EP-33 Jassa Singh About Power Of Baana, Importance Of Relations & Blind Faith | AK Talk Show

  Рет қаралды 225,096

Anmol Kwatra

Anmol Kwatra

10 ай бұрын

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
---
Join Anmol Kwatra as we explore:
1. Bhai Ranjit Singh Ji Dhadrianwale
• How to Stay Motivated?...
2. Shaifi Wadhwa Arora
• Modern Teaching world,...
3. Harpall Kaur (the welder girl)
• Harpall Kaur: The weld...
4. Breakups, Friendships, and Politics
• Breakups, Friendships ...
5. The visions of Kuwar Amritbir Singh
• ਬਿਨ੍ਹਾਂ Gym ਗਏ 20 ਸਾਲ ...
6. Dr. Mehak Bansal
• लड़का चाहीए पर बेचने के...
7. Political arenas with Meet Hayer
• ਸੁਣੋਂ Cabinet Minister...
8. The rhythm of Desi Crew
• Desi Crew: Spiritualit...
9. Policy and change with Sukhpal Khaira
• ਸਿਆਸੀ ਲੋਕਾਂ ਦੀ ਅਸਲੀਅਤ ...
10. The creativity of Amrit Singh
• Man Behind The Diljit ...
11. The ambitions of Manpreet Singh
• Comic Singh’s Journey ...
12. Medical insights from Dr. Sajan Sharma
• Mental health - a risi...
13. The storytelling of Deepak Prashar
• Reason behind Jo Linde...
14. The enthusiasm of Aman Aujla
• Meet Aman Aujla, Know ...
15. The history with Jassa Singh
• Rebirth Story and Secr...
16. • ਹੜ੍ਹਾਂ ਦੌਰਾਨ ਦਾਨ ਦੇ ਨਾ...
17. Wellness guidance from Dr. Harman Zira
• The Story Behind the M...
18. Gobinda Sardar & Team
• The real story behind ...
19. The verses of BHAANA SIDHU
• Bhaana Sidhu About Jai...
20. The chronicles of Nseeb Conflict
• Turban is a proud feel...
21. The designs of Tanya Malhotra
• Meet Tanya Malhotra - ...
22. Dramatic rescues and personal stories
• 50 year and still tryi...
23. Conversations on Sex Educations & Family Problems
24. The journey of Parmish Verma
25. The artistry of Meena Kumari
• Meet India's Powerful ...
26. Defence and diligence with Colonel Avishek (Private)
27. The stories from Hardy Ludhiana
• EP-27 Bitter Truths Be...
28. Eating non-veg: right or wrong?
• EP-28 Eating non-veg r...
29. The 13-Year-Old Businessman
• EP-29 13 Year Old Owns...
30. The Story Behind Manukhta Di Sewa
• EP-30 Story Behind Man...
31. The resilience of Acid Attack Survivors
• EP-31 Acid Attack Surv...
32. The Reality Of Immigration & Canada
• EP-32 Reality Of Immig...
33. The significance of the Power Of Bana
• EP-33 Jassa Singh Abou...
34. The determination of Gurleen Daheley
• EP-34 MUA Life, Social...
35. Punjabi Police & Corruption
• EP-35 About Punjab Pol...
36. Exposing Donkey & Immigration Scams
• EP- 36 What Happen Dur...
37. The creativity at KamzInk Zone
• EP- 37 Life Of Tattoo ...
38. Life and survival in Live In Sea (Part-2)
• EP- 38 Spent Days In S...
39. The essence of the Power Of Prayer
• EP- 39 Power Of Prayer...
40. Heart-touching tales from Life At Orphanage
• EP- 40 Life at Orphana...
41. From Ludhiana to Miss World: a journey
• EP-41 Ludhiana To Miss...
42. Celebrating Hindu Sikh Brotherhood
• Video
43. The charm of Himanshi Khurana
• EP- 42 Himanshi Khuran...
44. The regimen behind Amrit Maan Fitness
• EP- 43 Girls In Gyms, ...
45. The culture of Laal Multani
• EP-44 Lalli Multani Ta...
46. The enchantment of Anmol Magic
• EP-45 Anmol Magic Abou...
