Vlog part 1 Charde punjab tu sade porone|Ripan Khushi Vlogger at Anjum Saroya 16 Dari|East Punjab

  Рет қаралды 255,437

Anjum Saroya

Anjum Saroya

Күн бұрын

Пікірлер: 802
@Ruralking007
@Ruralking007 8 ай бұрын
بھیا جی، آپ پیچھے نہیں رہیں گے، براہ کرم ہم سے آگے آئیں، ہم نے پرانا پنجاب کھو دیا، آپ نے پرانا پنجاب کو محفوظ رکھا، ہم آپ کے تہہ دل سے مشکور ہیں۔
@sukmandeepsidhu474
@sukmandeepsidhu474 9 ай бұрын
ਬਾਈ ਜੀ ਤੁਸੀਂ ਪਿੱਛੇ ਨਹੀਂ ਹੈਗੇ ਜੀ ਤੁਸੀਂ ਸਾਡੇ ਨਾਲੋਂ ਅੱਗੇ ਆ ਅਸੀ ਪੁਰਾਣਾਂ ਪੰਜਾਬ ਗੁਆ ਚੁੱਕੇ ਆ ਤੁਸੀਂ ਪੁਰਾਣਾਂ ਪੰਜਾਬ ਉੱਸੇ ਤਰ੍ਹਾਂ ਬਰਕਰਾਰ ਰੱਖਿਆ ਅਸੀ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਜੀ ❤❤❤❤❤❤
@harseeratkaurridhima8520
@harseeratkaurridhima8520 9 ай бұрын
ਬਿਲਕੁਲ ਦੁਰਸਤ ਕਿਹਾ ਤੁਸੀ
@sukmandeepsidhu474
@sukmandeepsidhu474 9 ай бұрын
@@harseeratkaurridhima8520 👍👍👍
@r.psinghdhindsa1685
@r.psinghdhindsa1685 9 ай бұрын
ਸਹੀ ਗੱਲ ਆ ਸਿੱਧੂ ਸਾਹਿਬ ਇਨ੍ਹਾੰ ਨੇ ਪੰਜਾਬੀ ਸਾੰਭੀ ਹੋਈ ਆ
@parmindersingh3988
@parmindersingh3988 5 ай бұрын
Veerji inha ne koi wirse nal pyar karke sabh nahi rakhea, othe de halat hi is tarah ne paise na hon karan taraki ghatt hoi aa,je tuhanu jyada pasand aa ta kache ghar pa lavo te MLA nu jaho sade pind wali sadak putt ke kacha rah bna deve
@TheJohn222222
@TheJohn222222 5 ай бұрын
ਉਹ 2000 ਪ੍ਰਤੀ ਏਕੜ ਤੋਂ ਘੱਟ ਕਮਾਈ ਕਰਕੇ ਖੁਸ਼ ਹਨ। ਬਿਜਲੀ 40 ਰੁਪਏ ਯੂਨਿਟ, ਯੂਰੀਆ 3500 ਰੁਪਏ। ਭਾਰਤੀ ਪੰਜਾਬ ਵਿੱਚ ਅਸੀਂ 80000 ਪ੍ਰਤੀ ਏਕੜ ਕਮਾਉਂਦੇ ਹਾਂ, ਬਿਜਲੀ ਮੁਫ਼ਤ, ਯੂਰੀਆ 300 ਰੁਪਏ ਫਿਰ ਵੀ ਅਸੀਂ ਰੋ ਰਹੇ ਹਾਂ ਅਤੇ ਸਰਕਾਰ ਦਾ ਵਿਰੋਧ ਕਰ ਰਹੇ ਹਾਂ। ਇਹੀ ਫਰਕ ਹੈ ਦੋ ਪੰਜਾਬਾਂ ਵਿੱਚ।
@pbx-preetsingh295
@pbx-preetsingh295 9 ай бұрын
ਸੋਸ਼ਲ ਮੀਡੀਆ ਨੇ ਇੱਕ ਦਿਨ ਦੋਨਾਂ ਪੰਜਾਬਾ ਨੂੰ ਇੱਕ ਕਰ ਦੇਣਾ, ਬਹੁਤ ਸਕੂਨ ਮਿਲਦਾ ਇਸ ਤਰਾਂ ਦੀਆਂ ਵੀਡੀਓ ਦੇਖ ਕੇ 👍👍👌👌
@nirmalmann9347
@nirmalmann9347 9 ай бұрын
50 sal purana PUNJAB Yad karb dita.Shukria Meharbani Anjun Saroya Ji.Awam nu Salam.
