1971 ਜੰਗ ‘ਚ ਉੱਜੜਿਆ ਪਿੰਡ ਹੁੰਦਰਮਾਨ। ਕਾਰਗਿਲ । Battlefield of 1965 war। Ghudda। Day-17

  Рет қаралды 74,382

Ghudda Singh

Ghudda Singh

Күн бұрын

#ghuddasingh #punjabivlogs #punjabitravel #adventure #mountains #punjabitraveller #ghuddavlogs #pt13620 #hunderman #villagehunderman #indopakborder
Instagram- amritpalsinghghudda

Пікірлер: 291
@rajindersinghjgoraya3793
@rajindersinghjgoraya3793 Ай бұрын
ਘੁੱਦਾ ਸਿੰਘ ਜੀ ਅੱਜ 26 ਜੁਲਾਈ ਕਾਰਗਿੱਲ ਯੁੱਧ ਜਿੱਤਿਆ ਸੀ ਸਾਡੀ ਫ਼ੌਜ ਨੇ ਕਾਰਗਿੱਲ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ
@bharatsidhu1879
@bharatsidhu1879 Ай бұрын
ਕਾਰਗਿਲ ਵਿਜੇ ਦਿਵਸ ਚ ਸ਼ਹੀਦ ਹੋਏ ਜਵਾਨਾਂ ਨੂੰ ਕੋਟ - ਕੋਟ ਪ੍ਰਣਾਮ ।
@HarpreetSingh-ux1ex
@HarpreetSingh-ux1ex Ай бұрын
1999 ਦੀ ਕਾਰਗਿਲ ਜੰਗ ਦੇ 25 ਸਾਲ ਹੋਣ ਤੇ ਉਨ੍ਹਾਂ ਮਹਾਨ ਸ਼ੂਰਵੀਰ ਯੋਧਿਆਂ ਦੀ੍ ਕੁਰਬਾਨੀ ਨੂੰ ❤ ਯਾਦ ਕਰਦਿਆਂ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏
@user-th4tb7ch9l
@user-th4tb7ch9l Ай бұрын
ਬਹੁਤ ਬਹੁਤ ਧੰਨਵਾਦ ਵੀਰ ਘੁੱਦਾ ਸਿੰਘ ਜੀ ਕਾਰਗਿੱਲ ਜੰਗਾਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਮੇਹਰ ਕਰਨ ਤੁਹਾਡੀ ਲੱਦਾਖ ਯਾਤਰਾ ਸਫਲ ਹੋਵੇ। 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@avtarsinghgill9354
@avtarsinghgill9354 Ай бұрын
ਬਹੁਤ ਵਧੀਆ ਬਲੌਗ।ਜਿਹੜੀ 1971 ਅਤੇ1999 ਦੀਆਂ ਲੜਾਈਆਂ ਦੀਆਂ ਗੱਲਾਂ ਸੁਣਦੇ ਸੀ। ਉਹ ਜੰਗ ਦੇ ਮੈਦਾਨ ਦੇਖ ਲਏ। ਜੰਗ ਲੜਨ ਵਾਲੇ ਮਰਦ ਦਲੇਰ ਹੁੰਦੇ ਹਨ। Salute to Indian Army &Ghudda ji team.
