ਜੇ ਕਿਸੇ ਨੇ ਵਹਿਮ ਕੱਢਣਾ ਹੈ ਤਾਂ ਮੇਰਾ ਖੇਤ ਦੇਖ ਸਕਦਾ ਹੈ-ਫੂਲਕਾ

  Рет қаралды 116,044

Discovered By Lens

Discovered By Lens

Күн бұрын

Пікірлер: 202
@karamjitsingh8908
@karamjitsingh8908 9 ай бұрын
ਫੂਲਕਾ ਜੀ ਪੰਜਾਬੀਆਂ ਨੇ ਪੱਥਰ ਚੱਟ ਕੇ ਮੁੜਨਾ। ਕਿਰਤ ਵਾਲਾ ਤਾਂ ਗੁਣ ਗਿਆ, ਹੁਕਮ ਚਲਾਣਾ,ਵਿਹਲੇ ਘੁੰਮਣਾ ਸਾਡੇ ਕੋਲ ਰਹਿ ਗਿਆ।
@GurmeetSingh-ud1dv
@GurmeetSingh-ud1dv 9 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਕਿਸਾਨਾਂ ਤੇ ਮਜ਼ਦੂਰਾਂ ਤੇ ਸਾਨੂੰ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹੈ ਧੰਨਵਾਦ ਜੀ ਫੂਲਕਾ ਜੀ
@PASSIBOI
@PASSIBOI 9 ай бұрын
ਮੇਰੇ ਕੋਲ ਖੇਤ ਤਾਂ ਨਹੀਂ, ਪਰ ਗਿਆਨ ਲਈ ਤੁਹਾਡੀ ਵੀਡਿਓ ਦੇਖ ਰਿਹਾ।
@kaurmal8791
@kaurmal8791 8 ай бұрын
Me too interesting videos
@KulwinderSingh-c7n
@KulwinderSingh-c7n 9 ай бұрын
ਇੱਕ ਇੱਕ ਗੱਲ ਸੱਚ ਦੇ ਆਧਾਰ ਤੇ ਕੀਤੀ ਆ ਬਾਪੁ ਜੀ ਨੇ,ਸਾਨੂੰ ਇਸ ਬਾਰੇ ਬਹੁਤ ਢੁੰਗਾਈ ਤੋਂ ਸੋਚਣਾ ਪਵੇਗਾ,
@darshangarcha9666
@darshangarcha9666 9 ай бұрын
ਸਿਆਣਿਆਂ ਦੀ ਗੱਲ ਮੰਨਣ ਵਿੱਚ ਸੱਭ ਦਾ ਭਲਾ,ਜੋ ਸਾਡੇ ਵੱਸ ਹੈ ਸਾਡਾ ਕਰਨਾ ਫਰਜ਼ ਹੈ।🙏🏽🙏🏽
@Unitedpunjab1849
@Unitedpunjab1849 9 ай бұрын
ਜਰੂਰ ਦੇਖ ਕੇ ਜਾਵਾਂਗੇ ਫੂਲਕਾ ਜੀ
@Streetrai194
@Streetrai194 9 ай бұрын
ਧੰਨਵਾਦ ਬਹੁਤ ਬਹੁਤ
@lohiasaab8059
@lohiasaab8059 9 ай бұрын
ਫੂਲਕਾ ਸਾਹਿਬ ਜੀ ਆਪ ਜੀ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਵਧੀਆ ਹੈ ਜੀ। ਧੰਨਵਾਦ ਜੀ।
@onkarsinghpurewal990
@onkarsinghpurewal990 9 ай бұрын
ਸਰਦਾਰ ਸਾਹਿਬ ਸਤ ਸੀ੍ ਅਕਾਲ ॥ ਵਾਹਿਗੁਰੂ ਤੰਦਰੂਸਤ ਰੱਖੇ ॥ ਬਾਹੁਤ ਵਾਧੀਆ ਜਾਨਕਾਰੀ ਹੈ ॥
@Lovenature-nt8zm
@Lovenature-nt8zm 9 ай бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@Harjinderbrar-j2e
@Harjinderbrar-j2e 9 ай бұрын
ਫੂਲਕਾ ਜੀ ਇਹ ਕਣਕ ਬੀਜਣ ਦਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਹੈ।
