ਹੰਨੈ ਹੰਨੈ ਪਾਤਸਾਹੀ | Jagdeep Singh Faridkot | Exclusive Interview | Punjab News tv

  Рет қаралды 131,016

Punjab News tv

Punjab News tv

Күн бұрын

ਹੰਨੈ ਹੰਨੈ ਪਾਤਸਾਹੀ | Jagdeep Singh Faridkot | Exclusive Interview | Punjab News tv
ਆਨੰਦਪੁਰੀ ਧੂੜਾਂ, ਗੁਰੂ ਕੇ ਬਾਜਾਂ ਤੇ ਸਰਬਲੋਹੀ ਦੇਹਾਂ ਦੀਆਂ ਬਾਤਾਂ
ਇੰਜ, ਪੂਰੀ ਦੁਨੀਆਂ 'ਤੇ ਹੋਵੇਗਾ ਸਿੱਖ ਰਾਜ
ਹੰਨੈ ਹੰਨੈ ਪਾਤਸਾਹੀ
Hanne Hanne Patshahi
By Jagdeep Singh (Author)
Publisher ‏ : ‎ White Notes Entertainment (1 January 2022)
Language ‏ : ‎ Punjabi
Reading age ‏ : ‎ 12 years and up
Country of Origin ‏ : ‎ India
The respected writer Bhai Jagdeep Singh Faridkot has done great work by dedicating this novel to Khalsa panth.
#novel #HanneHannePatshahi #jagdeepsinghfaridkot #interview #5aabktv
ABOUT :
“5AAB KTV: Follow us to receive the latest and current news at 5AAB KTV. 5AAB KTV covers all national and international news regarding world politics, religion, world entertainment, world sports and much more!”
subscribe us :
www.youtube.co....
follow us on facebook :
/ 5aab-ktv-102. .
follow us on instagram :
/ 5aabktv
follow us on twitter :
/ 5aabktv
#like #share #follow #subscribe #5aabktv
#hannehannepatshahi #patshahi #sikhnovel #sikhheroes #sikhhistory #khalsa #punjab #panth #shaheedi #katha #sikhauthor #sikhwriter #sikhnarrative #sikhraj #newbook #patshahimehima #sikhsovereignty #sikhi #nihang

Пікірлер: 256
@sukhjeetkaur393
@sukhjeetkaur393 11 ай бұрын
ਤੁਹਾਡੀਆਂ ਗੱਲਾਂ ਸੁਣਕੇ ਪਤਾ ਲੱਗਦਾ ਕਿ ਸਰੀਰ ਵਿੱਚ ਖੂਨ ਦਾ ਪ੍ਰਵਾਹ ਚੱਲਦਾ ਹੈ ਨਹੀ ਤਾਂ ਲੱਗਦਾ ਸੀ, ਸਾਡਾ ਖੂਨ ਜੰਮ ਗਿਆ ਸੀ🥹🥹🥲🥲🥲
@Jagdeep-Singh1984
@Jagdeep-Singh1984 Жыл бұрын
ਬਾਹਲੀ ਚੜ੍ਹਦੀਕਲਾ ਵਾਲਾ ਬੰਦਾ ਫਰੀਦਕੋਟ ਆਲਾ ਬਾਈ ਜਗਦੀਪ ਸਿੰਘ।🙏
@sardarpb0551
@sardarpb0551 Жыл бұрын