@user-yv5vs4sg4u
@user-yv5vs4sg4u Ай бұрын
ਕਾਰਗਿਲ ਜ਼ਿਲੇ ਦੇ ਨਵੇਂ ਪਿੰਡਾਂ ਦੇ ਦਰਸ਼ਨ ਕਰਵਾ ਦਿੱਤੇ ਬਾਈ ਘੁੱਦੇ ਨੇ ਭਰਪੂਰ ਜਾਣਕਾਰੀ ਨਾਲ ਕੋਕੇ ਜੜਵਾ ਦਿੱਤੇ ❤
@sarabjitbadhesha
@sarabjitbadhesha Ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ।ਹੁੰਦਰਮਾਨ ਪਿੰਡ ਬਾਰੇ ਨਿਵੇਕਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੋਹਣਾ ਵੀਡੀਓ ਹੈ ਜੀ।❤❤❤❤❤
@canada7230
@canada7230 Ай бұрын
ਭਾਰਤ ਵਿੱਚ ਘੁਮਣ ਲਈ ਬਹੁਤ ਵਧੀਆ ਜਗਾ ਹੈ ! ਧੰਨਵਾਧ ਛੋਟੇ ਵੀਰ
@bhainialayoutuber
@bhainialayoutuber Ай бұрын
ਬਹੁਤ ਮਨ ਕਰਦਾ ਬਾਈ ਇਹ ਜਗਾ ਘੁੰਮਣ ਨੂੰ ਦੇਖੋ ਪਰਮਾਤਮਾ ਕਦੋਂ ਸਬੱਬ ਬਣਾਉਂਦਾ ❤
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@gurjitvirdi1909
@gurjitvirdi1909 Ай бұрын
ਅੱਜ ਦੇ ਦਿਨ ਕਾਰਗਿਲ ਜੰਗ ਜਿੱਤੀ ਸੀ ਸਾਡੇ ਬਹਾਦੁਰ ਜਵਾਨਾਂ ਨੇ,, ਬਹੁਤ ਵਧੀਆ ਸਮੇਂ ਤੇ ਗਏ ਵੀਰ ਤੁਸੀ ਕਾਰਗਿਲ
@HARMEETSINGH-qq9ot
@HARMEETSINGH-qq9ot Ай бұрын
ਕਾਰਗਿਲ ਸਹੀਦਾਂ ਨੂੰ ਪ੍ਰਣਾਮ
@babbutanejavlogs4944
@babbutanejavlogs4944 Ай бұрын
🙏🧿 ਘੁੱਦੇ ਵੀਰ ਬਿੱਲੋ ਵੀਰ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬਹੁਤ ਸੋਹਣਾ ਅੱਜ ਕਾਰਗਿਲ ਬਾਰੇ ਤੁਸੀਂ ਦਿਖਾਇਆ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਦੌਨ੍ਹਾ ਵੀਰਾਂ ਨੂੰ 🙏❤️👍
@gaurishanker6201
@gaurishanker6201 Ай бұрын
ਬਹੁਤ ਵਧੀਆ ਵੀਡੀਓ। ਅਗਲੇ ਸਫ਼ਰ ਲਈ ਸ਼ੁਭਕਾਮਨਾਵਾਂ।
@rajindersingh-so4hw
@rajindersingh-so4hw Ай бұрын
ਬਹੁਤ ਵਧੀਆ ਜਾਣਕਾਰੀ
@SurtaSingh-m9x
@SurtaSingh-m9x Ай бұрын
ਵੀਰੇ ਸਤਿ ਸ੍ਰੀ ਅਕਾਲ ਬਹੁਤ ਸੋਹਣੀ ਜਾਨਕਾਰੀ। ਧੰਨਵਾਦ
@kavindersingh5929
@kavindersingh5929 Ай бұрын
Kargil vijay diwas today.. Salute Indian Army..
@NirmalSingh-fj1hv
@NirmalSingh-fj1hv 29 күн бұрын
ਲਾਜਵਾਬ ਵੀਡੀਓ ❤❤❤❤
@TarsemSingh-cn6cn
@TarsemSingh-cn6cn Ай бұрын
ਖੂਬਸੂਰਤ ਸਫ਼ਰ 👌👌
@manmohanwalia
@manmohanwalia 15 күн бұрын
Wah wah veere bahut wadhiya👍
@rajindersinghjgoraya3793
@rajindersinghjgoraya3793 Ай бұрын
ਕਾਰਗਿੱਲ ਫਤਿਹ ਦਿਵਸ ਦੀਆਂ ਵਧਾਈਆਂ ਹੋਣ ਜੀ 26 ਜੁਲਾਈ ਨੂੰ 26 ਸਾਲ
@inderjeetrana7441
@inderjeetrana7441 Ай бұрын
ਪੰਜਾਬੀਆਂ ਨੂੰ ਆਜ਼ਾਦੀ ਆਜਾਦੀ ਕਹਿ ਕੇ 😢ਜਿਸ ਤਨ ਲੱਗੇ ਸੋ ਜਾਣੇ
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਬਾਈ ਜੀ 🙏
@MalkitSingh-od3nu
@MalkitSingh-od3nu Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@dipchand9257
@dipchand9257 Ай бұрын
