ਅਫੀਮ ਦੀ ਖੇਤੀ ਕਰਨ ਵਾਲੇ ਕਿਸਾਨਾ ਦੇ ਹਾਲਾਤ । ਦੋ ਹਜਾਰ ਨੂੰ ਕਿੱਲੋ ਅਫੀਮ ਵੇਚਦੇ ਆ । ਕਹਿੰਦੇ ਅਸੀ ਤਾ ਛੱਡਣੀ ਏ ਖੇਤੀ

  Рет қаралды 199,205

Gurpreet Kotli

Gurpreet Kotli

Күн бұрын

Пікірлер: 172
@atindersingh8853
@atindersingh8853 9 ай бұрын
ਹਲਾਤ ਤਾਂ ਪੰਜਾਬੀ ਆ ਦੀ ਆਪ ਹੀ ਠੀਕ ਹੋ ਜਾਊ ਜਿਹੜੀ ਹੁਣ ਇੱਥੇ ਘਟੀਆ ਤੇ ਮਹਿੰਗੇ ਭਾਅ ਵਿੱਚ ਮਿਲਦੀਆਂ
@lovesingh5182
@lovesingh5182 9 ай бұрын
ਪੰਜਾਬ ਵਿੱਚ ਜ਼ਰੂਰ ਖ਼ਸਖ਼ਸ ਦੀ ਖੇਤੀ ਕਰਵਾਓ ਜੀ ਜਿਹੜੀਆਂ ਵੀ ਸਰਕਾਰਾਂ ਨੇ ਆਹ ਕੰਮ ਕਰਵਾ ਗਈ ਉਹ ਸਰਕਾਰ ਕਦੇ ਨਹੀਂ ਹਾਰਦੀ ਸਦਾ ਬਹਾਰ ਪਾਰਟੀ ਬਣ ਜਾਵੇ ਗਈ ਇਸ ਵਾਰ ਆਮ ਆਦਮੀ ਪਾਰਟੀ ਨੇ ਤਾਂ ਪਾਰਲੀਮੈਂਟ ਵਿੱਚ ਮੁੱਦਾ ਚੁੱਕਿਆ ਸੀ ਪਰ ਵਿਰੋਧੀਆਂ ਦਾ ਬੈੜਾ ਬੈਠ ਗਿਆ
@halfpenwale2784
@halfpenwale2784 9 ай бұрын
😂
@Harjinderbrar-j2e
@Harjinderbrar-j2e 9 ай бұрын
ਪਰ ਅਗਾਂਹ ਲਈ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਵੱਲੋ ਖਸਖਸ ਦੀ ਖੇਤੀ ਲਈ ਖੁਲ੍ਹ ਦੇਣ ਲਈ ਤਾਂ ਖੁਦ ਖੇਤੀ ਮੰਤਰੀ ਖੁੱਡੀਆਂ ਜੀ ਆਪ ਹੀ ਬਹੁਤ ਅੜਿੱਕਾ ਪਾ ਗਏ ਹਨ। ਧੰਨਵਾਦ ਜੀਉ।
@ranjitranjitsingh8283
@ranjitranjitsingh8283 9 ай бұрын
ਪਾਣੀ ਕਿਸਾਨੀ ਜਵਾਨੀ ਖੁਸ਼ਹਾਲੀ ਬਚਾਣੀ ਹੈ ਤਾਂ ਪੰਜਾਬ ਵਿਚ ਖਸਖਸ ਦੀ ਖੇਤੀ ਜ਼ਰੂਰ ਹੋਣੀ ਚਾਹੀਦੀ ਹੈ
@RinkuKumar-ht5xp
@RinkuKumar-ht5xp 9 ай бұрын
Nhi
@sevenriversrummi5763
@sevenriversrummi5763 9 ай бұрын
AmLi 😀😁😂🤣😃😄😄 Bhuki khaani ZAAT eko hi BaaT 😀😁😄😅😅😃
@haffiisandhu1578
@haffiisandhu1578 9 ай бұрын
Mtlb loka nu ta nache te he lgauna
@GurpreetSinghSubghsingh
@GurpreetSinghSubghsingh 5 ай бұрын
​@@RinkuKumar-ht5xpok ¹ wa
@hardeepbhullar5289
@hardeepbhullar5289 9 ай бұрын
ਪੰਜਾਬ ਚੌ ਹੋਣੀ ਚਾਹੀਦੀ ਹੈ ਬੱਚ ਜਾਏਂ ਜੀ
@ravneetkaurpunian1525
@ravneetkaurpunian1525 9 ай бұрын
ਪੰਜਾਬ ਵਿੱਚ ਵੀ ਹੋਣੀ ਚਾਹੀਦੀ ਆ ਡੋਡਿਆਂ ਦੀ ਖੇਤੀ
@Mrndmrs-n6z
@Mrndmrs-n6z 9 ай бұрын
ਕਾਤੋ ਮਰਨਾ ਤੁਸੀਂ ਦੀਦੀ
@Knowbyu
@Knowbyu 7 ай бұрын
​@@Mrndmrs-n6zki marna
@avtarsidhu5776
@avtarsidhu5776 9 ай бұрын
ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ
@baljinder685
@baljinder685 9 ай бұрын
ਅਫੀਮ ਦੀ ਪੰਜਾਬ ਚ ਹੋਣੀ ਚਾਹੀਦੀ ਆ ਖੇਤੀ
@RinkuKumar-ht5xp
@RinkuKumar-ht5xp 9 ай бұрын
Nhi
@robin01m
@robin01m 9 ай бұрын
Afeem 50 gram free deni chahidi hai gov nu
@SurinderSingh-eu1ze
@SurinderSingh-eu1ze 8 ай бұрын
Tainu vdo vekh ke vi all nhi ayi fudduq
@punjabson5991
@punjabson5991 9 ай бұрын
ਐਵੇਂ ਸਮਾਂ ਬਰਬਾਦ ਕਰਦੇ ਹੋ ਤੁਸੀਂ , ਸਰਕਾਰਾਂ ਨਹੀਂ ਚਾਹੁੰਦੀਆਂ ਕਿ ਚਿੱਟਾ ਬੰਦ ਹੋਵੇ ਤੇ ਦੂਜੇ ਬੰਨੇ ਜਿਸ ਘਰ ਵਿੱਚ ਇਹ ਹੁੰਦੀ ਹੈ ਓਹ ਜੋ ਧਿਆਨ ਨਾਲ ਵਰਤੋਂ ਕਰਨ ਤਾਂ ਡਾਕਟਰੀ ਤੇ ਦੁਆਈ ਦੇ ਖਰਚ ਤੋਂ ਬਚ ਜਾਂਦੇ ਆ । ਅੱਜ ਤੋਂ 50 ਸਾਲ ਪਹਿਲਾਂ ਇਹ ਸੀ ਪੰਜਾਬ ਵਿੱਚ
@jaskiratsandhu2730
@jaskiratsandhu2730 9 ай бұрын
Jado delhi gaye si udho apne lokha ne eh mangh kyu ni kitti utthe apne hi saley stand lendhe kissi gal piche nahi ta odho hi ho jana si hun nu ta appa pach laundhe firdhe hona si
@satwinderpanju9049
@satwinderpanju9049 9 ай бұрын
ਪੰਜਾਬ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਅਫੀਮ ਦੀ ਖੇਤੀ ਭੁੱਕੀ ਦੇ ਠੇਕੇ ਖੋਲ੍ਹੇ ਜਾਣ
@jarvis4357
@jarvis4357 9 ай бұрын
ਪੰਜਾਬ ਦੇ ਕਰਨਗੇ ਇਹ ਖੇਤੀ ਖੁਸ਼ੀ ਦੇ ਨਾਲ ਰਹਿਣਗੇ ਡੋਡੇ।
@jaskarnsingh3884
@jaskarnsingh3884 9 ай бұрын
ਇਕ ਕਿਲੋ ਇਕ ਬੰਦਾ ਤਾ ਖਾ ਜਾਦਾ ਅਰਾਮ।ਨਾਲ ਪੈਸੇ ਝਾੜੂ ਦੀਆ ਵੋਟਾ।ਵਾਸਤੇ ਲੋਕ ਪੀਣ ਚਿਟਾ ਮਜਬੂਰੀ ਵਿਚ
@Harjinderbrar-j2e
@Harjinderbrar-j2e 9 ай бұрын
ਇਸ ਪਿੰਡ ਦਾ ਪੂਰਾ ਐਡਰੈੱਸ ਕੀ ਹੈ।ਕੀ ਇਸ ਏਰੀਏ ਦੇ ਵਿੱਚ ਕਿਸੇ ਵੀ ਰਾਜ ਦੇ ਕਿਸਾਨ ਵੀ ਖੁਦ ਆਪਣੇ ਨਾਮ ਤੇ ਜ਼ਮੀਨ ਦੀ ਖਰੀਦ ਕਰ ਸਕਦੇ ਹਨ।ਸਾਰਿਆ ਹੀ ਪ੍ਰੋਗਰਾਮਾਂ ਦੇ ਪੱਤਰਕਾਰ ਵੀਰਾਂ ਵੱਲੋ ਆਪਣੇ ਫੋਨ ਨੰਬਰ ਵੀ ਜਰੂਰ ਦੱਸਣ ਦੀ ਜਰੂਰਤ ਹੈ। ਧੰਨਵਾਦ ਜੀਉ।
@gurdialsingh5004
@gurdialsingh5004 9 ай бұрын
ਪੈਸੇ.ਦੀ.ਗੱਲ.ਛੱਡ.ਬਾਈ.ਮਾ਼.ംਪੁੱਤ.ਬਚ.ਜਾਣ.ਗੇ
@Balbirsinghusa
@Balbirsinghusa 9 ай бұрын
ਜਿਹੜਾ ਸਰਕਾਰ ਛੇ ਕਿੱਲੋ ਲੈਦੀ ਆ ਉਹ ਆਪ ਥੋੜੀ ਖਾਂਦੀ ਆ।ਕਿਸੇ ਨਾ ਕਿਸੇ ਰੂਪ ਵਿੱਚ ਜੰਨਤਾ ਨੂੰ ਖਵਾਉਦੇ ਆ।
