Analysing Current Disarray in Sikh Electoral Politics of Punjab and future Possibilities

  Рет қаралды 9,711

SikhSiyasat

SikhSiyasat

Күн бұрын

Пікірлер: 46
@ranjitkhosa1450
@ranjitkhosa1450 2 ай бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਹੈ ਜੀ l ਇਕੋ ਪਰਿਵਾਰ ਦੇ ਹੱਥ ਸੱਭ ਕੁੱਝ ਦੀ ਡੋਰ ਆਉਣ ਕਾਰਨ ਅਜ ਸਾਡਾ ਏਹ ਹਾਲ ਹੋਇਆ ਹੈ l ਸ੍ਰੀ ਅਕਾਲ ਤਖਤ ਸਾਹਿਬ ਪੂਰੀ ਦੁਨੀਆ ਦੇ ਸਿੱਖਾਂ ਦੀ ਰਹਿਨੁਮਾਈ ਕਰਨ ਵਾਲੀ ਸੰਸਥਾ ਹੈ ਜੋ ਕੇ ਸਿਰਫ ਬਾਦਲ ਪਰਿਵਾਰ ਦੀ ਜੰਗੀਰ ਬਣ ਚੁੱਕਾ ਹੈ l ਅਜ ਵੀ ਸਮਾ ਹੈ ਕਿ ਸਿੰਘ ਸਾਹਿਬਾਨ ਪੰਥ ਦੀ ਆਵਾਜ਼ ਮੁਤਾਬਕ ਪੰਥਕ ਫੈਸਲੇ ਕਰਨ l
@balwindercheema5147
@balwindercheema5147 2 ай бұрын
ਬਹੂਤ ਵਧਿਆ ਤੇ ਸਾਰਥਕ ਗੱਲ ਬਾਤ ਅਜਿਹੇ ਬੰਦਿਆਂ ਨੁ ਅੱਗੇ ਕਰਨਾ ਚਾਹੀਦਾ
@KalaSerron
@KalaSerron 2 ай бұрын
ਸਹੀ ਗੱਲ ਹੈ ਬਾਈ ਜੀ
@PratapSinghKsp
@PratapSinghKsp 2 ай бұрын
ਬਹੁਤ ਡੂੰਗੀ ਸੋਚ ਦੇ ਮਾਲਕ ਹਨ ਜੀ ਭਾਈ ਸਾਹਿਬ। ਇਹ ਵੇਲਾ "ਤਿਆਰੀ" ਦਾ ਹੈ ਜੀ ਕਾਹਲੀ ਵਿੱਚ ਜਾਂ ਮਰਿਆਦਾ ਦੇ ਉਲਟ ਕੀਤਾ ਫੈਸਲਾ ਦਿੱਲੀ ਦਰਬਾਰ ਨੇ ਹੀ ਆਖਿਰ ਚ ਵਰਤਣਾ । ਮਹਾਰਾਹ ਸੇਵਾ ਸਬਰ ਸਿਦਕ ਤੇ ਸਿੱਖੀ ਬਖਸ਼ਣ ਜੀ । "ਗੱਲ ਤਾ ਸਾਈ ਹੋਣੀ ਜੋ ਕਰੇਗਾ ਖਾਲਸਾ ਪੰਥ ਮੀਆਂ" ਜਿਸ ਗੱਲ ਦੀ ਮਿਆਂ ਨੂੰ ਸਮਝ ਸੀ ਅਸੀ ਕਿਵੇ ਵਿਸਾਰ ਦਿੱਤਾ 🙏🏼
@gurmelsinghchahal5654
@gurmelsinghchahal5654 2 ай бұрын
ਵਾਹਿਗੁਰੂ ਜੀ ਮਿਹਰ ਕਰੇ ਸਿੱਖ ਕੌਮ ਉੱਤੇ
@balwindercheema5147
@balwindercheema5147 2 ай бұрын
ਸਿਖ ਨੀਤੀ ਗੁਰੂ ਸਾਹਿਬ ਅਨੁਸਾਰ ਪੰਚ ਪਰਧਾਨੀ ਹੈ ਨਾ ਕਿ ਵੋਟ ਨੀਤੀ ,ਵੋਟ ਨੀਤੀ ਰਾਜ ਲਾਇਆ ਤੇ ਪੰਚ ਪਰਧਾਨੀ ਸਿਖਾਂ ਲਈ ਹੈ
@kamaldeepsingh3988
@kamaldeepsingh3988 2 ай бұрын
ਬਿਲਕੁੱਲ 👌🏻🙏🏻
@ajaibsingh1445
@ajaibsingh1445 2 ай бұрын
ਭਾਈ ਸਾਹਿਬ ਜੀ ਇਨ੍ਹਾਂ ਵੀਚਾਰਾ ਨੂੰ ਹੋਰ ਅਗੇਰੇ ਤੋਰੋ ਜੀ
@patialacombinedistrict4490