Satsriakal ji, war memorial you showed in your video, belongs to my battalion 18th battalion of Punjab regiment .I personally fought 1971war here in Kargil, I was very eager to see all this. All these martyrs were my seniors and fellow Soldiers. I was very young having three years military service at that time, I have been watching every video after owning endroid phone no where I seen my battalion name and its valour except your video so thank you very much for making video of this place I am very grateful to you and your colleagues
@KulwinderSingh-fm5hu
@KulwinderSingh-fm5hu Ай бұрын
ਨਿਰਾ ਪਿਆਰ ਬਾਈ ਘੁੱਦੇ ❤❤❤❤❤
@manjinderdhaliwal6557
@manjinderdhaliwal6557 Ай бұрын
Amrit brother, you are very dear from the depths of my heart❤❤❤❤❤
@GurpreetSingh-kp1xf
@GurpreetSingh-kp1xf Ай бұрын
ਸਤਿ ਸ੍ਰੀ ਆਕਾਲ ਘੁੱਦੇ ਵੀਰ 👍 ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਖੇ ❤🙏
@manjinderdhaliwal6557
@manjinderdhaliwal6557 Ай бұрын
ਬਹੁਤ ਸੋਹਣਾ ਵਿਊ ਦਿਖਾਉਂਦੇ ਹੋ ਭਰਾ ਮੇਰਿਆ ਜਿਉਂਦਾ ਵੱਸਦਾ ਰਹਿ👉👍👍
@HarpreetSIngh-fs9zi
@HarpreetSIngh-fs9zi Ай бұрын
ਬਹੁਤ ਵਧੀਆ ਘੁੱਦੇ ਬਾਈ ਅੱਜ ਦੇ ਦਿਨ ਈ 26 ਜੁਲਾਈ ਨੂੰ ਕਾਰਗਿਲ ਦੀ ਜੰਗ ਫਤਿਹ ਹੋਈ ਸੀ
@balwindersingh-zh6oi
@balwindersingh-zh6oi Ай бұрын
ਛੋਟੇ ਵੀਰ ਅਮ੍ਰਿੰਤਪਾਲ ਸਿੰਘ ਸਤਿ ਸ੍ਰੀ ਅਕਾਲਿ ਜੀ , ਨਵਾਂ ਇਲਾਕਾ ਦਿਖਾਉਣ ਲਈ ਧੰਨਵਾਦ ।
@nachhattarmadahar7683
@nachhattarmadahar7683 Ай бұрын
ਵਾਹ ਜੀ ਵਾਹ। ਘੁੰਮਣਾ ਹਿੰਮਤੀ ਬੰਦਿਆਂ ਦਾ ਕੰਮ ਹੈ।
@dg9358
@dg9358 Ай бұрын
Thank you for showing such historical places war memorials salute to brave Indian army❤❤❤❤❤❤
@ishwersingh9466
@ishwersingh9466 Ай бұрын
Hare Krishna , My self Ishwer singh Chhillar a CIVIL ENGINER from Bahadurgarh, Haryaana. Tuhadi Vdos Padum taun vekhni suru kiti si and now upto date all vdos cont. seeing. you are a curious explorar and have very good quility camera for clear visibility vdos. My first service was also in GREF called BRO my Ist posting on the toe of Changla Pass and maintained Changla in the winter of 1979-80. In the sumer of 1980 I was on the bank of Holy River Sindh at Leh-Loma Rd.