47. The melodies of Shivjot
• EP-46 Artist Family Li...
48. The athletic prowess of Harmilan Bains
• EP-47 Mother Daughter ...
49. The legacy of Sardar Balkaur Singh (Sidhu Moosewala's Father)
• EP-48 (Sidhu Moosewala...
50. The innovations of Nitesh Soni
• EP-49 Viral Coach, Fak...
And many more insightful conversations...
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZbin Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Пікірлер: 941
@Anmolkwatraofficial
@Anmolkwatraofficial 10 ай бұрын
ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏
@GILL5911PB
@GILL5911PB 10 ай бұрын
Bohat sohna veer ji rabb tohanu humesha chardikala ch rkhe 🙏🙏🙏🙏🙏
@jassisingh1838
@jassisingh1838 10 ай бұрын
anmol kwatra tuc hindu nhi ho........
@vanshdeep2575
@vanshdeep2575 10 ай бұрын
❤❤
@singhkulwinder954
@singhkulwinder954 10 ай бұрын
🙏👍
@nagraamaejit8
@nagraamaejit8 10 ай бұрын
@user-iu6hf7wv1o
@user-iu6hf7wv1o 10 ай бұрын
ਬਾਬਾ ਜੀ ਸੱਚੀ ਰੂਹ ਖੁਸ਼ ਹੋ ਗਈ , ਬਾਬਾ ਬਕਾਲਾ ਸਾਹਿਬ ਜੀ ਦਾ ਇਤਿਹਾਸ ਸੁਣ ਕੇ , ਜੋ ਇਤਿਹਾਸ ਦੱਸਿਆ ਸਾਰਾ ਸੱਚ , ਸਾਡੀ ਨਗਰੀ ਬਾਬਾ ਬਕਾਲਾ ਸਾਹਿਬ ਵਾ 🙏🙏🙏🙏🙏🙏🙏
@Malkit_singh53
@Malkit_singh53 6 ай бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 🙏
@parminderpanjoli5975
@parminderpanjoli5975 10 ай бұрын
ਬਹੁਤ ਧੰਨਵਾਦ ਵੀਰਿਓ।। ਮਹਾਰਾਜ ਪਾਤਸ਼ਾਹ ਚੜਦੀ ਕਲਾ ਬਣਾਈ ਰੱਖਣ।।। ਬਹੁਤ ਸਾਰਾ ਪਿਆਰ ਤੇ ਸਤਿਕਾਰ।।।
@mastitejankari7957
@mastitejankari7957 10 ай бұрын
ਅਨੰਦ ਆ ਗਿਆ ਤੁਹਾਡੇ ਦੋਨਾਂ ਦੇ ਵਿਚਾਰ ਸੁਣ ਕੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@tahilsingh4538
@tahilsingh4538 5 ай бұрын
ਅਨਮੋਲ ਵੀਰ ਜੀ ਜੱਸੇ ਵੀਰ ਜੀ ਤੁਹਾਡੇ ਵਰਗੀ ਸੋਚ ਸਭ ਦੀ ਹੋਵੇ 😊🙏🙏
@Laddu302
@Laddu302 5 ай бұрын
ਇਸੇ ਪੋਡਕਾਸਟ ਨੂੰ ਦੇਖ ਕ ਦਿਲ kush ਹੋ ਜਾਣਦਾ ਐਸੇ ਵੀਰ ਨੂੰ ਕੀ ਨੇਮ ਦਾਏ ਸਕਦਾ ਕੁਜ ਬੋਲ ਹੀ ਨ੍ਹੀ ondye ਬੱਸ ਕਿਰਪਾ ਵਾਹਿਗੁਰੂ ਜੀ ਦੀ ਵੀਰ ਤੇ
@GurpreetSingh-uw5dd
@GurpreetSingh-uw5dd 6 ай бұрын
ਵਾਹਿਗੁਰੂ ਜੀ ਮੇਹਰ ਕਰਨ......ਸਾਰੀ ਦੁਨੀਆ ਤੇ ਤੁਹਾਡੇ ਵਰਗੇ ਇਨਸਾਨ ਜਨਮ ਲੈਣ ਤੁਹਾਡੇ ਵਰਗੀ ਸੋਚ ਸਭ ਸੰਗਤਾਂ ਦੀ ਹੋਵੇ ਤਾਂ ਏਹ ਦੁਨੀਆ ਸਵਰਗ ਬਣ ਜਾਊਂਗੀ ❤
@roxykaur9034
@roxykaur9034 10 ай бұрын
My words aren’t enough to describe this podcast 😢🙏 I was born into a Hindu family and married into a Sikh family so seen both sides. Guru Maharaj chardi kala wich rakhe dona nu ji - can’t wait to meet with you both next year and if lucky enough, so seva along side with you ji🙏🙏
@randhawa9601
@randhawa9601 10 ай бұрын
Wmk 🙏
@JaswantSinghSra
@JaswantSinghSra 7 ай бұрын
​@randhawa9601
@rkraniofficial643
@rkraniofficial643 10 ай бұрын
What a beautiful conversation between two beautiful souls! 🙏❤
@GurvinderBaidwan
@GurvinderBaidwan 10 ай бұрын
ਧਰਮ ਜਾਤ-ਪਾਤ ਹੈ ਕੀ ਇਹ ਤਾਂ ਸੱਭ ਮਨੁੱਖ ਨੇ ਬਣਾਏ ਐ ਅਸਲੀ ਧਰਮ ਇਹ ਐ ਜੋ ਸੇਵਾ ਤੁਸੀਂ ਕਰ ਰਹੇ ਹੋ ਪਰ ਅਸਲ ਵਿੱਚ ਤਾਂ ਹੱਕ-ਸੱਚ ਦੀ ਕਮਾਈ ਕਰਨਾ ਤੇ ਦੱਸਵੱਧ ਕੱਡਣਾ ਹੀ ਅਸਲ ਧਾਰਮਿਕ ਹੋਣਾ ਹੈ।
@sandeepsandyart4010
@sandeepsandyart4010 10 ай бұрын
ਮੈਨੂੰ ਹਮੇਸ਼ਾ ਜੱਸੇ ਵੀਰੇ ਦੇ brodcast ਦਾ ਇੰਤਜ਼ਾਰ ਰਹਿੰਦਾ ਵੀ ਇਹਨਾਂ ਦੀਆਂ ਰੱਬੀ ਰੂਹਾਨੀ ਗੱਲਾਂ ਨੂੰ ਬੈਠੇ ਸੁਣੀ ਜਾਈਏ ਸੁਣੀ ਜਾਈਏ ,ਸੱਚੀ ਦਿਲੋ ਪਿਆਰ ਵੀਰੇ 💜, ਦੁਆਵਾਂ 🌼ਤੇ ਕਿਰਪਾ ਕਰਿੳ ਵੀਰੇ ਦੇ ਹੋਰ brodcast ਲੈ ਕੇ ਆੳ ਵੀਰ ਜੀ, ਸਾਡਾ ਤਾਂ ਇਹਨਾਂ ਨਾਲ ਦਿੱਲੋ ਪਿਆਰ ਪੈ ਗਿਆ 🙏🍃🌼
@parasrandhawa1552
@parasrandhawa1552 9 ай бұрын
🙏🙏🙏🙏
@gurbanivichar430
@gurbanivichar430 8 ай бұрын
Jassa Singh ek anmol hira hai parmatma mehar kare hamesha chardi kala ch rakhe parmatma kare ki sade vichar vi eha hi hon, Anmol Kwatra te vi parmatma mehar rakhe❤❤
