Analyzing the Impact of 1984 on India-Sikh Relations: Dr. Sikandar Singh

  Рет қаралды 28,738

SikhSiyasat

SikhSiyasat

Күн бұрын

Пікірлер
@gaganchahal8969
@gaganchahal8969 Ай бұрын
ਬਠਿੰਡਾ ਸ਼ਹਿਰ ਵਿੱਚੋਂ ਇਹ ਕਿਤਾਬਾਂ ਮਿਲ ਸਕਦੀਆਂ ਹਨ ਕੋਈ ਦਸੇਗਾ ਬਹੁਤ ਵਦੀਆ ਜਾਣਕਾਰੀ ਦਿੱਤੀ ਇਸ ਵੀਡਿਉ ਵਿਚ
@PratapSinghKsp
@PratapSinghKsp Ай бұрын
ਬਹੁਤ ਸੋਣੇ ਵਿਚਾਰ ਜੀ
@gurjitsidhu4199
@gurjitsidhu4199 Ай бұрын
Waheguru ji 🙏
@GuruDavdass
@GuruDavdass Ай бұрын
ਸਾਨੁ ਪਤਾ ਜੋਂ ਸੰਤਾਂ ਲੰਗਰ ਹਾਲ ਉਪਰ ਦਰਸ਼ਨ ਕਿਤੇ ਸੀ ਜੋਂ ਗੱਲਾਂ ਉਨਾਂ ਨੇ ਕੇਹੀਆਂ ਉਹ ਅੱਜ ਕੇਹਂਦੇ ਜੇ ਅੱਜ ਹੁੰਦੇ ਆ ਕਿਆ ਗੱਲ ਸੀ
@guy4mpunjab
@guy4mpunjab Ай бұрын
ਇਤਿਹਾਸ ਸਿੱਖਾਂ ਨੂੰ ਸਹੀ ਸਾਬਿਤ ਕਰੇਗਾ। ਸਿਰਫ 40 ਬਾਅਦ ਹੁਣ ਕੋਈ ਵੀ ਜੂਨ ਅਤੇ ਨਵੰਬਰ 1984 ਸਹੀ ਨਹੀਂ ਕਹਿ ਸਕਦਾ। ਘੱਲੂਘਾਰਾ ਕਰਨ ਵਾਲੀਆਂ ਸਰਕਾਰਾਂ ਖੁਦ ਮੰਨ ਰਹੀਆਂ ਕਿ ਇਹ ਸਭ ਗਲਤ ਹੋਇਆ।
@brarsingh6830
@brarsingh6830 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mohanboparai5607
@mohanboparai5607 Ай бұрын
We suffer a lot in 1984 because of people like you Have no knowledge of sikhi
@Kiranpal-Singh
@Kiranpal-Singh Ай бұрын
@@mohanboparai5607 That’s your pessimistic thinking ?
@mohanboparai5607
@mohanboparai5607 Ай бұрын
@ I all ready se this in 1984 so use some better mistic
@Kiranpal-Singh
@Kiranpal-Singh Ай бұрын
@@mohanboparai5607 Everyone seen but your opinion is Indian state narrative.