@yaardriver5265
@yaardriver5265 9 ай бұрын
💯
@kamalkn5jv
@kamalkn5jv 9 ай бұрын
ਹੋਰ ਕੀ ਚਾਹੀਦਾ ਜੇਕਰ ਐਨੀ ਬੱਚਤ ਆ
@gurcharansingh5534
@gurcharansingh5534 9 ай бұрын
Bilkul afeem dee kheti punjab vich honi chahidee hai . Afeem ਸਿਹਤ ਲੀ ਬਹੁਤ changi hai
@former646
@former646 9 ай бұрын
ਕੁਲ ਮਿਲਾ ਕੇ ਫਾਇਦਾ ਹੀ ਫਾਇਦਾ
@dineshgodara202
@dineshgodara202 8 ай бұрын
फायदा तो तब हैं जब बेचेंगे। पर पंजाब में सारी अफीम लोग ही खा जाएंगे।
@Knowbyu
@Knowbyu 7 ай бұрын
​@@dineshgodara202bas karo be shuru hoyi nhi khaa kab Gaye
@Knowbyu
@Knowbyu 7 ай бұрын
​@@dineshgodara202tu hi khani aa fer
@rajabrar7879
@rajabrar7879 9 ай бұрын
ਬਾਈ ਜੀ ਇਹਨਾਂ ਦਾ ਪਿੰਡ ਕਿਹੜਾ ਹੈ ਰਾਜਸਥਾਨ ਵਿਚ ਨਾਲੇ ਜ਼ਿਲ੍ਹਾ ਦੱਸੋ ਪੰਜਾਬ ਤੋਂ ਕਿਨਾ ਦੂਰ ਹੈ
@s.p.singhsidhubrar5828
@s.p.singhsidhubrar5828 9 ай бұрын
Kyo Ji krda hai khan nu...??? 😂😂😂😂😂
@PUNJABITREND584
@PUNJABITREND584 9 ай бұрын
Veer dwade 😢ik stank
@laddubhathal
@laddubhathal 9 ай бұрын
Chdaudgarh ਨਾਲ ਨੇ ਇਹ ਖੇਤ
@JaspalsinghAujla-ro8gi
@JaspalsinghAujla-ro8gi 9 ай бұрын
Kota jilla aa
@avtarsingh2531
@avtarsingh2531 9 ай бұрын
ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਨੂੰ ਬੰਦ ਕਰਨਾ ਪੰਜਾਬ ਦੇ ਨਾਲ ਧੱਕਾ ਹੀ ਹੈ
@sevenriversrummi5763
@sevenriversrummi5763 9 ай бұрын
KHALISTAN bnao full chita Bhuki SmaCk
@jagtarsinghpawra8187
@jagtarsinghpawra8187 9 ай бұрын
22 ਦੀ ਕਾਟੌ ਫੁੱਲਾ ਤੇ ਖ਼ੇਡਦੀ ਅਾ
@parneetkaur7789
@parneetkaur7789 9 ай бұрын
Kotli veera 2.5 knala vicho 2.5lakh de fasal aa, hor koi fasal nehundi ina de , 50,000 hajar karcha kad da, fer v bhuhat aa. Bai Punjab vich v khet honi chaiadi aa
@darshansinghsandhu
@darshansinghsandhu 9 ай бұрын
ਬੱਲੇ ੳ ਬਾਈ ਤੇਰੇ , ਸਾਰੇ ਵਹਿਮ ਕਢਤੇ !