@simmikaur8529
@simmikaur8529 10 ай бұрын
The excitement and child like innocence of Anmol is infectious. Jassa Singh Ji we salute you Sir!
@ranjitsharma4715
@ranjitsharma4715 10 ай бұрын
दुनिया दा सब तो सोना पौडकास 🙏🙏🙏😊😊😊😊😊रूह खुश हो गयी पाजी सुनके 🙏sab धर्मा दा सत्कार जी 🙏🙏सब तो वडा धर्म इंसानियत दा 🙏🙏जै श्री राम 🙏श्री waheguru जी का खालसा 🙏श्री waheguru जी की फ़तह 🙏अनमोल वीर जी ते सिख वीर जी नु❤🙏🧘‍♀️🧘‍♀️ रूह तो लव यू बहुत सारा 🙏🤗🤗🤗🤗🤗🙏🙏🙏🙏
@jaswindersharma8477
@jaswindersharma8477 7 ай бұрын
ਬਾਈ ਆਨੰਦ ਆ ਗਿਆ ਬਾਈ ਪੋਡਕਾਸਟ ਸੁਣ ਕੇ ਪੂਰੀ ਰੂਹ ਦਾਰੀ ਦੀਆਂ ਗੱਲਾਂ ਬਾਤਾਂ ਹੋਈਆਂ ਵਾਹਿਗੁਰੂ ਤੁਹਾਡੀ ਮਿੱਤਰਤਾ ਨੂੰ ਏਸੇ ਤਰਾਂ ਯੁੱਗਾਂ ਯੁੱਗਾਂ ਤੱਕ ਬਰਕਾਰ ਰੱਖੇ ।
@navkainth3587
@navkainth3587 10 ай бұрын
ਵ - ਵਿਸ਼ਨੂੰ ਜੀ ਹ - ਹਰਿ ਜੀ ਗ - ਗੁਰੂ ਜੀ ਰ - ਰਾਮ ਜੀ ਵਾਹਿਗੁਰੂ ਜੀ ❤❤❤❤❤❤❤
@Sukhbhatti381
@Sukhbhatti381 10 ай бұрын
1 onkar ,akal mooratt ,ajoni seh banngh
@user-xq6dm9ks4s
@user-xq6dm9ks4s 10 ай бұрын
Aha bakwas na kro. J kise cheez baare jankari nahi tan muh bnd krleya kro
@jaanchin627
@jaanchin627 9 ай бұрын
Apni marji naal na meaning kadho. Kush sharam karlo . Har jagah Vishnu Ram nu paai jande ho. Lahanat tere te. Guru da meaning hai gyaan da Parkash Karan vala. Vahi di matlab hai Alokik ascharaj jisnu byaan na kitta have. Vishu Ram Chandra nu aapne kol Rakho
@vickyvickt1477
@vickyvickt1477 10 ай бұрын
Jassa veer bhut ghaint insaan aa god bless u dono veera nu❤🙏🏻❤🙇‍♂
@kuldipkhakh9053
@kuldipkhakh9053 10 ай бұрын
ਤੁੱਸੀ ਦੋਨੋ ਵੀਰ ਇੱਕ ਦੂੱਜੇ ਤੋਂ ਦੂਰ ਹੋ ਹੀ ਨਹੀਂ ਸੱਕਦੇ। ਨੰਬਰ ਇੱਕ ਤੁਹਾਡੀ ਆਪਣੇ ਕੰਮ ਪ੍ਰਤੀ ਪਾਰਦ੍ਰੱਸਤਾ ਤੇ ਸਿਧਾਂਤਿਕ ਏਕਤਾ ਨੇ ਵੱਖ ਹੋਣ ਨੀ ਦੇਣਾ। ਇੱਹ ਗੱਲ ਮੈ ਦਿੱਲੋ ਤੇ ਦਾਅਵੇ ਨਾਲ ਲਿੱਖਕੇ ਦੇ ਸੱਕਦਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@hrmnbhullar2813
@hrmnbhullar2813 8 ай бұрын
ਵੀਰ ਜੀ ਤੁਹਾਡੇ ਵਰਗੇ ਪ੍ਰਚਾਰਕ ਹੋਣ ਪੰਜਾਬ ਦਾ ਭਲਾ ਹੋ ਸਕਦਾ । ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀਕਲਾ ਵਿੱਚ ਰੱਖਣ। Anmol ਵੀਰ ਨੂੰ ਬੇਨਤੀ ਹੈ ਏਸੇ ਤਰ੍ਹਾਂ ਚੰਗੀਆ ਗੱਲਾਂ podcast ਰਾਹੀਂ ਲੋਕਾਂ ਤੱਕ ਪਹੁੰਚਦੀਆਂ ਰਹਿਣ change ਜਰੂਰ ਆਉਣਗੇ। ਖ਼ਾਲਸਾ ਜੀ ਦੇ ਵੀ ਬਹੁਤ ਧੰਨਵਾਦੀ ਹਾਂ ਅਸੀਂ ਜਿਹਨਾਂ ਮਨ ਹੀ ਬਦਲ ਦਿੱਤਾ। ਮੈਂ ਰੋਜ਼ job ਤੇ ਹੁੰਦੀ ਤੁਹਾਡੇ podcast ਸੁਣ ਦੀ ਹੈ ਬਹੁਤ ਆਨੰਦ ਮਿਲਦਾ ਸੁਣ ਕੇ। ਰੋਜ਼ ਨਵੀਆਂ ਚੀਜਾ ਸਿੱਖਣ ਨੂੰ ਮਿਲ ਰਹੀਆਂ। ਬਹੁਤ ਖੂਬ 🙏😊
@dharmindersinghvlogs5375
@dharmindersinghvlogs5375 10 ай бұрын
ਅਨਮੋਲ ਬਾਈ ਜੱਸੇ ਬਾਈ ਬਹੁਤ ਸੋਹਣੇ ਪੋਡਕਾਸਟ ਰਹੇ ਤਿੰਨੋ। ਮੈਂ ਗੱਡੀ ਚ ਲਗਾਇਆ ਸੀ, ਮੇਰੇ ਨਾਲ ਕਈ ਸਵਾਰੀਆਂ ਨੇ ਸੁਣਿਆ ਤੇ ਬਹੁਤ ਸਲਾਹਿਆ। ਗੁਰੂ ਜੀ ਤੁਹਾਨੂੰ ਜਿਉ ਤਿਓ ਬਣਾ ਕੇ ਰੱਖਣ। 🙏🙏🙏🙏🙏🙏🙏
@parveen1719
@parveen1719 10 ай бұрын
ਵਾਹਿਗੁਰੂ…..ਰੂਹ ਖੁੱਸ ਹੋ ਗਈ ਵੀਰ ਜੀ …… ਵਾਹਿਗੁਰੂ ਤੁਹਾਨੂੰ ਦੋਵਾਂ ਵੀਰਾਂ ਨੂੰ ਹੇਮਸ਼ਾ ਚੜਦੀਕਾਲ਼ਾ ਵਿੱਚ ਰੱਖਣ…..♥️
@jaswinderpalsingh860
@jaswinderpalsingh860 10 ай бұрын
ਬਹੁਤ ਵਧੀਆ ਪੋਡਕਾਸਟ ਬਹੁਤ ਕੁਝ ਸਿੱਖਣ ਨੂੰ ਮਿਲਿਆ । ਧੰਨਵਾਦ ਜੀ
@babbalmehra8143
@babbalmehra8143 7 ай бұрын
ਆਤਮਾ ਹੀ ਪ੍ਰਮਾਤਮਾ ਹੈ ਉਹ ਸਭ ਵਿਚ ਆ ਹਿੰਦੂ ਮੁਸਲਿਮ ਸਿੱਖ ਇਸਾਈ
@SandeepKaur-dd2wj
@SandeepKaur-dd2wj 5 ай бұрын
Bhai jassa Singh ji Diya eh glln cho bht kujh sikhn nu milya...sirf 2 ghnte di video dkhn nl mere andr bht change aya dhanvaad tuhda anmol veere 🙏🙏🙏🙏🙏
@indersaini4605
@indersaini4605 10 ай бұрын
Proud of you both no words waheguru ji chardikala bakshe
@sm8960
@sm8960 10 ай бұрын
Listening to you both is a reminder that humanity still exists. Good people still exist. Logic still exists. You both are an inspiration 🙏🏼❤️
