ਸ਼ਰੀਕਾਂ ਦੇ ਟੂਣੇ-ਮਾਣੇ ਦੀ ਸੱਚੀ ਕਹਾਣੀ | The Pendu Podcast

  Рет қаралды 122,079

The Pendu Podcast

The Pendu Podcast

Күн бұрын

Пікірлер: 275
@thependupodcast
@thependupodcast 2 ай бұрын
ਸਾਰੇ ਦਰਸ਼ਕਾਂ ਦਾ ਸਾਡੀ ਵੀਡੀਓ ਨੂੰ ਏਨਾ ਪਿਆਰ ਦੇਣ ਦਾ ਧੰਨਵਾਦ , ਕਾਫੀ ਕਮੇੰਟ੍ਸ ਬਾਬਾ ਨਿਆਜ਼ ਖਾਨ ਜੀ ਦੇ ਨੰਬਰ ਲਈ ਆ ਰਹੇ ਆ ਤੇ ਹਰ ਇਕ ਦਾ ਜਵਾਬ ਦੇਣਾ ਕਈ ਵਾਰ ਸਮਾਂ ਇਜਾਜ਼ਤ ਨਹੀਂ ਦਿੰਦਾ ਇਸ ਲਈ ਬਾਬਾ ਜੀ ਦਾ ਨੰਬਰ +919855388949 ਹੈ ਤੇ ਪਿੰਡ ਮਨਸੂਰਾਂ ਪੱਖੋਵਾਲ ਰੋਡ ਜ਼ਿਲਾ ਲੁਧਿਆਣਾ ਬਾਬਾ ਜੀ ਦਾ ਐਡਰੈੱਸ ਹੈ ਸਾਰੇ ਦਰਸ਼ਕਾਂ ਦਾ ਧੰਨਵਾਦ ਸਾਨੂੰ ਉਮੀਦ ਹੈ ਕਿ ਅੱਗੇ ਵੀ ਤੁਸੀਂ ਸਾਨੂੰ ਏਦਾਂ ਹੀ ਪਿਆਰ ਦਿੰਦੇ ਰਹੋਂਗੇ | ਧੰਨਵਾਦ |
@Jorasandhu-m8i
@Jorasandhu-m8i 2 ай бұрын
ਅੰਗ ਸੰਗ ਨੇ ਸ਼ਹੀਦ ਸਾਡੇ ਨੀ ਛਤਾਣ ਨੇੜੇ ਆਉਂਦੇ ❤❤ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ❤️🙏
@vickybrar8059
@vickybrar8059 Ай бұрын
ਮੰਨਦਾ ਕਿੰਨਾ ਕੂ ਆ ਸ਼ਹੀਦਾ ਨੂੰ ਤੇ ਬਾਬਾ ਦੀਪ ਸਿੰਘ ਨੂੰ ਕਿੰਨਾ ਕੂ ਬਾਣੀ ਦਾ ਪਾਠ ਕਰਦਾ ਬਚਾਹ ਪਾਠ ਭਗਤੀ ਨਾਲ ਹੁੰਦਾ ਆਹ ਗਾਣਿਆਂ ਦੀਆਂ ਲਾਈਨਾਂ ਲਿਖ ਕੇ ਕੁਝ ਨੀ ਹੁੰਦਾ ਤੇਰੇ ਵਰਗੇ ਮੂਤ ਦੇ ਫਿਰਦੇ ਹੁੰਦੇ ਆ
@HarpalSingh-vp6cc
@HarpalSingh-vp6cc Ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ
@jasvirsingh514
@jasvirsingh514 2 ай бұрын
ਸਭ ਤੋਂ ਵੱਡੀ ਵਡਿਆਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤
@thependupodcast
@thependupodcast 2 ай бұрын
Waheguru ji
@RanuManpreet
@RanuManpreet 2 ай бұрын
Dhan dhan baba deep Singh g
@PB13Hits
@PB13Hits 2 ай бұрын
Sache bnde lbne aukhe ho gye sache patsha di bhut kirpa jo chnge agge a rhe a verji thuda bhut dhnwad baba ji da bhut bhut dhanwad❤️
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@Diljitvloges
@Diljitvloges Ай бұрын
Dhan Dhan baba deep singh ji
@surinderkaur9310
@surinderkaur9310 Ай бұрын
ਸਹੀ ਗੱਲ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਦੇ ਉਪਰ ਕੌਈ ਚੀਜ਼ ਨਹੀਂ ਹੈ
@Assassin302-f6t
@Assassin302-f6t Ай бұрын
Sikh= Respect Hindu= Respect Islam=Respect
@GuriJattana-pp4ne
@GuriJattana-pp4ne 2 ай бұрын
Waheguru ji ka Khalsa waheguru ji ki Fateh 🙏🙏🙏
@SimarBrar-ro3yh
@SimarBrar-ro3yh 2 ай бұрын
Akaal akaal akaal and only akaal.... waheguru ji
@BaljitGarg
@BaljitGarg 2 ай бұрын
Sarb dharm ek hai sode ton pata lageya ,tusi sahi daseya ,saaf Dil de insaan ho tusi ,sodi bani bahut Changi hai ,