@sohanmahil4298
@sohanmahil4298 Ай бұрын
Wehaguru ji ka Khalsa Waheguru ji ki Fateh ji
@kuldeepsingh-cy8jt
@kuldeepsingh-cy8jt Ай бұрын
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਜੀ, ਸਾਰੇ, ਸਿੰਖਾਂ, ਨੂੰ,, ਇਕਜੁੱਟ, ਹੋਣਾ,,ਭੈਂਣਾਂ,, ਨਹੀਂ,ਤਾਂ,ਫੇਰ,,ਸਾਰੀ ਦੁਨੀਆਂ,ਦੇਖਦੀ,ਆ,,ਜੋ,, ਸਿੱਖ ਪੰਥ,ਨਾਲ,ਹੋ,ਰਹੇਗਾ, ਖਾਲਸਾ ਜੀ
@KulvindarDhaliwal
@KulvindarDhaliwal 12 күн бұрын
Hanji bilkul sahi kaha g
@PratapSinghKsp
@PratapSinghKsp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ॥
@surjitsingh6134
@surjitsingh6134 Ай бұрын
ਬਿਲਕੁਲ ਸੱਚ
@bhupindersingh3276
@bhupindersingh3276 Ай бұрын
Genocied ਦਾ ਕੇਸ uno ਵਿਚ 2010ਗੁਰਪਤਵੰਤ ਸਿੰਘ ਨੇ ਪਾਇਆ ਇੰਡੀਆ ਤੋ ਬਾਹਰ ਰਹਿ ਕੇ
@KabalSingh-mi3et
@KabalSingh-mi3et Ай бұрын
WAHEGURU JI 🙏🙏
@shubhamkumar5988
@shubhamkumar5988 Ай бұрын
1972 to 2024 ki ho rha c genocide kina ho rha punjab. hindua ja other communties special target kita janda c uncle propogenda bahut shi krda en.wikipedia.org/wiki/List_of_bus_killings_during_Punjab_insurgency
@Kunalraju-gt5oe
@Kunalraju-gt5oe Ай бұрын
Punjab vich hoe hindu genocide bare ki khaiyal ne jehda tusi kita
@gurdeepsingh1126
@gurdeepsingh1126 Ай бұрын
ਕਿੰਨੇ ਨਜਾਇਜ ਹਿੰਦੂ ਮਾਰੇ ਗਏ ਨੇ ਉਹਨਾਂ ਦੀ ਲਿਸਟ ਪਾ ਦੇ ਕਿਸ ਕਿਸ ਜਗ੍ਹਾ ਦੇ ਰਹਿਣ ਵਾਲੇ ਸੀ ​@@Kunalraju-gt5oe
@bhupindersingh3276
@bhupindersingh3276 Ай бұрын
ਪਾਵਰ ਵਾਲੇ ਦਿੱਲੀ ਦੰਗੇ ਕਹਾਉਂਦੇ ਰਹੇ
@Kunalraju-gt5oe
@Kunalraju-gt5oe Ай бұрын
Busa cho kadh ke kehde maarde si
@gurmindergondara4485
@gurmindergondara4485 28 күн бұрын
ਸੰਤਾਂ ਦੀਅਆਂ ਗਂਲਾਂ ਤੇ ਗੌਰ ਨਹੀਂ ਕੀਤਾ ਗਿਅਆ ਜੋਕੁਛ ੳਹਨਾ ਕਿਹਾ ਸੀ
@jasbirsing6568
@jasbirsing6568 11 күн бұрын
Waheguru ji tara shukar ha sachi gall samana
@brarsingh6830
@brarsingh6830 Ай бұрын
. ਧੰਨਵਾਦ
@KabalSingh-mi3et
@KabalSingh-mi3et Ай бұрын
WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏
@assassincreed1238
@assassincreed1238 Ай бұрын
Sikhs got to comfortable only Sikhs who were prepared survived in Delhi and other areas in 1984
@jaswindersingh-yd7mc