ਵਾਹ ਭਾਈ ਸਾਹਿਬ ਜੀ ਗੁਰਸਿੱਖਾਂ ਦੀਆਂ ਗੱਲਾਂ ਸੁਣ ਕੇ ਰੋਮ ਰੋਮ ਜੈਕਾਰੇ ਛੱਡ ਦਾ ਹੈ ਜੀ। ਵਾਹਿਗੁਰੂ ਜੀਉ।
@kawaltung5644
@kawaltung5644 8 ай бұрын
😢🎉😢🎉😢😢😮😅🎉3😊😮😮😮🎉🎉😮😢😊😊😊😊😊😊😢🎉😊😢😮😊343¾🎉😢🎉😅😊😅😮😊😊😅😅😅😮😅🎉😮😅😢😢😅😊544😅😅🎉😊e😅😅r😅ewyr7😅e😊r6tt😢🎉w😊😅😢3😅😅4e🎉😅w6e😢t7😊😮
@davinderdavy3391
@davinderdavy3391 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਸਤਿਨਾਮ ਸਤਿਨਾਮ ਜੀ 🙏🙏🙏🙏
@VarinderSingh-vq6ti
@VarinderSingh-vq6ti 5 ай бұрын
ਭਾਈ ਸਾਹਿਬ ਜੀ ਇਕ ਇਕ ਸਬਦ ਚੜਦੀ ਕਲਾ ਵਾਲਾ ਜੀ
@gurmukhsingh6126
@gurmukhsingh6126 Жыл бұрын
ਬਹੁਤ ਵਧੀਆ ਕਿਤਾਬ ਪੜ ਕੇ ਅਨੋਖਾ ਜਿਹਾ ਅਨੰਦ ਮਹਿਸੂਸ ਹੋਇਆ ਬਾਰ ਬਾਰ ਪੜਨ ਨੂੰ ਜੀਅ ਕਰਦਾ ਪੁਰਾਤਨ ਸਿੰਘਾਂ ਦਾ ਇਤਿਹਾਸ ਲੇਖਣੀ ਕਮਾਲ ਦੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਜਗਦੀਪ ਸਿੰਘ ਜੀ ਨੂੰ
@yuvrajchhina6378
@yuvrajchhina6378 Жыл бұрын
Bhai saab kitaab kitho milu ji
@varinderdhiman084
@varinderdhiman084 Жыл бұрын
@@yuvrajchhina6378 pdf h bai apne kol
@Kuldeepsingh-ok7vv
@Kuldeepsingh-ok7vv 9 ай бұрын
Litho kitaab miloo
@harpalsinghsandhu7571
@harpalsinghsandhu7571 Жыл бұрын
ਵਾਹ ਵਾਹ ਵਾਹ ਪਾਤਸ਼ਾਹ ਦੀ ਤੁਹਾਡੇ ਤੇ ਬੇਅੰਤ ਕਿਰਪਾ ਹੈ ਮੇਰੀ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਪੰਜਾਬੀ ਤੋਂ ਨਫਰਤ ਨਾ ਕਰੋ ਪੰਜਾਬੀ ਵਿੱਚ ਹੀ ਲਿਖਿਆ ਕਰੋ ਧੰਨਵਾਦੀ ਹੋਵਾਂਗਾ
@jasvindersinghmahrara2035
@jasvindersinghmahrara2035 Жыл бұрын
ਬੋਲ ਸੁਣ ਐਵੇਂ ਮਹਿਸੂਸ ਹੁੰਦਾ ਜਿਵੇਂ 18ਵੀਂ ਸਦੀ ਵੱਲ ਨੂੰ ਤੁਰੇ ਜਾਂਦੇ ਹੁੰਦੇ ਆ। ਭਾਈ ਸਾਹਿਬ ਦੇ ਬੋਲ ਪੱਕੇ ਨੇ ਖ਼ੂਨ ਵਿੱਚ ਕੁਝ ਤਾਂ ਸਾਡੇ ਵੱਖਰਾ ਹੈ ਵਾਹਿਗੁਰੂ ਜੀ ਦੀ ਮਿਹਰ ਸਦਕਾ ।।
@happylakhotra4030
@happylakhotra4030 Жыл бұрын
Menu lgda ehna di books nu ehna di hi dekh rekh rekh vich languages transfer krke Hindi te angreji vich Punjab de schools vich pdaiya jania chahidia ne M ik jgah sunya c daswe patshah kende j mere darshan krne ta mere kise singh de darshan kro Te aj lgda ki guru sab di kirpa hogi ehna de darshan hoge
@bikermaan5805
