Apaar Id ਦੇ ਕੀ ਨੁਕਸਾਨ ਹਨ? ਇਸ ਮਾਸਟਰ ਨੇ ਦੱਸੀ ਅੰਦਰਲੀ ਗੱਲ ਝੂਠ ਫੈਲਾਉਣ ਵਾਲੇ ਕੰਨ ਖੋਲ ਕੇ ਸੁਣਿਓ

  Рет қаралды 17,960

RMB Television

RMB Television

Күн бұрын

Пікірлер: 60
@harmeetchand2842
@harmeetchand2842 18 күн бұрын
ਬਹੁਤ ਬਹੁਤ ਧੰਨਵਾਦ ਮਾਸਟਰ ਜੀ ਜਾਨਕਾਰੀ ਦੇਣ ਉ
@ulfat945
@ulfat945 18 күн бұрын
ਧੰਨਵਾਦ ਜਾਣਕਾਰੀ ਦੇਣ ਲਈ । ਆਉਣ ਵਾਲੇ ਸਮੇਂ ਵਿੱਚ ਸਰਕਾਰ ਨੇ ਇਸਨੂੰ ਵੀ ਆਧਾਰ ਵਾਂਗ ਜ਼ਰੂਰੀ ਕਰ ਦੇਣਾ ਹੈ । ਕਿਸੇ ਸਰਕਾਰੀ ਅਦਾਰੇ ਵਿੱਚ ਦਾਖ਼ਲਾ ਲੈਣ ਸਮੇਂ ਜਾਂ ਸਰਕਾਰੀ ਨੌਕਰੀ ਲੈਣ ਸਮੇਂ ਵੀ ਇਸਦੀ ਮੰਗ ਕੀਤੀ ਜਾ ਸਕਦੀ ਹੈ । ਅਧਾਰ ਕਾਰਡ , ਪੈਨ ਕਾਰਡ ਵਗੈਰਾ ਤਾਂ ਪਹਿਲਾਂ ਹੀ ਸਰਕਾਰ ਕੋਲ ਹਨ, ਬਣਾਏ ਹੀ ਸਰਕਾਰ ਨੇ । ਰਹੀ ਗੱਲ ਵੈਕਸੀਨ ਜਾਂ ਮੈਡੀਕਲ ਦੀ , ਮਾਪੇ consent form ਨੂੰ ਚੰਗੀ ਤਰਾਂ ਪੜ੍ਹ ਲੈਣ, ਇਸ ਵਿੱਚ ਅਜਿਹਾ ਕੁਝ ਵੀ ਨਹੀਂ । ਇਸਤੋਂ ਇਲਾਵਾ Udise ਤੇ ਵਿਦਿਆਰਥੀਆਂ ਦਾ record ਸਾਰਾ ਪਹਿਲਾਂ ਹੀ ਪਿਆ ਹੈ , ਇਸਦੀ ਅਸੀਂ ਮਨਾਹੀ ਵੀ ਨਹੀਂ ਕਰ ਸਕਦੇ ,ਬੱਚੇ ਦੇ ਦਾਖ਼ਲੇ ਲਈ ਜ਼ਰੂਰੀ ਵੀ ਹੈ । ਇਸ ਲਈ ਬੱਚਿਆਂ ਦੇ ਮਾਪੇ ਇਸ ਬਾਰੇ ਚੰਗੀ ਤਰਾਂ ਵਿਚਾਰ ਜ਼ਰੂਰ ਕਰ ਲੈਣ , ਤਾਂ ਜੋ Apaar ID ਨਾ ਹੋਣ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਵਿੱਚ ਕੋਈ ਨੁਕਸਾਨ ਨਾ ਹੋ ਸਕੇ ।
@amritvlogtv
@amritvlogtv 18 күн бұрын
ਨੁਕਸਾਨ ਜਿਆਦਾ ਆ ਫਾਇਦੇ ਘੱਟ ਆ ਮੰਨੋ ਜਾ ਨਾ ਮੰਨੋ।
@mehtabsingh7887
@mehtabsingh7887 18 күн бұрын
💯💯
@KuldeepSingh-zx2se
@KuldeepSingh-zx2se Күн бұрын
Sahi gal aa
@ramsarup1580
@ramsarup1580 17 күн бұрын
ਹਰੇਕ ਚੀਜ ਦੇ ਦੋ ਪੱਖ ਹੁੰਦੇ ਹੀ ਨੇ। ਚਾਨਣ ਤੇ ਹਨੇਰ। ਚੰਗੇ ਤਾਂ ਦੱਸ ਤੇ ਮਾੜੇ ਵੀ ਨਾਲ ਹੀ ਦੱਸ ਦਿਓ...
