Chajj Da Vichar (1634) || ਮੂਸੇਵਾਲਾ ਕਿਵੇਂ ਬਣ ਜਾਣਾ ਚਮਕੀਲਾ ਮੈਨੂੰ ਲੱਗਾ ਉਹ ਮੇਰਾ ਕਤਲ ਕਰੇਗਾ...

  Рет қаралды 192,037

Prime Asia TV

Prime Asia TV

Күн бұрын

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер
@harwindersingh4551
@harwindersingh4551 2 жыл бұрын
ਬਹੁਤ ਵਧੀਆ ਵਿਚਾਰ ਨੇ ਸੁਰਿੰਦਰ ਛਿੰਦੇ ਜੀ ਦੇ ਅਤੇ ਪਰਾਇਮ ਏਸ਼ੀਆ ਦੇ ਪਰਿਵਾਰ ਤੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@jshinda7708
@jshinda7708 2 жыл бұрын
ਟਹਿਣਾ ਸਾਹਿਬ ਨੇ ਜਿਹੜੀ ਗੱਲ ਪਹਿਲਾ ਆਖੀ ਹੈ ਅਸੀ ਕੁਲਦੀਪ ਮਾਣਕ ਸੁਰਿੰਦਰ ਸ਼ਿੰਦਾ ਮੁਹੰਮਦ ਸਦੀਕ ਨੂੰ ਭੁਲ ਨਹੀ ਸਕਦੇ ਬਿਲਕੁਲ ਸਹੀ ਗੱਲ ਹੈ ਇਹ ਇਕ ਯੁਗ ਦੇ ਕਲਾਕਾਰ ਸੀ
@iqbir9272
@iqbir9272 2 жыл бұрын
'.,
@surindersharma4488
@surindersharma4488 2 жыл бұрын
Y
@bestautomotiveyoutubechann1214
@bestautomotiveyoutubechann1214 2 жыл бұрын
Chamkila te sidhu warga koi nai hona.
@surindersingh1513
@surindersingh1513 2 жыл бұрын
ਮੇਰੀ ਖੁਸ਼ਕਿਸਮਤੀ ਹੈ ਕੇ ਮੈਨੂੰ ਧਰਮਿੰਦਰ ਤੇ ਛਿੰਦਾ ਬਾਈ ਹੋਰਾਂ ਨਾਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਦੋਨੋਂ ਹੀ ਬਹੁਤ ਮਿਲਾਪੜੇ ਸੁਭਾਅ ਦੇ ਹਨ। ਵਾਹਿਗੁਰੂ ਦੋਨਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ।
@surinderkaur2100
@surinderkaur2100 2 жыл бұрын
ਬਹੁਤ ਵਧੀਆ ਜੀ ਬਹੁਤ ਖੁਸ਼ੀ ਹੋਈ ਸੁਰਿੰਦਰ ਸ਼ਿੰਦਾ ਜੀ ਦੀ ਆਵਾਜ ਸੁਣਕੇ ਤੇ ਵਿਚਾਰ ਜਾਣਕੇ,ਬਹੁਤ ਸਾਰੀਆਂ ਦੁਆਵਾਂ🙏🙏
@vdhillon4382
@vdhillon4382 2 жыл бұрын
ਚਮਕੀਲਾ, ਮਾਣਕ, ਸਦੀਕ ਤੇ ਸ਼ਿੰਦਾ ਇਹ ਤਾਂ ਸਾਰੇ ਅਮਰ ਗਾਇਕ ਆ👍
@goldgamerz715
@goldgamerz715 Жыл бұрын
੍ ੍ ੍ ੍ ੍ ੍ ਼ ਼੍ ਪਰ ੍ਹ ਼੍ ਼ ੍ ‌ ਼ ਪਰ ਼ ਼੍ ੍ ੍ ਼਼੍ ੍ ਼ ਪਰ ੍੍੍੍ ੍ਹ਼ ਼਼਼੍੍ ਼੍ਹ ਪਰ ੍੍੍੍੍੍ਹ
@goldgamerz715
@goldgamerz715 Жыл бұрын
਼਼਼਼਼਼਼਼਼਼਼਼਼਼਼਼਼਼਼੍ਹਂਂਂਂੰਂੰਂੰੰੰਂਂਂਂਉਬਬਣਗਗਗ਼਼਼਼
@jarmejasinghbrar9111
@jarmejasinghbrar9111 2 жыл бұрын