@bikermaan5805 Жыл бұрын
ਕਿਸੇ ਹੋਰ ਧਰਮ ਵਿੱਚ ਨਹੀਂ ਹੋਇਆ ਗੁਰੂ ਜੀ ਜੋਂ ਸਿੱਖ ਕੌਮ ਦੇ ਮਹਾਨ ਗੁਰੂ ਸਾਹਿਬਾਨ ਹੋਏ ਹਨ ਸਿੱਖ ਕੌਮ ਦੇ ਲਈ ਇੱਕ ਰੂਹ ਫੁੱਕੀ ਸ਼ਹੀਦ ਸਿੰਘਾਂ ਦੇ ਵਾਹਿਗੁਰੂ ਜੀ ਨੇ ਮੇਹਰ ਕੀਤੀ।
@rajandeep9605
@rajandeep9605 9 ай бұрын
ਵਾਹ ਭਾਈ ਸਾਬ ਜੀ. ਮੇਰੇ ਕੇਸ ਕੱਟੇ ਹੋਏ ਨੇ। ਪਰ ਅੱਜ ਸ਼ਰਮ ਨਾਲ ਸਿਰ ਝੁਕ ਰਿਹਾ। ਅਪਣੀ ਕਰਨੀ ਤੇ
@BhaiAmarjitsinghchiiti
@BhaiAmarjitsinghchiiti Жыл бұрын
ਵੀਰ ਜੀ ਕਿਤਾਬ ਪੜ੍ਹਨ ਦੀ ਬੜੀ ਉਤਸੁਕਤਾ ਸੀ ਪਰ ਆ ਵੀਡੀਓ ਸੁਣ ਕੇ ਜਿਗਿਆਸਾ ਹੋਰ ਪ੍ਰਬਲ ਹੋ ਗਈ
@avtarsingh2531
@avtarsingh2531 2 ай бұрын
ਧੰਨੁ ਗੁਰੂ ਧੰਨੁ ਗੁਰੂ ਦਾ ਖਾਲਸਾ। ਖਾਲਸਾ ਪੰਥ ਦੀ ਹਰ ਮੈਦਾਨ ਫਤਿਹ ਦੇਗ ਤੇਗ ਫਤਹਿ
@UttamSingh-rc9lz
@UttamSingh-rc9lz Жыл бұрын
ਧੰਨ ਧੰਨ ਗੁਰੂ ਨਾਨਕ ਪਾਤਿਸਾਹਾਂ ਦੇ ਪਾਤਿਸ਼ਾਹ।
@TZR_Gaming_125_com
@TZR_Gaming_125_com Жыл бұрын
Dun dun Sade sohane soorbir yodhe mahabali pitha Guru Ji Maharajn
@sukhakhalsa-jl2cs
@sukhakhalsa-jl2cs Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀਕੀ‌‌‌ ਫ਼ਤਹਿ
@RandhirSingh-ym2wt
@RandhirSingh-ym2wt 4 ай бұрын
ਭਾਈ ਸਾਬ ਦੀਆ ਲੀਖੀਆਂ ਕਿਤਾਬਾ ਕਿਥੋਂ ਮਿਲ ਸਕਦੀਆਂ ਜੀ 🙏
@ParminderSekha
@ParminderSekha 3 ай бұрын
Amazon to mil jangiyn
@gurnamkaurdulat3883
@gurnamkaurdulat3883 Жыл бұрын
ਧੰਨ ਲਿਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ।।
@gursaabsingh2916
@gursaabsingh2916 2 ай бұрын
ਵਾਹਿਗੁਰੂ ਜੀ ਜੀਉ
@dankie6716
@dankie6716 5 ай бұрын
ਵਾਹ ਬਾਬਾ ਜੀ। ਇਤਿਹਾਸ ਨਾਲ ਇੰਜ ਜਾਣੀ ਕਰਵਾਇਆ ਜਿਵੇਂ ਅੱਖਾਂ ਸਾਮਣੇ ਸਭ ਕੁਝ ਵਰਤਿਆ ਹੋਵੇ। ਕੀ ਨੀ ਹੰਢਾਇਆ ਖ਼ਾਲਸੇ ਨੇ ਆਪਣੇ ਪਿੰਡੇ ਤੇ🫡
@narinderjitkaurkaur2244
@narinderjitkaurkaur2244 Жыл бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏 Proud to be Sikh🙏
@ArjunSingh-pm1jj
@ArjunSingh-pm1jj Жыл бұрын
ਖਾਲਸੇ ਦੀ ਚੜ੍ਹਦੀ ਕਲ੍ਹਾ
@avtarkhokhar5370
@avtarkhokhar5370 Жыл бұрын
Sanu ajj pata lagiya ki sada panthh kina mahan h. Waheguru ji ka khalsa waheguru ji ki Fateh.
