ਫੇਰ ਚਾਹ ਦੇ ਬਾਗਾਂ ਵੱਲ। ਟੁੱਟਦੀ ਚਾਹ ਤੇ ਸੋਹਣੇ ਰਾਹ। Cycling in Assam । Cross Assam Tripura Border। Day-59

  Рет қаралды 52,459

Ghudda Singh

Ghudda Singh

Күн бұрын

#cycling #punjab #ghudda #dev #nature #mountains #mountains #northeast #assam #fitness #tripura

Пікірлер: 290
@user-rm4vb4wb9x
@user-rm4vb4wb9x 2 жыл бұрын
ਸਲੋਕੁ ਮ: ੧॥ ਸਿੰਮਲ ਰੁਖੁ ਸਰਾਇਰਾ ਅਤਿ ਦੀਰਘੁ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥ ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ ੧॥
@tanvirsingh6175
@tanvirsingh6175 2 жыл бұрын
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ।। ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ।। ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ।। ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।
@harjitkaur464
@harjitkaur464 2 жыл бұрын
ਬਹੁਤ ਵਧੀਆ ਹੈ ਆਸਾਮ ਦ ਇਲਾਕਾ 👍👍
@parmindersinghkaunke3016
@parmindersinghkaunke3016 2 жыл бұрын
ਸਾਰਾ ਪਰਿਵਾਰ ਇੰਤਜ਼ਾਰ ਕਰਦਾ ਵੀਡੀਓ ਦੀ ਬਾਈ ਜੀ ਸ਼ਾਮ ਨੂੰ ਸਾਰੇ ਰਲ ਕੇ ਦੇਖ ਦੇ ਨੇ ਵੀਡੀਓ ਸੋਡੀ
@Manjeetstatus
@Manjeetstatus 2 жыл бұрын
ਜੋ ਵੀ ਮੇਂਰਾ ਪਿਆਰ ਜਿਹਾ ਕਮੈਟ ਪੜ ਹੈ ਉਨ੍ਹਾਂ ਦੀ ਮਾਤਾ ਪਿਤਾ ‌ ਦੀਆਂ ਰੱਬ ਲੰਬੀਆਂ ਉਮਰਾਂ ਬਖਸ਼ਣ ਵ਼🙏🙏🙏🙏🙏🙏🙏🙏🙏🙏🙏🙏🙏
@RavinderSinghJahangir
@RavinderSinghJahangir 2 жыл бұрын
ਬਹੁਤ ਬਹੁਤ ਵਧੀਆ ਸਫਰ ਅੱਜ ਦਾ
@Sukhmrahar
@Sukhmrahar 2 жыл бұрын
ਘੁੱਦਾ ਸਾਹਬ......ਬਹੁਤ ਵਧੀਆ ਵਲੌਗ....ਦੇਵ ਸਾਹਬ.....ਆਪ ਵੀ ਆਤ ਕਰਾ ਦੇਤੇ ਹੋ....
@jaspalsinghpadam3427
@jaspalsinghpadam3427 2 жыл бұрын
Great very few can explore India like you both Amrit Pal and Baldev . salute to you 🙏👍
@beantsingh642
@beantsingh642 2 жыл бұрын
ਦੇਵ ਜਦੋ ਗੱਲ ਕਰਦਾ ਵਧੀਆ ਲੱਗਦਾ, ਜਿਉਂਦੇ ਰਹੋ ਵੀਰ
@vijaypalsingh8878
@vijaypalsingh8878 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@SukhdevSingh-yj3ts
@SukhdevSingh-yj3ts 2 жыл бұрын
ਸਿੰਮਲ ਰੁਖੁ ਸਰਾੲਿਰਾ ਅਤਿ ਦੀਰਘ ਅਤਿ ਮੁਚੁ || ਓੲਿ ਜਿ ਅਾਵਹਿ ਅਾਸ ਕਰਿ ਜਹਿ ਨਿਰਾਸੇ ਕਿਤੁ ||
@supinderdhaliwal223
@supinderdhaliwal223 2 жыл бұрын
ਸਵੇਰੇ ਸਵੇਰੇ ਘੁੰਦਾ, ਦੇਵ ਦੀ ਵੀਡਿਉ ਨਾ ਦੇਖੀਏ ਇੱਹੇ ਹੋ ਨਹੀ ਸਕਦਾ😃😃💪💪 ਸਿਕੰਦਰ ਦੀ ਉਡੀਕ ,.....?