@LovePunjab82
@LovePunjab82 9 ай бұрын
ਇਦਾਂ ਦੇ ਭਰਾਵਾਂ ਨਾਲ ਬੈਠ ਕੇ ਤਾਂ ਉਦਾਂ ਹੀ ਬੰਦਾ 100 ਸਾਲ ਨਹੀਂ ਮਰਨਾ 😊 ਚਾਹੇ ਡਾਕਟਰ 100 ਬਿਮਾਰੀਆਂ ਕੱਢ ਦੇਵੇ........ ਬੰਦੇ ਨੂੰ ਲੰਬਾ ਜਿਉਣ ਲਈ ਰੂਹ ਦੀ ਖੁਰਾਕ ਬਹੁਤ ਜਰੂਰੀ ਹੈ।🙏
@jaskarangill6299
@jaskarangill6299 9 ай бұрын
True
@pinderthathgaria
@pinderthathgaria 9 ай бұрын
ਸਹੀ ਕਿਹਾ ❤
@sahibveer6163
@sahibveer6163 9 ай бұрын
True
@titumehra5482
@titumehra5482 9 ай бұрын
Eh hai asli punjab te asli Punjabi 🙏🙏♥️♥️♥️♥️♥️
@middleeastgurdeol2141
@middleeastgurdeol2141 9 ай бұрын
Mera v dil karda Pakistani punjab ch jan nu. Baba Nanak mehar kreyo 🙏🙏🙏🙏🙏🙏🙏. Bohat vadia kam kar raha ho salute dhillon bhaji love u
@comedyfilmsofalltime8881
@comedyfilmsofalltime8881 9 ай бұрын
Bhi aa jayn pakistan mn ap ki khidmt ky liya hazar han
@middleeastgurdeol2141
@middleeastgurdeol2141 9 ай бұрын
@@comedyfilmsofalltime8881 shukria bro. jado baba Nanak bulauga jarrur jawaga
@یاعلیمدد-ح5ح2ط
@یاعلیمدد-ح5ح2ط 9 ай бұрын
Well come bro
@middleeastgurdeol2141
@middleeastgurdeol2141 9 ай бұрын
@@یاعلیمدد-ح5ح2ط inshala
@JoiyaJi-j4j
@JoiyaJi-j4j 9 ай бұрын
Paa G 🇵🇰 PAK 🇵🇰 tohada apna Ghar wa Apne ghar pochh ke kon anda wa ? fir v aao 100 Bismillah
@romach1402
@romach1402 9 ай бұрын
Anjum best Vlog pure desi mahool love it i miss my back home PAKISTAN
@hammadajiz5782
@hammadajiz5782 9 ай бұрын
بھائی یار ہس ہس کے وکھیاں وچ درد نکل آیا مزہ آ گیا انجم بھائی مولا سدا سلامت رکھے توانوں ♥️♥️♥️♥️♥️
@GurdeepSingh1-t7g
@GurdeepSingh1-t7g 9 ай бұрын
ਸਤਿ ਸ੍ਰੀ ਆਕਾਲ ਸਾਰੇ ਭਰਾਵਾਂ ਨੂੰ ਸਰੋਵਾ ਰਿਪਨ ਨੇ ਬਿੱਲਾ ਦੀ ਗਲਤ ਜਾਨਕਾਰੀ ਦਿੱਤੀ ਦਰ ਅਸਲ ਵਿੱਚ 600 ਯੂਨਿਟ ਮਾਫ਼ ਆ ਤੇ ਖੇਤੀ ਵਾਲੇ ਬਿੱਲ ਸਾਡੇ 1997 ਤੋਂ ਮਾਫ਼ ਆ ਕਣਕ ਵੀ ਫ੍ਰੀ ਮਿਲ ਦੀ ਆ
@AvtarSingh-zg5jf
@AvtarSingh-zg5jf 9 ай бұрын
Ripan bro 500 ਨਹੀਂ 600 unit electricity ਦੇ free ਨੇ। ਦੁਨੀਆਂ ਦੀ ਜਾਣਕਾਰੀ ਬੇਸ਼ੱਕ ਰੱਖੋ‌ ਪਰ ਅਪਣੇ ਪੰਜਾਬ ਬਾਰੇ ਮੁਕੰਮਲ ਤੇ ਸਹੀ ਜਾਣਕਾਰੀ ਰੱਖੋ।
@Mandeep_Singh_waraich
@Mandeep_Singh_waraich 9 ай бұрын
ਬਹੁਤ ਵਧੀਆ ਅੰਜਮ ਸਰੋਆ ਸਾਹਿਬ ਜਿਉਂਦੇ ਵੱਸਦੇ ਰਹੋ।
@SimpleLifevlog-yf5wx
@SimpleLifevlog-yf5wx 9 ай бұрын
Nice ❤❤
@baljitdhanota
@baljitdhanota 9 ай бұрын
Ithe tan sare inne busy aa time e nahi ikathe baithan da akhan bhar aiyan love from Jalandhar Punjab ❤
@kulwantkaurkhalsa8966
@kulwantkaurkhalsa8966 9 ай бұрын
ਹਾਏ ਰੱਬਾ ਜਿਉਦੇ ਰਹੋ ਵੀਰੋ ਬਹੁਤ ਬਹੁਤ ਵਧੀਆ ਲੱਗਾ ਤੁਹਾਨੂੰ ਸਾਰੀਆ ਨੂੰ ਦੇਖ ਕੇ
@kuldipsingh3903
@kuldipsingh3903 9 ай бұрын
Bahut wadiya 22, khush raho te dowe punjab khush Rehann.