@AmritPalSinghGhudda
@AmritPalSinghGhudda Ай бұрын
Thanks a lot bai ji ✊
@gurparwindersingh6511
@gurparwindersingh6511 Ай бұрын
ਬਹੁਤ ਖੂਬਸੂਰਤ ਵਿਲੋਗ ਧੰਨਵਾਦ
@dharmindersingh1523
@dharmindersingh1523 Ай бұрын
ਅਸੀ ਆਪ ਵੀ ਘੁੰਮਣ ਆਉਂਦੇ ਤਾਂ ਵੀ ਐਨਾ ਨਹੀਂ ਸੀ ਘੁੰਮ ਕੇ ਦੇਖ ਸਕਦੇ ਜਿਨਾ ਤੁਸੀ ਸਾਨੂੰ ਨੇੜੇ ਤੋ ਦਿਖਾ ਦਿੱਤਾ ਧੰਨਵਾਦ ਘੁੱਦੇ ਵੀਰ ਤੇਰਾ ❤
@gurindersingh3073
@gurindersingh3073 Ай бұрын
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@F.S._Sidhu
@F.S._Sidhu Ай бұрын
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
@user-id5tm3mj3r
@user-id5tm3mj3r Ай бұрын
ਬਹੁਤ ਵਧੀਆ
@HarjitKaur-k2k
@HarjitKaur-k2k Ай бұрын
ਵਾਹਿਗੁਰ ਵਾਹਿਗੁਰ ਜੀ ❤ ਪਰਨਾਮ ਸ਼ਹੀਦਾ ਨੂੰ🙏🙏🙏🙏
@harjindersingh3262
@harjindersingh3262 Ай бұрын
Waheguru ji ka khalsa waheguru ji ki fateh #Kisaan ekta zindabad #justice for sidhu moosewala legend
@amriksaini8886
@amriksaini8886 Ай бұрын
Good veer
@manojdhawan552
@manojdhawan552 Ай бұрын
good job
@user-iz1tl8fy7c
@user-iz1tl8fy7c Ай бұрын
Appreciated ghudda bro bht vdia video 🙏🏻❤️
@gurvindersingh1875
@gurvindersingh1875 Ай бұрын
Bahut badhiya ji nice blog
@KuldepSingh-jq9hh
@KuldepSingh-jq9hh Ай бұрын
I fight kargil war 8 Sikh but now retired and ❤❤ you bro randhawa Amritsar
@AmninderSingh-cl6eo
@AmninderSingh-cl6eo Ай бұрын
Ghaint galbat bai g baba g chardikala vich rakhe hamesha
@gurindersidhu1625
@gurindersidhu1625 Ай бұрын
Thanks amritpal ji
@rajdeepsinghrandhawa3657
@rajdeepsinghrandhawa3657 Ай бұрын
Sira gal bat
@jatindersehdev5001
@jatindersehdev5001 Ай бұрын
Very good sir thanks 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤
@sarvindchanaliya3131
@sarvindchanaliya3131 Ай бұрын
ਸਤਿ ਸ਼ੀ ਅਕਾਲ ਬਾਈ ਤੁਸੀ ਨਨਜੇਰੇ ਬਹੁਤ ਲਨੇ ਧੰਨਵਾਦ 🙏🙏👏👏👍👍👳‍♂️👳‍♀️👳❤❤
@TarsemSingh-st1vw
@TarsemSingh-st1vw Ай бұрын
Very nice vlog beta ji sade shheed veeran noo kot kot parnam gid bless you beta ji Lakhwinder kaur gurdaspur 🙏🙏🙏🙏🙏🙏🙏🙏🙏🙏🙏🙏
@manjitsinghkandholavpobadh3753
@manjitsinghkandholavpobadh3753 Ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@GagandeepSingh-oz7lj
@GagandeepSingh-oz7lj Ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
@kulwinderSingh-hf8cs
@kulwinderSingh-hf8cs Ай бұрын
Bht vdiya knowledge dinde ho vir ji tusi thanks vir
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@daljitkumar5574
@daljitkumar5574 Ай бұрын
Poora ik no mahool 🎉🎉🎉❤❤❤
@karan.kunwar543
@karan.kunwar543 Ай бұрын
