Anmol Kwatra Talking About Sidhu Moosewala And Bhai Ranjit Singh Khalsa Dhadrianwale

  Рет қаралды 645,310

JP LIVE NAKODER

JP LIVE NAKODER

Күн бұрын

Пікірлер: 626
@gurpreetsinghgurpreet6262
@gurpreetsinghgurpreet6262 2 жыл бұрын
ਇਹ ਬੰਦਾ ਦਿਲੋ ਬੋਲਦਾ ਐ ਜੀ ਰੱਬ ਵੀਰ ਤੇ ਮਾਹਿਰ ਕਰੇ
@kulvinderkaur8406
@kulvinderkaur8406 2 жыл бұрын
ਸਿੱਧੂ ਦੇ ਮਾਪਿਆਂ ਨਾਲ ਖੜਨਾ ਵੀਰ ਜੀ ਇਨਸਾਫ ਦਿਵਾਉਣ ਲਈ ਸਾਨੂੰ ਬਹੁਤ ਆਸ ਹੈ ਤੁਸੀ ਬਹੁਤ ਚੰਗੇ ਇਨਸਾਨ ਆ
@balbirsidhu2947
@balbirsidhu2947 2 жыл бұрын
ਪਰਮਾਤਮਾ ਤੈਨੂੰ ਚੜਦੀਕਲਾ ਚ ਰੱਖੇ ਪੁੱਤ ਤੇਰੀਆਂ ਤਾਂ ਗੱਲਾਂ ਚੋਂ ਵੀ ਤਾਕਤ ਮਿਲਦੀ ਹੈ ਜਿਓਦਾ ਰਹਿ
@HarpalSingh-uv9ko
@HarpalSingh-uv9ko 2 жыл бұрын
ਬਹੁਤ ਸੋਹਣੇ ਵਿਚਾਰ ਕਵਾਤਰਾ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਜੀ।
@daljindersumra3473
@daljindersumra3473 Жыл бұрын
Waheguru g
@Harrypb04
@Harrypb04 2 жыл бұрын
ਬਹੁਤ ਚੰਗੀਆਂ ਗੱਲਾਂ ਕੀਤੀਆਂ ਅਨਮੋਲ ਵਾਈ ਜੀ ਨੇ ਵਾਹਿਗੁਰੂ ਇੰਹਨੇ ਤੇ ਅਤੇ ਇੰਹਨਾਂ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ….🙏🏻🙏🏻 Please we want justice for SIDHU MOOSE WALA🥺
@majhewalleshorts628
@majhewalleshorts628 Жыл бұрын
ਅਨਮੋਲ ਜੀ.. ਸਲੂਟ ਵਾ.. ਬਹੁਤ ਵਧੀਆ ਸੋਚ ਹੈ ਆਪ ਜੀ ਦੀ... ਆਪ ਜੀ ਨੂੰ ਸੁਣ ਕੇ ਬਹੁਤ ਹਿੰਮਤ ਮਿਲਦੀ ਹੈ... ਮੰਨ ਖੁਸ਼ ਹੋ ਜਾਂਦਾ ਹੈ.. ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰਖੇ
@joginderkaur5531
@joginderkaur5531 2 жыл бұрын
ਵੀਰ ਜੀ ਚੜਦੀਕਲਾ ਵਿੱਚ ਰਹੋ ਕੁਝ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਿਆਂ ।ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਜ਼ੋ ਤੁਸੀਂ ਕਮਾ ਰਹੇ ਹੋ।🙏🙏👌👌🌳🌳 ਤੁਹਾਡੇ ਵਰਗੇ ਜੁਝਾਰੂ ਯੋਧਿਆਂ ਦੀ ਯੂਥ ਨੂੰ ਲੋੜ। ਸਲਾਮ ਵੀਰ ਜੀ।🙏🙏
@baljeetkaurbaljeetkaur-cj6yv
@baljeetkaurbaljeetkaur-cj6yv Жыл бұрын
❤😮🎉😊😊😊 ਜ
@manavbajwa7914
@manavbajwa7914 Жыл бұрын
ਖੁਸ਼ ਰਹੋ ਬੇਟਾ ਜੀ ਰੱਬ ਦੀ ਕਿਰਪਾ ਸਦਕਾ ਉਸ ਦੀ ਖੁਸ਼ੀ ਪ੍ਰਾਪਤ ਕਰ ਰਹੇ ਹੋ❤
@nirbhao..........