@veerpalkaur2500
@veerpalkaur2500 9 ай бұрын
Waheguru sada Punjab poora kr deo 😢
@mudssargujjar6614
@mudssargujjar6614 9 ай бұрын
Ameen
@onkarsingh3220
@onkarsingh3220 9 ай бұрын
Kyaa baata bro jiyonde vasde raho ❤️❤️❤️❤️❤️ Dil khush ho gya 😍
@dharmindermuhar9012
@dharmindermuhar9012 9 ай бұрын
ਬਾਈ ਜੀ ਦਿਲ ਕਰਦਾ ਇਹ ਵੀਡੀਓ ਕਦੇ ਖਤਮ ਨਾ ਹੋਵੇ ਸਾਰਿਆ ਭਰਾਵਾਂ ਨੂੰ ਸਲਾਮ
@harpreet11560
@harpreet11560 9 ай бұрын
Jo nazara Anjum Saroya diyan gallan sunke aunda oh nazara hor kite nhi....mazaa aw janda...nek rooh da maalik aw Anjum bai
@parmbhatt9135
@parmbhatt9135 9 ай бұрын
Sira gal bat aa saroya sahib ❤❤❤ghant bande tusi
@gurdeepsingh5883
@gurdeepsingh5883 9 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@RajSingh-bk6pi
@RajSingh-bk6pi 9 ай бұрын
Dhillon sahib good Maur salut
@baljitchahal7313
@baljitchahal7313 9 ай бұрын
NICE Video BAHUT VADIA JI
@moina9121
@moina9121 9 ай бұрын
Kathe baithe hasde wasde chadde te lehnde Punjab de veer bohot sohne lagde ne.... Parmatma dowe jagah aman shanti te bhaichara bakshe.... Guru Nanak de Punjab nu buri nazar na lagge.... Sat Sri Akal ji....❤
@Abubakarbutt432
@Abubakarbutt432 9 ай бұрын
Thank you so much tusi v bohat changaa o❤❤❤❤❤
@InderjitSingh-hl6qk
@InderjitSingh-hl6qk 9 ай бұрын
ਓਏ ਅੱਖਾਂ ਨਮ ਹੋ ਗਈਆਂ ਖੁਸ਼ੀ ਵਿੱਚ ਤੁਹਾਡਾ ਆਪਸੀ ਪਿਆਰ ਤੇ ਹਾਸਾ ਠੱਠਾ ਦੇਖ ਕੇ,ਮਿਲਣੇ ਨੂੰ ਦਿਲ ਕਰਦਾ, ਸੋਹਣਾ ਰੱਬ ਖ਼ੁਸ਼ੀਆਂ ਬਖਸੇ਼ ਆਪ ਸਭ ਨੂੰ, ਕੀਨੀਆਂ ਅਫਰੀਕਾ,
@satwantchahal5547
@satwantchahal5547 9 ай бұрын
ਬਾਈ ਜੀ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ ਰੱਬ ਮਿਹਰ ਕਰੇ
@kakarot_007
@kakarot_007 9 ай бұрын
jeonde raho lehnde panjab aleyo love you all from Bathinda charda panjab
@baljitdhanota
@baljitdhanota 9 ай бұрын
Ah mahol Punjab ch aj ton 20-25 saal pehla hunda c 🫶🏻 jive tusi sare baithe ho hun te eda da kuj dekhan nu nai milda. Asin Miss krde oh time jdo saade ghar san te sab ikathe baithde san ❤
@naturevideo5807
@naturevideo5807 9 ай бұрын
Love from Pakistan ❤
@shubvirk7820
@shubvirk7820 7 ай бұрын
Bahut vdia saroa saab
@JagatGill-xn6tn
@JagatGill-xn6tn 9 ай бұрын
anjum saroya Nasir dhillon Bai ji tuhanu India Wale dilo payar krde aa love u aa rabb kre bhot jaldi ek hojiye Bai ji
@sanjudeep573
@sanjudeep573 9 ай бұрын
Allah Pak aapko khus rakhe ❤
@gulshangill111
@gulshangill111 9 ай бұрын
Dil gurda fafda sb jetlea tusi.
@JailuVlogs
@JailuVlogs 9 ай бұрын
😮 ਤੁਸੀਂ ਬੜੇ ਸੁੱਖੀ ਊ। ਇੱਥੇ ਨਸ਼ਿਆਂ ਨੇ ਵੇੜਾ ਗਰਕ ਕੀਤਾ ਪਿਆ ਸਰਕਾਰਾ ਨੂੰ ਅਵਾਮ ਦਾ ਫ਼ਿਕਰ ਨਹੀਂ। ਰਿਪਨ ਬਾਈ ਜਿਸ ਕੰਮ ਚ ਉਹ ਅੱਗੇ ਨੇ ਉਹ ਵੀ ਦੱਸੋ ।
@Mastlalijatt
@Mastlalijatt 9 ай бұрын
ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ love you all jio or jeene do God is one
@ummehassan8840
@ummehassan8840 9 ай бұрын
زبردست بہت اچھی باتیں مزہ آ گیا
@JagtarSingh-wg1wy
@JagtarSingh-wg1wy 9 ай бұрын
ਸਰੋਆ ਸਾਬ ਅਸਲੀ ਪੰਜਾਬ ਦੀ ਤਸਵੀਰ ਤਾਂ ਤੁਸੀਂ ਹੀ ਸਮਾਲ ਕੇ ਰੱਖਿਆ ਹੋਇਆ ਹੈ ਜੀ ਚੜ੍ਹਦੇ ਪੰਜਾਬ ਵਾਲਿਆਂ ਨੇ ਅਸਲੀ ਤਸਵੀਰ ਖ਼ਤਮ ਕਰ ਦਿੱਤੀ ਹੈ ਜੀ ਤੁਸੀਂ ਸਮਾਲ ਕੇ ਰੱਖਿਆ ਹੋਇਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਲਾ ਤਾਲਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@amandeepgill636
@amandeepgill636 9 ай бұрын
You guys are soo funny laugh whole time while watching your video
@rajwantsingh1110
@rajwantsingh1110 9 ай бұрын
bablle balee kaara deeti paa ji sade vaaloo sab nu saalaam
@tajindartajindar4025
@tajindartajindar4025 9 ай бұрын
Bhot pyar bhai charda Punjab Amritsar to❤❤
@bikramsinghghuman1229
@bikramsinghghuman1229 9 ай бұрын
ਬਾਈ ਏ ਵੀ ਦੱਸ ਦੇਣਾ ਸੀ ਮੁਫ਼ਤ ਖੋਰੀ ਨੇ ਹਾਲ ਕਿ ਕਰਤਾ ਚਿੱਟੇ ਨੇ ਜਲੂਸ ਕੱਡ ਤਾਂ ਜਵਾਨੀ ਦਾ ਸਾਡੇ ਏਥੇ ਕੋਈ ਰਹਿਣਾ ਕਿਉਂ ਨੀ ਚਹੁੰਦਾ
@anshboparai2509
@anshboparai2509 9 ай бұрын
Waheguru lambs Umar kare brava de very Good Saroja sab slam aa
@sarbjitsingh2747
@sarbjitsingh2747 9 ай бұрын
Saroya sahab tusi Punjabi culture nu sambh ke rakaya hai Sanu apna bachpan najar aunda hai tuhade aj vich
@JaspreetSingh-mb8qm
@JaspreetSingh-mb8qm 9 ай бұрын
Chardi kalla deve tuhanu sarya nu rab dil khush karta bai tusi sarya ne
@rehmatboutique5891
@rehmatboutique5891 9 ай бұрын
Waheguru jii Dhan Baba Nanak Mera Baba Nanak waheguru jii Sabb Da Bhala karee
@bhindajand3960
@bhindajand3960 9 ай бұрын
ਬਹੁਤ ਸ਼ਾਨਦਾਰ ਸ਼ਾਮ ਪੂਰਣਾ ਸਮਾ ਚੇਤੇ ਆ ਗਿਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਸਾਰੀਆ ਨੂੰ ਜਿੰਦਗੀ ਜਿੰਦਾਵਾਦ
@babbughuriana1819
