On India's Closeness with Russia and China Amidst Ongoing RAW Agent Vikash Yaddav Issue with USA

  Рет қаралды 41,587

SikhSiyasat

SikhSiyasat

Күн бұрын

Пікірлер: 199
@TheJazbir
@TheJazbir Ай бұрын
ਹਲਾਤਾਂ ਤੇ ਨਜਰ ਰੱਖ ਕੇ ਪੰਜਾਬੀ ਵਿੱਚ ਲਗਾਤਾਰ ਜਾਣਕਾਰੀ ਦੇ ਰਹੇ ਹੋ very good👍👍👍
@gurmeetdhaliwal287
@gurmeetdhaliwal287 Ай бұрын
ਵੈ ਗੁੱਡ ਸਾਵਾ ਸੈ ਓ ਪੰਜਾਬੀਓ ਸਿੱਖੋ 🙏🙏🙏🙏🙏🙏🙏🙏। 🪱 ਬੁੱਕਲ ਦੇ ਸੱਪਾਂ ਤੋ ਬਚੋ, ਸਿੰਘਾਂ ਨੂੰ ਸਲੂਟ 💐🌺 ਵਾਹੇਗੁਰੂ ਜੀ 🙏 ਮਾਲਕ ਮੇਹਰ ਕਾਰਨ ਸੱਭ ਤੇ ❤
@GurdeepSingh-nb4fo
@GurdeepSingh-nb4fo Ай бұрын
ਵਾਹ ਜੀ ਵਾਹ ਗਾਜੀ ਸਾਬ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀ ਪਰਮਾਤਮਾ ਚੜਦੀਕਲਾ ਵਿੱਚ ਰੱਖੇ ਸਿੰਘ ਸਾਬ ਦੇ ਸੰਘਰਸ਼ ਨੂੰ❤❤❤❤❤
@Bajwasaab758
@Bajwasaab758 Ай бұрын
ਗੱਲ ਸਿੱਧੀ ਤੇ ਸਾਫ਼ ਹੈ ਜੀ ਗੁਰੂ ਸਾਹਿਬ ਦਾ ਵੇਲਾ ਦੇਖੀਏਂ ਤੇ ਅੱਜ ਅੱਜ ਦਾ ਸ਼ਮ੍ਹਾ ਦੇਖੀਏ ਤਾਂ ਇਹੀ ਦੇਖਣ ਨੂੰ ਮਿਲਦਾ ਹੈ। ਇਹ ਲ਼ੋਕ ਲੋੜ੍ਹ ਪੈਣ ਤੇ ਦੁਸ਼ਮਣ ਨੂੰ ਵੀ ਆਪਣਾ ਦੋਸਤ ਬਣਾ ਲੈਂਦੇ ਹਨ। ਤੇ ਖੁਦ ਆਪ ਕੁੱਝ ਕਰਨਾ ਨਹੀ ਦੂਜੇ ਦੇ ਮੋਢਿਆਂ ਦੀ ਭਾਲ ਹਮੇਸ਼ਾ ਰਹਿੰਦੀ ਹੈ
@Ddaaadddy
@Ddaaadddy Ай бұрын
Vera ehna da dhrm he eda da hai shuru to he eda de ne ehe pakhndi andhvishwasi scammers dhongi doglay dall badlu bujdil te andhbhkt ehna nu ehe tk nhi pta k adhe to vadd riwaz ehna de bahmna ne khud he apde faida layi bnaye hoy ne adh to vad ehna da dhrm dia stories sirf mythology a bai
@JarnelSingh-b9g
@JarnelSingh-b9g Ай бұрын
​@@Ddaaadddyਜੀ ਵੀਰ ਜੀ ਬਿਲਕੁਲ ਠੀਕ ਕਿਹਾ ਤੁਸੀਂ ਵੀਰ ਜੀ ਇਹਨਾਂ ਦਾ ਮੁੰਨਣਾ ਹੈ ਜਿਵੇਂ ਕ੍ਰਿਸ਼ਨ ਨੇ ਮਹਾਭਾਰਤ ਦਾ ਯੁੱਧ ਧੋਖੇ ਨਾਲ ਜਿੱਤਿਆ ਸੀ ਉਦਾ ਹੀ ਅਸੀਂ ਵੀ ਸਾਮ ਦਾਮ ਦੰਡ ਭੇਦ ਦੀ ਰੀਤੀ ਅਪਨਾ ਕੇ ਕਿਸੇ ਨੂੰ ਵੀ ਮਾਰ ਸਕਦੇ ਹਾਂ ਇਹਨਾਂ ਦੇ ਅੰਦਰ ਇਨਸਾਨੀਅਤ ਨਾਮ ਦੀ ਕੋਈ ਚੀਜ਼ ਦਾ ਨਾਮ ਹੀ ਨਹੀਂ ਇਹ ਤਾਂ ਸਿੱਧਾ ਸਿੱਧਾ ਬੋਲਦੇ ਆ ਜੋ ਲੀਲਾ ਕ੍ਰਿਸ਼ਨ ਨੇ ਕੀਤੀ ਸੀ ਉਹੀ ਅਸੀਂ ਵੀ ਕਰਾਂਗੇ ਇਹਦੇ ਅੰਦਰ ਕੋਈ ਪਾਪ ਨਹੀਂ ਬਾਕੀ ਤੁਸੀਂ ਸਮਝਦਾਰ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਨੂੰ ਆਪ ਸੁਚੇਤ ਹੋਣ ਦੀ ਲੋੜ ਹੈ ਸਿੱਖਾਂ ਨੂੰ ਇਹਨਾਂ ਤੋਂ ਦਸ ਕਦਮ ਅੱਗੇ ਚੱਲਣਾ ਪਊਗਾ ਤਾਂ ਜਾ ਕੇ ਆਪਾਂ ਆਪਣੀ ਜੰਗ ਜੀਤ ਸਕਦੇ ਹਾਂ ਜੀ ਵਾਹਿਗੁਰੂ ਜੀ
@JagroopSingh-no7xy
@JagroopSingh-no7xy Ай бұрын
@@JarnelSingh-b9gਨਾ ਕੋਈ ਕਿਰਸਨ ਹੋਇਆ ਨਾ ਕੋਈ ਰਾਮ ਹਿੰਦੁੰ ਧਰਮ ਹੀ ਫੇਕ ਹੈ
@karandeol3864
@karandeol3864 Ай бұрын
Sade aale chawal kise hor ee duniya ch rende aa
@bebaak_rai
@bebaak_rai 28 күн бұрын
ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੀ ਨੇ, ਰਾਮ ਜੀ, ਕ੍ਰਿਸ਼ਨ ਜੀ ਦਾ ਜਿਕਰ ਕਿਉਂ ਕੀਤਾ, ਤੇ ਓਹਨਾਂ ਨੂੰ ਪਰਮਾਤਮਾ ਦਾ ਅਵਤਾਰ ਦਸਿਆ । ਤੁਹਾਡੇ ਕਹਿਣ ਦਾ ਮਤਲਬ ਗੁਰੂ ਮੂਰਖ ਹੀ 😊
@mandeepsingh6992
@mandeepsingh6992 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurdeepsinghmaan2857
@gurdeepsinghmaan2857 Ай бұрын
ਸਿਆਣੇ ਤੇ ਸੁਲਝੇ ਹੋਏ ਨੇ ਭਾਈ ਪਰਮਜੀਤ ਗ਼ਾਜ਼ੀ ਤੇ ਪੂਰੇ ਮਾਮਲੇ ਨੂੰ ਸਮਝ ਕੇ ਹੋਸਟ ਨੇ ਵੀ ਆਪਣਾ ਵਡੱਪਣ ਦਿਖਾਇਆ ❤🙏🏼🫡
@TheKingHunter8711
@TheKingHunter8711 Ай бұрын
💥 ਦੇਸ਼ PANJAB ਜ਼ਿੰਦਾਬਾਦ 💥 ❤❤❤❤❤❤❤❤❤❤
@karandeol3864
@karandeol3864 Ай бұрын
Boka punjab desh nhi ae state ae India di.