@gurmeetvadhaiyan8664
@gurmeetvadhaiyan8664 2 жыл бұрын
ਬਹੁਤ ਨਜਾਰੇ ਵਾਲੇ ਦਿ੍ਸ਼ ਤੁਸੀਂ ਵੀਰੇ ਦਿਖਾਉਂਦੇ ਹੋ,ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ,ਤੂੰਹਾਨੂੰ ਮਿਲਣ ਜਰੂਰ ਆਵਾਂਗੇ ਬਾਈ ਅੰਮ੍ਰਿਤ ਜੀ,ਬਲਦੇਵ ਜੀ,ਕਰਾਈਵਾਲਾ ਤਾਂ ਸਾਡੇ ਲਾਗੇ ਹੀ ਆ ਜੀ। ਗੂਰਮੀਤ ਸਿੰਘ ਵਧਾਈਆਂ(ਸ਼੍ਰੀ ਮੁੱਕਤਸਰ ਸਾਹਿਬ)
@singhdhaliwal6483
@singhdhaliwal6483 2 жыл бұрын
ਬਾਈ ਅਸੀਂ ਵੀ ਟਰੱਕ ਤੇ ਰਾਹਾਂ ਵਿੱਚ ਕਦੇ ਕਨੇਡਾ ਕਦੇ ਅਮਰੀਕਾ ਜਿਊਂਦੇ ਰਹੋ ਬਾਈ 🇨🇦🇺🇸
@SukhdevSingh-br2hv
@SukhdevSingh-br2hv 2 жыл бұрын
🙏🙏🙏👍👍👍
@davindersinghgill7464
@davindersinghgill7464 2 жыл бұрын
ਵਾਹਿਗੁਰੂ ਮੇਹਰ ਰੱਖੇ ਚੜਦੀ ਕਲਾ ਰੱਖੇ 🚴‍♂️🚴‍♂️
@JaspalSingh-lc2eq
@JaspalSingh-lc2eq 2 жыл бұрын
ਬਹੁਤ ਵਧੀਆ ਵਲੋਗ ਸੀ
@harjinderbrar8013
@harjinderbrar8013 2 жыл бұрын
ਞਾਹਿਗੂਰ ਮੇਹਰ ਕਰੇ ਹਮੇਸਾ ਫਤਿਹ ਬਖਸਣ,ਚੜਦੀ ਕਲਾ ਰੱਖੇ
@jasvirsidhu7820
@jasvirsidhu7820 2 жыл бұрын
Good from canada bye good
@dolliuppal5162
@dolliuppal5162 2 жыл бұрын
ਬਹੁਤ ਵਧੀਆ ਘੁੱਦਾ & ਦੇਵ ਬਾਈ ਜੀ।
@SurjitSingh-dt9yy
@SurjitSingh-dt9yy 2 жыл бұрын
. ਭਗਵਾਨ ਭਲਾ ਕਰੇ। ਤੇਲ ਨੱਕ ਵਿੱਚ ਰੋਜ਼ ਪਾਉਣ ਸਾਮ, ਰਾਤ ਵੇਲੇ ਜੁਕਾਮ ਅਲਰਜੀ ਤੋਂ ਬਚੇ ਰਹੋਂਗੇ।
@KuldeepSingh-jx6ng
@KuldeepSingh-jx6ng 2 жыл бұрын
ਵਾਹ ਵੀ ਵਾਹ ਵੀਰਿਓ......!