@HeeraLal-tp9np
@HeeraLal-tp9np 18 күн бұрын
ਜਿਹੜਾ ਨਿਊ ਵਰਲਡ ਆਰਡਰ , ਏਜੰਡਾ 2030 , ਡੀਪੋਪੂਲੇਸ਼ਨ , ਚੋਥਾ ਇੰਡਸਟਰੀਅਲ ਰੈਵੋਲੀਊਸ਼ਨ ਨਹੀਂ ਸਮਝਦਾ ਉਸਨੂੰ ਅਪਾਰ. ਆਈ. ਦੀ ਸਮਝ ਨਹੀਂ ਆ ਸਕਦੀ
@Karmjitkaur-gk1xq
@Karmjitkaur-gk1xq 18 күн бұрын
Thank you sir
@AmarjitSingh-se8yp
@AmarjitSingh-se8yp 17 күн бұрын
ਨੋਕਰੀ ਤਾਂ ਮਿਲਣੀ ਨਹੀਂ ਐਨੇ ਦਸਤਾਵੇਜ ਦਾ ਕੀ ਫਾਇਦਾ ਪਹਿਲਾਂ ਲੋਕ ਬੈਂਕਾਂ ਤੋਂ ਕਾਪੀ ਰਾਹੀਂ ਪੈਸੇ ਘਟਾਉਂਦੇ ਹਨ ਅਜਕਲ ਡਿਜੀਟਲ ਚ ਘਪਲੇ ਬਹੁਤ ਹਨ ਪਤਾ ਨਹੀਂ ਲਗਦਾ ਕੋਣ ਖਾਤਾ ਖਾਲੀ ਕਰ ਗਿਆ
@Sidhupawan001
@Sidhupawan001 18 күн бұрын
ਕਮਾਲ ਦੀ ਗੱਲ ਆ ਸਾਡੀ ਸਹਿਮਤੀ ਤੋ ਬਿਨਾਂ ਹੀ ਸਕੂਲ ਵਾਲਿਆ ਨੇ ਅਪਾਰ ਆਡੀ ਬਣਾਤੀ
@Punjabi-f9b
@Punjabi-f9b 16 күн бұрын
ਅਪਾਰ id ਕੋਈ rdx ਨਹੀਂ ਆ ਐਵੇਂ watsapp ਯੂਨੀਵਰਸਿਟੀ ਵਾਲਿਆਂ ਦੀਆ ਅਫਵਾਹਾਂ ਤੋਂ ਨਾ ਡਰੋ 👎 ਡਰੋਨ ਵਾਲੇ ਲੱਖੇ ਸਿਧਾਣੇ ਵਰਗੇ ਸੋਸ਼ਲ ਮੀਡਿਆ ਦੀ attention ਲਈ ਤੇ ਲਿਮੇਲਾਈਟ ਲਈ ਇਹ ਕਰਦੇ ਆ 👎
@narindersingh963
@narindersingh963 Күн бұрын
ਸਾਡੀ ਵੀ
@MandipDhaliwal-ov6cz
@MandipDhaliwal-ov6cz Күн бұрын
Koi OTP ni aaya I'd create krn lage ?
@MandipDhaliwal-ov6cz
@MandipDhaliwal-ov6cz Күн бұрын
​@@narindersingh963koi OTP ni aayi ?
@Sidhupawan001
@Sidhupawan001 Күн бұрын
@@MandipDhaliwal-ov6cz nahi aiea
@MandipDhaliwal-ov6cz
@MandipDhaliwal-ov6cz Күн бұрын
Eh bhot risky hai, kyuki isda control ta Goverment kol houga, oh kade vi I'd block kr sakde ne, je koi sarkar khilaf awaz uthauga, oh I'd block kr denge, je kal bacche bahar jange, oh I'd block kr sakde ne koi vi jhota ilzam laga ke. Bacche de record ch vi manmani kr sakde ne. Eh bhot dangerous hai. Je koi school tuhadi sehmanti to bina I'd create krda ta school nu legal notice bhejo, lawyer de through.