@jaswindersingh-yd7mc Ай бұрын
Only salutations ajadi Khalsa ji
@jasbirsing6568
@jasbirsing6568 11 күн бұрын
Dan dan guru ramdas ji tara shukar ha Waheguru mehar kro
@manpreetsinghdhillon2844
@manpreetsinghdhillon2844 Ай бұрын
WAHEGURU ji ka KHALSA WAHEGURU ji kee FATEH
@navjotsingh104
@navjotsingh104 Ай бұрын
Waheguru
@5aab65
@5aab65 Ай бұрын
ਵੀਰ ਜੀ ਹਿੰਦੂਆਂ ਦੇ ਦਿਲਾਂ ਵਿਚ ਜੋ ਨਫਰਤ ਹੈ ਏਹ ਕੋਈ ਅੱਜ ਕੱਲ੍ਹ ਦੀ ਨਾਹੀ, ਏਹ ਸਦੀਆ ਤੋਂ ਚੱਲੀ ਆ ਰਹੀ ਹੇ, ਜੋ ਬੰਦੇ ਹਿੰਦੂਆ ਨੂੰ ਆਪਣੇ ਛੁਬਚੀਨਤਕ ਸਮਝ ਦੇ ਨੇ ੳਨਾ ਨਾਲੋਂ ਬੜਾ ਬੇਵਕੂਫ ਨਹੀ ਹੋ ਸਕਦਾ। ਮੇ ਹੈਰਾਨ ਹੁਨਾ ਜਦ ਏ ਲੋਕ ਹਿੰਦੂਆ ਨੂੰ ਅਪਨੇ ਬਾਈ ਕੇਹੰਦੇ ਥੱਕ ਦੇ ਨੀ, ਏ ਕੇਸਾਧਾਰੀ ਹਿੰਦੂ ਨੇ ਸਿੱਖ ਨ੍ਹੀ, ਅਜ ਜਾ ਤਾਂ ਸਿੱਖ ਨੇ ਜਾਂ ਕੇਸਾਧਾਰੀ ਹਿੰਦੂ। ਜੇ ਕੋਈ ਵਰਣਵਾੰਡ ਵਿਚ ਵਿਸ਼ਵਾਸ ਕਰਦਾ ਤਾਂ ਉਹ ਸਿੱਖ ਨ੍ਹੀ ਹੋ ਸਕਦਾ।
@KabalSingh-mi3et
@KabalSingh-mi3et Ай бұрын
WAHEGURU JI 🙏🙏
@Kunalraju-gt5oe
@Kunalraju-gt5oe Ай бұрын
Wah oye chavlo thode purkhe koun si je oh tuhade to nafrat karde ta tuhanu bhi pakistan vich hi chhad dinde par ona ne tuhanu aap de naal rakheya eh nafrat tusi karde aae ho sadiya to
@sukhjindersingh3605
@sukhjindersingh3605 Ай бұрын
ਸਤਿ ਸ੍ਰੀ ਆਕਾਲ ਜੀ
@SahilGoyal4569
@SahilGoyal4569 Ай бұрын
Right
@gurdeepsingh1616
@gurdeepsingh1616 Ай бұрын
Bilkul ji
@sabi-mansa
@sabi-mansa 27 күн бұрын
🙏🏻🪯🙏🏻
@onkarsahota1677
@onkarsahota1677 Ай бұрын
ਕਿਸੇ ਸਿੱਖ ਲੀਡਰ ਨੂੰ ਗੈਰ ਪੰਜਾਬੀ ਪਾਰਟੀ ਨੂੰ ਪੰਜਾਬ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਜਿਵੇਂ ਭਗਵੰਤ ਮਾਨ ਕੇਜਰੀਵਾਲ ਨੂੰ ਲੈਕੇ ਆਇਆ, ਗੱਦਾਰ ਬਾਦਲਾਂ ਨੇ ਬੀਜੇਪੀ ਲਿਆਂਦੀ
@sabi-mansa
@sabi-mansa 27 күн бұрын
100%
@bhupindersingh3276
@bhupindersingh3276 Ай бұрын
ਬਾਈ ਤੂੰ ਭੋਲਾ ਹੈ ਪੋਲੀਟੀਕਲ ਪਾਵਰ ਤੋ ਬਿਨਾ ਜਾਣਕਾਰੀ ਕਿਵੇਂ ਇਕੱਠੀ ਕਰੇਗਾ ਆਜ਼ਾਦੀ ਹੀ ਹਲ ਹੈ
@BhupendraDave-ul5mv
@BhupendraDave-ul5mv Ай бұрын
Pahele Indira Gandhi ko majboor kiya tha abhi current Govt against bhi violence strategy continuing hai!!!!?
@kamaldeepsingh3988
@kamaldeepsingh3988 Ай бұрын
ਥੋਡੇ ਘਰੇ ਕੋਈ ਧੱਕੇ ਨਾਲ ਕਬਜ਼ਾ ਕਰਲੇ ਤੇ ਆਵਦੀਆਂ ਮਰਜਿਆ ਚਲਾਵੈ... ਤੂੰ ਖੁਸਰਾ ਬਣਕੇ ਦੇਖੇਗਾ... ਕੇ ਉਹਨਾਂ ਨੂੰ ਬਾਹਰ ਕੱਢੇਗਾ..