@SwaranJeet-xz3yl
@SwaranJeet-xz3yl 9 ай бұрын
ਇਸ ਤੋਂ ਪਤਾ ਲੱਗਦਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਪੰਜਾਬ ਵਿੱਚ ਖੇਤੀ ਨਹੀਂ ਕਰਨੀ ਖਸ ਖਸ ਦੀ ਨਹੀਂ ਤਾਂ ਲੁੱਟਾਂ ਖੋਹਾਂ ਬੰਦ ਹੋ ਜਾਣੀਆਂ ਕਿਤੇ ਲੋਕ ਖੁਸ਼ਹਾਲ ਨਾ ਹੋ ਜਾਣਾ
@kulveersinghvirk7484
@kulveersinghvirk7484 9 ай бұрын
ਜਿਹੜੀ ਛੇ ਕਿਲੋ ਤੋ ਵਧਦੀ ਆ ਓਹ ਕਿਹੜੇ ਰੇਟ ਚ ਵਿਕਦੀ ਅ ਤੂ ਦੱਸ
@balsingh5965
@balsingh5965 7 ай бұрын
Lakh nu
@GursewakSingh-bv7uj
@GursewakSingh-bv7uj 9 ай бұрын
ਬਾਈ ਪੇਸਾ ਤਾ ਛੱਡੋਓ ਉਮਰ ਤਾ ਵੱਧਦੀਏ ਬਣਦੇਏ ਦੀ ਬਾਈ ਪਜਾਬ ਹਰਾਣੇ ਦੇ ਡਾਕੂ ਹਸਪਤਾਲ ਬਦ ਹੋ ਜਾਣਗੇ ਕਿਊ ਕੇ ਕੋਈ ਬਿਮਾਰ ਨੀ ਹੋਣਾਆ
@RituKoundal-oy1kh
@RituKoundal-oy1kh 9 ай бұрын
Veere oh karma vala din houga jido Punjab ch afeem di kheti shuru hougi rabb jaldi mehar kre Punjab de loka te🙏
@gaganss8459
@gaganss8459 9 ай бұрын
ਬਾੲੀ ਜ਼ੀ ਿੲਹ ਕੀਹੜੇ ਸਿਹਰ ਵਿਁਚ ਹੁੰਦੀ ਹੈ ਸ਼ਾਡੇ ਪੰਜ਼ਾਬ ਵਿਁਚ ਲੋਕ ਕਹਿੰਦੇ ਹਨ ਕੀ ਅਫੀਮ ਾਣ ਲੋਕ ਮਰਦੇ ਹਨ ਚਿਁਟੇ ਨਾਲ ਨਹੀਂ
@reshamsingh605
@reshamsingh605 9 ай бұрын
Baran dist rajsthan
@PUNJABITREND584
@PUNJABITREND584 9 ай бұрын
​@@reshamsingh605number milju bhai ka
@Rk-rh7tq
@Rk-rh7tq 9 ай бұрын
ਵਧੀਆ ਗੱਲ ਹੈ ਜੇ ਪੰਜਾਬ ਚੇ ਨਸਾ ਆਉਂਦਾ
@Sukhvindersingh1313-i2b
@Sukhvindersingh1313-i2b 9 ай бұрын
ਨਸਾ ਨਹੀ ਕਝਰਾ ਜਿੰਦਗੀ ਆਜੂ ਬੱਚ ਜਾਣ ਗੈ ਚਿਟਾ ਗੋਲੀਆ ਟੀਕੈ ਲਾਕੈ ਜੇੜੈ ਮਰਦੈ ਨੈ ਓਨਾ ਮਾਪਿਆ ਦੀ ਕੁਗ ਬੱਚ ਜਾਵੈ ਗੀ ਮੈਣ ਗੱਲ ਜੇੜੈ ਮਾਰੂ ਨਸੈ ਨੈ ਖਸੀ ਕਰਤੈ ਜਵਾਕ ਨਹੀ ਹੋਣ ਡਹੈ ਓਵੀ ਪੀੜੀ ਚੱਲ ਪੱਉ ਪੰਜਾਬ ਵਿੱਚ ਤੇਨੂ ਪਤਾ ਨਹੀ ਕੈੜੈ ਕੇੜੈ ਪਾਸਿਓ ਕੀ ਕੀ ਨਕਸਾਨ ਹੋਣ ਰਿਹਾ ਪਜਾਬ ਦਾ
@PUNJABITREND584
@PUNJABITREND584 9 ай бұрын
ਵੀਰ ਬਚ ਜਾਣਗੇ ਸਾਰੇ ਚਿੱਟੇ ਵਾਲੇ
@amanbrar7370
@amanbrar7370 9 ай бұрын
ਇਹ ਪੁਰਾਣੀ ਵੀਡੀਓ ਇਸ ਸਾਲ ਦੀ ਨਹੀਂ ਹੈ
@jashpalsingh1875
@jashpalsingh1875 9 ай бұрын
ਕਾਮਰੇਡ ਦੀ ਔਕਾਤ ਬੱਸ ਏਨੀ ਹੀ ਅਫੀਮ ਦਾ ਪਰਚਾਰ 😂😂😂
@Pioneer-zx5fx
@Pioneer-zx5fx 9 ай бұрын
ਸੈਂਪਲ ਲੇ ਆ ਅੱਧਾ ਕਿਲੋ
@DilbagSingh-cm5pv
@DilbagSingh-cm5pv 9 ай бұрын
sample tole adhe tole da hunda klannaaa . Hahaha
@Pioneer-zx5fx
@Pioneer-zx5fx 9 ай бұрын
@@DilbagSingh-cm5pv ਪੂਰੀ ਸੁਣ , ਤੋਲੇ ਦੇ ਰੇਟ ਨੂੰ ਅਧਾ ਕਿਲੋ ਵਿੱਕਣ ਢਈ ਵਾ