@Itscreativeandlearningtym
@Itscreativeandlearningtym 9 ай бұрын
ਸਹੀ ਗੱਲ ਕਹਿੰਦੇ ਆ ਬਾਪੂ ਜੀ ਉਦਾਹਰਨ ਵਜੋਂ ਇੱਕ ਵੱਡੀ ਪ੍ਰਾਂਤ ਪਾਂ ਣੀ ਦੀ ਹੋਵੇ ਤੇ ਅਸੀਂ ਅੱਧ ਤੋਂ ਵੀ ਜਿਆਦਾ ਪਾਣੀ ਖਤਮ ਕਰ ਚੁੱਕੇ ਹਾਂ ਗਿਆਨੀ ਗੁਰਪ੍ਰੀਤ ਸਿੰਘ ਜੀ ਇੱਕ ਵੀਡੀਓ ਵਿੱਚ ਖਾਸ ਕਰਕੇ ਸਮਝਾਉਂਦੇ ਹਨ ਪਰ ਸਾਨੂੰ ਸਮਝ ਨਹੀਂ ਆ ਰਹੀ ਝੋਨੇ ਕਣਕਾਂ ਨਾਲ ਦਿਨ ਬ ਦਿਨ ਪਾਣੀ ਥੱਲੇ ਜਾ ਰਹੇ ਹਨ ਤੇ ਅਸੀਂ ਆਪਦੇ ਬੱਚਿਆਂ ਤੋਂ ਗਾਲਾਂ ਹੀ ਖਾਣੀਆਂ ਹਨ ਕਿਉਂਕਿ ਉਹਨਾਂ ਨੂੰ ਪੀਣ ਲਈ ਪਾਣੀ ਹੀ ਨਹੀਂ ਬਚੇਗਾ ਕੋਦਰਾ ਕੰਗਣੀ ਹਰੀ ਕੰਗਣੀ ਆਉ ਇਹੋ ਜਿਹੇ ਅਨਾਜ ਬੀਜੀਏ ਤਾਂ ਜੋ ਸਾਡਾ ਪੰਜਾਬ ਪਾਣੀ ਤੇ ਇਸ ਤਰ੍ਹਾਂ ਦੀਆਂ ਕਣਕ ਦੀਆਂ ਫਸਲਾਂ ਨੂੰ ਆਦਿ ਬੀਜੀਏ ਦੇਖੋ
@RishavSingh-n1y
@RishavSingh-n1y 9 ай бұрын
ਗੁਰੂ ਸਾਹਿਬ ਜੀ ਦੇ ਸੰਦੇਸ਼,"ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ"ਨਾਲ ਜਿੰਨਾ ਖਿਲਵਾੜ ਅਸੀਂ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਦੁਨੀਆਂ ਵਿੱਚ ਕੀਤਾ ਹੈ। ਅਸੀਂ ਹਮੇਸ਼ਾ ਦੂਜਿਆਂ ਦੇ ਹੱਥਾਂ ਦੀਆਂ ਕਠਪੁਤਲੀਆਂ ਹੀ ਬਣੇ ਹੋਏ ਹਾਂ।ਕਦੇ ਪੁਜਾਰੀ ਦੇ ਪਿੱਛੇ ਲੱਗ ਕੇ ਕਤਲ,ਕਦੇ ਦੂਜਿਆਂ ਲਈ ਅਨਾਜ ਦੀ ਪੈਦਾਵਾਰ,ਕਦੇ ਕਿਸੇ ਇੱਕ ਨੇਤਾ ਦੇ ਅੰਧਭਗਤ।ਇਹ ਹੀ ਸਾਡੀ ਜ਼ਿੰਦਗੀ ਹੈ,ਆਪਣੀ ਜ਼ਮੀਨ,ਜ਼ਮੀਰ ਤੇ ਆਪਣੀ ਪੀੜ੍ਹੀ ਨੂੰ ਤਾਂ ਬਚਾਉਣ ਬਾਰੇ ਅਸੀਂ ਸੋਚ ਹੀ ਨਹੀਂ ਰਹੇ,ਪੈਸੇ ਦੀ ਅੰਨ੍ਹੀ ਦੌੜ ਵਿੱਚ ਭੱਜੇ ਹੀ ਜਾ ਰਹੇ ਹਾਂ ਜਿਹੜੀ ਸਾਨੂੰ ਪਤਾ ਹੈ ਕਿ ਕਦੇ ਖ਼ਤਮ ਹੀ ਨਹੀਂ ਹੋਣੀ।
@satnam8141
@satnam8141 9 ай бұрын
ਬਾਪੂ ਜਿੰਨਾ ਮਰਜੀ ਰੌਲਾ ਪਾ ਲਉ ਜੀ, ਪੰਜਾਬ ਹੁਣ ਵਿਹਲੜ ਹੋ ਗਿਆ ਸੌਖਾ ਕੰਮ ਲੱਭਦੇ, ਜਮੀਨਾਂ ਵਾਲਿਆਂ ਦੀ ਅਗਲੀ ਪੀੜ੍ਹੀ ਤਾਂ ਕੈਨੇਡਾ America ਭੇਜ ਪੱਕੀਆਂ ਕਰਨੀਆਂ, ਜੇ ਐਨਾ ਫ਼ਿਕਰ ਹੁੰਦਾ ਤਾਂ eh ਪਹਿਲਾ ਹੀ ਸਮਝ ਜਾਂਦੇ ਝੋਨੇ ਦੀ ਤਿਆਰੀ ਤਾਂ ਸ਼ੁਰੂ v ਹੋ ਗਈ ਦੁਬਾਰਾ, ਤੁਸੀਂ ਆਪ ਸੋਚੋ ਤੁਹਾਡੇ ਵੇਲੇ ਦੀ ਜਵਾਨੀ ਤੇ ਅਜ I ਦੀ ਵਿਚ ਕਿੰਨਾ ਫਰਕ ਹੈ, ehna ਮੂਰਖ ਲੋਕਾਂ ਨੇ ਪੰਜਾਬ ਵਿਚ ਦੋਬਾਰਾ ਤੋਂ ਮੀਂਹ ਵਾਲੀ ਖੇਤੀ ਕਰਨੀ, ਕੁਛ ਨੀ ਹੋਣਾ ehna ਵਿਹਲੜ ਲੋਕਾਂ ਤੋਂ .ਤੁਸੀਂ ਭੱਈਏ ਦਸੋ ਇਨਾਂ ਨੂੰ ਜਿਹੜੇ ਏਹ ਕਮ ਕਰਦੇ ਫਿਰ ਕਰ ਲੈਣਗੇ .
@sukhwindersingh-fu4rq
@sukhwindersingh-fu4rq 9 ай бұрын
ਫੁੱਲਕਾ ਸਾਹਿਬ ਬਹੁਤ ਵਧੀਆ ਉਪਰਾਲਾ ਕਰ ਰਹੇ ਹੌ ਜੀ ।ਧੰਨਵਾਦ ਜੀ ਸੁਝਾ ਦਾ ਜੀ ਸਾਡੇ ਕਿਸਾਨ ਭਰਾ ਨਹੀਂ ਸਮਝਦੇ ਜੀ ਪਤਾ ਨਹੀਂ ਕੀ ਕਰਦੇ ਨੇ 🙏 ਕਿਰਪਾ ਕਰਕੇ ਸਮਝਜੌ ।
@JaswinderSingh-kk8ue
@JaswinderSingh-kk8ue 9 ай бұрын
ਧੰਨਵਾਦ ‌ ਫੁਲਕਾ‌ ਸਾਹਿਬ ਜੀ ਡਾ ‌ਅਵਤਾਰ ‌‌ਸਿੰਘ‌ ‌ਜੀ ‌‌।
@raosaab3922
@raosaab3922 9 ай бұрын
बहुत ही बेहतरीन मॉडल 🙏 आने वाले पीढ़ी को बचाने के लिए, जहर मुक्त खेती और पानी के कम से कम प्रयोग द्वारा अधिक उत्पादन जरूरी है। उम्मीद है आपका यह कदम लोगों तक पहुँचेगा। Dr साहब जिसने इस मॉडल को इजाद किया है उनका भी बहुत बहुत धन्यवाद। 🙏
@GurcharanSandhu-gf4yc
@GurcharanSandhu-gf4yc 9 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@makhansingh2877
@makhansingh2877 8 ай бұрын
Phooka Saab dil kush kita. 100 siyanay iko matt murakh aapo apni.
@gursharansingh809
@gursharansingh809 9 ай бұрын
ਸਾਡੇ ਤਾਂ ਬਿਡ ਵਾਲੀਆਂ ਫਸਲਾਂ ਨੂੰ ਸੂਰ ਹੀ ਨਹੀਂ ਛੱਡਦੇ ਸੂਰਾਂ ਦਾ ਬਹੁਤ ਜਿਆਦੇ ਹਮਲਾ ਹੈ
@gurinderjitnagra7199
@gurinderjitnagra7199 9 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@royalsimranjeetsingh
@royalsimranjeetsingh 9 ай бұрын
Bilkul sahi keh rahe ho tussi,sir ...
@shallysingh829
@shallysingh829 9 ай бұрын
ਬਹੁਤ ਵਧੀਆ ਗੱਲ ਹੈ ਜੀ,,👍
@manmohansinghgolan7971
@manmohansinghgolan7971 9 ай бұрын
ਸਰ ਤੁਹਾਡਾ ਬਹੁਤ ਧੰਨਵਾਦ ਜੀ ਮੱਦਦ ਚਾਹੀਦੀ ਹੈ
@DiscoveredByLens
@DiscoveredByLens 9 ай бұрын
ਫੋਨ ਕਰ ਲਓ ਜੀ ਫੂਲਕਾ ਜੀ ਦਾ ਨੰਬਰ ਦਿੱਤਾ ਹੋਇਆ ਹੈ ਵੀਡੀਓ ਵਿੱਚ
@sarajmanes4505
@sarajmanes4505 9 ай бұрын
Sat Shri Akal Ji Jabrdast Jaankari Lajawab Video Jiode Vasde Raho Rab Rakha Dhanwad Ji 🙏
@1_Not_2B_Known....
@1_Not_2B_Known.... 9 ай бұрын
ਬਹੁਤ ਧੰਨਵਾਦ ਫੂਲਕਾ ਜੀ
@Jhingerlakhbir
@Jhingerlakhbir 9 ай бұрын
ਵਧੀਆ ਜੀ
@nsdhillon9937
@nsdhillon9937 9 ай бұрын
Janab Phoolka sahib tuhanu 🎉
@Revolutionary321
@Revolutionary321 9 ай бұрын
Sir ਕਿਰਪਾ ਕਰ ਕੇ ਸਰਕਾਰ ਤਕ ਪਹੁੰਚ ਕਰੋ ਜੇ ਇਹ ਸਬ ਸੱਚ ਹੈ ਤਾਂ ਕਿਉੰਕਿ ਏਦਾਂ ਦਾ ਵਧੀਆ ਕੰਮ ਸੋਸ਼ਲ ਮੀਡੀਆ ਦੀ ਇਕ ਪੋਸਟ ਬਣ ਕੇ ਨੀ ਰਹਿਣੀ ਚਾਹੀਦੀ,ਏਹਨੂੰ ਵਡੇ ਪੱਧਰ ਤੇ ਲਾਗੂ ਕੀਤਾ ਜਾਵੇ😊
@goradeol1913
@goradeol1913 9 ай бұрын
Bai eh AAP de ex pardhan a
@NirmalSingh-fs3us
@NirmalSingh-fs3us 9 ай бұрын
ਇਸ ਵਿੱਚ ਸਰਕਾਰ ਕੀ ਕਰ ਸਕਦੀ ਹੈ। ਇਹ ਕੰਮ ਤਾਂ ਕਿਸਾਨ ਨੇ ਆਪ ਕਰਨਾਂ। ਰੇਹ ਘੱਟ ਪਾਉਣਾ, ਪਾਣੀ ਬਚਾਉਣਾ ਤਾਂ ਆਪਣਾ ਕੰਮ ਹੈ।
@Revolutionary321
@Revolutionary321 9 ай бұрын
@@NirmalSingh-fs3us ਪੰਜਾਬ ਦੇ ਲੋਕਾਂ ਨੇ ਆਪ ਕੁਝ ਨੀ ਕਰਨਾ ਹੁੰਦਾ ਸਾਰਾ ਕੁਝ ਸਰਕਾਰ ਤੇ ਸੁੱਟਿਆ ਹੁੰਦਾ 🤣 ਬਸ ਬਾਹਰ ਜਾਣਾ ਆਉਂਦਾ ਇਹਨਾਂ ਨੂੰ 50 ਲੱਖ ਦੇ ਦੇ 🤣
@PunjabGAMING_
@PunjabGAMING_ 9 ай бұрын
Sarkar ne kuch ni krna eh kisan prawa nu chahida aap hi kre
@rajkaushik5812
@rajkaushik5812 5 ай бұрын
sarkar paint khol ke khaddi hojaoo fer lokki khush..pani deta urealiya detta aur muft bijli aur ki cahida
@harkiratkaur3299
@harkiratkaur3299 9 ай бұрын
Bhut hi vadiya upraala hai ji sab farmers nu es tra hi farming Karni chahidi hai es modal naal save water save earth environment and our children
@SatnamSingh-vl6yu
@SatnamSingh-vl6yu 9 ай бұрын
ਬਹੁਤ ਵਧੀਆ ਹੈ ਜੀ
@sahibsinghcheema4151
@sahibsinghcheema4151 9 ай бұрын
ਧੰਨਵਾਦ ਜੀ ਵਾਹਿਗੁਰੂ ❤
@Lakhwinder-cx3zr
@Lakhwinder-cx3zr 9 ай бұрын
Bahut vadia sar
@satveerkaur3706
@satveerkaur3706 9 ай бұрын
Professor Satveer Great Sir again proves his Genius, All rounder and has practical approach. Really well explained with demonstration. Service to Humanity, service to God, Saving microorganisms, saving nature, organic productions. Traditional slow methods of farming in Punjab preserved nutrients with no chemicals Added. Using manure or Roorhi was a blessing discarded at the behest of corporate. If only my grandfather was alive, He would have rewarded You and your team. How he opposed that transformation. Regards ,lots of best wishes
@bdkambojclasses
@bdkambojclasses 9 ай бұрын
Thanks sir, This method is very successful I am also using it in 2 kanals to get all the vegetables , dals masale and sarso for my family.