@nirbhao.......... 2 жыл бұрын
ਜਿਹੜੇ ਦਿਲਾਂ ਵਿਚ ਵੱਸਦੇ ਹੋਵਣ,, ਉਹ ਗੋਲੀਆਂ ਨਾਲ ਨਹੀਂ ਮਿਟਾਏ ਜਾਂਦੇ,, ਅਜੇ ਮੁੱਕਿਆ ਨੀ ਜੱਟ,, justice for sidhu moosewala 🙏😭💔 legend never die 🎲😭😭
@jaspreetKaur-it1pl
@jaspreetKaur-it1pl 2 жыл бұрын
Yuutbu
@sukhpreetkaur9989
@sukhpreetkaur9989 2 жыл бұрын
😭💔
@khushmindergarcha1488
@khushmindergarcha1488 2 жыл бұрын
@@sukhpreetkaur9989 aaaaaaàaw
@foodofpunjabandhealthtips4307
@foodofpunjabandhealthtips4307 2 жыл бұрын
😭😭
@KulwinderKaur-wx6er
@KulwinderKaur-wx6er 2 жыл бұрын
@@sukhpreetkaur9989 l
@balbirsakhon6729
@balbirsakhon6729 2 жыл бұрын
ਅਨਮੋਲ ਵੀਰੇ ਸਾਡੀ ਸਾਰਿਆਂ ਦੀ ਸੋਚ ਇਹੋ ਜਿਹੀ ਹੋਵੇ ਕਿ ਅਸੀਂ ਹਰ ਰੋਜ ਦੁਸਰੇ ਲਈ ਕੁੱਝ ਕਰੀਏ ਆਪਦੇ ਲਈ ਤਾਂ ਅਸੀਂ ਸੋਚਦੇ ਹਾਂ ਆਉ ਆਪਾਂ ਵੀ ਕਿਸੇ ਦੇ ਕੰਮ ਆ ਸਕੀਏ
@kuldeepgarcha-2457
@kuldeepgarcha-2457 Жыл бұрын
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਬੇਟਾ
@parveenrani4775
@parveenrani4775 2 жыл бұрын
ਰੱਬ ਹਰ ਘਰ ਵਿੱਚ ਅਨਮੋਲ ਵੀਰ ਜਿਹਾ ਪੁੱਤ ਦਵੇ 🙏🙏
@kuljitdhami
@kuljitdhami 2 жыл бұрын
Tuhanu jad lod pau fer gal karo veer g
@mooseRuse
@mooseRuse 2 жыл бұрын
.. ਓਹ ਮੁੱਕਿਆ ਨੀ ਹਾਲੇ.. TheLegend, #justicesidhumoosewala ... 🤟💪🧿✌️
@JaswantSingh-mn3bz
@JaswantSingh-mn3bz 2 жыл бұрын
ਇਹ ਵੀਰ ਦੇ ਵਿਚਾਰ ਬਹੁਤ ਵਧੀਆ ਹਨ ਇਹ ਬੀ ਗੱਲ ਬਿਲਕੁਲ ਸਹੀ ਆ ਕੇ ਅਸੀਂ ਜਿਥੇ ਬੀ ਹਾਂ ਉਥੇ ਹੀ ਪਰਮਾਤਮਾ ਦਾ ਧੰਨਵਾਦ ਕਰੋਂ ਪੈਸੇ ਤਾਂ ਪੰਜਾਬ ਦੇ ਲੀਡਰਾਂ ਕੋਲ ਕਿਹੜਾ ਘੱਟ ਨੇ ਪਰ ਇਜ਼ਤ ਨਹੀਂ ਨਾਂ ਹੀ ਇਹ ਲੀਡਰ ਰਾਤ ਨੂੰ ਕੱਲੇ ਬਿਨਾਂ ਸਿਕੋਰਟੀ ਜਾ ਸਕਦੇ ਹਨ ਫੇਰ ਕੀ ਇਹੋ ਜਿਹੇ ਪੈਸੇ ਕੱਠੇ ਕਰਨ ਦੀ ਲੋੜ ਆ
@sukhwantsingh5612
@sukhwantsingh5612 Жыл бұрын
ਬਹੁਤ ਵਧੀਆ ਵੀਚਾਰ 22ਜੀ ਵਾਹਿਗੁਰੂ ਜੀ ਮਾਹਿਰ ਕਰਨ
@sukhasingh2944
@sukhasingh2944 2 жыл бұрын
Justice for sidhu Saab legend never die
@Harmuthkuthanapalithi
@Harmuthkuthanapalithi 2 жыл бұрын
Sikhs especially those who talk about freedom from slavery have no justice I india
@AmandeepSingh-wg7ow
@AmandeepSingh-wg7ow 2 жыл бұрын
Love you a bro 💞💞💞
@blackdeerhd8440
@blackdeerhd8440 2 жыл бұрын
ਪੰਜਾਬ ਦੇ ਪੁੱਤਾਂ ਤੇ ਮਾਣ ਹੋਣਾ ਚਾਹੀਦਾ ❤️❤️❤️❤️❤️❤️❤️
@manickspanjab3787
@manickspanjab3787 2 жыл бұрын
ਬਹੁਤ ਵਧੀਆ ਅਨਮੋਲ ਵੀਰ ਵਾਹਿਗੁਰੂ ਚੜ੍ਹਦੀ ਵਿੱਚ ਰੱਖਣ ਹਮੇਸ਼ਾ
@nofarmersnofood8455
@nofarmersnofood8455 2 жыл бұрын
ਵੀਰੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸੋਨੂੰ
@tarsemmasih1381
@tarsemmasih1381 Жыл бұрын
ਤੁਹਾਡੀ ਸੋਚ ਨੂੰ ਸਲਾਮ ਹੈ ਵੀਰ ਜੀ ਖੁਦਾ ਤਹਾਨੂੰ ਬਹੁਤ ਬਰਕਤ ਦੇਵੇ ਇਹ ਗੱਲ ਹੰਕਾਰੀ ਲੋਕਾਂ ਦੀ ਸਮਝ ਵਿੱਚ ਨਹੀ ਆ ਸਕਦੀ
@waheguruji55
@waheguruji55 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽
@Amrit-kf1xw
@Amrit-kf1xw 2 жыл бұрын
Anmol Veera todiya Galla sunkar Mera jivan Badal Laga hai mere se to bahut asar Hoya hai waheguru hamesha to sar upar hath Rakha god bless you Veera
@sandeepkaur6144
@sandeepkaur6144 2 жыл бұрын
Love you Anmol veere Waheguru kare teri unar bahot lambi Hove. Teri bahot jarurat e duniya nu.
@jugroopsinghsingh5167
@jugroopsinghsingh5167 2 жыл бұрын
ਬਹੁਤ ਵਧੀਆ ਵੀਰ ਜੀ ✅✅👍👍🙏🙏 ਵਾਹਿਗੁਰੂ ਚੜਦੀਕਲਾ ਬਕਸੇ 💯💯
@hastag__sandhu
@hastag__sandhu 2 жыл бұрын
Justice For Sidhu Mosse Wala Legend never die🥺
@KamaljitKaur-fy3uu
@KamaljitKaur-fy3uu 2 жыл бұрын
ਢੱਡਰੀਆਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲੀ ਵਿਚਾਰਧਾਰਾ ਨੂੰ ਫੈਲਾ ਰਹੇ ਹਨ ਜੋ ਵਿਚਾਰਧਾਰਾ ਧਰਮ,ਪਹਿਰਾਵੇ,ਜਾਤ -ਪਾਤ ,ਊਚ -ਨੀਚ ਨੂੰ ਨਹੀਂ ਸਿਰਫ ਇਨਸਾਨੀਅਤ ਨੂੰ ਮੰਨਦੀ ਹੈ 🙏
@kawaljitsingh7433