Imagine how beautiful Pakistan will be if just the border is so beautiful
@rajwantkaur6816
@rajwantkaur6816 Ай бұрын
Sat Sri Akal Ji 👍🙏👍🙏👍🙏
@sirajdeol9713
@sirajdeol9713 Ай бұрын
Sat sriakal bai ji baba ji chardikala Rakhee 🙏🏻❤️👍
@harjeetkaur3619
@harjeetkaur3619 Ай бұрын
Amritpal beta tuada boht boht dhanbaad Jerian thawan jiwen k kargil di jang wali an kdi supne vich v ni sochia k eh asindekh skange pr o tuci khahi poori krti Jiaunde rho waheguru tuanu.chardi bakhshe
@sukhwinderrai706
@sukhwinderrai706 Ай бұрын
ਬਹੁਤ ਸੋਹਣੀ ਵੀਡੀਓ ਆ ਬਾਈ ਜੀਨਵੀਆਂ ਚੀਜਾਂ ਵੇਖਣ ਨੂੰ ਮਿਲੀਆ (ਰਾਜੂ ਗੱਗੜਪੁਰ )
@DarshanSingh-kl2xp
@DarshanSingh-kl2xp Ай бұрын
Nice exploring ❤❤
@shamshersingh1155
@shamshersingh1155 Ай бұрын
Very very nice 22 g
@davidsahota5968
@davidsahota5968 Ай бұрын
Gud jureny 🎉
@RajinderSingh-ph5xj
@RajinderSingh-ph5xj Ай бұрын
Sat Sri akal 22g ❤❤❤❤
@sukhbrar2814
@sukhbrar2814 Ай бұрын
Waheguru jio veer ji❤
@vipanjitsinghgill3127
@vipanjitsinghgill3127 Ай бұрын
VERY NICE, BEAUTIFUL VLOG AMRIT VEER 👌👌🙏🙏
@user-bs2sm8ly4j
@user-bs2sm8ly4j Ай бұрын
Sat shree akal veerji Bhut vadia jankari hy Waheguruji thuhanu chardikala bakshy veerji🙏🙏👍
@jaskaransingh3-c904
@jaskaransingh3-c904 Ай бұрын
Very nice by ji 🙏 👌 👍 👏 🙌
@kanwarjeetsingh3495
@kanwarjeetsingh3495 Ай бұрын
ਸਤਿ ਸ੍ਰੀ ਅਕਾਲ ਜੀ ਬਲੋਗ ਵਿੱਚ ਸੋਹਣੀ ਗਲਬਾਤ ਹੈਗੀ ਆ ।
@Fatehwraich
@Fatehwraich Ай бұрын
Bahut End Vlog Si Vire Dhanbaad ❤❤
@hsdsadarpura
@hsdsadarpura Ай бұрын
ਨਵੀਆ ਥਾਵਾਂ ਬਾਰੇ ਕਾਫੀ ਜਾਣਕਾਰੀ ਮਿਲੀ ਤੁਹਾਡੀ ਅੱਜ ਦੀ ਵੀਡੀੳ ਤੋ ਬਾਈ ਜੀ। ਇਸੇ ਤਰਾਂ ਹੀ ਵਧੀਆ ਵਧੀਆ ਬਲੌਗ ਬਣਾਉਦੇ ਰਹੋ। ਫਾਜਿਕਲਾ ਕੋਲ ਜਿਹੜੇ ਪਿੰਡ ਦਾ ਤੁਸੀ ਬਲੌਗ ਵਿੱਚ ਜਿਕਰ ਕੀਤਾ ਉਹ ਮੈਪ ਤੇ ਦੇਖਿਆ । ਬਿਲਕੁਲ ਉਵੇਂ ਹੀ ਹੈ ਜਿਵੇ ਤੁਸੀ ਕਿਹਾ। ਗੂਗਲ ਮੈਪ ਫਰੋਲਦਿਆ ਪਤਾ ਲੱਗਾ ਖੇਮਕਰਨ ਕੋਲ ਵੀ ਇਸੇ ਤਰਾਂ ਦਾ ਪਿੰਡ ਹੈ।
@showmanwaraich
@showmanwaraich Ай бұрын
Good Morning bhaji 🙏🎉🎉 have a beautiful day 🌞 ✨️✨️✨️
@HargunSingh-sf7dc
@HargunSingh-sf7dc Ай бұрын
Bhut hi vadiya bire
@amitthakur8569
@amitthakur8569 Ай бұрын
Sat Shri Akal ji 🙏🙏
@technotrend2023
@technotrend2023 Ай бұрын
Great
@sukhdebgill4016
@sukhdebgill4016 Ай бұрын
ਸਤਿ ਸ੍ਰੀ ਆਕਾਲ ਘੁੱਦੇ ਵੀਰ ❤❤
@PARVINDERSINGH-xm9rv
@PARVINDERSINGH-xm9rv Ай бұрын
🎉🎉 Satnam Shri Waheguru g 🎉🎉
@Amarjeet-v4b
@Amarjeet-v4b Ай бұрын
Very nice 👌 ❤❤❤❤❤❤❤❤❤❤❤❤❤❤❤
@manjinderdhaliwal6557
@manjinderdhaliwal6557 Ай бұрын
Amrit Veer, I really want to meet you when you come to Punjab, tell me that we must meet you face to face.