@akemsingh7482
@akemsingh7482 9 ай бұрын
ਗੁਰਪ੍ਰੀਤ ਕੋਟਲੀ ਪੰਜਾਬ ਚੋ ਆਈ
@Knowbyu
@Knowbyu 7 ай бұрын
​@@DilbagSingh-cm5pvklanaaa keh ke tu vi ban gya
@sukhwindersidhu9105
@sukhwindersidhu9105 9 ай бұрын
ਵੀਰ ਜੀ ਪੰਜਾਬ ਵਿੱਚ ਬਲੈਕ ਵਿੱਚ ਮੈਨੂੰ ਲੱਗਦਾ ਡੋਡੇ ਭੁੱਕੀ ਹੀ ਛੇ ਸੱਤ ਹਜ਼ਾਰ ਰੁਪਏ ਪ੍ਰਤੀ ਕਿਲੋ ਮਿਲਦੇ ਹਨ ਬਾਕੀ ਇਹਨਾਂ ਇਥੇ ਹੀ ਠੇਕਿਆਂ ਉਪਰ ਤਿੰਨ ਚਾਰ ਹਜ਼ਾਰ ਨੂੰ ਡੋਡੇ ਭੁੱਕੀ ਮਿਲਦੀ ਹੋਵੇਗੀ ਅਤੇ ਅਫੀਮ ਘੱਟੋ ਘੱਟ 1500 ਰੁਪਏ ਤੋਲਾ ਮਿਲਦੀ ਹੋਵੇਗੀ
@vickysingh3028
@vickysingh3028 9 ай бұрын
Theeka 2016 vich rajasthan high court ne band krwa ta on writ of badala da chamcha Harman sidhu arrive safe ngo owner di writ ta bnd kr Dita 2016 ch sara Raj ch .hun osa Harman ne bandhi sikha nu shadon lye protest kr rha h in Mohali una nihangs ta bhi case kr Dita h bhi o Mohali di road safety lye khatra h ..tahi ta chitta aa gya Punjab ch hun bhuuki bhi nahi mildi Raj cho
@gurmeharsingh3652
@gurmeharsingh3652 9 ай бұрын
Dep sidu de soche kethe tare afme de soche hera ce sidu
@Australiawale8727
@Australiawale8727 9 ай бұрын
ਪੰਜਾਬ ਦਾ ਦੁਸ਼ਮਣ
@BannyJodhan
@BannyJodhan 8 ай бұрын
ਪੰਜਾਬ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ।ਬਾਕੀ ਸਟੇਟਾਂ ਚ ਖੁੱਲੀ ਖੇਤੀ ਹੋ ਰਹੀ ਐ।ਇੱਦਾਂ ਕਿਉਂ ਹੋ ਰਿਹਾ ਪੰਜਾਬ ਨੂੰ ਵੀ ਪੋਸਤ ਦੀ ਖੇਤੀ ਦੀ ਇਜਾਜ਼ਤ ਦਿਉ
@LoveSarhali-ix5hq
@LoveSarhali-ix5hq 9 ай бұрын
kehri city rajasthan ch
@chamkaursingh8179
@chamkaursingh8179 9 ай бұрын
ਇਥੇ ਲੋੜਵੰਦ ਨੂ ਪਰਮਿਟ ਨਹੀ ਮਿਲਨਾ।
@RoopSingh-x7k
@RoopSingh-x7k 9 ай бұрын
ਬਹੁਤ ਵਧੀਆ ਪੰਜਾਬ ਚ ਖੇਤੀ ਹੋਣੀ ਚਾਹੀਦੀ ਹੈ
@PUNJABITREND584
@PUNJABITREND584 9 ай бұрын
ਦਵਾਦੇ ਵੀਰ ਸਟਾਂਕ 😢😢ਕਿੰਨੇ ਦੀ ਮਿਲੂ ਬਰੌ
@naranjansingh3727
@naranjansingh3727 6 ай бұрын
ਕੋਟਲੀ ਵੀਰ ਜੀ ਤੁਹਾਡਾ ਫੋਨ ਫੋਨ ਲਿਖ ਦਿਆ ਕਰੋ ਜੀ
@parmjitkaur890
@parmjitkaur890 9 ай бұрын
Je punjab vich afeem di kheti hogi ta kamre lavaune penge khetan vich. Aamli ta raat nu tod lenge. 😂😂😂😂😂😂😂
@sukhmindersingh7565
@sukhmindersingh7565 9 ай бұрын
ਜੋ ਬਾਕੀ 4 ਕਿਲੋ ਅਫੀਮ ਕਿਸਾਨ ਕੋਲ ਬਚੀ ਉਹ ਕਿਸ ਭਾ ਨਾਲ ਬੇਚਦੇ?
