Eye Opening Speech of Dr. Sewak Singh About Past, Present and Future of Sikhs

  Рет қаралды 51,086

SikhSiyasat

SikhSiyasat

Күн бұрын

Пікірлер: 159
@harwindersingh4551
@harwindersingh4551 Ай бұрын
ਡਾ ਸੇਵਕ ਸਿੰਘ ਜੀ ਨੇ ਗੱਲਬਾਤ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਹੈ ਜੀ ਭਾਰਤ ਆਜ਼ਾਦ ਵੇਲੇ ਪੰਜਾਬ ਅਤੇ ਬੰਗਾਲ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਜੀ ਆਜ਼ਾਦੀ ਵੇਲੇ ਪੰਜਾਬੀਆਂ ਦੇ ਕਤਲੋਗਾਰਤ ਲੱਖਾਂ ਦੀ ਗਿਣਤੀ ਵਿੱਚ ਹੋਈ ਹੈ ਜੀ
@gurjotsingh8934
@gurjotsingh8934 21 күн бұрын
Bangaliya da koi nuksan nahi hoya, ohna di vand 1906 vich hi ho gyi si
@ajmersinghgill5362
@ajmersinghgill5362 26 күн бұрын
ਡਾਕਟਰ ਸਾਹਬ ਬਹੁਤ ਡੂੰਘਾਈ ਨਾਲ ਇਤਿਹਾਸ ਸਮਜਾਇਆ ਅਸੀਂ ਵਰਤਾਰੇ ਨੂੰ ਸਮਝਣਾ ਕਿਵੇਂ ਹੈ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਵਾਹਿਗੁਰੂ ਜੀ ਮੱਤ ਬਖ਼ਸ਼ਣ
@Jandu_Ramgarhia
@Jandu_Ramgarhia 24 күн бұрын
ਵਾਹਿਗੁਰੂ ਸੱਚੇ ਪਾਤਿਸ਼ਾਹ ਸੇਵਾ ਤੇ ਬਲ ਬਖਸ਼ਣਾ ਕਿ ਸਿੱਖੀ ਸਿਦਕ ਨਾਲ ਨਿਭਾ ਜਾਈਏ...
@BalbirSingh-cj4gc
@BalbirSingh-cj4gc 26 күн бұрын
ਸੇਵਕ ਸਿੰਘ ਜੀ ਬਿਲਕੁਲ ਸਹੀ ਬਚਨ ਹਨ ਇਹ ਗੱਲਾਂ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜੇ ਕਿਸੇ ਨੂੰ ਪਤਾ ਹੈ ਤਾ ਬਹੁਤਿਆਂ ਨੂੰ ਕੁਰਸੀ ਦਾ ਲੀਡਰ ਦਾ ਲੋਭ ਹੈ🙏🙏🙏🙏🙏🌷🌷🌷🌷🌷💘
@lippigamer2774
@lippigamer2774 Ай бұрын
ਸ਼ਾਨਦਾਰ ਵਿਰਸੇ ਦੀ ਸੰਭਾਲ ਪ੍ਰਤੀ ਸੁਹਿਰਦ ਹੋਣ ਦਾ ਸੱਦਾ।
@GurmailSingh-ri8ri
@GurmailSingh-ri8ri Ай бұрын
ਸਿੰਘ ਸਾਹਿਬ ਜੀ ਆਪ ਜੀ ਨੇ ਸਮੇ ਦੀ ਸਹੀ ਤਸਵੀਰ ਪੈਸ਼ ਕੀਤੀ ਹੈ ਹੁਣ ਸਬ ਦਾ ਫਰਜ ਸ਼ਾਮਜੀਏ ਅਤੇ ਡਟ ਪਹਿਰਾ ਦੇਈਆ
@baldevmankoo1049
@baldevmankoo1049 Ай бұрын
ਬੇਹਤਰੀਨ, ਲਾਜ਼ਵਾਬ ਬਾਕਮਾਲ ਜੀ।
@HarbansSingh-v5w
@HarbansSingh-v5w 27 күн бұрын
ਇਕ-ਇਕ ਲੱਖ ਗਲਬਾਤ ਸਿੰਘ ਸਚਾਈ ਪੰਜਾਬ ਬੌਲ ਧੀ ਭੈਣ ਜੀਓ ਲਈ ਬਹੁਤ ਵਧੀਆ ਇਨਸਾਨ ਹੋਣ ਨਾਲ ਪੰਜਾਬ ਹੈ ਪੰਜਾਬੀਅਤ ਹੈਂ ਆਪ ਜੀਓ ਦਾ ਧੰਨਵਾਦ
@TheKingHunter8711
@TheKingHunter8711 23 күн бұрын
❤United PANJAB ਜ਼ਿੰਦਾਬਾਦ❤ ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲਦਾੱਖ਼, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ ਅਤੇ ਉੱਤਰੀ ਰਾਜਸਥਾਨ ਏਕ ਕਰੋ
@GursewakSinghDhillon-w5y
@GursewakSinghDhillon-w5y Ай бұрын
ਆਕਾਲ ਹੀ ਆਕਾਲ ਹੈ ਤੂੰ ਹੀ ਤੂੰ ਵਾਹਿਗੁਰੂ ਜੀ ਸਿੱਖ ਕੌਮ ਨੂੰ ਸਮੱਤ ਬਖਸ਼ਣ
@Jandu_Ramgarhia
@Jandu_Ramgarhia 24 күн бұрын
ਸੇਵਕ ਸਿੰਘ ਵੀਰ ਆਪਣੇ ਨਾਮ ਦੀ ਲਾਜ ਰੱਖਦਾ ਹੋਇਆ ਬਿਲਕੁੱਲ ਪੰਥ ਸੇਵਕ ਵਜੋਂ ਸੇਵਾ ਕਰ ਰਿਹਾ ਹੈ...💐ਪਰਮਾਤਮਾ ਮਿਹਰ ਕਰੇ ਸਾਨੂੰ ਸੁਮਤਿ ਬਖ਼ਸ਼ੇ
@naveenpalsingh2508
@naveenpalsingh2508 Ай бұрын
ਆਪ ਜੀ ਦੀ ਗੱਲ ਮੰਨ ਨੂੰ ਭਾ ਗਈ ਜੀ। ❤
@ChamailSingh-l8z
@ChamailSingh-l8z Ай бұрын
ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸੇਵਕ ਸਿੰਘ ਜੀ 🎉ਖਾਲਸਾ ਜੀ🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@LabhSinghDhillon