@Brar-Farming744
@Brar-Farming744 9 ай бұрын
ਫੂਲਕਾ ਸਾਹਿਬ ਜੀ ਪੰਜਾਬ ਵਿੱਚ ਫੈਕਟਰੀਆਂ ਪਾਣੀ ਤੇ ਹਵਾ ਜਹਿਰੀਲੀ ਕਰ ਰਹੀਆਂ , ਜ਼ਹਿਰੀਲੇ ਕੈਮੀਕਲ ਧਰਤੀ ਚ ਸੁੱਟੇ ਜਾਂਦੇ ਆ, ਸਰਕਾਰਾਂ ਉਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਕਿਸਾਨ ਤਾਂ ਫਿਰ ਵੀ ਹੁਣ ਜਾਗਰੂਕ ਹੋ ਰਹੇ ਆ । ਪਰ ਆਰਗੈਨਿਕ ਕਣਕ ਦਾ ਰੇਟ 8000 ਕੁਇੰਟਲ ਕੋਵੇ ਤਾਂ ਕਿਸਾਨ ਇਧਰ ਨੂੰ ਵੀ ਆ ਜਾਣਗੇ।
@ManinderpalSingh-m5m
@ManinderpalSingh-m5m 9 ай бұрын
fasal v sarkar aape hi kat ke naa lai jave
@Brar-Farming744
@Brar-Farming744 9 ай бұрын
@@ManinderpalSingh-m5m ਗੱਲ ਆਰਗੈਨਿਕ ਕਣਕ ਦੀ ਹੋ ਰਹੀ ਆ , ਜਿਸਦੀ ਪ੍ਰਾਈਵੇਟ ਖਰੀਦ 7000 ਤੋਂ 7500 ਆ । ਇਹ ਗੱਲਾਂ ਉਹੀ ਜਾਣਦਾ ਜੋ ਖੁਦ ਖੇਤੀ ਕਰਦਾ , ਘੁੰਮਣ ਵਾਲੀਆਂ ਕੁਰਸੀਆਂ ਤੇ ਬੈਠਣ ਵਾਲੇ ਸਿਰਫ ਟੋਕ ਸਕਦੇ ਆ ਜਾਂ ਫਿਰ ਬੋਲ ਸਕਦੇ ਆ ।
@PASSIBOI
@PASSIBOI 9 ай бұрын
organic walya nu customer te market khud labni pendi, North East wich sare hi organic kr rhe te wech v rhe​@@Brar-Farming744
@harbansbhangoo
@harbansbhangoo 9 ай бұрын
ਫੂਲਕਾ ਸਾਹਿਬ 🎉🎉🎉🎉🎉
@088surjit
@088surjit 9 ай бұрын
ਸਹੀ ਤਜਰਬਾ ਅਸੀਂ ਵੀ ਕੀਤਾ ਬਿਲਕੁਲ ਸਹੀ
@pawanpreetrk586
@pawanpreetrk586 9 ай бұрын
ਸਤਿਕਾਰਯੋਗ ਜੀ ਪਹਿਲਾਂ ਸਮਝਾਉਣਾ ਸੀ ਹੁਣ ਨੀ ਸਮਝਦੇ ਲੋਕ ਸਾਡੇ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਆ 🙏🏻🥺🥺
@sarvensingh1788
@sarvensingh1788 9 ай бұрын
ਧੰਨਵਾਦ ਜੀ
@gurindersohi6314
@gurindersohi6314 9 ай бұрын
Very Very Thx Fulka Sir G
@boharsingh7725
@boharsingh7725 9 ай бұрын
ਬਹੁਤ ਹੀ ਵਧੀਆ ਸਰ ਜੀ ✅🙏🙏🙏🙏🙏
@harnekmalhans7783
@harnekmalhans7783 9 ай бұрын
Phooolka sahib very much interested in the welfare of kisans
@kusamkumar2809
@kusamkumar2809 9 ай бұрын
Very good effort,lots lots of thanks Dr Avtar Singh and Phoolan ji