@babbughuriana1819 9 ай бұрын
Luv uh veere❤ Alah lammi umr kre mere sare Bharavan di Kskoon mipda bhut milke
@VijayKumar-vv4zi
@VijayKumar-vv4zi 9 ай бұрын
ਅਪਣਾ ਪੁਰਾਣਾ ਪੰਜਾਬ ❤
@canada7230
@canada7230 9 ай бұрын
anjum ਬਾਈ ਜੀ ਤੁਸੀ ਬਹੁਤ ਵਧੀਆ ਹੋ ਲੱਹਿਦੇ ਪੰਜਾਬ ਵਾਲੇ ਜੋ ਪੁਰਾਣਾ ਵਿਰਸਾ ਸਾਭੀ ਬੇਠੇ ਹੋ ਚੱੜਦੇ ਪੰਜਾਬ ਵਾਲੇ ਤਾ ਨਾ ਹੀ ਪੰਜਾਬੀ ਸਾਭ ਸਕੇ ਤੇ ਨਾ ਹੀ ਅਗਰੇਜੀ ਅਪਣਾ ਸਕੇ ਵਿਚਕਾਰ ਹੀ ਲੱਮਕ ਰਿਹੇ ਨੇ
@ਕਵੀਸਰਚਮੇਲਦਾਸਨਾਗਰੀ
@ਕਵੀਸਰਚਮੇਲਦਾਸਨਾਗਰੀ 9 ай бұрын
ਅੰਜੁਮ ਜੀ ਮੈਂ ਚੜਦੇ ਪੰਜਾਬ ਤੋਂ ਆਂ ਬਾਈ ਜੀ ਥੋਨੂੰ ਪਰਮਾਤਮਾ ਚੜਦੀਕਲਾ ਵਿਚ ਰੱਖਣ ਜਿਓੰਦੇ ਵਸਦੇ ਰਹੋ ਬਾਈ ਜੀ ਐਨਾ ਪਿਆਰ ਦੇਣ ਲਈ ਚੜਦੇ ਪੰਜਾਬ ਆਲਿਆਂ ਨੂੰ❤
@baljinersinghjujhar2509
@baljinersinghjujhar2509 9 ай бұрын
ਅਨੰਦ ਆ ਗਿਆ ਦੇਖ ਕੇ
@thewarrior679
@thewarrior679 9 ай бұрын
ਦਿਲੋਂ ਸਿਜਦਾ ਭਰਾਵਾਂ ਨੂੰ, ਸਦਾ ਖੁਸ਼ੀਆਂ ਮਾਣੋ
@preetdhillon265
@preetdhillon265 9 ай бұрын
I listen your mehfill very good ❤ from Canada
@singhgrewal3990
@singhgrewal3990 9 ай бұрын
🎉punjab punjabi punjabiat jindabad 😊🎉❤
@balkarjattana8064
@balkarjattana8064 8 ай бұрын
I like this place so nice 🙏🙏🤲🤲🤲 god bless you all
@RajveerSingh-yy5xp
@RajveerSingh-yy5xp 9 ай бұрын
ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ ❤❤
@jassifilms02
@jassifilms02 9 ай бұрын
ਬਹੁਤ ਵਧੀਆ ਲੱਗਿਆ ਜੀ ❤
@sandeepsingh-xh2vg
@sandeepsingh-xh2vg 9 ай бұрын
Kaint bnda anjum saroya ❤️❤️❤️❤️❤️❤️❤️❤️❤️❤️❤️
@chamkaur_sher_gill
@chamkaur_sher_gill 9 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤🎉🎉🎉🎉🎉🎉🎉🎉❤❤❤❤❤🎉🎉🎉🎉🎉🎉🎉❤❤❤❤❤❤❤❤❤❤❤
@gurpalsingh221
@gurpalsingh221 9 ай бұрын
ਸਰੋਆ ਸਾਹਿਬ ਜਿਉਂਦੇ ਵਸਦੇ ਰਹੋ। ਪਰਮਾਤਮਾ ਤੁਹਾਨੂੰ ‌ਹੋਰ ਤਰੱਕੀਆਂ ਬਖਸੇ
@sukh95vlogs
@sukh95vlogs 9 ай бұрын
ਬਹੁਤ ਵਧੀਆ ਵੀਰ ਜੀ ❤😂❤
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@MuhammadAwais-j1e
@MuhammadAwais-j1e 9 ай бұрын
Mashallah
@gujjarggujjarg9547
@gujjarggujjarg9547 9 ай бұрын
❤❤❤❤❤
@IPS_JAGRAON
@IPS_JAGRAON 9 ай бұрын
Anjum vere salam a tainu dilo.... ♥️♥️teria galla sun k rooh khush ho jandi aa... Jeonda wasda reh vade vere 🙏🏻🙏🏻
@alisaeedlegend7024
@alisaeedlegend7024 9 ай бұрын
بہترین زبردست جناب
@maluksingh5489
@maluksingh5489 9 ай бұрын
ਤੁਹਾਨੂੰ ਫੈਣ ਆ ਲਹਿਦੇ ਪੰਜਾਬ ਵਾਲਿਓ
@AbdullahAbid-hn8kn
@AbdullahAbid-hn8kn 9 ай бұрын
Good yar Maza Aa GIA Ay from bahrain
@HarmanKahlon-p3t
@HarmanKahlon-p3t 9 ай бұрын
Very nice
@SinghSingh-gl8ln
@SinghSingh-gl8ln 8 ай бұрын
Love from Patiala punjab India ❤
@mannmandeep4034
@mannmandeep4034 9 ай бұрын
Jio jatta saroya Saab bda dil krda tainu miln da ❤❤❤❤❤❤❤❤ yr gallan teria 😂😂😂😂😂 ❤❤❤❤❤❤❤ love from bathinda Punjab
@SukhwantBhullar-x3w
@SukhwantBhullar-x3w 9 ай бұрын
❤❤
@balwindersingh-zy5zr
@balwindersingh-zy5zr 9 ай бұрын
First vlog lee bhoot bhoot Mubaraka y g
@MuhammadAslam-dy5sy
@MuhammadAslam-dy5sy 9 ай бұрын
Saroa G bhot Maza Aya Ap de bethak program da.
@daljitsingh17
@daljitsingh17 9 ай бұрын
Saroya saab bhut enjoy kita vilog nu, 🙏Rabb raji rakhe
@zalimsandhu6823
@zalimsandhu6823 9 ай бұрын
Asal de saruya saab asi vich 30 agge nhi gye .. asi 30 vishe sode nalo , moh pyar ch mehmanbaji ch ,masomyat ch veere dilon respect tuhanu rab kre jeonde jee punjab ik hoje
@satinderpalsidhu3692
@satinderpalsidhu3692 8 ай бұрын
Jeonde wasde raho ❤
@sukhatwal3921
@sukhatwal3921 9 ай бұрын
very nice veer g naser veer so great
@RajeevSharma-yz2vb
@RajeevSharma-yz2vb 9 ай бұрын
Anjum bhai nice veer
@kangy4999
@kangy4999 9 ай бұрын
Soryea saab nazair saab simi bhout vadyea
@HarjinderSingh-e1z
@HarjinderSingh-e1z 9 ай бұрын
ਰਿਪਨ ਗਲਤ ਜਾਣ ਕਾਰੀ 600 ਫਰੀ ਹੈ 300 ਮਹੀਨੇ ਦੀ ਦੌ ਮਹੀਨੇ 600 ਹੈ
@a97119012
@a97119012 9 ай бұрын
M buhat enjoy karna anjum bhai tuwadiya gallan noo love from london ❤
@imranmehmood95
@imranmehmood95 9 ай бұрын
Jionday ravoo Annum Sahab. Maza Kara sarday ooo❤❤❤
@farooqjutt5297
@farooqjutt5297 8 ай бұрын
Panjabi culchar so beautiful
@Ramandeepkaur-vl7bu
@Ramandeepkaur-vl7bu 7 ай бұрын