@Wronglyiptc8
@Wronglyiptc8 Ай бұрын
​@@karandeol3864 Nahi india ne dhoke naal punjab nu aapne naal ralayea c
@gurdeepsinghmaan2857
@gurdeepsinghmaan2857 Ай бұрын
ਐਵੇਂ ਹੀ ਜਾਣਕਾਰੀ ਸਾਂਝੀ ਕਰਦੇ ਰਹੋ ਵਾਹਿਗੁਰੂ ਜੀ ❤ ਭਰਵੀਂ ਤੇ ਠੋਸ ਗੱਲਬਾਤ 😊
@laddibrar3446
@laddibrar3446 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਪੰਜਾਬ ਪੰਜਾਬੀ ਪੰਜਾਬੀਅਤ
@punjjaabdesh8659
@punjjaabdesh8659 Ай бұрын
ਵਾਹ ਗਾਜੀ ਸਾਹਬ, ਆਏਂ ਵੀਡੀਓ ਬਣਾਇਆ ਕਰੋ, ਚਲੰਤ ਮੁੱਦਿਆਂ ਤੇ। ਨਹੀਂ ਤਾਂ, ਮਹੀਨਾ ਮਹੀਨਾ ਤੁਸੀਂ ਕੋਈ ਵੀਡੀਓ ਬਣਾਉਂਦੇ ਈ ਨੀ। ਜੇ ਮੇਰੇ ਵਰਗਾ ਕੋਈ ਤੁਹਾਡੇ ਵਿਚਾਰ ਸੁਣਨਾ ਚਾਹੁੰਦਾ ਤਾਂ ਕਰਿਆ ਕਰੋ ਕਿਰਪਾ। 🙏🙏
@Wronglyiptc8
@Wronglyiptc8 Ай бұрын
J kar world di steek jaankai laini hai taan tussi Satluj TV dekheya kro satluj TV dekhan layi country location change kro fir chlega
@malkitsingh5925
@malkitsingh5925 Ай бұрын
Wahegurugi Wahegurugi Wahegurugi 👍 ❤️ 🙏🏻 ♥️
@lakhwindersinghmultani1619
@lakhwindersinghmultani1619 Ай бұрын
ਵਿਕਾਸ ਯਾਦਵ ਦੇ ਮਸਲੇ ਵਿੱਚ ਇਹ ਖਦਸ਼ਾ ਹੈ ਕਿ ਯਾਦਵ ਨੂੰ ਕਿਤੇ ਭਾਰਤ ਵਿੱਚ ਖਤਮ ਹੀ ਨਾ ਕਰਵਾ ਦਿੱਤਾ ਜਾਵੇ। ਹੋ ਸਕਦਾ ਹੈ ਸ਼ਾਇਦ ਇਸ ਕਰਕੇ ਹੀ ਵਿਕਾਸ ਯਾਦਵ ਨੂੰ ਜਮਾਨਤ ਦਿੱਤੀ ਗਈ ਹੋਵੇ ਜੀ।
@balramverma4837
@balramverma4837 Ай бұрын
बहुत ही बढ़िया विश्लेषण किया गया है दोनों सरदार जी को सो सो बार सलाम दोनों ही काफी पढ़े लिखे और विशेषज्ञ आदमी है
@GuriSidhu0012
@GuriSidhu0012 Ай бұрын
Boht vdia jankari diti singh sahb ne👍
@devindersingh6691
@devindersingh6691 Ай бұрын
Waheguru ji
@KuldeepSingh-np9gx
@KuldeepSingh-np9gx Ай бұрын
ਕੇਸ ਜਾਣ ਬੁੱਝ ਕੇ ਪਾਇਆ ਤਾਂਕਿ ਗੱਲ ਟਾਲੀ ਜਾਵੇ
@gaganchahal8969
@gaganchahal8969 Ай бұрын
Geopolitics di gallan bhut vdea dasean singh sahb ne
@harpsandhu37
@harpsandhu37 Ай бұрын
ਭਾਰਤ ਨੇ ਕਤਰ ਵਾਂਗੂ ਕੋਈ ਡੀਲ ਕਰਕੇ ਕਹਾਣੀ ਖਤਮ ਕਰ ਦੇਣੀ || ਸਾਨੂੰ ਪਤਾ ਵੀ ਨਹੀਂ ਲਗਣਾ ||
@JagroopSingh-no7xy
@JagroopSingh-no7xy Ай бұрын
ਇਸ ਤਰਾਂ ਕਹਾਣੀ ਖਤਮ ਨਹੀ ਹੋਣੀ ਪੰਨੂੰ ਦੀ ਸਕਿਊਰਟੀ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਬਰਾਬਰ ਹੈ ਜਿੱਥੇ ਪੰਨੂੰ ਜਾਣਾ ਉਸ ਏਰੀਆ ਦੀ ਉੱਚੀਆਂ ਬਿਲਡਿੰਗ ਤੇ ਸਨਾਈਪਰ ਲਗਾਏ ਜਾਂਦੇ ਹਨ ਹੈਲੀਕਾਪਟਰ ਨਿਗਰਾਨੀ ਕਰਦਾ ਪੰਨੂੰ ਅਮਰੀਕਾ ਵਾਸਤੇ ਮਹੱਤਵਪੂਰਨ ਹੈ ਇਹ ਰੱਬ ਜਾਣਦਾ ਅਮਰੀਕਾ ਕੀ ਖੇਡ ਖੇਡ ਰਿਹਾ
@maninderchandi4420
@maninderchandi4420 Ай бұрын
ਅਮਰੀਕਾ ਦੇ ਮਾਮਲੇ ਵਿਚ ਥੋੜਾ ਮੁਸ਼ਕਿਲ ਹੈ❤❤❤❤😂😢😮😮😅😊😄😃😃😀😀😜😝😝😛😛😳😳😁😁😌😡😡😡
@Wronglyiptc8
@Wronglyiptc8 Ай бұрын
​@@JagroopSingh-no7xybilkul sahi kiha
@SabbaSingh-i5h
@SabbaSingh-i5h Ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
@premsingh653
@premsingh653 Ай бұрын
Good Khalsa ji
@bachittarsingh6714
@bachittarsingh6714 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurpreetbrar2194
@gurpreetbrar2194 Ай бұрын
Khalstan jindabaad jindabaad khalstan jindabaad jindabaad
@manjeetkaur7763
@manjeetkaur7763 Ай бұрын
wahaguru ji🙏🙏