@thependupodcast
@thependupodcast Ай бұрын
ਬਾਈ ਜੀ ਅੱਜ ਕੱਲ ਵੱਧ ਰਹੀ ਕੱਟੜਤਾ ਦੀ ਸਮੱਸਿਆ ਵੱਲ ਧਿਆਨ ਦਵਾਉਣ ਲਈ ਹੀ ਅਸੀਂ ਇਹ ਉਪਰਾਲਾ ਕੀਤਾ ਸੀ ਪਰ ਗਿਣੇ ਚੁਣੇ ਲੋਕਾਂ ਨੂੰ ਛੱਡ ਕੇ ਸਾਰੇ ਲੋਕ ਇਕ ਦੂਜੇ ਦੇ ਧਰਮ ਬਾਰੇ ਨੁਕਸ ਕੱਢ ਰਹੇ ਆ ਆ ਹੋਰ ਨੁਕਤਾਚੀਨੀ ਕਰ ਰਹੇ ਆ , ਪਰ ਚਲੋ ਜੇਕਰ ਇਕ ਬੰਦੇ ਤਕ ਵੀ ਸਦਾ ਮੈਸਜ ਪਹੁੰਚਦਾ ਹੈ ਤਾਂ ਅਸੀਂ ਇਸਨੂੰ ਆਪਣੀ ਕਾਮਯਾਬੀ ਮੰਨਾਂਗੇ | ਤੁਹਾਡੇ ਵਰਗੇ ਲੋਕਾਂ ਦੀ ਸਮਾਜ ਨੂੰ ਬਹੁਤ ਲੋੜ ਹੈ | ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ ਜੀ |
@satgursingh3061
@satgursingh3061 Ай бұрын
ਵਾਹਿਗੁਰੂ ਜੀ
@YuvrajMajhail22
@YuvrajMajhail22 2 ай бұрын
Dhan dhan guru granth sahib ji ❤
@surinderkaur9310
@surinderkaur9310 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇਂ
@pabloescobar-cj3mk
@pabloescobar-cj3mk 2 ай бұрын
Waheguru ji 🙏🏻
@VanshPooja-j7d
@VanshPooja-j7d 2 ай бұрын
Dhandwad jj 😊 bhut vadiya podcast ❤
@SurajBabbar-ni6rz
@SurajBabbar-ni6rz Ай бұрын
Saraya da peo baba Deep singh ji
@tarlochankumar2958
@tarlochankumar2958 2 ай бұрын
U r right Baba ji.🙏🙏👍👍
@jaswantkaur8437
@jaswantkaur8437 2 ай бұрын
ਬਾਬਾ ਜੀ ਮੇਰੇ ਤੇ ਮੇਰੇ ਬੱਚਿਓ ਪਰ ਕਿਰਪਾ ਕਰੋ ਜੀ❤❤❤❤❤❤❤
@SonuSingh-sq2ib
@SonuSingh-sq2ib 2 ай бұрын
Waheguru ji ❤❤❤❤
@thependupodcast
@thependupodcast 2 ай бұрын
Waheguru ji
@gurpreetkaur-zl2ie
@gurpreetkaur-zl2ie 2 ай бұрын
Nice person bahut saaf dil nimar bande han Baba G
@GurindersinghSandhu-uu3ew
@GurindersinghSandhu-uu3ew 2 ай бұрын
Waheguru ji waheguru ji 🙏🙏🙏
@SukhaGill-ub7om
@SukhaGill-ub7om 2 ай бұрын
ਬਹੁਤ ਵਧੀਆ ਵਿਚਾਰ ਵੀਰ ਜੀ ❤
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@BaljitKarkhal
@BaljitKarkhal 2 ай бұрын
Waheguru ta ik hi aa..satnam gg
@desichefsonujassal76
@desichefsonujassal76 Ай бұрын
Hazrat janab sabir paak sarkar kaliyar sharif de vich dargah hai ohma di oh baba fareed ji de sake bhanje han ❤
@HarpreetSingh-m5f
@HarpreetSingh-m5f 2 ай бұрын
ਕਾਲੀ ਮਾਂ ਇਕ ਦਾਰੂ ਦੀ ਬੋਤਲ ਪਿੱਛੇ ਆ ਛੋਟੇ ਜਹੇ ਸੂਖਮ ਸਰੀਰ ਵਿੱਚ ਆ ਜੂ ਇਹ ਗੱਲ ਦਾ ਕੋਈ ਤੁੱਕ ਨੀ ਬਣ ਦਾ ,,, ਕਾਲੀ ਮਾ ਕੋਈ ਛੋਟੀ ਮੋਟੀ ਸ਼ਕਤੀ ਥੋੜ੍ਹੀ ਆ ਜੌ ਹਰ ਕਿਸੇ ਦੇ ਬੁਲਾਵੇ ਤੇ ਆ ਜੂ ਓਹ ਵੀ ਇਕ ਬੋਤਲ ਕਰ ਕੇ ਜੌ ਸਕੀਟਾ ਵਿਚ ਪੂਰੇ ਬਰਮੰਡ ਨੂੰ ਖਤਮ ਕਰ ਸਕਦੀ ਆ ਓਹ ਐਵੇਂ ਕਿਵੇਂ ਹਰ ਇਕ ਵਿੱਚ ਆ ਸਕਦੀ ਆ
@onlyfuns6821