@LabhSinghDhillon Ай бұрын
ਰਾਜ ਕਰੇਗਾ ਖ਼ਾਲਸਾ ਆਕੀ ਰਹਿ ਨਾ ਕੋਈ ॥ ੴ ਵਾਹਿਗੁਰੂ ਜੀ ਕੀ ਫ਼ਤਿਹ ॥
@Gurman872
@Gurman872 Ай бұрын
ਡਾਕ੍ਟਰ ਸੇਵਕ ਸਿੰਘ ਜੀ ਬਹੁਤ ਵਭਿਆ ਵਿਚਾਰ ਕਰ ਰਹੇ ਹੈ ਸਤਿ ਸ੍ਰੀ ਅਕਾਲ ਜੀ
@user-dd1bm6ub9f
@user-dd1bm6ub9f Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈਂ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ ਡਾਕਟਰ ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਸੁੱਤੀ ਹੋਈ ਕੌਮ ਨੂੰ ਵੱਡਮੁੱਲੀ ਜਾਣਕਾਰੀ ਰਾਹੀਂ ਜਗਾਉਣ ਲਈ
@SukhwinderSingh-sp4ph
@SukhwinderSingh-sp4ph Ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਭਾਈ ਸਾਹਿਬ ਜੀ
@simardeepsingh8563
@simardeepsingh8563 Ай бұрын
100% ਸਹੀ ਹੈ ਭਾਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ
@TheKingHunter8711
@TheKingHunter8711 23 күн бұрын
_❤ ਪੰਜਾਬੀ ਬੋਲਦੇ ਇਲਾਕੇ ❤_ ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲਦਾੱਖ਼, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ ਅਤੇ ਉੱਤਰੀ ਰਾਜਸਥਾਨ ਏਕ ਕਰੋ ਅਕਸਾਈ-ਚੀਨ ਵੀ ਕਦੇ ਪੰਜਾਬੀ ਬੋਲਦਾ ਇਲਾਕਾ ਹੋਇਆ ਕਰਦਾ ਸੀ ਅਤੇ ਸਾਡੇ ਪੰਜਾਬ ਦਾ ਹਿੱਸਾ ਸੀ, ਜਦ ਸਿੱਖ-ਰਾਜ ਆਵੇਗਾ ਉਹ ਪੰਜਾਬ ਨੂੰ ਵਾਪਸ ਮਿਲੇ .
@supersingh3652
@supersingh3652 Ай бұрын
ਸਿਤਕਾਰ ਹੈ ਤੇਰੇ ਗਿਆਨ ਨੂੰ ਇਸੇ ਤਰਾਂ ਜਾਰੀ ਰਖੋ। ਸਗਲ
@maninderchandi4420
@maninderchandi4420 Ай бұрын
ਗੱਲ ਨੂੰ ਵਧੀਅਾ ਤਰੀਕੇ ਨਾਲ ਪੇਸ਼ਕਾਰੀ ਹੀ ਸਭ ਕੁਝ ਲੁਕਿਅਾ ਹੁੰਦਾ ਹੈ❤❤❤
@ChamailSingh-l8z
@ChamailSingh-l8z Ай бұрын
ਰਾਜ ਕਰੇਗਾ ਖਾਲਸਾ ਆਕੀ ਰਹਿ ਨਾਂ ਕੋਇ ਖੁਆਰ ਹੋਇ ਸਭ ਮਿਲੈਂਗੇ ਬਚੇ ਸ਼ਰਣਿ ਜੋ ਹੋਇ 🎉ਨਾਨਕ ਨਾਂਮ ਚੜ੍ਹਦੀ ਕਲਾ ਤੇਰੇ ਭਾਂਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉
@surjitsingh6134
@surjitsingh6134 Ай бұрын
ਵਧੀਆ ਜਾਣਕਾਰੀ ਦਿੱਤੀ ਜੀ।
@DalierSingh-ew4pp
@DalierSingh-ew4pp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurpalsingh7119
@gurpalsingh7119 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵੱਡੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ
@pamajawadha5325
@pamajawadha5325 Ай бұрын
Bhut vadia gal bat kiti
@indianbowlofficial7676
@indianbowlofficial7676 Ай бұрын
ਕੀ ਅਸਰ ਹੋਇਆ ਤੁਹਾਡੇ ਤੇ ਭਾਸ਼ਾ ਤਾਂ ਉਹੀ ਦੁਸਮਣਾ ਵਾਲੀ ਵਰਤੀ ਐ ਤੁਸੀਂ 😓😓
@BikramSingh-b3c
@BikramSingh-b3c Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏
@SatvirSingh-f9h
@SatvirSingh-f9h 29 күн бұрын
ਤੁਸੀਂ ਜੋ ਸੇਬਾ ਕਰ ਰਹੇ ਹੋ ਬਹੁਤ ਮਹਾਨ ਹੈ ਜੀ
@bikarjitsingh34bikarjitsin10
@bikarjitsingh34bikarjitsin10 28 күн бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@avtarsohal7795
@avtarsohal7795 Ай бұрын
Dr. Sewak Singh is a great Historian .Salute to Singh Sahib. Needs more & more Contribution.