@patialacombinedistrict4490 2 ай бұрын
100000% ਸੱਚ ਗੱਲਾਂ ਬਾਬਾ ਜੀ ਵੱਲੋ... ਅਸੀਂ ਨਵੀਂ ਪੀੜੀ ਕੁਝ ਕ ਕੇ ਸਾਰੇ ਮੈ ਕਹਿ ਨੀ ਸੱਕਦਾ... ਪਰ ਇਹ ਗੱਲਾਂ bare ਸਾਨੂੰ ਪਤਾ ਆ ਜਿਨੀ ਕੁ ਉਮਰ ਆ 🙏🙏🙏. ਜਿੰਦ ਜਾਨ ਖਾਲਸਾ... ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਓ... ਅਕਾਲ ਹੀ ਅਕਾਲ 🙏🙏🙏🙏🙏
@Recklessmohie5115
@Recklessmohie5115 2 ай бұрын
USMI , POLITICS PUNJAB TV SATLUJ TV(SURINDER SINGH TALKING PUNJAB ) TV,,TV84 ਇਹ ਆ ਅਸਲੀ ਚੈਨਲ ਨਿਰਪੱਖ ਪੱਤਰਕਾਰੀ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਦੀ ਗੱਲ ਹੁੰਦੀ ਆ ਜੁਰਅਤ, ਬੇਬਾਕੀ ਨਾਲ ❤💯💯✅⚔️⚔️
@modisab6997
@modisab6997 2 ай бұрын
Wehguru Ji
@ajaibsingh1445
@ajaibsingh1445 2 ай бұрын
ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 2 ай бұрын
ਸਾਰੇ ਇੱਕ ਜੁੱਟ ਹੋ ਕੇ ਪੰਜਾਬ ਪੰਜਾਬੀ ਪੰਜਾਬੀਆਂ ਨੂੰ ਬਚਾਉਣ ਲਈ ਉੱਪਰਾਲੇ ਹੋਣੇ ਜ਼ਰੂਰੀ ਹਨ ਜੀ
@SardarKS
@SardarKS 2 ай бұрын
ਭਾਈ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ, ਸਹੀ ਸਿਖੀ ਵਿਚਾਰ ਪੇਸ਼ ਕਰ ਰਹੇਹੋ, ਬੇਲਡੀ ਨਾ ਲਿਆਂਦੀ ਜਾਵੇ ਧੰਨਵਾਦ
@spmaanpodcast
@spmaanpodcast 2 ай бұрын
🙏🙏🙏🙏
@gurdeepsingh1616
@gurdeepsingh1616 2 ай бұрын
Bilkul ji
@JAGDEEPSINGH-yw9yz
@JAGDEEPSINGH-yw9yz 2 ай бұрын
ਬਹੁਤ ਵਧੀਆ ਵਿਚਾਰ ਸੁਣਨ ਲਈ ਮਿਲੇ
@navtojsingh
@navtojsingh 2 ай бұрын
🔥
@MandipsinghSingh-sk5hl
@MandipsinghSingh-sk5hl 2 ай бұрын
❤goodidea
@MrMental-j8m
@MrMental-j8m 2 ай бұрын
Waheguru ji ka Khalsa waheguru ji ki Fatehe Khalistan Zindabad
@PunjabPunjabi-g2c
@PunjabPunjabi-g2c 2 ай бұрын
ਬਹੁਤ ਵਧੀਆ ਬਹੁਤ ਸੋਹਣਾ ਵਿਚਾਰ ਭਾਈ g
@guy4mpunjab
@guy4mpunjab 2 ай бұрын
make this type of talk a regular feature.
@Sarbatdabhala1
@Sarbatdabhala1 2 ай бұрын
ਬਿਨ੍ਹਾਂ ਵੋਟਾਂ ਤੋਂ , ਦੂਜਾ ਤਰੀਕਾ ਕਿਹੜਾ ਹੈ। ਉਸ ਬਾਰੇ ਖੁੱਲ ਕੇ ਦੱਸੋ ਜੀ।
@mukhtarsingh3581
@mukhtarsingh3581 2 ай бұрын
ਸਿਲੈਕਸ਼ਨ ਦਾ ਤਰੀਕਾ ਹੈ ਜੀ ਜੋ ਗੁਰੂ ਸਾਹਿਬਾਨ ਤੋਂ ਚੱਲਿਆ ਸੀ ਅੱਜ ਵੀ ਅਗਰ ਸਿਲੈਕਸ਼ਨ ਰਾਹੀਂ ਚੰਗੇ ਇਮਾਨਦਾਰ, ਜੁਅਰਤ ਰੱਖਣ ਵਾਲੇ ,ਤਿਆਗ ਕਰਨ ਵਾਲੇ ਕੁਰਬਾਨੀ ਲਈ ਤਿਆਰ ਰਹਿਣ ਵਾਲੇ ਸਿੰਘ ਅੱਗੇ ਲਿਆਂਦੇ ਜਾਣ ਤਾਂ ਇਲੈਕਸ਼ਨ ਨਾਲ ਕੁਰਸੀ ਹਾਸਲ ਕਰਨ ਵਾਲੀ ਗੰਦਗੀ ਸਾਫ ਹੋ ਸਕਦੀ ਹੈ ਜੀ
@manjitsinghsekhon9161
@manjitsinghsekhon9161 2 ай бұрын
ਪੰਚ ਪ੍ਰਧਾਨੀ ਪ੍ਰਨਾਲੀ ਸਿੰਘ ਜੀ
@manjitsinghsekhon9161
@manjitsinghsekhon9161 2 ай бұрын
ਪੰਜ ਪਿਆਰਿਆਂ ਵੱਲੋਂ
@Sarbatdabhala1
@Sarbatdabhala1 2 ай бұрын
@@manjitsinghsekhon9161 ਸਤਿਕਾਰਯੋਗ ਵੀਰ ਜੀ, ਪੰਚ ਪ੍ਰਧਾਨ/ ਪੰਜ ਪਿਆਰਿਆਂ ਦੀ ਚੋਣ ਕਿਵੇਂ ਅਤੇ ਕੌਣ ਕਰੂ ਜੀ ?
@NKGKN
@NKGKN 2 ай бұрын
ਰਲ੍ ਕੇ ਸਿਮਰਨ​ ਅਭਿਆਸ ਕਰਕੇ @@Sarbatdabhala1
@jagatpra
@jagatpra 2 ай бұрын
Some points are factually wrong like akali dal didnt do anything for bandi sikhs when in power. Gurdeep Singh Khaira, Er Gurmeet Singh are examples. Further, 2019 notification are examples. Apprecaite that you went to Manji Sahib when invited
@SadherjagirSadher
@SadherjagirSadher 2 ай бұрын
ਸਿੱਖ ਧਰਮ ਵਿਚ ਸਹਿਜਧਾਰੀ ਸਿੱਖ ਕੀ ਦਰਜਾ ਰੱਖਦਾ ਹੈ ਜੀ... ਜੇ ਬਾਣੇ ਨਾਲੋਂ ਬਾਣੀ ਨੂੰ ਸਿੱਖ ਧਰਮ ਵਿਚ ਤਰਜੀਹ ਦਿੱਤੀ ਜਾਵੇ ਤਾਂ ਸਿੱਖ ਧਰਮ ਘੱਟ ਗਿਣਤੀ ਵਿਚ ਨਹੀਂ ਰਹੇਗਾ!
@onkarsahota1677
@onkarsahota1677 2 ай бұрын
ਜੇਕਰ ਬਦਮਾਸ ਸ਼ੈਤਾਨ ਚੰਡਾਲ ਮਨੂਵਾਦੀ ਸਨਾਤਨੀ ਬ੍ਰਾਹਮਣ ਚਾਣਕਿਆ ਨੇ ਬਾਦਲਾਂ ਨੂੰ ਹਟਾ ਕੇ ਅਕਾਲ ਤਖ਼ਤ ਗੁਰਦੁਆਰਿਆਂ ਸਿੱਖ ਸੰਸਥਾਵਾਂ ਸਿੱਖ ਯੂਨੀਵਰਸਿਟੀਆਂ ਤੇ ਆਪ ਕਾਬਜ਼ ਹੋਣਾਂ ਹੈ ਜਾਂ ਕਬਜ਼ਾ ਕਰਨਾਂ ਹੈ ਤਾਂ ਪੰਜਾਬ ਦੇ ਹੋਰ ਸਾਰੇ ਸਿੱਖ ਮਰ ਗਏ ਹਨ ਕਿ ਉਹ ਦੁਸ਼ਮਣ ਨੂੰ ਰੋਕਣ ਦੇ ਕਾਬਲ ਨਹੀਂ ਹਨ ਕਿ ਸਿੱਖ ਬਿਕਾਉ ਹਨ ਕਿ ਸਿੱਖ ਬਾਦਲਾਂ ਨੂੰ ਹਟਾ ਕੇ ਹੋਰ ਦੁਸ਼ਮਣ ਨੂੰ ਆਪਣੇ ਧਰਮ ਤੇ ਕਾਬਜ਼ ਹੋਣ ਦੇਣਗੇ ਕਿ ਸਿੱਖ ਮੰਦਬੁੱਧੀ ਹਨ
@kashanmalik8739
@kashanmalik8739 5 күн бұрын
ਬਿਲਕੁਲ ਸਹੀ ਕਿਹਾ ਤੁਸੀ.
@GurmailSingh-qf7ni
@GurmailSingh-qf7ni 2 ай бұрын
ਬਾਈ ਜੀ ਸਿੱਖ ਕੌਮ ਨੂੰ ਭਾਈ ਰਣਜੀਤ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਇੱਕੋ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਣ ਸਮੇਂ ਦੀ ਲੋੜ ਭਾਰੀ ਲੋੜ ਹੈ ਸਿਰਫ ਨਿਰੋਲ ਗੁਰਸਿੱਖ ਤ ਸਿਰਫ ਸ਼ਿਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਸ਼ਿਰੋਮਣੀ ਅਕਾਲੀ ਦਲ ਲਹਿਰ ਨੂੰ ਸਮਰਪਿਤ ਹੋ ਜਾਉ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਭਾਈ ਰਣਜੀਤ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਦੀ ਸਿੱਖਾਂ ਪ੍ਰਤੀ ਕੁਰਬਾਨੀ ਦਾ ਮੁੱਲ ਪਾਈਏ ਇਮਾਨਦਾਰ ਮਨੁੱਖ ਨੂੰ ਪੰਥ ਦੀਆਂ ਚਾਬੀਆਂ ਦੇਇਏ ਸਿੱਖਾਂ ਨੂੰ ਹੋਰ ਕਿਸੇ ਵੀ ਕੋਲੋਂ ਮੰਗਣ ਦੀ ਲੋੜ ਨਹੀਂ ਹੈ
@ajaibsingh3350
@ajaibsingh3350 2 ай бұрын
Veer Paramjit Singh Gazi de vichar shlagayog han akalidal di bantar enha vicharan chon niklni chahidi hai akalidal political wing nu shromani akalidal (dharmic) maslyan ch dakhal andaji nahin honi chahidi
@PunjabPunjabi-g2c
@PunjabPunjabi-g2c 2 ай бұрын
ਏਹ ਸੁਖਵੀਰ ਸਿੰਘ ਇੰਸਾ ਨੇ ਜੇਹੜਾ ਗੰਦ ਪਾਇਆ ਸਾਫ ਕਰੋ ਕੋਈ ਸਭ ਦੇ ਮਨ ਦੁਖੀ ਨੇ 😢
@GurdeepSingh-nb4fo
@GurdeepSingh-nb4fo 2 ай бұрын
ਬਹੁਤ ਚੰਗੇ ਵਿਚਾਰ ਸਾਂਝੇ ਕੀਤੇ ਨੇ ਭਾਈ ਪਰਮਜੀਤ ਸਿੰਘ ਗਾਜ਼ੀ ਸਾਬ ਜੀ ਤੁਸੀ ਅਰਦਾਸ ਕਰਦੇ ਹਾਂ ਕੇ ਤੁਸੀ ਸਿੱਖ ਪੰਥ ਦੇ ਆਗੂ ਬਣ ਕੇ ਸੇਵਾ ਕਰੋ ਪਰਮਾਤਮਾ। ਹਮੇਸ਼ਾ ਚੜਦੀਕਲਾ ਵਿੱਚ ਰੱਖੇ ਇਹੋ ਅਜਿਹੇ ਬੁਲਾਰਿਆ ਨੂੰ ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤❤❤❤❤❤❤❤❤
@HarpreetSingh-jn6bh
@HarpreetSingh-jn6bh 2 ай бұрын
🙏🙏
Human vs Jet Engine
00:19
MrBeast
Рет қаралды 145 МЛН
Osman Kalyoncu Sonu Üzücü Saddest Videos Dream Engine 275 #shorts
00:29
黑的奸计得逞 #古风
00:24
Black and white double fury
Рет қаралды 27 МЛН
Jinnah: His Successes, Failures and Role in History | Dr. Ishtiaq Ahmed
1:58:53
Punjab Khalistan Movement Explained
35:08
Nitish Rajput
Рет қаралды 11 МЛН
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
How Did Delhi Change Our Leaders, Struggles and Morcha?
40:00
SikhSiyasat
Рет қаралды 29 М.
MUDA scam, Modi in USA, Trump vs Harris | Hafta 504 FULL EPISODE
2:06:21