@dhadidharwindersinghhassan7392
@dhadidharwindersinghhassan7392 27 күн бұрын
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
@gurbirkaur9385
@gurbirkaur9385 2 жыл бұрын
ਭਾਈ ਸਾਹਿਬ ਜੀ ਇੱਕ ਇੱਕ ਸ਼ਬਦ ਚੜਦੀਕਲਾ ਵਾਲਾ ਜੀ 🙏
@kulvindersingh6918
@kulvindersingh6918 Жыл бұрын
ਬਹੁਤ ਬਹੁਤ ਧੰਨਵਾਦ ਜੀ 🙏
@parmeetsingh8606
@parmeetsingh8606 4 ай бұрын
Waheguru ji jado eh pushya ja reha tuhanu lagda si ki eh kitaab ohdo peeshe baaz apni mithi awaaz vich bol reha ji❤❤
@dgpsingh6704
@dgpsingh6704 Жыл бұрын
ਭਾਈ ਸਾਹਿਬ ਜੀ, ਸਾਖੀ ਸੁਣ ਕੇ ਇਵੇਂ ਲੱਗਦਾ ਕਿ ਆਹਾ ਵਰਤਾਰਾ ਸਾਡੇ ਸਾਹਮਣੇ ਵਰਤ ਰਿਹਾ ਹੈ।
@jugjagsingh6108
@jugjagsingh6108 Жыл бұрын
ਦੇਗ ਤੇਗ ਫਤਹਿ
@bikramjitsingh8872
@bikramjitsingh8872 Жыл бұрын
ਗੁਰੂਮਹਾਰਾਜ ਮੇਹਰ ਕਰਨ 🙏🏻
@harmanmanu7906
@harmanmanu7906 Жыл бұрын
Satnam shri waheguru sahib ji🙏🙏🙏🙏🙏
@pukar_dil_di1528
@pukar_dil_di1528 Жыл бұрын
ਵਾਹਿਗੁਰੂ ਜੀ ਅਨੰਦ ਹੀ ਆ ਗਿਆ ਸੁਣ ਕੇ ਸਿੱਖ ਇਤਿਹਾਸ ,ਜੋਸ਼ ਆ ਗਿਆ ਭਾਈ ਸਾਹਿਬ ਜੀ ਤੁਸੀਂ ਬਹੁਤ ਸੁਹਣੇ ਢੰਗ ਨਾਲ ਦਸਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏
@surjitsingh6134
@surjitsingh6134 Ай бұрын
ਬਹੁਤ ਵਧੀਆ ਵਿਚਾਰ ਬਾਈ ਜੀ ਦੇ, ਸਤਿਕਾਰ।
@DavinderSingh-sardar13
@DavinderSingh-sardar13 Жыл бұрын
Kinne down to earth a bhai sahib.
@PrabhjitsinghSingh-ju7uo
@PrabhjitsinghSingh-ju7uo Ай бұрын
Waheguru ji ka Khalsa waheguru ji ki Fateh ji
@sukhjeetkaur393
@sukhjeetkaur393 11 ай бұрын
ਭਾਈ ਸਾਹਿਬ ਜੀ ਮੇਰੇ ਕੋਲ ਸ਼ਬਦ ਨਹੀ ਹਨ , ਜੋ ਤੁਸੀ ਪੰਥ ਵਾਸਤੇ ਕਰ ਰਹੇ ਹੋ,,,🥹🥲🙏🙏🙏🙏🙏🙏
@Unknown-mk7bz
@Unknown-mk7bz Жыл бұрын
I really proud to be a Sikh. I love my 10 Gurus and proud of my Gurus
@harpreetbrar836
@harpreetbrar836 Жыл бұрын
ਧੰਨਵਾਦ ਵੀਰ ਸਿੰਘ ਜੀ
@mangakhokhar7020
@mangakhokhar7020 Жыл бұрын
ਸੱਚੀ ਗੱਲ ਭਾਈ ਸਾਹਿਬ ਮੇਨੂੰ ਜਦ ਵੀ ਕੋਈ ਸਿੱਖ ਧਰਮ ਦੀ ਵਾਰ ਕਨੀ ਪੈਦੀ ਤਾਂ ਇਕ ਵਾਖਰਾ ਹੀ ਜੋਸ ਭੈਦਾ ਹੁੰਦਾ🙏
@Dallewala
@Dallewala Жыл бұрын
ਬਹੁਤ ਸੋਹਣਾ ਵੀਰੇ
@simranjeetsingh3735