@GurbirBatthAlgon
@GurbirBatthAlgon 2 жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ
@harjitsingh7787
@harjitsingh7787 2 жыл бұрын
ਬਹੁਤ ਵਧੀਆ ਵਲੌਗ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ
@SK-io4gd
@SK-io4gd 2 жыл бұрын
Great bi ji, bahut badhiya Simply marvelous
@sarajmanes4505
@sarajmanes4505 2 жыл бұрын
Sat Shri Akal Ji Very Informative & Great Video Happy & Safe Journey God Bless You Long Life And Good Health Thanks Dear Bro 🍫 😊 🙏
@mintumonga6219
@mintumonga6219 Жыл бұрын
Good.veer.g
@honeybatthjatt7508
@honeybatthjatt7508 2 жыл бұрын
baldev veer very nice man ❤️
@parmjitsingh7342
@parmjitsingh7342 2 жыл бұрын
Nice brother
@garrydeol9734
@garrydeol9734 Жыл бұрын
❤️❤️👍
@jaggibai9726
@jaggibai9726 2 жыл бұрын
ਵਧੀਆ ਜਾਣਕਾਰੀ ਵੀਰ
@kulwindersingh-bn3rd
@kulwindersingh-bn3rd 2 жыл бұрын
ਬਹੁਤ ਵਧੀਆ ਜੀ
@DevGuruJass
@DevGuruJass 2 жыл бұрын
ਸੋਹਣੇ ਸੋਹਣੇ ਸਫਰ ਕਰਦੇ ਜਾਵੋ ਤੇ ਨਾਲ ਨਾਲ ਸਾਨੂੰ ਦਿਖਾਉਂਦੇ ਜਾਵੋ। ਪਿਆਰ ਮੁਹੱਬਤਾਂ ਵੰਡਦੇ ਜਾਵੋ, ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ 💕❤️💖💕🙏
@kuldeepsinghlahoria5268
@kuldeepsinghlahoria5268 2 жыл бұрын
bohat vadhiya veer ji
@sandhugjatt
@sandhugjatt 2 жыл бұрын
ਕੋਚ ਸਾਬ ਅੱਜ ਜ਼ਿਆਦਾ ਬੀਮਾਰ ਆ, ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਨੂੰ
@SukhdevSingh-br2hv
@SukhdevSingh-br2hv 2 жыл бұрын
🙏🙏🙏
@Gms-rn2fg
@Gms-rn2fg 2 жыл бұрын
dharam nagar ton chall ke dhram da kam karde hoe Singh agge nu tur paye aj da blog vich sohni jankari mili . dhanbad ji
@gurcharansinghaulakh8703
@gurcharansinghaulakh8703 2 жыл бұрын
Vadia veer god bless you ❤👍
@BalwinderSingh-zz1yi
@BalwinderSingh-zz1yi 2 жыл бұрын
ਚੜਦੀ ਕਲਾ ਬਾਈ
@pindanwale_1313
@pindanwale_1313 2 жыл бұрын
Sirra blog bro
@ekamjotsingh8568
@ekamjotsingh8568 2 жыл бұрын
ਬਾਈ ਜੀ ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@honeysingg1122
@honeysingg1122 2 жыл бұрын
Bhai ji Sikandar bhai kaddu aaunga
@honeysingg1122
@honeysingg1122 2 жыл бұрын
💖 Lvu a bro 💖
@ParminderSingh-il6ch