ਵੈਸੇ ਤਾਂ ਪਹਿਲੇ ਸਮੇਂ ਦੇ ਚੰਗੇ ਕਲਾਕਾਰ ਬਹੁਤ ਸੀ ਅਤੇ ਅੱਜ ਦੇ ਸਮੇਂ ਦੇ ਨਵੇਂ ਚੰਗੇ ਕਲਾਕਾਰ ਵੀ ਬਹੁਤ ਵਧੀਆ ਗਾਇਕ ਹੈ ,, ਟਹਿਣਾ ਸਾਬ ਤੁਸੀਂ ਕਹਿ ਰਹੇ ਹੋ ਸੁਰਿੰਦਰ ਛਿੰਦਾ, ਮੁਹੰਮਦ ਸਦੀਕ ਕੁਲਦੀਪ ਮਾਣਕ ਇਹ ਤਿੰਨੇ ਕਲਾਕਾਰ ਆਪਣੇ ਪੁਰਾਣੇਂ ਸਮੇਂ ਦੇ ਚੰਗੇ ਗਾਇਕ ਸੀ , ਟਹਿਣਾ ਸਾਬ ਇਹ ਤਿੰਨੇ ਕਲਾਕਾਰ ਤੋਂ ਇਲਾਵਾ ਇੰਨਾ ਦੇ ਸਮੇਂ ਦੇ ਹੋਰ ਵੀ ਬਹੁਤ ਸਾਰੇ ਚੰਗੇ ਗਾਇਕ ਗਾਇਕਾ ਸੰਨ ਟਹਿਣਾ ਸਾਬ ਤੁਸੀਂ ਉਹਨਾਂ ਕਲਾਕਾਰਾਂ ਨੂੰ ਚੰਗੇ ਗਾਇਕ ਨਹੀਂ ਸਮਝ ਦੇ ਕਰਤਾਰ ਰਮਲਾ ਪ੍ਰਕਾਸ਼ ਕੌਰ ਗੁਰਮੀਤ ਬਾਵਾ ਸੁਰਿੰਦਰ ਕੌਰ ਦੀਦਾਰ ਸੰਧੂ ਜਸਵੰਤ ਸੰਦੀਲਾ ਅਤੇ ਹੋਰ ਬਹੁਤ ਸਾਰੇ ਪੁਰਾਣੇ ਸਮੇਂ ਦੇ ਚੰਗੇ ਗਾਇਕਾਂ ਨੂੰ ਵੀ ਟਹਿਣਾ ਸਾਬ ਯਾਦ ਰੱਖਿਆ ਕਰੋ ਚਮਕੀਲੇ ਨੂੰ ਅੱਜ ਵੀ ਲੋਕ ਸਾਰੇ ਪੁਰਾਣੇ ਗਾਇਕਾਂ ਨਾਲੋਂ ਵੱਧ ਸੁਣਦੇ ਹੈਂ
@gurmeetsingh2654
@gurmeetsingh2654 2 жыл бұрын
ਬਿਲਕੁਲ ਸਹੀ ਕਿਹਾ ਬਾਈ
@HarpalSingh-uv9ko
@HarpalSingh-uv9ko 2 жыл бұрын
ਸਿੰਦਾ ਉਸਤਾਦ ਜੀ ਨੂੰ ਬੇਨਤੀ ਹੈ ਕਿ ਉਹ ਇੱਕ ਵਾਰ ਫ਼ਿਲਮਾਂ ਵਿੱਚ ਦੁਬਾਰਾ ਆਉਣ ਤੇ ਵੱਧ ਤੋਂ ਵੱਧ ਪੰਜਾਬੀ ਫਿਲਮਾਂ ਕਰਨ।
@gurdeepdhillonmusekherewal4296
@gurdeepdhillonmusekherewal4296 2 жыл бұрын
ਬਹੁਤ ਵਧੀਆ ਗਾਇਕ ਅਤੇ ਅਦਾਕਾਰ ਅਤੇ ਬਹੁਤ ਵਧੀਆ ਇਨਸਾਨ ਵੀ ਆ ਜੀ
@davinderkaur6000
@davinderkaur6000 2 жыл бұрын
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ ਸੁਰਿੰਦਰ ਛਿੰਦਾ ਜੀ ਨੇ ਬਹੁਤ ਵਧੀਆ ਗਾਇਆ ਹੈ। ਕੁਲਦੀਪ ਮਾਣਕ ਤੇ ਸਦੀਕ ਸਾਹਿਬ ਦੀਦਾਰ ਸੰਧੂ ਸਭ ਨੇ ਬਹੁਤ ਉੱਚੇ ਪੱਧਰ ਦਾ ਗਾਇਆ।
@sukhjindersinghsingh7851
@sukhjindersinghsingh7851 2 жыл бұрын
Chamkila att c 22
@ranjitdhillon4431
@ranjitdhillon4431 2 жыл бұрын
ਇਹੋ ਜਿਹੇ ਗਾਇਕਾਂ ਨੂੰ ਸ਼ਾਇਦ ਹੀ ਲੰਬਾ ਸਮਾਂ ਲੋਕ ਯਾਦ ਰਁਖਣ ਕਿਉਂਕਿ ਨਵੀਂ ਪੀੜੀ ਤੋਂ ਕੋਈ ਆਸ ਨਹੀਂ । ਸਾਡੀ ਪੀੜੀ ਦੇ ਲੋਕ ਮਾਣਕ ,ਯਮਲਾ ਜਁਟ , ਛਿੰਦਾ ਆਦਿਕ ਨੂੰ ਨਹੀਂ ਭੁਁਲ ਸਕਦੇ ।ਸਾਡੇ ਵਾਸਤੇ ਅਁਜ ਵਾਲੇ ਗਾਇਕ ਗਾਇਕ ਨਹੀਂ ਪੈਸੇ ਕਮਾਉਣ ਵਾਲੇ ਨਚਾਰ ਨੇ
@narinderbhaperjhabelwali5253
@narinderbhaperjhabelwali5253 2 жыл бұрын
ਲੋਕਾ ਨੋਟ ਨੇ ਕਮਾਏ ,ਅਸੀਂ ਯਾਰੀਆਂ ਕਮਾਈਆਂ। ਇਹ ਗੀਤ ਵੀ ਤੁਹਾਡਾ ਬਹੁਤ ਵਧੀਆ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ
@harcharanvirk6258
@harcharanvirk6258 2 жыл бұрын
Sat Sri Akal Dr Sab Jhabelwali mera Nanka Pind aa ji🙏🙏
@HappyHappy-mr3md
@HappyHappy-mr3md 2 жыл бұрын
Yariyan kamaunda te chamkile nu na Marda sard ke 😒
@sransandohewala9832
@sransandohewala9832 2 жыл бұрын
...... ਸਿੱਧੂ ਵੀ ਨਹੀਂ ਭੁੱਲ ਸਕਦੇ 😔😴
@gurjantsingh7964
@gurjantsingh7964 2 жыл бұрын
ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤੀ ਛਿੰਦਾ ਜੀ ਨਾਲ ਗੱਲਬਾਤ ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@GurdeepSingh-su5ev
@GurdeepSingh-su5ev 2 жыл бұрын
ਬਹੁਤ ਵਧੀਆ ਮੁਲਾਕਾਤ ਛਿੱਦੇ ਬਾਈ ਧੰਨਵਾਦ
@deepjandoria3545
@deepjandoria3545 2 жыл бұрын
ਇਹ ਉਹ ਹੀਰੇ ਉਸਤਾਦ ਨੇ ਪੰਜਾਬ ਦੇ ਜੋ ਹੁਣ ਵੀ ਅਮਰ ਨੇ ਸਦਾ ਅਮਰ ਹੀ ਰਹਿਣਗੇ,,
@amarajitproductions3902
@amarajitproductions3902 2 жыл бұрын
"ਵੇਲੇ੍ ਵੇਲੇ੍ ਦੀ ਗੱਲ ਹੁੰਦੀ" - ਸ਼ਿੰਦਾ ਸਾਹਿਬ ਦੀ ਇਹ ਗੱਲ ਬਹੁਤ ਵਜ਼ਨਦਾਰ ...
@bindersuman7406
@bindersuman7406 2 жыл бұрын
ਟਹਿਣਾ ਸਾਹਿਬ ਜੀ ਜਿਹੜਾ ਮਜ਼ਾ ਗੱਡੇ ਜੋੜਨ ਵਾਲੀ ਸਟੇਜ ਤੇ ਆਉਂਦਾ ਸੀ ਉਹ ਅੱਜ ਨਹੀਂ ਆ ਰਿਹਾ ।।🙏
@truckawale.7604
@truckawale.7604 2 жыл бұрын
ਲੈਜੇਡ ਬੰਦਾ 🙏🏻 # ਇਨਸਾਨ ਕਰੋ ਸ਼ਰਾਬੀ cm ਸਾਬ ਸਿੱਧੂ ਮੂਸੇਵਾਲਾ ਦੇ ਕਤਲ da 🙏🏻🙏🏻🙏🏻🙏🏻
@barjinderpalsingh6035
@barjinderpalsingh6035 2 жыл бұрын
79, 80 ਦੀ ਯਾਦ ਦਿਵਾ ਦਿੱਤੀ ਜੀ ਤੁਸੀਂ
@binderjassal2234
@binderjassal2234 2 жыл бұрын
ਇਹੋ ਜਿਹੇ ਕਲਾਕਾਰ ਦੁਬਾਰਾ ਨਹੀ ਮਿਲਣੇ । ਸਾਜਾਂ ਦਾ ਸ਼ੋਰ ਪਾਉਣ ਵਾਲੇ ਬਥੇਰੇ ਜੰਮਣਗੇ। ਮਾਣਕ ਸਾਹਿਬ ।ਮੁਹੰਮਦ ਸਦੀਕ ।ਸ਼ਰਿੰਦਰ ਛਿੰਦਾ ਜੀ ।ਕਰਤਾਰ ਰਮਲਾ ਸਾਹਿਬ ਜੀ ।ਲੀਜੈਂਡ ਕਲਾਕਾਰ ।
@manjindersinghbhullar8221
@manjindersinghbhullar8221 2 жыл бұрын
ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸੁਰਿੰਦਰ ਛਿੰਦਾ ਜੀ 🙏🏻🙏🏻👍🏻
@anushpreetkaur4344
@anushpreetkaur4344 2 жыл бұрын
Sare singers da baap sheed Baba chamkila sabh g Mata Amarjot g zindabad
@sharanjitgarcha2860
@sharanjitgarcha2860 2 жыл бұрын
ਸਹੀ ਟਾਈਮ ਵਧੀਆ ਵਿਚਾਰ ਹਨ ‌ਸਲੂਟ। ਟਹਿਣਾ ਸਾਹਿਬ ਥਿੰਦ ਸਾਹਿਬ ਜੀ ।ਬਾਈ ਨੇ ਵਧੀਆ ਗਾਇਕੀ ਗਾਈ । ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ।
@sandhubs3105
@sandhubs3105 2 жыл бұрын
ਏਸ ਨੇ ਬਹੁਤ ਸੋਹਣਾ ਕੀਰਤਨ ਕੀਤਾ ਜਿਨਾਂ ਘਾਣ ਇਸ ਨੇ ਰਸਤਿਆਂ ਦਾ ਕੀਤਾ ਹੈ ਉਨ੍ਹਾਂ ਕਿਸੇ ਹੋਰ ਨੇ ਨਹੀਂ ਕੀਤਾ 20 ਸਾਲਾਂ ਤੋਂ ਸਾਨੂੰ ਲੱਭਿਆ ਹੀ ਨਹੀਂ 5ਚੋ ਬਾਪੂ ਕਿਹੜਾ ਨੀ ਹੱਥ ਘੁਟ ਲਿਆ ਜੇਠ ਨੇ ਚਾਹ ਦਾ ਗਲਾਸ ਫੜਾਉਂਦੀ ਦਾ ਇਹੋ ਜਿਹੇ ਮਹਾਨ ਗੀਤ ਗਾਏ ਨੇ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@balvirsidhu1271
@balvirsidhu1271 2 жыл бұрын
ਘੰਟਾ ਬਕਵਾਸ ਵੀ ਸੁਣੀ ਚਮਕੀਲੇ ਤੇ ਸਿੱਧੂ ਬਾਰੇ ਇੱਕ ਮਿੰਟ ਵੀ ਪੂਰਾ ਨੀਂ ਬੋਲੀਆ ਬਸ ਮੈਂ ਮੈਂ ਮੈਂ ਮੈਂ
@deshpunjabwaale6805
@deshpunjabwaale6805 2 жыл бұрын
ਏਹ ਬੰਦਾ ਅਕਸਰ ਦੇਖਿਅਾ ਕਿ ਪਿੰਡਾਂ ਚ ਅਖਾੜਾ ਲਾਓਣ ਕਦੇ ਟੈਮ ਨਾਲ ਨਹੀਂ ਸੀ ਪਹੁੰਚਿਅਾ ਅਕਸਰ ਦੋ ਕੁ ਘੰਟੇ ਲੇਟ ਹੀ ਪਹੁੰਚਦਾ ਸੀ।
@karamjitsingh1278
@karamjitsingh1278 2 жыл бұрын
ਬੁੱਢੇ ਹੋ ਗਏ ਕਈ ਰੁਤਬਾ ਪਾਉਂਦੇ ਪਾਉਂਦੇ । ਪਰ ਇੱਕ ਆਇਆ ਸੀ ਕਿ 6 ਸਾਲਾਂ ਚ ਦੁਨੀਆਂ ਘੁਮਾ ਗਿਆ। ਰੱਖਣਗੇ ਯਾਦ ਆਖ਼ਰੀ ਸਾਹ ਤੱਕ . ਜਾਂਦੇ ਜਾਂਦੇ ਸਾਰੇ ਚੌਧਰੀ-ਉਸਤਾਦਾਂ ਦਾ ਥੱਲਾ ਲਾ ਗਿਆ।।
@bharbhurkang1755
@bharbhurkang1755 2 жыл бұрын
ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ
@amanbrar273
@amanbrar273 2 жыл бұрын
ਜਦੋ ਛਿੰਦਾ ਭਾ ਜੀ ਸਹੀ ਮੁਰਛਦ ਬਾਹ ਫੜ ਲੈਦਾ ਫਿਰ ਬਾਹ ਫੜੀ ਦੀ ਲਾਜ ਆਪ ਬਾਬਾ ਨਾਨਕ ਰਖਦਾ ਜੀ
@aatishkumar3270
@aatishkumar3270 Жыл бұрын
Miss you surinder shinda saab and Sidhu moose wala saab 😭😭💔💔
@balwantsinghsidhu6456
@balwantsinghsidhu6456 2 жыл бұрын
ਆਵਾਜ਼ ਦਾ ਸਾਗਰ ਹੈ ਸੁਰਿੰਦਰ ਸ਼ਿੰਦਾ ਜੀ। Love 💞 from Sangaria, hanumangarh rajsthan.
@J_s_Sidhu
@J_s_Sidhu Жыл бұрын
Buland awaj da sagar surinder shinda👍❤🙏
@tarsemsajuma0314
@tarsemsajuma0314 2 жыл бұрын
ਬਹੁਤ ਵਧੀਆ ਸਿੰਗਰ ਅਤੇ ਬਹੁਤ ਵਧੀਆ ਇਨਸਾਨ ਨੇ ਛਿੰਦਾ ਜੀ
@harchetbrar2740
@harchetbrar2740 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਹਿਬ ਤੇ ਹਰਮਨ ਭੈਣ ਜੀ ਨੂੰ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਮੁਲਾਕਾਤ ਕਰੋ ਜੀ ਗਾਮੀ ਸੰਗਤਪੁਰਾ ਨਾਲ਼ ਵੀ ਮੁਲਾਕਾਤ ਕਰੋ ਜੀ
@gurbhejgill8469
@gurbhejgill8469 2 жыл бұрын
ਟਹਿਣਾ ਸਾਬ ਤੁਸੀਂ ਪੁਰਾਣੇ ਕਲਾਕਾਰਾਂ ਨੂੰ ਰੂਬਰੂ ਕਰਵਾਉਦੇ ਹੋ ਬਹੁਤ ਵਧੀਆ ਲਗਦਾ ਹੈ। ਸ਼ਿੰਦਾ ਗਾਇਕੀ ਦਾ ਇੱਕ ਯੁਗ ਹੈ। ਪਰ ਤੁਸੀਂ ਹਮੇਸ਼ਾ ਅੱਜ ਦੇ ਯੁੱਗ ਨੂੰ ਮਾੜਾ ਕਹਿੰਦੇ ਹੋ। ਪੁਰਾਣੇ ਗਾਇਕਾਂ ਵਿੱਚ ਵੀ ਸਭ ਚਲਦਾ ਰਿਹਾ।ਜੋ ਵੀ ਸਮਾਜ ਵਿੱਚ ਹੁੰਦਾ ਉਸਦੇ ਗਾਣੇ ਬਣ ਜਾਂਦੇ।
@Nimreet173
@Nimreet173 2 жыл бұрын
ਮੈਂ ਵੀ ਮਾਣਕ ਸਾਹਿਬ ਦੀਆਂ ਕਲੀਆਂ ਸੁਣਦੀ ਆਂ ਮੇਰਾ ਬੇਟਾ ਵੀ ਮਾਣਕ ਸਾਹਿਬ ਤੇ ਸਦੀਕ ਸਾਹਿਬ ਨੂੰ ਸੁਣਦੈ। ਕਿੱਥੇ ਸਾਡੀ ਜੁਆਨੀ ਦੇ ਗਾਣੇ ਕਿੱਥੇ ਮੇਰਾ ਬੇਟਾ ਹੁਣ ਸੁਣਦੈ। ਹਾਂਜੀ ਮੇਰੇ ਵਿਆਹ ਨੂੰ 1982 ਚ ਸਦੀਕ ਸਾਹਿਬ ਨੇ ਖਾੜਾ ਲਾਇਆ ਸੀ
@DaljeetSingh-pf6pn
@DaljeetSingh-pf6pn 5 ай бұрын
ਬਹੂਤ ਖੂਬ ਸ਼ਿੰਦਾ ਜੀ
@narinderbhaperjhabelwali5253
@narinderbhaperjhabelwali5253 2 жыл бұрын
ਤੁਸੀਂ ਮੈਨੂੰ ਇੱਕ ਵਾਰੀ ਮਾਣਕ ਸਾਹਿਬ ਦੇ ਘਰ ਵੀ ਮਿਲੇ ਸੀ ਭੈਣ ਸਰਬਜੀਤ ਤੋਂ ਰੱਖੜੀ ਬਣਾਉਣ ਆਏ ਸੀ ਡਾ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@jagdishkaur9755
@jagdishkaur9755 2 жыл бұрын
ਬਹੁਤ ਵਧੀਆ ਉਪਰਾਲਾ ਹੈ ਹੰਢੇ ਵਰਤੇ ਕਲਾਕਾਰਾਂ ਨੂੰ ਸਰੋਤਿਆਂ ਦੇ ਰੂਬਰੂ ਕਰਵਾਉਣਾ।
@deepjandoria3545
@deepjandoria3545 2 жыл бұрын
ਐਮੇ ਹੀ ਨਹੀਂ ਕਿਹਾ ਕਿਸੇ ਨੇ ਕੇ ਨਮਾ 9 ਦਿਨ ਪੁਰਾਣਾ 100 ਦਿਨ,,,, ਬਹੁਤ ਸਤਿਕਾਰ ਜੀ
@mohansinghwarval278
@mohansinghwarval278 2 жыл бұрын
ਸੁਰਿੰਦਰ ਸ਼ਿੰਦਾ ਜੀ ਤੁਹਾਡਾ ਗਾਇਆ ਜਿਊਣਾ ਮੌੜ ਨੇ ਤਹਾਨੂੰ ਪੌੜੀ ਚੜਾ ਕੇ ਸਿਖਰ ਤਕ ਪੁਚਾ ਦਿੱਤਾ ਹੈ
@sukhpalaa2515
@sukhpalaa2515 2 жыл бұрын
ਟਹਿਣਾ ਸਾਹਿਬ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ
@santlashmanmuni6045
@santlashmanmuni6045 2 жыл бұрын
ਹੁਣ ਦੇ ਗਾਇਕ ਸ਼ਿੰਦਾ ਜੀ ਮਾਣਕ ਜੀ ਸਦੀਕ ਜੀ ਵਰਗਾ ਕੋਈ ਸਟੇਜ ਪ੍ਰੋਗਰਾਮ ਨਹੀਂ ਦੇ ਸਕਦਾ
@gursharnsingh1180
@gursharnsingh1180 2 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਧੰਨਵਾਦ ਜੀ
@deepjandoria3545
@deepjandoria3545 2 жыл бұрын
ਬਹੁਤ ਹੀ ਸਤਿਕਾਰ ਜੋਗ ਨੇ ਜਨਾਬ ਸੁਰਿੰਦਰ ਸ਼ਿੰਦਾ ਸਾਬ ,,,,,
@RanjitKaur-dj7yi
@RanjitKaur-dj7yi 2 жыл бұрын
THE GREAT LEGEND SIDHU MOOSE WALA
@J_s_Sidhu
@J_s_Sidhu Жыл бұрын
Kehdi legendary dikhai c fuqre ne?
@tejpalsingh9131
@tejpalsingh9131 2 жыл бұрын
Legend Sidhu moosewala
@pigeon365
@pigeon365 2 жыл бұрын
Tehna ਸਾਬ ਸਿੱਧੂ ਦਾ ਇਕ ਹੋਰ ਗੀਤ ਆਉਣ ਵਾਲਾ ਜੀਹਦੇ ਵਿਚ ਥੋਡੀ ਤਰੀਫ ਕਰਕੇ ਗਿਆ ਸਿੱਧੂ ਭਰਾ 😊😊🙋
@amanpunjab.
@amanpunjab. 2 жыл бұрын
💯
@iqbalsingh7208
@iqbalsingh7208 2 жыл бұрын
ਮੇਰੇ ਪਿੰਡ ਛੇਵੀਂ ਕਲਾਸ ਵਿੱਚ ਬਹੁਤ ਕੁੱਟ ਖਾਧੀ ਸੀ ਮਾਸਟਰ ਜੀ ਤੋਂ, ਸੁਰਿੰਦਰ ਸਿੰਘ ਛਿੰਦਾ ਦਾ ਅਖਾੜਾ ਵੇਖਣ ਨਹੀਂ ਸੀ ਗਏ
@kiranjeetsidhu6901
@kiranjeetsidhu6901 2 жыл бұрын
ਵੀਰ ਜੀ ਤੇ ਭੈਣ ਜੀ ਸਤਿ ਸ੍ਰੀ ਅਕਾਲ ਥੋਡੇ ਪ੍ਰੋਗਰਾਮ ਬਹੁਤ ਸੋਹਣੇ ਹਨ ਵਾਰ ਇੰਟਰਵਿਊ ਵਿਚ ਕਵੀਸਰੀਆ ਨੂੰ ਵੀ ਲਿਆਇਆ ਕਰੋ ਹੋਵੇ ਸਾਡੇ ਪੰਜਾਬ ਦਾ ਪਿਛੋਕੜ ਹੈ ਉਨ੍ਹਾਂ ਦੀ ਇੰਟਰਵਿਊ ਜਰੂਰ ਕਰਿਆ ਕਰੋ ਉਹ ਤਾਂ ਬਿਲਕੁਲ ਅਲੋਪ ਹੋ ਰਹੇ ਹਨ
@Moosewala-gb5fs
@Moosewala-gb5fs 2 жыл бұрын
Sidhu & chamkila😢❤
@virpalk2216
@virpalk2216 2 жыл бұрын
I agree
@sukhmattu3517
@sukhmattu3517 2 жыл бұрын
ਬਹੁਤ ਵਧੀਆ ਜੀ ਦਿਲ❤️ ਖੁਸ਼ ਹੋ ਗਿਆ❤️
@amrikkally9768
@amrikkally9768 2 жыл бұрын
ਬਹੂਤ ਵਧੀਆ ਜੀ
@Moosatoaustralia
@Moosatoaustralia 2 жыл бұрын
10 second gal karke Sidhu da title la dita, ah jehda baitha shinda, 😂 lahnat a 42 saal ga ke vi title ch nam nai aya😂😂😂 , sade siro kayin di roti chaldi 5911 ❤
@tejaspreetsingh6090
@tejaspreetsingh6090 2 жыл бұрын
ਆਪਾਂ ਇੱਕ ਜਾਗਰਨ ਵਿੱਚ 1997ਵਿੱਚ ਛਿੰਦਾ ਸਾਬ ਨੂੰ ਬਿਲਾਸਪੁਰ ਜਿਲ੍ਹਾ ਯਮੁਨਾਨਗਰ ਵਿੱਚ ਬੁਲਾਇਆ ਸੀ ਉਦੋਂ ਆਪਾਂ ੩੫੦੦੦ ਰੁਪਏ ਦਿੱਤੀ ਸੀ ਇਹਨਾਂ ਦੀ ਮਿਹਨਤ ਦੇ।
@shamsherkaur9322
@shamsherkaur9322 2 жыл бұрын
ਟਹਿਣਾ ਸਾਬ ਮੇਰੀ ਉਮਰ ਹੁਣ ਸੱਠ ਸਾਲ ਐ ਮੈ ਵੀ ਬਚਪਨ ਵਿੱਚ ਸ਼ਿੰਦਾ ਜੀ ਤੇ ਗੁਲਸਨ ਜੀ ਦਾ ਖਾੜਾ ਸਾਡੇ ਪਿੰਡ ਬਾਲੀਆਂ ਕੱਟੂ ਵਿਖੇ ਲੱਗਿਆ ਸੀ ਦੇਖਿਆ
@kuldipbajwa8385
@kuldipbajwa8385 2 жыл бұрын
ਵਧੀਆ ਗਾਇਕ ਸੁਰਿੰਦਰ ਛਿੰਦਾ
@mohansinghwarval278
@mohansinghwarval278 2 жыл бұрын
ਹਰਦੇਵ ਸਿੰਘ ਦਿਲਗੀਰ ਦੀ ਕਲਮ ਨੇ ਕਈ ਕਲਾਕਾਰ ਬਣਾਏ ਹਨ
@narinderwaraich7442
@narinderwaraich7442 2 жыл бұрын
Rest in power moosewala Jatt 👑👑👑 shinda saab ji nu ਸਲੂਟ 🙏🙏🙏
@singh3005
@singh3005 2 жыл бұрын
ਸਦਾ ਬਹਾਰ ਗਾਇਕ ਹਨ ਸ਼ਿੰਦਾ ਜੀ
@devswami3487
@devswami3487 2 жыл бұрын
Only Sidhu moose wala ❤️❤️❤️
@charanjeetsingh9799