@onlyfuns6821 Ай бұрын
Nzara lea ta comment krk veer ❤❤❤❤ Same think
@PrabhjeetKuku
@PrabhjeetKuku Ай бұрын
Pm kolo jdo koi km krvauna hove udo pm aap nhi krda .osde khen ty ohde thalle worker krde aa.eve he kali mata aap nhi aundi.ohna de senik aunde aa.bakki 99% nkli babbe aa.jehda sache dilo parmatama nu manda ohde ty koi shakti jaldi km nhi krdi
@LoveBoy-qo6mi
@LoveBoy-qo6mi 2 ай бұрын
ਧੰਨ ਧੰਨ ਸ਼੍ਰੀ ਸਨਾਤਨ ਧਰਮ ਹੀ ਸੱਚ ਹੈ ਜੈ ਸ੍ਰੀ ਰਾਮ ਚੰਦਰ ਕੀ ਜੈ ਸਨਾਤਨ ਹੀਂ ਸੱਚ ਹੈ ਸ਼ਿਵ ਬਿਨਾ ਇਨਸਾਨ ਸ਼ਵ ਹੀ ਹੈ ਹਰ ਹਰ ਮਹਾਦੇਵ
@Dollaroscar99
@Dollaroscar99 2 ай бұрын
Eh cheejan haigia ta shi aa... Chahe kine vi padhe like hojo....
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@gurpreetkaur-zl2ie
@gurpreetkaur-zl2ie 2 ай бұрын
Hmm agree
@LovelyLucky-yk9oj
@LovelyLucky-yk9oj 2 ай бұрын
Jai Ho Baba g
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ
@hardeepsingh7511
@hardeepsingh7511 2 ай бұрын
Babaji Dada podcast bahut hi badhiya Laga
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@rohandoon1235
@rohandoon1235 2 ай бұрын
Thanks you jee🎉🎉
@INDERVARAN-b9c
@INDERVARAN-b9c 2 ай бұрын
Baba ji bohat vadiyaa lgyaa podcast
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ
@hunter0298
@hunter0298 2 ай бұрын
Sahi galla👍
@kipalivetv
@kipalivetv 2 ай бұрын
Baba ji
@Phantom_Shadow79
@Phantom_Shadow79 Ай бұрын
ALLAH HU 🤲🙏📿
@sunilsoma456
@sunilsoma456 2 ай бұрын
Radhe Krishna ji 🙏
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ
@LuckyDroch-od6ne
@LuckyDroch-od6ne 2 ай бұрын
Bhut vdia podcast
@SatvirSingh-j5h
@SatvirSingh-j5h 2 ай бұрын
Wahaguru ji
@itz_lucky_syd
@itz_lucky_syd 2 ай бұрын
Next time ਨੂਰੀ ਇਲਮ, ਖਾਂਖੀ ਇਲਮ ਬਾਰੇ ਵੀ ਪੁੱਛੇ ਉ ਤੇ ਜੇ ਨੂਰੀ ਇਲਮ ਵਾਲੇ ਪੀਰ ਦੀ ਕਿਸੇ ਤੇ ਕਿਰਪਾਂ ਹੁੰਦੀ ਆਂ ਤਾਂ ਉਸ ਨੂੰ ਗੁਰੂ ਧਾਰਨਾਂ ਕਰਨੀ ਚਾਹੀਦੀ ਆਂ ਜੇ ਕਿਸੇ ਦਾਂ ਪੀਰ ਜੀ ਬੋਲੇ ਕਿਸੇ ਕੋਲ ਨਹੀਂ ਜਾਣਾਂ ਨਾਂ ਸਿਰ ਝੁਕਾਉਣਾ ਕਿਤੇ ਹੋਰ।
@thependupodcast
@thependupodcast 2 ай бұрын
ਅਗਲੇ ਐਪੀਸੋਡ ਵਿਚ ਤੁਹਾਡੇ ਦੱਸੇ ਸਵਾਲ ਜ਼ਰੂਰ ਪੁੱਛਣਗੇ ਜੀ , ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@SahibAvtar
@SahibAvtar Ай бұрын
Wheguru je Wheguru
@simranbajwa3040
@simranbajwa3040 2 ай бұрын