@TheKingHunter8711
@TheKingHunter8711 23 күн бұрын
_❤ ਸੰਯੁਕਤ-ਪੰਜਾਬ ਜ਼ਿੰਦਾਬਾਦ ❤_ ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ ਲੇਹ-ਲਦਾੱਖ਼, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ ਅਤੇ ਉੱਤਰੀ ਰਾਜਸਥਾਨ ਏਕ ਕਰੋ
@maninderchandi4420
@maninderchandi4420 Ай бұрын
ਡਾ ਸੇਵਕਸਿੰਘ ਜੀ,ਬਹੁਤ ਬਿਬੇਕ ਬੁਧੀ ਨਾਲ ਪੇਸ਼ ਕਰਦੇ ਹਨ,❤❤😄😃😀😀
@holylens7050
@holylens7050 Ай бұрын
ਵਾਹੇਗੁਰੂ ਜੀ
@manjindersingh1353
@manjindersingh1353 Ай бұрын
ਜਿੰਨਾ ਜਿੰਨਾ ਵਣਜਾਰਿਆਂ ਨਾਲ ਕੀਤੀ ਗਦਾਰੀ ਜੁਲਮ ਨਾ ਖੋਲਾ ਉਹਨਾਂ ਦਾ ਨਾ ਰਹਿਣੀ ਕੰਧ ਨਾ ਬੂਹਾ ਨਾ ਬਾਰੀ ਸਭ ਕੁਝ ਨਾਸ਼ ਸਰਬਸਤਿਆਨਾਸ਼ ਕੁਲਾਂ ਸਮੇਤ
@familykhalsa3
@familykhalsa3 Ай бұрын
ਬਹੁਤ ਬਹੁਤ ਧੰਨਵਾਦ ਜੀ ।
@simardeepsingh8563
@simardeepsingh8563 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@nirbhaisingh652
@nirbhaisingh652 Ай бұрын
Waheguru ji ka khalsa waheguru ji ki fateh khalsa ji
@kulvindersama6653
@kulvindersama6653 Ай бұрын
ਸੋਹਣੇ ਵਿਚਾਰ ਪਰ ਸਪੀਡ ਘੱਟ ਹੈ.ਯੂਰਪ ਅਤੇ ਅਮਰੀਕਾ langers pratha ਨੂੰ ਬਹੁਤ ਸੋਹਣਾ ਮੰਨਦੇ ਹਨ . ਉਹ ਸਿੱਖਾਂ ਨੂੰ ਚੰਗਾ ਮੰਨਦੇ ਹਨ.
@SukhwinderSingh-jb2oy
@SukhwinderSingh-jb2oy Ай бұрын
Satnam waheguru khalsa Raj jindabad
@manjindersingh1353
@manjindersingh1353 Ай бұрын
ਵਣਜਾਰਿਆਂ ਨਾਲ ਕੀਤੀ ਗਦਾਰੀ ਜੁਲਮ ਬਹੁਤ ਪੈਣੀ ਹੈ ਭਾਰੀ ਸਭ ਨੂੰ।।
@jagdishsingh-uc7ud
@jagdishsingh-uc7ud Ай бұрын
Waheguru ji
@ramandeepkaur4711
@ramandeepkaur4711 Ай бұрын
ਸਾਧ ਸੰਗਤ ਜੀ ਅਤੇ ਡਾ ਸੇਵਕ ਸਿੰਘ ਜੀ ਮੈਂ ਤੁਹਾਡੇ ਮਾਅਫੀ ਮੰਗਦਾ ਹਾਂ,, ਆਪਣੇ ਪੁਰਖਿਆਂ ਨੇ ਅਤੇ ਅਸੀਂ ਆਪਣੇ ਆਪ ਨੂੰ ਕਦੇ ਪਹਿਚਾਣਿਆ ਹੀ ਨਹੀਂ ਅਸੀਂ ਇਸੇਹਕੂਮਤ ਤੋਂ ਮਰਦੇ ਹਾਂ,,, ਸਾਡੇ ਵਾਲੇ ਸਾਨੂੰ ਉਸੇ ਹਕੂਮਤ ਲਈ ਆਪਣੇ ਨੂੰ ਮਾਰਦੇ ਹਾਂ,,,
@ManjeetKaur-j7n
@ManjeetKaur-j7n Ай бұрын
Waheguru Ji ka Khalsa waheguru Ji ki Fateh 🙏🙏🙏🙏🙏
@iqbalsingh-xx2cz
@iqbalsingh-xx2cz Ай бұрын
Waheguru Ji ka Khalsa Waheguru Ji ki fathe Ji
@salwindersingh6106
@salwindersingh6106 Ай бұрын
ਖੁਆਰ ਹੋਏ ਸਭ ਮਿਲੇ"ਗੇ ਬਚੇ ਸ਼ਰਨ ਜੋ ਹੋਏ
@angrejsinghshergill8548
@angrejsinghshergill8548 Ай бұрын
Thanx. Dr.sahib
@malkitsingh5925
@malkitsingh5925 Ай бұрын
Wahegurugi Wahegurugi ❤️ 🙏🏻 👍 ❤️
@parmjotsidhu-u5w
@parmjotsidhu-u5w Ай бұрын
ਸੇਵਕ ਸਿੰਘ ਜੀ ਵਾਹੇ ਗੁਰ ੂ ਜੀ ਕਾ ਖ਼ਾਲਸਾ ਵਾਹੇਗੁਰੂ ਜੀ ਫਹਿਤਿ ਸਿੱਖ ਇਤਿਹਾਸ ਤੇ ਕੋਮੀਇਤਿਹਾਸ ਬਹੁਤ ਵਧੀਆ ਪੇਸ਼ ਕੀਤਾ ਕਿਰਪਾ ਕਰਕੇ ਇਹ ਦੱਸੋ ਕਿਹੜੇ ਸ਼ਹਿਰ ਤੋ ਸਪੀਚ ਕਰਦੇ ਹੋ
@bhupindersingh5311
@bhupindersingh5311 Ай бұрын
❤Waheyguru chardikala rakhey ji💪🏽💪🏽🙏🙏🙏🙏🙏
@mohindersinghparhar3729
@mohindersinghparhar3729 Ай бұрын
ਕੀ ਸਾਡੇ ਅੱਜ ਦੇ ਧਾਰਮਿਕ /ਸਿਆਸੀ ਲੀਡਰ ਇਹਨਾਂ ਨੁਕਤਿਆਂ ਪ੍ਰਤੀ ਜਾਣਕਾਰ ਹਨ ਜਾਂ ਸੁਹਿਰਦ ਹਨ ? ਲ਼ੀਡਰਾ ਦੇ ਵਿਵਹਾਰ ਤੋਂ ਇਝ ਨਹੀ ਲੱਗਦਾ ॥
@Panjabisnotindia007
@Panjabisnotindia007 13 күн бұрын
Dr. Sewak singh Sikh intellectual ♥️ 👏
@s.kaurchowdhury9415
@s.kaurchowdhury9415 Ай бұрын
Thank you Dr. Sewak Singh sahib for opening our eyes & to follow right path shown by Gurbani🙏😌
@karamsingh6333
@karamsingh6333 Ай бұрын
Very good
@harmanjeetsinghkhalsa3489
@harmanjeetsinghkhalsa3489 Ай бұрын
ਵਾਹਿਗੁਰੂ ਜੀ
@sohanmahil4298
@sohanmahil4298 Ай бұрын
Wehaguru ji ka Khalsa Waheguru ji ki Fateh ji 🙏💐🚩
@harpalsinghsidhu6279
@harpalsinghsidhu6279 Ай бұрын
Waheguru ji ka khalsa waheguru guru ji ki fathe Bahut 2 Dhanyavaad
@daljitbal4199
@daljitbal4199 Ай бұрын
Waheguru ji Khalsa Wahegutu Gugu ji ki K tahch thanks you Waheguru fatch karrega ga
@satnamuppal7801
@satnamuppal7801 Ай бұрын
Very nice.
@gurvindersaund7466
@gurvindersaund7466 Ай бұрын
Nice information
@Jandu_Ramgarhia
@Jandu_Ramgarhia 24 күн бұрын
2:13 ❤ ਵਾਹ ਜੀ ਵਾਹ ਬਹੁਤ ਵਧੀਆ ਜੀ
@sukhpalswag4939
@sukhpalswag4939 Ай бұрын
Very good ji
@BabalSinghkahalsa
@BabalSinghkahalsa Ай бұрын
Waheguru ji 🙏🏾 ka Khalsa Waheguru ji 🙏🏾 ki fateh Khalistan 🙏🏾 Zindabad ji 💪🙏🏾
@jagroopsihota8534
@jagroopsihota8534 Ай бұрын
Waho, Waho, Waho! A name reflective of a true servant! What a man, what a personality and what a lecture! Truly brilliant, from the heart (belief) augmented by practical examples Concluded with genuine advice regarding a future and more productive direction
@kuldipsinghbhamber3319
@kuldipsinghbhamber3319 Ай бұрын
Waheguru ji 🙏❤️
@Jandu_Ramgarhia
@Jandu_Ramgarhia 24 күн бұрын
34:58 ❤ ਬਿਲਕੁੱਲ ਸਹੀ ਕਿਹਾ ਵੀਰ ਜੀ
@Manjitartistmatharoo
@Manjitartistmatharoo Ай бұрын
Dr Sewak Singh great scholar of Sikhism and religio-polity. Brave voice.
@harpsandhu37
@harpsandhu37 Ай бұрын
ਪੰਜਾਬ ਵਿਚ ਸਾਰੇ IAS ਤੇ IPS ਅਤੇ ਜਿੰਨੇ ਵੱਡੇ ਅਦਕਾਰੀ ਹਨ ਸਾਰੇ UP ਬਿਹਾਰ ਤੋਂ ਹਨ ਤੇ ਪੰਜਾਬੀਆਂ ਨੂੰ ਖੱਸੀ ਬਣਾ ਦਿੱਤਾ ||
@jfrjacob13
@jfrjacob13 Ай бұрын
ਖੱਸੀ ਬਣਾ ਨਹੀਂ ਦਿੱਤਾ ਖਸੀ ਤੁਸੀਂ ਆਪ ਹੋਏ ਹੋ ਕਿਉਂਕਿ ਤੁਹਾਨੂੰ ਪੰਜਾਬੀਆਂ ਨੂੰ ਬੜਾ ਸ਼ੌਂਕ ਹ ਕਿ ਅਸੀਂ ਬਾਹਰ ਜਾ ਕੇ ਵਸਣਾ ਹ ਤੇ ਗੋਰਿਆਂ ਤੋਂ ਆਪਣੀ ਬੁੰਡ ਮਰਵਾਉਣੀ ਹੈ। ਪੜਾਈ ਲਿਖਾਈ ਤੇ ਤੁਹਾਡੇ ਲੇਖੇ ਚ ਹੈ ਹੀ ਨਹੀਂ ਕਿਉਂਕਿ ਤੁਸੀਂ ਪੜ੍ਹਾਈ ਲਿਖਾਈ ਕਰਨਾ ਨਹੀਂ ਚਾਹੁੰਦੇ ਤੁਹਾਡਾ ਸ਼ੌਂਕ ਹੈਗਾ ਨੱਚਣਾ ਗਾਉਣਾ ਨਸ਼ੇ ਕਰਨੇ ਤਾਂ ਹੀ ਤੁਹਾਡੀ ਲੋਕ ਬੁੰਡ ਮਾਰਦੇ ਆਕੇ।🤣🤣🤣
@JaspalSingh-ry8ng
@JaspalSingh-ry8ng 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ❤❤❤ very nice good video 📸👏👏👏
@Kuldeepbahad
@Kuldeepbahad Ай бұрын
Bilkul sach
@harjitsingh9170
@harjitsingh9170 Ай бұрын
Right. Veer ji.
@jagtarsidhu3758
@jagtarsidhu3758 Ай бұрын
Very, very, very well said veer ge thanks. Waheguru sahib geo bless you with good health and happiness in life.
@jagtarbrar4794
@jagtarbrar4794 Ай бұрын
ਸਾਡੀ ਤਸੱਲੀ ਕਰਾ ਦਿੱਤੀ, ਮੈਂ ਐਵੇ ਚੌਧਰੀ ਬਣਿਆ ਫਿਰਦਾ ਸੀ, ਪਤਾ ਮੈਨੂੰ ਕੱਖ ਨਹੀ,
@TheKingHunter8711
@TheKingHunter8711 23 күн бұрын
💥 ਪੰਜਾਬ 'ਚ 371-A ਲਾਗੂ ਕਰੋ 💥 1947 ਤੋਂ ਪਹਿਲਾਂ ਪੰਜਾਬ ਹਿੰਦੁਸਤਾਨ ਨਾਲੋਂ ਅਲੱਗ ਇੱਕ ਆਜ਼ਾਦ ਦੇਸ਼ ਸੀ, ਪਰ ਮਾਸਟਰ ਤਾਰਾ ਸਿੰਘ ਦੀ ਵੱਡੀ ਗਲਤੀ ਕਾਰਨ ਪੰਜਾਬ ਨੂੰ ਹਿੰਦੁਸਤਾਨ ਦੇ ਵਿੱਚ ਮਿਲਾ ਲਿਆ ਗਿਆ, ਜਿਸ ਗਲਤੀ ਦਾ ਅੰਜਾਮ ਪੰਜਾਬ ਅੱਜ ਤੱਕ ਭੋਗ ਰਿਹਾ ਹੈ
@Jandu_Ramgarhia
@Jandu_Ramgarhia 24 күн бұрын
ਇੱਕ ਇੱਕ ਸ਼ਬਦ ਬੇਮਿਸਾਲ ਕੀਮਤੀ ਹੈ....🎉 38:47
@calisingh7978
@calisingh7978 Ай бұрын
You need to put this in English. You are never winning alone, you need others on your side.
@SikhSiyasat
@SikhSiyasat Ай бұрын
We shall try to provide subtitles in English in future.
@daljeetsinghsidhu1777
@daljeetsinghsidhu1777 11 күн бұрын
Absolutely correct.
@manishwarsingh8969
@manishwarsingh8969 Ай бұрын
ਹਰੇਕ ਸਿੱਖ ਨੂੰ ਆਪਣੇ ਇਤਿਹਾਸ ਵਿਰਾਸਤ ਜੀਵਨ ਸ਼ੈਲੀ ਵਿਚ ਆਏ ਉਤਰਾ ਚੜ੍ਹਾ , ਆਪਣੇ ਤੇ ਦੁਸ਼ਮਣ,, ਤੇ ਕਾਮਯਾਬੀ ਨੁਕਸਾਨ ਕਮੀਆਂ ਖੂਬੀਆਂ ਬਾਰੇ ਜਾਣਕਾਰੀ ਲਈ ਇਹੋ ਜਿਹੇ ਚੇਨਲਾ ਨਾਲ ਜੁੜੋ ਸੁਣੋਂ ਤੇ ਵੱਧ ਤੋਂ ਵੱਧ ਸ਼ੇਅਰ ਕਰੋ,, ਆਪਣੇ ਬੱਚਿਆਂ ਮਿਤਰਾਂ ਪੂਰੇ ਸਮਾਜ ਤਾਈ
@robbyaujla2201
@robbyaujla2201 24 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ, ਸਿੱਖ ਰਾਜ ਖਾਲਿਸਤਾਨ ਜ਼ਿੰਦਾਬਾਦ ਜੀ
@Wrestlar_372
@Wrestlar_372 Ай бұрын
ਵਾਹ ਬਈ ।। ਸ਼ਰੂ ਕਰੋ ਸਿਰ ਤਲ਼ੀ ਤੇ ਰੱਖੀ ਬੈਠੇ ਆ
@GurvinderSingh-s7k
@GurvinderSingh-s7k Ай бұрын
WaheGuru Ji ka Khalsa WaheGuru Ji ki Fateh Raj Karega Khalsa Maharaja Ranjeet Singh Varga
@GurvinderSingh-gk3kv
@GurvinderSingh-gk3kv Ай бұрын
Khalsa ji kade Punjab che jattvad te v boul lavo
@basantsingh-mh5wp
@basantsingh-mh5wp Ай бұрын
🙏
@dulaisk
@dulaisk Ай бұрын
🙏🙏🙏🙏🙏
@swsingsingh1958
@swsingsingh1958 29 күн бұрын
ਜਦੋਂ ਕਰਨ ਵਾਲੇ ਮਨੁੱਖ ਹੀ ਖਤਮ ਹੋ ਜਾਣ ,ਓਥੇ ਇਤਿਹਾਸ ,ਨਿਸ਼ਾਨੀਆਂ, ਬੋਲੀਆਂ, ਅਤੇ ਪਰੰਪਰਾਵਾਂ ਨੂੰ ਸਾਂਭੇਗਾ ਕੌਣ ? ਡਾ ਸੇਵਕ ਸਿੰਘ ਜੀ ਵੀ ਵਾਹਵਾ ਖਟਕੇ ਪਾਸੇ ਹੋ ਕੇ ਬੈਠਣ ਵਾਲਿਆਂ ਵਿਚੋਂ ਹੀ ਹਨ ? ਕਰਨ ਵਾਲੇ ਮਨੁੱਖ ਕਿਥੋਂ ਲੱਭੀਏ ? ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥ ·
@surjitkalair8371
@surjitkalair8371 Ай бұрын
💛
@mewapurkhali5019
@mewapurkhali5019 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਡਾਕਟਰ ਸੇਵਕ ਸਿੰਘ ਜੀ, ਮੈਂ ਆਪ ਨਾਲ 50% ਸਹਿਮਤ ਨਹੀਂ ਹਾਂ। ਆਪ ਜੀ ਨੇ ਸਿੱਖਾਂ ਨਾਲ ਵਾਪਰੀਆਂ ਘਟਨਾਵਾਂ ਦੀਆਂ ਕਹਾਣੀਆਂ ਹੀ ਸੁਣਾਈਆਂ ਹਨ । ਉਹ ਵੀ ਅਧੂਰੀਆਂ। ਆਪ ਜੀ ਨੇ ਇਹ ਨਹੀਂ ਦੱਸਿਆ ਕਿ 1. ਸਿੱਖਾਂ ਦਾ ਦੁਸ਼ਮਣ ਕੌਣ ਸੀ, ਹੈ ? 2. ਔਰੰਗਜ਼ੇਬ ਧਰਮ ਨਿਰਪੱਖ ਹਾਕਮ ਸੀ, ਉਸ ਨੂੰ ਸਿੱਖ਼ਾਂ ਦਾ ਦੁਸ਼ਮਣ ਕਿਸ ਨੇ ਬਣਾਇਆ? 3. ਸਿੱਖ ਧਰਮ ਅਤੇ ਸਿੱਖ ਵਿਚਾਰਧਾਰਾ ਵਿਚ ਕੀ ਅੰਤਰ ਹੈ ? ਸਿੱਖ ਵਿਚਾਰਧਾਰਾ ਕਿੰਨੀ ਪੁਰਾਣੀ ਹੈ ? 4. ਸਿੱਖ ਇਤਿਹਾਸਕਾਰ, ਕਥਾਵਾਚਕ, ਗ੍ਰੰਥੀ ਅਤੇ ਪ੍ਰਚਾਰਕ ਸਿੱਖ ਵਿਚਾਰਧਾਰਾ ਨੂੰ ਬਚਾਉਣ ਲਈ ਕੀ ਉਪਰਾਲੇ ਕਰ ਰਹੇ ਹਨ ? ਦਾਸ ਇਕ ਅਨਪੜ੍ਹ ਇਨਸਾਨ ਹੈ । ਪਰ ਸਮੇਂ ਦੀ ਮਾਰ ਨੇ ਕੁਝ ਕੁ ਇਤਿਹਾਸਕ ਪੱਖ ਸਮਝੇ ਹਨ । 1.ਭਾਰਤ ਵਿਚ ਬਹੁਤ ਕਿਸਮਾਂ ਦੇ ਇਤਿਹਾਸਕਾਰ ਹਨ ਪਰ ਮੈਂ ਤਿੰਨ ਕਿਸਮਾਂ ਦੀ ਗੱਲ ਕਰਾਂਗਾ। ੳ. ਸਨਾਤਨੀ ਜਾਂ ਬ੍ਰਾਹਮਣੀ ਇਤਿਹਾਸਕਾਰ ਭਾਰਤ ਦੇ ਮੌਜੂਦਾ ਅਤੇ 4000 ਸਾਲਾਂ ਦੇ ਪੁਰਾਤਨ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਨ, ਵਿਚਾਰਦੇ ਹਨ ਅਤੇ ਫਿਰ ਆਪਣੀ ਸੁਵਿਧਾ ਅਨੁਸਾਰ ਢਾਲ ਕੇ ਮਿਥਿਹਾਸ ਵਿੱਚ ਬਦਲ ਦਿੱਤਾ ਜਾਂਦਾ ਹੈ । ਭਾਰਤ ਦੇ ਸਿੱਖਾਂ, ਮੁਸਲਮਾਨਾਂ, ਦਲਿਤਾਂ, ਸ਼ੂਦਰਾਂ, ਪਛੜਿਆਂ ਅਤੇ ਆਦਿ ਵਾਸੀਆਂ ਦੇ ਸਹੀ ਇਤਿਹਾਸ ਨੂੰ ਧਰਤੀ ਅੰਦਰ ਦਬਾ ਦਿੱਤਾ ਗਿਆ ਹੈ । ਬ੍ਰਾਹਮਣ ਇਸ ਮਿਥਿਹਾਸ ਨੂੰ ਅਖ਼ਬਾਰਾਂ ਰਾਹੀਂ, ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਰਾਹੀਂ, ਰਸਾਲਿਆਂ ਰਾਹੀਂ, ਟੈਲੀਵਿਜ਼ਨ ਰਾਹੀਂ ਅਤੇ ਤਿਉਹਾਰਾਂ ਰਾਹੀਂ ਸਾਰੇ ਸੰਸਾਰ ਵਿੱਚ ਪਰਪੱਕ ਬਣਾ ਦਿੱਤਾ ਜਾਂਦਾ ਹੈ । ਅ. ਆਮ ਭਾਰਤੀ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਹਨ। ਉਹ ਬ੍ਰਾਹਮਣ ਦੇ ਲਿਖੇ ਮਿਥਿਹਾਸ ਨੂੰ ਕੰਨਾਂ ਨਾਲ ਸੁਣ ਕੇ ਅਤੇ ਇਤਿਹਾਸ ਸਮਝ ਕੇ ਲਿਖਦੇ ਹਨ। ਇਹ ਲੋਕ ਆਪ ਇਤਿਹਾਸ ਨਹੀਂ ਪੜ੍ਹਦੇ। ੲ. ਸਿੱਖ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਵੀ ਹਨ ਅਤੇ ਗੂੰਗੇ ਬੋਲੇ ਵੀ ਹਨ । ਇਨ੍ਹਾਂ 1:01:02 ਲੋਕਾਂ ਨੇ 4000 ਸਾਲਾਂ ਦੇ ਭਾਰਤ ਦੇ ਇਤਿਹਾਸ ਨੂੰ ਤਾਂ ਕੀ ਪੜ੍ਹਨਾਂ, ਇਹ 600 ਸਾਲਾਂ ਦਾ ਸਿੱਖ ਇਤਿਹਾਸ ਵੀ ਚੰਗੀ ਤਰ੍ਹਾਂ ਨਹੀਂ ਪੜ੍ਹਦੇ। ਇਹ ਲੋਕ ਪੁਰਾਤਨ ਇਤਿਹਾਸ ਨੂੰ ਹਿੰਦੂਆਂ ਦਾ ਇਤਿਹਾਸ ਸਮਝ ਕੇ ਬ੍ਰਾਹਮਣ ਉਤੇ ਛੱਡ ਦਿੰਦੇ ਹਨ। ਇਹ ਹੀ ਬਹੁਤ ਵੱਡੀ ਗਲਤੀ ਕਰ ਰਹੇ ਹਨ । ਇਹ ਬ੍ਰਾਹਮਣ ਵਲੋਂ ਲਿਖੇ ਮਿਥਿਹਾਸ ਨੂੰ ਇਤਿਹਾਸ ਸਮਝ ਕੇ ਅਮਲ ਵਿੱਚ ਲਿਆਉਂਦੇ ਹਨ। ਜੇਕਰ ਬ੍ਰਾਹਮਣ ਸਿੱਖ ਵਿਚਾਰਧਾਰਾ ਅਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਕੋਈ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਤਾਂ ਸਿੱਖ ਇਤਿਹਾਸਕਾਰ ਦੋ ਦਿਨ ਗਾਲੀਆਂ ਦੇ ਕੇ ਚੁੱਪ ਕਰ ਜਾਂਦੇ ਹਨ । ਉਹ ਤਰਕ ਨਾਲ ਗੱਲ ਕਰ ਨਹੀਂ ਸਕਦੇ ਕਿਉਂਕਿ ਉਨ੍ਹਾਂ ਪੁਰਾਤਨ ਇਤਿਹਾਸ ਮਿਥਿਹਾਸ ਆਪ ਨਹੀਂ ਪੜ੍ਹਿਆ ਹੁੰਦਾ। ਡਾਕਟਰ ਸੇਵਕ ਸਿੰਘ ਜੀ ਵੀ ਇਹੋ ਕਰ ਰਹੇ ਹਨ। ਗੁਰਬਾਣੀ ਪੜ੍ਹਨ ਨਾਲ ਸਮਸਿਆ ਹੱਲ ਨਹੀਂ ਹੋਣੀ, ਗੁਰਬਾਣੀ ਦੇ ਸਹੀ ਅਰਥ ਸਮਝ ਕੇ ਅਮਲ ਵਿੱਚ ਲਿਆਉਣ ਨਾਲ ਸਮਸਿਆ ਦਾ ਹਲ ਹੋਣਾ ਹੈ। ਡਾਕਟਰ ਸਾਹਿਬ, ਪਿਛਲੇ 4000 ਸਾਲਾਂ ਤੋਂ ਭਾਰਤ ਵਿਚ ਦੋ ਵਿਚਾਰਧਾਰਾਵਾਂ ਵਿਚਕਾਰ ਖੂੰਨੀ ਸੰਘਰਸ਼ ਚਲ ਰਿਹਾ ਹੈ। ਪਹਿਲੀ ਵਿਚਾਰਧਾਰਾ ਹੈ, ਬੁੱਧ, ਜੈਨ ਅਤੇ ਸਿੱਖ ਵਿਚਾਰਧਾਰਾ । ਇਹ ਵਿਚਾਰਧਾਰਾ ਭਾਰਤ ਦੀ ਧਰਤੀ ਦੇ ਅਸਲ ਲੋਕਾਂ ਦੀ ਵਿਚਾਰਧਾਰਾ ਹੈ । ਇਹ ਵਿਚਾਰਧਾਰਾ ਸਮਾਨਤਾ ਸੁਤੰਤਰਤਾ ਆਪਸੀ ਭਾਈਚਾਰੇ, ਪਿਆਰ, ਸ਼ਾਂਤੀ ਅਤੇ ਚੜ੍ਹਦੀ ਕਲਾ ਵਿਚ ਰਹਿਣ ਦੀ ਪ੍ਰਤੀਕ ਹੈ। ਦੂਜੀ ਵਿਚਾਰਧਾਰਾ ਹੈ ਬ੍ਰਾਹਮਣੀ ਜਾਂ ਸਨਾਤਨੀ ਵਿਚਾਰਧਾਰਾ। ਇਹ ਵਿਦੇਸ਼ੀ ਲੋਕਾਂ ਦੀ ਵਿਚਾਰਧਾਰਾ ਹੈ । ਇਹ ਵਿਚਾਰਧਾਰਾ ਅਸਮਾਨਤਾ, ਨਫ਼ਰਤ, ਖੂਨ ਖ਼ਰਾਬਾ ਅਤੇ ਢਹਿੰਦੀ ਕਲਾ ਦੀ ਪ੍ਰਤੀਕ ਹੈ। ਦੂਜੀ ਵਿਚਾਰਧਾਰਾ ਨੇ ਜੈਨ ਅਤੇ ਬੁੱਧ ਧਰਮ ਖਤਮ ਕਰ ਦਿੱਤੇ ਹਨ । ਸਿੱਖ ਧਰਮ ਉਤੇ ਬਹੁਤ ਵੱਡੇ ਪੱਧਰ ਤੇ ਹਮਲੇ ਹੋ ਰਹੇ ਸਨ ਅਤੇ ਹੋ ਰਹੇ ਹਨ। ਫਿਰ ਵੀ ਸਿੱਖ ਵਿਚਾਰਧਾਰਾ ਹਾਲੇ ਤੱਕ ਜਿੰਦਾ ਹੈ । ਡਾਕਟਰ ਸੇਵਕ ਸਿੰਘ ਜੀ, ਆਪ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ, ਅਨੰਦਪੁਰ ਸਾਹਿਬ ਉਤੇ ਹੋਏ ਹਮਲੇ, ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦਾ ਇਤਿਹਾਸ, ਪੰਜਾਬ ਦੀ ਵੰਡ, ਸ਼ਬਦ ਸਰਕਾਰਾਂ ਅਤੇ ਹੋਰ ਪੱਖਾਂ ਦੀ ਸਹੀ ਵਿਆਖਿਆ ਨਹੀਂ ਕਰ ਸਕੇ । ਇਸ ਦਾ ਕਾਰਨ ਹੈ ਕਿ ਆਪ ਜੀ ਨੇ ਵੀ ਹੋਰ ਸਿੱਖ ਇਤਿਹਾਸਕਾਰਾਂ ਦੀ ਤਰਾਂ ਪੁਰਾਤਨ ਇਤਿਹਾਸ ਮਿਥਿਹਾਸ ਨਹੀਂ ਪੜਿਆ ਜਾਪਦਾ। ਦਿਲਚਸਪ ਗੱਲ ਇਹ ਹੈ ਕਿ ਹੋਰਨਾਂ ਤਾਂ ਕੀ, ਧਰਮ ਪ੍ਰਚਾਰ ਕਮੇਟੀ ਵੀ ਗੁਰੂ ਸਾਹਿਬਾਨ ਅਤੇ ਸੰਤ ਸਾਹਿਬਾਨ ਵਲੋਂ ਗੁਰਬਾਣੀ ਵਿਚ ਦਰਜ਼ ਪੁਰਾਤਨ ਇਤਿਹਾਸ ਮਿਥਿਹਾਸ ਦੇ ਹਵਾਲੇ ਸਮਝਣ ਵਿਚ ਅਸਮਰਥ ਰਹੀਂ ਹੈ। ਇਹੋ ਸਮਸਿਆ ਦਾ ਕਾਰਨ ਹੈ । ੳ. ਨਰਪਤਿ ਏਕ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਛੁਰਤ ਦੁੱਖ ਪਾਇਆ ਸੋ ਗਤਿ ਭਈ ਹਮਾਰੀ - ਸੰਤ ਰਵਿਦਾਸ ਅ. ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ - ਗੁਰੂ ਤੇਗ ਬਹਾਦਰ ੲ. ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਕਰੋਂ - ਗੁਰੂ ਗੋਬਿੰਦ ਸਿੰਘ ਜੇਕਰ ਗੁਰੂ ਸਾਹਿਬਾਨ ਪੁਰਾਤਨ ਇਤਿਹਾਸ ਮਿਥਿਹਾਸ ਜਾਣਦੇ ਸਨ ਤਾਂ ਹੀ ਤਾਂ ਅਛੁਤ ਰਾਜ, ਰਾਵਣ ਦੇ ਵੱਡੇ ਪਰਿਵਾਰ ਅਤੇ ਸ਼ਿਵਾ ਦੇ ਹਵਾਲੇ ਦਿੱਤੇ ਹਨ। ਪਰ ਆਪਾਂ 99% ਸਿੱਖ ਸ਼ੂਦਰ ਅਛੂਤ ਬਣਾ ਦਿਤੇ ਸਮਰਾਟਾਂ ਰਾਜਿਆਂ ਦੀ ਔਲਾਦ ਹਨ , ਇਹ ਇਤਿਹਾਸ ਮਿਥਿਹਾਸ ਸਮਝਣ ਦੀ ਆਪਾਂ ਕੋਸ਼ਿਸ਼ ਨਹੀਂ ਕੀਤੀ। ਅਖੌਤੀ ਰਾਵਣ ਭਾਰਤ ਦੇਸ਼ ਦੇ ਦਸ ਸਮ੍ਰਾਟਾਂ ਦਾ ਬਦਲਿਆ ਨਾਂ ਹੈ । ਗੁਰੂ ਜੀ ਜਾਣਦੇ ਸਨ । ਸ਼ਿਵਾ, ਗੌਤਮ ਬੁੱਧ ਦਾ ਬਦਲਿਆ ਨਾਂ ਹੈ, ਗੁਰੂ ਜੀ ਜਾਣਦੇ ਸਨ, ਆਪਾਂ ਬ੍ਰਾਹਮਣ ਵਲੋਂ ਲਿਖੇ ਮਿਥਿਹਾਸ ਨੂੰ ਇਤਿਹਾਸ ਸਮਝ ਕੇ ਅਮਲ ਵਿੱਚ ਲਿਆਉਂਦੇ ਹਾਂ । ਸਖਤ ਟਿੱਪਣੀਆਂ ਕਰਨ ਸਮੇਂ ਹੋਈਆਂ ਗਲਤੀਆਂ ਮਾਫ਼ ਕਰਨਾ ਜੀ। ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ
@CAMBRIDGETRANSPORT
@CAMBRIDGETRANSPORT 25 күн бұрын
🎉🎉🎉🎉🎉🎉🎉🎉🎉
@TheKingHunter8711
@TheKingHunter8711 23 күн бұрын
