ਪਸ਼ੂਪਾਲਕ ਵੀਰ ਜ਼ਰੂਰ ਲੈਣ ਇਸ ਸਕੀਮ ਦਾ ਲਾਭ | National Livestock Mission Scheme

  Рет қаралды 14,550

Apni Kheti

Apni Kheti

Күн бұрын

ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/3o5tBKI
ਆਈਫੋਨ: apple.co/3HZEUw1
ਅਪਣੀਖੇਤੀ ਫੇਸਬੁੱਕ ਪੇਜ: / apnikhetii
ਕਿਸਾਨ ਵੀਰੋ ਟਾਈਮ ਕੱਢ ਕੇ ਸੁਣੋ ਇਸ ਪ੍ਰੋਫੈਸਰ ਦੀਆਂ ਗੱਲਾਂ I All the farmers should listen to this professor
• ਕਿਸਾਨ ਵੀਰੋ ਟਾਈਮ ਕੱਢ ਕੇ...
ਖੇਤਾਂ ਤੋਂ ਬਜ਼ਾਰ ਵੱਲ - ਖੇਤੀ ਦਾ ਬਦਲਦਾ ਮੰਡੀਕਰਨ | Marketing Strategy for Farmers
• ਖੇਤਾਂ ਤੋਂ ਬਜ਼ਾਰ ਵੱਲ - ਖ...
ਘਰਾਂ ਲਈ ਗਮਲਿਆਂ ਦੀ ਚੋਣ I How to choose perfect pot size for plants I Dr. Balwinder Lakhewali I
• ਘਰਾਂ ਲਈ ਗਮਲਿਆਂ ਦੀ ਚੋਣ ...
#Nationallivestockmissionscheme #nlm #governmentschemes

