Law of attraction ,ਕੁਦਰਤ ਝੋਲ਼ੀਆਂ ਭਰ ਦਿੰਦੀ ਹੈ,ਮੰਗਣਾ ਆਉਣਾ ਚਾਹੀਦਾ

  Рет қаралды 142,716

Anmol Grewal Vlogs

Anmol Grewal Vlogs

Күн бұрын

Пікірлер: 443
@kaurparveen50
@kaurparveen50 5 ай бұрын
ਮੈਨੂੰ ਇਸ ਗੱਲ ਵਿਚ ਵਿਸ਼ਵਾਸ ਤਾਂ ਹੈ ਕਿ ਜੇ ਰੱਬ ਦਾ ਸ਼ੁਕਰ ਕਰਦੇ ਰਹੀਏ ਤਾਂ ਸਭ ਠੀਕ ਹੁੰਦਾ ਰਹਿੰਦਾ ਹੈ ਪਰ ਫਿਰ ਵੀ ਤੁਹਾਡੇ ਕੋਲ਼ੋਂ ਸੁਣ ਕੇ ਹੋਰ ਪੱਕਾ ਹੋ ਗਿਆ। 👍👍👍👍🙏🏼🙏🏼🙏🏼🙏🏼
@Maha.singh_96
@Maha.singh_96 5 ай бұрын
Bani vich likheya hai ... ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ।। ❤
@Komal-m7y8l
@Komal-m7y8l 5 ай бұрын
ਮਤਲੱਬ
@dailynews3441
@dailynews3441 5 ай бұрын
ਜ਼ਿੰਦਗੀ ਵਿੱਚ ਸਿੰਪਲ ਤਰੀਕਾ ਜੋ ਚਾਹੋਗੇ ਉਹ ਮਿਲੇਗਾ Plan ਕਰੋ satrugle ਕਰੋ Action ਲਉ 👍 Sucesss
@punjabiweatherchannel
@punjabiweatherchannel 5 ай бұрын
👍👍👍👍💧💧💧💧💧
@wellplayed6787
@wellplayed6787 5 ай бұрын
First correct ur Spelling
@ktvDotca
@ktvDotca 5 ай бұрын
Start tuhade thoughts tonight hundi a jo ki believe krn nl hunda sab eh manovigyaan aa ..thats what he is trying to say in video
@balramrathore2554
@balramrathore2554 5 ай бұрын
ਹਾ ਇਹ ਬਿਲਕੁਲ ਸੱਚਆਹ ,,,ਪਰ ਇੱਕ ਗੱਲ ਆਹ ਹੋਣਾ ਓਹੋ ਹੀ ਆਹ ਜੋ ਸ਼੍ਰੀ ਅਕਾਲਿ ਪੁਰਖ ਸਾਹਿਬ ਜੀ ਨੂੰ ਮਨਜ਼ੂਰ ਹੋਵੇਗਾ , ਹਰ ਬੰਦਾ ਚਹੁੰਦਾ ਕੇ ਮੇਰੇ ਨਾਲ ਚੰਗਾ ਹੋਵੇ , ਪਰ ਇਹ ਕੁਦਰਤ ਆਹ ਵੀਰੇ , ਸਭ ਤੋ ਵੱਡਾ ਫ਼ਿਲਾਸਫ਼ਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ ਨੇ ,ਜਪੁਜੀ ਸਾਹਿਬ ਦਾ ਪਾਠ ਬਹੁਤ ਦੁਨੀਆ ਕਰਦੀ ਆਹ ਪਰ ਅਰਥਾਂ ਸਮੇਤ ਵਿਚਾਰ ਕਰਕੇ ਵਿਰਲਾ ਹੀ ਬੰਦਾ ਕਰਦਾ ,, ਵੀਰਾ ਕਹਿੰਦਾ ਬੈਠੇ ਬਿਠਾਏ ਕੁਝ ਨਹੀ ਹੁੰਦਾ , ਪਰ ਸੱਚ ਜਾਣੀ ਮੈਂ ਬੈਠੇ ਬਿਠਾਏ ਲੋਕ ਧਨੀ ਹੁੰਦੇ ਦੇਖੇ ਹਨ ਰਿਸ਼ਤੇਦਾਰੀ ਆਹ ਮੁਕਤਸਰ ਸਾਹਿਬ ਹੁਣ ਨਾ ਨਹੀ ਲਿਖ ਸਕਦਾ , ਉਹਨਾਂ ਨੂੰ ਉਹਨਾਂ ਦੀ ਭੂਆ ਨੇ ਗੋਦ ਲੈ ਕੇ ਚਾਲੀ ਕਿੱਲੇ ਨਾ ਕਰਾ ਦਿੱਤੇ ਪਰ ਖੁੱਲੇ ਖ਼ਰਚੇ ਵਿਹਲੇ ਰਹਿਣਾ ਚਿੱਟੇ ਕੱਪੜੇ ਦਾਰੂ ਅਫੀਮ ਵੱਡੀਆਂ ਗੱਡੀਆਂ ਵੀਹ ਕਿੱਲੇ ਬਿਲੇ ਲਾ ਤੀ ਸਾਰੇ ਰਿਸ਼ਤੇਦਾਰ ਕਹਿਣ ਕੇ ਪਚੀ ਨਹੀ ਸਰਦਾਰੀ ਦਸ ਕ ਸਾਲ ਇੰਝ ਰਿਹਾ ਫੇਰ ਇੱਕ ਹੋਰ ਲਾਟਰੀ ਨਿੱਕਲ ਆਈ ,ਮਾਸੀ ਦੀ ਬਠਿੰਡੇ ਨੇੜੇ ਸ਼ਹਿਰੀ ਜ਼ਮੀਨ ਬਾਰਾਂ ਕਿੱਲੇ ਜਿਹੜੀ ਕੇ ਪੰਜਾਹ ਕਰੋੜ ਤੋਂ ਵੱਧ ਦੀ ਕੀਮਤ, ਕਲੋਨੀਆਂ ਵਾਲੀ ਜ਼ਮੀਨ ਹੱਥ ਲੱਗ ਗਈ , ਮਾਸੀ ਦੇ ਇੱਕ ਕੁੜੀ ਸੀ ਉਹਦੇ ਅਗਾਂਹ ਕੋਈ ਬੱਚਾ ਨਾ ਹੋਇਆ ਵਿਚਾਰੀ ਜਵਾਕ ਲੈਣ ਲਈ ਦਵਾਈ ਦਾਰੂ ਖਾਂਦੀ ਸੀ ਅਚਨਚੇਤ ਫ਼ਾਨੀ ਸੰਸਾਰ ਤੋਂ ਅਲਵਿਦਾ ਹੋ ਗਈ , ਮਾਸੀ ਇਹ ਮੁਕਤਸਰ ਵਾਲਾ ਇੱਕਲਾ ਭੈਣ ਦਾ ਮੁੰਡਾ ਭਾਣਜਾ ਸੀ , ਮਾਸੀ ਨੇ ਬੁਢਾਪਾ ਮੁਕਤਸਰ ਕੱਟਿਆਂ ਤੇ ਪੰਜਾਹ ਕਰੋੜ ਦੀ ਜਾਇਦਾਦ ਦੀ ਵਸੀਅਤ ਕਰਵਾ ਗਈ , ਹੋਰ ਵੀ ਬੜੀਆਂ ਕਹਾਣੀਆਂ ਹਨ , ਇਹ ਸੰਬੰਧ ਦੇਣ ਲੈਣ ਦੇ ਹਨ , ਸਭ ਅਕਲ ਉਸ ਅਕਾਲਿ ਤੋਂ ਆਈ , ਇਹ ਸਭ ਪਸਾਰਾ ਓਸ ਕਰਤੇ ਦੀ ਵਿਡਿਆਈ ਆਹ ,ਆਵਦੀ ਅਕਲ ਨਾਲ ਕਦੇ ਕੋਈ ਅਮੀਰ ਨਹੀ ਬਣਿਆ ਨਾ ਚੋਰ ਨਾ ਸਾਧ ਨਾ ਸੰਤ ਨਾ ਧਰਮੀ ਨਾ ਪਾਪੀ ਨਾ ਪੁਨੀਤ , ਇਹ ਬਹੁਤ ਡੂੰਘੀ ਤੇ ਨਾ ਸਮਝ ਆਉਣ ਵਾਲਾ ਕਰਤੇ ਦਾ ਪਸਾਰਾ , ਅਕਲੋ ਬਾਹਰ ਦੀਆਂ ਗੱਲਾਂ ਨੇ ,ਬਾਕੀ ਜਿਵੇ ਕਿਸੇ ਨੂੰ ਦਾਤੇ ਨੂੰ ਸਮਝ ਪਾਈ ਆਹ ,,, ਦਾਤਾ ਰਹਿਮਤ ਕਰੇ ਦਇਆ ਕਰੇ , ਸਭਨਾ ਤੇ ਰਹਿਮਤ ਕਰੀ ਪਰਮਾਤਮਾ ਜੀ , ਸਭ ਦਾ ਭਲਾ ਹੋਵੇ ,,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,,,
@Smartmoney.bskamal
@Smartmoney.bskamal 5 ай бұрын
ਬਿਲਕੁਲ ਸੱਚ ਪਰ?