ਸਟੇਟ ਦੀ ਡੂੰਘੀ ਸਾਜਿਸ਼ ਦੇ ਤਹਿਤ ਅੱਜ ਪੰਜਾਬੀਆਂ ਦਾ DNA ਬਦਲਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪੰਜਾਬੀ ਔਰਤਾਂ ਦੇ ਪੇਟ ਵਿੱਚ ਡਾਕਟਰੀ ਇਲਾਜ ਨਾਲ ਪੈਦਾ ਕਰਵਾਏ ਜਾ ਰਹੇ ਟੀਕੇ ਨਾਲ UP-Bihar ਦੇ ਭਈਆਂ ਦਾ ਬੀਰਜ ਧਰਿਆ ਜਾ ਰਿਹਾ ਹੈ, ਪੰਜਾਬ ਦੇ ਸਾਰੇ ਸੀਨੀਅਰ ਡਾਕਟਰ ਏਸ ਚੀਜ ਤੋਂ ਜਾਣੂ ਹਨ ਪਰ ਚੁੱਪ ਹਨ ਲੱਗ ਰਿਹਾ ਉਹ ਏਸ ਸ਼ੜਿਅੰਤਰ ਵਿੱਚ ਸ਼ਾਮਿਲ ਹਨ
@GurmejSingh-l3u
@GurmejSingh-l3u Ай бұрын
ਡਾਕਟਰ ਜੀ ਬਿਲਕੁਲ ਸਹੀ ਕਿਹਾ ਪਰ ਸਰਕਾਰਾਂ ਇਹ ਸਭ ਕੁਝ ਬੜੇ ਸੂਖਮ ਢੰਗ ਨਾਲ ਕਰਦੀਆਂ ਹਨ ਜੋ ਆਮ ਆਦਮੀ ਦੀ ਸਮਝ ਵਿਚ ਨਹੀਂ ਆਉਂਦਾ
@HarbansSingh-v5w
@HarbansSingh-v5w 27 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@DavinderKaur-e3t
@DavinderKaur-e3t Ай бұрын
Har ak guru ghar wich 1984 wich saheed hoe akltkht da model hona jarur wa
@jugrajsinghjattana6797
@jugrajsinghjattana6797 Ай бұрын
❤❤❤❤❤🎉🎉🎉🎉🎉ok😢😢😮😮
@daljitsingh878
@daljitsingh878 Ай бұрын
101%
@NS-THAKUR-PUNJAB
@NS-THAKUR-PUNJAB Ай бұрын
Rajputs and Sikhs of Punjab are of same blood. Anything against Sikhism is equally against Rajputs of Punjab. Now time is to wake up & Unite Sikh & Rajputs of Punjab through a forum. All of them were warriors of Punjab in the time of Maharaja Ranjit Singh. We the RAJPUTS OF PUNJAB ARE WITH YOU FOR SACRIFICE TO ALIVE THE REAL PUNJAB OF INDIA. Sat Shree Akal 🙏 Jai Hind Jai Bharat.
@JaspreetSingh-k7e
@JaspreetSingh-k7e 23 күн бұрын
🥹🥹🥹
@gurnamsingh5343
@gurnamsingh5343 Ай бұрын
ਅਮਲ ਕਰੋ
@MalikBruri
@MalikBruri Ай бұрын
STAY SAFE>>> SAT SIRI AKAL/SALAAM - FREE KHALISTAN/KASHMIR ZINDABAD --
@manjeetdeol
@manjeetdeol Ай бұрын
Bhai Saab je tussi loka nu miss understand kar rhe ho saf Punjabi bolo ta Jo lok samnj sakan
@simmisidhu3980
@simmisidhu3980 Ай бұрын
Puja akal kee parcha shabad ka didar khalse ka
@satwantkaur7296
@satwantkaur7296 Ай бұрын
Sgpc te kabja badlan da,te badlan di soch te kabja bjp,rss di. Is karke karseva rahin saboot khatam karvaye ja rahe han.
黑天使被操控了#short #angel #clown
00:40
Super Beauty team
Рет қаралды 61 МЛН