Jai babe peer ji di 🙏🏼
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@Shahidkhan-wv6km
@Shahidkhan-wv6km 2 ай бұрын
Babaji niyaaj shah ji 🙏🏻
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ
@SatinderpalSingh-he9kw
@SatinderpalSingh-he9kw 2 ай бұрын
ਖਾਲਸਾ ਤਾਂ ਕਦੇ ਨਹੀਂ ਕਹਿੰਦਾ ਕਿ ਕਿਸੇ ਪੀਰ ਫ਼ਕੀਰ ਨੂੰ ਮੰਨੋ ਜਾਂ ਚੌਂਕੀ ਭਰੋ, ਇੱਕ ਪਾਸੇ ਤਾਂ ਗੁਰੂ ਘਰ ਜਾਣ ਨੂੰ ਕਹਿੰਦੇ ਹੋ, ਇੱਕ ਅੱਲਾ ਇੱਕ ਪਰਮਾਤਮਾ ਦੀ ਗੱਲ ਕਰਦੇ ਹੋ ਤੇ ਦੂਜੇ ਪਾਸੇ ਪੀਰਾਂ ਫ਼ਕੀਰਾਂ ਤੇ ਚੌਂਕੀਆਂ ਨਾਲ ਜੋੜੀ ਜਾਨੇ ਓ, ਇਹ ਗੱਲ ਸਮਝ ਨੀ ਆਈ ਕੇ ਅਖੀਰ ਤੁਸੀਂ ਕਹਿਣਾ ਕਿ ਚਾਹੁੰਦੇ ਹੋ ?
@sawindersingh880
@sawindersingh880 2 ай бұрын
🙏🏻🙏🏻Waheguru g 🙏🏻🙏🏻
@jassadhesi730
@jassadhesi730 2 ай бұрын
Jai sai ji
@baggiswariya595
@baggiswariya595 2 ай бұрын
29ਸਾਲ ਦਾ ਦੇਖ ਕੇ ਲਗ ਰਿਆ 50 ਤਕ‌ ਦਾ
@Shahidkhan-wv6km
@Shahidkhan-wv6km 2 ай бұрын
Baba ji bilkul sahi galaa boliyaa
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ
@HarjotKaur-k5b
@HarjotKaur-k5b 2 ай бұрын
Nice veer g
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@bhindersinghnirman3168
@bhindersinghnirman3168 2 ай бұрын
Nice. Baba. Ji
@kuldeepbhullar7422
@kuldeepbhullar7422 2 ай бұрын
ਇੰਟਰਵਿਊ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਿੰਡ ਦਾ ਨਾਮ ਬਾਬੇ ਦਾ ਨਾਮ ਮੋਬਾਈਲ ਨੰਬਰ ਦੱਸਣਾ ਸੀ ਮੋਬਾਈਲ ਨੰਬਰ ਜ਼ਰੂਰ ਦੱਸਣਾ ਚਾਹੀਦਾ ਆ ਹੁਣ ਕੀ ਪਤਾ ਬਾਬਾ ਕਿਸ ਦਿਨ ਮਿਲਦਾ ਐ ਕਿਸੇ ਨੇ ਦੂਰੋਂ ਆਉਣਾ ਹੁੰਦਾ ਇੰਟਰਵਿਊ ਕਰੀਂ ਨਾਲੇ ਵੇ ਕਰਿਆ ਵਰਗੀ ਕਰੀਂ
@thependupodcast
@thependupodcast Ай бұрын
Bai ji Number - +919855388949 Address - Village Mansuran District Ludhiana. Baki asi sari information pinned comment vich v ditti aa ji Thankyou sade nal jurre rehan layi
@Jatindersingh-ko7kg
@Jatindersingh-ko7kg 2 ай бұрын
Baba g no hai kise kol ja Kio hor vedio hai plz pura addeess dasiyoo
@BabbuMann-z5z
@BabbuMann-z5z 2 ай бұрын
Jai maata kali ji di
@thependupodcast
@thependupodcast 2 ай бұрын
Jai Maa Kali
@MandeepSingh-cr7xq
@MandeepSingh-cr7xq 2 ай бұрын
👌🏼❤️❤️❤️🙏🏽👌🏼🤗🤗🤗🤗💕
@ashrafkhan-offical
@ashrafkhan-offical 2 ай бұрын
Baba g
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@wahegurusingh1852
@wahegurusingh1852 2 ай бұрын
Ehna di yaga da ki naam aa Lal peer?