@KULDEEPSINGH-cc1jt
@KULDEEPSINGH-cc1jt 9 ай бұрын
Waheguru ji waheguru ji ❤❤
@societenaturelle9005
@societenaturelle9005 9 ай бұрын
​@DiscoveredByLens *Sukhcharan ji 🙏🏻👌... u r soo cooperative ! VERY HAPPY TO SEE A PERSON WITH UR PERAOANLITY 😇 WAHEGURU JI AAP JI NU CHADDI KALA VICH RAKHAN 🙏🏻*
@RiturajSingh-ts7pe
@RiturajSingh-ts7pe 9 ай бұрын
Bahaut Vadia Sir ❤❤❤❤❤❤❤
@September13
@September13 9 ай бұрын
ਬਹੁਤ ਚੰਗੀ ਵੀਡੀਓ ਬਾਕੀ ਸਾਰੀਆਂ ਵੀਡੀਉਸ ਦੀ ਤਰਾਂ ਜੀ, ਸ਼੍ਰੀ ਮਾਨ ਜੀ ਮੈਂ ਥੋਨੂੰ ਇੱਕ ਵਿਚਾਰ ਦੇਣਾ ਸੀ ਜੀ ਤੁਸੀਂ ਉਸ ਵਿਚਾਰ ਤੇ ਕਿਸੇ ਬੁੱਧੀਜੀਵੀ ਨਾਲ ਜਰੂਰ ਚਰਚਾ ਕਰਿਉ ਜੀ। ਜਿਵੇਂ ਕਿ ਸਾਨੂੰ ਪਤਾ ਕਿ ਚੰਡੀਗੜ੍ਹ ਸ਼ਹਿਰ ਨੂੰ ਭਾਖੜਾ ਦਾ ਪਾਣੀ ਆਪਣੇ ਪੰਜਾਬ (ਪਿੰਡ ਕਜੌਲੀ ਜਿਲ੍ਹਾ ਫਤਿਅਗੜ੍ਹ ਸਾਹਿਬ) ਤੋਂ ਟਰੀਟਮੈਂਟ ਪਲਾਂਟ ਚ ਸਾਫ਼ ਹੋਣ ਤੋ ਬਾਅਦ ਬੰਦੇ ਜਿਡੀ ਪਾਈਪ ਰਾਹੀਂ ਜਾਦਾਂ ਹੈ, ਉੱਥੇ ਦੇ ਲੋਕ ਖਣਿਜਾਂ ਨਾਲ ਭਰਪੂਰ ਪਹਾੜਾਂ ਤੋਂ ਆਇਆ ਸ਼ੀਸ਼ੇ ਵਰਗਾ ਸਾਫ਼ ਪਾਣੀ ਪੀ ਰਹੇ ਹਨ ਤੇ ਆਪਾਂ ਧਰਤੀ ਹੇਠਲਾ ਗੰਧਲਾ ਹੋ ਚੁਕਿਆ ਕੈਂਸਰ ਤੇ ਕਾਲੇ ਪੀਲੀਏ ਦੇਣ ਆਲਾ ਪਾਣੀ। ਆਪਣੀ ਸਰਕਾਰ ਪੰਜਾਬ ਲਈ ਇਹ ਪਾਣੀ ਕਿਉਂ ਨਹੀ ਵਰਤ ਰਹੀ ਨਾ ਪੀਣ ਲਈ ਤੇ ਨਾ ਸਿਜਾਈ ਲਈ ਹੀ ਹਜੇ ਤੱਕ ਕੋਈ ਬਹੁਤਾ ਰੱਕਬਾ ਲੈ ਸਕੀ ਹੈ। ਚੰਡੀਗੜ੍ਹ ਦੇ ਲੋਕ ਪੰਜਾਬ ਦੇ ਮੁਕਾਬਲੇ ਜਿਆਦਾ ਸਹਿਤਮੰਦ ਤੇ ਬਿਮਾਰੀਆਂ ਤੋਂ ਬੱਚੇ ਹੋਏ ਹਨ । ਨਾਲੇ ਤਾਂ ਧਰਤੀ ਹੇਠਲਾ ਪਾਣੀ ਬੱਚੂ, ਨਾਲੇ ਲੋਕ, ਨਾਲੇ ਪੰਜਾਬ ਤੇ ਨਾਲੇ ਆਉਣ ਆਲ਼ੀਆ ਪੀੜੀਆਂ । ਸ਼ਾਇਦ ਐਸ ਵਾਈ ਐਲ ਦਾ ਮੁੱਦਾ ਵੀ ਖ਼ਤਮ ਹੋਜੇ । ਧਿਆਨ ਦਿਉ ਜੀ ਸੁਖਪਾਲ ਸਿੰਘ ਔਜਲਾ ਪਿੰਡ ਪੈਲ਼। ਧੰਨਵਾਦ ਜੀ
@harvindersingh4776
@harvindersingh4776 9 ай бұрын
Punjab de loka ne anhevah Juriya te sapreha te Juriya pa pa ke Punjab di dharti nu vi zehrila kita hai te aap ho one hi zehrile ho chuke ne . Je kheta vich zehran suttno nahi hatna ta Chandigarh da pani vi Punjab nu nahi bacha sakda .