@navdeepsingh7077
@navdeepsingh7077 10 ай бұрын
ਦਾਨ ਦੇਣਾ ਤਾਂ ਸੋਚ ਕੇ ਦਿਓ, ਕਿੱਥੇ ਦੇਣਾਂ ਜਿੱਥੇ ਮਾਇਆ ਦਿਆ ਢੇਰੀਆਂ ਲੱਗਿਆ ਹੋਇਆ ਉੱਥੇ ਕਿਊ ਸਿਟੀ ਜਾਨੇ ਓ, ਦਾਨ ਜ਼ਰੂਰ ਦਿਉ ਅੱਪਣੇ ਪਿੰਡ ਮੁੱਹਲੇ ਆਲੇ ਦੁਵਲੇ ਦੇਖੋ ਉੱਥੇ ਦਿਓ। NRI ਵੀਰ ਅੱਪਣੇ ਅੱਪਣੇ ਪਿੰਡ ਮੁੱਹਲੇ ਚ ਦਿਉ। ਕਿਸੇ ਸੰਸਥਾ ਨੂੰ ਦੇਣਾ ਉਹਨਾ ਨਾਲੋ ਸਿੱਧਾ ਕਿਊ ਨਾ ਪਿੰਡ ਚ ਓਹ ਘਰ ਦੇਖੋ ਜਿੱਥੇ ਇਲਾਜ਼ ਦੀ ਲੋੜ ਆ। ਕਿੱਸੇ ਦੇ ਧੀ ਪੁੱਤ ਦੀ ਫੀਸ ਦੇ ਦਿਉ ਦੇਖੋ ਕਿੰਨਾ ਸਵਾਦ ਆਉਂਦਾ
@FanofHariSinghNalwa.1313
@FanofHariSinghNalwa.1313 2 ай бұрын
ਵਾਹਿਗੁਰੂ ਜੀ।🙏🙏🙏
@mehakpreetkaur3404
@mehakpreetkaur3404 10 ай бұрын
💯💯🙌🙌 Bhutttttttttttt powerfull podcast c veere🙏🏻❤️🌸 Waheguru ji tuhanu dona veera nu hmesha khush rkhn 🤗🙏🏻🙇🏻‍♀️
@harpreetparmar6316
@harpreetparmar6316 10 ай бұрын
Tuhade donna de vich jo full positivity hai uss karke bot vadiya lagda ya tuhannu donna nu sunnaa… Thank you. Hazoor idda hi tuhanu chadhdii kala vich rakhann. Satnaam ji🙏🙏
@vickyvickt1477
@vickyvickt1477 10 ай бұрын
U r ryt madem.👌
@allcolourofmylife
@allcolourofmylife 5 ай бұрын
ਪਿਆਰੇ ਵੀਰ ਅਨਮੋਲ ਕਵਾਤਰਾ ਜੀ" ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਬਾਰੇ ਬਹੁਤ ਦੇਰ ਤੋਂ ਜਾਣਦੇ ਹਾਂ ਸੁਣਦੇ ਹਾਂ ਦੇਖਦੇ ਹਾਂ ਜੋ ਤੁਸੀਂ ਕਾਰਜ ਕਰਦੇ ਹੋ ਬਹੁਤ ਹੀ ਵਧੀਆ ਲੱਗਦਾ ਸੀ ਹਮੇਸ਼ਾ ਤੋਂ ਹੀ ਪਰ ਤਿੰਨ ਕੁ ਮਹੀਨੇ ਪਹਿਲਾਂ ਮੈਂ ਆਪਣੀ ਬੇਟੀ ਕੋਲ ਕਨੇਡਾ ਆਈ ਹੋਈ ਹਾਂ ਤੁਸੀਂ ਜਾਣਦੇ ਹੀ ਹੋ ਕਿ ਇੱਥੇ ਪੇਰੈਂਟਸ ਜਿਹੜੇ ਹੁੰਦੇ ਨੇ ਉਹਨਾਂ ਕੋਲ ਕੋਈ ਖਾਸ ਰੁਝੇਵੇਂ ਨਹੀਂ ਹੁੰਦੇ ਸੋ ਟਾਈਮ ਪਾਸ ਕਰਨ ਦੇ ਚੱਕਰਾਂ ਚ ਮੈਂ ਅਕਸਰ ਟੀਵੀ ਤੇ ਕੁਝ ਨਾ ਕੁਝ ਦੇਖਦੀ ਰਹਿੰਦੀ ਜਾਂ ਕੁਝ ਚੰਗਾ ਸੁਣਦੀ ਰਹਿੰਦੀ ਏਦਾਂ ਹੀ ਸੁਣਦੇ ਸੁਣਦੇ ਤੁਹਾਡੇ ਪੌਡਕਾਸਟ ਇਕ ਦਿਨ ਸੁਣਨ ਨੂੰ ਮਿਲੇ ਜਿਥੋਂ ਮੈਨੂੰ ਬਹੁਤ ਹੀ ਵਧੀਆ ਜਾਣਕਾਰੀ ਮਿਲੀ ਤੇ ਗੱਲਾਂ ਜਿਹੜੀਆਂ ਸੀ ਬਹੁਤ ਹੀ ਵਧੀਆ ਸੀ ਸੋ ਮੈਂ ਡੇਲੀ ਸਵੇਰੇ ਤੋਂ ਲੱਗ ਕੇ ਸ਼ਾਮ ਤੱਕ ਜਾਂ ਦੇਰ ਰਾਤ ਤੱਕ ਆਪ ਜੀ ਦੇ ਪੌਡਕਾਸਟ ਹੀ ਜਿਆਦਾ ਸੁਣਦੀ ਹਾਂ ਜਾਂ ਫਿਰ ਕੁਝ ਹੋਰ ਚੰਗਾ ਗੁਰਪ੍ਰੀਤ ਵੀਰੇ ਦੀਆਂ ਵੀਡੀਓਜ਼ ਮਨੁੱਖਤਾ ਦੀ ਸੇਵਾ ਵਾਲੀਆਂ ਜਾਂ ਇਦਾਂ ਦੇ ਹੀ ਕੁਝ ਹੋਰ ਇਨਸਾਨਾਂ ਦੀਆਂ ਪਰ ਤੁਹਾਡੇ ਪੌੜ ਕਾਸਟ ਬਹੁਤ ਹੀ ਵਧੀਆ ਹੁੰਦੇ ਹਨ ਮੇਰਾ ਦਿਲ ਲੱਗਿਆ ਰਹਿੰਦਾ ਤੇ ਬਹੁਤ ਕੁਝ ਜਾਨਣ ਤੇ ਸੁਣਨ ਨੂੰ ਮਿਲਦਾ ਹੈ ਜੋ ਕਿ ਤੁਹਾਨੂੰ ਇਨਸਾਨ ਹੋਣ ਦਾ ਹੱਕ ਅਦਾ ਕਰਨ ਲਈ ਮਜਬੂਰ ਕਰਦਾ ਹੈ ਸੋ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਮੈਂ ਹਰੇਕ ਵੀਡੀਓ ਤੇ ਕਮੈਂਟ ਨਹੀਂ ਕੀਤਾ ਤੇ ਨਾ ਕਰਦੀ ਹਾਂ ਪਰ ਲਾਈਕ ਕਰਕੇ ਤੇ ਮਨ ਹੀ ਮਨ ਤੁਹਾਨੂੰ ਦੁਆਵਾਂ ਬਹੁਤ ਜਿਆਦਾ ਦੇਨੀ ਹਾਂ ਤੁਹਾਡੇ ਮਾਪੇ ਕਰਮਾਂ ਵਾਲੇ ਨੇ ਧੰਨ ਧੰਨ ਨੇ ਉਨਾਂ ਦੀਆਂ ਮਾਵਾਂ ਜਿਨਾਂ ਦੇ ਪੁੱਤ ਨਾਮ ਜਪਦੇ ਇਹ ਵੀ ਨਾਮ ਜਪਣ ਹੀ ਹੈ ਦੁਖੀਆਂ ਦੀ ਸੇਵਾ ਕਰਨਾ ਸੋ ਮੈਂ ਤੁਹਾਡੇ ਪੌਡਕਾਸਟ ਬਹੁਤ ਲਗਨ ਨਾਲ ਦੇਖਦੀ ਸੁਣਦੀ ਹਾਂ ਤੇ ਅੱਗੇ ਸ਼ੇਅਰ ਵੀ ਕਰਦੀ ਹਾਂ ਤੇ ਹੋਰਾਂ ਨੂੰ ਸੁਣਨ ਲਈ ਵੀ ਆਖਦੀ ਹਾਂ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕੀਏ ਤੇ ਮਨੁੱਖ ਹੋਣ ਦਾ ਫਰਜ਼ ਨਿਭਾ ਸਕੀਏ ਦੁਨੀਆ ਤੋਂ ਅਸੀਂ ਕੁਝ ਵੀ ਲੈ ਕੇ ਨਹੀਂ ਜਾਣਾ ਤੇ ਨਾ ਹੀ ਲੈ ਕੇ ਆਏ ਸੀ ਕਰਮ ਲੈ ਕੇ ਆਏ ਸੀ ਤੇ ਕਰਮ ਹੀ ਬਣਾ ਕੇ ਜਾਣੇ ਨੇ ਸੋ ਮੈਨੂੰ ਇੱਥੇ ਆਉਣ ਦਾ ਇਹ ਵੱਡਾ ਫਾਇਦਾ ਹੋਇਆ ਕਿ ਮੈਂ ਤੁਹਾਡੇ ਪੌੜ ਕਾਸਟ ਨਾਲ ਜੁੜੀ ਤੇ ਜੁੜੀ ਰਹਾਂਗੀ ਪਰਮਾਤਮਾ ਕਰੇ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਸੋ ਮੈਂ ਵੀ ਪਿੰਡ ਵਿੱਚ ਇੱਕ ਜੱਥਾ ਬਣਾਇਆ ਸੁਖਮਣੀ ਅਸੀਂ ਵੀ ਕੋਸ਼ਿਸ਼ ਕਰੀਦੀ ਹੈ ਕਿ ਕੁਝ ਚੰਗੇ ਕੰਮ ਕਰ ਸਕੀਏ ਪਰ ਅਸੀਂ ਅਜੇ ਪਾਸਕੋ ਵੀ ਨਹੀਂ ਸੋ ਤੁਹਾਡੇ ਤੋਂ ਚੰਗੀਆਂ ਗੱਲਾਂ ਸਿੱਖ ਕੇ ਜਾਂ ਤੁਹਾਡੇ ਵਰਗਿਆਂ ਤੋਂ ਚੰਗੀਆਂ ਗੱਲਾਂ ਸਿੱਖ ਕੇ ਜ਼ਿੰਦਗੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਜਰੂਰ ਕਰਾਂਗੇ ਪਰਮਾਤਮਾ ਸੁਮੱਤ ਬਖਸ਼ੇ ਇਸ ਦੁਨੀਆ ਨੂੰ ਦੁਨੀਆ ਚੰਗੀ ਹੋ ਜਾਵੇ ਤੁਹਾਡੇ ਖਿਆਲ ਤੇ ਤੁਹਾਡੀ ਭਾਵਨਾ ਦੇ ਮੇਚ ਦੀ ਤੇ ਮੈਨੂੰ ਵੀ ਇਦਾਂ ਹੀ ਲੱਗਦਾ ਕਿ ਸਾਰੇ ਆਪਸ ਚ ਰਲ ਮਿਲ ਕੇ ਪਿਆਰ ਨਾਲ ਰਹਿਣ ਗਿੱਲੇ ਸ਼ਿਕਵੇ ਕਿਸੇ ਨਾਲ ਕੋਈ ਨਾ ਹੋਣ ਜੇ ਹੋਣ ਤਾਂ ਬੈਠ ਕੇ ਗੱਲਾਂ ਬਾਤਾਂ ਨਾਲ ਨਿਬੜ ਜਾਣ ਚਾਹੇ ਉਹ ਪਰਿਵਾਰਕ ਹੋਣ ਪਿੰਡ ਪੱਧਰ ਦੇ ਹੋਣ ਜਿਲਾ ਪੱਧਰ ਦੇ ਹੋਣ ਜਾਂ ਸਟੇਟ ਪੱਧਰ ਦੇ ਹੋਣ ਗੱਲਾਂ ਬਹੁਤ ਦੀ ਕਰਦਾ ਕਰਨ ਨੂੰ ਪਰ ਮੇਰਾ ਕਮੈਂਟ ਵੀ ਐਡਾ ਲੰਬਾ ਹੋਵੋ ਗੈਸ ਸ਼ਾਇਦ ਕਿ ਤੁਹਾਨੂੰ ਪੜਨ ਲਈ ਬਹੁਤ ਟਾਈਮ ਵੇਸਟ ਕਰਨਾ ਪਏਗਾ ਐਡ ਚ ਇਹੋ ਹੀ ਕਹਾਂਗੀ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ ਬਾਬਾ ਜੀ ਤੁਹਾਡੇ ਸਿਰ ਤੇ ਹਮੇਸ਼ਾ ਆਪਣੀ ਮਿਹਰ ਦੀਆਂ ਚਾਦਰਾਂ ਤਾਣ ਕੇ ਰੱਖਣ
@jaswindersharma8477
@jaswindersharma8477 7 ай бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਾਈ ਤੁਸੀ ਦਿਲੋਂ ਸਲੂਟ ਆ ਤੁਹਾਨੂੰ ਦੋਨਾਂ ਨੂੰ ਬਾਈ ਵਾਹਿਗੁਰੂ ਤੁਹਾਡੀ ਸੱਚੀ ਮਿੱਤਰਤਾ ਨੂੰ ਏਸੇ ਤਰਾਂ ਬਰਕਰਾਰ ਰੱਖੇ
@JEET0307
@JEET0307 10 ай бұрын
Anmol Veere main tuhadi videos thode time pehlaan hi vekhniyaan shuru kitiyaan ne, pehlaan main gurbani ya shabad sunna pasand krda si free time'ch ya gaddi,ch drive krde hoye, but after listening to your podcasts I started listening to them on continuous basis. You are really doing great service and work for society. Main pehlaan v bohot lokaan de podcasts sune ne but ohna vich ladaayi, jhadge, deframing, bitching bas ae kujh h hunda si. But I must say your podcasts are worth listening and viewing. Also Jassa veera is a Gem, ohna nu taan jinna suno ohna hi ghat hai, bas dil krda hain ki podcasts khatam hi na hove. Ki tusi ik seperate list bana skde ho jassa veer de podcast diyaan, because jad youtube autoplay te hove sometimes main gaddi motorway to utaar k labda haan tuhada podcast te fer apni journey continue krda haan, time vadi lang janda hai te positive galaan v sikhan nu mildiyaan ne. Keep the Good Work Up Bro 🙏
@simranArtworld
@simranArtworld 6 ай бұрын
ਜ਼ਿੰਦਗੀ ਨੂੰ ਨਵਾਂ ਮੋੜ ਦੇਣ ਵਾਲੇ podcast ❤🙏 ...... Best best best medium ever..... । ਸਕੂਨ, ਗਿਆਨ, ਸਾਕਾਰਾਤਮਕ ਭਰਪੂਰ 🙏
@GuriDhaba
@GuriDhaba 21 сағат бұрын
Wahguru ji
@AaoSadeNaal
@AaoSadeNaal 5 ай бұрын
Jasse veere mai hindu hai but guru sehbana naal bhut perem aur satkaar hai punjab ch rehndi han punjab da naam sun ke hi guru sehbana di soch aa jandi a jasse veere anmol veere kadi waheguru g ne aukaat bakshi jarror milange ek manukhta di sewa karn wale bhai sahib nu🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@navkailey2746
@navkailey2746 7 ай бұрын
ਬਹੁਤ ਜਿਆਦਾ ਵਧੀਆ ਵੀਰੋ ਸ਼ਬਦ ਨਹੀਂ ਮਿਲ ਰਹੇ ਤਾਰੀਫ਼ ਲੲੀ 🙏❤👍ਵਾਹਿਗੁਰੂ ਮਿਹਰ ਬਣਾਈ ਰੱਖਣ 🙏🙏
@UPPAL257
@UPPAL257 10 ай бұрын
Waheguru ji next guest aamritpalsinghmehron ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ❤
@boysthatsuck5893
@boysthatsuck5893 10 ай бұрын
Boht Vadiya Podcast❤,Waheguru ji kirpa karn🙏
@jivenkaur7lily891
@jivenkaur7lily891 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏
@Arshdeep-fw9kx
@Arshdeep-fw9kx 3 ай бұрын
Bhaut ਧੰਨਵਾਦ ਤੁਹਾਡਾ ਤਸੀ ਸਾਡੇ ਨਾਲ ਇਨੀ ਸੋਹਣੀ ਜਾਣਕਾਰੀ ਸਾਝੀ ਕੀਤੀ ਕਹਿਣ ਨੂੰ ਕੋਈ ਸਬਦ ਨਹੀਂ
@SoniKaur-jw4rq
@SoniKaur-jw4rq 10 ай бұрын
That podcast is really amazing Anmol sir.. actually m ielts kr rhi aa te speaking module vich cue card aa ik k kehde person nu miln to baad positive change aya life ch te m tuhade te cue card boli ta sb ne bhut praise kiti..m tuhanu mili ta nhi but jdo to tuhade podcast te videos dekhne Start kite aa schi bhut positive ho gyi aa..i will try k jaldi Ludhiana awa tuhanu miln 🙏
@gurnamkaurdulat3883
@gurnamkaurdulat3883 10 ай бұрын
ਬਹੁਤ ਵਧੀਆ ਗੱਲ ਬਾਤ। Positive energy.
