Anjum Saroya di Mulakat Charde Punjab de Sufi Singer Bir Singh de naal | Punjabi conference 2024

  Рет қаралды 334,766

Anjum Saroya

Anjum Saroya

Күн бұрын

Пікірлер: 1 100
@gurditsingh1792
@gurditsingh1792 Ай бұрын
ਸਭਤੋਂ ਵੱਡੀ ਗੱਲ ਮੇਰਾ ਗੁਰੂ ਜਿਉਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
@vindigill887
@vindigill887 Ай бұрын
ਕੋਈ ਸ਼ੱਕ ਨਹੀਂ ਵੀਰ ਜੀ 😊
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ Ай бұрын
ਉਹ ਤਾਂ ਕਾਲੀ ਵੇਈਂ ਵਿੱਚ ਡੁੱਬ ਕੇ ਮਰ ਗਿਆ ਸੀ 😂😂😂😂😅😅😅😅😅
@vindigill887
@vindigill887 Ай бұрын
@@ਪੀਬੀ08ਤੇਲੰਡਨਵਾਲੇ kon veer ji
@baldevsidhu7719
@baldevsidhu7719 Ай бұрын
@@ਪੀਬੀ08ਤੇਲੰਡਨਵਾਲੇਕਿਥੇ ਲਿਖਿਆ Shri Guru Granth Sahib ਚ ? ਤੁਹਾਡੀਆ Myths ਬਾਰੇ ਤਾ ਬੋਲਨਾ ਨਹੀ ਚਾਹੀਦਾ ਪਥਰਾ ਚ ਜਾਨ ਪਾ ਦਿਦੇ 😂😂😂
@funnydogs5911
@funnydogs5911 Ай бұрын
ਬੀਰ ਸਿੰਘ ਹੱਸਣਾ ਜ਼ਰੂਰ ਚਾਹੀਦਾ। ਪਰੰਤੂ ਕਿਸੇ ਹਾਸਾ ਬਣਾ ਕੇ ਨੀ ਹੱਸਣਾ ਚਾਹੀਦਾ। ਅੰਜੁਮ ਸਰੋਇਆ ਦਾ ਤੁਸੀ ਮਜਾਕ ਬਣੋਦੇ ਓ। ਤੁਸੀ ਮੂੰਹ ਤੇ ਦਾਹੜੇ ਦੀ ਸ਼ਰਮ ਕਰਲੋ 😌
@JarnailSingh-ef5ir
@JarnailSingh-ef5ir Ай бұрын
ਸਰੋਆ ਸਾਹਬ ਜਿੰਨੇ ਖੁੱਲ੍ਹੇ ਦਿਲ ਦੇ ਹਨ ਉਨੇ ਜ਼ਿਆਦਾ ਡੂੰਘੀ ਸੋਚ ਦੇ ਮਾਲਕ ਹਨ
@HarpreetSingh-hc6io
@HarpreetSingh-hc6io Ай бұрын
ਨਾਨਕ ਦਾ ਪੁੱਤ ਆ ਵੀਰ ਬੀਰ ਸਿੰਘ 13 13 ਹੀ ਕਰਦਾ ❤
@jasssingh5029
@jasssingh5029 Ай бұрын
ਮੈਂ ਪਹਿਲੀ ਵਾਰ ਬੀਰ ਸਿੰਘ ਨੂੰ ਇਹਨਾਂ ਹੱਸਦੇ ਦੇਖਿਆ ਮਜਾ ਆ ਗਿਆ।
@malikabdullah3681
@malikabdullah3681 Ай бұрын
Sady kol bnda aye ty hasy nj 😅😊
@Punjabdejanme
@Punjabdejanme Ай бұрын
@sulakhandhaliwal6456
@sulakhandhaliwal6456 Ай бұрын
Gl bilkul sahi khi.
@singhkaursinghni8963
@singhkaursinghni8963 7 күн бұрын
ਸਹੀ ਗੱਲ ਆ ਮੈਂ ਪਹਿਲੀ ਵਾਰ ਬੀਰ ਨੂੰ ਇੱਦਾਂ ਹੱਸਦੇ ਵੇਖਿਆ ਬਹੁਤ ਖੁਸ਼ੀ ਹੋਈ
@iqbalsekhon8629
@iqbalsekhon8629 Ай бұрын
ਅੱਜ ਚੜਦੇ ਤੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਇਕੱਠੇ ਤੇ ਐਨੇ ਖੁਸ਼ ਦੇਖ ਕੇ ਬਹੁਤ ਖੁਸ਼ੀ ਹੋਈ ਜੀ ਜੋ ਬਿਆਨ ਨਹੀਂ ਕੀਤੀ ਜਾ ਸਕਦੀ ❤
@kashmirkaur6827
@kashmirkaur6827 Ай бұрын
ਸਰੋਆ ਪੁੱਤਰ ਜਦੋਂ ਕਿਤੇ ਮਨ ਉਦਾਸ ਹੋਵੇ ਤਾਂ ਆਪ ਜੀ ਦੀਆ ਮਜਾਕੀਆ ਗੱਲਾਂ ਸੁਣਕੇ ਮਨ ਖੁਸ਼ ਕਰ ਲਈ ਦਾ ਹੈ ਕਾਸ਼ ਕਿ ਆਪ ਚੜਦੇ ਪੰਜਾਬ ਹੁੰਦੇ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ 🙏🙏🙏❤️
@muhammadsiddiq2377
@muhammadsiddiq2377 Ай бұрын
@@kashmirkaur6827 love and respect from Lahnda Punjab Pakistan
@TweetVoltage
@TweetVoltage Ай бұрын
Maa Jee Love for u from Pakistan
@amandeep8127
@amandeep8127 25 күн бұрын
ਅੱਜ ਚੜਦੇ ਤੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਇਕੱਠੇ ਤੇ ਐਨੇ ਖੁਸ਼ ਦੇਖ ਕੇ ਬਹੁਤ ਖੁਸ਼ੀ ਹੋਈ ਜੀ ਜੋ ਬਿਆਨ ਨਹੀਂ ਕੀਤੀ ਜਾ ਸਕਦੀ ❤ Love you aa dona nu....