@kawaljitsingh7433 2 жыл бұрын
Oh tan kehnde gian hi guru hai guru granth sahib jarea
@jaspreetbhullar8398
@jaspreetbhullar8398 2 жыл бұрын
ਵਾਹ ਜੀ ਵਾਹ ਭੈਣ ਜੀ ਬਿਲਕੁੱਲ ਸੱਚ ਕਿਹਾ ਜੀ 👍🏻👏👏☺️🙏
@kom8365
@kom8365 2 жыл бұрын
kamaljit sister g sat sri akal Ma gya c gurdwara parmeshwar dwar 10 october nu baut anand aya ma 4 hours rukya c nal he ma jatha da sara singha nu v milya c 🙏🙏🙏🙏🙏🙏🙏🙏🙏🙏🙏
@KamaljitKaur-fy3uu
@KamaljitKaur-fy3uu 2 жыл бұрын
@@kom8365 ਬਹੁਤ ਵਧੀਆ ਵੀਰ 🙏👍
@kom8365
@kom8365 2 жыл бұрын
@@KamaljitKaur-fy3uu ਭੈਣ ਜੀ ਆਪ ਦਾ ਏਰੀਆ ਕਿਹੜਾ ਹੈ ਜੀ ਆਪ ਜੀ ਨੂੰ ਬਹੁਤ ਵਾਰ ਲਾਇਵ ਸਮਾਗਮ ਚ ਲਾਇਵ ਚੈਟ ਤੇ ਵੇਖਿਆ ਹੈ ਜੀ
@sukhwinderkaur4646
@sukhwinderkaur4646 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਚੜ੍ਹਦੀ ਬਖਸ਼ੇ ਜੀ🙏🙏🙏🙏🙏👌👌👌👌👌
@AmanKaur-cd3fh
@AmanKaur-cd3fh 2 жыл бұрын
ਬਹੁਤ ਚੰਗੀ ਸੋਚ ਵੀਰ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਬੱਲ ਬਖਸ਼ਣ
@GuriGuri-nr7hw
@GuriGuri-nr7hw 2 жыл бұрын
Hangi
@ramankaur51
@ramankaur51 2 жыл бұрын
Waheguru ji mehar karan thade te hmesha eh lok bhlayi di sewa lainde rehn god g.jeeunde rho Anmol bhaji you are great person.
@GuriGuri-nr7hw
@GuriGuri-nr7hw 2 жыл бұрын
Waheguru
@ShamsherSingh-ff5jg
@ShamsherSingh-ff5jg 2 жыл бұрын
ਬਹੁਤ ਵਧੀਆ ਬਚਨ ਕੀਤੇ 🌹🙏🏾
@GurdevSingh-vd5ie
@GurdevSingh-vd5ie Жыл бұрын
ਵਾਹਿਗੁਰੂ ਜੀ ਇਕ ਨਵਾਂ ਹੀ ਟ੍ਰੇਡ ਚਲ ਪਯਾ।। ਚੰਗੇ ਇਨਸਾਨ ਨੂੰ ਸਮਾਜ ਸੇਵਾ ਯਾਂ ਪਿੰਡ ਛੈਹਿਰ ਦੇ ਭਲਾਈ ਕੰਮ ਕਰਨ ਵਾਲੇਆਂ ਨੂੰ ਰੋਕਿਯਾ ਜਾ ਰਿਹਾ ਹੈ।।ਰੋਕਿਆ ਹੀ ਨਹੀਂ ਉਨਾਂ ਦੇ ਰਾਹਾਂ ਚ ਕੰਡੇ ਬੀਸਣੰ ਤੇ ਲੱਗੇ ਹੋਏ ਨੇ।। ਕੋਈ ਭਲਾਈ ਦਾ ਕੰਮ ਕਰ ਰੇਹਾ।ਉਸ ਨਾਲ ਪਹਿਲਾਂ ਕੁੱਝ ਚਾਲਾਕ ਅਤੇ ਮਕਾਰ ਲੋਕ ਜੁੜ ਜਾਂਦੇ ਨੇ।ਕਿ ਅਸੀਂ ਤੇਰੇ ਨਾਲ ਸੇਵਾ ਕਰਨੀ ਹੈ।।