@simranjeetsingh3735 Ай бұрын
੧੯੮੪ ਵਾਲੇ ਘੱਲੂਘਾਰੇ ਨੂੰ ਯਾਦ ਕਰਦਿਆਂ ਮੈਨੂੰ ਗੁਰੁਗੋਬਿੰਦ ਸਿੰਘ ਜੀ ਦੀ ਸਰਸਾ ਤੋਂ ਕੇ ਚਮਕੌਰ ਸਾਹਿਬ ਤੱਕ ਦਾ ਸਫ਼ਰ ਯਾਦ ਆਉਂਦਾ ਹੈ ਜਿਵੇਂ ਗੁਰੂ ਸਾਹਿਬ ਜੀ ਨੇ ਯੁੱਧ ਦੇ ਵਿਚ ਵੀ ਕੀਰਤਨ ਗੁਰੂਬਾਣੀ ਦਾ ਲੜ ਨਹੀਂ ਛੱਡਿਆ ਉਵੇਂ ੧੯੮੪ ਵਿਚ ਇਕ ਕੀਰਤਨੀਏ ਸਿੰਘ ਸਾਬ ਜੀ ਨੇ ਯੁੱਧ ਵਿਚ ਵੀ ੨ ਜਾ ੩ ਦਿਨ ਕੀਰਤਨ ਕਰਦਿਆਂ ਤੇ ਪੂਰੀ ਮਰਿਆਦਾ ਨਿਭਾਉਂਦਿਆਂ ਸ਼ਹੀਦੀ ਪਾਈ ਸੀ ਇਹ ਵਰਤਾਰੇ ਗੁਰੂ ਸਾਹਿਬ ਜੀ ਆਪ ਹੀ ਕਰਵਾਉਂਦੇ ਹਨ। ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ।।
@digitalmeetmedia7575
@digitalmeetmedia7575 Жыл бұрын
Bhai Jagdeep Singh Warge Mahan Likhari Kom Nu Sambh K Rakhne Chahide Tan Jo Time Time Te Kom Di Chardikla Wale Singha Diya Sakhiya Har Ghar Tak Pujdiya Rehn 🙏🏻
@jazzymirza4826
@jazzymirza4826 Жыл бұрын
ਮੌਤ ਨੂੰ ਕਿਵੇਂ ਮਖੌਲਾ ਕਰਦੇ ਕਰਦੇ ਨੇ ਕਲਗੀਧਰ ਦੇ ਲਾਡਲੇ,,,,ਹੰਨੇ ਹੰਨੇ ਪਾਤਸ਼ਾਹੀ ਕਿਤਾਬ ਨੀ ਸਿਰੜ ਆ ਸਿੱਖ ਕੌਮ ਦਾ
@honeysekhon5860
@honeysekhon5860 Жыл бұрын
ਮੈ ਵੀ ਪੜੂ ਜ਼ਰੂਰ
@gillmanpreetsingh1990
@gillmanpreetsingh1990 Жыл бұрын
ਬਹੂਤ ਵਧੀਆ ਉਪਰਾਲਾ ਜੀ, ਜਿਉਂਦੇ ਵਸਦੇ ਰਹੋ ❤
@BalbirSingh-tr1tu
@BalbirSingh-tr1tu Ай бұрын
Waheguru ji ka Khalsa waheguru ji ki Fateh ji betaji Malik lammeeya ummara bhakshan tarkeeya bhakshan bahut soojwan jagdeep singhji Khalsa itthass Inna pyar innerya bareekeeya nal das rahe ne sadeeya naveeya paneereeya bada utsah nal bachea sarwan kar rahe ne
@honeysekhon5860
@honeysekhon5860 Жыл бұрын
ਵਾਕਿਆ ਹੀ ਖੂਨ ਉਬਾਲੇ ਮਾਰਦਾ ਜਦ ਵਾਰਾ ਸੁਣਦੇ
@sidaksandhu9239
@sidaksandhu9239 2 жыл бұрын
Jo Bole So Nihal Sat Shri Akaal 🙏 Khalistan Jindabaad 👑✍️🙏👑
@MisterBs-cp2rw
@MisterBs-cp2rw 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਪੰਥ ਤੇ ਭਲੀ ਕਰਨ ਜੀ
@sumandeepsingh4350
@sumandeepsingh4350 Жыл бұрын
Asi bhut karma vale aa sanu eh video vekhan nu mili. dhanvaad ji sakhiya sanjhiya karan lyi🙏🏹⚔️🗡️🙏♥️
@gogh-yy9jd
@gogh-yy9jd Жыл бұрын
Akaallllll......