❤❤from Amritsar Punjab
@JotPb31
@JotPb31 9 ай бұрын
❤ਰੱਬ ਮਿਹਰ ਕਰਨ ਸਾਰੇ ਇਕ ਹੋ ਕੇ ਇਸੇ ਤਰਾਂ ਬੈਠ ਹਾਸੇ ਠੱਠੇ ਕਰੀਏ ਖੁੱਲਣ ਇਹ 47 ਦੀਆ ਵਾੜਾਂ। ਸਰੋਆ ਤੇ ਨਾਸਿਰ ਵੀਰ ਬਜੁਰਗਾਂ ਨੂੰ ਸਤਿ ਸ੍ਰੀ ਅਕਾਲ ਸਲਾਮ ਆਖਣਾ 🙏
@urmilarani5963
@urmilarani5963 9 ай бұрын
Bhut dil lgya Ronka dekh k❤❤
@kanwaljitbrar4758
@kanwaljitbrar4758 9 ай бұрын
Anjum love you 22 yaar tu real jatt Banda Banda yaar sria galbat aa love you jataa
@bikramsinghghuman1229
@bikramsinghghuman1229 9 ай бұрын
ਏ ਗੱਲ ਸਰੋਆ ਸਾਬ ਠਿਕ ਆ ਅਸੀਂ ਪਿੱਛੇ ਚੱਗੇ ਆ ਅਡਵਾਸ ਹੋ ਕੇ ਕਿ ਕੁੱਝ ਗਵਾ ਲਿਆ
@lekhraj9035
@lekhraj9035 9 ай бұрын
Sada khush rho 👌👌👌👌👌🙏🙏🙏🙏🙏
@kamalkaran2165
@kamalkaran2165 9 ай бұрын
Saroya veer bhot dill khush hoya sare veeran nu ekhate beth k hasa mazak krdeyan nu dekh k Love you aa bai saryan nu Charde Panjab ton Kamal Randhawa
@sorabgill5748
@sorabgill5748 9 ай бұрын
Aa hunda aaa vlog ❤❤❤❤❤❤ love you pak wala nu
@amiramiramir1526
@amiramiramir1526 3 ай бұрын
@PindTohDoorh
@PindTohDoorh 9 ай бұрын
Bhaijaan tusi Buht Vadhiyaa insaan ho - ik sache suche kisan jutt jug jug jio ❤
@Bilaljeep
@Bilaljeep 9 ай бұрын
Very nice videos
@rajansood4267
@rajansood4267 9 ай бұрын
Vry nice
@luckymaan9928
@luckymaan9928 9 ай бұрын
ਬਾਈ ਜੀ ਤੁਸੀਂ ਅੱਗ਼ੇ ਐਂ ਪੁਰਾਣਾਂ ਵਿਰਸਾਂ ਸਾਂਭੀ ਬੈਠੇਂ ਉ ਚੜ੍ਹਦੇ ਪੰਜਾਬ ਚ ਲੱਭਣਾ ਪੈਂਦਾ
@ankushrana1630
@ankushrana1630 9 ай бұрын
❤❤❤❤❤
@amrindersingh-dl7gm
@amrindersingh-dl7gm 9 ай бұрын
❤️🙏
@rommibhau6382
@rommibhau6382 9 ай бұрын
Kaintt ਬੰਦੇ ਨੇ ਯਰ ਪਾਕਿਸਤਾਨ ਆਲੇ ❤
@amanjudge8795
@amanjudge8795 9 ай бұрын
ਮੱਕੀ ਛਿਤਰੋ ਛਿਤਰ ਹੋ ਗਈ 😂😂😂😂😂😂😂😂😂😂😂😂😂 ਸਰੋਆਂ ਵੀਰ ਬਹੁਤ ਮਹਾਂਨ ਆ ਤੁਸੀਂ
哈哈大家为了进去也是想尽办法!#火影忍者 #佐助 #家庭
00:33
Spongebob ate Patrick 😱 #meme #spongebob #gmod
00:15
Mr. LoLo
Рет қаралды 20 МЛН
Ripan Khushi Anjum Saroya di 16 Dari Vich | Khushi Ne kitiyan Juggtan
21:45
Bethak with indian Vloger Rippan at @anjumsaroya1 dera | @PUNJABITRAVELCOUPLE
50:32
Mere Shehar میرے شہر
Рет қаралды 104 М.