@lakhbirsidhu5271
@lakhbirsidhu5271 9 ай бұрын
Good💤💤💤💤💤💤💤💤💤👍👍👍👍👍👍.
@musicalpeoples484
@musicalpeoples484 9 ай бұрын
Paji eha Rajasthan da district kada ha
@inderSokshi
@inderSokshi 9 ай бұрын
Das ta y jagha khadei e Rajasthan konsi jagha
@jattmr.7911
@jattmr.7911 9 ай бұрын
ਇਹਨਾਂ ਦੇ ਪਿੰਡ ਦਾ ਐਡਰੈੱਸ ਦਿਓ ਜਾਂ ਨੰਬਰ ਦਿਉ
@jsindia4362
@jsindia4362 9 ай бұрын
ਬਾਕੀ ਫਸਲਾਂ ਨਾਲੋ ਵੱਧ ਆ ਮੁਨਾਫ਼ਾ ਤਾਂ ਫੇਰ , ਅਧਾ ਕੀਲਾ ਵੀ ਹੈਨੀ ਅਗਲਾ ਢਾਈ ਲੱਖ ਕਮਾ ਰਿਹਾ 4 ਮਹੀਨੇ ਵਿੱਚ
@gurshabadguraya4284
@gurshabadguraya4284 9 ай бұрын
2. Kanal vicho 12000 di afeem 2,00000 di khass khass te 2 number vich bhukki v 20000 di vickdi hovegi total 232000 Bach ge thik hai.
@Mandeepsingkabir9291
@Mandeepsingkabir9291 9 ай бұрын
Main change eh hai , Rajasthan vich Kinne bandea nu afeem di Kheti da contract milea?
@onkartractorworkshopnawans9479
@onkartractorworkshopnawans9479 9 ай бұрын
Gurpreet veere 😋😋
@akemsingh7482
@akemsingh7482 9 ай бұрын
ਕੋਟਲੀ ਵੇਚਦਾ ਵੀ ਹੈ ਖਾਦਾ ਵੀ ਹੈ ਦੱਸੋ ਕੀ ਕਰਨ ਗਿਆ ਇਹ ਦਿਲੀ ਧਰਨੇ ਵਿੱਚ ਲੋਕਾ ਨਾਲ ਸੈਟੲਇਗ ਹੋਈ ਹੈ
@malkeetbrar3035
@malkeetbrar3035 9 ай бұрын
ਡਾਈ ਕਨਾਲਾ ਦੋ ਲਖ ਹੋਰ ਕੀ ਹੋਰ ਕੀ ਚਾਹੀਦਾ
@jaidhaliwal13
@jaidhaliwal13 9 ай бұрын
2500 di killo
@jagjitsinghrandhawa003
@jagjitsinghrandhawa003 9 ай бұрын
ਕਿਹੜੀ ਜਗਾਂ ਅਹ
@amritpalsinghsodhi7893
@amritpalsinghsodhi7893 9 ай бұрын
ਰ ਰਹੇ ਨਾ ਕੋਈ ਉਹੀ ਤਾ ਉਹੀ ਮਾਤਾ ਕਹਿੰਦੀ ਆ ਕਿ 15 ਤੋਂ 20 ਹਜਾਰ ਰਪਏ ਇੱਕ ਕਿਲੋ ਦਾ ਰੇਟ ਤੇ ਤੁਸੀਂ ਉਹੀ ਜਵਾਕ ਤੋਂ ਮੂੰਹ ਕੋਲ ਆ ਗਏ 1500 2000 ਯੇ 1500 2000 ਨੂੰ ਹੋਵੇ ਕਿਲੋ ਜਿਸ ਕੰਮ ਦੀ ਵੀਡੀਓ ਬਣਾਉਣੀ ਆ ਉਸ ਕੰਮ ਬਾਰੇ ਪਹਿਲਾਂ ਪਤਾ ਕਰ ਲਿਆ ਕਰੋ ਨਹੀਂ ਤਾਂ ਸਾਡੇ ਕੋਲ ਆ ਜਾਓ ਮੱਧ ਪ੍ਰਦੇਸ਼ ਤੁਹਾਨੂੰ ਦੱਸ ਦਿਆਂਗੇ ਕੀ ਭਾ ਹੈ ਧੰਨਵਾਦ
@ramsingh-ph1fq
@ramsingh-ph1fq 8 ай бұрын
Kithon di video aaa sir ehhh ji
@rinkubadwal7327
@rinkubadwal7327 9 ай бұрын
❤ good yes yes 🚜🚜🚜🚜🚜🚜🚜👍👍👍👍👍👍👍🙏🙏🙏🙏🙏🙏🙏
@BootaSinghAulakh
@BootaSinghAulakh 9 ай бұрын
cost of seed is 3000000/- out of two kanals then income is more than 400000 cost is approximate one lakh so net income is three lackhs
@pm6516
@pm6516 9 ай бұрын
ਜੱਟ ਕੌਮ ਪੈਸਿਆਂ ਲਈ ਕਿੱਥੇ ਤੱਕ ਜਾ ਸਕਦੀ ਹੈ ਜਿਸ ਫਸਲ ਨੇ ਚੀਨ ਉਜਾੜ ਤਾ ਓਸ ਨੂੰ ਉਗਾਨ ਲਈ ਕਿਵੇਂ ਮਰ ਰਹੇ ਹਨ ।
@SatnamSingh-mk9mb
@SatnamSingh-mk9mb 9 ай бұрын
Punjab ch shuru honi chahidiya afeem di kheti
@ProGaming-yq7fe
@ProGaming-yq7fe 9 ай бұрын
Good. Job
@khehrafarmingchannel855
@khehrafarmingchannel855 9 ай бұрын