@sukhdarshansingh6579
@sukhdarshansingh6579 Ай бұрын
Very good job very well explained god bless both of you
@manishvlogsofficial
@manishvlogsofficial Ай бұрын
ਘੁੱਦਾ ਸਿੰਘ ਜੀ ਕੀ ਹਾਲ ਨੇ ਮੈ ਤੁਹਾਡੇ 16ਦੇ16 ਬੋਲਗ ਦੇਖ ਲੇ ਨੇ ਵੀਰ ਜੀ ਬਹੁਤ ਹੀ ਸੋਹਣੇ ਬੋਲਗ ਸੀ❤❤
@jatindersehdev5001
@jatindersehdev5001 Ай бұрын
Gudday ver ji AAP ki speech bahut methe hai 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
@melodyfreaksvsingh1405
@melodyfreaksvsingh1405 Ай бұрын
Bhout Vadia veer 😊👌
@manjinderdhaliwal6557
@manjinderdhaliwal6557 Ай бұрын
Lovu aw bro❤❤
@ਖੇਤੀ
@ਖੇਤੀ Ай бұрын
ਪੂਰੀ ਗੱਲਬਾਤ ਬਾਈ ਜੀ ਇਸ ਥਾਂ ਦੀ ਦਿਲ ਨਹੀਂ ਭਰਦਾ ਉਪਰੋ ਥੋਡੇ ਵਰਗਾ ਯਾਰਵੇਲੀ ਇੱਕ ਇੱਕ ਗੱਲ ਦੱਸੇ ਨਜ਼ਾਰਾ ਦੁੱਗਣਾ ਹੋ ਜਾਂਦਾ ਧੰਨਵਾਦ ਬਾਈ ਜੀ
@karannagra4104
@karannagra4104 Ай бұрын
ਸਦਾ ਖੈਰ ਹੋਵੇ,,,,,
@santokhpurtimes1126
@santokhpurtimes1126 Ай бұрын
NIC bai ji 🎉🎉🎉
@baldipsingh670
@baldipsingh670 Ай бұрын
Nice Bro
@Parmindernavjot
@Parmindernavjot Ай бұрын
vv nice vlog
@gurpreetkailay4451
@gurpreetkailay4451 Ай бұрын
ਸਤਿ ਸ੍ਰੀ ਅਕਾਲ ਵੀਰ ਜੀ | ਘੁੱਦਾ ਸਿੰਘ ਜਿੰਦਾਬਾਦ
@jasbirsingh7553
@jasbirsingh7553 Ай бұрын
Satshriakal ji ❤❤❤❤❤🎉
@JasbirKaur-fo3jh
@JasbirKaur-fo3jh Ай бұрын
Sat shri akal ji Jasbirkaur Ambala City wehaguru ji mehar karna 🎉🎉🎉🎉🎉🎉🎉🎉🎉❤❤❤❤❤❤
@babbubanwait3090
@babbubanwait3090 Ай бұрын
❤❤❤ bot Sohna veer
@kaptanjatt4981
@kaptanjatt4981 Ай бұрын
❤❤❤
@malkitcheema8718
@malkitcheema8718 Ай бұрын
Sat shree Akal 22 ji very nice ❤❤❤❤❤
@jasvirsingh-hl9co
@jasvirsingh-hl9co Ай бұрын
Jionda reh veera.. ❤❤❤
@GurmeetSingh-rt6or
@GurmeetSingh-rt6or Ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ ਤੇ ਇਦਾ ਖੁਸੀਆਂ ਵੰਡ ਦੇ ਰੁਹੋ ਵੀਰ❤❤❤❤❤
@kaur404
@kaur404 Ай бұрын
ਹੱਸਦਾ ਹੁੰਦਾ ਵੀਰ ਜੀ
@Narindersingh-fr6wj
@Narindersingh-fr6wj Ай бұрын
Waheguru kirapa Karn 22 ji
Fake watermelon by Secret Vlog
00:16
Secret Vlog
Рет қаралды 4,7 МЛН
He bought this so I can drive too🥹😭 #tiktok #elsarca
00:22
Elsa Arca
Рет қаралды 44 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
Shocking First Impression of Rio De Janeiro, Brazil 🇧🇷😱
40:13
Fake watermelon by Secret Vlog
00:16
Secret Vlog
Рет қаралды 4,7 МЛН