@jagdeepsingh3590
@jagdeepsingh3590 Жыл бұрын
Dhan Dhan Guru Gobind Singh ji Namaskar tuhada saheeda de charna ch
@pindersandhu8008
@pindersandhu8008 Ай бұрын
Dhan Paramtam Shaib Ji 🙏
@ergarry615
@ergarry615 5 ай бұрын
❤❤❤
@sikhgamer1638
@sikhgamer1638 7 ай бұрын
Waheguru ji 🙏
@SanjeevKumar-ur3pl
@SanjeevKumar-ur3pl 6 ай бұрын
❤❤Waheguru ji❤❤
@SinghParamjeet-n6v
@SinghParamjeet-n6v 9 күн бұрын
Vah ji
@manjinder8586
@manjinder8586 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙇🏻
@jassa_bahrain
@jassa_bahrain Жыл бұрын
ਚੜ੍ਹਦੀਕਲਾ ਜੀ
@DeepSound1313
@DeepSound1313 Жыл бұрын
Anand aa gya ji. Pehli var bhai saab nu suneya. Bakhoob. Bahut kuj sikhan nu mileya. Ik navi soch puratan reet rehni josh bare pta lageya. No words. Jarur padanga ji eh novel. Bahut bahut dhanvad bhai jagdeep singh ji aur 5ab ktv jina ne bhai saab de anmol bachan rubaru karvaye.❤️❤️❤️❤️❤️❤️
@rajvansh619
@rajvansh619 Жыл бұрын
❤❤❤❤❤waaaaheeeguuuuruuu waheguru waheguru waheguru waheguru ji❤❤❤❤❤waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 8 infinite❤❤❤❤❤❤waheguru waheguru waheguru waheguru ji, dao thapra pita ji.... Ek waari hor pita ji, Maharaja Sahab👑👑👑👑👑
@pardeepdeep6198
@pardeepdeep6198 2 жыл бұрын
ਬਹੁਤ ਸੋਹਣੇ ਵਿਚਾਰ ਖਾਲਸਾ ਜੀ
@ULTIMATEKHALSA
@ULTIMATEKHALSA Жыл бұрын
Kotaan kot shukrane aapji de main bhina poora video vekhe nahi reh sakya Waheguru ji aapji nu chardi kala bakshe ji
@gurbaajsingh-qo4rw
@gurbaajsingh-qo4rw 5 ай бұрын
Wahguruji
@gurbaajsingh-qo4rw
@gurbaajsingh-qo4rw 5 ай бұрын
Wahguruji❤🎉
@attarwrites
@attarwrites Жыл бұрын
ਬਾ ਕਮਾਲ ਬਾਤਾਂ। ਚੜ੍ਹਦੀ ਕਲਾ
@Sandeep.Singh.17655
@Sandeep.Singh.17655 Жыл бұрын
ਧੰਨ ਵਾਹਿਗੁਰੂ ਜੀਓ 🙏🙏
@sandeepsandhu5530
@sandeepsandhu5530 3 ай бұрын
Waheguru
@wahegurujiwaheguruji4306
@wahegurujiwaheguruji4306 Жыл бұрын
🙏🙏🙏🙏🙏♥️♥️♥️♥️♥️ ਵਾਹਿਗੁਰੂ ਵਾਹਿਗੁਰੂ
@balwindersral1574
@balwindersral1574 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ . ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
@satwantsingh2430
@satwantsingh2430 Жыл бұрын
waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji🙏🙏🙏🙏🙏🌹🌹🌹🌹🌹⛳
@nsnwansn3638
@nsnwansn3638 Жыл бұрын
ਵਾਹਿਗੁਰੂ ਜੀ
@SukhwinderSingh-jb2oy
@SukhwinderSingh-jb2oy Жыл бұрын
Satnam waheguru khalsa Raj jindabad
@JatinderSingh-jc5ep
@JatinderSingh-jc5ep Жыл бұрын
Thanks!
@PunjabNewstv58
@PunjabNewstv58 Жыл бұрын
Welcome!