@gurpreet0633
@gurpreet0633 2 ай бұрын
Guru garnth sahib mano
@SatnamSingh-iy2uk
@SatnamSingh-iy2uk 2 ай бұрын
ਵੀਰ ਗੁੱਸਾ ਨਾ ਕਰੀ ਤੇਰੀ ਉਮਰ 35+ਲਗਦੀ ਆ
@Mrkaul1105
@Mrkaul1105 2 ай бұрын
ਬਾਕੀ ਸਭ ਤਾਂ ਠੀਕ ਹੈ ਜੀ ਪਰ 1: 35ਤੇ ਤੁਸੀ ਕਿਹਾ ਕੀ ਕਿਸੇ ਡਾਕਟਰ ਨੇ ਹੱਥ ਨਹੀ ਪਾਇਆ ਅੱਜ ਤੱਕ ਕੋਈ v ਨਹੀ ਕਹਿ ਸਕਦਾ ਕਿ ਡਾਕਟਰ ਨੇ ਹੱਥ ਨਹੀਂ ਪਾਇਆ ਡਾਕਟਰ ਟਾ ਹੱਥ ਚੰਗੀ ਤਰਾ ਪੂੰਦੇ ਆ ਜੀ ਜਦ ਤੱਕ ਤੁਹਾਡੀ ਜੇਬ ਖਾਲੀ ਨਹੀਂ ਹੁੰਦੀ ਤਦ ਤਕ ਉਹ ਨਹੀ ਛੱਡ ਦੇ ਜੀ ਕੋਈ v ਗ਼ਲਤ ਕਿਹਾ ਹੋਵੇ ਤਾਂ ਮਾਫ ਕਰਨਾ ਜੀ
@rohandoon1235
@rohandoon1235 2 ай бұрын
Baba jee parnaam kee Aapjee dee sarkar bramrakshas nuu ve theek kar sakdi hai Pls jawab ..... 🙏🙏
@thependupodcast
@thependupodcast 2 ай бұрын
+919855388949
@jaswinderjassa2637
@jaswinderjassa2637 2 ай бұрын
ਪਿੰਡ ਮਨਸੂਰਾ ਇਹ ਕਿਸ ਸਹਾਰ ਕੋਲ ਆ
@hjtechnicalpoint8868
@hjtechnicalpoint8868 2 ай бұрын
Baba g kis din mildey hun kya phone no mil sakda hai g
@thependupodcast
@thependupodcast 2 ай бұрын
Sunday ਪਿੰਡ ਮਨਸੂਰਾਂ ਜ਼ਿਲਾ ਲੁਧਿਆਣਾ +919855388949 ਜੁੜੇ ਰਹਿਣ ਲਈ ਧੰਨਵਾਦ |
@mandeepdhillon1855
@mandeepdhillon1855 2 ай бұрын
Very nice 👍
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@harjitsingh183
@harjitsingh183 2 ай бұрын
ਬਾਬਾ ਜੀ ਮੈ ਡਰਾਵਿਗ ਕਰਦਾ ਮੇਰਾ ਕੰਮ ਕਿਸੇ ਨੇ ਬੰਦ ਕਰਤਾ ਮੈਰਾ ਬੱਚਾ ਵੀਮੈਰੀ ਘਰਵਾਲੀ ਵੀ ਬੀਮਾਰ ਰਾਦੀਆ ਮੈਰੇਤੇ ਕਿਰਪਾ ਕਰੋ ਤੁਸੀ ਜਾਣੀਜਾਣ ਹੋ
@Aman-o7m3b
@Aman-o7m3b Ай бұрын
How kali mata can do someone bad for an alcohol bottle?
