ਸ਼ਰੀਕ ਧੱਕਾ ਕਰਗੇ ep 233 , new punjabi Short movie , Punjabi Natak , Sukhpal Video

  Рет қаралды 267,249

Pendu Virsa vlogs

Pendu Virsa vlogs

Күн бұрын

Пікірлер: 925
@GurmukhBrar-c7q
@GurmukhBrar-c7q 4 ай бұрын
ਬਹੁਤ ਵਧੀਆ ਵੀਡੀਓ ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@kavisherranjitsinghchohla3254
@kavisherranjitsinghchohla3254 4 ай бұрын
ਇਹ ਆ ਰੱਬ ਦੀ ਲਾਠੀ,, ਧੱਕਾ ਕਰ ਰਹੇ ਸੀ ਨਾਹ,,, ਬਹੁਤ ਵਧੀਆ ਕਹਾਣੀ ਲੱਗੀ 🎉🎉🎉, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@parmindersingh5165
@parmindersingh5165 4 ай бұрын
ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਮੈਸੇਜ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸਮਾਜ ਸੁਧਾਰ ਦੇ ਕੰਮ ਕਰਦੇ ਰਹੋ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ।
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@sachdham575
@sachdham575 4 ай бұрын
ਬਹੁਤ ਵਧੀਆ ਵੀਡੀਓ ਵੀਰ ਜੀ 🎉🎉🎉🎉❤❤❤❤❤ ਬਾਬਾ ਸੁਖਵਿੰਦਰ ਸਿੰਘ ਜੀ ਸੱਚ ਧਾਮ ਵਾਲੇ🎉🎉🎉🎉🎉🎉
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@Gurlal-o3o
@Gurlal-o3o 4 ай бұрын
ਬਹੁਤ ਵਧੀਆ ਵਿਡੀਉ ਜੱਸੇ ਵੀਰ ਤੇ ਸੁਖਪਾਲ ਭੈਣ ਜੀ ਅਤੇ ਸਾਰੀ ਟੀਮ ਦਾ ਬਹੁਤ ਧੰਨਵਾਦ ਗੁਰਲਾਲ ਸਿੰਘ ਪਿੰਡ ਫੱਲੋਖਾਰੀ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ❤❤❤❤❤❤🎉🎉🎉🎉🎉🎉🎉🎉
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@amankullar2459
@amankullar2459 4 ай бұрын
ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਜੋ ਕੋਈ ਮੇਰਾ ਇਹ ਕਮੈਂਟ ਪੜ ਰਿਹਾ ਹੈ ਉਸ ਦੇ ਮਾਂ ਪਿਓ ਦੀ ਰੱਬ❤❤
@JassaSukhpal
@JassaSukhpal 4 ай бұрын
🙏
@DeshRaj-oi8pg
@DeshRaj-oi8pg 2 ай бұрын
Bhut badhiya video congratulations to all of you
@JassaSukhpal
@JassaSukhpal 2 ай бұрын
ਧੰਨਵਾਦ ਜੀ🙏
@M___10____KING514
@M___10____KING514 4 ай бұрын
ਬਹੁਤ ਵਧੀਆ। ਸ਼ਰੀਕ ਤਾਂ ਕੋਈ ਵੀ ਰਾਜ਼ੀ ਨਹੀਂ ਹੁੰਦਾ ਵਸਦੇ ਘਰ ਤੇ। ਮਾਤਾ ਨੂੰ ਉਂਗਲਾ ਲਾ ਲਾ ਕੇ ਲੜਾਈ ਪਵਾਈ ਜਾਂਦੇ ਹਨ ❤❤❤❤ ਪਿੰਡੀ ਪਿੰਡੀ ਏਹੀ ਹਾਲ ਹੈ। ਕੋਈ ਘਟ ਨਹੀਂ। ❤❤🎉🎉🎉🎉 ਪਿੰਡ ਸਦੋਹਾ ਰਮਨਦੀਪ ਕੌਰ❤❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@gurpreetsingh490
@gurpreetsingh490 4 ай бұрын
Bhut vdia ji 👌👌👌👌
@BeantSingh-ih1sn
@BeantSingh-ih1sn 4 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ ਬਾਈ ਜੀ ਨਾਮ ਕੁਮੈਂਟਾਂ ਵਿੱਚ ਜਰੂਰ ਪੜਿਆ ਕਰੋ ਜੀ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@gurmeetgrewal1752
@gurmeetgrewal1752 Ай бұрын
So nice & vary funny Manseerat Canada 🇨🇦🇮🇳🙏🏻😂😂❤️❤️❤️❤️❤️❤️❤️❤️❤️
@sarabjeetkaur-rd8kd
@sarabjeetkaur-rd8kd 4 ай бұрын
ਆਂ ਗਗਨ ਕਿਰਲੀ ਜੀ ਵੇਖ ਕੀ ਕਰਦੀਆਂ ਹਨ ਜੱਸੇ ਵੀਰ ਜੀ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ 🎉🎉🎉🎉🎉
@JassaSukhpal
@JassaSukhpal 4 ай бұрын
🙏🙏
@JashneetKaurSekhon
@JashneetKaurSekhon 4 ай бұрын
ਬਹੁਤ ਵਧੀਆ ਵੀਡੀਓ ਹੈ ਜੀ ਤੁਹਾਡੀ ਵੀਡੀਓ ਵੇਖੇ ਬਿਨਾਂ ਸਾਡਾ ਸਾਰਾ ਪਰਿਵਾਰ ਰੋਟੀ ਨਹੀ ਖਾਂਦਾ ❤️❤️🙏🙏 ਕਿਰਨ ਸੇਖੋਂ ਪਿੰਡ ਫੁੱਲਾਂਵਾਲ ਲੁਧਿਆਣਾ ❤️🥰🥰💯👍🏻
@GurdeepSingh-pr6by
@GurdeepSingh-pr6by 4 ай бұрын
❤❤🎉🎉😊😊
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@gursharnlambi4490
@gursharnlambi4490 3 ай бұрын
ਬਹੁਤ ਵਧੀਆ ਵੀਡੀਓ ਹੈ ਜੀ ਗੁਰਸ਼ਰਨ ਸਿੰਘ ਲਬੀ
@RamanchoudharyGujjar
@RamanchoudharyGujjar 4 ай бұрын
ਪਰਮਾਤਮਾ ਮਿਹਰ ਕਰੇ ਸਾਰੀ ਟੀਮ ਤੇ❤❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@HarmasMann
@HarmasMann 4 ай бұрын
Bhot vadia video aa Bhai rab sodi sari team nu tarkia bakhsayaa Bai
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SatishKumar-zy9kq
@SatishKumar-zy9kq 4 ай бұрын
ਵੈਰੀ ਵੈਰੀ nice video ਜੱਸੇ ਵੀਰੇ ਸਤੀਸ਼ ਫਿਲੌਰ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@BobySingh-p5u
@BobySingh-p5u 4 ай бұрын
ਬਹੁਤ ਬਹੁਤ ਵਧੀਆ ਵੀਡੀਓ ਬਣਾਈ ਐ ਜੀ।ਬੜੀ ਵਧੀਆ ਸਿਖਿਆ ਦਿੱਤੀ ਹੈ।ਇਹ ਗੱਲ ਬਿਲਕੁਲ ਸਹੀ ਐ ਕਿ ਮਾੜਾ ਕਰਨ ਵੇਲੇ ਇਨਸਾਨ ਮੌਤ ਨੂੰ ਭੁੱਲ ਜਾਂਦਾ ।
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@hkaur9379
@hkaur9379 4 ай бұрын
ਬਹੁਤ ਵਧੀਆ ਵੀਡੀਓ ਆ ਜੀ ।ਵੈਰੀ ਨਾਇਸ ਵੀਡੀਓ ਆ ਜੀ ਹਰਪਾਲ_ਥਾਂਦੀ ਹੌਲੈਡ। ।❤❤❤❤❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@userPali
@userPali 4 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🙏👌ਪਾਲੀ,ਪੈਰੀ ਮਾਨਸਾ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SonuBarpagga
@SonuBarpagga 4 ай бұрын
ਬਹੁਤ ਵਧੀਆ ਮੂਵੀ ਸੋਨੂ ਵਡਭਾਗਾ ਹੁਸ਼ਿਆਰਪੁਰ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@premmittal7111
@premmittal7111 4 ай бұрын
🎉🎉 ਸ਼ਰੀਕਾਂ ਦਾ ਧੱਕਾ 🎉🎉 ਐਪੀਸੋਡ 233🎉🎉 ਵਧੀਆ ਕਹਾਣੀ 🎉🎉 ਆਖਿਰ 🎂🎂 ਜਿੱਤ ਸਚਾਈ ਦੀ ਹੋਈ so congratulations pendu virsa team bappiana Prem Singh Mittal jj enterprises link road Mansa
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@premmittal7111
@premmittal7111 4 ай бұрын
@@JassaSukhpal 🙏🙏🙏🙏🙏🙏🌳🌳🌳🌳🌴🌴🌴🌴🌲🌲🌲🌲🌲
@MakhanSingh-c3d
@MakhanSingh-c3d 4 ай бұрын
ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SatteSatte-iz4fy
@SatteSatte-iz4fy 4 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ ❤🎉
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@harjantsingh8830
@harjantsingh8830 4 ай бұрын
Harjant singh master labana via Nabha God bless you and your family
@Jassal847
@Jassal847 4 ай бұрын
Love your all videos… very nice keep it up..👍👍👍👍 waheguru ji bless you all…
@AmarjeetKaur-ok6sy
@AmarjeetKaur-ok6sy 4 ай бұрын
😅😅😅
@Jassal847
@Jassal847 4 ай бұрын
@@AmarjeetKaur-ok6sy what happened dear why u laughing?
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@sardarni_jatti
@sardarni_jatti 4 ай бұрын
ਸਤਿ ਸ੍ਰੀ ਅਕਾਲ ਸਾਰੇ ਟੀਮ ਨੂੰ ਬਹੁਤ ਹੀ ਵਧੀਆ ਵੀਡੀਓ ਹੈ ਕਿਸੇ ਦਾ ਹੱਕ ਦੱਬਣਾ ਤੇ ਕਿਸੇ ਨਾਲ ਧੱਕਾ ਕਰਨਾ ਬੇਸ਼ੱਕ ਧਰਤੀ ਤੇ ਇਨਸਾਨ ਭੁਲ ਜਾਂਦਾ ਹੈ ਪਰ ਰੱਬ ਕਦੇ ਨਹੀਂ ਭੁੱਲਦਾ ਜੋ ਕਿਸੇ ਨਾਲ ਧੱਕਾ ਕਰਦੇ ਹਨ ਉਹ ਜਰੂਰ ਇਥੇ ਹੀ ਲੇਖਾ ਜੋਖਾ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@happy_harman9725
@happy_harman9725 4 ай бұрын
ਬਹੁਤ ਸੋਹਣੀ ਵੀਡੀਓ ❤❤🎉🌺🌺🌷🌷🌳🌳
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@JagtarSingh-ys4xk
@JagtarSingh-ys4xk 4 ай бұрын
ਬਹੁਤ ਵਧੀਆ ਵੀਡੀਓ ਜਗਤਾਰ ਸਿੰਘ ਚੱਕ ਭਾਈ ਕੇ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SimranSingh-zx4wj
@SimranSingh-zx4wj 4 ай бұрын
ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SSS-dd1um
@SSS-dd1um 4 ай бұрын
ਭੱਜੀਆਂ ਬਾਹਾਂ ਪੈਣ ਗਲਾਂ ਨੂੰ। ਬਹੁਤ ਵਧੀਆ ਬਿੱਲਕੁਲ ਅੱਜ ਦੇ ਹਾਲਾਤ ਦੀ ਸਚਾਈ।
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@GurdeepSingh-pr6by
@GurdeepSingh-pr6by 4 ай бұрын
Jashan Sekhon Phullanwal ludhiana ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@AnmolSingh-j6i
@AnmolSingh-j6i 4 ай бұрын
Very nice video God bless you
@smilewithbipan974
@smilewithbipan974 4 ай бұрын
ਹੌਲਦਾਰ 22 ਨੇ ਦਾੜ੍ਹੀ ਕਿਉਂ ਕੱਟਵਾ ਦਿੱਤੀ ਬਹੁਤ ਸੋਹਣਾ ਲੱਗਦਾ ਸੀ ਬਾਕੀ ਸਾਰੇ ਕਲਾਕਾਰ ਬਹੁਤ ਹੀ ਉਮਦਾ ਅਪਣਾ ਰੋਲ ਅਦਾ ਕਰਦੇ ਹਨ ਵਾਹਿਗੁਰੂ ਸਾਰੀ ਪੇਂਡੂ ਵਿਰਸਾ ਟੀਮ ਨੂੰ ਤਰੱਕੀਆਂ ਬਕਸ਼ੀ ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉
@deepchahal8601
@deepchahal8601 4 ай бұрын
lagda veer daadi ban ke rakhda
@smilewithbipan974
@smilewithbipan974 4 ай бұрын
Ho sakda ji pakka tan ohi 22 das sakda
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@Kindukaur12Kulwinderkaur12
@Kindukaur12Kulwinderkaur12 4 ай бұрын
Bhott vadia video ji waheguru mehar kare ji 😊
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@GopalSingh-oq5qq
@GopalSingh-oq5qq 4 ай бұрын
Very good nice 🎉🎉video
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@DelightfulBassGuitar-fe7sc
@DelightfulBassGuitar-fe7sc 4 ай бұрын
Very nice video 🎉❤❤❤keerat Kaur mansa
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@JagsirSingh-g3u
@JagsirSingh-g3u 4 ай бұрын
Very nice 😊❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@HardeepkaurDhaliwal-n1w