@pammasidhu8033
@pammasidhu8033 7 күн бұрын
Apaar ID banan to baad school bhi apni manmaani karu jeda bhi parents thoda ja bhi bolega usde bache de record ch manmaani kar usda nuksaan kar sakde ne isto baad parents daran ge
@amritsainitamber4250
@amritsainitamber4250 3 күн бұрын
ਫੇਰ ਦੋ 2020 ਦੀ ਸ਼ਿਕਸ਼ਾ ਨੀਤੀ ਵਿੱਚ ਇਹ ਕਿਉਂ ਲਿਖਿਆ ਹੋਇਆ ਹੈ ਕੀ ਸਕੂਲਾਂ ਨੂੰ ਟੀਕਾਕਰਨ ਕੇਂਦਰ ਬਣਾਇਆ ਜਾਵੇਗਾ
@Sidhupawan001
@Sidhupawan001 18 күн бұрын
ਗੱਲਾ ਇਹ ਵੀ ਦੋ ਤਰਾ ਦੀਆ ਕਰਦਾ ਅੱਗੇ ਕੀ ਹੋ ਸਕਦਾ??ਇਹਦੇ ਕਹਿਣ ਦਾ ਕੀ ਮਤਲੱਬ ਆ
@Saaha599
@Saaha599 18 күн бұрын
Actually hale schools nu kujh clear nahi ha
@Punjabi-q6f
@Punjabi-q6f 18 күн бұрын
Sir ਅਸੀਂ ਕੋਈ ਸਹਿਮਤੀ ਫਾਰਮ ਨਹੀਂ ਭੇਜਿਆ,ਫਿਰ ਵੀ id ਬਣਾ ਦਿੱਤੀ। +1ਕਲਾਸ ਬਿਨਾ ਸਹਿਮਤੀ ਤੋ
@Sidhupawan001
@Sidhupawan001 18 күн бұрын
ਸਾਡੇ ਸਕੂਲ ਵਾਲਿਆ ਨੇ ਵੀ ਬਿਨਾਂ ਸਹਿਮਤੀ ਦੇ ਹੀ ਅਪਾਰ ਆਡੀ ਬਣਾ ਤੀ
@HeeraLal-tp9np
@HeeraLal-tp9np 18 күн бұрын
ਇਹਨਾਂ ਤੇ ਐੱਫ ਆਈ ਆਰ ਦਰਜ ਕਰਵਾਓ 🙏 ਘੜੀਸੋ ਇਹਨਾਂ ਨੂੰ ਥਾਣਿਆਂ , ਕਚਹਿਰੀਆਂ ਵਿੱਚ ਫੇਰ ਸੁਧਰਨਾ ਇਹਨਾਂ ਨੇ ਫੇਰ ਮਾਫੀਆਂ ਮੰਗਣਗੇ
@ramanjeetaulakh473
@ramanjeetaulakh473 17 күн бұрын
School nu v deo office to strict orders me k sbb de bnone id. Out of Punjab sbb states ch eh kmm khtm v hogya Saade aje Rola e pyi janda k bnone k ni bnone
@MandipDhaliwal-ov6cz
@MandipDhaliwal-ov6cz 17 күн бұрын
@ramanjeetaulakh473 education department ne saf saf dasea ki mandatory nhi ne, na hi school Wale force kr sakde ne .
@Punjabi-f9b
@Punjabi-f9b 16 күн бұрын
ਫੇਰ ਕੀ ਹੋ ਗਿਆ ਜੇ ਬਣਾ ਦਿਤੀ, ਇਹ ਕੇਹੜਾ ਕੋਈ ਬੰਬ ਆ ਐਵੇਂ ਅਨਪੜਾਂ ਵਾਲਿਆਂ ਗੱਲਾਂ ਕਰੀ ਜਾਂਦੇ ਓ 👎
@SurjitSingh-vg2ny
@SurjitSingh-vg2ny 15 күн бұрын
You are right.
@manjitsingh-vu1wk
@manjitsingh-vu1wk Күн бұрын
Ehnu puso ehne crona da tika lagwaea??
@baljitsidhu1900
@baljitsidhu1900 18 күн бұрын
Despite various benefits with apaar id .Bihar and bengal states already raised their concern regarding a direct threat to the federal state structure in which education is directly related to state matter moreover it is a way to control education structure by centre it will have more power to centre rather than states
@hardeepkaur9386
@hardeepkaur9386 3 күн бұрын
Category mention karna jrurii hai iss vich?
@GurdasSingh-e5z
@GurdasSingh-e5z 17 күн бұрын
Agar school te parents vich ko jagara ho jaye ta galat information upload kar denge jo k baadh vich delete v nahi ho sakdi
@ramanjeetaulakh473
@ramanjeetaulakh473 17 күн бұрын
Hundi hai option deo office to Request pej k kmm ho janda School vlo request pehni hundi Osto to pehla parents school nal coperate krn
@sukh490
@sukh490 16 күн бұрын
2 students pass 10th board class with same marks, BUT 1 student have less marks in 9th class then other student then...????. All data there, iit iim aims judge student from that data
@jagjitsinghuppal3572
@jagjitsinghuppal3572 16 күн бұрын
Koi centre news nahi aur na hi koi state govt di advising hai, phir eh kanoon kaha se aaya.