Punjab ch kheti ta ni krdi k medical bnd ho jane ne
@jatindersingh1809
@jatindersingh1809 9 ай бұрын
Bhai Kanak hundi sari par ekar di 25000 di
@hardeepsingh810
@hardeepsingh810 9 ай бұрын
6. Kilo Sarkar nu de k bake afeem v Bach da ha
@goldyshandilya1034
@goldyshandilya1034 9 ай бұрын
Bhaiii mehnat bohht hhh.. Rakhwalii krnii Gudaiii krni...cut lagane.. Ikathii krrniii bhaii bohht mehnat ka kaam hhh .. Hamare wale to bus kanak..jirii wale neyy
@vakeel795
@vakeel795 9 ай бұрын
License ਤਾਂ ਇਹ ਲੋਕ ਮਰਕੇ ਲੇਂਦੇ ਏ
@baldevsingh6371
@baldevsingh6371 9 ай бұрын
Bai tusi kehde ho ki ave la na leo sarkar jyada paisa nahi dendi asi kamle ha sarkar nu devage aap ne khavage asi sarkar nu kyo becha ge ek bari manjuri mil jave oga ke aap kavage
@BrarFarm-o6c
@BrarFarm-o6c 9 ай бұрын
ਤੂ ਵੀ ਪੰਜਾਬ ਦੀਆ ਜੜਾ ਚ ਹੀ ਬੈਠਾ..ਕਾਮਰੇਡਾ
@AryanKumar-fg7rc
@AryanKumar-fg7rc 9 ай бұрын
Adhe khet vicho 20 hjar sarkar de dindi aa 4 kilo bcha 1.60 lakh di afeem 2lakh di khas khas 3.80 lakh bch giya 4 kanal vicho hor ki chahida 4/5 maheene di fsl aa 6 maheene vich ik fsl hor ho skdi aa 4 knala vicho 30/35hjar di jani ke adhe khet vicho 4.25 lakh ban skda bhagwant mann sab dhiyan dewo
@RajpalSingh-jz3dj
@RajpalSingh-jz3dj 9 ай бұрын
Waheguru waheguru waheguru waheguru waheguru waheguru ji
@kuldeepsinghpannu7467
@kuldeepsinghpannu7467 9 ай бұрын
Rajsthan ch theeke open ho ge
@PUNJABITREND584
@PUNJABITREND584 9 ай бұрын
🏃😍🥰sukaraa veere swad aau hun 😘
@majorsinghmajorsingh3301
@majorsinghmajorsingh3301 9 ай бұрын
ਨਹੀਂ ਜੀ
@PUNJABITREND584
@PUNJABITREND584 9 ай бұрын
@@majorsinghmajorsingh3301 khulge veer theke pki gll aa
@daljindersingh9811
@daljindersingh9811 9 ай бұрын
Punjab bich sro hove good bro
@baldevsingh6371
@baldevsingh6371 9 ай бұрын
Bai tusi ta is tra puchde hojive thohanu pata he nahi ki ful de dode bande han
@jotsandhu4279
@jotsandhu4279 9 ай бұрын
Veer,ji,punjab,wich,khati,ko
@rbrehal1852
@rbrehal1852 9 ай бұрын
ਐਮ ਐਲ ਏ ਸਾਬ 😂😂😂
@manpreetsingh1005
@manpreetsingh1005 6 ай бұрын
Yrr khaskhas vikdi aa 1lakh nuu quintal
@UsguuGdohd
@UsguuGdohd 9 ай бұрын
ਆਪ ਨੇ ਵੇਓ ਚਾਹੀਦੇ ਕਮੀ ਕਲ ਖਤਮ ਕਰਨਾ ਅਮੀਰੀ ਨਹੀਂ ਚਾਹੀਦੀ ਮੋਟ ਨਹੀਂ ਹੋਗੀ ਸਵਾਲ ਲਿਖ ਲਿਆ ਕਰ 2ਲ੍ਖ੍ ਵਿਕਦੀਆਂ ਅਫੀਮ ਨਫਾ ਨਹੀਂ ਜਵਿਨੀ ਬਚ ਜੁ
@gurjindersingh4869
@gurjindersingh4869 9 ай бұрын