@Jandu_Ramgarhia
@Jandu_Ramgarhia 24 күн бұрын
33:13 ਬਿਪਰਵਾਦ ਪਰਜੀਵੀ ਵਾਂਗ ਹੈ ਜੋ ਦੂਜਿਆਂ ਦੇ ਖ਼ੂਨ ਤੇ ਪਲਦਾ ਹੈ..
@AvtarSingh-ui7pv
@AvtarSingh-ui7pv Ай бұрын
Vir ji bilkul hi sachi or sahi gll ha ji pr kafi sikha nu ta ajje tk be samaj nhi aai ha ji je ki karn ha hage be Sikh pagg be bande ne ji pr nuksan sikhi da hi krde ne ji je ki kar ha ji
@bikramjitsingh726
@bikramjitsingh726 Ай бұрын
Waheguru ji 🙏🏽✍️📚❤️💎📚 This genocide was under plan and all' Racists lobby in India either belongs to anyone party' rule's All' are one
@marshalmarshal7639
@marshalmarshal7639 Ай бұрын
Rss bjp ne poori madalkushi vich hath hai.sikh de ek sar de badle ek lakh den da ellan bjp ne keeta
@jugrajsinghjattana6797
@jugrajsinghjattana6797 Ай бұрын
😢😢😢😮😮😮🎉ok
@IKONKAR739
@IKONKAR739 Ай бұрын
Pls subtitles in English, very useful speech
@s.k.haridas6726
@s.k.haridas6726 Ай бұрын
ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ
@GurwinderjitSingh-zn3hp
@GurwinderjitSingh-zn3hp Ай бұрын
ਪਹਿਲਾਂ ਇਹ ਦੱਸ ਤੂੰ ਅੱਤਵਾਦੀ ਕਿਸ ਨੂੰ ਸਮਝਦਾ
@RajinderSingh-iy7ph
@RajinderSingh-iy7ph 29 күн бұрын
Your RSS BJP B dal ke ne mandira vich rehnde ne te hindi terrorst ne jjo sikh kde edan nahi
@1957ashoksharma
@1957ashoksharma Ай бұрын
What about hindu genocide veer Ji?
@PawanKumar-wx2ml
@PawanKumar-wx2ml 27 күн бұрын
Seedha kion nahin kahi dete ki punjab me butcher Bhinderan wale ke atankion ne bedoshe aur nihathe 19000 hinduon ko mara jis ka asar baharlian states me sikhon parti nafrat shuru huyee.rehndi kasar Indira de katal ne nikal dee aur Rajiv Gandhi ji ki sheh per hinduon ko or takat mili hinduon ka gussa sikh kaum ke parti itna badh gia ki woh bekabu ho gaye aur sikhon ki nasal kushi huyee jo bari bhianak roop le gyee aur sikhon sath bahut hi mara hua jo ki ati nindanyog hai.
@arshdeepsingh61
@arshdeepsingh61 Ай бұрын
Ajj Rahul Gandhi nu sarope paye ja rhe darbaar saheb ch. Ehnu PM banan dao, aa v udda he kru jida Modi te Indira ne keeta. Politicians kise de sakke nai hunde. Veham aa bas.
@shubhamkumar5988
@shubhamkumar5988 Ай бұрын
uncle bs punjab gannd pa rha fr. ae lok hindu vs sikh mantlity pada krna chahnde. isi pata kita lok pant kri bethe punjab ch. hamsa ina loka de connection pye gye drug padling ch. christan wali moment hona ho sucessful ni hoe hun. sikh vs hindu kro ina da ahi km ha.