@TariJatana-ru5is
@TariJatana-ru5is Ай бұрын
🎉🎉🎉🎉🎉
@manjitji4495
@manjitji4495 2 ай бұрын
Baba ji bahot vadia laga tahanu sunn ke ji asi Latala pind to ji
@paramjitlal1997
@paramjitlal1997 2 ай бұрын
Haq data haq sach data ji❤❤❤❤❤❤❤❤❤
@sukhchoprasingh872
@sukhchoprasingh872 2 ай бұрын
Mansura Ludhiana to kini door a please ds skde
@sukhchoprasingh872
@sukhchoprasingh872 2 ай бұрын
Te kis din dekhde na ji please reply jarur karna ji
@thependupodcast
@thependupodcast 2 ай бұрын
17 km
@Kajal-x8c
@Kajal-x8c 2 ай бұрын
Veer ji pura address das do pl help krdo
@saabkumar-vb8qi
@saabkumar-vb8qi 2 ай бұрын
Baba ji kol jine milna hove ta kive mil sakde aa
@thependupodcast
@thependupodcast 2 ай бұрын
9855388949
@PunjabSingh-m5k
@PunjabSingh-m5k 2 ай бұрын
ਪੱਤਰਕਾਰ ਖੁਦ ਬਹੁਤ ਬੋਲ ਰਿਹਾ ਬਾਬੇ ਨੂੰ ਬੋਲਣ ਹੀ ਨਹੀਂ ਦੇ ਰਿਹਾ ਸਵਾਲਾਂ ਵਿੱਚ ਖੁਦ ਹੀ ਉਲਝਿਆ ਪਿਆ ਕਿਹੜਾ ਪੁੱਛਾ ਕਿਹੜਾ ਛੱਡਾ
@thependupodcast
@thependupodcast 2 ай бұрын
ਤੁਹਾਡੀ ਰਾਇ ਨੋਟ ਕਰ ਲਈ ਹੈ ਜੀ ਅੱਗੇ ਤੋਂ ਧਿਆਨ ਰੱਖਾਂਗੇ ਆਪਣੇ ਕੀਮਤੀ ਵਿਚਾਰ ਦਿੰਦੇ ਰਹੋ , ਧੰਨਵਾਦ।
@INDERVARAN-b9c
@INDERVARAN-b9c 2 ай бұрын
Baba ji kehri city da na
@thependupodcast
@thependupodcast 2 ай бұрын
ਪਿੰਡ ਮਨਸੂਰਾਂ ਜ਼ਿਲਾ ਲੁਧਿਆਣਾ , ਜੁੜੇ ਰਹਿਣ ਲਈ ਧੰਨਵਾਦ |
@INDERVARAN-b9c
@INDERVARAN-b9c 2 ай бұрын
@@thependupodcast dhanwad
@tarwindermann4734
@tarwindermann4734 2 ай бұрын
Bai chaunkiman wali gl jama shi a m chaunkiman to a
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ
@paramjitkaurKaur-c3y
@paramjitkaurKaur-c3y 2 ай бұрын
​@@thependupodcast address please
@saabkumar-vb8qi
@saabkumar-vb8qi 2 ай бұрын
​@@thependupodcast veer ji baba ji da number mil joga
@TruTimeRecords
@TruTimeRecords Ай бұрын
Pela tuc music e chlalo background ch podcast bad ch sna dena 😂
@AmandeepSidhu-ed2of
@AmandeepSidhu-ed2of 2 ай бұрын
29 saal😮...baba chota mere to😅....just kidding...Allah hu akbar ❤
@Kajal-x8c
@Kajal-x8c 2 ай бұрын
Veer ji pura address das do
@thependupodcast
@thependupodcast Ай бұрын
check pinned comment
@MashaAli-yj5xn
@MashaAli-yj5xn 2 ай бұрын
Allah di rehmat baba ji
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@JaswantSingh-r6v
@JaswantSingh-r6v 2 ай бұрын
Veer Ji eha veer ਕਿੱਥੇ ਨੇ ਪੂਰਾ ਪਤਾ ਦੱਸੋ ਜੀ plz
@thependupodcast
@thependupodcast 2 ай бұрын
ਪਿੰਡ ਮਨਸੂਰਾਂ ਜ਼ਿਲਾ ਲੁਧਿਆਣਾ +919855388949 ਜੁੜੇ ਰਹਿਣ ਲਈ ਧੰਨਵਾਦ |
@kuldeepsinghdhaliwal4469
@kuldeepsinghdhaliwal4469 Ай бұрын
ਬਾਬਾ ਜੀ ਕੰਮ ਹੀ ਸੁਖਦੇਉ ਜੀ
@Jeetnijjar5911
@Jeetnijjar5911 2 ай бұрын