@sarbjeetsingh_yt
@sarbjeetsingh_yt 10 ай бұрын
Jasse paji di soch di sab nu jrurt hai jehre gulka malke bethe jehre loka de dswand nu apni jageer samjke bethe OH bnde pta nai kdo bani anusar chlnge jldi sabnu soch bdlan di jrurt… waheguru ji tuhanu done veera nu te tuhadia teams nu chrdikala vich rkhn veere kite nai jande aje tusi bht sewa krni Waheguru lambia umra baskhn tuhanu dova nu 🙏🏻🙏🏻🙏🏻🙏🏻🙏🏻❤️❤️❤️❤️ J TUSI DOVE VEER TE MANUKHTA DI SEWA WALE MINTU VEER G PUNJAB DE KMAAN SAMBAAL LO TA EH KEH SKDE HA KI MAHARAJA RANJIT SINGH WALA RAAJ HO SAKDA TUHADI SOCH CHAHIDI HAI SANU ❤❤ EH MERI SOCH HAI 🙏🏻🙏🏻🙏🏻 Waheguru ji 🙏🏻
@kuldeepsingh-yc7ls
@kuldeepsingh-yc7ls 6 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
@Manishpandhi0600
@Manishpandhi0600 10 ай бұрын
Bahut ਵਧੀਆ ਵਾਹਿਗੁਰੂ ਮੇਹਰ ਰੱਖੇ
@livelifelovelife7787
@livelifelovelife7787 10 ай бұрын
Lots of Love Anmol Veer and Jassa Singh Ji 🙏🏻
@ishpreetsingh1354
@ishpreetsingh1354 2 ай бұрын
Waheguru thohanu sareya nu chardikla ch rakhe
@neetkaur8498
@neetkaur8498 10 ай бұрын
ਅਨਮੋਲ ਵੀਰੇ ਤੁਸੀਂ ਤੇ ਤੁਹਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ , ਲੋਕਾਂ ਦੀ ਸੇਵਾ ਕਰਕੇ ਤੇ ਇਹ youtube ਤੇ ਇਹ ਚੈਨਲ ਸ਼ੁਰੂ ਕਰਕੇ, ਤੁਹਾਡੀਆਂ ਵੀਡੀਓ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ, ਜਦੋਂ ਵੀ ਅਸੀਂ ਪਾਠ ਕਰਦੇ ਹਾਂ ਸਾਡੇ ਗੁਰਾਂ ਨੇ ਸਾਡੇ ਲਈ ਬਹੁਤ ਵਧੀਆ ਅਰਦਾਸ ਬਖਸ਼ੀ ਹੈ ਅਸੀਂ ਸਰਬੱਤ ਦਾ ਭਲਾ ਮੰਗ ਲੈਂਦੇ ਹਾਂ, ਪਰ ਵੀਰੇ ਤੁਹਾਡੇ ਲਈ ਰੋਜ਼ ਅਰਦਾਸ ਕਰਾਂਗੀ ਕਿ ਤੁਸੀਂ ਹਮੇਸ਼ਾ ਤੰਦਰੁਸਤ ਤੇ ਚੜਦੀਕਲਾ ਚ ਰਹੋ, ਵਾਹਿਗੁਰੂ ਤਹਾਨੂੰ ਲੰਬੀ ਉਮਰ ਬਖਸ਼ਣ । 🙏
@rpreetsandhu
@rpreetsandhu 10 ай бұрын
Waheguru ji waheguru ji ....baba ji tuhanu hemesha kush rkhan te duniya de sareya kusheya tuhanu miln...❤
@EktaMission
@EktaMission 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਿਲੋਂ ਸਤਿਕਾਰ ਤੁਸੀ ਨਿਮਾਣਿਆਂ ਨੂੰ ਏਨਾ ਮਾਣ ਬਖਸ਼ਿਆ🙏
@harmeetdhaliwal4320
@harmeetdhaliwal4320 10 ай бұрын
Wahuguru ji. ਨਸ਼ਾ ਖਤਮ ਕਰਾਉ ਵੀਰੇ plz ਬਹੁਤ ਘਰ ਰੁਲ ਗਏ। 😢 ਅਸੀ ਤਖਤੂਪੁਰਾ ਸਾਹਿਬ ਤੋਂ ਆ। 🙏🙏Wahuguru thonu khusiya deve.
@navudeep6443
@navudeep6443 5 ай бұрын
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🏻🙇🏻🙇🏻🙏🏻🤲
@user-fb3mv5zm3j
@user-fb3mv5zm3j 10 ай бұрын
Mai tuhada podcast first time suneaa per eh rooh di kuraak vala c first podcast hi rooh nu touch kr geaa , practical mind and high thinking alot knowledge about different topics amazing c 😊 es soch nu koi ni dba skda eh hamesha rehniaa permatma es ch brkat kre 🙏 waheguru ji 🙏🙏🙏
@Sukhbhatti381
@Sukhbhatti381 10 ай бұрын
waheguru ji ka khalsa waheguru ji ki fateh bhai jassa singh ji
@karmveerkaur6422
@karmveerkaur6422 10 ай бұрын
ਬਹੁਤ ਵਧੀਆ ਅਨਮੋਲ ਜੀ ਇਕ ਗੱਲ ਸੱਚ ਆ ਨਾਮ ਜਪਣ ਵਾਲੇ ਤੇ ਸੇਵਾ ਕਰਨ ਵਾਲੇ ਦਾ ਕੋਈ ਧਰਮ ਨਹੀ ਹੁੰਦਾ ਆ
@RajwantKaur-xn7nh
@RajwantKaur-xn7nh 5 ай бұрын
Wahaguru ji ka Khalsa wahaguru ji ki Fateh Bhout vadia podcast aa veera wahaguru kra meri umer v twanu Dona nu lag java asi ta pana jeevan Eva hi viarth Gua raha aa wahaguru sada ton v seva len jo seva tusi kr raha ho oh sb ton vadi seva aa mainu khud nu v bhout swala da jwab mil reha hai anmol veer bhout thank u aa twada jo tusi eh podcast shuru kita ta meri zindgi khud di change ho gye aa ena skoon milda na ka mai ds nhi sakdi God bless u twadi sari team nu wahaguru chadikla ch rakhan sada sari team nu hasda wasda raho tusi Sara ❤❤❤❤❤❤❤❤❤❤❤❤❤❤❤❤❤❤❤❤
@rayhornby
@rayhornby 10 ай бұрын
Waheguru Ji Ka Khalsa Waheguru Ji Ki Fateh Seeing the love friendship and deep connection between you both really is a blessing. Listening to Bhai Jasaa Singh veer ji is honey to ears. Bhai Anmol Kwatra ji a diamond heart. Watching your podcast gives me a feeling of belonging, a part of a family. Guru Sahib twada dono teh is terah hi kirpa karan.