ਪੰਜਾਬੀ ਲਿਖਣੀ ਸਿੱਖੋ ! ਫੇਰ ਆਪਣੇ ਵਿਚਾਰ ਦਿਉ 😂😂
@manjindersinghsidhu1275
@manjindersinghsidhu1275 9 ай бұрын
ਪੰਜਾਬ ਵਿਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ
@baggikang8330
@baggikang8330 9 ай бұрын
afeem di kheti Punjab vich honi chahidi
@JitenderSingh-cc8nq
@JitenderSingh-cc8nq 9 ай бұрын
Pind Dsyo Bai g
@dhaliwaldairyfarm413
@dhaliwaldairyfarm413 9 ай бұрын
10 ਆਰੀ ਦਾ ਅੱਧਾ ਵਿਘਾ ਹੁੰਦਾ 20 ਆਰੀ ਦਾ ਬਿਘਾ ਬਣਦਾ
@angrejsingh5782
@angrejsingh5782 9 ай бұрын
Ooo bhrwa ਖ਼ਾਸ ਖ਼ਾਸ ਦਾ ਹੀ bhot mul aa ameen ta bhot door a
@onkartractorworkshopnawans9479
@onkartractorworkshopnawans9479 9 ай бұрын
Gurpreet 22 le k ayi khaan jogi 😅
@Pspcl..94
@Pspcl..94 9 ай бұрын
Ena coment che koi eda da bnda nhi hona Jo ena nu gaali galoch kare 😂😂😂😂
@sukhjeetsingh7964
@sukhjeetsingh7964 9 ай бұрын
Nice bro report
@MandeepSingh-w9n6k
@MandeepSingh-w9n6k 9 ай бұрын
Eh Gala krn diya 22 eh government nu rala Mila ka Puri kr dindae a,ta baki jehdi feem reh gye ta doodae reh gye sare black cha Punjab cha aundae A
@Dhaliwal905
@Dhaliwal905 9 ай бұрын
Fer ta amdan ziada hi jhone khanak nalo ta, har cheez kam aa jandi aa
@jagmohitsingh8711
@jagmohitsingh8711 9 ай бұрын
ਫਾਇਦਾ ਆ 200000 ਦੀ ਖ਼ਸਖ਼ਸ ਜਾਂਦੀ
@dhanibhaini7096
@dhanibhaini7096 9 ай бұрын
Chitta medical nasha daru sab bnd ho jna ja punjab ch khti ho jva
@sukhpreetsingh5191
@sukhpreetsingh5191 9 ай бұрын
👌👌👌👌
@surjeetsighsonu7896
@surjeetsighsonu7896 9 ай бұрын
ਕੋਟਲੀ ਕਿਲੋ ਕੁਝ ਲੈਆਵੀ
@GURUKAMAL_TV
@GURUKAMAL_TV 9 ай бұрын
tusi pichhle wari vi video vanai si ess wari fer , kite layan ta nahi geya khan waste= ,
@jaidhaliwal13
@jaidhaliwal13 9 ай бұрын
samjh ni syi sale vich bolde ne
@BabuBansal-k8v
@BabuBansal-k8v 9 ай бұрын
Va22❤ dilosukriag bhoatbhideaafrmdekhate,❤❤rampurphultojilabathindeag
@balbirgill9961
@balbirgill9961 9 ай бұрын
ਇਹ ਤਾਂ ਬਾਹਲੀ ਜਰੂਰੀ ਆ ।
@balvirsingh6201
@balvirsingh6201 9 ай бұрын
Panjab ch 2to2500 tk vikdi me sunea tola
@gvbrar8234
@gvbrar8234 9 ай бұрын
👍👍
@GurdeepBaba-tp4ru
@GurdeepBaba-tp4ru 9 ай бұрын
Good
@arvindergill513
@arvindergill513 9 ай бұрын
Mla.sab.good.jib
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Baba ji Border dian taaran ton par karan jande ne kheti. malkeet amritsar
17:35
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.