No video

ਕਰੋੜਾਂ ਦੀ ਕਮਾਈ ਵਾਲੇ ਵੀ ਇਸ ਜੱਟ ਨੇ ਫ਼ੇਲ ਕਰਤੇ। Real Punjabi | Akhar

  Рет қаралды 363,201

Mitti ਮਿੱਟੀ

Mitti ਮਿੱਟੀ

Күн бұрын

ਕਰੋੜਾਂ ਦੀ ਕਮਾਈ ਵਾਲੇ ਇਸ ਜੱਟ ਨੇ ਫ਼ੇਲ ਕਰਤੇ। Real Punjabi | Akhar
#HardWork #NeverGiveUp #Motivation #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, successful story, motivational speech, motivational video, punjabi motivational speech, punjabi motivational status, punjabi motivational songs, punjabi jatt, dairy farming in india, motivational interview punjabi, Real Punjabi,interview

Пікірлер: 350
@bholasandhu9713
@bholasandhu9713 3 жыл бұрын
ਵੀਰ ਬਹੁਤ ਵਧੀਆ ਉਪਰਾਲਾ ਸਾਡੇ ਪੰਜਾਬ ਵਿੱਚ ਤਾਂ ਦੇਸੀ ਗਊਆਂ ਕੋਈ ਰੱਖਦਾ ਹੀ ਨਹੀਂ ਵੀਰ ਜੀ ਵਾਹਿਗੁਰੂ ਚੜਦੀ ਕਲਾ ਰੱਖੇ
@seepapunia5864
@seepapunia5864 3 жыл бұрын
ਬਾਈ ਜੀ ਮੈ ਬਾਹਰ ਜਾਕੇ ਵੇਖ ਲੇਆ ਬਾਹਰ ਕੁਣ ਨਹੀ ਧੱਕੇ ਆ ।। ਬਹੁਤ ਵੱਦਿਆ ਵੀਰ ਜੀ ਸਲੂਟ ਆ ਤੈਨੂੰ 💯💯💯💯👍👍👌👌👌
@basantsingh3213
@basantsingh3213 3 жыл бұрын
Gud thinking
@rajinderhundal5944
@rajinderhundal5944 3 жыл бұрын
ਬਾਈ ਜੀ ਬਹੋਤ ਬਧਿਆ ਮਹੇਨਤ ਦਾ ਫੱਲ ਜਰੁਰ ਮਿਲਦਾ ਵਾਹਿਗੁਰੂ ਜੀ ਮਹਿਰ ਕਰੇ
@satinderbhullar5329
@satinderbhullar5329 3 жыл бұрын
ਮੇਹਨਤ ਦਾ ਮੁੱਲ ਬਹੁਤ ਬਹੁਤ ਵਧੀਆ ਮਿਲਦਾ🙏
@ramjankhancheema65
@ramjankhancheema65 3 жыл бұрын
ਬਾਹਰ ਜਾਣ ਵਾਲੀ ਗੱਲ ਠੀਕ ਕਹੀ ਆ ਵੀਰ ਨੇ
@surindersandhuwangal451
@surindersandhuwangal451 3 жыл бұрын
ਸਾਡਾ ਯਾਰ ਨਰਿੰਦਰ ਸਿੰਘ ਬੱਲੇ ਜੀਉ ਜੱਟਾ
@pargatverygoodsirjisingh316
@pargatverygoodsirjisingh316 3 жыл бұрын
Vir pind kihda bhalwan da
@jagdevsamra2829
@jagdevsamra2829 3 жыл бұрын
@@pargatverygoodsirjisingh316 baleawal near koom kalan
@sodhisaab8532
@sodhisaab8532 3 жыл бұрын
ਵੀਰੇ ਨੰਬਰ ਚਾਹਿਦਾ ਵੀਰੇ ਦਾ ਨਰਿੰਦਰ ਦਾ
@destinypets6416
@destinypets6416 3 жыл бұрын
Number
@harpindersinghsingh1042
@harpindersinghsingh1042 3 жыл бұрын
Mobile number Dio ji
@kuldipsingh5345
@kuldipsingh5345 3 жыл бұрын
ਭਲਵਾਨ ਨਰਿੰਦਰ ਜੀ ! ਤੁਹਾਡੀ ਮਿਹਨਤ ਨੂੰ ਸਲਾਮ ਹੈ । ਬਹੁਤ ਹੀ ਵਧੀਆ ਢੰਗ ਨਾਲ਼ ਗੱਲਬਾਤ ਕੀਤੀ ਗਈ ਹੈ। ਅਨੁਸ਼ਾਸਨ ਬੱਧ ਹੋ ਕੇ ਕੀਤੀ ਸਖ਼ਤ ਮਿਹਨਤ ਨਾਲ ਕਾਮਯਾਬੀ ਜ਼ਰੂਰ ਹੀ ਮਿਲਦੀ ਹੈ । 👍👍👍👍👍👌👌👌
@gurjotsingh_88
@gurjotsingh_88 2 жыл бұрын
ਵੀਰ ਬਾਈ ਦਾ ਸੰਪਰਕ ਮਿਲ ਜੂ
@uniquevideospunjab6523
@uniquevideospunjab6523 Жыл бұрын
@@gurjotsingh_88 kida veer milya sampark number ?
@h.s.dhaliwal1826
@h.s.dhaliwal1826 3 жыл бұрын
ਜਦੋਂ ਕਿਰਪਾ ਹੋ ਜਾਵੇ ਕੁੱਲੀ ਨੂੰ ਭਾਗ ਲਗ ਜਾਂਦੇ ਨੇ
@singhrajput6287
@singhrajput6287 3 жыл бұрын
Usdi mehnat nu rol k Rakh dinde o tusi jad Ida bolde o
@singhrajput6287
@singhrajput6287 3 жыл бұрын
Usdi mehnat nu rol k Rakh dinde o tusi jad Ida bolde o
@paradisedonar4827
@paradisedonar4827 3 жыл бұрын
ਵੀਰ ਜੀ ਤੁਹਾਡੀ ਸੋਚ ਵਧੀਆ ਹੈ ਪਰ ਅੱਜ ਦੇ ਸਮੇਂ ਵਿਚ ਪਹਿਲਵਾਨ ਨਸ਼ੇ ਖਾਣ ਤੇ ਵੇਚਣ ਲੱਗੇ ਹੋਏ ਹਨ ਉਨ੍ਹਾਂ ਦੇ ਮਾਤਾ-ਪਿਤਾ ਤੇ ਭਰਾ ਭਰਜਾਈ ਸਮੈਕ ਚਿੱਟਾ ਆਫੀਮ ਡੋਡੇ ਵੇਚਣ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਮਹਿਤਪੁਰ ਪਿੰਡ ਕੋਠੀ ਵੀ ਪਾ ਲਈ ਤੇ ਪੁਰਤਗਾਲ ਆ ਕੇ ਪੀਜੇ ਦੀ ਦੁਕਾਨ ਪਾ ਕੇ ਫਿਰ ਵੀ ਨਸ਼ੇ ਵੇਚਦੇ ਹਨ ਇਹਨਾਂ ਲੋਕਾਂ ਨੂੰ ਤੁਹਾਡੇ ਤੋਂ ਅਕਲ ਲੈਣੀ ਚਾਹੀਦੀ ਹੈ ਕਿ ਮਿਹਨਤ ਕਰਕੇ ਜਿੰਦਗੀ ਜਿਉਣੀ ਚਾਹੀਦੀ ਹੈ ਨਾ ਕਿ ਨਸ਼ੇ ਵੇਚ ਕੇ ਆਣਖ ਦੀਆਂ ਗੱਲਾਂ ਕਰੋ
@westlife5200
@westlife5200 3 жыл бұрын
pure quality di value hai , lok 500 rs da pizza kha jnde , fer Sahiwal cow da A2 ghee te healthy.
@gurinderkaur5303
@gurinderkaur5303 3 жыл бұрын
ਵੀਰ ਜੀ ਸਾਹੀਵਾਲ ਵੱਛੀ ਸਾਡੇ ਘਰ ਵੀ ਹੈ ਜੀ । ਜਨਵਰੀ ਵਿਚ ਉਸਨੇ ਸੂਣਾ ਹੈ ।ਉਹ ਬਹੁਤ ਮਾਰਦੀ ਹੈ।ਸਾਡਾ ਉਸ ਨੂੰ ਵੇਚਣ ਨੂੰ ਮਨ ਨਹੀਂ ਕਰਦਾ ਕਿਉਂਕਿ ਅਸੀਂ ਉਸ ਨੂੰ ਬਹੁਤ ਚਾਅ ਨਾਲ ਪਾਲਿਆ ਹੈ ਜੀ । ਹੁਣ ਉਹ ਠੀਕ ਹੋ ਸਕਦੀ ਹੈ ਜੀ।
@nonicheema214
@nonicheema214 3 жыл бұрын
ਵਾਹਿਗੁਰੂ ਮੇਹਰ ਕਰੇ ਜੀ ਓਏ ਜੁਟਾ👍👍👍
@kumarv4903
@kumarv4903 3 жыл бұрын
Very good topic, seeing is believing hard work always pay, hats off to hardworking punjabis 🙏🌷🙏
@kulwantrai8640
@kulwantrai8640 3 жыл бұрын
ਵਾਹਿਗੁਰੂ ਜੀ ਕਿਰਪਾ ਕਾਰਣ ਜੀ ਸਭ ਮਿਹਨਤ ਦਾ ਮੁੱਲ ਹੈ ਜੀ
@RanjeetSingh-gv2fd
@RanjeetSingh-gv2fd 3 жыл бұрын
ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਧੰਨਵਾਦ
@chandnigaba3012
@chandnigaba3012 3 жыл бұрын
Congratulations 🎉🎉🎉 A true example of Hard work and Honesty👍👍
@BalwinderSingh-bj6dd
@BalwinderSingh-bj6dd 3 жыл бұрын
New Sutlej PaParodi Samrala ਵਾਹਿਗੁਰੂ ਜੀ ਕਿਰਪਾ ਰੱਖਣ ਜੀ ਵੀਰ ਗਾਈਆਂ ਵਾਲੇ ਉਪਰ ਜੀ ਓਹਵੀ ਕਿਸਾਨ ਦੁੱਧੋ ਭੱਜਣ ਤੇ ਲਾਬਾਰਸ ਛੱਡ ਦਿੱਤਾ ਜਾਂਦਾ ਹੈ
@trueoz3950
@trueoz3950 3 жыл бұрын
Amazing Human being, he is Right
@dharmsingh3806
@dharmsingh3806 3 жыл бұрын
ਵਾਹਿਗੁਰੂ ਜੀ ਮੇਹਰ ਕਰਨਗੇ ਜੀ ਭਰਾ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ
@jassa_sultanpur
@jassa_sultanpur 3 жыл бұрын
ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ 🙏🇮🇳🇪🇦💐
@kulwantrai8640
@kulwantrai8640 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-qd6fs
@SukhwinderSingh-qd6fs 3 жыл бұрын
ਠੀਕ
@rupindersingh2254
@rupindersingh2254 3 жыл бұрын
I am Proud of you Sir ji
@singedtoGodsidhumossewala
@singedtoGodsidhumossewala 2 жыл бұрын
Patarkar veer channel wala bhut payar nal gall karda jisdi v interview karan janda kisse mehnati insaan de kadar te ijjat karda veer
@mukeshsalaria1318
@mukeshsalaria1318 3 жыл бұрын
Bahut vadia kam kar rahe ne sardar g.rabb tuhanu hor tarakiya bakhase ...
@majorsarpanch5546
@majorsarpanch5546 2 жыл бұрын
ਭਲਵਾਨ ਇੱਕ ਨੰਬਰ ਇਨਸਾਨ
@krishannain2015
@krishannain2015 3 жыл бұрын
Salute such laborious person
@jssandhu-oz2ey
@jssandhu-oz2ey 3 жыл бұрын
ਬਹੁਤ ਵਧੀਆ ਨਰਿੰਦਰ ਸਿੰਘ ਜੀ
@satvirsaini9371
@satvirsaini9371 3 жыл бұрын
Salute bai es bande nu...🙏🙏
@jagtarchahal2541
@jagtarchahal2541 Жыл бұрын
ਭਲਵਾਨ ਜੀ ਬਹੁਤ ਵਧੀਆ ਉਪਰਾਲਾ ਤੁਸੀਂ ਅੱਗੇ ਵੱਧਦੇ ਜਾਉਗੇ
@vickyromana77
@vickyromana77 3 жыл бұрын
ਬਾਈ ਨਵੀ ਪੀੜੀ ਰੱਖ ਕੇ ਕਰੂ ਗੀ ਕੀ ਇਹ ਨਾ ਗਾਵਾਂ ਦੇ ਆਵਦੇ ਖਰਚੇ ਹੀ ਬਹੁਤ ਮੁਸ਼ਕਿਲ ਨਾਲ ਪੂਰੇ ਹੁੰਦੇ ਆ ਆਮਦਨ ਤਾਂ ਬਾਅਦ ਦੀ ਗੱਲ ਆ ਦੁੱਧ ਦੇ ਰੇਟ ਵੀ ਮਿਲ ਨੇ ਚਾਹੀਦੇ ਆ ਰੱਖੇ ਦਾ ਕੋਈ ਫਾਇਦਾ ਫੇਰ ਹੀ ਹੋਉਗਾ
@bholasandhu9713
@bholasandhu9713 3 жыл бұрын
ਵੀਰ ਖਰਚੇ ਆਵਦੀ ਜੇਬ ਵੇਖ ਚੱਲੋ ਵਾਹਿਗੁਰੂ ਆਪ ਮੇਹਰ ਕਰੂ
@animalsandnaturelover6134
@animalsandnaturelover6134 3 жыл бұрын
Desi gawain da ghee ta 5000rs kilo v ni maada..is nu Khan naal heart attack ni hunda
@sunnygill7885
@sunnygill7885 3 жыл бұрын
Attttt karti jatt na God bless you
@shinderpal229
@shinderpal229 3 жыл бұрын
Salute h Bhai ji. Aapnu aap Sara parivaar ehni mehnat krde ho mehnat karye Paisa aithe apne desh vich bhi bohat Paisa j 👌👌👌👌
@sukhcharan5634
@sukhcharan5634 3 жыл бұрын
ਬਾਈ ਜੀ ਮੈਂ ਇੱਕ ਗਾਂ ਲੈਣੀ ਏ ਸਾਹੀ ਵਾਲ ਕਿੰਨੇ ਦੀ ਮਿਲੋ ਗਈ
@kamal3471
@kamal3471 3 жыл бұрын
ਬਹੁਤ ਵਧੀਆ ਭਾਜੀ
@MandeepSinghKambojNaushehraPan
@MandeepSinghKambojNaushehraPan 3 жыл бұрын
Singh Sahib Di great man very nice good sar. you are right 💯%✓✓✓✓✓✓✓✓ thanks for video
@NishanSingh-jg3rd
@NishanSingh-jg3rd 3 жыл бұрын
ਆ ਜਿਹੜੇ ਲੋਕਾਂ ਨੇ dislike ਕੀਤਾ ਉਹ ਵਿਹਲੜ ਆ ਸਿਰੇ ਦੇ
@jaswindersinghmeelu6547
@jaswindersinghmeelu6547 3 жыл бұрын
Too good .... keep up good work team akhar 🙏🙏🙏
@ankpalkaur5162
@ankpalkaur5162 3 жыл бұрын
Go massar ji goodwork keep it up you will rise high.
@kundudairyfarm9498
@kundudairyfarm9498 3 жыл бұрын
ਬਹੁਤ ਬੜੀ ਮਿਹਨਤ ਆ ਵਾਇ
@harisinghsuner9523
@harisinghsuner9523 3 жыл бұрын
ਸੱਚਾ ਇਨਸਾਨ great 👍
@balpreetsingh3027
@balpreetsingh3027 3 жыл бұрын
Omg
@gurpalbox5970
@gurpalbox5970 2 жыл бұрын
Baba g CHADI KALA ch Rakhe malik
@jagdevsamra2829
@jagdevsamra2829 3 жыл бұрын
The best sahiwal and gir farm of north india
@Enthusiastic0811
@Enthusiastic0811 3 жыл бұрын
Meri valon hath jor ke slam sat shri akal ji
@abhisahore4339
@abhisahore4339 3 жыл бұрын
Vaah sardar ne gau mata keha
@sukhsran5206
@sukhsran5206 Жыл бұрын
Bai g bhut VADIAA Kam AA g waheguru tunu bad Tu bad taraki bakshe
@ap.gaminggaming1370
@ap.gaminggaming1370 3 жыл бұрын
Very good. Jatta🙌👍👍👍
@baljeetgrewal2951
@baljeetgrewal2951 3 жыл бұрын
Vadia veer.
@amanr8619
@amanr8619 3 жыл бұрын
Bahot badiya kam kar rahe ho. Gau mata tuhanu bhag lave.
@saurabhjaat7515
@saurabhjaat7515 2 жыл бұрын
Bhot sohniyan galan kitiyan veer ne. Sab to vddi gal gau nu mata mande ne te ohi ina di success da secret aa
@gurlabhsingh6577
@gurlabhsingh6577 3 жыл бұрын
ਇਹ ਗਾਂ ਵਾ ਸਾਈਵਾਲ ਨਹੀ ਇਹ ਗਿਰ ਨਸਲ ਦੀਆਂ ਗਾਵਾਂ ਹਨ
@RAJINDERSINGH-nf4fy
@RAJINDERSINGH-nf4fy 3 жыл бұрын
Good work veer ji
@Jaswindersingh-nk3ln
@Jaswindersingh-nk3ln 3 жыл бұрын
VERY GOOD ji
@sukhdeepkaur1620
@sukhdeepkaur1620 3 жыл бұрын
ਬਹੁਤ ਵਧੀਆ
@puranebeli1896
@puranebeli1896 2 жыл бұрын
ਧੰਨਾ ਜੱਟ
@sandeeppatial8469
@sandeeppatial8469 2 жыл бұрын
Guru ji you are great 👍
@majorsarpanch5546
@majorsarpanch5546 3 жыл бұрын
Very good pehlwan
@satvirsaini9371
@satvirsaini9371 3 жыл бұрын
Bhot sohni video bai
@ekamsingh3651
@ekamsingh3651 3 жыл бұрын
Good job salute
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
ਮਿਹਨਤ।ਦਾ।ਫਲ।ਜਰੂਰ।ਮਿਲਦਾ
@KING-ts2nq
@KING-ts2nq 2 жыл бұрын
King 🙏🏻🙏🏻🙏🏻🙏🏻🙏🏻🙏🏻🙏🏻
@sukhtarsinghkhokher3396
@sukhtarsinghkhokher3396 2 жыл бұрын
ਬਹੁਤ ਵਧੀਆ ਵਿਚਾਰ ਵੀਰ ਜੀ
@jitenderbrar514
@jitenderbrar514 3 жыл бұрын
Good job keep it up brother 💪💪
@santokhsinghbenipal8592
@santokhsinghbenipal8592 2 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ
@sukhdeepsinghjalalusman972
@sukhdeepsinghjalalusman972 3 жыл бұрын
Great
@singhmanjit5324
@singhmanjit5324 3 жыл бұрын
Great sardar g
@sukhrajrandhawa1706
@sukhrajrandhawa1706 3 жыл бұрын
Bahout vadia jankari g thanks
@prince-zw2yv
@prince-zw2yv 3 жыл бұрын
Kya baat bai
@ct100_ale55
@ct100_ale55 3 жыл бұрын
Waw bhai ji good luck
@jaswinderbrar9084
@jaswinderbrar9084 3 жыл бұрын
Nice 22 g
@RanjeetSingh-ne9dr
@RanjeetSingh-ne9dr 3 жыл бұрын
Great bai ji
@tindermaan7434
@tindermaan7434 2 жыл бұрын
Bilkul shi kha veer ne
@gurmeetbenipal6968
@gurmeetbenipal6968 3 жыл бұрын
God bless you
@jaswindersinghmeelu6547
@jaswindersinghmeelu6547 3 жыл бұрын
Team akhar please make more videos like these ....👌👌👌 please visit kamdhenu gaushala nurmahal and bhaini sahib gaushala....
@LovepreetSingh-ef3pc
@LovepreetSingh-ef3pc 3 жыл бұрын
Sierra veer
@HarpreetSingh-dx4yn
@HarpreetSingh-dx4yn 3 жыл бұрын
Good work Bhai sab ji 🌹🌹🌹
@Ramji-sh5bw
@Ramji-sh5bw 3 жыл бұрын
Salam Veer noo
@shivlalsinghdhanjal6972
@shivlalsinghdhanjal6972 2 жыл бұрын
Mr Bhagwan ji , salute u for keeping Desi Gaus , Waheguru kirpa Kare tusa per, hor bhe trakee karo ji .Gau de saywa , Rab de sewa.
@basantsingh3213
@basantsingh3213 3 жыл бұрын
Vadde bai ji mera v supna aa k ek din mera v farm hove 👏👏
@reet8497
@reet8497 3 жыл бұрын
Hardwork 😊
@Enthusiastic0811
@Enthusiastic0811 3 жыл бұрын
By nu slam bilkul sach bolda salam he aapki family ko
@directorvishalbakshi0146
@directorvishalbakshi0146 3 жыл бұрын
वाह जी वाह पहलवान
@pinda_wale22
@pinda_wale22 2 жыл бұрын
ਬਹੁਤ ਵਧੀਆ ਜੀ
@maanrajpal5859
@maanrajpal5859 3 жыл бұрын
Good
@SanjeevKumar-cx1vh
@SanjeevKumar-cx1vh 3 жыл бұрын
Very nyc thinking
@gurkeeratbhandal2911
@gurkeeratbhandal2911 3 жыл бұрын
Very very good 👍👍👍👍👍
@rajsinghtanda7272
@rajsinghtanda7272 3 жыл бұрын
Top quality breed. Top quality breed Seman Lao. 🇮🇳👍🏿🇺🇸🇨🇦🇬🇧👍🏿.
@rcmrandhawa6484
@rcmrandhawa6484 3 жыл бұрын
very nice video sir
@satnamsinghsandhu1001
@satnamsinghsandhu1001 Жыл бұрын
ਲੋਕਾਂ ਨੂੰ ਗੁਮਰਾਹ ਕਰਨ ਤੋ ਇਲਾਵਾ ਕੁਝ ਨਹੀਂ ਤੁਸੀ ਨਾ ਫਸਾ ਤੁਹਾਡਾ ਦੁੱਧ ਆਮ ਰੇਟ ਵਿਕਣਾ
@AmandeepSingh-dp9xs
@AmandeepSingh-dp9xs 3 жыл бұрын
Great Man
@jugindersingh3607
@jugindersingh3607 3 жыл бұрын
VERY nice
@guneetkaur4thg821
@guneetkaur4thg821 3 жыл бұрын
Good..22..ji
@momandgardening8652
@momandgardening8652 2 жыл бұрын
Veer ji tuhade scoh te mehnt nu slam apne punjab c bahut kush hai or vdya bee hai bs dekhan te samjan da sb da apna apna njrea hai bahr te lok ej ja rhe ne jiwe una de bapu ne uthe money da tree lgaia howe k bhai thori chlo
@takflamefair2339
@takflamefair2339 3 жыл бұрын
Waheguru ji charhdi kala bakshish kary Veer ji
@balwindersinghsingh8510
@balwindersinghsingh8510 3 жыл бұрын
ਸਪੋਟਸਮੈਨ ਸਮਾਜ ਦਾ ਆਇਨਾ
@preetgujjar2259
@preetgujjar2259 3 жыл бұрын
Sira
@Amarjitsuri
@Amarjitsuri 3 жыл бұрын
Shabash wade veera
@subhanpuriastudfarm1181
@subhanpuriastudfarm1181 3 жыл бұрын
Good job 22
@singhraman4039
@singhraman4039 3 жыл бұрын
Niceeeeeeeeeeeeeeeeeeeeeeeeee
Pool Bed Prank By My Grandpa 😂 #funny
00:47
SKITS
Рет қаралды 19 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 18 МЛН
UNO!
00:18
БРУНО
Рет қаралды 4,8 МЛН
7 Days Stranded In A Cave
17:59
MrBeast
Рет қаралды 76 МЛН
Pool Bed Prank By My Grandpa 😂 #funny
00:47
SKITS
Рет қаралды 19 МЛН