@charanjeetsingh9799 2 жыл бұрын
ਮੁਹੰਮਦ ਸਦੀਕ ਤੇ ਰਣਜੀਤ ਕੌਰ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਸੁਰਿੰਦਰ ਸੀਮਾਂ ਕੁਲਦੀਪ ਮਾਣਕ ਗੁਲਸਨ ਕੋਮਲ ਸੁਰਿੰਦਰ ਸਿੰਦਾ ਗੁਲਸਨ ਕੋਮਲ ਨਜੀਰ ਮੁਹੰਮਦ ਅਨੀਤਾ ਸਮਾਣਾ ਕਰਨੈਲ ਗਿੱਲ ਕਰਮਜੀਤ ਧੂਰੀ ਮੋਹਣੀ ਨਰੂਲਾ ਸਵਰਨ ਲਤਾ ਚਾਂਦੀ ਰਾਮ ਸਾਂਤੀ ਦੇਵੀ ਨਰਿੰਦਰ ਬੀਬਾ ਤੇ ਓਹਨਾਂ ਦੇ ਭਰਾ ਰਣਵੀਰ ਰਾਣਾ ਅਮੀਰ ਸਿੰਘ ਤੇ ਸੀਤਲ ਸਿੰਘ ਸੀਤਲ ਤੇ ਸੁਰਿੰਦਰ ਸੀਮਾਂ ਆਏ ਹਾਏ ਕਿਆ ਗਾਇਅੈ ਇਨ੍ਹਾਂ ਨੇ ਧੁਰ ਦਿਲੋਂ ਸਲੂਟ ਇਨ੍ਹਾਂ ਨੂੰ ਇਹ ਸਾਰੇ ਹੀ ਮੇਰੇ ਫੇਵਰਟ ਨੇ ਨਜਾਰਾ ਆ ਜਾਂਦੈ ਇਨ੍ਹਾਂ ਨੂੰ ਸੁਣਕੇ ਪਰ ਇੱਕ ਤਕਲੀਫ ਹੈ ਕਲਾਕਾਰ ਲੱਗਭੱਗ ਅੰਧਵਿਸਵਾਸੀ ਬਹੁਤ ਹੁੰਦੇ ਨੇ
@Nimreet173
@Nimreet173 2 жыл бұрын
ਸੱਚੀ ਆਵਾਜ ਚ ਗੜਕ ਐ। ਇੰਟਰਵਿਊ ਬਹੁਤ ਵਧੀਆ ਐ ਜੀ। ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।
@HappyHappy-mr3md
@HappyHappy-mr3md 2 жыл бұрын
O ta end te chamkile ne vi 3 tapeaan kadtiya si dharmik
@TechHiraMster
@TechHiraMster 2 жыл бұрын
ਸਤਿ ਸ੍ਰੀ ਅਕਾਲ ਜੀ ਛਿੰਦਾ ਜੀ ਨੁੰ ਅਤੇ ਆਪ ਦੋਵਾਂ ਨੁੰ ਜੀ ।THANKS JI HRMN AND TAHINA GI.
@ravindersangha7340
@ravindersangha7340 2 жыл бұрын
Chamkila forever aj ve superhit 35 saal baad ve
@narinderbhaperjhabelwali5253
@narinderbhaperjhabelwali5253 2 жыл бұрын
ਤੁਹਾਡੀ ਚਮਕੀਲੇ ਬਾਰੇ controversy ਇਸ ਬਾਰੇ ਵੀ ਜ਼ਰੂਰ ਦੱਸਣਾ ਕੀ ਸੱਚ ਕੀ ਝੂਠ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ
@sarabjotsinghsingh1452
@sarabjotsinghsingh1452 2 жыл бұрын
Justice for sidhu moosewala
@karajsinghtoor3542
@karajsinghtoor3542 2 жыл бұрын
ਚੱਜ ਦਾ ਵਿਚਾਰ ❤️❤️❤️
@happykaptan9503
@happykaptan9503 2 жыл бұрын
ਨੇਈ ਜੀ ਇਦਾ ਸੂਰੀਦਰ ਸ਼ੀਦਾ ਜੀ ਨੂੰ ਏ ਨੀ ਕਹਿਨਾ ਚਾਹੀਦਾ ਕੇ ਮੈਨੂੰ ਏ ਗੀਤ ਗਾਉਣ ਦਾ ਅਵਸੋਸ ਹੈ ਫਿਰ ਗਾਉਣਾ ਹੀ ਨੇਹੀ ਸੀ ਪਰ ਜਦੋ ਤੁਸੀ ਗਾ ਹੀ ਦੀਤੇ ਤਾ ਵੱਧੀਆ ਹੀ ਆ ਟਹਿਣਾ ਸਹਿਬ ਏ ਸਵਾਲ ਤੁਸੀ ਹਰ ਕੀਸੇ ਕਲਾਕਾਰ ਨੂੰ ਕਰਦੇਓ ਜੇ ਕੋਈ ਕਲਾਕਾਰ ਕਹਿੰਦਾ ਕੇ ਮੈਨੂੰ ਏਸ ਗਾਣੇ ਨੂੰ ਨੇਹੀ ਗਾਣਾ ਚਾਹੀਦਾ ਸੀ ਤੇ ਅਸੀ ਉਸ ਨੂੰ ਗਲਤ ਹੀ ਕਹਾਗੇ .....