@DiscoveredByLens
@DiscoveredByLens 9 ай бұрын
ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਕਿਸੇ ਮਾਹਰ ਸੱਜਣ ਨਾਲ ਇਸ ਬਾਬਤ ਗੱਲਬਾਤ ਕਰ ਸਕੀਏ। ਪਰ ਧਰਤੀ ਹੇਠਲਾ ਪਾਣੀ ਤੇ ਮਿੱਟੀ ਜਿਉਂਦੀ ਰੱਖਣੀ ਹੀ ਪੈਣੀ ਹੈ।ਇਕੱਲੇ ਨਹਿਰੀ ਪਾਣੀ ਨਾਲ ਨਹੀਂ ਸਰਨਾ ਵੀਰ ਜੀ। ਸਾਨੂੰ ਸਾਡੇ ਪੁਰਖਿਆਂ ਵਾਲੀ ਕੁਦਰਤ ਪੱਖੀ ਖੇਤੀ ਵੱਲ ਮੁੜਨਾ ਹੀ ਪੈਣਾ ਹੈ। ਨਹੀਂ ਤਾਂ ਕਿਸਾਨ ਜ਼ਮੀਨਾਂ ਚੋਂ ਬਾਹਰ ਹੋ ਜਾਣਗੇ ਤੇ ਮਲਟੀਨੈਸ਼ਨਲ ਕੰਪਨੀਆਂ ਜ਼ਮੀਨਾਂ ਦੀਆਂ ਮਾਲਕ ਬਣ ਜਾਣਗੀਆਂ ਫਿਰ ਉਹ ਖੁਦ ਕੁਦਰਤ ਪੱਖੀ ਖੇਤੀ ਕਰਨਗੇ ਤੇ ਸਾਨੂੰ ਹੀ ਮਹਿੰਗੇ ਭਾਅ ਵੇਚਣਗੇ।
@JaspalWaraich-bt2cx
@JaspalWaraich-bt2cx 9 ай бұрын
ਵਕੀਲ ਸਾਬ ਕਿਨੇ ਏਕੜ ਬੀਜੀ ਆ ਜੀ ਕਣਕ ਵੱਡਣ ਤੋ ਬਾਦ ਝਾੜ ਬਾਰੇ ਦੱਸਣਾ ਜੀ ਬੀਜ ਕਿਹੜਾ ਜੀ ਧੰਨਬਾਦ ਜੀ
@vaarispunjabdederabassi1403
@vaarispunjabdederabassi1403 9 ай бұрын
@@DiscoveredByLens ਫੂਲਕਾ ਸਾਹਿਬ ਅਕਿੑਤਘਣ ਨਮਕ ਹਰਾਂਮੀ ਵਿਸ਼ਵਾਸ ਘਾਤੀ ਫਿਰਕੂ ਸੰਘੀ ਬਣੀਏ ਨੂੰ ਸਲਾਹ ਦਿਓ ਜਿਵੇਂ ਹਿਮਾਚਲ ਨੂੰ ਪਾਣੀ ਦਾ ਬਿਲ ਹਰ ਸਾਲ ਦੇ ਰਿਹਾ ਹੈ ਉਵੇਂ ਹੀ ਪੰਜਾਬ ਦੇ ਪਾਣੀ ਦਾ ਬਿਲ ਵੀ ਕਿਉਂ ਨਹੀਂ ਦਿੰਦਾ ?? ਤੁਸੀਂ ਦਿੱਲੀ ਕਤਲੇਆਮ ਦੇ ਕੇਸ ਵੀ ਲੜਦੇ ਰਹੇ ਹੋ ਪਰ ਕੁੱਤੇ ਹਰਾਂਮੀ ਬਣੀਏ ਨੇ ਜਿਸ ਪੋੑਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ੨੦੧੪ ਵਿੱਚ ਰਾਸ਼ਟਰਪਤੀ ਨੂੰ ਅਪੀਲ ਕੀਤੀ ਸੀ ਪਰ ੨੦੧੫ ਤੋਂ ਜਦੋਂ ਤੋਂ ਉਸਦੇ ਆਪਣੇ ਦਸਤਖਤਾਂ ਨਾਲ ਭੁੱਲਰ ਸਾਹਿਬ ਦੀ ਰਿਹਾਈ ਹੋ ਸਕਦੀ ਸੀ ਤਾਂ ਉਸ ਕੁੱਤੇ ਬਣੀਏ ਕੰਜਰੀਵਾਲ ਨੇ ਭੁੱਲਰ ਸਾਹਿਬ ਦੀ ਰਿਹਾਈ ਦੀ ਫਾਇਲ ੭ ਵਾਰੀ ਰੱਦ ਕਿਉਂ ਕੀਤੀ ਹੈ ?? ਕੀ ਇਸ ਅਕਿੑਤਘਣ ਨਮਕ ਹਰਾਂਮੀ ਵਿਸ਼ਵਾਸ ਘਾਤੀ ਫਿਰਕੂ ਸੰਘੀ ਬਣੀਏ ਨੂੰ ਇਨ੍ਹਾਂ ਮਸਲਿਆਂ ਬਾਰੇ ਯਾਦ ਕਰਵਾਉਣ ਦਾ ਹੌਸਲਾ ਵੀ ਕਰੋਗੇ ?? ਕੁੱਤੇ ਬਣੀਏ ਕੰਜਰੀਵਾਲ ਨੇ ਪਿਛਲੇ ੯ ਸਾਲ ਵਿੱਚ ਇੱਕ ਵੀ ਸਿੱਖ ਨੂੰ ਮੰਤਰੀ ਕਿਉਂ ਨਹੀਂ ਬਣਾਇਆ ?? ਬੇਦੋਸ਼ੇ ਸਿੱਖ ਨੌਜਵਾਨ ਕਾਲੇਪਾਣੀ ਕਿਉਂ ਭੇਜੇ ਹੋਏ ਹਨ ?? ਪਰ ਹੁਣ ਕੰਜਰੀਵਾਲ ਭਿੑਸ਼ਟਚਾਰ ਦੇ ਕੇਸ ਵਿੱਚ ਅੰਦਰ ਹੋਣ ਸਮੇਂ ਕੋਰਟ ਉੱਤੇ ਵਿਸ਼ਵਾਸ ਕਿਉਂ ਨਹੀਂ ਕਰ ਰਿਹਾ ?? ਕਿਉਂ ਪੰਜਾਬ ਤੋਂ ਭੀੜਾਂ ਅਤੇ ਰਖੇਲਾਂ / ਮੰਤਰੀਆਂ ਨੂੰ ਸੱਦ ਕੇ ਦਿੱਲੀ ਵਿੱਚ ਮੁਜਾਹਰੇ ਕਰਵਾ ਰਿਹਾ ਹੈ ??? ਕੁੱਤੇ ਬਣੀਏ ਕੰਜਰੀਵਾਲ ਸਮੇਤ ੪ ਸੰਘੀ ਦਲਾਲ ਅੰਦਰ ਹੋਏ ਹਨ, ਇਹ ਭੁੱਲਰ ਸਾਹਿਬ ਵਾਲੇ ਮਾਮਲੇ ਵਿੱਚ ਅਕਿੑਤਘਣਤਾ, ਨਮਕ ਹਰਾਂਮੀ ਪੁਣੇ ਕਾਰਨ ਸਰਾਪ ਲੱਗਿਆ ਹੈ ਭਿੑਸ਼ਟ ਬਣੀਏ ਕੰਜਰੀਵਾਲ ਨੂੰ !!