@HollywoodMoviesHindiDubbed1
@HollywoodMoviesHindiDubbed1 Ай бұрын
Bohat wadia information a g😊😊
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Ай бұрын
ਇਸ ਵਿਸ਼ੇ ਤੇ ਅੱਗੇ ਵੀ ਗੱਲ ਬਾਤ ਨੂੰ ਜਾਰੀ ਰੱਖੋ ਜੀ।
@NPB9513
@NPB9513 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurmeetdhaliwal287
@gurmeetdhaliwal287 Ай бұрын
ਬੈ ਗੁੱਡ ਸਾਵਾ ਸੈ ਓ ਪੰਜਾਬੀਓ ਸਿੱਖੋ 🙏
@Jandu_Ramgarhia
@Jandu_Ramgarhia Ай бұрын
32:37 ਬਿਲਕੁੱਲ ਸਹੀ ਕਿਹਾ ਜੀ
@vaarispunjabdederabassi1403
@vaarispunjabdederabassi1403 Ай бұрын
ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ, ਖਾਲਸਤਾਨ ਸਥਾਪਿਤ ਕਰਨਾ।। ਖਾਲਸਤਾਨ ਜਿੰਦਾਬਾਦ ❤❤❤❤❤
@surinderpalsingh485
@surinderpalsingh485 Ай бұрын
Belkul Sahi keha g Ghazi saab ne
@joginderkaur2775
@joginderkaur2775 Ай бұрын
ਪੰਜਾਬ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਕੇ ਪੰਜਾਬ ਵਾਰੇ ਕੀਤੀ ਜਾਣ ਵਾਲੀ ਗਲਬਾਤ ਵਿੱਚ ਪੰਜਾਬ ਵਾਸੀਆਂ ਨੇ ਸਰਕਾਰ ਨੂੰ ਵੀ ਨਾਲ ਲਿਆ ਜਾਵੇ।੪੭ ਦੀ ਤਰਾਂ ਪੰਜਾਬੀਆਂ ਦੀ ਸਲਾਹ ਤੋਂ ਬਿਨਾ ਹੀ ਪੰਜਾਬ ਵੰਡ ਦਿੱਤਾ
@tarsemsinghbajwa3007
@tarsemsinghbajwa3007 Ай бұрын
Knowledge full vedio ❤❤
@ApinderSingh-b2c
@ApinderSingh-b2c Ай бұрын
You have to love your own country first
@amanbrar5787
@amanbrar5787 Ай бұрын
Aahoo, is country ne taan bda kuch ditahai sikhs nu. Jina jyada ho skya is drsh ne sikhan nu lutya te kitya hai. Nasalkushi v kiti hai
@JasvirSingh-v8c
@JasvirSingh-v8c Ай бұрын
Bha. Je. Jankari. Dinde. Rih. Karro. Bahut. Vadhi. Te. Sachi. Jankari. Ehna. Dia. Lumbar. Chala. Bahar. Aa. Rihia
@balvirsingh1116
@balvirsingh1116 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਬਹੁਤ ਹੀ ਵਧੀਆ ਹੁੰਦੀ ਹੈ। ਦੂਸਰੀ ਗੱਲ ਭਾਈ ਪਰਮਜੀਤ ਸਿੰਘ ਜੀ ਸਿਖੀ ਸਰੂਪ ਵਿੱਚ ਹਨ ਮਨ ਨੂੰ ਬਹੁਤ ਖੁਸ਼ੀ ਮਿਲੀ ਕਿ ਸਿਖੀ ਸਰੂਪ ਵਾਲਾ ਏਨਾ ਮਹਾਨ ਪੱਤਰਕਾਰ ਹੈ। ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ।
@SinghKaramjit-jx3gd
@SinghKaramjit-jx3gd Ай бұрын
ਇੰਡੀਆ ਨੇਂ ਨਹੀਂ ਦੇਣਾ ਯਾਦਵ ਨੂੰ, ਡੇਵਿਡ ਵੀ ਨਹੀਂ ਦਿੱਤਾ ਸੀ us ਨੇ
@Wronglyiptc8
@Wronglyiptc8 Ай бұрын
Amarica ne chuk k lay jaana j inaa ne osnu marvayea na geya
@PunjabPunjabi-g2c
@PunjabPunjabi-g2c Ай бұрын
bohat badiya sanu chote muddeya ton hat k international news te gal karni chahidi aa na k akalidal sgpc oh Sara Kuj India de under aa ਓਹਨਾ ਚੋ ਕੁਜ ਨੀ ਨਿਕਲਣਾ
@Kuldeepsingh-gt1dj
@Kuldeepsingh-gt1dj Ай бұрын
❤, ਮੰਜੀ ਠੌਕ ਸਰਪੰਚ U,s, A ❤
@tonysingh-ft9ki
@tonysingh-ft9ki Ай бұрын
Very nice and very good
@BaljitSingh-bj4vm
@BaljitSingh-bj4vm Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@HanumanChalisa365
@HanumanChalisa365 Ай бұрын
Most Hindus are living in Europe and western countries but they are happy to Modi joined the Bricks. Is all Indians going back to India and leaving abroad.
@sukhwantsinghsandhu2525
@sukhwantsinghsandhu2525 Ай бұрын
Sikha nu koi vaddi aas bhave rkhni thik nhi pr aina jroor hai k india nay jo state terrorism vali line pkdi hai oh usnu postpone krni pvegee
@harindersrandhawa5701
@harindersrandhawa5701 Ай бұрын
Very Nice knowledge...
@jatindersingh-bo1lb
@jatindersingh-bo1lb Ай бұрын
ghl sahi hai bharat nu stand lena chya
@RachitSain
@RachitSain Ай бұрын
American Puppet jooo cha ree vo india nahi krh gaa Western countries whant fight India and China 😂😂😂 But india yh baat samajh tha hai
@trix6118
@trix6118 Ай бұрын
​@@RachitSainThora time ruk ja linduoo da ant a gya .UNO coming soon referendum punjab 😂😂😂
@jaspalrai1378
@jaspalrai1378 Ай бұрын
ਸਮਝੌਤਾ ਹੀ ਅਮਰੀਕਾ ਨੇ ਕਰਵਾਈਆ ਅ
@JagroopSingh-no7xy
@JagroopSingh-no7xy Ай бұрын
ਅਮਰੀਕਾ ਮੂਰਖ ਹੈ ਉਹ ਚੀਨ ਭਾਰਤ ਦਾ ਸਮਝੌਤਾ ਕਰਵਾਏ
@KinderbirSingh-y5r
@KinderbirSingh-y5r 6 күн бұрын
Russia ne
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Ай бұрын
👍👍👍
@arwindersinghghotra1825
@arwindersinghghotra1825 Ай бұрын
Sikh siyasat ...❤❤❤❤ very good
@didaarrana5026
@didaarrana5026 Ай бұрын
Dar dar te bhatak reha Bhatad mata and vishv guru
@lovepunjab2738
@lovepunjab2738 Ай бұрын
ਸਿੱਖ ਕਿਸੇ ਵੀ state ਚ ਬਹੁਗਿਣਤੀ ਚ ਨਹੀਂ ਸੀ. 1941 ਬ੍ਰਿਟਿਸ਼ ਪੰਜਾਬ census ਮੁਤਾਬਿਕ ਮੁਸਲਿਮ 53.2%, ਹਿੰਦੂ 30.1%, ਸਿੱਖ 14.9% ਸੀ. 1947 ਚ ਜੋ ਪੰਜਾਬ ਇੰਡੀਆ ਨੂੰ ਮਿਲਿਆ, ਉਸ ਵਿੱਚ 70% ਹਿੰਦੂ ਸੀ. 1966 ਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਪੰਜਾਬ ਚ 39% ਹਿੰਦੂ ਨੇ. ਸਿੱਖ ਤਾ ਇੰਡੀਆ ਚ ਈਸਾਈਆ ਤੋਂ ਵੀ ਘੱਟ ਨੇ. ਸਿੱਖ ਕਿਸੇ ਵੀ ਰਿਆਸਤ ਚ ਕਦੇ ਵੀ ਬਹੁਗਿਣਤੀ ਚ ਨਹੀ ਸੀ. ਖਾਲਿਸਤਾਨ ਇੱਕ ਬੇਤੁੱਕ ਮੰਗ ਆ.
@lovepunjab2738
@lovepunjab2738 Ай бұрын
ਦਰ ਦਰ ਤੇ ਤੁਸੀ ਭਟਕ ਰਹੇ ਹੋ, ਈਸਾਈਆ ਦੇ ਸਿਰ ਤੇ ਇੰਡੀਆ ਨੂੰ ਧਮਕੀਆਂ ਦੇ ਰਹੇ ਹੋ. 1971 ਦੀ ਜੰਗ ਦੇਖਲਾ. ਜਦੋ ਪੂਰੀ ਦੁਨੀਆਂ ਖਿਲਾਫ ਸੀ, ਅਮਰੀਕਾ ਵੀ ਖਿਲਾਫ ਸੀ. ਇੰਡੀਆ ਨਾਲ ਸਿਰਫ਼ ਰੂਸ ਸੀ. ਉਸ ਟਾਈਮ ਅਮਰੀਕਾ ਨੇ ਕੀ ਉਖਾੜ ਲਿਆ.
@sunilg104
@sunilg104 Ай бұрын
Hindu hai . Apne desh te apni koum layi sabb kuch e Kru. Traitor thod h tuhade wangu
@kingqueen7631
@kingqueen7631 Ай бұрын
​@@sunilg104bangladesh ne paad ke sarhane leyati tuhadi
@Alwaysalone85
@Alwaysalone85 Ай бұрын
Jhde desh vich tere warge gaddar hon amrica ohna da fyada lenda he
@VkrmRandhawa
@VkrmRandhawa Ай бұрын
@SPJ58
@SPJ58 Ай бұрын
ਪਾਗ਼ਲਾਂ ਸਿਰ ਸਿੰਗ ਨਹੀਂ ਹੁੰਦੇ
@JagroopSingh-no7xy
@JagroopSingh-no7xy Ай бұрын
ਅੱਛਾ ਤੂੰ ਪਾਗਲ ਹੈ
@JagroopSingh-no7xy
@JagroopSingh-no7xy Ай бұрын
ਤੈਨੂੰ ਪਤਾ ਹੋਣਾ ਤੂੰ ਪਾਗਲ ਹੈ
@BalveerSingh-cj5ij
@BalveerSingh-cj5ij Ай бұрын
Wahegrur Ji wahegrur Ji wahegrur Ji wahegrur ji pali kara bunjab punjbi punjbi athia❤❤❤❤❤❤❤❤❤❤
@NirmalSingh-h8r
@NirmalSingh-h8r Ай бұрын
All the best waheguruji
@lovelyaustralia1984
@lovelyaustralia1984 Ай бұрын
M suneya kai mulka ne rall k India 🇮🇳 te 2025 ch attack krna. Eh v dasso.