@Kaur_raj-k6k
@Kaur_raj-k6k 10 ай бұрын
❤❤ sikh dharm ch koi nidak nayi periods nu leke. Tysi guru ghr ja skde hoo . ❤ Tusi path kar skde o ❤ guru maharaj aurat nu sab toh vda drja dita hain ❤ . Jassa singh g di soch nu slam aa mainu ehna de nal podcast dekh dekh anad mil raha . Dil toh khushi hundi bohat sikhn nu milda pya . ❤ Main sach kaha taaa main ehna nu milna chondi aa . Te sahmne ehna nu bolda dekhna chondi aa . Bohat kuj sikhn nu milya mainu ❤
@user-rc3mr6zl2v
@user-rc3mr6zl2v 4 ай бұрын
ਦਿਲ ਖੁਸ਼ ਹੋ ਗਿਆ ਤੋੜਿਆ ਗਲਾ ਸੁਣਕੇ ਵਾਹਿਗੁਰੂ ਮੇਹਰ ਕਰੇ ਤੋੜਿਆ ਗਲਾ ਸੁਣਕੇ ਬੋਹਤ poztivti ਆਦਿ ਹੈ❤❤
@mandeepSingh-kr6rq
@mandeepSingh-kr6rq 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
@Anu_Bharti22
@Anu_Bharti22 10 ай бұрын
Best Podcast Ever....Dil se Respect hai appke liye app log real hero ho Jo insaniyat ki sewa ke sath sath hume life ki reality se milwa rahe ho humari soch ko itna pure or real bna rahe ho.... Thanku anmol sir app sach me bahut acha kam kar rhe ho app har din kuch itna acha sekha rahe ho aise ache logo se milwa rahe ho jinki wajh se hi humari soch itni positive ho rhi hai... Always Respect nd blessings🙏
@JoginderSingh-ms8kr
@JoginderSingh-ms8kr 10 ай бұрын
ਦੋਨੋ ਰੱਬੀ ਰੂਹਾਂ ਖੁਸ਼ ਰਹੋ salute ਆ ਵੀਰ ਜੀ
@Arshdeep-fw9kx
@Arshdeep-fw9kx 3 ай бұрын
ਪਰ ਇਕ ਗੱਲ ਦਾ ਦੁੱਖ ਵੀ ਹੈ ਅੱਜ ਸਾਡੇ ਪੰਥ ਦੇ ਜਥੇਦਾਰ ਕੁਰਸੀਆਂ ਉਪਰ ਬੈਠੇ ਨੇ ਓਹਨਾ ਕਿਤੇ ਇਹ ਕੰਮ ਕੀਤਾ ਹੁੰਦਾ ਤਨ ਅੱਜ ਪੰਜਾਬ ਦਾ ਮਾਹੌਲ ਕੁਸ਼ ਹੋਰ ਹੁੰਦਾ ਜੱਸੇ ਵੀਰ ਤੁਹਾਡਾ ਬਹੁਤ ਧੰਨਵਾਦ ਅਨਮੋਲ ਵੀਰ ਤੁਹਾਡਾ ਵੀ ਧੰਨਵਾਦ ਤਸੀ ਸਾਨੂੰ ਇਤਿਹਾਸ ਨਾਲ ਜੋੜਿਆ
@SHERBAJKamboj
@SHERBAJKamboj 2 ай бұрын
Bhout vadia Anmol vera thoda vichr sun K bhout skoon milhda hh waheguru ji Dona vera nu chadhdicala Cho rdkha
@Jass_toor
@Jass_toor 10 ай бұрын
I listen your podcast for the first time but it's feel like I listening your podcast from when you start it....Seriously it's super duper hit🙌I have no words for this😇Anmol Bro just keep it up 👍🏻
@sahotajatti07
@sahotajatti07 10 ай бұрын
Waheguru ji waheguru ji waheguru ji 🙏🏻❤
@gurunanaksab_13
@gurunanaksab_13 6 ай бұрын
Sahi kea ik vaar video dekh k dil ni bharda dil karda hunda roj roj suniye jassa veer ji dian gallan 🙏
@SukhWantkaur-yi4hk
@SukhWantkaur-yi4hk 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਜੀ। ਪਹਿਲੀ ਗਲ ਤੇ ਇਹ ਹੈ।ਕਿ ਜਸ ਦੀ ਅਵਾਜ਼ ਹੀ ਇਨੀਂ ਮਿੱਠੀ ਹੈ ਕਿ ਸਾਨੂੰ ਖਿੱਚ ਲੈਣੀ ਹੈ।ਮਿਠਤੁ ਹੀ ਮਿਠਤੁ ਹੈ ਅਵਾਜ਼ ਵਿਚ
@PreColonialSikhi
@PreColonialSikhi 10 ай бұрын
Born and raised in Canada here! It’s great to see these podcasts. This is real Punjab! Love this ❤
@VikasKumar-kb7ko
@VikasKumar-kb7ko 10 ай бұрын
Bhut vdia podcast anmol nd jsaa veer waheguru ji mehar krn sb te 🙏❤❤❤❤
@kuldipkhakh9053
@kuldipkhakh9053 10 ай бұрын
ਅਸੀਂ ਸਾਰੇ ਹੀ ਇੱਕ ਗੱਲ ਕਹਿੰਦੇ ਨੇ ਜਾਂ ਮੰਨਦੇ ਨੇ ਕਿ ਕੱਲਜੁੱਗ ਪੀਕ ਤੇ ਆ। ਸੱਤਜੁੱਗ ਅੱਜ ਵੀ ਆ ਸੱਕਦਾ। ਕਿੱਸੇ ਨੂੰ ਸਮਝਾਉੱਣ ਦੀ ਬਜਾਏ ਇੱਕਲਾ ਇੱਕਲਾ ਬੰਦਾ ਸਿੱਰਫ ਆਪਣੇ ਆਪ ਨੂੰ ਸਮਝਾਂ ਲੇਵੇ ਕਿ ਅੱਜ ਤੋਂ ਬਾਅਦ ਮੈ ਕਿੱਸੇ ਨਾਲ ਲਾਲਚ ਬੱਸ ਠੱਗੀ ਨੀ ਮਾਰਨੀ ਦੂੱਜੇ ਵਿਅਕਤੀ ਨਾਲ ਮੈ ਪਿਆਰ ਨਾਲ ਵਿੱਚਰਨਾ। ਸੱਤਜੁੱਗ ਵਿੱਚ ਵੀ ਤਾਂ ਏਹੀ ਹੁੰਦਾ ਸੀ ਪਿਆਰ ਪ੍ਰੇਮ ਮੁੱਹਬਤ, ਏਸੇ ਨੂੰ ਸੱਤਜੁੱਗ ਕਹਿੰਦੇ ਸੀ।
@LaliKumar-pn6js
@LaliKumar-pn6js 4 ай бұрын
Bhi ji te wahaguru ji de bohot kirpa a
@user-zm6qv4qe2j
@user-zm6qv4qe2j 10 ай бұрын
🥰Anmol brother thude vicher bhut vadiya ne waheguru ji I've happy rekhn🥰✨
@AmandeepSingh-nr3kt
@AmandeepSingh-nr3kt 10 ай бұрын
Waheguru ji 🙏
@singhammyvibes1265
@singhammyvibes1265 15 күн бұрын
Jassa bai di rasna about guru heartwarming hai.