@kaursurbi096
@kaursurbi096 5 ай бұрын
👍👍👌👌👌
@arshsohi8269
@arshsohi8269 4 ай бұрын
💯 Sach
@Gill510
@Gill510 5 ай бұрын
ਇਸ ਮੁੰਡੇ ਦੀ ਪੰਜਾਬੀ ਚ 48 ਲਾਅ ਆਫ ਪਾਵਰ ਦੀ ਪਲੇਅ ਲਿਸਟ ਆ ਇਸਦੇ ਯੂਟਿਉਬ ਚੈਨਲ ਤੇ , ਕਮਾਲ ਦਾ ਕੰਮ ਕੀਤਾ ਹਰ ਇਕ ਨੂੰ ਉਹ ਸੀਰੀਜ ਦੇਖਣੀ ਚਾਹੀਦੀ ਹੈ
@baljitsinghCheema-xn4ez
@baljitsinghCheema-xn4ez 5 ай бұрын
Veer ji video bhut vadia c bhut information c video vich but please ikk request c asci akal nhi hunda sat Shri akal hunda veer ji please next video vich gor karyo
@surjitgill662
@surjitgill662 4 ай бұрын
ਬੇਟਾ ਤੁਸੀ ਇਹ ਛੋਟੀ ਜਿਹੀ ਉਮਰ ਵਿਚ ਕਿਥੋਂ ਸਿਖ ਲੀ ਬਹੁਤ ਵਧੀਆ ਹੈ Thanks ❤❤❤❤
@dharminderpourh4696
@dharminderpourh4696 5 ай бұрын
ਲਾਅ ਆਫ ਐਟਰੈਕਸ਼ਨ ਬਾਰੇ ਬਹੁਤ ਸੋਹਣਾ ਸਮਝਾਇਆ ਵੀਰ ਜੀ.. ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ❤️
@gurjitkaur8601
@gurjitkaur8601 5 ай бұрын
ਬਾਣੀ ਵਿੱਚ ਲਿਖਿਆ ਹੈ ਜੈਸਾ ਸੇਵੇ ਤੈਸੋ ਹੋਇ
@waheguruwahegurutuheetu546
@waheguruwahegurutuheetu546 5 ай бұрын
ਸੁਖੁ ਮਾਂਗਤ ਦੁਖੁ ਆਗੈ ਆਵੈ ॥ People beg for pleasure, but pain comes instead. ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥ I would rather not beg for that pleasure. ||1|| ਬਿਖਿਆ ਅਜਹੁ ਸੁਰਤਿ ਸੁਖ ਆਸਾ ॥ People are involved in corruption, but still, they hope for pleasure. ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥ How will they find their home in the Sovereign Lord King? ||1||Pause||
@_down_to_earth
@_down_to_earth 5 ай бұрын
ਕਿਆ ਬਾਤ veer ji ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇੰਨੀ ਸੋਹਣੀ ਵੀਡੀਓ ਤੁਹਾਡੀ ਲੱਗੀ ਮੈਨੂੰ ਸੋਚਣ ਤੇ ਮਜਬੂਰ ਕਰਤਾ ਮੇਰੇ ਕੋਲ ਹੁੰਦੇ ਤਾਂ ਜੱਫੀ ਪਾ ਲੈਣੀ ਸੀ ਘੁੱਟ ਕੇ LOVE YOU veer ji❤
@gurleeninderschannel
@gurleeninderschannel 5 ай бұрын
ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ
@JaspreetKaur-o4z
@JaspreetKaur-o4z 5 ай бұрын
It is true,,jo v tuhada dream ae tan menifest kro k mera dream poora ho chuka ae,,and gratitude kro universe da rabb da eh cheejan likhnian shuru krdo happily,,thank you God you gave me this thing Jo v choune o.
@talwindersingh2507
@talwindersingh2507 5 ай бұрын
ਵੀਰੇ ਤੇਰੀ ਸਾਰੀਆਂ ਵਿਡੀਓੁ ਦੇਖਦਾ ਆਹ ਸਾਰੀਆਂ ਬੁਹਤ ਬਦੀਆਂ ਹੁੰਦੀਆਂ ਨੇ ਆ ਵਿਡੀਉ ਨੇ ਤਾ ਭਲੇਖੇ ਦੂਰ ਕਰਤੇ
@SukhwinderSingh-fy7vp
@SukhwinderSingh-fy7vp 5 ай бұрын
ਮੇਰਾ ਪਸੰਦੀਦਾ ਵਿਸ਼ਾ ❤
@pritpalkaur5600
@pritpalkaur5600 2 ай бұрын
ਬਹੁਤ ਵਧੀਆ ਵਿਚਾਰ ਹਨ ਬੇਟਾ ਜੀ ਸਾਡੀਆਂ ਆਸੀਸਾਂ ਤੁਹਾਡੇ ਨਾਲ ਨੇ🌸🌺🌸🌺🌸🌺🌸🌺
@waheguruwahegurutuheetu546
@waheguruwahegurutuheetu546 5 ай бұрын
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥ Every one has taken a jump, but what the Creator does, that alone comes to pass.
@karansingh715
@karansingh715 5 ай бұрын
Really very good video. From last 2,3 times you talk about secret book. I personally bought n read it. Thanks for updating n your guidance :)❤
@Balvindrakaur
@Balvindrakaur 4 ай бұрын
ਵੀਰਜੀ ਤੁਹਾਡੀ ਇਹ ਵੀਡਿਉ ਤਾਂ ਹੈ ਹੀ ਵਧੀਆ, ਤੇ ਤੁਹਾਡੀ ਵੋਇਸ ਬਹੋਤ ਸੋਹਣੀ ਲਗਦੀ ਹੈ!👌👌😊😊🙏🙏
@AjeetSingh-mp2gw
@AjeetSingh-mp2gw 5 ай бұрын
Kini athhhah videos dekhiyan LOA di ...veer....punjabi ch swad e a gaya ....sariyan galan bot wadiya te sachhayi nal samjahai gaye....aewsome....subscribe hai ji...like hai ji.....
@karan6335
@karan6335 5 ай бұрын
Asl vich law of attraction nal asi har chiz di positive thinking krde aa jis karke sanu har chiz possible lgdi te apne app oh goals achieve kr lene aa ❤
@charanjitkaur2734
@charanjitkaur2734 5 ай бұрын
ਡਰ ਵਾਲੀ ਗੱਲ 100% ਸਹੀ ਹੈ ਵੀਰ ਜੀ ਮੇਰੇ ਨਾਲ ਇਹ ਸਭ ਹੋਇਆ । ਜਿਸ ਨੇ ਮੇਰੀ ਜਿੰਦਗੀ ਚ ਦੁਁਖ ਹੀ ਆਏ।
@waheguruwahegurutuheetu546
@waheguruwahegurutuheetu546 5 ай бұрын
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥ The mortal sows poison and demands nectar, See, what sort of justice this is.
@amandhaliwalamandhaliwal1707
@amandhaliwalamandhaliwal1707 5 ай бұрын
Han ji Veer sat shri akaal main is chijon per thodi first video Instagram te dekhi fair mein book order kari. Te eh work kar rahi hai thank you so much Anmol Veer is cheese upar aur bhi videos bnao
@gurleeninderschannel
@gurleeninderschannel 5 ай бұрын
ਵੀਰੇ ਤੁਹਾਡੀ ਗੱਲ ਬਿਲਕੁਲ ਠੀਕ ਆ ਮੈਂ ਇਹ ਹੁੰਦਾ ਦੇਖਿਆ
@waheguruwahegurutuheetu546
@waheguruwahegurutuheetu546 5 ай бұрын
ਜੇ ਬੰਦੇ ਦੇ ਸੋਚਣ ਨਾਲ ਸਭ ਕੁਝ ਹੁੰਦਾ ਫੇਰ ਬਾਣੀ ਝੂਠੀ ਹੋਗੀ ਏਹ੍ਹ ਬਾਣੀ ਕੋਈ ਝੂਠ ਨਹੀਂ ਜੋ ਜੋ ਬਾਣੀ ਚ ਦਰਜ ਹੈ ਓਹੀ ਸੱਚ ਹੈ❤ ਕਈ ਕੋਟਿ ਕੀਏ ਧਨਵੰਤ ॥ Many millions are created wealthy. ਕਈ ਕੋਟਿ ਮਾਇਆ ਮਹਿ ਚਿੰਤ ॥ Many millions are engrossed in the anxiety of wealth. ਜਹ ਜਹ ਭਾਣਾ ਤਹ ਤਹ ਰਾਖੇ ॥ Where-so-ever the Lord wills there He keeps the mortals. ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥ Nanak everything is in the Lord's hands.
@Kuldeepsingh-ej2es
@Kuldeepsingh-ej2es 5 ай бұрын
Good bro 👌 veere mai 12 saal toh whell chair 💺 te aw reed di haddi te sutt laggi aw mai chal fer nhi sakdi. But menu 💯 yakeen aw waheguru te mai bilkul thik ho jana bahut jiyda bhorsa waheguru ji te .veere jad mere satt laggi c 29 may 2012 nu os time meri marriage hoi nu sirf 2 month hoe c .eda lagda c zindagi khatm ho gai. But nhi mere husband ne mera bahut sath dita. Mai wheel chair te koi baby nhi hai sade. But waheguru ji di kirpa nal asi khush aw life vadia gujar rahi aw. Veere mera eho supna mai thik hona bahut jiyda taraki karni aw menu baba ji te yakeen aw oh mera supna jarur pura karega. Please ਵੀਰੇ ਤੁਸੀ ਕੋਈ ਸੁਝਾਅ ਦਿਉ ਮੈ ਕਿਵੇ ਠੀਕ ਹੋ ਸਕਦੀ ਆ ।ਮੈਨੂੰ ਕੁਝ ਸਮਝ ਨਹੀ ਆ ਰਿਹਾ ਮੈ ਕਈ ਕਰਾ waheguru ji mehar kro ji apni bacchi sarbjeet Kaur nu tandrust kro ji 🙏 🙏🙏🙏
@kaurparveen50
@kaurparveen50 5 ай бұрын
ਰੱਬ ਅੱਗੇ ਅਰਜੋਈ ਕਰਦੇ ਹਾਂ ਤੁਹਾਡੇ ਲਈ ❤❤❤❤❤❤USA
@Kuldeepsingh-ej2es
@Kuldeepsingh-ej2es 5 ай бұрын
@@kaurparveen50 Dhanbad bhen 🙏🙏
@reenarr7099
@reenarr7099 5 ай бұрын
Waheguru ji tuhanu thik krn sister.
@Kuldeepsingh-ej2es
@Kuldeepsingh-ej2es 5 ай бұрын
@@reenarr7099 🙏🙏
@KuldeepSomal-eh2lh
@KuldeepSomal-eh2lh 5 ай бұрын
ਸਰਬਜੀਤ ਜੀ ਮੇਰੀ ਰੱਬ ਅੱਗੇ ਅਰਦਾਸ ਆ ਕੇ ਤੁਸੀਂ ਜਲਦੀ ਠੀਕ ਹੋ ਜਾਵੋਂ,, ਗੁਰੂ ਘਰ ਜਾਹ ਕੇ ਸੇਵਾ ਕਰ ਸਕੋ,, ਮੇਰਾ ਭੈਣੇ ਇੱਕ ਅਸੂਲ ਆ ਕੇ ਜਦੋਂ ਵੀ ਮੈਂ ਰੋਟੀ ਖਾਣ ਲੱਗਦਾ,, ਰੋਟੀ ਖਾਣ ਤੋਂ ਪਹਿਲਾਂ ਧਰਤੀ ਮਾਂ ਦਾ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਕਰੀਦਾ,, ਹੇ ਧਰਤੀ ਮਾਂ ਤੁਹਾਡਾ ਸ਼ੁਕਰਾਨਾ ਕੇ ਤੁਸੀਂ ਭੋਜਨ ਪਾਣੀ ਬਖਸ਼ਿਆ,, ਤੁਸੀਂ ਸਭ ਨੂੰ ਸਹਾਰਾ ਦਿੱਤਾ ਚਹੇ ਕੋਈ ਗਰੀਬ ਚਾਹੇ ਕੋਈ ਅਮੀਰ ਤੁਸੀਂ ਸਭ ਨੂੰ ਸਹਾਰਾ ਦਿੱਤਾ,, ਇਹ ਬੇ ਜ਼ੁਬਾਨ ਜੀਵ ਜੰਤੂਆਂ ਨੂੰ ਸਹਾਰਾ ਦਿੱਤਾ,,, ਹੇ ਧਰਤੀ ਮਾਂ ਕੋਈ ਵੀ ਜੀਵ ਭੁੱਖਾ ਨਾ ਰਹੇ,, ਚਾਹੇ ਮਨੁੱਖ ਪ੍ਰਾਣੀ ਆ ਚਾਹੇ ਬੇ ਜੁਬਾਨ ਪ੍ਰਾਣੀ ਆ,,, ਫ਼ੇਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਸਭ ਲਈ ਏਹੀ ਅਰਦਾਸ ਕਰਦਾ ਸਭ ਲਈ,,,, ਫ਼ੇਰ ਮੈਂ ਮਾਂ ਪਿਓ ਦਾ ਸ਼ੁਕਰੀਆ ਕਰਦਾ ਮਨੋ ਮਨੀ,, ਅੱਖਾਂ ਮੂਹਰੇ ਲਿਆ ਕੇ ਤੁਸੀਂ ਜਦੋਂ ਵੀ ਅਪਣੇ ਲਈ ਜਾ ਅਪਣੇ ਪਰਿਵਾਰ ਲਈ ਅਰਦਾਸ ਕਰਦੇ ਓ ਤਾਂ ਤੁਸੀਂ ਅਪਣੀਆਂ ਅੱਖਾਂ ਮੂਹਰੇ ਅਪਣੇ ਭਗਵਾਨ,, ਦੀ ਮੂਰਤੀ ਦਿਲ ਚ ਵਸਾਕੇ ਅਰਦਾਸ ਕਰਨੀ ਆ ਵੀ ਮੇਰੇ ਮੂਹਰੇ ਮੇਰੇ ਪਰਮਾਤਮਾ ਖੜ੍ਹੇ ਆ,,, ਮਨ ਚ ਇਹ ਅਹਿਸਾਸ ਕਰਨਾ ਕੇ ਪਰਮਾਤਮਾ ਮੈਨੂੰ ਖ਼ੁਦ ਅਸ਼ੀਰਵਾਦ ਦੇ ਰਹੇ ਨੇ,, ਖੁੱਲ੍ਹੀਆਂ ਅੱਖਾਂ ਸਾਹਮਣੇ ਵੀ ਇਹ ਅਹਿਸਾਸ ਕਰਨਾ ਕੇ ਪਰਮਾਤਮਾ ਮੇਰੇ ਮੂਹਰੇ ਖੜ੍ਹੇ ਆ ਕਣ ਕਣ ਚ ਪਰਮਾਤਮਾ ਬਿਰਾਜਮਾਨ ਆ 🙏🙏🙏 ਪਰਮਾਤਮਾ ਦਾ ਸ਼ੁਕਰੀਆ ਕਰੋ ਸੁਬਾਹ ਸ਼ਾਮ,,,
@kamalkaur2444
@kamalkaur2444 2 ай бұрын
Really gratitude makes life beautiful,joyful ,full of happiness, put strong energy,frequency and actions to make every dream true🙏🙏
@pritpalkaur5600
@pritpalkaur5600 2 ай бұрын
ਅਸੀਂ ਪੋਜਟੇਵਸ, ਸੋਚ ਰਖਦੇ ਹਾਂ ਵਾਹਿਗੁਰੂ ਜੀ ਨੂੰ ਮਿਲਨਾਚਹੁਦੇੰ, ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🌸🌺🌸🌺🌸🌺🌸🌺
@GopiMool-t3i
@GopiMool-t3i 5 ай бұрын
ਛੋਟੇ ਵੀਰ ਚੱਕੀ ਰੱਖ ਕੰਮ ਨੂੰ ਬਹੁਤ ਵਧੀਆ
@mandeepkaur5233
@mandeepkaur5233 4 ай бұрын
Right veer g......mai life ch jo chota vadda chaheya mainu sab mileya ....bss mai mehnat krdi rahi os chij layi time pake jarur mili hai.....😊😊😊😊😊
@noblesinghraina
@noblesinghraina 5 ай бұрын
Absolutely BhaJi🙏❤️💯 Thank you so much for Sharing ❤
@rajveerkaurakku7675
@rajveerkaurakku7675 5 ай бұрын
❤❤❤❤101% ਸਾਰੇ ਅਨਮੋਲ ਵੀਰ ਜ਼ਰੂਰ ਸੁਣਿਆ ਕਰੋ
@-youtubechannel2677
@-youtubechannel2677 5 ай бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਤੁਸੀਂ ਮਜਾ ਆ ਗਿਆ ਸੁਣਕੇ
@suchasingh6296
@suchasingh6296 5 ай бұрын
ਬਹੁਤ ਵਧੀਆ ਵੀਰੇ
@ranjitkaur2352
@ranjitkaur2352 5 ай бұрын
ਬਹੁਤ ਈ ਵਧੀਆ ਜਾਣਕਾਰੀ ਦਿੱਤੀ ਵੀਰ। ਪਰ ਅੰਦਰ ਨੈਗੇਟੀਵਿਟੀ ਵੀ ਜ਼ਿਆਦਾ ਤੇ ਖਾਹਿਸ਼ਾਂ ਵੀ ਬਹੁਤ ਆ। ਸਮਝ ਨੀ ਆਉਂਦੀ ਕਿਥੋਂ ਸ਼ੁਰੂਆਤ ਕਰੀਏ
@rubina3835
@rubina3835 5 ай бұрын
Thank you veer ji...low of attraction bare kuch cheeza clear nhi c...oh tusi kr ditiaa... thank you so much veere❤❤
@lovepreetkaur603
@lovepreetkaur603 5 ай бұрын
Thanku so much sir ji 😊 eni knowledge video lyi ,sariya video best hundi a