@nirmalsinghbajwa8708
@nirmalsinghbajwa8708 18 күн бұрын
ਗਾਹ ਜਾ ਕਿ ਇਹ ਕੰਪਲਸਰੀ ਹੋ ਜਾਣਾਂ ਕਿਉਂਕਿ ਆਈਫੀ ਵਾਲੇ ਰਿਜਨਲ ਤੇ ਬਿਨਾਂ ਆਈਡੀ ਵਾਲੇ ਨੂੰ ਜਾਅਲੀ ਸਮਝਿਆ ਜਾਣਾ ਦੁਜੀ ਜਗਾ ਦਾਖਲਾ ਨਹੀਂ ਮਿਲਿਆ ਕਰਣਾ ਜਦੋਂ ਦੁਜੀ ਜਗਾ ਦਾਖਲਾ ਲੈਣ ਜਾਣਾ ਕਿਸੇ ਨੇ ਉਹਨਾਂ ਆਈਡੀ ਚੇੱਕ ਕਰਿਆ ਕਰਣੀ ਜੇ ਆਈਡੀ ਹੋਈ ਤਾਂ ਠੀਕ ਆ ਨਹੀਂ ਤਾਂ ਅੱਗੇ ਜਾਓ ਜੀ ਸਾਨੂੰ ਕੀ ਪਤਾ ਤੁਹਾਡੇ ਡਾਕੁਮੇਟ ਅਸਲੀ ਹਨ ਜਾਂ ਨਕਲੀ ਫਿਰ ਆਈਡੀ ਹੀ ਸਭ ਕੁੱਝ ਹੋ ਜਾਣੀ ਸਹੀ ਵੀ ਆ ਜਾਲੀਪਣ ਰੁਕੂ ਤੇ ਨਾਹੀ ਕੋਈ ਜਾਲੀ ਜਾਤੀ ਸਰਟੀਫਿਕੇਟ ਬਣਾ ਸਕੂ
@manvirsingh7522
@manvirsingh7522 17 күн бұрын
To take admission for Up state , etc. students become more easy because Punjab is now Land of up , etc Students and other states People . Now officers and outsiders are more in numbers that Punjabi. Think please ..........
@inyourdream1798
@inyourdream1798 4 күн бұрын
Eh corona vaccine vv sahi kinde hhh baad ch legally sabit hota covid vaccine banan wali company ne keha ke vaccine de kai nuksaan vv hn
@Noordhaliwalpunjab
@Noordhaliwalpunjab 7 күн бұрын
Adhaar card free buses ch kio use krde o fr😂government kol sbda data already sb kuj ta adhaar card nal linked aa
@ulfat945
@ulfat945 18 күн бұрын
Logically he is 100 Percent right .. Apaar will be useful
@Gurpreetsingh-xp9wu
@Gurpreetsingh-xp9wu 4 күн бұрын
Govt ne pehla corona de na te ki kuj kita sub pta public nu so bacho
@ManpreetSingh-qj1yk
@ManpreetSingh-qj1yk 18 күн бұрын
Eh ta crona vaccine vi shi kehde c
@ManpreetSingh-qj1yk
@ManpreetSingh-qj1yk 18 күн бұрын
Nuksan
@JasvirJasvir-vc6gp
@JasvirJasvir-vc6gp 18 күн бұрын
Nuksan kiwein hone matlab
@jagjitsinghuppal3572
@jagjitsinghuppal3572 16 күн бұрын
Modi ne UP vich sare gvt school band krte phir noukry koun dega.
@Satguruphotography
@Satguruphotography 16 күн бұрын
Site hack ho gi phir ke banu.. eh safe hai.
@neelamsood8273
@neelamsood8273 18 күн бұрын
Je bache di apaar id bnoni ta parent de document kyu lende
@JasvirJasvir-vc6gp
@JasvirJasvir-vc6gp 18 күн бұрын
Oh das ke ta hatya ki samjh ni laggi.
@mukhasingh7292
@mukhasingh7292 18 күн бұрын
Gal ta Saari sarkar di aa pehla zimevari ta leve jis terha adaar card sareya da lajmi bnaya aa os terha apaar I'd vi apni jimevari te sareya bacheya di lajmi kere sarkar jimevari laindi ni sarkar hi bekar aa
@GurpreetSingh-jg8pw
@GurpreetSingh-jg8pw 18 күн бұрын
Mastar ji ehde naal father mother de document kio mang de o koi kisey ne bacha apna nomany bnaya hoya tuhade teachra de sig da hun koi mull nahi reh giya sarm kar bjp waleya
@sikhtraveller8860
@sikhtraveller8860 18 күн бұрын
Apar id future
Хаги Ваги говорит разными голосами
0:22
Фани Хани
Рет қаралды 2,2 МЛН
Как Ходили родители в ШКОЛУ!
0:49
Family Box
Рет қаралды 2,3 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Хаги Ваги говорит разными голосами
0:22
Фани Хани
Рет қаралды 2,2 МЛН