Пікірлер: 33
@sukhpalsinghmann2669
@sukhpalsinghmann2669 2 ай бұрын
Good Information
@Vet_Ashu
@Vet_Ashu 2 ай бұрын
Sir ji keio banka wale ਲਾਭ ਨਹੀਂ ਦਿੰਦੇ ਸਭ ਬਕਵਾਸ ਆ ਮੈਂ ਬੁਹਤ ਦੁਖੀ ਆ ਇਹਨਾਂ ਬੈਂਕ ਵਾਲਿਆ ਤੋ ਮੇਰਾ ਹੱਲ ਹੋ ਸਕਦਾ ਆ ਤਾਂ ਕਰੋ ਨਹੀਂ ਤਾਂ ਮੈਂ ਤਾਂ ਹੁਣ ਕੁਛ action lava ga bank waleya te
@ApniKheti
@ApniKheti 2 ай бұрын
ਸਰ ਇਸ ਸਕੀਮ 'ਚ ਤੁਸੀ 5 ਪਸ਼ੂਆਂ ਦਾ ਬੀਮਾ ਕਰਵਾ ਸਕਦੇ ਹੋ 50 % ਸਬਸਿਡੀ ਦੇ ਨਾਲ , jekar tuc is baare koi hor janakri lenni hai ta tu tuc Apni Kheti app te apna sawal puch skde ho.
@Vet_Ashu
@Vet_Ashu 2 ай бұрын
@@ApniKheti sir ji 5 ਪਸ਼ੂਆਂ ਦਾ ਵੀ ਕਰਕੇ ਦੇਖ ਲਿਆ ਆ ਸਭ ਕਰਕੇ ਦੇਖ ਲਿਆ ਆ bank Wale te hun ta action lena aa main ta media leja ke buhat tang keta hoya aa ohna
@SandhuSaab-yo8cg
@SandhuSaab-yo8cg 2 ай бұрын
​@@Vet_Ashuਵੀਰ ਵੀਰ ਸਬਸਿਡੀਆ ਤਾ ਇਹ ਪਹਿਲੋ ਖਾ ਜਾਦੇ ਨੇ ਉੱਤੋ ਜਿਹੜਾ ਹਿਰਾਸਮਿੰਟ ਕਰਦੇ ਓ ਵੱਖਰਾ 10% ਨੂੰ ਛੱਡਕੇ ਹਰੇਕ ਮਹਿਕਮੇ ਚ ਬਹੁਤ ਹੀ ਘਟੀਆ ਅਫ਼ਸਰ ਸਾਹੀ ਹੈ ਸਿੱਧੇ ਮੂੰਹ ਨਹੀ ਬੋਲਦੇ ਵੀਰ ?
@Vet_Ashu
@Vet_Ashu 2 ай бұрын
Dairy wale ta sabh ok aa but jo banka wale aa oh buhat galt aa nahi dinde loan jina marji ਮਿੰਨਤਾ ਕਰ ਲਓ ਮੇਰੇ ਕੋਲ ਸਭ ਕੁਛ ਆ ਜਗ੍ਹਾ ਆ sartificate ਵੀ ਆ dairy wala sibel score sabh ok aa sibel mera 850 aa but loan nahi dinde 2 sal ho gaye dhake khande nu menu banka waleya da kuch karo pehla ta
@ApniKheti
@ApniKheti 2 ай бұрын
ਸਰ ਇਸ ਸਕੀਮ 'ਚ ਤੁਸੀ 5 ਪਸ਼ੂਆਂ ਦਾ ਬੀਮਾ ਕਰਵਾ ਸਕਦੇ ਹੋ 50 % ਸਬਸਿਡੀ ਦੇ ਨਾਲ
@ra-xw8qb
@ra-xw8qb 2 ай бұрын
Milking machine de sab sede bare daso
@ApniKheti
@ApniKheti 2 ай бұрын
Is baare vdhere jankari lain layi tuc apna swaal Apni Kheti app te Is baare vdhere jankari lain layi tuc apna swaal Apni Kheti app te maahiran ton puch skde ho, App download krn layi niche ditte link te click kro; For Android: bit.ly/2ytShma For iPhone: apple.co/2EomHq6
@gurpreetsinghbrar8522
@gurpreetsinghbrar8522 2 ай бұрын
Koi help nahi karde dairy department wale small farmer di , buht war KOSHISH kite but not give any benefit
@Gurwinderdairyfarm31
@Gurwinderdairyfarm31 2 ай бұрын
Milk machine dya subcite du
@lakhvirsingh6632
@lakhvirsingh6632 2 ай бұрын
Sir ji officer welcome karuga
@psjagpal5898
@psjagpal5898 2 ай бұрын
Meri cow de ik than ch dhud ghat aunda koi ilaz daso ji
@ApniKheti
@ApniKheti 2 ай бұрын
Sir is baare jankari lain layi tuc apna swaal Apni Kheti app te maahiran ton puch skde ho, App download krn layi niche ditte link te click kro; For Android: bit.ly/2ytShma For iPhone: apple.co/2EomHq6
@sukhikaler5562
@sukhikaler5562 2 ай бұрын
Sir ji mera v kr ni rahe ji lare la rahe a ji
@ApniKheti
@ApniKheti 2 ай бұрын
Apni Details sadde nal share krdo Naam Number Bank Branch
@Amansingh-lp5tm
@Amansingh-lp5tm 2 ай бұрын
eh scheme 31/5/2024 tak si
@lakhpreetbhullar7586
@lakhpreetbhullar7586 2 ай бұрын
I think brother eh 3 year chlni aa scheme 2027 takk
@ApniKheti
@ApniKheti 2 ай бұрын
ਸਰ ਇਸ ਸਕੀਮ 'ਚ ਤੁਸੀ 5 ਪਸ਼ੂਆਂ ਦਾ ਬੀਮਾ ਕਰਵਾ ਸਕਦੇ ਹੋ 50 % ਸਬਸਿਡੀ ਦੇ ਨਾਲ
@matordasingh8931
@matordasingh8931 2 ай бұрын
70000 cow jan buffalo v sarkar ton dawado
@TractorcombineSalebazaar
@TractorcombineSalebazaar 2 ай бұрын
Loan di file tiyaar ni kar rahy center vale lare la rahy bas
@Vet_Ashu
@Vet_Ashu 2 ай бұрын
ਭਰਾ ਸੱਭ ਏਦਾ ਕਰਦੇ ਆ ਕੁਛ ve kese nu nahi loan milda je bank waleya nu ਪੈਸਾ ਦਿਓ ਤੇ ਚਹੇ ਕੁਛ ਵੀ ਘਰ ਨਾ ਹੋਏ 1 mint ch kar dinde a loan ਸਰਕਾਰਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਆ
@TractorcombineSalebazaar
@TractorcombineSalebazaar 2 ай бұрын
@@Vet_Ashu prava oh khandy phela apne animal da bima karayo ena sallya nu puchy banda koi animal hovega te bima karava gy salle loan vali file bardy ni animal kitho ly k loan kara li a
@Vet_Ashu
@Vet_Ashu 2 ай бұрын
@@TractorcombineSalebazaar bai ji main ਇਕ ਵੇਟਨਰੀ doctor aa vet Ashu he mera channel aa menu bank Wale kehnde tu kida ਗਾਵਾ ਰੱਖ ਲਏ ਗਾ ਤਜ਼ਰਬਾ ਨਹੀਂ ਆ ਤੁਹਨੁ ਮੈਂ ਕਿਹਾ ਮੈਂ doctor aa phir chup main keha mere krio khracha nahi hona but phir ve loan nahi de rahe
@Vet_Ashu
@Vet_Ashu 2 ай бұрын
@@TractorcombineSalebazaar main ta kehna aa bro apa sabh mil ke ehna da kuch na kuch kareye banka waleya da eda ਸੁਤ nahi auna ehna
@TractorcombineSalebazaar
@TractorcombineSalebazaar 2 ай бұрын
@@Vet_Ashu ryt
@SukhchainSingh-ql9bv
@SukhchainSingh-ql9bv Ай бұрын
Nhi dede jo mrji krlo
@TractorcombineSalebazaar
@TractorcombineSalebazaar 2 ай бұрын
Koi ni sunda bhai sab galla hi aaa
@Vet_Ashu
@Vet_Ashu 2 ай бұрын
Bilkul ji 👍
@Pteet683
@Pteet683 2 ай бұрын
ਬਹੁਤ ਖੱਜਲ ਕਰਦੇ ਬੈਂਕਾਂ ਵਾਲੇ ਨਹੀਂ ਦਿੰਦੇ ਲੋਨ
@ApniKheti
@ApniKheti 2 ай бұрын
ਸਰ ਇਸ ਸਕੀਮ 'ਚ ਤੁਸੀ 5 ਪਸ਼ੂਆਂ ਦਾ ਬੀਮਾ ਕਰਵਾ ਸਕਦੇ ਹੋ 50 % ਸਬਸਿਡੀ ਦੇ ਨਾਲ
Electric Flying Bird with Hanging Wire Automatic for Ceiling Parrot
00:15
WILL IT BURST?
00:31
Natan por Aí
Рет қаралды 42 МЛН
ਤੋਕੜ ਮੱਝਾ ਤਿਆਰ ਕਰੋ ਘੱਟ ਖਰਚੇ ਵਿੱਚ  #dairyfarm
9:28