@HardeepkaurDhaliwal-n1w 4 ай бұрын
Veryniceverygoodverymuchviodessukhapldidi❤❤❤🎉🎉🎉❤🎉
@Punjabi..vegcorner
@Punjabi..vegcorner 4 ай бұрын
🎉 nice video ji😊😊🙏 Sat Sri akal
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@shinderpal-ts2bb
@shinderpal-ts2bb 4 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਬਰਿੰਦਰ ਸਿੰਘ ਵੜੈਚ ਪਿੰਡ ਜੋੜਕੀਆਂ 🎉❤😊😊
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@VarinderKaur-t7f
@VarinderKaur-t7f 4 ай бұрын
Very very nice video🌸🎉ਗੁਰਬਚਨ ਸਿੰਘ ਕਹਿਲ ਪਿੰਡ ਫਰਵਾਲੀ ਜਿਲ੍ਹਾ ਮਲੇਰਕੋਟਲਾ🎉🌸🌸
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@msf5937
@msf5937 4 ай бұрын
ਬਾਈ ਜੱਸੇ ਬਹੁਤ ਘੈਂਟ ਲੱਗੀ ਵੀਡੀਓ ਅਸੀਂ ਤਾਂ ਸ਼ੇਅਰ ਕਰ ਦਿਆ ਗੇ ਤੁਸੀਂ ਬੇਬੇ ਨੂੰ ਫੇਰ ਖਿਚ ਕੇ ਅੰਦਰ ਲੈ ਜਾਇਉ ਬਾਈ ਮੀਹ ਸਾਡੇ ਫਾਜ਼ਿਲਕਾ ਏਰੀਏ ਵਿੱਚ ਤਸੱਲੀ ਕਰਾਤੀ ਵੱਟਾ ਬਰਾਬਰ ਕਰਤੀਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@Satinder-nm2rc
@Satinder-nm2rc 4 ай бұрын
SAde wal ni mih pyea amloh side
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@GursewakSingh-xp3kx
@GursewakSingh-xp3kx 4 ай бұрын
ਅਸੀ ਤਾ ਪਹਿਲਾ ਹੀ ਲਾਈਕ ਕਰ ਦਿੰਦੇ ਹਾ ਵਿਡੀਉ ਬਾਅਦ ਵਿੱਚ ਦੇਖਦੇ ਹਾ ਸਾਨੂ ਪਤਾ ਹੀ ਹੈ ਕਿ ਇਹਨਾ ਤੋ ਉਪਰ ਹੋਰ ਕੋਈ ਹੈ ਹੀ ਨਹੀ❤❤❤🎉🎉🎉🎉🎉🎉🎉❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@RameshThind-u3v
@RameshThind-u3v 4 ай бұрын
ਬੋਹਤ ਵੱਧੀਆ ਸਟੋਰੀ ਹੈ ਵੱਧੀਆ ਕੰਮ ਕੀਤਾ ਹੈ ਸਾਰੀ ਟੀਮ ਨੇ ਧੰਨਵਾਦ ਜੀ ਰਮੇਸ ਥਿੰਦ ਸੁਨਾਮ ਤੋ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@jasmeenkaurgill-u3e
@jasmeenkaurgill-u3e 4 ай бұрын
❤❤❤❤❤ ਪਿੰਡ ਚੜਿੱਕ ਬਹੁਤ ਸੋਹਣੀ ਵੀਡਿਓ ਹੈ ❤❤❤❤❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@sukhjitkaur2393
@sukhjitkaur2393 4 ай бұрын
Very very nice video Bai g next prat jrur banyo veer ji 👌👍❤️
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@manjeetsinghsukhanand2473
@manjeetsinghsukhanand2473 4 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਜੈਸੀ ਕਰਨੀ ਵੈਸੀ ਭਰਨੀ ਬੂਰੇ ਕਾਮ ਕਾ ਬੂਰਾ ਨਤੀਜਾ ਭੁਗਤੋ ਮੇਰੇ ਭਾਈ ਵਾਹਿਗੁਰੂ ਸਾਰਿਆਂ ਨੂੰ ਮਾੜੇ ਕੰਮਾਂ ਤੋਂ ਬਚਾਈ ਰੱਖਣ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@harseesjawanda4893
@harseesjawanda4893 4 ай бұрын
Very nice video g 👌👌👌👌👌👌👌👌👌👌
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SukhwinderSingh-zq2ts
@SukhwinderSingh-zq2ts 4 ай бұрын
ਬਹੁਤ ਵਧੀਆ ਵਿਡੀਓ ਜੱਸੇ ਅਤੇ ਸੁਖਪਾਲ ਦੀ 🎉🎉🎉🎉🎉🎉ਨਵਦੀਪ ਸਿੰਘ ਅੌਲਖ ਜੈਲਦਾਰ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@deepak-un8sd
@deepak-un8sd 4 ай бұрын
osm videoes alwaz 👌👌👌👌❤️❤️❤️god bless u all members
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@sheikhkamran8851
@sheikhkamran8851 4 ай бұрын
Nazia pakistan
@JassaSukhpal
@JassaSukhpal 4 ай бұрын
🙏
@RajniRajwat
@RajniRajwat 4 ай бұрын
Bahut vadhiya story wahe guruji
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@chamkorsingh2978
@chamkorsingh2978 4 ай бұрын
Harshdeep singh gajjumajra harshdeep singh gajjumajra
@JassaSukhpal
@JassaSukhpal 4 ай бұрын
🙏🙏
@inderjitkaur4820
@inderjitkaur4820 4 ай бұрын
Bahut vadhia video hai ji 👌👌👌👌👌 very nice ecting 👍👍👍👍👍👍 inderjit kaur bathinda
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@kabirjassal904
@kabirjassal904 4 ай бұрын
Ekam Jassal khanna tho
@JassaSukhpal
@JassaSukhpal 4 ай бұрын
🙏
@GurkaranRanu-l6r
@GurkaranRanu-l6r 4 ай бұрын
Very good video ji God bless you all family members love you all family members 💖💟💟
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@virpalkaur2250
@virpalkaur2250 4 ай бұрын
Very nice video,👌👌 virpal Longowal
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@RamSidhu-o1h
@RamSidhu-o1h 4 ай бұрын
ਬਹੁਤ ਵਧੀਆ ਵੀਡਿਓ ਜੀ ❤❤ Rama sidhu ,, pind ( dhinger ) Rampura phul
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@RekhaMakkar-v7q
@RekhaMakkar-v7q 4 ай бұрын
Very Very nice picture 📸 sukhpal didi nd jassy brother g aap ne bola jassy karne vaise bharne🙏🏻🙏🏻good information👌🏼good job 😊🎉good work 😊🎉all team members are very beautiful working 🎉God bless you both ❤❤❤❤🙏🏻🙏🏻
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@sarojbala7376
@sarojbala7376 4 ай бұрын
🎉🎉sarikan nal dhakka 🎉🎉 very nice movie unian in strength 🙏🙏🙏🙏🙏 family thru movie jassa veer🎉🎉 so congratulations pendu virsa team bappian saroj Bala mittal mansa 🎉🙏😄🌹💯👍🎉🍀🌵🌴🌳🌲⛰️🏔️
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@Laddy62thanAala
@Laddy62thanAala 4 ай бұрын
ਜੱਸੇ ਵੀਰ ਕੀ ਹਾਲ ਚਾਲ ਸੁਖਪਾਲ ਭੈਣ ਤੁਸੀਂ ਬਹੁਤ ਵਧੀਆ video ਬਣਾਈ ਖੈਰ ਕਿਰਪਾ ਕਰਕੇ ਹੋਰ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੋ ਸਾਡੇ ਪਰਿਵਾਰ ਵਿੱਚ ਦੀ ਏਦਾਂ ਦਾ ਹੀ ਕੁਸ਼ ਹੋਇਆ ਸੀ ਮੇਰਾ ਭਰਾ ਅਤੇ ਮੇਰੀ ਭਰਜਾਈ ਜੋ ਤੁਸੀਂ ਜੀਤਾ ਅਤੇ ਗਗਨ ਤੋਂ ਰੂਬਰੂ ਕਰਵਾਉਂਦੇ ਹੋ ਉਸੇ ਤਰਾਂ ਦਾ ਅਹਿਮ ਰੋਲ ਨਿਭਾਇਆ ਅਤੇ ਸਾਡੇ ਸਾਰੇ ਕੰਮਕਾਰ ਜੋ ਵੀ ਪ੍ਰਵਾਰ ਦੇ ਅਤੇ ਮੇਰੇ ਚਲਦੇ ਸੀ ਸਾਰੇ ਬਰਬਾਦ ਕਰ ਦਿੱਤੇ ਮੈਂ ਬਹੁਤ ਮੁਸ਼ਕਲ ਨਾਲ ਇਸ ਧੋਖੇ ਦੇ ਵਿਚੋਂ ਉਭਰਿਆ ਆ ਕੇ ਤੁਹਾਡੀ ਇਹ ਵੀਡੀਉ ਦੇਖ ਕੇ ਮੈਂ ਫਿਰ ਮੁੜ ਕੇ ਭਾਵੁਕ ਹੋ ਗਿਆ ਬਹੁਤ ਵਧੀਆ ਵੀਡੀਓ ਧੰਨਵਾਦ ਜੀ
@JassaSukhpal
@JassaSukhpal 4 ай бұрын
ਧੰਨਵਾਦ ਜੀ🙏 🙏
@JaskaranSingh-y5h
@JaskaranSingh-y5h 4 ай бұрын
ਬਹੁਤ ਵਧੀਆ ਜਸਕਰਨ ਗਿੱਲ ਅਰਾਇਆਵਾਲਾ ਕਲਾ ਫਰੀਦਕੋਟ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SukhvirKaur-y1x
@SukhvirKaur-y1x 4 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ ਕੇ ਭਰਾਵਾ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਬਾਕੀ ਮਾਂ ਬਾਪ ਦੀ ਸੇਵਾ ਕਰਣੀ ਚਾਹੀਦੀ ਆ ਮਾਂ ਬਾਪ ਦੀ ਸੇਵਾ ਕੀਤੀ ਹੋਈ ਤਾਰ ਜਾਂਦੀ ਆ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ
@rajdeepkaur4234
@rajdeepkaur4234 4 ай бұрын
🎂🎂🎂czx
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@pappymour2960
@pappymour2960 4 ай бұрын
ਬਹੁਤ ਵਧੀਆ ਵੀਡੀਓ ਹੈ ਜੀ❤❤❤❤❤❤❤😂😂😂😂😂😂😂🎉🎉🎉🎉🎉🎉🎉🎉😢😢😢😢😢😢😢😮😮😮😮😮😮😮😅😅😅😅😅
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@GaganKumar-tv6uw
@GaganKumar-tv6uw Ай бұрын
❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@husanpreet9665
@husanpreet9665 4 ай бұрын
Bohot vadia hai ji video 🎉🎉🎉🎉🎉🎉🎉❤❤❤❤❤❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@kuldeepkaur8151
@kuldeepkaur8151 4 ай бұрын
ਬਿੰਦਰ.ਭੇਣ.ਮਾਣੁਕੇ❤❤❤🎉🎉
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@kulwinderknagra3640
@kulwinderknagra3640 4 ай бұрын
ਵੈਰੀ ਨਾਈਸ ਵੀਡੀਓ 🙏❤🙏
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@sarbjeetkaur4986
@sarbjeetkaur4986 4 ай бұрын
ਬਹੁਤ ਵਧੀਆ ਏ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@KaramjeetKaur-v4p
@KaramjeetKaur-v4p 4 ай бұрын
ਬਹੁਤ ਵਧੀਆ ਵੀਡੀੳ ਜੱਸੇ ਵੀਰ ਜੀ ਤੇ ਸੁਖਪਾਲ ਦੀਦੀ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@JaspreetSinghJaspreetSingh-d9s
@JaspreetSinghJaspreetSingh-d9s 4 ай бұрын
Mansa❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ jaspreetsingh
@JassaSukhpal
@JassaSukhpal 4 ай бұрын
🙏🙏
@RamanSumal
@RamanSumal 4 ай бұрын
Raman kalsan very nice video jaspal di
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@gurdeepgrewal8315
@gurdeepgrewal8315 4 ай бұрын
❤❤❤❤❤❤🎉🎉ਬਹੁਤ ਵਧੀਆ ਵੀਡੀਓ 🎉👍👍👍👍
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@palwinderkaur7270
@palwinderkaur7270 4 ай бұрын
ਬਹਤੁਵਧੀਆ ਵਿਡਾਉ❤ਵੀਰਜੀ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@KulwantSingh-px2xx
@KulwantSingh-px2xx 4 ай бұрын
ਬਹੁਤ ਵਧੀਆ ਵੀ ਡੀ ਓ ਲਗੇ ਰਹੋ ਬੱਪੀਆਣਾ ਕੁਲਵੰਤ ਸਿੰਘ ਮਾਨਸਾ ਖੁਰਦ❤❤❤❤❤❤❤
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@sarabjeetkaur3569
@sarabjeetkaur3569 4 ай бұрын
Sahi gall aw veere ji msg bahut sohna dita a sarbjit patran to
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@jasbirvirdi6653
@jasbirvirdi6653 4 ай бұрын
Bauht vadiha story very nice
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@MehakpreetKaur-k8b
@MehakpreetKaur-k8b 4 ай бұрын
ਬਹੁਤ ਵਧੀਆ ਵੀਡੀਓ ਆ ਮਹਿਕ ਪ੍ਰੀਤ ਕੌਰ ਕੰਗਣਵਾਲ ❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@ParminderKaur-gn1sz
@ParminderKaur-gn1sz 4 ай бұрын
Wahegure ji meher kara sab ta video voot vdia
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@sumanparveensharma5256
@sumanparveensharma5256 4 ай бұрын
ਸੂਮਨ ਰੋਹਤਕ 👌👌👌🎉🎉 ਬਹੁਤ ਵਧੀਆ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@gbsingh-xv7oc
@gbsingh-xv7oc 4 ай бұрын
ਵੀਡੀਓ ਬਹੁਤ ਸੋਹਣੀ ਹੈਂ ਜੀ ਬੀ ਸਿੰਘ ਬਠਿੰਡਾ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@LovepreetDhatt
@LovepreetDhatt 4 ай бұрын
Bhut soni video bai ji God bless you ਲਵਪ੍ਰੀਤ ਕੌਰ ਸੇਖੂਪੁਰਾ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@LovepreetDhatt
@LovepreetDhatt 4 ай бұрын
@@JassaSukhpal 💞💞
@Imranjoshi-007
@Imranjoshi-007 4 ай бұрын
Nice video 💯💯
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@jagjitgill2867
@jagjitgill2867 4 ай бұрын
ਬਹੁਤ ਸੋਹਣੀ ਵੀਡਿਉ ਵੀਰੇ ਸਾਡੇ ਨਾਲ ਵੀ ਇਸ ਤਰਾ ਹੀ ਧੱਕਾ ਕੀਤਾ ਸਵਰਨ ਜੀਤ ਕਾਲੇਕੇ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@DaljitK-t6g
@DaljitK-t6g 14 күн бұрын
Very nice lagi video g ❤️❤️👌🙏
@JassaSukhpal
@JassaSukhpal 12 күн бұрын
ਧੰਨਵਾਦ ਜੀ🙏
@Vipandeep_14
@Vipandeep_14 4 ай бұрын
ਬਾਈ ਜੀ ਸੋਡੀਆ ਵੀਡੀਓ ਬਹੁਤ ਹੀ ਵਧੀਆ ਹੁੰਦਿਆ ਹਨ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@daljitpandher9096
@daljitpandher9096 4 ай бұрын
Daljit. Kaur. Usa. Shaina. Very. Very. Very. Very. Very. Good. Nice. Video.