@purplereine04
@purplereine04 4 ай бұрын
Thank you for this amazing video. Waheguru ji sabb te mehr kreyeo. 🌼
@pritpalvirdee6753
@pritpalvirdee6753 5 ай бұрын
Sat shri akal ji. My message to everyone please take this informaton and work on it thanks to Anmol for his efforts for explaining in punjabi well done. It works be honest to yourself. Love you like you respect you.
@kuldeepsinghkhehra1889
@kuldeepsinghkhehra1889 4 ай бұрын
ਮੈਂ ੧੦੦℅ ਤੁਹਡੀ ਗੱਲਾਂ ਨਾਲ ਸਹਿਮਤ ਆ ਜੀ ਇਦਾਂ ਹੁੰਦਾ ਹਰ ਇੱਕ ਨਾਲ ਜੋ ਸੋਚੇਗਾ ਉਹੀ ਹੋਣਾ ਆ ਜੀ💯✔️
@manjindersingh7379
@manjindersingh7379 5 ай бұрын
ਸਹੀ ਆ ਸਭ ਕੁਝ🎉
@WaheguruJi-c2i
@WaheguruJi-c2i 3 ай бұрын
Mere nal edha e Hoya veer ji Jo m sochya oh Hoya pehla m drdi c jis v gll to oh sabb agge aagya Hun m positive side aai a Hun sabb positive ho riya thanks veer
@WaheguruJi-c2i
@WaheguruJi-c2i 3 ай бұрын
Yes all right
@arora_saab
@arora_saab 5 ай бұрын
Dil lagdiya gallan kahiyan ne ❤️🙏🏼
@GurwinderKaurDhaliwal-fw8wo
@GurwinderKaurDhaliwal-fw8wo Ай бұрын
Sahi aa vere bt main bhut time to job da sochdi mil ni rehi bt aje v umeed aa naal ik wdya ghar
@surinderkaur2661
@surinderkaur2661 2 ай бұрын
ਬੀਸ ਬਿਸਵੇਂ ਭਾਵ ਸੈਂਟਰ percent ਗੁਰ ਕਾ ਮਨ ਮਾਨੇ So ਸੇਵਕ ਪਰਮੇਸਰ ki ਗਤ ਜਾਨੇ ਵਿਸ਼ਵਾਸ ਜ਼ਰੂਰੀ ਹੈ
@velmenamv-gn7hh
@velmenamv-gn7hh 5 ай бұрын
Hnji veer g menu v waheguru g ne boht kuch ditti din rat ohda shukrana krida 0 level ton life start kiti c ajj waheguru g di kirpa nal jo sochia oh paya kafi der ton new car da vichar c mind vich os te focus kita mehnat kiti bs ho gyi wish poori so tuhadi gall bilkul shi aa jeha sochde aa ove hi hunda
@hardeepdharni8697
@hardeepdharni8697 5 ай бұрын
ਬਹੁਤ ਵਧੀਆ ਬੇਟਾ ਜੀ❤❤❤❤❤🎉🎉🎉🎉🎉
@ramandeepkaurboparai8898
@ramandeepkaurboparai8898 5 ай бұрын
Thnks brother .. bht low feel kr rhi c . Bht vdia topic te discuss krde tuc . Content bht vdia hunda Thoda
@shikha1780
@shikha1780 5 ай бұрын
Thanks…😊i have an exam after 2 months! Hopefully, i would clear it🥲
@BalbirSingh-f7q
@BalbirSingh-f7q 5 ай бұрын
Ssa veere me v pichle 7 saal to es Law nu apnaya and am successful
@punjabwargi001
@punjabwargi001 5 ай бұрын
Thank you 🤍🙏, ਬਹੁਤ ਵਧੀਆ video tuhaadi🌸
@HSSingh820
@HSSingh820 5 ай бұрын
Vre thodian videos bht vdia & helpful hundia ne god bless u and keep motivating us with such content
@MalkeetSingh-s2b
@MalkeetSingh-s2b 5 ай бұрын
It's right bro,mera nl aas tara hi hoya hai ta mai aaj maara halta cho ajj Europe wich aa gya wa aa mera khaab c 😊
@karanbajwa2177
@karanbajwa2177 5 ай бұрын
ਕੋਈ ਵੀ ਇੱਛਾ ਚਾਹੇ ਬੱਚਿਆਂ ਦੇ ਕੰਮਕਾਜ ਦੀ ਹੋਵੇ?tell me plz🎉