ਇਹੇ ਲਾਲਚੀ ਅਤੇ ਠਗ ਪ੍ਰਵਿਰਤੀ ਦੇ ਹੁੰਦੇ ਨੇ।। ਦਸਵੰਧ ਦੇ ਹਿਸੇ ਜੋ ਲੋਕਾਂ ਵਲੋਂ ਆਇਆ ਹੈ।ਉਸਦੀ ਦੁਰ ਵਰਤੋਂ ਲਈ ਸਾਜ਼ਿਸ਼ਾਂ ਚਲਦੇ ਨੇ।।ਜਿਸ ਵਿਚਾਰੇ ਨੇ ਅਪਣੇ ਤਨੋਂ ਮਨੋਂ ਅਤੇ ਧਨੰ ਨਾਲ ਇੱਕ ਜ਼ੀਰੋ ਲੇਬਲ ਤੋਂ ਕੰਮ ਕੀਤਾ ਹੁੰਦਾ।ਔ ਇੱਕ ਇਮਾਨਦਾਰ ਸਚਾ ਸੁਚਾ ਇਨਸਾਨ।।ਇਹੇ ਵਿਚਾਰੇ ਇੱਕ ਦੋ ਜਾਂਣੇ ਹੀ ਹੁੰਦੇ ਨੇ।।ਬਾਅਦ ਚ ਜੁੜੇ😂ਠਗ ਪ੍ਰਵਿਰਤੀ ਦੇ ਲਾਲਚੀ ਲੋਕ ਸੇਵਾ ਕਰਨ ਦੇ ਨਾਂ ਤੇ ਸ਼ਾਮਿਲ ਹੋ ਜਾਂਦੇ ਨੇ ਏਨਾਂ ਦੀ ਗਿਣਤੀ ਵੀ ਜਾਦਾ ਹੁੰਦੀ ਹੈ।।ਇਹੇ ਫਿਰ ਪਹਿਲਾਂ ਵਾਲੇਆਂ ਨੂੰ ਬਦਨਾਮ ਕਰਨ ਦਿਆਂ ਕੋਝਿਆਂ ਚਾਲਾਂ ਚੱਲਦੇ ਹੋਏ।ਪੈਰ ਪੈਰ ਤੇ ਮੁਸੀਬਤਾਂ ਖੜੀਆਂ ਕਰਦੇ ਨੇ। ਸਚੇਆਂ ਨੂੰ ਬਈਮਾਨ ਅਤੇ ਹੋਰ ਕਈ ਤਰ੍ਹਾਂ ਦੇ ਇਲਜ਼ਾਮਾਂ ਦੀ ਬੋਛਾੜ ਛਾਮੰ ਧਾਮਂ ਧੰਡ ਭੇਦ ਅਤੇ ਪਿਛੋ ਕਿਸੇ ਤਾਕਤਵਰ ਲੋਕਾਂ ਦੀ ਸਹਾਇਤਾ ਨਾਲ ਏ ਲੋਕ ਕਾਮਯਾਬ ਹੀ ਹੋ ਜਾਂਦੇ ਨੇ।।😊 ਅਖੀਰ ਸੱਚਾ ਬੰਦਾ ਥਕ ਹਾਰ ਕੇ ਘਰ ਚਲਾ ਜਾਂਦਾ। ਔਰ ਏਨਾਂ ਦੀਆਂ ਪੋ ਬਾਰਾਂ ਹੋ ਜਾਂਦੀਆਂ 😊 ਅਜ਼ ਕੋਈ ਸਾਹਮਣੇ ਆ ਕੇ ਸੇਵਾ ਵੀ ਨਹੀਂ ਕਰਨਾਂ ਚੋਹੁਦਾੰ।।ਕਯੋਕਿ ਲਾਲਚੀ ਬਈਮਾਨਾ ਦੀ ਸੰਖਿਆ ਬਹੁਤ ਅਧਿਕ ਹੋਈ ਪਈ ਹੈ।।😊ਪਤਾ ਨਹੀਂ ਸਮਾਜ ਨੂੰ ਕਿਸ ਪਾਸੇ ਲਈ ਜਾ ਰਹੇ ਨੇ 😊ਇਹੇ ਅਜ ਦੇ ਦੋਰ ਦੀ ਕੜਵੀ ਸਚਾਈ ਹੈ 😊ਭਲਾਈ ਦੇ ਕੰਮ ਤੋਂ ਰੋਕਣਾ।ਚੰਗੀ ਗੱਲ ਨਹੀਂ।।
@kulvinderkaur8406
@kulvinderkaur8406 2 жыл бұрын
ਸਿੱਧੂ ਨੂੰ ਇਨਸਾਫ ਦਿਵਾਉਣ ਲਈ ਆਪ ਸਾਰੇ ਰਲਕੇ ਹਾਰਾਂ ਨਾਰਾ ਮਾਰੂ ਇਸ ਸਰਕਾਰ ਨੂੰ ਚਾਹੀਦਾ ਦਾ ਹੈ ਮਾਪਿਆਂ ਨੂੰ ਪੁੱਤ ਦਾ ਇਨਸਾਫ ਦਿਵਾਉਣ
@sukhpreetkaur9989
@sukhpreetkaur9989 2 жыл бұрын
ਮਿਸ ਯੂ ਸਿੱਧੂ ਬਾਈ 😭😭😭😭💔
@ssbani6949
@ssbani6949 2 жыл бұрын
ਅਨਮੋਲ ਵੀਰ ਵਾਹਿਗੁਰੂ ਭਲੀ ਕਰੇ
@ManpreetKaur-mu1ei
@ManpreetKaur-mu1ei 2 жыл бұрын
Shi gal veere Sidhu taa bhuleya ni bhulayea jana😔😔😔😔
@NareshKumar-bt4wd
@NareshKumar-bt4wd 2 жыл бұрын
🤲🤲 Waheguru sahib ji jai mata rani maa ji jai MAA ji 🌹🌹🌹🌹❤️
@mohindergill8884
@mohindergill8884 2 жыл бұрын
Bete salute to you. You are very lucky God gave you this Seva. We need young generation like you.