@singhsingh1940
@singhsingh1940 Ай бұрын
ਗਾਜੀ ਸਾਬ, ਕੁੱਝ ਲੋਕ ਇਸ ਮੁੱਦੇ ਤੋਂ ਧਿਆਨ ਹਟਉਣ ਲਈ ਇਸ ਨੂੰ BRICS ਨਾਲ ਜੋੜੀ ਜਾ ਰਹੇ ਨੇ, ਕੇ ਅਮਰੀਕਾ ਭਾਰਤ ਨੂੰ BRICS ਚ ਸ਼ਮੂਲੀਅਤ ਨਾ ਕਰਨ ਵਾਸਤੇ ਕਰ ਰਿਹਾ। ਇਸ ਮੁੱਦੇ ਉੱਤੇ ਵੀ ਗੱਲ ਬਾਤ ਕਰੋ, ਬਹੁਤ ਜਰੂਰੀ ਆ ਏਸ ਨੂੰ ਸਪਸ਼ਟ ਕਰਨਾ ਵੀ 🙏
@jaspreetsinghkaliya
@jaspreetsinghkaliya Ай бұрын
Edda hi pahadi rajeya ne mughla naal mil jul ke sade te hmle kite c ata apna the end kraya c jehra chr ke aya c aj ohi km eh khach moot peene lgge ne kraun ya krn . Koi gll hi nhi asi v apne aap nu GURU SAHIB JI agge smerpit krke bethe haa ki ek din kom de lyi lakha dushmna nu marr ke hi mrra ge . Pehila ta sare sikh KATAD sikh bnn bipran diya reeta nu sikhi cho khtm krn jive nayia kol jana cast vern system mnna devi DEVTE mnne ya pujne ya tulna tk krni GURUA SAHIBA NAAL AKALPURAKH WAHEGURU NAAL . Kyonki sikha nu GURU SAHIB JI ne saaf keh dita ki JB LG KHALSA RHE NYARA TB LG TEJ DIYU MA SARA JB EH GYE BIPRAN KI REET MA NA KRO INKI PRTEET . So asi apne GURUA SAHIBA da hukm mnde hoye SARE sikh ek ho kr ke AMRIT ZRUURI shk kr ke fr shester ek to ek vdd chr ke rkh kr ke AKALPURAKH WAHEGURU da oot asra le kr ke bndi singha lyi dherm lyi khalsa raaj lyi karj kriye . WAHEGURU JI DA KHALSA WAHEGURU JI DI FATEH .
@lovepunjab2738
@lovepunjab2738 Ай бұрын
ਸਿੱਖ ਕਿਸੇ ਵੀ state ਚ ਬਹੁਗਿਣਤੀ ਚ ਨਹੀਂ ਸੀ. 1941 ਬ੍ਰਿਟਿਸ਼ ਪੰਜਾਬ census ਮੁਤਾਬਿਕ ਮੁਸਲਿਮ 53.2%, ਹਿੰਦੂ 30.1%, ਸਿੱਖ 14.9% ਸੀ. 1947 ਚ ਜੋ ਪੰਜਾਬ ਇੰਡੀਆ ਨੂੰ ਮਿਲਿਆ, ਉਸ ਵਿੱਚ 70% ਹਿੰਦੂ ਸੀ. 1966 ਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਪੰਜਾਬ ਚ 39% ਹਿੰਦੂ ਨੇ. ਸਿੱਖ ਤਾ ਇੰਡੀਆ ਚ ਈਸਾਈਆ ਤੋਂ ਵੀ ਘੱਟ ਨੇ. ਸਿੱਖ ਕਿਸੇ ਵੀ ਰਿਆਸਤ ਚ ਕਦੇ ਵੀ ਬਹੁਗਿਣਤੀ ਚ ਨਹੀ ਸੀ. ਖਾਲਿਸਤਾਨ ਇੱਕ ਬੇਤੁੱਕ ਮੰਗ ਆ.
@jaspreetsinghkaliya
@jaspreetsinghkaliya Ай бұрын
@@lovepunjab2738 eh teri soch hai . MAHA RAJA RANJIT SINGH da raaj c jithe sikh c Khalsa raj c ata hr dherm da insaan bhra bnke rhnda c . Asi ta apne GURUA SAHIBA da hukm mnna hai ki RAAJ KREGA KHALSA . ATA rhi gll ght ginti di ta jehri kom mrke jiundi hundi hai usdi ginti to nhi usdi hond ptta lagdi usdi hond usdi chardiklla to ptta lagdi hai . Ght ginti ne ta pahadi raje maar site , Mughal maar site . Angrez maar site hindu maar site jo chrke aye c . Aj v ata agge v jo chr ke awe ga jo jida da v furna le kr ke awe ga udda da jwab dewa ge . Ehi sade pyo KALGIDHER da hukm hai . WAHEGURU JI DA KHALSA WAHEGURU JI DI FATEH .
@lovepunjab2738
@lovepunjab2738 Ай бұрын
@@jaspreetsinghkaliya 40 ਸਾਲ ਸਿੱਖ ਰਾਜ ਹੋਣ ਨਾਲ ਕੀ ਉਹ ਸਿੱਖਾਂ ਦਾ ਹੋ ਗਿਆ. 190 ਬ੍ਰਿਟਿਸ਼ ਰਾਜ ਹੋਣ ਨਾਲ ਕੀ ਇੰਡੀਆ ਈਸਾਈਆ ਦਾ ਹੋ ਗਿਆ. 900 ਸਾਲ ਮੁਸਲਿਮ ਦਾ ਰਾਜ ਹੋਣ ਨਾਲ ਕੀ ਇੰਡੀਆ ਮੁਸਲਿਮ ਦਾ ਹੋ ਗਿਆ.ਬੁੱਧ ਧਰਮ ਦਾ ਰਾਜ ਹੋਣ ਨਾਲ ਕੀ ਇੰਡੀਆ ਬੁੱਧ ਧਰਮ ਦੇ ਲੋਕਾਂ ਦਾ ਹੋ ਗਿਆ.ਇਹ ਤੁਹਾਡਾ ਘਮੰਡ ਆ, ਸਿਰਫ਼ ਆਪਣੇ aap ਨੂੰ ਸਹੀ ਸਮਝਣਾ. ਇਹ ਘਮੰਡ ਭਿੰਡਰਾਂਵਾਲੇ ਦਾ ਤੋੜਿਆ ਸੀ,ਤੁਹਾਡਾ ਵੀ ਟੁੱਟਣਾ ਗਾ. ਸਿੱਖ ਰਾਜ ਤਾ ਕਸ਼ਮੀਰ, ਪੇਸ਼ਾਵਰ ਤੱਕ ਸੀ. ਉੱਥੇ ਗਿਣਤੀ ਦੇ ਸਿੱਖ ਬਚੇ ਆ. ਪਾਕਿਸਤਾਨ ਕੋਲ 56% ਪੰਜਾਬ ਆ. ਪੂਰੇ ਪਾਕਿਸਤਾਨ ਚ ਸਿੱਖ 20 ਲੱਖ ਤੋਂ 20 ਹਾਜ਼ਾਰ ਹੋ ਗਏ.
@lovepunjab2738
@lovepunjab2738 Ай бұрын
@@jaspreetsinghkaliya ਸਿੱਖ ਤਾ ਇੰਡੀਅਨ ਪੰਜਾਬ ਵੀ ਬਹੁਗਿਣਤੀ ਚ ਨਹੀਂ ਹੋਣੇ ਨਹੀਂ. 21% ਜੱਟ ਸਿੱਖ ਤੇ 32% ਦਲਿਤ ਸਿੱਖ. ਕੈਨੇਡਾ, ਅਮਰੀਕਾ ਜਾਣ ਵਾਲੇ ਜੱਟ ਸਿੱਖ ਨੇ. ਅੱਧੇ ਈਸਾਈ ਬਣ ਗਏ ਹੋਣੇ. ਅੱਧੇ ਨਸ਼ੇੜੀ ਨੇ. ਗੁਰਬਾਣੀ ਦਾ ਕਿਸੇ ਨੂੰ ਅੱਖਰ ਨਹੀਂ ਆਉਂਦਾ.
@lovepunjab2738
@lovepunjab2738 Ай бұрын
@@jaspreetsinghkaliya ਜੇ ਹਿੰਮਤ ਆ, ਪੰਜਾਬ ਚ ਲੜੋ ਆਕੇ. ਕੈਨੇਡਾ ਚ ਧਰਨਾ ਲਾਕੇ ਬੈਠੇ ਆ, ਕੈਨੇਡਾ ਦੀ PR ਲਈ.ਕੈਨੇਡਾ ਦੀ ਨਾਗਰਿਕਤਾ ਲੈਕੇ ਫੇਰ ਇਹਨਾਂ ਨੂੰ ਪੰਜਾਬ ਯਾਦ ਆ ਜਾਂਦਾ ਗਾ.😂
@jasveerbrar7957
@jasveerbrar7957 Ай бұрын
5:40
@HarijappalsinghVirk
@HarijappalsinghVirk Ай бұрын
One is CHACHA other is MAMA.
@SahibSingh-si9tw
@SahibSingh-si9tw Ай бұрын
❤❤❤❤
@parwaaz3241
@parwaaz3241 Ай бұрын
Khoobsurat galbaat shukar koi apnya vicho v is passe aya
@sukhwindersingh-mj3lm
@sukhwindersingh-mj3lm Ай бұрын
🙏🏻🙏🏻
@Mxz4pwmk6w8
@Mxz4pwmk6w8 Ай бұрын
India ne pannu te David Headley mange Amrica tohn ..ki Pannu nu amrica devega
@MalikBruri
@MalikBruri Ай бұрын
STAY SAFE >>> WAHE GURU JI KA KHALSA WAHE GURU JI KI FATEH - KHALISTAN / KASHMIR ZINDABAD - MM.ALI PAK.
@karandeol3864
@karandeol3864 Ай бұрын
Sade kujj cawal main kehnde vekhe aa ki " vekheo hun america ne india nu sabak sikha dena " Sadi sikh kaum ajj gaddaran nal bhari hoyi ae . Sada desh ajj jis uchayi te ae othe koi vi mulk india nu dara dhamka nhi skda.
@HarpreetSingh-tf9jk
@HarpreetSingh-tf9jk Ай бұрын
pehla kbja kita jmeen te hun ander tk ajayega
@KhalsaAS
@KhalsaAS Ай бұрын
KHALISTAN...............ZINDAVAD 👍👍👍👍👍❤️🙏❤️👍👍👍👍👍
@ireneiota
@ireneiota Ай бұрын
Guru Nanak Ji Zindabad ! Bharat Zindabad ! Jai Aryavarta ! Jai Punjab ! KHALISTAN MURDABAD !!
@NSingh-of7jw
@NSingh-of7jw Ай бұрын
India govt Play known and Play dramatic
@surjeetsinghsurjeetsingh9520
@surjeetsinghsurjeetsingh9520 Ай бұрын
Je Punjab eh solve nahi hunda ta other way hove gey
@bhupendrasingh7639
@bhupendrasingh7639 Ай бұрын
China kade ghhate da business nahi karda. China ek chalak Lombardi hai. China ne apna defense mazboot kita hai. Agar India China di taraf ja raheya hai yeh ta woe he hogaya hai sikar apne aap sikari kol ja raheya hai.
@balbirze
@balbirze Ай бұрын
Jo kehta na koi ghusa hai na kisi nai kabja kiya hai understood hai vo kiskai sath jayega
@gurjeetsingh2072
@gurjeetsingh2072 Ай бұрын
ਇੰਡੀਆ ਦਾ ਟਇਮ ਮਾੜਾ ਚੱਲ ਰਿਹਾ
@lovepunjab2738
@lovepunjab2738 Ай бұрын
ਸਿੱਖ ਕਿਸੇ ਵੀ state ਚ ਬਹੁਗਿਣਤੀ ਚ ਨਹੀਂ ਸੀ. 1941 ਬ੍ਰਿਟਿਸ਼ ਪੰਜਾਬ census ਮੁਤਾਬਿਕ ਮੁਸਲਿਮ 53.2%, ਹਿੰਦੂ 30.1%, ਸਿੱਖ 14.9% ਸੀ. 1947 ਚ ਜੋ ਪੰਜਾਬ ਇੰਡੀਆ ਨੂੰ ਮਿਲਿਆ, ਉਸ ਵਿੱਚ 70% ਹਿੰਦੂ ਸੀ. 1966 ਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਪੰਜਾਬ ਚ 39% ਹਿੰਦੂ ਨੇ. ਸਿੱਖ ਤਾ ਇੰਡੀਆ ਚ ਈਸਾਈਆ ਤੋਂ ਵੀ ਘੱਟ ਨੇ. ਸਿੱਖ ਕਿਸੇ ਵੀ ਰਿਆਸਤ ਚ ਕਦੇ ਵੀ ਬਹੁਗਿਣਤੀ ਚ ਨਹੀ ਸੀ. ਖਾਲਿਸਤਾਨ ਇੱਕ ਬੇਤੁੱਕ ਮੰਗ ਆ.