@ParminderSingh-il6ch 2 жыл бұрын
ਕੋਹਲਾਪੁਰ ਤੋ ਗੋਆ ਦਾ ਰਸਤਾ ਬੁਹਤਾ ਪਹਾੜੀ ਆ ਪਰ ਇਲਾਕਾ ਬੁਹਤ ਸੋਹਣਾ ਆ , ਮੈ ਬੁਹਤ ਚਿਰ ਉਸ ਰੂਟ ਤੇ ਚੱਲਦਾ ਰਿਹਾਂ , ਬੰਬੇ ਤੋ ਕੋਹਲਾਪੁਰ ਤੋ ਫੌਂਡਾ (ਗੋਆ) ਤੋ ਬੰਬੇ
@dolliuppal5162
@dolliuppal5162 2 жыл бұрын
ਬਾਈ ਜੀ ਨੋਰਥ ਈਸਟ ਚੱ ਹੁਣ ਵੀ ਬਹੁਤ ਜੋਕ ਹੈ ਜੀ ਜੰਗਲ ਚੱ ਅੰਦਰ ਜਾ ਕੇ ਪਤਾ ਲੱਗਦਾ ਹੈ ਵੀਰ ਜੀ ਜਿਸ ਜਗ੍ਹਾ ਤੇ ਧੁੱਪ ਘੱਟ ਲੱਗਦੀ ਹੈ। ਮੇਰੇ 2017 ਜੂਨ ਮਨੀਪੁਰ ਚੱ 15 ਜੋਕਾ ਲੱਗ ਗਈਆਂ ਸੀ। ਸੂਬੇਦਾਰ ਬਲਵਿੰਦਰ ਸਿੰਘ ।ਮਲੋਟ
@Daske.WaleSahi
@Daske.WaleSahi 2 жыл бұрын
ਸਾਨੂੰ ਘਰ ਬੈਠਿਆਂ ਸਾਰਾ ਕੁੱਝ ਵਿਖਾ ਦੇਂਦੇ ਹੋ ਬਾਈ ਬਹੁਤ ਧੰਨਵਾਦ ਤੁਹਾਡੀ ਮਿਹਨਤ ਨੂੰ ਸਲਾਮ ਆ
@satnamsinghtoor2747
@satnamsinghtoor2747 2 жыл бұрын
👌👌👌👌👍👍👍👍💓💓💓
@bsbeantsharma
@bsbeantsharma 2 жыл бұрын
ਨਵੇਂ ਸਫ਼ਰ ਲਈ ਸ਼ੁਭ ਇੱਛਾਵਾਂ 🌻🌻🌻🌴🌴🌴💐💐💐💐💐💐💐
@nirmalsinghmallhi9773
@nirmalsinghmallhi9773 2 жыл бұрын
Waheguru ji Maher Kari ina veera te
@143palwinder
@143palwinder 2 жыл бұрын
ਜਿਉਦੇ ਵੱਸਦੇ ਰਹੋ।
@kuljitsinghsekhon2014
@kuljitsinghsekhon2014 2 жыл бұрын
ਸੋਹਣੇ ਸਫਰ ਦੇ ਨਾਲ ਨਾਲ ਤੁਰਦੇ ਜਾਓ ਮੁਹੱਬਤਾਂ ਵੰਡਦੇ ਜਾਓ
@sukhjeetmangat9236
@sukhjeetmangat9236 2 жыл бұрын
ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ , ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ 🇨🇦🇨🇦
@sukhjitsinghthekedar
@sukhjitsinghthekedar 2 жыл бұрын
ਵਾਹ ਜਵਾਨੋ ਵਾਹ
@rajbinderkaur3364
@rajbinderkaur3364 2 жыл бұрын
ਆਪਣੇ ਨਾਲ ਗਲਾਸ ਰੱਖੋ ਵੀਰੇ ਬਾਬਾ ਜੀ
@balvirbainsbains4384
@balvirbainsbains4384 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਜੀ ਵਾਹਿਗੁਰੂ ਜੀ ਸਭ ਦੀਆਂ ਅਰਦਾਸਾਂ ਪੂਰੀਆਂ ਕਰਨੀਆਂ ਜੀ
@makhangillramuwalamoga6273
@makhangillramuwalamoga6273 2 жыл бұрын
ਖ ਖੁਚ 😀😀😀
@HariRam-cs3xl
@HariRam-cs3xl Жыл бұрын
Good very nice bhi jii
@GurpreetSingh-se4wi
@GurpreetSingh-se4wi 2 жыл бұрын
ਸੋਹਣਾ ਵਲੌਗ ਭਾਊ ਜੀ , ਜਿਉਂਦੇ ਵੱਸਦੇ ਰਹੋ
@maabolipunjabi3391
@maabolipunjabi3391 2 жыл бұрын
Bahut vadia veer
@bindukaur27
@bindukaur27 2 жыл бұрын
angoor ghatt khaa baldev garmi nl jukam jiada hunda pani jiada peo🙏🙏🙏🙏🙏👍👍👍
@mandydhillon9292
@mandydhillon9292 2 жыл бұрын
👍👍❤️ Very nice, Sat Shri Akal from Canada.