@jaswantsingh5604
@jaswantsingh5604 2 жыл бұрын
ਬਹੁਤ ਹੀ ਵਧੀਆ ਪਰੋਗਰਾਮ ਪੇਸ਼ ਕੀਤਾ ਅਤੇ ਤੁਸੀਂ ਪ੍ਸੰਸਾ ਦੇ ਹੱਕਦਾਰ ਹੋ ਅਤੇ ਰਹੋਗੇ।
@GurpreetSingh-ou1xj
@GurpreetSingh-ou1xj 2 жыл бұрын
Bahut vadiya gal baat kiti hai ji ustaad Shinda ji, Tehna Sab te Harman Thindh Ji. Waheguru Sahib ji Sarbat Da Bhala karn Ji. Thanks Ji 🙏🙏
@suchetchahal3713
@suchetchahal3713 2 жыл бұрын
ਟਹਿਣਾ ਜੀ ਇੱਕ ਗੀਤ ਪੁੱਤ ਜੱਟਾਂ ਦੇ ਮਾਲਕ ਟਰੱਕਾ ਦੇ ਕਿਸ ਨੇ ਗਾਇਆ ਹੈ 1993 ਵਿਚ ਸੁਣਿਆ ਸੀ ।
@diljitboss156
@diljitboss156 Жыл бұрын
Legend King 👑 sardar amar Singh chamkila saab zindabaad 🐎🦁
@gurdevbrar2519
@gurdevbrar2519 2 жыл бұрын
Shinda sahib great all around good personality God give you long healthy life
@butasingh3821
@butasingh3821 2 жыл бұрын
ਧੰਨਵਾਦ, ਹਰਮਨ ਥਿੰਦ ਜੀ, ਸਵਰਨ ਟਹਿਣਾ ਜੀ
@kewalsinghpannu
@kewalsinghpannu 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਸਿੰਦਾ ਸਾਹਬ ਨੂੰ 🙏
@naveennangia948
@naveennangia948 Жыл бұрын
Love u shinda ji!❤❤❤ Rip😢🌹
@kohinoor2743
@kohinoor2743 2 жыл бұрын
Shinda sab ne .jiuna Maud bahut wadhiya Gayea .uh geet Shinda sab da mainu pasand aa. Main kamna kardan punjab de fankar Shri surinder Shinda ji nu .lambi umer te tanrushti di datt bakhse .
@baljindersinghlatia1481
@baljindersinghlatia1481 2 жыл бұрын
ਕਮਾਲ ਦੀ ਆਵਾਜ਼ ਸ਼ਿੰਦੇ ਦੀ , ਅੱਜ ਵੀ ਪਹਿਲਾਂ ਵਾਂਗ ਟਣਕਦੀ ਹੈ
@sukhpalaa2515
@sukhpalaa2515 2 жыл бұрын
ਬਹੁਤ ਵਧੀਆ ਮਹਾਨ ਕਲਾਕਾਰ ਸਲੂਟ ਆ
@ranjitsinghgill1812
@ranjitsinghgill1812 2 жыл бұрын
Bahut vadia
@jatindersingh8321
@jatindersingh8321 2 жыл бұрын
Sidhu moosewala ❤️
@MohanSingh-sv1rf
@MohanSingh-sv1rf 2 жыл бұрын
Program Bahut Wadia Lagiaya Srinder Shinda ji Da Chag da Vichar
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@sukhveer12numberdar
@sukhveer12numberdar 2 жыл бұрын
ਚਮਕਿਲਾਗੂਡਸਿਗਰ ਸੀ
@ਮੇਹਰਕਰੀਂਦਾਤਿਆ
@ਮੇਹਰਕਰੀਂਦਾਤਿਆ 2 жыл бұрын
ਟਹਿਂਣਾ ਸਾਬ ਤਾਂ ਜਵਾਂ ਟਿੰਗ ਲਿੰਗ ਹੋਏ ਪਏ ਆ
@harmansinghchahal9135
@harmansinghchahal9135 2 жыл бұрын
ਵਾਹ ਜੀ ਅਨੰਦ ਆ ਗਿਆ 🙏🙏❤️
@bhagatsingh7004
@bhagatsingh7004 2 жыл бұрын
ਉਸਤਾਦ ਸੁਰਿੰਦਰ ਸਿੰਦਾ ਜੀ ਲੰਮੀਆਂ ਉਮਰਾਂ ਮਾਨਣ
@sukhmandersinghdhaliwal9745
@sukhmandersinghdhaliwal9745 2 жыл бұрын
Amar Singh chamkila is legend baki sab fail
@gurdevthalesan
@gurdevthalesan 2 жыл бұрын
SSA Tehna Saab jine v purane Singer duniya to rustkh hon Wale Han pehla ohna di interview Karo chahe oh purane writer hon ta Jo yaada camre vich ked ho jaan dhanvaad ji sari team da .
@SarbjitKaur-fi6dn
@SarbjitKaur-fi6dn Жыл бұрын
Miss u sidhu veer ji
@gurjitsidhul4982
@gurjitsidhul4982 2 жыл бұрын
ਬਹੁਤ ਵਧੀਆ video ਆ । thank you Tehna saab
@J_s_Sidhu
@J_s_Sidhu Жыл бұрын
Sutti heer nu jad supna aa gya mahi da... Beh gyi heer saleti farh manje diya bahiyaan.. My favourite song sung by surinder shinda
@princeprince5638
@princeprince5638 2 жыл бұрын
Nice singing
@jagbirnijjer3421
@jagbirnijjer3421 2 жыл бұрын
ਪੰਜਾਬ ਦਾ ਨਗੀਨਾ ਰੱਬ ਲੰਮੀਆਂ ਉਮਰਾ ਕਰੇ❤❤
@J_s_Sidhu
@J_s_Sidhu Жыл бұрын
Punjab di iko ik buland awaj surinder shinda 👍❤💯🙏
@Mnisharma7193
@Mnisharma7193 2 жыл бұрын
Pls invite jassi jasraj
@artindersingh4550
@artindersingh4550 2 жыл бұрын
Moosewala 22
@narinderjeetsingh3994
@narinderjeetsingh3994 2 жыл бұрын
Great singer 👌 first time listen in 1980-81 at Kot Ise Khan (Shinda, Gulshan komal & Chamkeelaa)
@narinderjeetsingh3994
@narinderjeetsingh3994 Жыл бұрын
@@khosasaab3464 🙏🙏
@khosasaab3464
@khosasaab3464 Жыл бұрын
Number send kro g apna
번쩍번쩍 거리는 입
0:32
승비니 Seungbini
Рет қаралды 182 МЛН