@lovepunjab2738
@lovepunjab2738 Ай бұрын
ਇੰਡੀਆ ਦਾ ਮਾੜਾ ਟਾਈਮ ਨਹੀਂ, ਤੁਹਾਡਾ ਮਾੜਾ ਟਾਈਮ ਆਉਣ ਵਾਲਾ ਗਾ. 1971 ਦੀ ਜੰਗ ਦੇਖ ਲਾ. ਪੂਰੀ ਦੁਨੀਆਂ ਅਮਰੀਕਾ ਸਮੇਤ ਇੰਡੀਆ ਖਿਲਾਫ ਸੀ. ਉਸ ਟਾਈਮ ਇੰਡੀਆ ਦਾ ਕੀ ਉਖਾੜ ਲਿਆ.
@amanbrar5787
@amanbrar5787 Ай бұрын
ਦੇਖੀ ਜਾਇਉ , ਅੱਜ ਨਹੀ ਤਾ ਕੱਲ China ਹਮਲਾ ਜਰੂਰ ਕਰੇਗਾ India ਉਪਰ । ਕਿਉਕਿ ਚਾਈਨਾ ਤੇ ਰੂਸ ਕਿਸੇ ਦੇ ਸਕੇ ਨਹੀ । ਅਜੀਤ ਡੋਵਾਲ ਦੀ ਪੁਤਿਨ ਨਾਲ ਜਿਹੜੀ ਕਲਿਪ ਰੂਸ ਨੇ ਵਾਇਰਲ ਕੀਤੀ ਸੀ , ਉਸ ਵਿੱਚ ਸਾਫ ਦਿਸ ਰਿਹਾ ਕਿ ਡੋਵਾਲ ਕਿਵੇ ਡਰਿਆ ਬੈਠਾ ਸੀ । ਗੱਲ ਵੀ ਨਹੀ ਗੋ ਰਹੀ ਸੀ ਉਸ ਕੋਲੋ ।
@lovepunjab2738
@lovepunjab2738 Ай бұрын
@@amanbrar5787 ਚੀਨ ਕਰੋ ਗਾ ਹਮਲਾ , ਇੰਡੀਆ ਨੇ ਕਿਹੜਾ ਚੂੜੀਆ ਪਾਈਆ ਨੇ. ਤੁਸੀ ਆਪਣੀ ਟੈਂਸ਼ਨ ਲਉ. ਤੁਸੀ ਇੰਡੀਆ ਦੀ ਟੈਂਸ਼ਨ ਨਾ ਲਉ.
@amanbrar5787
@amanbrar5787 Ай бұрын
@@lovepunjab2738 ਅੱਛਾ ਜੀ , ਫਿਰ ਚਾਈਨਾ ਨੇ ਜਿਹੜਾ 400sq Feet ਜਮੀਨ ਤੇ ਕਬਜਾ ਕੀਤਾ ਹੋਇਆ, ਉਹ ਤਾ ਛੁਡਾ ਨੀ ਹੋਇਆ । ਬੋਲਣ ਵੂੰ ਜੋ ਮਰਜੀ ਬੋਲੀ ਜਾਉ , ਪਰ ਜੋ ਹੈ ਉਹ ਇੱਕ ਦਿਨ ਜਰੂਰ ਹੋਣਾ । ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਹੀ ਕਿਹਾ ਸੀ ਨਾ ਕਿ ਚਾਈਨਾ ਐਨੀ ਵੱਡੀ ਇਕਾਨਮੀ ਹੈ , ਅਸੀ ਕਿਵੇ ਮੁਕਾਬਲਾ ਕਰ ਸਕਦੇ ਹਾ ਉਨਾ ਦਾ । ਰਿਛਲੇ ਸਾਲ ਹੀ ਇਹ ਸਟੇਟਮੇਂਟ ਦਿੱਤੀ ਸੀ । ਫੋਕੀਆ ਬੜਕਾ ਨਾਲ ਕੁਝ ਨਹੀ ਮਿਲਨਾ ਭਰਾਵਾ । ਚੂੜੀਆ ਦਾ ਤਾ ਜੈ ਸ਼ੰਕਰ ਦੇ ਬਿਆਨ ਵੇ ਹੀ ਜੱਸ ਦਿੱਤਾ ਹੈ
@HeavenS-he6pi
@HeavenS-he6pi Ай бұрын
Please send sikh ithas books to ms
@Alwaysalone85
@Alwaysalone85 Ай бұрын
Amrica bda chwal contory aa 2 contory nu lda ke apne hatyar sell kr ke powerful banya oh sochda western contory waang india mere kehan te china nal lde jo mere dove competitor mar jaan jhde amrica di sport krde ne oh ah bhul gy amrica chawal atam bomb nal attack karan aya c fir russia sport ch aaya ohne agge la pajaya c ta he india Russia de nal khada
@Tejaspreet
@Tejaspreet 27 күн бұрын
Modi pange lainda, Russia ਤੋਂ ਦੂਰ ਕਿਉਂ ਹੋਇਆ। ਅਮਰੀਕਾ ਦੇ ਨੇੜੇ ਕੀ ਟਿੰਡੀਆਂ ਲੈਣ ਗਿਆ ਸੀ। ਨਾਲੇ ਸਿੱਖਾਂ ਨਾਲ ਪੰਗੇ ਕਿਉਂ lai ਰਿਹਾ
@JaswantSingh-jn6ii
@JaswantSingh-jn6ii Ай бұрын
ਸਿਖ ਕੌਮ ਦਾ ਇਕੋ ਨਿਸ਼ਾਨਾ ਹੈ ਆਜ਼ਾਦੀ ਆਜ਼ਾਦ ਦੇਸ਼
@darkwarrior4597
@darkwarrior4597 24 күн бұрын
Jadon gidarh di maot aaoundi hai tan oho pind bal nu dorhda hai oho hi hall aaj India ka hai
@sunilg104
@sunilg104 Ай бұрын
Pehle west ne india nu kutteya. Hun india is getting stronger. Khalsa ji swad agya tuhadi gall sun ke. Kal canada de diplomats ne kehta interview suno kehnde even india dont listen to us and india dont care about us like they do about america.
@ProductionsBoring
@ProductionsBoring Ай бұрын
Geneoius
@arwindersinghghotra1825
@arwindersinghghotra1825 Ай бұрын
Khalistan zindabad hon ja reha hai..waheguru ji
@parmjitdeol1924
@parmjitdeol1924 Ай бұрын
Pm modi rimid
@maninderchandi4420
@maninderchandi4420 Ай бұрын
ਖਾਲਿਸਤਾਨ ਜਿੰਦਾਬਾਦ.❤❤❤❤😄😃😀😀😊😊
@Master-d2e6m
@Master-d2e6m Ай бұрын
🇮🇳🇮🇳🇮🇳🇮🇳🇮🇳🇮🇳🇮🇳🇮🇳
@singhbindi9806
@singhbindi9806 Ай бұрын
,🙏🙏🙏🙏🙏
@sunilg104
@sunilg104 Ай бұрын
Raw is becoming mossad.🎉
@amanbrar5787
@amanbrar5787 Ай бұрын
😂😂😂😂😂
@sunilg104
@sunilg104 Ай бұрын
@@amanbrar5787 😂😂😂😂😂
@maninderchandi4420
@maninderchandi4420 Ай бұрын
ਜਲਦੀ ਹੀ, ਭਾਰਤ ਦਾ ਬੇੜਾ ਗਰਕ ਕਰਨ ਵਿਚ ਵੀ, ਰਾਅ ਹੀ ਜੁਮੇਵਾਰ ਹੋਵੇਗੀ❤❤😂😢😮😅😊😜😝😝😛😳😳😁😔
@sunilg104
@sunilg104 Ай бұрын
@@maninderchandi4420 Hahaha 😆 😂 😆 😂.desh da beda gark ta pta ni khalistaniya da beda gark karn ch Pura zimmewar hou.
@Er.HarjotSingh-xz6my
@Er.HarjotSingh-xz6my Ай бұрын
Land taan le gya chin.
@kewaljauda
@kewaljauda Ай бұрын
Je jaega uk usa baki juthh a
@Doshanbe
@Doshanbe Ай бұрын
China walay bachay nai Onna nai 3000KM square khali nai krta patrolling da agreement Hoya but o v bhai Ji naa hi smjho
@Doshanbe
@Doshanbe Ай бұрын
Ban k rhy ga Khalistan inshAllah
@DavinderSingh-en2lh
@DavinderSingh-en2lh Ай бұрын
Bad caha kakdar no pahojaaa bhratmat kadar noo Pajaaa ge😂😂😂😂😂
@maninderchandi4420
@maninderchandi4420 Ай бұрын
ਰਾਜ ਕਰੇਗਾ ਖਾਲਸਾ❤❤❤❤❤😃😄😃😀😊😊
@lovepunjab2738
@lovepunjab2738 Ай бұрын
ਸਿੱਖ ਕਿਸੇ ਵੀ state ਚ ਬਹੁਗਿਣਤੀ ਚ ਨਹੀਂ ਸੀ. 1941 ਬ੍ਰਿਟਿਸ਼ ਪੰਜਾਬ census ਮੁਤਾਬਿਕ ਮੁਸਲਿਮ 53.2%, ਹਿੰਦੂ 30.1%, ਸਿੱਖ 14.9% ਸੀ. 1947 ਚ ਜੋ ਪੰਜਾਬ ਇੰਡੀਆ ਨੂੰ ਮਿਲਿਆ, ਉਸ ਵਿੱਚ 70% ਹਿੰਦੂ ਸੀ. 1966 ਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਪੰਜਾਬ ਚ 39% ਹਿੰਦੂ ਨੇ. ਸਿੱਖ ਤਾ ਇੰਡੀਆ ਚ ਈਸਾਈਆ ਤੋਂ ਵੀ ਘੱਟ ਨੇ. ਸਿੱਖ ਕਿਸੇ ਵੀ ਰਿਆਸਤ ਚ ਕਦੇ ਵੀ ਬਹੁਗਿਣਤੀ ਚ ਨਹੀ ਸੀ. ਖਾਲਿਸਤਾਨ ਇੱਕ ਬੇਤੁੱਕ ਮੰਗ ਆ.
@maninderchandi4420
@maninderchandi4420 Ай бұрын
ਮਿੱਤਰਾ ਭੀੜ ਹਮੇਸ਼ਾ ਡਰਪੋਕਾਂ ਦੀ ਹੀ ਹੁੰਦੀਹੈ, ਜਦੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਓਦੋ ਵੀ ਸਿੱਖ ਘੱਟ ਗਿਣਤੀ ਵਿਚ ਸੀ, ਪਰ ਫੇਰ ਵੀ, ਅੱਸੀ ਪਰੈਸਟ ਤੇ ਰਾਜ ਕਿਤਾ ਸੀ??❤❤😂🎉😢😮😮😄😃😀☺
@trix6118
@trix6118 Ай бұрын
Linduoo da antt agya hai UNO coming soon referendum punjab 😂😂😂😂
@trix6118
@trix6118 Ай бұрын
India de vich dam hai taan referendum rok ke dikhake Linduoo de palle kuj ni hai😂😂😂😂
@KuldeepSingh-np9gx
@KuldeepSingh-np9gx Ай бұрын
ਕੇਸ ਜਾਣ ਬੁੱਝ ਕੇ ਪਾਇਆ ਤਾਂਕਿ ਗੱਲ ਟਾਲੀ ਜਾਵੇ
@tonysingh-ft9ki
@tonysingh-ft9ki Ай бұрын
Very nice and very good
@JasbirSingh-tx9ed
@JasbirSingh-tx9ed 23 күн бұрын
👍👍👍👍👍
Миллионер | 3 - серия
36:09
Million Show
Рет қаралды 2,2 МЛН
If people acted like cats 🙀😹 LeoNata family #shorts
00:22
LeoNata Family
Рет қаралды 30 МЛН
Миллионер | 3 - серия
36:09
Million Show
Рет қаралды 2,2 МЛН