@aao_kuch_sikhiye
@aao_kuch_sikhiye 5 ай бұрын
ਬਹੁਤ ਵਧੀਆ ਜਾਣਕਾਰੀ ਧਨਵਾਦ ਜੀ
@JaspreetKaur-pm4nv
@JaspreetKaur-pm4nv 5 ай бұрын
Chardi kalla ch raho bete love from uk 🇬🇧
@Starstbilga
@Starstbilga 5 ай бұрын
Sach e menu miliya v e jo main sochi a poora focus karna painda " ok a video "
@gaganbrar9670
@gaganbrar9670 5 ай бұрын
I will apply in my life immidiately
@kulvindersingh405
@kulvindersingh405 27 күн бұрын
ਵਾਹਿਗੁਰੂ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻 ♥️ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻 ♥️
@sultankhan004
@sultankhan004 4 ай бұрын
Thank you veer mai bhut jeyada stres lai baitha hun mai mehnat krn di kosis kro ga
@maddygamerz4476
@maddygamerz4476 5 ай бұрын
Sahi keha veer g ਪਰ ਮੈਂ. ਜੋ ਸੋਚਦਾ ਵਾ ਓਹਦਾ ਹਮੇਸ਼ਾ ਉਲਟ ਹੈ ਹੁੰਦਾ ਕਦੇ ਵੀ ਅੱਜ ਤਕ ਜੋ ਮੈਂ ਸੋਚਿਆ ਉਹ ਨਹੀਂ ਹੋਇਆ ਮੇਰੇ ਨਾਲ ਇਸ. ਕਰਕੇ ਮੈਂ ਹੁਣ ਖੁਦ ਪੂਰਾ ਨੈਗੇਟਿਵ ਹੋ ਗਿਆ ਵਾ 😞........... Positivity ਹੈਗੀ ਨਹੀ ਹੁਣ ਜਦੋਂ ਪਤਾ ਹੀ ਵਾ ਕੇ ਜੋ ਸੋਚਣਾ ਉਹ ਹੋਣਾ ਹੈ ਨਹੀ ਵਾ....
@gurmikkaur8709
@gurmikkaur8709 5 ай бұрын
Same mere nal v ada hunda
@kanne-7
@kanne-7 5 ай бұрын
Veere ik cheez kwa , tusi apne mind nu pehli sikha te k meh jo sochda usto ulta hunda so taahi ulta ho jnda so taa eda hunda, bs apne rab morhe ardaas kro k mere andro negativey nikl jwe fer tuhade rab ne thode ku dina ch sahi aa kr Dena be happy yrr ❤
@nishankhaira523
@nishankhaira523 5 ай бұрын
Same hera bro meri age 33 ho gae ajj tak 1 v ave de gal nhi hoe ju me sucha hove jour v bout lae menat te bout keti pisa v lea sab kush kharb ajj tak meri akk v vis puri nhi hoe 33 yera vich bas dhake dukhe he khade ne me a gal pakhi note kar lae ju marji kar leo ju kismat vich o he melna suchan nal kush nhi hunda bas hun kismat te chdd da gala karnea bout easy ne ke changa suchu te changa he hove ga ass Tera da kush nhi positive v such ke dekk lea but nhi..
@GurwinderKaurDhaliwal-fw8wo
@GurwinderKaurDhaliwal-fw8wo 2 ай бұрын
Same mere naal v hunda
@JaspalKaur-tr8pi
@JaspalKaur-tr8pi 4 ай бұрын
God bless you bacche ❤
@gchahal6356
@gchahal6356 5 ай бұрын
Ita true main one week pehla apne office jhuth bol k leave lyi k minu fvr n vomiting loose motion ne after one week i get my karma now a days m suffering with fever vomiting n loose motion so i suggest k jo v muh cho kado hmesha positive kdo bcz aj nai ta kal oh sach hunda jo tuc muho kad de o
@rubalaulakh3318
@rubalaulakh3318 4 ай бұрын
Make more vedios I appreciate your work keep shining ✨️ Anmol Grewal
@rajjrajj1989
@rajjrajj1989 5 ай бұрын
Es da matlab sanu life ch hard work krn di lod aa.
@narinderkaur-dc6bk
@narinderkaur-dc6bk 5 ай бұрын
ਵੀਰ ਜੀ ਸਤ ਸ੍ਰੀ ਅਕਾਲ ਜੀ 🙏🌹 ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਕਿਰਪਾ ਕਰਕੇ ਪੂਰੀ ਤਰ੍ਹਾਂ ਪੰਜਾਬੀ ਵਿੱਚ ਬੋਲਿਆ ਕਰੋ ਜੀ
@sonuwarwal2x
@sonuwarwal2x 5 ай бұрын
Bhut bhut vadiya Knowledge hai bai ji, tusi affirmations te vi Video banao
@jugrajsingh7325
@jugrajsingh7325 5 ай бұрын
Secret book a 12 saal pehlan sanu sir ne dsya c ede bare and es naal menu bht kuch milya bilkul shi a
@R-bx1yg
@R-bx1yg 5 ай бұрын
Bilkul brother chahidia thodia eda dia videos ede thru motivation mildi kafi
@rajneetsandhu8880
@rajneetsandhu8880 4 ай бұрын
Bht vadia video veere ❤️ keep it up and and this kind of videos do motivate us when we feel that nothing is possible
@13Akmalhi
@13Akmalhi 5 ай бұрын
Great video bro, very helpful. Need more videos like this
@gurnoorgurnoor8293
@gurnoorgurnoor8293 4 ай бұрын
Veer ji main soach lia k menu job mil hi Jani as vaariGod bless me
@Ammy_231
@Ammy_231 5 ай бұрын
Love uh anmol ❤ ur voice is so smooth as always make me relax
@khushkaur_
@khushkaur_ 5 ай бұрын
Eh appa ristea lyi v apply kr skde aa veere, jime koi rista kharab howe understanding na howe ki sachi eda krn nl sahmne wala sahi hoju
@raziasharma3830
@raziasharma3830 5 ай бұрын
Informative 👍 something different to learn Thank you I’ll work on it
@sukhvindersingh888
@sukhvindersingh888 3 ай бұрын
ਸ਼ਾਬਾਸ ਬੇਟਾ ਬਿੰਦਰ ਗਰੇਵਾਲ
@VirenderKumar-sr8of
@VirenderKumar-sr8of 5 ай бұрын
Ek dum sach kaha yaar Yes nice veer Ji
@karankamboj2454
@karankamboj2454 3 ай бұрын
Sure i got it phone13 pro max….with this technique…but took 1year
@SurjeetKaur-qd1gx
@SurjeetKaur-qd1gx 5 ай бұрын
I have this book I agree with this book and also believe in law of attraction
@satnamji.3078
@satnamji.3078 5 ай бұрын
ਬਹੁਤ ਵਧੀਆ ਜੀ
@jasvirpanesar5669
@jasvirpanesar5669 5 ай бұрын
ਬਹੁਤ ਵਧੀਆ 🙏
@reenarr7099
@reenarr7099 5 ай бұрын
Waheguru ji tuhada sukar.
@sandhuace5426
@sandhuace5426 5 ай бұрын
Bro boht vdia lgga tuhadi aa video vekh k apni language ch apne favorite topic te video vekh k boht vdia lgga god bless you
@Banniboutique
@Banniboutique 5 ай бұрын
Thanks alot veere . Baki km pura hou jdo odo v msg krke dsange
@simranreign
@simranreign 3 ай бұрын
Thank You Veere 🙏🏻✨❤️
@RanjitSingh-cp1qd
@RanjitSingh-cp1qd 4 ай бұрын
Good luck beta❤❤
@mahanmann7672
@mahanmann7672 5 ай бұрын
Totally Agree Amnol Singh. Thank you for providing this valuable information.
@Amazing_Tiktok_
@Amazing_Tiktok_ Ай бұрын
Hit like THE SECRET BOOK 📖 Wale ❤️
@aman3arry
@aman3arry 5 ай бұрын
Khush Reh Mera Veer ❤✨🌼 want to see you grow more ✨
@ManjitSingh-g4k
@ManjitSingh-g4k 4 ай бұрын
Main bohot study kiti hai es low of act. Te. 100% sabh sach hai
@AvtarSingh-ic6ou
@AvtarSingh-ic6ou 5 ай бұрын
ਬਹੁਤ ਵਧੀਆ ਜਾਣਕਾਰੀ
@kaurkuldeep2349
@kaurkuldeep2349 5 ай бұрын
Really bht motivated aaaa,, well done bro
@i_simru09
@i_simru09 4 ай бұрын
Boht vdia yr thank u so much for positivity❤
@PreetPreeet1176
@PreetPreeet1176 5 ай бұрын
LOA IS REALLY WORK ❤
@nishasahota3028
@nishasahota3028 5 ай бұрын
Thnkuu sir for motivation ❤
@lovepreetkaur-ov8vy
@lovepreetkaur-ov8vy 5 ай бұрын
Sir reality of my life ❤🎉🎉🎉
@MandeepIsher-c7h
@MandeepIsher-c7h 5 ай бұрын
ਬਹੁਤ ਵਧੀਆ ❤❤
@MeetJawanda-punjabuk
@MeetJawanda-punjabuk 5 ай бұрын
Nice y good logic faith of God ❤
@abhishekpassi9331
@abhishekpassi9331 5 ай бұрын
ਬੁਹਤ ਵਧੀਆ ਵੀਰੇ
@kaurkuldeep2349
@kaurkuldeep2349 5 ай бұрын
ਬਹੁਤ ਵਧੀਆ bro
When u fight over the armrest
00:41
Adam W
Рет қаралды 21 МЛН
Mia Boyka х Карен Акопян | ЧТО БЫЛО ДАЛЬШЕ?
1:21:14
Что было дальше?
Рет қаралды 9 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 4,1 МЛН
Players vs Pitch 🤯
00:26
LE FOOT EN VIDÉO
Рет қаралды 85 МЛН
When u fight over the armrest
00:41
Adam W
Рет қаралды 21 МЛН