@yadwindersingh-rw2de
@yadwindersingh-rw2de 2 жыл бұрын
Sat sri Akal putar God bless you 🙏 Very good job 👏
@sehajdeepsingh1949
@sehajdeepsingh1949 2 жыл бұрын
ਬਾਈ ਜੀ ਵਾਲੀਉ ਹੀ ਵਧੀਆ, ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏🙏🙏
@sukhpaldhaliwal3540
@sukhpaldhaliwal3540 2 жыл бұрын
ਬਾਈ ਜੀ ‌ਠੀਕ ਹੈ ਤੇਰੀ ਗਲ
@manpreetbhullar831
@manpreetbhullar831 2 жыл бұрын
ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਜੀ,, ਹੋਰ ਬੋਤਲ ਵਾਸਤੇ ਇਕ ਡੋਰੀ ਵੱਟ ਕੇ,, ਕਿੱਲੇ ਵਲ ਮਾਰ ਲੋ,, ਵਾਰ ਵਾਰ ਪਾਣੀ ਵਾਲ਼ੀ ਬੋਤਲ ਨਹੀਂ ਡਿੱਗਦੀ,,,, ਸਿੰਬਲ ਜਾਂ ਪਲਾਸ਼ ਵੀ ਹੋ ਸਕਦਾ,, ਕਿਸੇ ਲੋਕਲ ਬੰਦੇ ਕੋਲੋਂ ਜਾਣਕਾਰੀ ਲ਼ੈ ਸਕਦੇ ਹੋ,,
@talwindersekhon5449
@talwindersekhon5449 2 жыл бұрын
ਸੱਤ ਸ਼੍ਰੀ ਆਕਾਲ ਵੀਰੋ ਅਸਾਮ ਦੀ ਧਰਤੀ ਬੜੀ ਸੋਹਣੀ ਹੈ
@rajbinderkaur3364
@rajbinderkaur3364 2 жыл бұрын
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਿਆਂ ਪਤ॥
@shivdevsingh3626
@shivdevsingh3626 2 жыл бұрын
ਬੀਬਾ ਤੁਸੀਂ ਵੀ ਠੀਕ ਨਹੀਂ ਲਿਖਿਆ | ਤਨਵੀਰ ਸਿੰਘ ਨੇ ਠੀਕ ਲਿਖਿਆ ਹੈ ਉਹ ਪੜ੍ਹ ਲਓ |
@davinderburj5754
@davinderburj5754 2 жыл бұрын
ਬਾਈ ਛਾ ਗਏ ਤੁਸੀਂ
@madhomalli7321
@madhomalli7321 2 жыл бұрын
Good morning bro from Vancouver de earth ਤੋਂ । ਸਾਰੇ ਵੀਰਾਂ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਵੀ ਅਕਾਲ ਪ੍ਰਵਾਨ ਕਰਨੀ । love from Canada 🇨🇦💐💐❤️❤️
@singhharjinder2039
@singhharjinder2039 2 жыл бұрын
Very good
@gurindersingh3073
@gurindersingh3073 2 жыл бұрын
ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
@lokeshbansal1233
@lokeshbansal1233 2 жыл бұрын
ਬਹੁਤ ਵਧੀਆ ਬਾਈ ਜੀ ਦਿਨ ਦੀ ਸ਼ੁਰੁਆਤ ਥੋਡੇ ਨਾਲ ਬਹੁਤ ਵਧੀਆ ਹੁੰਦੀ ਹੈ ਧੰਨਵਾਦ
@JaswinderKaur-qo2zn
@JaswinderKaur-qo2zn 2 жыл бұрын
Wahaguru ji bless you puttro
@ranjitsingh9456
@ranjitsingh9456 2 жыл бұрын
👍
@sandeepsingh-ec8lr
@sandeepsingh-ec8lr 2 жыл бұрын
Good 👍🏽👍🏽👍🏽🙏🙏
@jaspalkaur5862
@jaspalkaur5862 2 жыл бұрын
nice video
@HarjinderSingh-ji6ci
@HarjinderSingh-ji6ci 2 жыл бұрын
Beautiful video beta ji I m Harjinder Singh Stockholm Sweden
@gurpreetgill7272
@gurpreetgill7272 2 жыл бұрын
ਬਹੁਤ ਵਧੀਆ ਬਲੋਗ ਸਿਕੰਦਰ ਨੇ ਕਦੋਂ ਆਉਣਗੇ
@Chefharry1992
@Chefharry1992 2 жыл бұрын
Ssakal veer ji
@kahlonsahb5033
@kahlonsahb5033 2 жыл бұрын
ਬਹੁਤ ਵਧੀਆ ਵੀਰ ਜੀ
@SurjeetSingh-hd7bb
@SurjeetSingh-hd7bb 2 жыл бұрын
Daily video vekhan di adat pai gyi Amrit and Dev bai. Sonhiya gallaan baataan.