@kewalkrishankambojkoku3241
@kewalkrishankambojkoku3241 9 ай бұрын
@@JaspalWaraich-bt2cx ਬਿਲਕੁਲ
@BalwinderSingh-ug2mf
@BalwinderSingh-ug2mf 9 ай бұрын
Very nice sir
@narinderpalsingh6163
@narinderpalsingh6163 9 ай бұрын
Bhut vadia ji
@harnekmalhans7783
@harnekmalhans7783 9 ай бұрын
Thanks very much for valuable information kisans should learn this trvhnique
@freetravelgulf4625
@freetravelgulf4625 9 ай бұрын
Very good job
@SatwinderSingh-xb8eo
@SatwinderSingh-xb8eo 9 ай бұрын
Very interesting and knowledgeable.
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 9 ай бұрын
ਸਬਰ ਕਰ ਤੁਹਾਨੂੰ ਪੁੰਜਬਿਆ ਨੇ ਲੱਭਣਾ ਕੇ ਤੇਰੈ ਗੱਲ ਹਾਰ ਪੋਹਣਾ ਆ ਜੁਤੀਆਂ ਦਾਂ ਏਹ ਲੋਕ ਨੀਂ ਸਮਜ਼ ਦੇ ਕਿਸੈ ਦੇ ਸਮਝਾਇਆ
@jarnailangad
@jarnailangad 9 ай бұрын
Right mai try kr chuka very nice
@harsimransinghbrar8747
@harsimransinghbrar8747 9 ай бұрын
Respect discover by lens
@kuldipdhak7972
@kuldipdhak7972 9 ай бұрын
Foolka ji noo follow karo kisano pani te khad dee bachat organic kheti naal tuadi genratin pani to nahi tarsege thanks foolka ji ih program tv te nasher karo thanks
@jaswinderkaursadioura7094
@jaswinderkaursadioura7094 9 ай бұрын
V nice sir
@RANDEEPSINGH-j9p
@RANDEEPSINGH-j9p 9 ай бұрын
THANK YOU .
@cmhappy170
@cmhappy170 9 ай бұрын
Shi kiha veer ji❤🙏
@RajKumar-mi2di
@RajKumar-mi2di 9 ай бұрын
Uncle ji Tusi bhaut sahi kahea hai pani ta Sada appna hai per Jai bad bich pani Janeen bich khatam ho gaya fir peen lai tarsange fir akal aaugi hun ina nu changi gal kodi lagdi uncle Ji Tusi hor vi istra di vedio banano jis bich sab da bhala hove
@ranbirkaur8247
@ranbirkaur8247 9 ай бұрын
Excellent
@randhawa8096
@randhawa8096 9 ай бұрын
Good job
@KuldeepDhaliwal-u2c
@KuldeepDhaliwal-u2c 9 ай бұрын
Thanks ,, very good true nice video ❤
@Gully802
@Gully802 9 ай бұрын
Super. Excellent Job ❤
@harbhinderpalsingh-pj4ii
@harbhinderpalsingh-pj4ii 9 ай бұрын
Good job g
@sadiqmasih3215
@sadiqmasih3215 9 ай бұрын
Good Phoolka sir
@Balveer-g5z
@Balveer-g5z 9 ай бұрын
Good job phoolka saab
@amardeol7373
@amardeol7373 9 ай бұрын
Nice
@MandeepSingh-dz8uj
@MandeepSingh-dz8uj 8 ай бұрын
ਸਰ ਝੋਨਾ ਘਟਾਉ ਜੀ ਪੰਜਾਬ ਬੱਚ ਜਾਉ
@harwinderdhindsa580
@harwinderdhindsa580 9 ай бұрын
Bot vdya jankari g problem pta Ki a apne bnde hun vehle rehna gij ge jehdi gal tuc das rahe o ehde wich mehnt lagdi a ohhh apne Karn to htge
@lovedeepmaan4603
@lovedeepmaan4603 9 ай бұрын
Dr avtar singh Phagwara tecnic aaa ji eh .... Bhut successful tarika
@parmeshkumar1405
@parmeshkumar1405 9 ай бұрын
Good work jee
@SURINDERSINGH-vk3km
@SURINDERSINGH-vk3km 9 ай бұрын
🙏 Great effort.