ਬਹੁਤ ਵਦੀਆ ਪੌਡਕਾਸਟ ਸੀ ਵੀਰ ਪਰ ਕਈ ਗੱਲਾਂ ਮੇਰੇ ਤੇ ਢੁੱਕ ਰਹੀਆ ਜਿਵੇ ਨਿਸ਼ਾਨੀਆ ਦੱਸਿਆ ਬਾਬਾ ਜੀ ਨੇ ਕੀ ਬੰਦੇ ਚ ਏਵੇ ਦੇ ਲੱਸ਼ਣ ਆਉਣੇ ਸ਼ੁਰੂ ਹੁੰਦੇ ਨੇ,please ਕੋਈ contact ਨੰਬਰ ਮਿਲ ਸਕਦਾ ਤਾਂ ਦਸਿਓ ਵੀਰੇ ਮੈਂ ਅੱਜ ਹੀ follow ਕਰਨਾ ਸ਼ੁਰੂ ਕੀਤਾ ਤੁਹਾਨੂੰ,ਧੰਨਵਾਦ🙏🏻
@MandeepSingh-cr7xq
@MandeepSingh-cr7xq 2 ай бұрын
👌🏼👌🏼👌🏼🙏🏽🙏🏽🙏🏽👌🏼👌🏼👌🏼
@Mannu_man0776
@Mannu_man0776 2 ай бұрын
ਮਨਸੂਰ ਪਿੰਡ ਕਿੱਥੇ ਹੈ ਜੀ
@thependupodcast
@thependupodcast Ай бұрын
zila ludhiana
@jaswinderjassa2637
@jaswinderjassa2637 2 ай бұрын
ਜਿਲਾ ਵੀ ਦੱਸੋ , ਸ਼ਹਿਰ ਵੀ ਦੱਸੋ ਅਤੇ ਪਿੰਡ ਵੀ ਦੱਸੋ ,ਤੁਸੀ ਇਕਲਾ ਪਿੰਡ ਦੱਸਿਆ , ਪਿੰਡ ਸਡੇ ਸ਼ਹਿਰ ਕੋਲ ਵੀ ਬੜੇ ਨੇ ,ਵੈਸੇ ਇਹ ਪਿੰਡ ਮਨਸੂਰਾਂ ਕਿਸ ਜਿਲੇ ਚਾ ਇਹਨੇ ਸ਼ਹਿਰ ਲਾਗ ਆ
@thependupodcast
@thependupodcast 2 ай бұрын
ਪਿੰਡ ਮਨਸੂਰਾਂ ਜ਼ਿਲਾ ਲੁਧਿਆਣਾ +919855388949 ਜੁੜੇ ਰਹਿਣ ਲਈ ਧੰਨਵਾਦ |
@NailBarYT
@NailBarYT 2 ай бұрын
Ludhiana district
@RAVINDERPALSINGH-n9s
@RAVINDERPALSINGH-n9s 2 ай бұрын
Ludhiana dist.jodha pind kol a mansora pind Ludhiana district vich
@jagrajsingh2820
@jagrajsingh2820 2 ай бұрын
ਜੋਧਾ ਮਨਸੂਰਾਂ ਜਿਲਾ ਲੁਧਿਆਣਾ
@HarjinderSingh-yo5eo
@HarjinderSingh-yo5eo 2 ай бұрын
Dist ludhiana
@BhinderKaur-pg7hk
@BhinderKaur-pg7hk 2 ай бұрын
🙏🙏🙏🙏
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ
@manisingh4689
@manisingh4689 2 ай бұрын
Baba ji kise te peer da pehra hove kiwe hatega
@thependupodcast
@thependupodcast 2 ай бұрын
+919855388949 , ਜੁੜੇ ਰਹਿਣ ਲਈ ਧੰਨਵਾਦ |
@dharamjitsinghbajwa5905
@dharamjitsinghbajwa5905 2 ай бұрын
🙏🙏🙏🙏🙏🌹
@thependupodcast
@thependupodcast 2 ай бұрын
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@rabbdiawwaz4764
@rabbdiawwaz4764 2 ай бұрын
Veer ji lakh data peer bare baba ji Baba ji nal interview kro ji Lakh data peer di ji jankari deo g. Please
@thependupodcast
@thependupodcast 2 ай бұрын
Ludhiana , ਜੁੜੇ ਰਹਿਣ ਲਈ ਧੰਨਵਾਦ |
@thependupodcast
@thependupodcast 2 ай бұрын
ਅਗਲੇ ਐਪੀਸੋਡ ਵਿਚ ਤੁਹਾਡੇ ਦੱਸੇ ਸਵਾਲ ਜ਼ਰੂਰ ਪੁੱਛਣਗੇ ਜੀ , ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ |
@MandeepSingh-cr7xq
@MandeepSingh-cr7xq 2 ай бұрын
🌹🤲🌹👏💕🤗🙏🏽❤️👏👏
@rajkaurthind4898
@rajkaurthind4898 2 ай бұрын
Baba ji mera ta jida kise ne dimag he banya hoya aa.boht pareshan aa.😭😭😭🙏🙏🙏
@thependupodcast
@thependupodcast 2 ай бұрын
+919855388949 ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ
@Kaurdeep708
@Kaurdeep708 2 ай бұрын
Kitho ho tusi
@ytdhillonxpendu5975
@ytdhillonxpendu5975 2 ай бұрын
Baba Ji da no dedo Ji please adress ch send krdo Ji
@saabkumar-vb8qi
@saabkumar-vb8qi 2 ай бұрын
Veer ji j koy kale jadu da shikar ho je ta osda hal ki aa
@nbghgkk
@nbghgkk 2 ай бұрын
kai chez da hal h kai da kde v ni bro - koi problem a?
@naturescience9090
@naturescience9090 2 ай бұрын
Doctor
@BholeBaba-f4x
@BholeBaba-f4x 2 ай бұрын
Om namah shivaya
@Dukhiyadadardi
@Dukhiyadadardi 2 ай бұрын
Hai ji
@rabbdiawwaz4764
@rabbdiawwaz4764 2 ай бұрын
Vr ibabad kro khud hi kisi baba kol na jao Khud bhakti kro Puran guru ton naam daan leke
@No000BoDy
@No000BoDy Ай бұрын
Baba ji da pura adress daso sir
@thependupodcast
@thependupodcast Ай бұрын
Village Mansuran District Ludhiana. Number - 9855388949
@onlyfuns6821
@onlyfuns6821 Ай бұрын
Baba j to 29 da fer m te 12 saal da ha😂😂
@SukwinderSingh-dd3kh
@SukwinderSingh-dd3kh 2 ай бұрын
Veer koi number tan dao main avde kise rishtedar da bhala karauna
@thependupodcast
@thependupodcast Ай бұрын
+919855388949
@ytdhillonxpendu5975
@ytdhillonxpendu5975 2 ай бұрын
No send krdo Ji please
@vikramchauhan2333
@vikramchauhan2333 2 ай бұрын
Bai ma be auna chauna thode chenel te
@thependupodcast
@thependupodcast Ай бұрын
ਸਾਨੂੰ 8837663172 ਤੇ ਫੋਨ ਕਰੋ ਜੀ |
@bhindabhinder1301
@bhindabhinder1301 Ай бұрын
ਬਾਬਾ ਜੀ ਮੈਂ ਬਹੁਤ ਦੁਖੀ ਆ ਬਾਬਾ ਜੀ ਮੇਰੇ ਬੱਚੇ ਦੇ ਬਾਲ ਕਟ ਗਏ ਘਰ ਵਿੱਚ ਕਲੇਸ਼ ਹੁੰਦਾ ਘਰ ਵਾਲਾ ਵੀ ਨਹੀਂ ਸੁਨਦਾ
@thependupodcast
@thependupodcast Ай бұрын
+919855388949
@BrarConnect
@BrarConnect Ай бұрын
Eh baba ji da number he veere ? Plz jroor dasna veer ji, me khud marn kinare ha te mera sara parwar bimar rehnda
@NareshkumarJindal-m8q
@NareshkumarJindal-m8q Ай бұрын
Bai mere wife nal b hoye si apne koi avde hi wal kat ke black ⚫magic karde a ji tusi kise nu dika lo ji eh cheja vad de vad de bhut vadan lag janidia ji time na lauo ji jaldi to jaldi deka lo ji
@NareshkumarJindal-m8q
@NareshkumarJindal-m8q Ай бұрын
Hunda ji jihra likia hunda akvara bich o kala jadu kar dende aa bai
@chahalgaming159
@chahalgaming159 2 ай бұрын
Kithon ne baba ji dasso plz asi bahut preshsn aa
@thependupodcast
@thependupodcast Ай бұрын
Check pinned comment
@KaurJ-oh6mk
@KaurJ-oh6mk Ай бұрын
ਕੀ ਹੋਇਆ ਤੁਹਾਨੂੰ??
@BaljitSingh-e3d3w
@BaljitSingh-e3d3w 2 ай бұрын
❤❤❤❤
“Don’t stop the chances.”
00:44
ISSEI / いっせい
Рет қаралды 62 МЛН
The Best Band 😅 #toshleh #viralshort
00:11
Toshleh
Рет қаралды 22 МЛН
My scorpion was taken away from me 😢
00:55
TyphoonFast 5
Рет қаралды 2,7 МЛН
When you have a very capricious child 😂😘👍
00:16
Like Asiya
Рет қаралды 18 МЛН
“Don’t stop the chances.”
00:44
ISSEI / いっせい
Рет қаралды 62 МЛН