@ParamjitSingh-ly1tp
@ParamjitSingh-ly1tp 5 ай бұрын
ਅਨਮੋਲ ਭਾਜੀ ਮੈਂ ਤੁਹਾਡੇ postcard to ਬਹੁਤ ਸਿੱਖਣ ਨੂੰ ਵੀਰ ਬਹੁਤ ਵਧੀਆ ਲਗਦਾ ਵਾਹਿ ਗੁਰੂ ਜੀ app ji nu hor v Changi smath ਬਖਸੇ ਭਾਜੀ ਆਪਣਾ ਨੰਬਰ ਸੈਂਡ ਕਰਨਾ
@mgarry9603
@mgarry9603 10 ай бұрын
ਅਨਮੋਲ ਵੀਰਾ ਪੂਰਾ ਸਿੱਖ ਇਤਾਹਿਸ ਪੜੋ ਵੀਰ ਵਾਹਿਗੁਰੂ ਮੇਹਰ ਕਰੇ ਦੋਨਾ ਵੀਰਾ ਤੇ
@gurleenkaur5245
@gurleenkaur5245 9 ай бұрын
Anmol veer gg ruhh khush hundi aa jasse verre da podcast sunn k . The best podcast 🎉❤
@harwinderkaur6430
@harwinderkaur6430 6 ай бұрын
ਅਨਮੋਲ ਵੀਰੇ "ਹੰਨੇ ਹੰਨੇ ਪਾਤਸ਼ਾਹੀ" ਲਿਖਣ ਵਾਲੇ ਜਗਦੀਪ ਸਿੰਘ ਨਾਲ ਵੀ podcast ਕਰੋ pls.
@amritvirks1735
@amritvirks1735 6 ай бұрын
Anmol vere tusi te jassa veer sachi rabb rooh ho waheguru ji chardikala vich rakhe tuhanu tandrust rakhe
@Gill18214
@Gill18214 10 ай бұрын
Bht hi wadia lgda 4-4 ghnte ekatha podcast suni da. Thank you for spreading love and positivity ❤
@mrJattkaran
@mrJattkaran 10 ай бұрын
Baba jassa singh wrge gurmukh pyaarea de bachn sunnke mann bda khush hunda...waheguru donaa veera nu charhdikala bakshe 🙏
@GurpreetSingh-du4hi
@GurpreetSingh-du4hi 7 ай бұрын
ਵੀਰ ਜੀ ਗੁਰੂ ਸਾਹਿਬ ਤੂਹਾਨੂੰ ਸਦਾ ਚੜਦੀ ਕਲਾ ਬਖਸਣ ਤੁਹਾਡੀ ਜੋੜੀ ਹਮੇਸਾ ਸਲਾਮਤ ਰਹੇ । ਸੁਖਚੈਨ ਸਿੰਘ ਗਗਨ ਨਗਰ ਗਿਆਸਪੁਰ (ਲੁਧਿਆਣਾ)
@jashanaujla5455
@jashanaujla5455 6 ай бұрын
ਰੂਹ ਖੁਸ਼ ਹੋਈ ਦੇਖ ਕੇ ❤
@rittagayechand4133
@rittagayechand4133 9 ай бұрын
Waheguru ji ka khalsa 🙏 waheguru ji ki Fateh 🙏
@jujharsingh886
@jujharsingh886 10 ай бұрын
Waheguru ji waheguru ji waheguru ji waheguru ji waheguru ji 😊
@Parivarak_connection9195
@Parivarak_connection9195 Ай бұрын
Waheguru ji tera shukar hai 🙏 ❤❤❤❤❤❤❤❤❤❤❤❤❤
@gurditsingh2312
@gurditsingh2312 5 ай бұрын
Waheguru ji Me avde shabad express ni kr skhda ethe par pta ni kyu sun de da bda man bhar aunda c ❤❤❤ schi eda diya glaan sun k life change hundi aa Waheguru ji sab nu eda di sewa da daan bakshan ❤🙏🏻🙏🏻🙏🏻
@rajinders2213
@rajinders2213 10 ай бұрын
Waheguru ji anmol vere rab thode te mehr kre
@sukhwinderbains4405
@sukhwinderbains4405 10 ай бұрын
Waheguru ji 🙏 very good 👍 podcast ❤
@MyYkj
@MyYkj Ай бұрын
Ek ek gall bahut sohnee tey sachee kahee ..thank you 🙂🙏
@gurdeepkaur247
@gurdeepkaur247 6 ай бұрын
Bahut hi achha vichar hai
@komalbangarrunner7408
@komalbangarrunner7408 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
@anshujohal1837
@anshujohal1837 10 ай бұрын
Dil khush ho gya y g de bachan sun k ❤❤❤❤❤❤❤❤❤❤❤❤❤❤ from j and k
@jagpreetsinghkaptaan4661
@jagpreetsinghkaptaan4661 7 ай бұрын
Waheguru ji ka khalsa waheguru ji ki Fateh ❤bhutt vdhiaa putt ji waheguru tumhe Hmesha khush rakhe I Love gurbani kirtan ❤
@kulwinderkaur8846
@kulwinderkaur8846 6 ай бұрын
Waheguru dil karda suni jao
@manpreet9730
@manpreet9730 10 ай бұрын
Best podcast veer g Waheguru tandrusti bkshe 🙏🏻🙏🏻
@Karan_18336
@Karan_18336 10 ай бұрын
Always need more of these podcasts . I really Respect both you guys alot 🙏🏻❤
@yobro7114
@yobro7114 10 ай бұрын
Adorable 22 ji 🙏ੴ🙏ਵਾਹੇਰੂਗੁ ਸੇਹਰ ਕਰੇ ❤
@avinashsagoo3092
@avinashsagoo3092 7 ай бұрын
You are blessed souls who have been put on this earth for a reason. May Waheguru look after you and give you success in your missions
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 15 МЛН
아이스크림으로 체감되는 요즘 물가
00:16
진영민yeongmin
Рет қаралды 57 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
EP-27 Bitter Truths Behind Family Management | Friendship | Anmol Kwatra
1:22:38