@shinderpal229
@shinderpal229 2 жыл бұрын
ਮਾਨਵਤਾ ਵਾਦੀ ਜੋਧੇ ਹੋ ਤੁਸੀ ਸਬ 🙏🙏
@LakhwinderSingh-nx5px
@LakhwinderSingh-nx5px 2 жыл бұрын
ਤੁਸੀਂ ਬਹੁਤ ਮਹਾਨ ਓ ਕਵਾਤਰਾ ਜੀ
@RaviKumar-cm3dr
@RaviKumar-cm3dr 2 жыл бұрын
Anmol paji bhuth vadia insan ne rabh da duja rup a anmol paji
@gurpreetsingh-iz6zo
@gurpreetsingh-iz6zo 2 жыл бұрын
very nice anmol veer
@ssingh4432
@ssingh4432 2 жыл бұрын
Very good job ਢੱਡਰੀਆ ਵਾਲੇ ਨੇ ਹੁਣ ਤੱਕ ਕਿੰਨੀ ਸੇਵਾ ਦਿੱਤੀ ਤੁਹਾਨੁੰ ਕਿਉਕਿ ਲੋਕਾ ਨੇ ਬਹੁਤ ਪਿਆਰ ਤੇ ਦਾਨ ਦਿੱਤਾ ਉਸ ਬਾਬੇ ਨੂੰ , ਜੋ 60 ਰੇਕੜ ਚ ਅਲੀਸਾਨ ਬੰਗਲੇ ਚ ਰਹਿ ਰਿਹਾ ਤੇ ਹੁਣ ਕੀ ਦੇਣ ਆ ਉਸ ਦੀ ਲੋਕ ਸੇਵਾ ਲਈ
@AmritKaur-gc2pj
@AmritKaur-gc2pj Жыл бұрын
Sahi keha beta, sachiya galan par kaoriya jo har kese nu hajam nahi hindi ya🤗🤗🤞✌👌👍👍
@kulbirsohal5283
@kulbirsohal5283 2 жыл бұрын
ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਲੋਕੋ
@jasbirdhadli1978
@jasbirdhadli1978 Жыл бұрын
Love listening to u veer ji u preach very well 😊
@shivanisharma5562
@shivanisharma5562 Жыл бұрын
ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,,,,,। ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@heerasingh8052
@heerasingh8052 2 жыл бұрын
Bhut sahi vichar veer ji thode waheguru mehar kre sb te
@harmeetsinghbhamrha5491
@harmeetsinghbhamrha5491 2 жыл бұрын
You are right Anmol kwatra veer ji is the best man veer ji wahegur Chardikala ch rakhe veer nu 🙏🙏🙏🙏
@charanjitsinghbassi7131
@charanjitsinghbassi7131 Жыл бұрын
Anmol veer di dillo respect karda a slam a veer tainu
@rahulsaini9538
@rahulsaini9538 2 жыл бұрын
Brother bhut vadia soch hai tuhadi. Rab tuhadi umer lambi kre.
@santokhsingh7543
@santokhsingh7543 2 жыл бұрын
ਬਹੁਤ ਵਧੀਆ ਵਿਚਾਰ ਬੇਟਾ ਪਰ ਗਰੀਬਾ ਦਾ ਖੂਨ ਇਹ ਵੱਡੀਆ ਜੋਕਾ ਪੀ ਰਹੀਆ ਹਨ
@inderjeetk451
@inderjeetk451 2 жыл бұрын
Wah ji wah anmol ji superb speech sahi gallan kitiya tusi 🙏🙏🙏🙏🌹🙌🙌♥️
@dabindersingh5439
@dabindersingh5439 Жыл бұрын
Satnam Shree waheguru ji 🙏
@jugrajkaur6072
@jugrajkaur6072 2 жыл бұрын
🙏🙏Justice for Sidhu moose wala🙏🙏🙏
@JoginderSingh-zq6mq
@JoginderSingh-zq6mq 2 жыл бұрын
Waheguru ji mehar kare 🙏
@Amandeepkaur-my8jq
@Amandeepkaur-my8jq 2 жыл бұрын
Sahi keha veer , waheguru sab de dil diya jande ne waheguru ne tere te bahut mehar kre, chardikala ch rakhe, mnj v kuj chnga sikhn nu milya tere to veer, sahi keha aapa sare 1 kyu ni ho jande, waheguru di mehar sadka 1 din ho v ayega jdo sare lok 1 ho jange. Te thodi ishaa poori hougi veer.
@MANISHA-My4hf
@MANISHA-My4hf 2 жыл бұрын
Bhai sach me aapki baat dil ko taar taar kr gyi mere anshu he na ruk rhe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ajmersingh8166
@ajmersingh8166 2 жыл бұрын
Waheguru ji mehr krn ji es veer te🙏🙏
@soniasonia2455
@soniasonia2455 2 жыл бұрын
Waheguru thonu chardikalan bakshn jor v veer g tuc bot vadia o
@danusuman7006
@danusuman7006 2 жыл бұрын
अनमोल बीरे परमात्मा का आशीर्वाद हमेशा आप पर बना रहे 🤲 यही अरदास है।
@BabbuJaiswal-oq4jd
@BabbuJaiswal-oq4jd Жыл бұрын
Anmol 22 is very nice God bless you rabh tuhanu hamesha khush rakhe❤❤
@randeepsinghbrar9395
@randeepsinghbrar9395 2 жыл бұрын
Mere veer boht vadiya soch hai tuhadi Rabb tuhahdi umra lambi kre 🙏🙏🙏🙏
@gagan8013
@gagan8013 2 жыл бұрын
Always respect with due respect from Fauji retired Deepak Sharma: ) 🇮🇳🇺🇸
@gurjinderkaur8317
@gurjinderkaur8317 2 жыл бұрын
Waheguruji Waheguruji Waheguruji Waheguruji Waheguruji
@RekhaRani-ci6tc
@RekhaRani-ci6tc 2 жыл бұрын
Love you bro weheguru ji Mehar krn tuhade te 🙏🌹🙏I salute to your thinking 👍
@kulbirsohal5283
@kulbirsohal5283 2 жыл бұрын
ਬਹੁਤ ਵਧੀਆ👍💯 ਗੱਲ ਕੀਤੀ ਵੀਰ ਜੀ right👌👌👌👌👌👌👌👌👍
@RanjitSingh-vs6yw
@RanjitSingh-vs6yw 2 жыл бұрын
Miss you sidhu mosse wale y ji
@dharampalsingh8743
@dharampalsingh8743 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਅਨਮੋਲ ਨੇ, ਦਿਲੋਂ ਸਲੂਟ , ਧਨਵਾਦ ਜੀ
@RanjeetSingh-nh1yk
@RanjeetSingh-nh1yk Жыл бұрын
Waheguru ji
@karamjeet2768
@karamjeet2768 2 жыл бұрын
Waheguru ji mehar kari veer te
@devinderkaur4907
@devinderkaur4907 Жыл бұрын
bot vadia kwatra g.proud of u beta.mery dil dia gla keetia tusi
@amangopi8616
@amangopi8616 2 жыл бұрын
Waheguru ji mahre kern seb te ji
@pardeepdhotian2983
@pardeepdhotian2983 2 жыл бұрын
#justiceforsidhumoosewala Anmol vr God bless you
@jaswinderjaswinder9101
@jaswinderjaswinder9101 2 жыл бұрын
Waheguru ji 🙏🏼 ❤
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@mohanveersingh46
@mohanveersingh46 2 жыл бұрын
ਬਹੁਤ ਵਧੀਆ ਵੀਰ.