@GurmeetSingh-es5xu
@GurmeetSingh-es5xu 9 ай бұрын
Nice information
@harjeetsinghbhangu
@harjeetsinghbhangu 9 ай бұрын
ਫੁਲਕਾ ਸਾਬ ਵਧੀਆ ਉਪਰਾਲਾ ਪਰ ਇਕ ਕਿਲੇ ਤੇ ਖ਼ਰਚ ਤੇ ਆਮਦਨ ਦੀ ਵੀ ਜਾਣਕਾਰੀ ਵੀ ਜਰੂਰ ਸਾਂਝੀ ਕਰੋ।
@gurdevsinghaulakh7810
@gurdevsinghaulakh7810 9 ай бұрын
Good
@veergill2130
@veergill2130 9 ай бұрын
ੳ ਵੀਰ
@SukhwinderSingh-jb2oy
@SukhwinderSingh-jb2oy 9 ай бұрын
Good 💯
@manjotsingh27
@manjotsingh27 9 ай бұрын
@nsaabrecords
@nsaabrecords 9 ай бұрын
good information 👍
@kaurmal8791
@kaurmal8791 8 ай бұрын
Sikh and kissan ❤ ha
@Babys-video
@Babys-video 9 ай бұрын
ਫੂਲਕਾ ਸਾਬ ਖੇਤ ਵਿੱਚ ਇਕ ਚੀਜ ਨਹੀਂ ਬਿਲਕੁਲ ਵੀ ਦਿਖਾਈ ਦਿਤੀ ਉਹ ਹੈ ਰੁੱਖ. Plz ਰੁੱਖ ਜਰੂਰ ਲਗਾਓ
@kaurmal8791
@kaurmal8791 8 ай бұрын
🎉🎉🎉
@shaganjeetsingh4406
@shaganjeetsingh4406 9 ай бұрын
👌👌
@only_godcan_judge_me4295
@only_godcan_judge_me4295 9 ай бұрын
ਪਰ ਜਿਨ੍ਹਾਂ ਨੇ ਆਪਣੇ ਬਦਲਾਓ ਦੀ ਬਜਾਇ ਸਿਰਫ ਸਰਕਾਰਾਂ ਤੋਂ ਉਮੀਦ ਰੱਖਣੀ ਉਹਨਾਂ ਨੇ ਹੋਰ ਕੀ ਕਰ ਲੈਣਾ।
@lakhveerbrar7467
@lakhveerbrar7467 9 ай бұрын
ਸਹੀ ਗੱਲ ਕੀਤੀ ਪਰ ਨਰਮਾ ਵੀ ਦਸੋ ਕਿਨਾਂ ਨਿਕਲੇਆ ਸੀ ਇੱਕ ਕਿਲਾ ਬੀਜ ਕੇ ਤੁਹਾਡੇ ਵਰਗੇ ਸੋ ਕਿਲੇ ਪੰਜਾਹ ਕਿਲੇ ਵਾਲੇ ਆ।। ਨੂੰ ਝੋਨਾ ਲਾਉਣਾ ਬੰਦ ਕਰ ਦੇਵੇ ਇਹਨਾਂ ਲੋਕਾਂ ਨੇ ਗਰੀਬ ਲੋਕਾਂ ਨੂੰ ਪੀਣ ਲਈ ਪਾਣੀ ਵੀ ਨਹੀਂ ਛੱਡਣਾ ਧਰਤੀ ਵਿੱਚ ਦੋ ਕਿਲੇ ਤੋਂ ਵੱਧ ਕੋਈ ਝੋਨਾ ਲਾਉਣਾ ਬੰਦ ਕਰ ਦਿੱਤਾ ਜਾਵੇ
@erjatt3382
@erjatt3382 9 ай бұрын
Avtar..singh..nu... Dunia...mndia...thik..kehndea...🙏
@Ranjitsingh-bm9fw
@Ranjitsingh-bm9fw 9 ай бұрын
👌👍
@baldeepsingh269
@baldeepsingh269 9 ай бұрын
👍👍
@Amritpalaps1996
@Amritpalaps1996 9 ай бұрын
ਝਾੜ v ਦਸਿਓ advocate ਸਾਹਿਬ 4:00 ਜਦੋਂ ਵਡਹੁ ਗੇ
@SukhdeepSingh-f5v
@SukhdeepSingh-f5v 9 ай бұрын
Kahn jogi hoju😁
@pargatrandhawa2137
@pargatrandhawa2137 9 ай бұрын
Fulka sahib jj flood irrigation naal mirci organism mrr jande aa fir rainy season ch kee kra ge ?
@surjitkaur3806
@surjitkaur3806 9 ай бұрын
👍👍🙏🙏🌹🌹🙏🙏
@Punjab-cz7mz
@Punjab-cz7mz 9 ай бұрын
Seed kina paya mashin kehdi?
@jarnailchahal8891
@jarnailchahal8891 9 ай бұрын
ਪੰਜਾਬ ਵਿਚ ਪਸ਼ੂ ਫਾਰਮਿੰਗ ਕਿਸਾਨਾਂ ਨੂੰ ਕਰਨੀ ਚਾਹੀਦੀ ਹੈ। ਮੀਟ ਦੇ ਕਾਰਖਾਨੇ ਲਾਓ । ਕੈਸ਼ ਫਾਰਮਿੰਗ ਏ। ਪਾਣੀ ਤੇ ਬਿਜਲੀ ਖਪਤ ਨਾ ਮਾਤਰ।
@RachhpalSingh-mp7ov
@RachhpalSingh-mp7ov 8 ай бұрын
BC. BC Very good jankari
@daytraderr.k5633
@daytraderr.k5633 9 ай бұрын
y g a pamphlet di pdf v pa dende description ch
@JaswinderSingh-dq1ki
@JaswinderSingh-dq1ki 9 ай бұрын
Ghat to ghat mere jatt veer aapne khan nu ta bij ke kha ke dekho
@gursharansingh809
@gursharansingh809 9 ай бұрын
ਸਾਡੀ ਕਣਕ ਵਿੱਚ ਸੂਰਾ ਨੇ ਬਹੁਤ ਜਿਆਦੇ ਨੁਕਸਾਨ ਕੀਤਾ ਹੈ
@bipanharihari7276
@bipanharihari7276 9 ай бұрын
ਸਰ ਇਸਦੀ ਤੂੜੀ ਕਿਵੇ ਬਣੇਗੀ ਜੀ
@kudeep834
@kudeep834 9 ай бұрын
Jish Ghar Dane os Ghar kamle ve shane 3:08
@BhupinderSingh-gv3fj
@BhupinderSingh-gv3fj 9 ай бұрын
Foolka g daari khuli rakhya kro bahut wadhia lag rahe ho
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
So Cute 🥰 who is better?
00:15
dednahype
Рет қаралды 19 МЛН
Most selling Mahindra tractor model in punjab ਹਰ ਪੱਖ ਤੋਂ ਪੂਰਾ ਟਰੈਕਟਰ
9:53
D infotainment live ਕਰੀਨਾ ਗਰੁੱਪ
Рет қаралды 1,2 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН