ਕਿਵੇਂ ਸ਼ਿਲਾ ਕੱਟ ਕੇ ਖਵਾਜੇ 🌊 ਦੀ ਸਿੱਧੀ ਤੇ ਦਰਸ਼ਨ ਮਿਲੇ ❗️| Baba Nyaz Khan on THE PENDU PODCAST

  Рет қаралды 78,271

The Pendu Podcast

The Pendu Podcast

Күн бұрын

Пікірлер
@Sabrimalag786
@Sabrimalag786 Ай бұрын
ਜੈ ਖੁਵਾਜਾ ਪੀਰ ਬਲੀ ਕਰ ਭਲੀ ❤
@choudhar786
@choudhar786 Ай бұрын
ਜੈ ਖਵਾਜਾ ਪੀਰ ਜੀ ਬਹੁਤ ਤਕੜੇ ਪੀਰ ਹਨ
@turtle2210
@turtle2210 Ай бұрын
ਬਾਬਾ ਜੀ ਬੇਨਤੀ ਹੈ ਕਿ ਆਪਣੇ ਕਰਾਮਾਤ ਨਾਲ ਕਿਸਾਨਾਂ ਮਜ਼ਦੂਰਾ ਦਾ ਹੱਲ ਕਰਵਾ ਦੋ । ਬਾਬਾ ਭਲੀ ਕਰੇ
@sonuchauhan2358
@sonuchauhan2358 Ай бұрын
ਓ ਭਰਾਵਾ ਕਿੱਥੋਂ ਲੱਭ ਕੇ ਲਿਆਂਦਾ ਹੈ ਐਨਾ ਵੱਡਾ ਗਿਆਨੀ ਤੇ ਵਿਗਿਆਨੀ, ਨਾ ਕੋਈ ਇਤਿਹਾਸ ਦਾ ਪਤਾ ਨਾ ਕੋਈ ਗੂੜ੍ਹ ਗਿਆਨ, ਹਾਲੇ ਬਹੁਤ ਕੁਛ ਜਨਣ ਦੀ ਲੋੜ ਹੈ, ਖਵਾਜਾ ਇਸਲਾਮ ਦੇ ਸੂਫੀ ਮੱਤ ਦਾ ਇੱਕ ਸਿਲਸਿਲਾ ਹੈ, ਜਿਸ ਵਿੱਚ ਬਹੁਤ ਸਾਰੇ ਲਗਭਗ 2200 ਖਵਾਜਾ ਆਉਂਦੇ ਨੇ, ਖਵਾਜਾ ਖਿਜਰ ਅਤੇ ਖਵਾਜਾ ਮਈਉਦੀਨ ( ਅਜਮੇਰ ਵਾਲੇ) ਦੋਵੇਂ ਹੀ ਅਲੱਗ ਅਲੱਗ ਹਨ। ਪਰ ਕੁਝ ਕੁ ਗੱਲਾਂ ਸੱਚੀਆਂ ਤੇ ਠੀਕ ਵੀ ਕਹੀਆਂ ਨੇ
@Bhullar88888
@Bhullar88888 Ай бұрын
ਹਾਹਾਹਾ ਬਾਬਾ ਜੀ ਬਾਬਾ ਜੀ ਖਵਾਜ ਗਰੀਬ ਨਵਾਜ ਜੀ ਪੀਰਾ ਦੇ ਪੀਰ ਖਵਾਜਾ ਜੀ ਉਸ ਨੂੰ ਮਿਲਦਾ ਜਿਸ ਨੇ ਆਪਣੀ ਪੂਰੀ ਤਨ ਦੇਹ ਨਾਲ ਇਬਾਦਤ ਕੀਤੀ ਹੋਵੇਗੀ
@Sabrimalag786
@Sabrimalag786 Ай бұрын
ਜੈ ਪੀਰ ਬਲੀ ਕਰ ਭਲੀ ❤
@sciencefictional6052
@sciencefictional6052 Ай бұрын
ਜੈ ਖਵਾਜਾ ਬਲੀ ਕਰੀ ਭਲੀ।
@GursimranSingh-r9u
@GursimranSingh-r9u Ай бұрын
Dhan dhan Sri guru Ramdas g maharaj
@GurcharanSingh-r7f
@GurcharanSingh-r7f Ай бұрын
ਜੈ ਖਵਾਜਾ ਪੀਰ ਪੀਰ ਜੈ ਜੈ
@NarindersinghGill-c5e
@NarindersinghGill-c5e Ай бұрын
Kirt ਕਰੋ ਬਾਬੇਨਾਨਕ ਵਾਲੀ
@Pammasai-z4e
@Pammasai-z4e Ай бұрын
ਜਾ ਖਵਾਜਾ ਗਰੀਬ ਨਿਵਾਜ਼ ਦਾਤਾ ਅਲੀ ਅਜਮੇਰੀ ਖਵਾਜਾ ਜਿੰਦਾ ਪੀਰ❤❤️🤲
@NarindersinghGill-c5e
@NarindersinghGill-c5e Ай бұрын
ਮੋਦੀ ਨੂੰ ਸ਼ੇਰ ਵਿਖਾਓ ਵੀਰ ta ਜੋ ਡਰ ਕੇ ਕਿਸਾਨਾਂ ਦੀ ਗੱਲ ਸੁਣ ਲਵੇ
@akshaypunjabwala5117
@akshaypunjabwala5117 Ай бұрын
JAI HO KHWAJA SAAB JI ❤❤❤
@tchnogamrza1663
@tchnogamrza1663 Ай бұрын
Jai ho kwaza g de
@GurvinderSingh-j9m
@GurvinderSingh-j9m Ай бұрын
Je sher aye hunde sab toh phila tenu dura pena c bane ne vade babe
@kamaljeetsingh2567
@kamaljeetsingh2567 Ай бұрын
Waheguru ji
@Sabrimalag786
@Sabrimalag786 Ай бұрын
ਬਹੁਤ ਵਧੀਆ ਲੱਗਿਆ ❤
@BindaJugiana
@BindaJugiana Ай бұрын
Bai asi ta 12 saal baad berha tareya sunya c ajj pehli vaar 11 saal baad sunya
@raazsiidhu3587
@raazsiidhu3587 Ай бұрын
1947 ਵਿੱਚ ਅਬਾਦੀ 36 ਕਰੋੜ ਸੀ. ਹੁੰਦਾ 136 ਕਰੋੜ ਹੈ। 100ਕਰੋੜ ਨਵੀਂਆਂ ਰੂਹਾਂ ਕਿਥੋਂ ਆ ਗਈਆਂ? ਮਰਦੇ 10 ਨੇ ਜੰਮਦੇ 15 ਨੇ, 5 ਨਵੀਆਂ ਰੂਹਾਂ ਕਿਥੋਂ ਆ ਗਈਆਂ? ਜੋ ਧਰਤੀ ਉੱਤੇ ਹੈ ਹੀ ਨਹੀਂ ਸਨ। ਰਾਜ ਮਾਸਟਰ, ਦਾਉਧਰ।
@kamaljeetsingh2567
@kamaljeetsingh2567 Ай бұрын
Jai khavaja peer ji
@Balbirsinghusa
@Balbirsinghusa Ай бұрын
ਜੇ ਜਪ ਬਾਣੀ ਵਿਚਾਰੋ ਤੇ ਏਹੋ ਜਿਹੇ ਲੋਕਾਂ ਨੂੰ ਨਸੀਹਤ ਦਿੱਤੀ ਹੋਈ ਆ।
@SukhjinderSingh-ru1ts
@SukhjinderSingh-ru1ts Ай бұрын
ਸਿਲਾ ਕੱਟਣਾ ਵੀ ਕਾਲਾ ਇਲਮ ਸਿੱਖਣਾ ਹੈ ਅਤੇ ਕਾਲਾ ਇੱਲਮ ਰੱਬ ਦਾ ਵਿਰੋਧੀ ਹੈ
@indersingh9831
@indersingh9831 Ай бұрын
22 ji ehe koi fakeer ni ehe bus baba aa ikala .. divyadrishti ta ede kol haini ghr wali nu tke nal sher dikhn lg gye 😌
@Keeratdhaliwal03
@Keeratdhaliwal03 Ай бұрын
ਅਜਮੇਰ ਵਾਲੇ ਖਵਾਜਾ ਸਾਹਿਬ ਖਵਾਜਾ ਮੋਇਨੂਦੀਨ ਹਸਨ ਚਿਸ਼ਤੀ ਅਤੇ ਖਵਾਜਾ ਖਿਜ਼ਰ ਦੋਨੋ ਅਲੱਗ ਅਲੱਗ ਨੇ ... ਦਲੀਆ ਖਵਾਜਾ ਖਿਜ਼ਰ ਜੀ ਦਾ ਦਿੱਤਾ ਜਾਂਦਾ ... ਬੇੜਾ ਵੀ ਖਵਾਜਾ ਖਿਜ਼ਰ ਜੀ ਦਾ ਦਿੱਤਾ ਜਾਂਦਾ .. 2200 ਖਵਾਜਾ ਵਿੱਚੋਂ ਇਹ ਵੀ ਹੋਏ ਨੇ
@Bhullar88888
@Bhullar88888 Ай бұрын
ਬਾਬਾ ਜੀ ਕਿਤਾਬਾ ਵਿੱਚ ਗਿਆਨ ਬਹੁਤ ਫਰਕ ਹੈ
@INDERVARAN-b9c
@INDERVARAN-b9c Ай бұрын
JAI sai ji
@himanshudhiman4826
@himanshudhiman4826 Ай бұрын
Goushpak sarkar ji 🤲😍
@JapsimranRajveer
@JapsimranRajveer Ай бұрын
👏👏❤️💚👍
@peeritefkeeri3869
@peeritefkeeri3869 Ай бұрын
Baba ji shuker aa tuhada per jina di tusi gll kerde khijer aleh slam di gll kerde khvaja sjmeri hor c
@sunilsoma456
@sunilsoma456 Ай бұрын
Good information Sir
@ranjeetkhanna3993
@ranjeetkhanna3993 Ай бұрын
ਚਮਕੀਲੇ ਵਾਰੇ ਠੀਕ ਕਿਹਾ ਸੁਵਦੀਪ ਹੈ ਤਾਂ ਚਮਕੀਲੇ ਵਰਗਾ
@HarwinderSingh-ph1hb
@HarwinderSingh-ph1hb Ай бұрын
Khwaja bli kar bhali Babaji apna adress dso g
@AvtarSandh
@AvtarSandh Ай бұрын
🔥🔥🔥🔥🔥
@sukhrajgill4542
@sukhrajgill4542 Ай бұрын
Jai. peera. de
@MandeepSingh-zu8uj
@MandeepSingh-zu8uj Ай бұрын
Safe ghar, khwaja, pir di jagh si, je oh takri ta khetrpal kitho, aa gya😊
@sukhwantsingh6001
@sukhwantsingh6001 Ай бұрын
ਲੋਕਾਂ ਨੂੰ ਭਰਮਾਂ ਵਿਚ ਨਾ ਪਾਓ ਜੀ ਗੁਰੂ ਘਰ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ
@Balbirsinghusa
@Balbirsinghusa Ай бұрын
ਦਿਮਾਗ਼ ਖਰਾਬ ਇਹਨਾ ਲੋਕਾਂ ਦਾ
@RajpalKana-v8r
@RajpalKana-v8r Ай бұрын
Program karn da ki faida je baba ji adress fon number ni bolna adress jroor deo baba ji da dhanvaad ji
@HappySingh-is2pw
@HappySingh-is2pw Ай бұрын
Sidhu 22 Janadabad Janadabad Janadabad Janadabad Janadabad Babbar Sar Punjab daa 🙏🙏🙏🙏🙏🌹🌹🌹🌹🌹
@randhawa9863
@randhawa9863 Ай бұрын
❤❤
@NailBarYT
@NailBarYT Ай бұрын
Very nice 😊
@kulwinderjawandha3062
@kulwinderjawandha3062 Ай бұрын
ਸੋਹਣੀ ਸੋਚ ਆ ਵਾਇ ਜੀ ਦੀ
@rajkumar-cu5xn
@rajkumar-cu5xn Ай бұрын
ਜਾ ਤਾਂ ਮੇਹਰਬਾਨ ਆ ਖਵਾਜਾ ਮਿਠੀਏ
@subasingh4581
@subasingh4581 Ай бұрын
ਕਹਿੜਾ ਪਿੰਡ ਹੈ ਇਸ ਬਾਬੇ ਦਾ
@davindersingh236
@davindersingh236 Ай бұрын
Baba Ji address kithe hai 🙏
@PashiSidhu
@PashiSidhu Ай бұрын
Baba ji gurudwara da name kyon leya
@ManjitKaur-f5y
@ManjitKaur-f5y Ай бұрын
ਇਹ ਜਨਮ ਮਰਨ ਕਿਸੇ ਦੇ।ਹਥ।ਚ।ਨ੍ਹੀ ਸ਼ਭ ਰਬ ਦੇ।ਵਸ਼।ਆ।ਉਹ ਨੇ।ਰੂਹ।ਨੂੰ।ਜਨਮ ਦੇਣਾ।ਉਹ ਦੇ ਸ਼ਦੇ।ਤੋਂ।ਉਠ।ਜਾਂਣਾ।
@GooglePay-f9t
@GooglePay-f9t Ай бұрын
Enna nall mere gal karvayaoo comments waiting
@RavinderSingh-pt6je
@RavinderSingh-pt6je Ай бұрын
Emotional ਅੱਤਿਆਚਾਰ ।
@Gursawak-i5n
@Gursawak-i5n Ай бұрын
Jai ho
@Bishav_Usa
@Bishav_Usa Ай бұрын
Jai peera di
@himanshudhiman4826
@himanshudhiman4826 Ай бұрын
M jana chanda haa ji fakir line vich 🙏
@harjindersingh3804
@harjindersingh3804 Ай бұрын
Very good Harjinder Singh Shanghera Uttarakhand And U P
@RoyalSingh-v5e
@RoyalSingh-v5e Ай бұрын
ਸ਼ੇਰਨੀਆਂ ਹੋਣੀਆਂ , ਟੱਟੇ ਦੇਖੇ ਸੀ ਸ਼ੇਰਾ ਦੇ? 😂
@HarbansKumar-x2b
@HarbansKumar-x2b Ай бұрын
😂😂😂
@peeritefkeeri3869
@peeritefkeeri3869 Ай бұрын
Beda tran vali gll v ji thodi glt aa
@Singh-ik1qc
@Singh-ik1qc Ай бұрын
Oh jaa oye chamkila nal sidhu nu mlaayi jaana,,😑🙏
@worldwar3-news
@worldwar3-news Ай бұрын
ਬੱਲੇ ਬੱਲੇ ਇਸਤੋ ਵੱਡੀ ਚਵਲ ਕਿਤੇ ਨਹੀ ਲੱਭਣੀ
@Ukrainianindian7625
@Ukrainianindian7625 Ай бұрын
Duniya technology di gla kr rahi hai….eh kl..an pambalpuche diya😂😂😂😂
@chdcrimesafar
@chdcrimesafar Ай бұрын
Bai sahab chila hunda shila ni shila ladyas katdiya ne😊
@RameshKumar-l1q6t
@RameshKumar-l1q6t Ай бұрын
BAKVAS KIS TARAN KARDA DUR FITE MOOH PAKHANDI LOK PAKHANDI PATARKAR VIEW
@gurtejsinghhanda4519
@gurtejsinghhanda4519 Ай бұрын
Ki baba ji nu mil sakde aa
@NishanSinghsran-u4l
@NishanSinghsran-u4l Ай бұрын
ਜੈ ਪੀਰਾ ਦੀ ਜੈ ਫੱਕਰਾ ਦੀ
@GooglePay-f9t
@GooglePay-f9t Ай бұрын
Quran wich taa dusra janam hai nahi 🤫🤫🙄🤔🤔🤔
@Jagnoorsingh-n7s
@Jagnoorsingh-n7s Ай бұрын
Angreji alle tan watt kadi janda baba
@gurtejsinghhanda4519
@gurtejsinghhanda4519 Ай бұрын
Kehan wale kuch v kahi jaan par sab jankari 100 parceot sahi aa
@GillDosanjh
@GillDosanjh Ай бұрын
Oh ja sunia hoyi a glla bs faltu jeda koi mtlb ni hega , chamkila ta kdo mukya oda janm 10 sal badh hoya , kal nu koi hor goli nl muk gya ta fr kedo chamkila sidhu a , duniya terakhi ni jardi kise di es lyi jra sarkar nl matha lauda ose nl eda hundi a ,
@ZKhan-ju7uf
@ZKhan-ju7uf Ай бұрын
Baba ķhede kandan da dsea ni kus
@Thabal__saab
@Thabal__saab Ай бұрын
ਕਿਰਤ karo😂
@sahitnama320
@sahitnama320 Ай бұрын
ਮੂਰਖ ਨਾ ਬਣਾਓ
@ssbdiary5258
@ssbdiary5258 Ай бұрын
ਅਮਰਜੋਤ ?
@GooglePay-f9t
@GooglePay-f9t Ай бұрын
Anaa sagar chiel nahi
@charanjitkaur9230
@charanjitkaur9230 Ай бұрын
Veer ji baba ji da pind kinda ha
@DaljeetSingh-f9c
@DaljeetSingh-f9c Ай бұрын
ਕਿਧਰਲਾ ਬਾਬਾ ਜੀ, ਕੋਈ ਮਰਜ਼ੀ ਬਾਬਾ ਬਣ ਕੇ ਬੈਠ ਜਾਵੇ ਜੇ ਪਰਖਣਾ ਜੇਬ ਚ ਅੱਡੋ ਅੱਡੀ ਦੇ ਨੋਟ ਲੈ ਜਾਓ ਦੱਸ ਨੀ ਸਕਦਾ ਕਿੰਨੇ ਕਿੰਨੇ ਦੇ ਕਿੰਨੇ ਨੋਟ ਨੇ ਕਿੰਨੇ ਭਾਤੇ ਭੱਜ ਜਾਣਾ ਸਭ ਠੱਗ ਠਗੇਰੇ ਨੇ । ਪੌੜਕਾਸਟ ਵਾਲੇ ਦੀ ਹਰ ਕਿਸਮ ਦੀ ਜਿੰਮੇਵਾਰੀ ਲੈ ਲਵੇ ਤਹਿਸੀਲਦਾਰ ਦੇ ਜਾ ਕੇ ਕਦੇ ਨੀ ਲਿਖਕੇ ਦਿੰਦਾ |
@Dhaliwal_22507
@Dhaliwal_22507 Ай бұрын
Pind = khandur near = Jodhan sehar zila = Ludhania
@mangatkular5941
@mangatkular5941 Ай бұрын
ਬਾਬਾ ਜੀ ਨੰਬਰ ਦਿਓ ਭਰਾਅ ਜੀ ਆਪ ਜੀ ਬਹੁਤ ਬਹੁਤ ਧੰਨਵਾਦ
@GooglePay-f9t
@GooglePay-f9t Ай бұрын
Ki hun fakir ban geya 😂😂
@MalwinderSingh-i8d
@MalwinderSingh-i8d Ай бұрын
Tu pichhle janam ch ki c
@Jagge.Riar.California
@Jagge.Riar.California Ай бұрын
Jndde yrrr gapp diii bhnn gddi jnaa koi sense bndi aa
@GooglePay-f9t
@GooglePay-f9t Ай бұрын
Baim hai zenne marzi pall loo
@iamnotalonemywaheguruiswit7715
@iamnotalonemywaheguruiswit7715 Ай бұрын
Kahan se aate Hain yah log inke dimag ka ilaaj karao Bhai koi
@GooglePay-f9t
@GooglePay-f9t Ай бұрын
Chilla kita
@suruchikaur1753
@suruchikaur1753 Ай бұрын
Baba ji islam vich ta punar janam nu nahi mande
@patialablogs293
@patialablogs293 Ай бұрын
Vakvas marda eme hi lok v paise li masoor hon li kuj v boli jande a
@gopalmoudgillmoudgill3156
@gopalmoudgillmoudgill3156 Ай бұрын
Kheterfal😅😂
@NarinderdeepSingh
@NarinderdeepSingh Ай бұрын
😂😂😂😂😂😂
@singhtarlok7632
@singhtarlok7632 Ай бұрын
😂😂😂😂
@gopalmoudgillmoudgill3156
@gopalmoudgillmoudgill3156 Ай бұрын
😂😂😂😂😂
@ZKhan-ju7uf
@ZKhan-ju7uf Ай бұрын
Babba bas kro ki khi jana
@gurnamsingh7949
@gurnamsingh7949 Ай бұрын
Pagal. 😅😅😅😅😅
@GurpreetSingh-xd3rk
@GurpreetSingh-xd3rk Ай бұрын
Bakwas
@manjugarg9396
@manjugarg9396 Ай бұрын
Veer ji baba nyaari Shah Ji ka phone number mil sakta hai
@deepsohal
@deepsohal Ай бұрын
Sidhu nu chamkila bnyi jnda chamkila ni ban hunda chahe 3 bar janam le lave
@HotelKumar-lg5nf
@HotelKumar-lg5nf Ай бұрын
jai khavaja peer ji
@KinderkaurKaur-y2x
@KinderkaurKaur-y2x Ай бұрын
*jai khawaja peer ji*
Don’t Choose The Wrong Box 😱
00:41
Topper Guild
Рет қаралды 62 МЛН
Meaning of Waheguru | Punjab Siyan | Sikh History | Who is God
32:39