Amritsar Chess Industry: ਅੰਮ੍ਰਿਤਸਰ ਦੇ ਕਾਰਖ਼ਾਨਿਆਂ ਦੇ ਇਨ੍ਹਾਂ 'ਘੋੜਿਆਂ' ਦੇ ਵਿਦੇਸ਼ੀ ਵੀ ਫ਼ੈਨ| 𝐁𝐁𝐂 𝐏𝐔𝐍𝐉𝐀𝐁𝐈

  Рет қаралды 6,363

BBC News Punjabi

BBC News Punjabi

Күн бұрын

ਅੰਮ੍ਰਿਤਸਰ 'ਚ ਬਣਦੇ ਸ਼ਤਰੰਜ ਦੇ ਇਨ੍ਹਾਂ ਮੋਹਰਿਆਂ ਨੇ ਸ਼ਤਰੰਜ ਦੀ ਦੁਨੀਆਂ 'ਚ ਅੰਮ੍ਰਿਤਸਰ ਸ਼ਹਿਰ ਦੇ ਕਾਰਖ਼ਾਨਿਆਂ ਦੀ ਵੱਖਰੀ ਪਛਾਣ ਬਣਾਈ ਹੈ। ਇਥੋਂ ਦੇ ਕਾਬਲ ਕਾਰੀਗਰਾਂ ਦੇ ਬਣਾਏ ਘੋੜੇ, ਹਾਥੀ ਤੇ ਊਠ ਮੀਲਾਂ ਦਾ ਸਫ਼ਰ ਤੈਅ ਕਰਕੇ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਲੱਕੜ ਦੀ ਸ਼ਤਰੰਜ ਦੀ ਮੰਗ ਨੂੰ ਪੂਰਾ ਕਰਦੇ ਹਨ। ਪੰਜਾਬ ਦੇ ਅੰਮ੍ਰਿਤਸਰ ਦੇ ਕਾਰਖ਼ਾਨਿਆਂ ਦਾ ਦਾਅਵਾ ਹੈ ਕਿ ਉਹ ਕੌਮਾਂਤਰੀ ਪੱਧਰ 'ਤੇ ਲੱਕੜ ਦੀ ਸ਼ਤਰੰਜ ਦੀ ਸਪਲਾਈ ਵਿੱਚ ਵੱਡਾ ਹਿੱਸਾ ਪਾਉਂਦੇ ਹਨ।
ਕਾਰੀਗਰਾਂ ਦਾ ਕਹਿਣਾ ਹੈ ਉਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਇਸ ਕਲਾ 'ਚ ਮੁਹਾਰਤ ਹਾਸਲ ਕੀਤੀ ਹੈ।
ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਗੁਰਕਿਰਤਪਾਲ ਸਿੰਘ
#Amritsar #Chess #Punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 12
@gurdeepsingh-jy7ei
@gurdeepsingh-jy7ei 4 ай бұрын
🌷Thanks BBC, It took 60 yrs (my age) for me to get this knowledge about chess pieces being manufactured at Amritsar. Our hundreds of local channels have failed to highlight this achievement of our artisans of Amritsar. Great art.👍
@ParveenKaur-m4v
@ParveenKaur-m4v 4 ай бұрын
😮 ਵਾਹ ਜੀ ਸਾਨੂੰ ਇਸ ਬਾਰੇ ਅੱਜ ਪਤਾ ਲੱਗਾ ਪਹਿਲਾ ਕਦੇ ਨੀਂ ਸੁਣਿਆ ❤
@SimranjitSingh-wl7lx
@SimranjitSingh-wl7lx 4 ай бұрын
Very very nicebro.....Very Nice work....Sooooo effort ❤
@harkaranbhullar3863
@harkaranbhullar3863 4 ай бұрын
Artisans of Amritsar needs a documentary of their own... so much so underrated..which is really sad. Another is dabbwali willy jeep industry... such a great workmanship and artistry and revenue producing industry which needs an applause. If you go countryside US or Canada you will see how our panjab is kinda comparable to these auto mods.
@davindersingh851
@davindersingh851 4 ай бұрын
ਵਾਹ
@baljeetgill3859
@baljeetgill3859 4 ай бұрын
Nice
@sr3048
@sr3048 4 ай бұрын
2:52 ਰਿਸ਼ੀ ਸ਼ਰਮਾ ਨੇ ਕਿਨਾ ਸੋਹਣੇ ਤਰੀਕੇ ਅੰਮ੍ਰਿਤਸਰ ਸ਼ਹਿਰ ਬੋਲਿਆ ਤੇ ਇਹ ਸਰਦਾਰ ਅੰਮ੍ਰਿਤ ਪਾਲ ਨੂੰ ਦੇਖੋ ਜਿਹੜਾ ਸਿਖ ਹੋ ਕੇ ਵੀ ਅੰਮ੍ਰਿਤਸਰ ਸ਼ਹਿਰ ਦਾ ਨਾਮ ਵਿਗਾੜ ਕੇ ਅੰਬਰਸਰ ਬੋਲ ਰਿਹੈ ।ਇਹ ਨਾਮ ਅੰਮ੍ਰਿਤ ਸਰੋਵਰ ਕਰ ਕੇ ਪਿਐ, ਅੰਮ੍ਰਿਤਸਰ ਸਿਫਤੀ ਦਾ ਘਰ , ਤੇ ਇਹ ਗੁਰਬਾਣੀ ਤੋਂ ਅਣਜਾਣ ਲੋਕ ਇਸ ਪਵਿੱਤਰ ਸ਼ਹਿਰ ਦਾ ਨਾਮ ਵਿਗਾੜ ਰਹੇ ਨੇ , ਜੇ ਇਸ ਅੰਮ੍ਰਿਤ ਪਾਲ ਦਾ ਨਾਮ ਅੰਬਰਪਾਲ ਕਰ ਦਿਓ ਤਾਂ ਕਿਦਾਂ ਰਹੇਗਾ😠
@LakhbirVirdi-n5y
@LakhbirVirdi-n5y 4 ай бұрын
I remember two hathi dand factories in Amritsar who were making these pieces in Amritsar back in 1950's One was owned by Daleep Singh in Karorhi Chowk and the second was by his cousin. Both including their workers were Ramgarhias. Daleep Singh family was related to us. I am sure that those workers must have passed on the art to their generations. Proud to be a Ramgrhia Sikh from Amritsar.
@HD-17
@HD-17 4 ай бұрын
ਅੰਬਰਸਰ ਨਹੀਂ ਅੰਮ੍ਰਿਤਸਰ
@luckymehra5313
@luckymehra5313 4 ай бұрын
100 faut rood ta bndi a
@GuyBuddy-i6q
@GuyBuddy-i6q 4 ай бұрын
Phone number hai ga?
@luckymehra5313
@luckymehra5313 4 ай бұрын
@@GuyBuddy-i6q phoon nabr nhi haga gogal ta sarch karo paji
OCCUPIED #shortssprintbrasil
0:37
Natan por Aí
Рет қаралды 131 МЛН
Почему Катар богатый? #shorts
0:45
Послезавтра
Рет қаралды 2 МЛН
OCCUPIED #shortssprintbrasil
0:37
Natan por Aí
Рет қаралды 131 МЛН