@amarindersinghmaan7413
@amarindersinghmaan7413 2 жыл бұрын
ਸੱਤ ਸ਼੍ਰੀ ਅਕਾਲ ਵੀਰ ਜੀ
@sukhpalpoohla7360
@sukhpalpoohla7360 2 жыл бұрын
Verry good bro
@jagjitsingh5223
@jagjitsingh5223 2 жыл бұрын
Nice brother 👍
@sandeepperth
@sandeepperth 2 жыл бұрын
Bai ik question a jroori ni answer krna but if you think it's right then answer kr deyo.. mizoram ch sfai dekh k tuhade ch koi change aya.. tuc punjab aa k try kroge sfai rakhan di.. j yes tn loka nu video ch v dso apne apne pind sfai rakhan.. ik hoka dao thanks
@jagsirsran7403
@jagsirsran7403 2 жыл бұрын
ਬਹੁਤ ਵਧੀਆ ਗੱਲ ਕਹੀ ਆ ਜੀ 👍
@jagmohansinghbajwa2047
@jagmohansinghbajwa2047 2 жыл бұрын
ਗਲਤ ਬੋਲ ਗਏ ਤੁਸੀਂ ਗੁਰਬਾਣੀ ਦੀ ਤੁਕ ਵੀਰ ਜੀ, ਅਸਲ ਚ ਆਹ ਤੁਕ ਐ ਸਹੀ,,,,, ਸਿੰਮਲ ਰੁਖੁ ਸਰਾਇਰਾ ਅਤਿ ਦੀਰਘੁ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥ ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ ੧॥
@channimoom1313
@channimoom1313 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@gurmaderbrar1506
@gurmaderbrar1506 2 жыл бұрын
ਸਤਿ ਸ੍ਰੀ ਅਕਾਲ ਦੋਵਾਂ ਵੀਰਾ ਨੁ ਜਿਉਂਦੇ ਵਸਦੇ ਰਹੋ
@lovepreetdhaliwal6493
@lovepreetdhaliwal6493 2 жыл бұрын
👍🏻
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@kingsingh1592
@kingsingh1592 2 жыл бұрын
Have a good gurney
@singhsaini757
@singhsaini757 2 жыл бұрын
Great job veer ji
@krishnaposhakcreator6588
@krishnaposhakcreator6588 2 жыл бұрын
SSA dona veera nu... Bhut soniya places de darshan karva rhe ho.... Tusi 1.1 Glass aapna muhrle bag ch rakh lo.. Veere fer jithe jithe 🍵 pini pye aapna glass bhro te pi lo🙏🙏
@jasvirsingh8095
@jasvirsingh8095 2 жыл бұрын
Very good bro. Keep it up
@gurmitkaursahota3984
@gurmitkaursahota3984 2 жыл бұрын
Beautiful vlog bahut wadhia jankari thanks Ghudde bete i miss your favourite dialogue Use for Dev Julmi guy stay blessed 🙏🙌❤️
@KulwinderKaur-dg3lo
@KulwinderKaur-dg3lo 2 жыл бұрын
Very. Good. Travler
@joginderkaur332
@joginderkaur332 2 жыл бұрын
Very good you are cycling on my old road sector Karimganj to Churaibari for 4 months as OIC
@GagandeepSingh-oz7lj
@GagandeepSingh-oz7lj 2 жыл бұрын
🙏🙏👌👌
@tanvirislam2473
@tanvirislam2473 2 жыл бұрын
Great trips video from Assam veer ji love you ❤️ be safe and be blessed. Love from USA 🇺🇸🇺🇸
@anytimefitness386
@anytimefitness386 2 жыл бұрын
❤️❤️❤️❤️🥰🥰🔥🔥
@b.s.dhillon7515
@b.s.dhillon7515 2 жыл бұрын
ਵਾਹਿਗੁਰੂ ਮਿਹਰ ਕਰੇ।
@dugaliar7175
@dugaliar7175 2 жыл бұрын
Khush rho veero waheguru bless you❤❤🥰🥰🥰❤❤❤
@HS-Farmer
@HS-Farmer 2 жыл бұрын
ਸਤਿ ਸ੍ਰੀ ਅਕਾਲ ਜੀ
@japneetkaur717
@japneetkaur717 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ ਪਰਮਾਤਮਾ ਚੜਦੀ ਕਲਾ ਬਖਸ਼ੇ ਦੋਨੋਂ ਵੀਰਾਂ ਨੂੰ
@igurpreet_7
@igurpreet_7 2 жыл бұрын
ਸੱਤ ਸ਼੍ਰੀ ਅਕਾਲ ਬਾਈ ਜੀ
Как подписать? 😂 #shorts
00:10
Денис Кукояка
Рет қаралды 4,1 МЛН
Inside Magic city of China | Chongqing
21:42
Vishal Tandon
Рет қаралды 1,3 МЛН
Japan itna SAAF kaise hai  II Moto Vlog II  Indian in Japan II
15:17
Ajay Pandey
Рет қаралды 1,7 МЛН