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SukhwinderKaur-co7fs
@SukhwinderKaur-co7fs 4 ай бұрын
ਬਹੁਤ ਵਧੀਆ ਬਹੁਤ ਵਧੀਆ ਵਡੀਉ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ 👍🙏
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@gillwant5992
@gillwant5992 4 ай бұрын
ਗਿੱਲ ਰਣੀਆਂਂ ਮੋਗਾ ਬਹੁਤ ਵਧੀਆ ਵੀਡਿਓ ਵਾਹਿਗੁਰੂ ਚੜਦੀਆ ਕਲਾ ਵਿੱਚ ਰੱਖੇ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@DaljitK-t6g
@DaljitK-t6g 28 күн бұрын
Very nice lagi story g ❤️❤️👌🙏
@JassaSukhpal
@JassaSukhpal 26 күн бұрын
ਧੰਨਵਾਦ ਜੀ🙏
@ajnabisharma7940
@ajnabisharma7940 4 ай бұрын
Bhut vadia video jasse veere .all team members r great .❤❤❤❤❤ Pinki Gujarat
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@JaswinderUppal-qy6it
@JaswinderUppal-qy6it 4 ай бұрын
Jas Uppal very good job we will sent rain from Vancouver
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@LakhanPiya_Vlogs
@LakhanPiya_Vlogs 4 ай бұрын
ਮੇਰੇ ਹਸਬੈਂਡ ਨਾਲ ਵੀ ਸਾਰਾ ਕੁਛ ਏਦਾ ਹੀ ਕੀਤਾ ਪਰ ਮਾਂ ਵੀ ਉਹਨਾਂ ਨੇ ਆਪਣੇ ਨਾਲ ਰਲਾ ਲਈ 😢😢😢 ਪਰਮਾਤਮਾ ਜਦ ਇਨਸਾਫ਼ ਕਰਦਾ ਤਾਂ ਦੇਰ ਨੀ ਲਗਾਂਦਾ 🙏🙏 ਪ੍ਰਿਅੰਕਾ ਲਖਨ ਪੰਡਤ ਦੋਰਾਹਾ ❤
@manjinderdeol7471
@manjinderdeol7471 4 ай бұрын
ਸਾਡੇ ਨਾਲ ਵੀ ਹੋਇਆ ਪਹਿਲਾਂ 15 ਤੇ 20 ਸਾਲ ਕੰਮ ਕਰਾ ਕੇ ਇਕ ਚੁਬਾਰਾ ਦਿੱਤਾ ਵੰਡ ਵਿੱਚ 6 ਵਿਘੇ ਜਮੀਨ
@LakhanPiya_Vlogs
@LakhanPiya_Vlogs 4 ай бұрын
@@manjinderdeol7471 sanu taan chamcha tak ni dita mere husband abroad c sara paisa ghar bhejde rahe ik rupee tak di kadar ni payı uhnadi sara paisa behan de viyah te lgaya ohi behan viyah wale din to hi bulana chad gyi sanu beghar krwata
@JassaSukhpal
@JassaSukhpal 4 ай бұрын
🙏
@manjinderdeol7471
@manjinderdeol7471 4 ай бұрын
ਜਦੋਂ ਕਿ ਵੱਧ ਆਓਦੀ ਸੀ ਸਾਨੂੰ ਜਮੀਨ ਲੁਧਿਆਣੇ ਵਿੱਚ
@Arsh-ny1pn
@Arsh-ny1pn 4 ай бұрын
❤❤❤❤🎉🎉🎉🎉🎉🎉🎉🎉🎉
@HardeepkaurDhaliwal-n1w
@HardeepkaurDhaliwal-n1w 3 ай бұрын
Waheguruji Waheguruji ❤❤
@JassaSukhpal
@JassaSukhpal 3 ай бұрын
🙏
@GurpreetSingh-fg2kv4
@GurpreetSingh-fg2kv4 4 ай бұрын
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਮੋਗਾ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@davinderdhillon7116
@davinderdhillon7116 4 ай бұрын
❤❤❤ very good message ❤❤❤
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@SantoshSingh-xp8cl
@SantoshSingh-xp8cl Ай бұрын
ਬਹੁਤ ਵਧੀਆ ਬਾਈ ਜੱਜੇ ਵਡਿਊ ਅਸੀ ਅਮਰ ਸਿੰਘ ਲਾਲੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@JassaSukhpal
@JassaSukhpal 26 күн бұрын
ਧੰਨਵਾਦ ਜੀ🙏
黑天使被操控了#short #angel #clown
00:40
Super Beauty team
Рет қаралды 61 МЛН