@baaz8718
@baaz8718 2 жыл бұрын
ਅਨਮੋਲ ਨੇ ਕੋਈ ਗੱਲ ਨਹੀਂ ਕਹੀ ਗਲਤ।
@ihsanullah1700
@ihsanullah1700 2 жыл бұрын
Legend never die
@seemas8077
@seemas8077 2 жыл бұрын
Waheguru ji mehar kro sab the 🙏🙏🙏🙏
@Aarti-jy7vh
@Aarti-jy7vh Жыл бұрын
Parmeshwar da dhanwaad veer g tusi jo galla kahiya sachi tusi ik suche insaan ho jo gal tusi kahi ke rab da shukar karna chahida hai veere mai tuhadi sister ludhiana basti jodheval to
@5911Gaunsgarh
@5911Gaunsgarh 2 жыл бұрын
Miss you sidhu moosewala 22 😭😍
@vickuk1313
@vickuk1313 2 жыл бұрын
Rab da Sacha shucha banda anmol veer..jeounda reha bai love from uk
@gurmitsinghgurmitbhullar9121
@gurmitsinghgurmitbhullar9121 2 жыл бұрын
ਅਨਮੋਲ ਕਵਾਤਰਾ ਵੀ ਰ ਜੀ ਵਾਹਿਗੁਰੂ ਜੀ ਮੇਹਰ ਰੱਖੇ ਤਰੱਕੀਆਂ ਦੇਵੇ ਲੰਮੀਆਂ ਉਮਰਾਂ ਦੇਵੇ
@Wahenoor.Jarout
@Wahenoor.Jarout 2 жыл бұрын
Waheguru ji,.🙏🙏
@LakhwinderSingh-hu1zr
@LakhwinderSingh-hu1zr 2 жыл бұрын
Waheguru ji Dhan Dhan guru Nanak Dev ji Mahar Karan paji upar
@gurkirat2171
@gurkirat2171 2 жыл бұрын
🙏 ਵਾਹਿਗੁਰੂ ਜੀ ਵਾਹਿਗੁਰੂ
@GuriGuri-nr7hw
@GuriGuri-nr7hw 2 жыл бұрын
🙏
@jasssran7237
@jasssran7237 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ
@soniakaur6475
@soniakaur6475 2 жыл бұрын
#wewantjustice #justiceforsidhumoosewala 🙇 🙇 Miss you bai 😭 😭 😭 😭
@guri9813
@guri9813 2 жыл бұрын
Ssa Soniya g 🙏❤
@thelegendsidhumoosewala5354
@thelegendsidhumoosewala5354 2 жыл бұрын
waheguru ji 🙏
@pindawale9734
@pindawale9734 2 жыл бұрын
Only sidhu moose wala legend never die
@jasbirkaur7481
@jasbirkaur7481 2 жыл бұрын
God bless you Anmol ji
@sehajsandhu8102
@sehajsandhu8102 2 жыл бұрын
Waheguru Ji Mehar Krna Sab Te Ji ❤️❤️🙇🙇
@pb_32_gaming_
@pb_32_gaming_ 2 жыл бұрын
Anmol bir ji you are great👍👍👍👍👍
@lovepreetsinghgill1140
@lovepreetsinghgill1140 2 жыл бұрын
Sahi kiha 22 ne ki lod c syast ch aun di _......Sidhu Moose Wala Miss You Sidhu 22
@Sam-tp2sf
@Sam-tp2sf 2 жыл бұрын
Long Live Legend Sidhu Moose Wala ❤️ 🙌 We want Justice 💔 #justiceforsidhumoosewala #JusticeForSidhuMooseWala
@ramandeep4667
@ramandeep4667 2 жыл бұрын
Bahut vadeya veer ji Love you soo much ❤️
@baljinderkumar8343
@baljinderkumar8343 Жыл бұрын
ਵਾਹਿਗੁਰੂ ਜੀ ❤❤❤
@akkirajput6434
@akkirajput6434 2 жыл бұрын
Good step bro Sidhu 22 v asa tha miss you so much Sidhu 22 ❤️❤️❤️❤️❤️
@anil5004
@anil5004 2 жыл бұрын
You are right!! Punjab punjabi are indian🇮🇳🇮🇳🇮🇳🇮🇳
@arshramgarhia5919
@arshramgarhia5919 2 жыл бұрын
Fuddu kya kha usne woo sunle
@amolakbhullar5624
@amolakbhullar5624 Жыл бұрын
Sach hai. Apki har baat veer anmol ji. Rab nai apko baut publik seva diti hai❤🙏
IL'HAN - Qalqam | Official Music Video
03:17
Ilhan Ihsanov
Рет қаралды 700 М.
“Don’t stop the chances.”
00:44
ISSEI / いっせい
Рет қаралды 62 МЛН
Правильный подход к детям
00:18
Beatrise
Рет қаралды 11 МЛН
IL'HAN - Qalqam | Official Music Video
03:17
Ilhan Ihsanov
Рет қаралды 700 М.