@JaswinderSingh0799
@JaswinderSingh0799 2 жыл бұрын
ਬਹੁਤ ਵਧੀਆ ❤️
@jogasingh91
@jogasingh91 Жыл бұрын
Waheguru Waheguru Waheguru Waheguru Waheguru
@Sikh.empire84
@Sikh.empire84 2 жыл бұрын
Waheguru waheguru 🙏🥰🥰🌸🌸
@varunsharma3532
@varunsharma3532 Жыл бұрын
Mann jeete, Jagg jeet
@gurshangill8074
@gurshangill8074 Жыл бұрын
Waheguru ji Mehra karn veer g te
@davinderdavy3391
@davinderdavy3391 6 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏
@gurbaajsingh-qo4rw
@gurbaajsingh-qo4rw Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤❤❤❤❤❤❤❤❤
@MandeepSingh-fj9fw
@MandeepSingh-fj9fw Жыл бұрын
waheguru ji
@sukhwantreel5075
@sukhwantreel5075 Жыл бұрын
Waheguruji ka Khalsa waheguruji ke Fateh 🇺🇸
@barnalealejatt3661
@barnalealejatt3661 Жыл бұрын
Bhai saab nal nal sara ohi time dimag ch imagine kr rahe aa ehe pyar e hunda apne dharm nal apne shaheedan nal 🙏🏻🙏🏻
@aseelplazapb8698
@aseelplazapb8698 Жыл бұрын
Akaaaaaalll.......
@happylakhotra4030
@happylakhotra4030 Жыл бұрын
Bohat umeed c is channal to ki eh channal ehna di interview jroor kruga Veer nu salute Eh bnda bohat bhawna wala singh ehdi soch ehdi likhat azeeb aa pr bohat uchi suchi aa Unique aa hun takk m jine v singha nu milya eh ohi asli singh lgda jehde asli hunde jo kende hm rakht patshahi dawa
@gursangamsingh11
@gursangamsingh11 Жыл бұрын
🙏🏻👍🏻💪🏻💪🏻
@JatinderSingh-rn9ok
@JatinderSingh-rn9ok 2 жыл бұрын
Waheguru
@baldeepkaur9004
@baldeepkaur9004 2 ай бұрын
🙏❤️🎉
@maninderjit.singh786
@maninderjit.singh786 7 ай бұрын
🙏ਵਾਹਿਗੁਰੂ🙏
@fatehsingh-u9n
@fatehsingh-u9n Жыл бұрын
SATNAM SHRI WAHEGURU JI🙏
@deepsahi7171
@deepsahi7171 Жыл бұрын
Akalllll hi akaaaalllll⚔️💙🙌🏻
@arsh623
@arsh623 Жыл бұрын
Waheguru ji🙏🙏
@bhupindersingh5311
@bhupindersingh5311 Жыл бұрын
Waheyguru Waheyguru ❤️🙏🙏🙏🙏🙏💪🏽
@HarjitSingh-sd5st
@HarjitSingh-sd5st 2 жыл бұрын
WAHEGURU ji Bhaut vadiea uprala ji
@jagjitsingh8615
@jagjitsingh8615 Жыл бұрын
Waheguru ji kaa Khalsa waheguru ji ki Fateh
@lallibaidwanhomeasbaidwan2123
@lallibaidwanhomeasbaidwan2123 Жыл бұрын
Jagdeep singh veer jio... Keep it up.. Waheguru mehar kru
@harjotsinghharjotsingh5603
@harjotsinghharjotsingh5603 18 күн бұрын
🙏🙏🙏🙏🙏🙏🙏
@inderpalsingh7589
@inderpalsingh7589 5 ай бұрын
❤❤❤❤❤❤❤❤
@HarpreetSingh-nx3fw
@HarpreetSingh-nx3fw Жыл бұрын
🙏🙏
@babbalsahi8255
@babbalsahi8255 Жыл бұрын
Chardikala Khalsa g 🙏🙏
Пришёл к другу на ночёвку 😂
01:00
Cadrol&Fatich
Рет қаралды 10 МЛН
when you have plan B 😂
00:11
Andrey Grechka
Рет қаралды 62 МЛН
отомстил?
00:56
История одного вокалиста
Рет қаралды 6 МЛН
DES PUADH : Jagdeep Singh l Manjit Singh Rajpura l B Social
46:30
DES PUADH : Pamma Dumewal l Manjit Singh Rajpura l B Social
56:03
DES PUADH : Daljit Singh Bittu l Manjit Singh Rajpura l B Social
1:10:59
DES PUADH : Bhai Amritpal Singh l Manjit Singh Rajpura l B Social
1:17:05
Пришёл к другу на ночёвку 😂
01:00
Cadrol&Fatich
Рет қаралды 10 МЛН