@WaheguruJi-z6o
@WaheguruJi-z6o Ай бұрын
ਯਾ allah ਦੋਵੇਂ ਪੰਜਾਬ ਚੜ੍ਹਦਾ ਤੇ ਲਹਿੰਦੇ ਪੰਜਾਬ ਨੂੰ ik ਕਰ ਦਿਓ ji ਅਰਦਾਸ ਅਰਦਾਸ ਅਰਦਾਸ hai ji ਇਹ ਮੁਲਾਕਾਤਾਂ ਚਲਦੀਆਂ ਰਹਿਣ ਕਦੇ ਖਤਮ na ਹੋਣ
@PritamSingh-xn1yv
@PritamSingh-xn1yv Ай бұрын
ਇਹ ਹਨ ਪੰਜਾਬੀਆਂ ਨੂੰ ਜੋੜਨ ਵਾਲੀਆਂ ਮਹਾਨ ਸ਼ਖ਼ਸੀਅਤਾ ,।ਲੱਗੇ ਰਹੋ ਇੱਕ ਦਿਨ ਲਕੀਰਾਂ ਮਿਲਣਗੀਆਂ
@chhindasinghaulakh6815
@chhindasinghaulakh6815 Ай бұрын
ਵੀਰ ਸਿੰਘ ਭਾਈ ਸਾਹਿਬ ਐਨੀਂ ਛੋਟੀ ਉਮਰ ਵਿਚ ਐਨਾਂ ਗਿਆਨ, ਤੋਹਾਡੇ ਉਤੇ ਰੱਬ ਦੀ ਖਾਸ ਮੇਹਰ ਹੈ।
@jagjitsinghnijjar9906
@jagjitsinghnijjar9906 Ай бұрын
ਚੜਦੇ ਲਹਿਦੇ ਪੰਜਾਬੀ ਜਿੰਦਾਬਾਦ ❤
@kartarsingh3546
@kartarsingh3546 Ай бұрын
ਕਸਮ ਵਾਲੀ ਗੱਲ ਹੈ ਜੀ ਅੱਖਾਂ ਚੋਂ ਪਾਣੀ ਕੱਡਾਤਾ ਹਸਾ ਹਸਾ ਕੇ ਬਹੁਤ ਵਧੀਆ ਲੱਗਾ ਬਹੁਤ ਖੁਸ਼ੀ ਹੋਈ😂😂😂
@longia36
@longia36 Ай бұрын
Bilkul
@hatttereki
@hatttereki Ай бұрын
ਤੂੰ ਗਾ ਆਇਆ ਫ਼ਿਰ ਤੈਨੂੰ ਕੀ ਮੁਸ਼ਕਿਲ ਆ। ਕਿਸੇ ਨੂੰ ਸਾਲਿਓ ਤੁਸੀਂ ਮਿਲਣ ਨਾ ਦਿਓ। ਸਾਲੇ bjp ਢੇ ਭੜਵੇ। ਇਹੀ ਗੱਲ ਮੋਦੀ ਨੂੰ, ਸ਼ਾਹ ਨੂੰ ਜਾ ਫ਼ਿਰ ਉਸ ਡਿਫੈਂਸ ਮੰਤਰੀ ਨੂੰ ਪੁੱਛ ਜਾਕੇ। ਵੀਰ ਸਿੰਘ ਕੋਈ ਸਰਕਾਰ ਤਾਂ ਨਹੀਂ । ਇਹ ਕੰਮ ਸਰਕਾਰਾਂ ਦਾ ਆ ਓਹਦਾ ਨਹੀਂ ਲੰਡੂਆ।
@sulakhandhaliwal6456
@sulakhandhaliwal6456 Ай бұрын
Right.
@sidhu8042
@sidhu8042 Ай бұрын
​@@RealityWordsEffecttere vargeya kol nafrat to bina kuj v nahi,,,,kina marji jor la lo eh pyar nahi ghat hona,,,
@HarbhajansinghBal-pc8fs
@HarbhajansinghBal-pc8fs Ай бұрын
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਰੋਸ਼ਨ ਦਿਮਾਗ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@JinddVirk
@JinddVirk Ай бұрын
ਜੋ ਮਿਲ ਗਿਆ - ਓਹ ਸਿਰ ਮੱਥੇ ਪਰ ਬਾਕੀ ਰਹਿੰਦਾ ਵੀ ਮੇਰਾ ਏ ਏਹ ਪੰਜਾਬ ਚੜਦਾ ਵੀ ਮੇਰਾ ਏ ਪਰ ਉਹ ਲਹਿੰਦਾ ਵੀ ਮੇਰਾ ਏ। ਜਸਕਰਨ ਸਿੰਘ ਅਸੰਧ
@ctrade8837
@ctrade8837 Ай бұрын
ਮੁਲਾਕਾਤ ਚੜ੍ਹਦੇ ਪੰਜਾਬ ਦੇ ਸੂਫੀ ਗਾਇਕ ਬੀਰ ਸਿੰਘ ਨਾਲ ਸੂਰਜ ਦੀ ਕਿਰਣਾਂ ਵਾਂਗ ਗਾਥਾ ਉਸਦੀ ਬੇਮਿਸਾਲ। ਲਫ਼ਜ਼ਾਂ ਦੇ ਰੰਗਾਂ ਵਿੱਚ ਰੱਬ ਦੀ ਤਸਵੀਰ, ਦਿਲਾਂ ਨੂੰ ਛੂਹ ਲਵੇ ਉਸਦੀ ਮਿੱਠੀ ਸਿਰਜੀਰ। ਸੂਰ ਵਿੱਚ ਬਸੇ ਨੇ ਸਚਾਈ ਦੇ ਜੰਤਰ, ਰੂਹ ਨੂੰ ਰੋਂਦਦਾ ਹੈ ਉਸਦਾ ਹਰ ਇਕ ਮੰਤਰ। ਪਿਆਰ, ਸਚਾਈ, ਤੇ ਰੱਬੀ ਰੰਗਾਂ ਦੀ ਬਾਤ, ਉਹਦੇ ਗੀਤਾਂ 'ਚ ਮਿਲੇ ਰੱਬ ਦਾ ਪਿਆਰਭਰਾ ਹਾਥ। ਚੜ੍ਹਦੇ ਪੰਜਾਬ ਦੀ ਮਿੱਟੀ ਦਾ ਫਰਜ਼ੰਦ, ਸੂਫ਼ੀ ਰੂਹ ਦੇ ਨਗਮਿਆਂ ਦਾ ਬੰਦ। ਦਿਲਾਂ ਨੂੰ ਜਾਗਦਾ, ਰਾਤਾਂ ਨੂੰ ਰੌਸ਼ਨ, ਬੀਰ ਸਿੰਘ ਬਣੇ ਰੂਹਾਨੀ ਦਿਵਾਨਾ। ਇਹ ਮੁਲਾਕਾਤ ਬਣਾ ਗਈ ਖ਼ਾਸ ਇੱਕ ਪਲ, ਜਿੱਥੇ ਸ਼ਬਦ ਬਣੇ ਹੰਝੂ, ਸੰਗੀਤ ਬਣੇ ਸਫਲ। ਸੋਚਾਂ ਵਿੱਚ ਬੇਅੰਤ, ਗੀਤਾਂ ਵਿੱਚ ਰੱਬ ਦਾ ਪਿਆਰ, ਬੀਰ ਸਿੰਘ ਦੀ ਸੁਰਲੀ ਦੁਨੀਆ ਸਦਾ ਰਹੇ ਹਰਦਮ ਸਦਾਕਾਰ।
@harry7980
@harry7980 Ай бұрын
​@@RealityWordsEffectਤੂੰ ਇੱਦਾ ਕਰ, ਪਹਿਲਾਂ ਦਿੱਲੀ ਜਾਕੇ, ਜਿੱਥੇ ੫੦੦੦ ਸਿੱਖ ਮਾਰਿਆ ਸੀ ਤੇਰੀ ਸੌਤੇਲੀ ਮਾਂ ਨੇ, ਉੱਥੇ ਗਾ ਕੇ ਆ
@omraisinghBatth-r6k
@omraisinghBatth-r6k Ай бұрын
Nawaz Sareef Nu inha Da Gujrat Wala Daddy Milan Gea C OS Time inha Da Daddy Geet Gaonda
@samSandhu-wr8rv
@samSandhu-wr8rv 17 сағат бұрын
​@omraisinghBatth-r6k ਆਖਰ ਕਹਿਣਾ ਕੀ ਚਾਹੁੰਦੇ ਹੋ ਤੁਸੀਂ?
@samSandhu-wr8rv
@samSandhu-wr8rv 17 сағат бұрын
ਬਹੁਤ ਖੂਬ. Waah ❤ waaah
@samSandhu-wr8rv
@samSandhu-wr8rv 17 сағат бұрын
ਬਹੁਤ ਖੂਬ. Waah ❤ waaah
@BaljitKaur-gg6os
@BaljitKaur-gg6os Ай бұрын
ਵੀਰ ਸਿੰਘ ਦੀ ਅਵਾਜ ਸੁਣ ਕੇ ਮੰਨ ਨੂੰ ਏਨਾ ਸਕੂਨ ਮਿੱਲਦਾ ਦਿੱਲ ਕਰਦਾ ਸੁਣੀ ਜਾਈਏ ਰੱਬ ਰਾਖਾ 🙏❤️🤝
@muhammadsiddiq2377
@muhammadsiddiq2377 Ай бұрын
❤ love and respect from Lahnda Punjab Pakistan
@BaljitKaur-gg6os
@BaljitKaur-gg6os Ай бұрын
ਹਰਇੱਕ ਇਨਸਾਨ ਦੇ ਅੰਦਰ ਬੱਚੇ ਵਾਲ ਦਿੱਲ ਹੁੰਦਾ ਉਹਨੂੰ ਹਮੇਸ਼ਾ ਜਿਉਦਾ ਰੱਖੋ ਤੇ ਹਮੇਸ਼ਾ ਖੁਸ਼ ਰਹੋਗੇ ਦਿੱਲ ਤੋ ਬੱਚਾ ਹੈ ਰੱਬ ਰਾਖਾ 🙏❤️
@muhammadsiddiq2377
@muhammadsiddiq2377 Ай бұрын
@@BaljitKaur-gg6osshar banur thseel karar (kheed) district Ambala Meray buzurga da elaka c 47 to phlay.tusi khetho aa g. Baki love and respect from Lahnda Punjab Pakistan
@BaljitKaur-gg6os
@BaljitKaur-gg6os Ай бұрын
@ cedaa punjb now from usa 🙏
@muhammadsiddiq2377
@muhammadsiddiq2377 Ай бұрын
@BaljitKaur-gg6os shi ho gya.
@sattitaprianwala
@sattitaprianwala Ай бұрын
ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਸਾਡੇ ਭਰਾ ਬਾਈ ਬੀਰ ਸਿੰਘ ਜੀ ਬੋਹੁਤ ਚੜਦੀ ਕਲਾ ਵਾਲਾ ਇਨਸਾਨ ਨੇ ❤❤❤❤❤
@kashmirkaur6827
@kashmirkaur6827 Ай бұрын
ਵਾਹਿਗੁਰੂ ਜੀ ਇਸ ਤਰ੍ਹਾਂ ਹੀ ਦੋਵਾਂ ਦੇਸ਼ਾਂ ਨੂੰ ਇੱਕਠਿਆਂ ਕਰੇ ਜਿਵੇਂ ਅੱਜ ਬੀਰ ਸਿੰਘ ਜੀ ਤੇ ਤੁਸੀਂ ਸਾਰੇ ਇਕੱਠੇ ਬੈਠੇ ਹੋ
@RanaRajput-o4r
@RanaRajput-o4r 29 күн бұрын
Punjabi samj te nahi Lagi I can’t read Gurmukhi but I think you must have enjoyed like I did
@bikramjitsingh9609
@bikramjitsingh9609 Ай бұрын
ਬੀਰ ਸਿੱਘ ਜੀ ਤੁ ਤਾਂ ਦਿਲ ਹੀ ਜਿੱਤ ਲਿਆ ਹੈ
@malikabdullah3681
@malikabdullah3681 Ай бұрын
Sady sary ee veer oo tusi khush rho
@BalwinderSingh-t2p
@BalwinderSingh-t2p Ай бұрын
ਭਾਈ, ਬੀਰ, ਸਿੰਘ, ਜੀ, ਬਾਈ, ਅੰਜਾਮ, ਸੋਰੋਆ, bai, bir, singh, te, bai, soroa, sahib, ਤੇ, ਸਾਰਿਆਂ, ਦਾ, ਧੰਨਵਾਦ, veere,
@honeybee_s
@honeybee_s Ай бұрын
"ਰੱਬ" ਸ਼ਬਦ ਇਕੋ ਇੱਕ ਐਵੇਂ ਦਾ ਸ਼ਬਦ ਆ ਜਿਹੜਾ ਸਾਰੇ ਧਰਮਾਂ ਦੇ ਪੰਜਾਬੀਆਂ ਦਾ ਸਾਂਝਾ ਸ਼ਬਦ ਆ
@chananvaltoha1536
@chananvaltoha1536 Ай бұрын
ਜਿਉਂਦੇ ਰਹੋ ਸਰੋਆ ਸਾਬ
@manishmehta2009
@manishmehta2009 Ай бұрын
ਬਾਹ ਕਮਾਲ ਦੀ ਮਹਫ਼ਿਲ ਬਹੁਤ ਸੋਹਣੀਆਂ ਉਸ ਰੱਬ ਦੀਆਂ ਗੱਲਾਂ
@Cookiesandcream0345
@Cookiesandcream0345 Ай бұрын
ماشااللہ آج تو انجم بھائی نے حدیث کا مفہوم بھی بیان کر دیا ماشااللہ ❤
@ujjagersingh8732
@ujjagersingh8732 Ай бұрын
ਭਾਈ ਬੀਰ ਸਿੰਘ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ ❤❤❤❤❤❤❤❤❤❤❤❤❤❤❤
@balwindersingh-zh6oi
@balwindersingh-zh6oi Ай бұрын
ਅੰਜੁਮ ਬਾਈ ਤੇਰੀਆਂ ਇਹ ਸਿੱਧੀਆਂ ਗੱਲਾਂ ਹੀ ਪਿਆਰੀਆਂ ਲੱਗਦੀਆਂ ਨੇ ।
@Gurjit1469
@Gurjit1469 Ай бұрын
ਸਾਡੇ ਪੁਰਖੇ ਸਾਨੂੰ ਦੇ ਗਏ ਗੁੜ੍ਹਤੀ ਪਿਆਰ ਮੁਹੱਬਤ ਦੀ ਅੰਜੁਮ ਲਾਗੇ ਬਹਿ ਕੇ ਬੀਰ ਸਿਆਂ ਠਹਾਕੇ ਲਾਉਂਦਾ ਏ ਨੈਣਾਂ ਥਾਣੀ ਹਾਸੇ ਤੱਕੋਂ ਕਿੰਜ ਬਾਗ੍ਹੀਆਂ ਪਾਉਂਦੇ ਨੇ ਸੱਚਾ ਪਿਆਰ ਮੁਹੱਬਤਾਂ ਦੀ ਪਿਆ ਅਲਖ਼ ਜਗਾਉਂਦਾ ਏ❤❤❤
@sarbjitkang2687
@sarbjitkang2687 Ай бұрын
Wow nice
@jagmohansingh5213
@jagmohansingh5213 Ай бұрын
ਬਹੁਤ ਵਧੀਆ ਜੀ ਬਾਈ ਬੀਰ ਸਿੰਘ ਜੀ ਤੇ ਸਾਰੇ ਲਹਦੇ ਪੰਜਾਬ ਦੇ ਭਰਾ ਜੀ
@manpreetkaurrandhawa2476
@manpreetkaurrandhawa2476 Ай бұрын
ਅੰਜੁਮ ਸਿਰਾ ਬੰਦਾ ਸੱਚੀ ਜੀ ਵਾਹਿਗੁਰੂ ਮੇਹਰ ਕਰਨ ਸਰੋਆ ਸਾਬ ਤੇ
@muhammadsiddiq2377
@muhammadsiddiq2377 Ай бұрын
@@manpreetkaurrandhawa2476 love and respect from Lahnda Punjab Pakistan
@kamaljitkaur7128
@kamaljitkaur7128 Ай бұрын
ਭਾਈ ਵੀਰ ਸਿੰਘ ਜੀ ਬਹੁਤ ਨੇਕ ਸੁਭਾਅ ਦੇ ਨੇ ਮੈਨੂੰ ਸੱਚਖੰਡ ਹਜ਼ੂਰ ਸਾਹਿਬ ਵਿਖੇ ਮਿਲੇ ਸੀ
@muhammadsiddiq2377
@muhammadsiddiq2377 Ай бұрын
❤ love and respect from Lahnda Punjab Pakistan
@parminderkumar3241
@parminderkumar3241 Ай бұрын
ਜਿਊਂਦੇ ਵਸਦੇ ਰਹੋ। ਰੱਬ ਰਾਮ ਜਾਂ ਅੱਲ੍ਹਾ ਗੱਲ ਇੱਕ ਹੀ ਹੈ। ਇਸ਼ਕ ਹਕੀਕੀ ਦੀ ਹੈ। ਬਾਈ ਬੀਰ ਸਿੰਘ ਤੇ ਅੰਜੁਮ ਸਾਹਿਬ ਦੀ ਗੁਫ਼ਤਗੂ ਸੁਣ ਕਿ ਤਬੀਅਤ ਖੁਸ਼ ਹੋ ਗਈ।
@muhammadsiddiq2377
@muhammadsiddiq2377 Ай бұрын
@@parminderkumar3241 love and respect from Lahnda Punjab Pakistan
@sattitaprianwala
@sattitaprianwala Ай бұрын
ਸਾਡੇ ਪੰਜਾਬ ਦੇ ਦੋ ਚੜਦੀ ਕਲਾ ਵਾਲੇ ਤੇ ਬੋਹੁਤ ਬੋਹੁਤ ਬੋਹੁਤ ਸੋਹਣੇ ਇਨਸਾਨ❤❤❤❤❤
@parampreetsinghchugh6817
@parampreetsinghchugh6817 Ай бұрын
ਅੱਜ ਪਿਹਲੀ ਵਾਰ ਬੀਰ ਸਿੰਘ ਜੀ ਨੂੰ ਅਧਿਆਤਮਕ ਗਲਾਂ ਕਰਦੇ ਸੁਣਿਆ ਕਮਾਲ ਕਮਾਲ ਕਮਾਲ ਅੰਜੁਮ ਵੀਰ ਦੇ ਸੁਆਲ ਵੀ ਬਾਕਮਾਲ ਸਨ
@waqarahmad1132
@waqarahmad1132 Ай бұрын
Sroya One man Army 😂 boht kamal gallaan 👍 Har Mehfil ki jaan ❤
@summan500
@summan500 21 күн бұрын
ਬੀਰ ਸਿੰਘ ਜੀ ਇਕ ਪਿਆਰ ਭਰੀ ਰੂਹ ਨੇ,ਜਿਨ੍ਹਾਂ ਨੇ ਸਾਨੂੰ ਧਰਮਾਂ, ਮਜ਼ਹਬ ਤੋਂ ਉਪਰ ਉੱਠ ਕੇ ਏਕਤਾ ਦਾ ਸੰਦੇਸ਼ ਦਿੱਤਾ ਹੈ ।ਮੈਂ ਸਦਾ ਇਨ੍ਹਾਂ ਵਹਗੀਆ ਰੂਹਾਂ ਦਾ ਰਿਣੀ ਹਾਂ ।ਪਰਮਾਤਮਾ ਸਾਡੇ ਅੰਦਰ ਇਸ ਮਾਰਗ ਤੇ ਚੱਲਣ ਦੀ ਤਾਂਘ,ਤੇ ਤੜਪ ਪੈਦਾ ਕਰੇ।
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਬਹੁਤ ਨਜ਼ਾਰੇ ਲੱਗੇ ਭਾਈ ਸਾਹਿਬ ਜੀ। ਬਹੁਤ ਵਧੀਆ ਗੱਲਾਂ ਕੀਤੀਆਂ ਨੇ। ਚੜ੍ਹਦੀ ਕਲਾ ਰਹੇ
@windersingh9211
@windersingh9211 7 күн бұрын
ਸਰੋਇਆ ਸਾਹਬ ਬਹੁਤ ਦਿਲ ਖੁਸ਼ ਹੋਇਆ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@manjitdhillon9973
@manjitdhillon9973 Ай бұрын
ਬੱਲੇ ਬੱਲੇ ਵੇ ਮੇਰਿਆ ਪੁੱਤਰਾਂ ਬੀਰ ਸਿਹਾਂ ਕਮਾਲ ਹੀ ਕਰਤੀ ਹੈ❤
@Drpardeepsinghdhaliwal-3X3
@Drpardeepsinghdhaliwal-3X3 Ай бұрын
ਵਾਹਿਗੁਰੂ ਜੀ ਅਨੰਦ ਆ ਗਿਆ
@princebanur2085
@princebanur2085 Ай бұрын
Bir singh nu dekh ke ta ruh khush ho jandi ha malak veer nu chardikala ch rakhe 🙏🙏🙏❤❤
@himmatcreationsandplayingt2944
@himmatcreationsandplayingt2944 Ай бұрын
ਕਿਆ ਬਾਤਾਂ ਨੇ🎉🎉🎉🎉 ਬਹੁਤ ਸਾਰਾ ਚੜਦੇ ਪੰਜਾਬ ਵੱਲੋਂ।
@HarbhajansinghBal-pc8fs
@HarbhajansinghBal-pc8fs Ай бұрын
ਸਦਾ ਹੱਸਦੇ ਵਸਦੇ ਰਹੋ ਪੁੱਤਰੋ ਵੱਸਦਾ ਰਹੇ ਮੇਰਾ ਰੰਗਲਾ ਪੰਜਾਬ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@GurmailPannu
@GurmailPannu Ай бұрын
ਸਰੋਯਾ ਸਾਹਿਬ ਬੀਰ ਸਿੰਘ ਜੀ ਬਹੁਤ ਵਧੀਆ ਜੀ ਸਰੋਯਾ ਸਾਹਿਬ ਦੀ ਮਾਸੂਮੀਅਤ ਬਾਕਮਾਲ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਚੜਦੇ ਪੰਜਾਬ ਤੋਂ ਜੀ 💞💞
@balbirkainth5485
@balbirkainth5485 29 күн бұрын
ਬਹੁਤ ਖੂਬਸੂਰਤ ਤੇ ਸਾਦੀਆਂ ਗੱਲਾਂ ਸੁਣ ਕੇ ਰੂਹ ਸ਼ਰਸ਼ਾਰ ਹੋ ਗਈ ਵੀਰਿਉ।
@ujjagersingh8732
@ujjagersingh8732 Ай бұрын
ਧੰਨ ਗੁਰੂ ਕਲਗੀਧਰ ਸਾਹਿਬ ਜੀ ❤❤
@dharjindersingh3690
@dharjindersingh3690 Ай бұрын
Anjum veer naik dill insan wadia Banda 🙏✌️
@preetpalsingh3666
@preetpalsingh3666 Ай бұрын
Anjum Saroya saab bahut bhole, par ehna de gal karan da andaaz bahut vadiya....Charde Punjab valon dher sara pyar satkarr Saroya saab nu
@mandersingh8778
@mandersingh8778 Ай бұрын
ਬਹੁਤ ਵਧੀਆ ਲੱਗਿਆ ਸਾਨੂੰ ਵੀ ਹਸਾ ਦਿੱਤਾ ਜਿਉਂਦੇ ਰਹੋ ਭਰਾਵੋ
@jyotidirasoi-i3p
@jyotidirasoi-i3p Ай бұрын
Best thing " Mera Guru Jeonda aa - Shri Guru Granth Sahib Ji " ❤❤ Menu kise di lod nhi paindi huqnaame cho swaal jbaab mil jnde ❤❤❤
@akaaljisahaye
@akaaljisahaye Ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🤲💙
@JASBIRSINGH-uv8cs
@JASBIRSINGH-uv8cs 29 күн бұрын
ਬੀਰ ਸਿੰਘ ਵੀਰ ਬਹਤ ਵਧੀਆ ਮਹਿਫਲਾ ਸਜਾਈਆ ਧੰਨਵਾਦ ਦੇਵਾ ਪੰਜਾਬਾ ਦੀ ਮਿਲਣੀ ਸ਼ੁਰੂਆਤ ਕਰਨ ਲੀ
@singhtmzh
@singhtmzh Ай бұрын
ਹਾਏ ਓਏ ਅੰਜੁਮ 😂😂 ਬੀਰ ਖੁਸ਼ ਕਰ ਛੱਡਿਆ
@harjapsingh8799
@harjapsingh8799 7 күн бұрын
ਸਰੋਆ ਸਾਹਿਬ ਅਤੇ ਵੀਰ ਸਿੰਘ ਬਹੁਤ ਹੀ ਸਤਿਕਾਰਤ ਵੀਰ ਨੇ
@sudagarsingh1476
@sudagarsingh1476 Ай бұрын
ਜਿਥੇ ਕਦੇ ਗੱਲਾਂ ਰੱਬ ਦੀਆਂ ਹੌਣ ਲੱਗ ਜਾਣ ਫਿਰ ਦਿਲ ਕਰਦਾ ਸਮੇਂ ਨੂੰ ਰੁੱਕ ਜਾਣਾ ਚਾਹੀਦਾ ਪਰ ਸਮੇਂ ਦੀ ਸਪੀਡ ਲੱਗਦਾ ਕਈ ਗੁਣਾਂ ਹੋ ਜਾਂਦੀ ਆ ਪਤਾ ਨਹੀਂ ਲੱਗਦਾ ਕਦੋਂ ਖਤਮ ਹੋ ਜਾਦੇਂ ❤❤❤❤❤
@GurdevSingh-wt8wx
@GurdevSingh-wt8wx Ай бұрын
ਵੀਰ ਬੀਰ ਸਿੰਘ ਜੀ ਤਹਾਨੂੰ ਕਲਾ ਬੋਲਾਂ ਚ ਮਿਠਾਸ ਲਿਆਕਤ ਦੇਂ ਭਰਪੂਰ ਖਜਾਨੇ ਨਾਲ ਵਾਹਿਗੁਰੂ ਜੀ ਨੇ ਨਿਵਾਜਿਆ ਹੈ ਉਥੇ ਨਾਲ ਸੁੰਦਰ ਸਿੱਖੀ ਸਰੂਪ ਵੀ ਬਖਸਿਸ ਕੀਤਾ ਹੈ। ਨੌਜਵਾਨਾਂ ਲਈ ਪ੍ਵਰੇਨਾ ਸਰੋਤ ਵੀ ਹੋ। ਤੁਹਾਡੇ ਵੱਲੋ ਗਾਏ ਗੀਤ ਰੂਹ ਨੂੰ ਸਕੂਨ ਤੇ ਸਮਾਜ ਨੂੰ ਸੇਧ ਦੇਦੇਂ ਨੇ। ਮੈਂ ਵਾਹਿਗੁਰੂ ਅਰਦਾਸ ਕਰਦਾਂ ਹਾਂ ਕਿ ਸਤਿਗੁਰੂ ਜੀ ਇਸ ਵੀਰ ਨੂੰ ਹਮੇਸਾਂ ਚੜਦੀ ਕਲਾ ਬਖਸਣਾਂ ਤਾਂ ਕਿ ਅਸੀਂ ਸਭਿੱਅਕ ਤੰਦਰੁਸਤ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਦੇ ਰਹੀਏ।
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@Asif_Sandhu05
@Asif_Sandhu05 Ай бұрын
Bir Singh ji, aapka har gaana ek jazba aur ek kahani le kar aata hai. Aapki poetry aur music dono hi Punjabi culture ki asli rooh ko bayan karte hain. Aapka unique style aur soulful voice hamesha yaadgaar rehti hai. Aapka kaam sirf ek artist ka nahi, balki Punjabi virsa ka ehsaas karwata hai. Bohot pyar aur izzat aapko! 🙏
@MuhammadWaseem160-sg3ei
@MuhammadWaseem160-sg3ei Ай бұрын
Ma Sha Allah Bhai Anjum ❤❤❤ Allah pak slamt rakhy Ameen ❤️🙏❤️
@SannanAbdullah
@SannanAbdullah Ай бұрын
It felt so good to watch sikhs and muslims brotherhood. It reminds me the stories (which my father told us) about prepartion when muslims and sikhs lived together. At that times they were all Punjabies not sikhs muslims or hindus.
@PakPunjabi
@PakPunjabi Ай бұрын
Politicians used the religion to divide them 😮
@anureetkaurgill70
@anureetkaurgill70 Ай бұрын
ਵਾਹ !! ਬਿਹਤਰੀਨ ਵੀਡੀਓ। ਜਿਉਂਦੇ , ਵੱਸਦੇ ਰਹੋ , ਇਉਂ ਹੀ ਹੱਸਦੇ ਰਹੋ ।
@deepbrar.
@deepbrar. Ай бұрын
ਲਵ ਯੂ ਅੰਜੁਮ ਵੀਰੇ ❤️❤️❤️ ਬਹੁਤ ਵਧੀਆ ਜੀ Southhal london
@warriorsreport5491
@warriorsreport5491 Ай бұрын
Bai g.im west Punjab..well educated kindly mjy b London Bula lyn
@AfzaalGujjar-x3c
@AfzaalGujjar-x3c Ай бұрын
Kuch sharm kr har as trs kui ni ley kr jata ku apna mazak bna raha bc​@@warriorsreport5491
@deepbrar.
@deepbrar. Ай бұрын
​@@warriorsreport5491Welcom uk bro 😍
@warriorsreport5491
@warriorsreport5491 Ай бұрын
@@deepbrar. Apna contact number dy dyn kindly
@hargobindsingh1359
@hargobindsingh1359 28 күн бұрын
ਵਾਹਿਗੁਰੂ ਜੀ ਖੁਸ਼ੀ ਬਹੁਤ ਹੋਈ ਗੱਲਬਾਤ ਸੁਣ ਕੇ
@H.singh_kw
@H.singh_kw Ай бұрын
ਬਹੁਤ ਖੂਬਸੂਰਤ , ਵਾਰਤਾਲਾਪ 🙏
@avtardhiman7733
@avtardhiman7733 27 күн бұрын
ਬੀਰ ਸਿੰਘ ਵੀਰਾ ਹੱਸਦਾ ਕਿੰਨਾ ਸੋਹਣਾ ❤❤ ਬਹੁਤ ਬਹੁਤ ਪਿਆਰ ਸਾਰਿਆਂ ਨੂੰ ❤ ਵਾਹਿਗੁਰੂ ਜੀ ਇਹ ਏਕਾ ਏਦਾਂ ਹੀ ਬਣਾ ਕੇ ਰੱਖਣਾ ਜੀ 🙏🏻
@pargatbal1065
@pargatbal1065 Ай бұрын
🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸. ਬਹੁਤ ਵਧੀਆ ਜੀ।
@InnocentBigWaterfall-ys6lw
@InnocentBigWaterfall-ys6lw Ай бұрын
ਬਹੁਤ ਵਧੀਆ ਵਾਹਿਗੁਰੂ ਜੀ ਅਨੰਦ ਆ ਗਿਆ ਪੰਜਾਬੀ ਬਹੁਤ ਵਧੀਆ ਜੀ 👍🏻💕🎉🎉🎉🎉🎉🎉🎉❤❤❤❤❤❤❤
@SukhwinderKaur-c3q
@SukhwinderKaur-c3q Ай бұрын
ਵਾਹਿਗੁਰੂ ਜੀ ਆਪਣੇ ਬਚਿਆ ਦੀ ਅਰਦਾਸ ਸ਼ੁਣ ਲਵੋ ਦੋਨਾ ਪੰਜਾਬ ਇਕ ਕਰ.ਦੇਵੋ ਜਿਸ ਤਰਾ ਪਹਿਲਾ ਰਹਿੰਦੇ ਸ਼ੀ
@muhammadsiddiq2377
@muhammadsiddiq2377 Ай бұрын
@@SukhwinderKaur-c3q love and respect from Lahnda Punjab Pakistan
@muhammadsiddiq2377
@muhammadsiddiq2377 Ай бұрын
@@SukhwinderKaur-c3q sher banur thseel karar kheed zila Ambala Meray buzurga da sher c.tusi khetho aa g.baki love and respect from Lahnda Punjab Pakistan
@muhammadsiddiq2377
@muhammadsiddiq2377 Ай бұрын
@@SukhwinderKaur-c3q sher banur thseel karar kheed zila Ambala Meray buzurga da sher c.tusi khetho aa g.baki love and respect from Lahnda Punjab Pakistan
@sukhchainsingh4081
@sukhchainsingh4081 Ай бұрын
ਬਹੁਤ ਖੂਬਸੂਰਤ ਅੰਦਾਜ਼ ਸਵਾਦ ਆ ਸੁਣ ਕੇ ਭਾਈ ਸਾਹਿਬ ਨੂੰ ਦੇਖ ਰੂਹ ਖੁਸ਼ ਹੋ ਜਾਂਦੀ ਆਪ ਸਾਰੀਆਂ ਨੂੰ ਪਿਆਰ ਤੇ ਸਤਕਾਰ ਜੀ
@TheSadhaura
@TheSadhaura Ай бұрын
ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ
@kashmirsingh2607
@kashmirsingh2607 Ай бұрын
ਯੁੱਗ ਯੁੱਗ ਜੀਓ ਜੀ ਸੋਹਣਿਓ👏🏼👏🏼👏🏼👏🏼👏🏼👍
@Dhindsa30o6
@Dhindsa30o6 Ай бұрын
ਸਵਾਬ ਆ ਗਿਆ ਅੱਜ ਦਾ ਵਲਾਗ ਦੇਖਕੇ ਤੇ ਵੀਰ ਸਿੰਘ ਦਾ ਹਾਸਾ ਤੇ ਗੱਲਬਾਤ ਕਰਨ ਦਾ ਢੰਗ ਬਾ-ਅ-ਕਮਾਲ ਆ। 👏🏻👏🏻👏🏻
@preetsandhu4755
@preetsandhu4755 27 күн бұрын
Wah g wah❤️🌺 phali vaar bir singh g nu ish andaaz vich dekhya❤️🙏 bht sohna lgya thanu dona nu sunn k🙌🙏
@Baljeetsran-e9w
@Baljeetsran-e9w Ай бұрын
ਬਹੁਤ ਵਧੀਆ ਲੱਗਿਆ ਬਾਈ ਜੀ ਪ੍ਰਮਾਤਮਾ ਇਸ ਤਰਾਂ ਹੀ ਖੁਸ਼ੀ ਬਖਸ਼ਿਸ਼ ਕਰਨ
@ramandhaliwal4790
@ramandhaliwal4790 Ай бұрын
੨ ਪਾਕ-ਸਾਫ ਰੂਹਾਂ ਦੀ ਬਹੁਤ ਹੀ ਪਿਆਰੀ ਇੰਟਰਵਿਊ❤️
@sharanjitkaur5210
@sharanjitkaur5210 Ай бұрын
ਬਹੁਤ ਹੀ ਪਿਆਰੀ ਮੁਲਾਕਾਤ ਕੀਤੀ ਤੁਸੀਂ ਸਾਰਿਆਂ ਨੇ ਮਿਲ ਕੇ, ਸਾਡੇ ਮਨਾਂ ਨੂੰ ਬਹੁਤ ਸਕੂਨ, ਬਹੁਤ ਠੰਡਕ ਮਹਿਸੂਸ ਹੋਈ। ਵਾਹਿਗੁਰੂ ਜੀ ਏਸੇ ਤਰ੍ਹਾਂ ਤੁਹਾਡੇ ਸਭ ਉੱਪਰ ਆਪਣੀ ਮਿਹਰ ਬਣਾਈ ਰੱਖਣ 🙏🙏🙏🙏🙏
@muhammadsiddiq2377
@muhammadsiddiq2377 Ай бұрын
Love and respect from Lahnda Punjab ❤
@shabadenaad3968
@shabadenaad3968 Ай бұрын
ਅਜੁਮ ਸਾਹਬ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ
@Manraj1265
@Manraj1265 Ай бұрын
بہت اچھی بحث ہے انجم جی، آپ نے بالکل ٹھیک کہا۔ تمام گفتگو سن کر بہت اچھا لگا ਬਹੁਤ ਵਧੀਆ ਗੱਲਬਾਤ ਅੰਜੁਮ ਜੀ, ਵਿਲਕੁੱਲ ਸਹੀ ਕਹਿ ਰਹੇ ਹੋ। ਬਹੁਤ ਸਵਾਦ ਆ ਗਿਆ ਸਾਰੀ ਗੱਲਬਾਤ ਸੁਣ ਕੇ।ਧੰਨਵਾਦ
@nagokewale2413
@nagokewale2413 27 күн бұрын
ਬੀਰ ਸਿੰਘ ਸਾਡਾ ਪੁੱਤ ਬਾਬਾ ਨਾਨਕ ਸਾਹਿਬ ਜੀ ਸਾਡੇ, ਰੱਬ ਪਾਤਸ਼ਾਹ ਜੀ ਸਰ ਜਮੀਨ ਤੇ ਗਿਆ ਵੇਖ ਕੇ ਖੁਸ਼ੀ ਹੋਈ ਕਲਵੰਤ ਸਿੰਘ ਜੇਈ ਨਾਗੋਕੇ
@punjabimusicpro
@punjabimusicpro Ай бұрын
Att di bol baani. sirra la ta. jeyonde vasde ravo punjabio. punjab punjabi punjabiyat sambh lo.
@ashishsoni8743
@ashishsoni8743 22 күн бұрын
ਜਿਉਂਦੇ ਵੱਸਦੇ ਰਵੋ। ਰੱਬ ਤੁਹਨੋ ਸਲਾਮਤੀ ਬਖਸ਼ੇ ❤❤🙏
@AbdulJabbarAda
@AbdulJabbarAda Ай бұрын
ਵਾਹ ਵਾਹ ਵਾਹ ਬੀਰ ਸਿੰਘ ਜੀ ਬਹੁਤ ਵਧੀਆ
@gurjantsinghrai715
@gurjantsinghrai715 27 күн бұрын
ਬੀਰ ਸਿੰਘ ਬਾਈ ਕਿਆ ਬਾਤਾਂ ਨੇ
@gurpalsingh221
@gurpalsingh221 Ай бұрын
ਅੰਜੁਮ ਸਰੋਆਂ ਬਹੁਤ ਵਧੀਆ ਬੰਦਾ ਹੈ
@gurjitkaur1623
@gurjitkaur1623 Ай бұрын
ਜਿਉਦੇ ਵਸਦੇ ਰਉ ਪਿਆਰੇ ਵੀਰਿਉ🙏🙏
@jagirsandhu6356
@jagirsandhu6356 Ай бұрын
ਪੰਜਾਬ ਅਨਮੋਲ ਹੀਰ ਬੀਰ ਸਿੰਘ ਸਰੋਯਾ ਸਾਬ❤❤❤
@rajachahal4841
@rajachahal4841 Ай бұрын
ਬਹੁਤ ਸਾਰਾ ਪਿਆਰ ਤੇ ਸਤਿਕਾਰ ❤️🙏
@parminderjitkaur6841
@parminderjitkaur6841 Ай бұрын
Mere tan has has k akha cho pani nai rukda peya, Sada wada Bhra Anjum saroya ohdiya gallan bhut bholiya lagdiya & Beer Singh ta Sade hai e all time favourite
@muhammadsiddiq2377
@muhammadsiddiq2377 Ай бұрын
@@parminderjitkaur6841 love and respect from Lahnda Punjab Pakistan
@BalvinderSingh-vj8dm
@BalvinderSingh-vj8dm 25 күн бұрын
ਅੰਜੁਮ ਸਾਹਿਬ ਤੁਹਾਡੇ ਇਧਰ ਜਿੰਨੇ ਸ੍ਰੋਤੇ ਨੇ ਉਸ ਤੋਂ ਵੱਧ ਚੜ੍ਹਦੇ ਪੰਜਾਬ ਵਾਲੇ ਤੁਹਾਨੂੰ ਆਪਣੇ ਦਿਲ ਚ ਵਸਾਈ ਬੈਠੇ ਨੇ।
@narindervadda3909
@narindervadda3909 Ай бұрын
ਬਹੁਤ ਵਦੀਆ ਜੀ
@deepsingh9891
@deepsingh9891 Ай бұрын
ਗੁਰੂ ਗ੍ਰੰਥ ਸਾਹਿਬ ਜੀ 👏
@Jashanfankar
@Jashanfankar Ай бұрын
ਅੱਜ ਮਨਸੂਰ ਦਿੱਖ ਗਿਆ, ਖਾਨ ਸਾਹਿਬ ਨੂੰ
@naginderkaur4251
@naginderkaur4251 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@muhammadsiddiq2377
@muhammadsiddiq2377 Ай бұрын
@@naginderkaur4251 love and respect from Lahnda Punjab Pakistan
@simratpal1337
@simratpal1337 29 күн бұрын
ਕਾਸ਼ ਰੱਬਾ ਘਰ ਘਰ ਬੀਰ ਸਿੰਘ ਵਰਗੇ ਪੁੱਤ ਜੰਮਣ
@GurnoorSingh-x7c
@GurnoorSingh-x7c Ай бұрын
Meri khushi di koi hadd nhi veere anjum, boht hassa aaya, tusi too cool ho 😂🙏, boht satkar tuhanu 🙏
@AmandeepSingh-vl1vo
@AmandeepSingh-vl1vo 14 күн бұрын
Mera guru jeonda ....❤❤❤ Dil jitt liya bir singh ji ne ....❤❤❤
@shivagill4992
@shivagill4992 Ай бұрын
Oh my God dil Khrushchev kar ta. This is much needed these days. Root Khrushchev kar diti. Love from Canada❤
@shawindersingh6931
@shawindersingh6931 29 күн бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਬਾਬਾ ਵੀਰ ਸਿੰਘ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਤੇ ਸਰੋਆ ਸਾਹਿਬ ਨੂੰ ਇੱਕ ਥਾਂ ਵੇਖ ਕੇ🌹ਵਾਪਸੀ ਸਮੇ ਸਰੋਆ ਨੂੰ ਨਾਲ ਈ ਲੈ ਆਓ ਫੇਰ ਵਾਪਸ ਨਾ ਜਾਣ ਦਿਓ🌹
@paramjitmahi8042
@paramjitmahi8042 Ай бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ
@kuldipkhakh9053
@kuldipkhakh9053 Ай бұрын
ਅੰਜਮ ਵੀਰ ਆਪਾ ਸਾਰੇ ਹੀ ਇੱਕੋ ਮਿੱਕੇ ਆ । ਸਾਰੇ ਹੀ ਆਪਣੇ ਬੇਗਾਨਾ ਕੋਈ ਨਾ ਦਿੱਸੇ ਜੀਓ। ਬਾਕੀ ਸਾਡਾ ਹੀਰਾ ਵੀਰ ਸਿੰਘ ਦੀਆ ਸਿੱਫਤ ਵਿੱਚ ਓਹ ਸ਼ੱਬਦ ਮਿੱਲ ਹੀ ਨਹੀ ਰਹੇ ਜਿੱਸ ਨਾਲ ਸਾਡੇ ਵੀਰ ਦੀ ਸਿੱਫਤ ਕੀਤੀ ਜਾਵੇ। ਇੱਹ ਤਾ ਹੱਦਾ ਤੋ ਪਾਰ ਦੀ ਗੱਲ ਆ ਬਾਈ ਜੀ।🙏🙏🙏🙏🙏
@abhayjit3847
@abhayjit3847 Ай бұрын
ਬੀਰ ਸਿੰਘ Aujam sarova ਸਾਬ ਸਤਿ sari ਸ੍ਰੀ ਅਕਾਲ Bhikhiwind tarn taran punjab tu
@sulakhandhaliwal6456
@sulakhandhaliwal6456 Ай бұрын
Wah zinda dil panjabio kya baat hai jukta kalola krde kine sohne lgde ho baki anjum ji diya jukta totke kahawta chutkle bahut majakiya hunde hn shukriya tuhada bahut bahut.
Mere Pind De Pakistan wale lok | Nagoki Sarli | Bir Singh
44:33
Punjabi Lehar
Рет қаралды 98 М.
Леон киллер и Оля Полякова 😹
00:42
Канал Смеха
Рет қаралды 4,7 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Леон киллер и Оля Полякова 😹
00:42
Канал Смеха
Рет қаралды 4,7 МЛН