@CharanjitSingh-m3d
@CharanjitSingh-m3d Ай бұрын
Trikakar ki h.ji
@RajinderSingh-iy7ph
@RajinderSingh-iy7ph 29 күн бұрын
Same modi raj asper old pm of india not any different indra ya patel gandhi
@RajinderSingh-iy7ph
@RajinderSingh-iy7ph 29 күн бұрын
Singh sb ji sirf sikhan vaste engr te medical college khulwao ji nahi ta asi sab leverman reh javange
@gurmukhsingh2679
@gurmukhsingh2679 Ай бұрын
ਭਾਈ ਸਾਹਿਬ ਤੁਸੀਂ ਆਪ ਹੀ ਸਹੀ ਨਹੀਂ ਹੋ। ਤੁਸੀਂ ਖੁਦ ਇਸ ਦੇਸ਼ ਨੂੰ ਹਿੰਦੁਸਤਾਨ ਬੋਲ ਰਹੇ ਹੋ ਜਦੋਂ ਕਿ ਇਸ ਦੇਸ਼ ਦਾ ਸੰਵਿਧਾਨਿਕ ਨਾਮ ਭਾਰਤ ਜਾਂ India ਹੈ।
@gurbanigavehbhaiRajbirSingh
@gurbanigavehbhaiRajbirSingh Ай бұрын
ਗੁਰਬਾਣੀ ਵਿੱਚ ਹਿੰਦੁਸਤਾਨ ਹੀ ਆਇਆ ਹੈ
@shubhamkumar5988
@shubhamkumar5988 Ай бұрын
waah tuhade galtiya km ape kro te na raab pa deyo.1975 to 2024 bus ch locka marna te airline ch bomb blast hone aee b akaal purkh da km hone tuhade sab. paise drug padling through a punjab ch usa da puppet tushi lokh. terroista ne golden keo maal lya. o ahi cahnda c ki hindu vs sikh. tuhade barge lokh hi jimbar han jo b hoya. rpg te bude arms kitho aye golden temple drug te through paise ande tuchi lock hi ho uss piche. samen time te youtube is chij nu keo push kr rhe. usa 5 eyes use sut dinda hmsa for pakistan hun bangladesh
@rupindersingh3769
@rupindersingh3769 Ай бұрын
A bnde Sikhi de Dushman a Punjabi nu smj na lge koj v jida loha loha nu cut de a 100 150 saal tu akal takht saab nu use krke sikhi Punjabi culture khtm krte
@Kunalraju-gt5oe
@Kunalraju-gt5oe Ай бұрын
Thonu izzat di zindagi ras ni ondi thonu sabh kuch ditta es mulk ne ta bhi thoda dhidh ni bharda nale eh Sikh supremacy hun bhool jao bohot ho ge drame tuhade
@gurdeepsingh1126
@gurdeepsingh1126 Ай бұрын
ਤੂੰ ਕੌਣ ਏ ਦੇਣ ਵਾਲਾ ਪੰਜਾਬ ਨੂੰ ਭੁੱਖ ਮਰੀ ਦੇ ਟਾਈਮ ਪੰਜਾਬ ਨੇ ਤੁਹਾਡੀ ਭੁੱਖ ਪੂਰੀ ਕੀਤੀ ਫੇਰ ਇਕ ਟਾਈਮ ਜਦੋਂ ਸੋਨਾ ਮੰਗਿਆ ਦੇਸ਼ ਦੀ ਮਦਦ ਕਰਨ ਲਈ ਇਕੱਲੇ ਸਿੱਖਾਂ ਨੇ 97%ਸੋਨਾ ਦਿੱਤਾ । ਜੋ ਖੁਦ ਭੁੱਖ ਨੰਗ ਸੀ ਓਹਨਾ ਸਾਨੂੰ ਕੀ ਦੇਣਾ ਸੀ ਪਰ ਸਾਨੂੰ ਉਲਟਾ ਨਸਕੁਸ਼ੀ ਕਤਲੇਆਮ ਮਿਲਿਆ
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
24 Часа в БОУЛИНГЕ !
27:03
A4
Рет қаралды 7 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Какой я клей? | CLEX #shorts
0:59
CLEX
Рет қаралды 1,9 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН