ਸ਼ੇਅਰ ਬਾਜ਼ਾਰ ਤੋ ਬੱਚੇ ਵੀ ਪੈਸੇ ਕਮਾ ਰਹੇ! STOCK MARKET - PUNJABI LANGUAGE

  Рет қаралды 168,354

Tech Daljeet Singh

Tech Daljeet Singh

Күн бұрын

Stock market ਤੋ ਪੈਸੇ ਕਮਾਉਣ ਦਾ ਢੰਗ, ਆਸਾਨੀ ਨਾਲ ਸਿੱਖੋ ਕਿਵੇਂ share ਖਰੀਦੀ ਦੇ
Demate A/C open kro ,share khridan lai --- upstox.com/ope...
check kro mera profit and loss share market vich - • ਮੇਰਾ PROFIT AND LOSS ਕ...
what Mic i have use - amzn.to/48KI3Ni
Ring light -amzn.to/3S3tXzo
tripod stand -amzn.to/422MVdO
Your Queries -
Stock market in punjabi
Stock market
Share bazar
ਸ਼ੇਅਰ ਬਾਜ਼ਾਰ
ਸ਼ੇਅਰ ਕਿਵੇਂ ਖਰੀਦੀ ਦੇ
DISCLAIMER: Tech Daljeet singh is an Educational Initiative and is NOT registered under any SEBI regulations. All the information that we provide is just for educational purposes and you should consult your financial advisor before making any investment decision. Also, we do NOT provide any form of Stock Tips or Advise on stocks or portfolios. The description & Pinned Comment may contain affiliate links, which means that if you click on one of the product links, we'll receive a small commission. This helps supports the channel and allows us to continue to make videos like this.

Пікірлер: 1 200
@ThePunjabMind
@ThePunjabMind 7 ай бұрын
ਸਹੀ ਗੱਲ ਆ ਬਾਈ ਮੈ ਵੀ ਇਹ 30 ਸੇਅਰ ਲਏ ਸੀ 6 ਰੁਪਏ ਦੇ ਹਿਸਾਬ ਨਾਲ, ਹੁਣ 47 ਰਪਏ ਦਾ ਹੋ ਗਿਆ ਇੱਕ ਸੇਅਰ 6*30=180 45*30=1350 Suzolon energy
@RahulKumar-dz4tw
@RahulKumar-dz4tw Ай бұрын
ਕਿਹੜਾ ਸ਼ੇਅਰ ਸੀ
@Harmandeep_Singh_
@Harmandeep_Singh_ 9 ай бұрын
ਪਹਿਲੀ ਵਾਰ ਕੋਈ ਪੰਜਾਬੀ ਵੀਰ ਸਟਾਕ ਮਾਰਕੀਟ ਸਮਝਾ ਰਿਹਾ, ਦੱਬੀ ਚੱਲ ਮਿੱਤਰਾਂ ❤
@techdaljeetsingh
@techdaljeetsingh 9 ай бұрын
❤️❤️🙏
@karoresingh5445
@karoresingh5445 8 ай бұрын
Oh ve khalsa
@singhaulakh3649
@singhaulakh3649 3 ай бұрын
👍​@@techdaljeetsingh
@prabhjotkaur629
@prabhjotkaur629 2 ай бұрын
ਬਹੁਤ ਵਧੀਆ ਲੱਗਾ ਵਾਹਿਗੁਰੂ ਬੇਅੰਤ ਅਪਾਰ ਬਰਕਤਾਂ ਬਖਸ਼ਣ 🙏🙏 ਗੁਰਸਿਖ ਰੂਪ ਦੇਖ ਮੰਨ ਖੁਸ਼ ਹੋ ਰਿਹਾ ਜੁਗ ਜੁਗ ਜੀਉ
@HardeepSingh-ul2bz
@HardeepSingh-ul2bz 8 ай бұрын
ਧੰਨਵਾਦ ਬਾਈ ਜੀ ਆਪਣੀ ਪਿਆਰੀ ਮਾਂ ਬੋਲੀ ਪੰਜਾਬੀ ਵਿੱਚ ਸਾਰਾ ਕੁਝ ਦੱਸਣ ਲਈ ਬਹੁਤ ਵਧੀਆ ਲੱਗਿਆ ਲਵ ਯੂ ਬਾਈ ❤
@techdaljeetsingh
@techdaljeetsingh 8 ай бұрын
❤️🙏
@-youtubechannel2677
@-youtubechannel2677 17 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ ਅਕਾਊਂਟ ਖੋਲ੍ਹਣ ਦੀ ਜਾਣਕਾਰੀ ਪੂਰੀ ਡੀਟੇਲ ਵਿੱਚ ਲਾਈਵ ਵੀਡਿਓ ਬਣਾ ਕੇ ਦਿਓ ,ਤੇ ਆਪਣਾ ਸੰਪਰਕ ਨੰਬਰ ਵੀ ਸ਼ੇਅਰ ਕਰੋ , ਤਾਂ ਕਿ ਨਵੇਂ ਲੋਕਾਂ ਨੂੰ ਇਸ ਰਾਹ ਵੱਲ ਜਾਂਦੇ ਜਿੱਥੋਂ ਕੁਛ ਸਮਝ ਨਾ ਆਵੇ ਤਾਂ ਤੁਹਾਨੂੰ ਪੁੱਛ ਸਕੀਏ
@techdaljeetsingh
@techdaljeetsingh 6 күн бұрын
Already upload aa vr g, 🙏❤️
@Johnokaxis.
@Johnokaxis. 9 ай бұрын
ਆਪਣੀ ਭਾਸ਼ਾ ਵਿੱਚ ਵੀਡਿਓ ਦੇਖ ਬਹੁਤ ਕੁੱਝ ਪੱਲੇ ਪਿਆ ਭਰਾਵਾ ਬਾਕੀ share ਖਰੀਦਣ ਵੇਚਣ ਬਾਰੇ ਵੀ ਜਾਣਕਾਰੀ ਦਿਓ ਵੀਰ god bless you
@techdaljeetsingh
@techdaljeetsingh 9 ай бұрын
🙏🙏❤️
@DineshKumar-zp6tc
@DineshKumar-zp6tc 14 сағат бұрын
ਬਾਈ ਤੁਸੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ , ਸਾਰੀ ਗੱਲ ਖੁੱਲ੍ਹ ਕੇ ਦੱਸੀ
@Davinderdhaula
@Davinderdhaula 9 ай бұрын
ਆਹ ਗੱਲ ਬਹੁਤ ਵਧੀਆ ਲੱਗੀ ਕਿ ਪੰਜਾਬੀ ਚ ਸਮਝਾਈ ....👌👌👌👌
@techdaljeetsingh
@techdaljeetsingh 9 ай бұрын
💙🙏
@gurpreetsidhu6620
@gurpreetsidhu6620 9 ай бұрын
ਮੇਰਾ ਵੀ ਸ਼ੇਅਰ ਮਾਰਕੀਟ ਨੂੰ ਸਿੱਖਣ ਦਾ ਤਜਰਬਾ ਸਾਰਾ ਤੁਹਾਡੇ ਵਰਗਾ ਹੀ ਸੀ। ਮੈਂ ਹੁਣ ਲੰਬੇ ਸਮੇਂ ਲਈ ਪੈਸਾ invest ਕੀਤਾ ਆ। ਤੇ 10 ਮਹੀਨਿਆ ਚ ਹੀ ਕੰਪਨੀ ਨੇ ਮੈਨੂੰ 110% ਰਿਟਰਨ ਮਿਲਿਆ ਆ। ਤੇ ਫੇਰ ਮੈਂ ਕੁਝ ਹੋਰ ਸ਼ੇਅਰ ਖਰੀਦੇ ਤੇ ਅੱਜ ਉਹ ਸਾਰੇ ਸ਼ੇਅਰ ਮੇਰੇ ਦੁਗਣੇ ਰੇਟ ਤੇ ਚਲ ਰਹੇ ਹਨ।
@techdaljeetsingh
@techdaljeetsingh 9 ай бұрын
Congrats bro 🎊🥳🙏❤️
@sonunahr3130
@sonunahr3130 9 ай бұрын
Helo bro minu v dso seair market bare ku ki minu trust ni ina glan te
@shrartimunda3484
@shrartimunda3484 9 ай бұрын
​@@techdaljeetsinghJ koi jada es nu samjhna hove ta ki vere tuhade nal gal baat kr sakde aa mobile no ya whatsapp no de sakde o
@Tastybites_Street_Food
@Tastybites_Street_Food 9 ай бұрын
Mere cousin da 70 lakh rupya dhup gya 2 din phla share markit ch 😢
@harjindersingh-hz8qu
@harjindersingh-hz8qu 9 ай бұрын
​@@Tastybites_Street_Foodvery good ......eve hi sikhiya jadaa hai😂😂
@Tech.moneyroutine
@Tech.moneyroutine 9 ай бұрын
Bohat vadia veer pehli waar koi banda youtube te basic cheeja ds reha baba trakiya bkshe veer nu
@techdaljeetsingh
@techdaljeetsingh 9 ай бұрын
❤️❤️🙏
@sukhchainsinghsohi860
@sukhchainsinghsohi860 8 ай бұрын
ਬਾਈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਚੰਗਾ ਲੱਗਾ ਬਹੁਤ ਬਹੁਤ ਧੰਨਵਾਦ ਬਹੁਤ ਜਰੂਰ ਸੈਂਡ ਕਰਿਓ ਅਸੀਂ ਮਿਲ ਕੇ ਸਮੇਂ ਨਾਲ ਚਾਹੁੰਦੇ ਆਂ
@preetsoevr
@preetsoevr 9 ай бұрын
Bro its very basic to basic knowledge, but not mich informative. The success rate in stock market is 5 percentage. This profession is one of the hardest profession. Be safe
@Pb46_tarntaran
@Pb46_tarntaran 9 ай бұрын
ਬੁਹਤ ਵਧੀਆ ਵੀਰੇ ਲਗਾ ਰਹਿ। ਬੁਹਤ ਵਧੀਆ ਜਾਣਕਾਰੀ ਦਿੱਤੀ।
@techdaljeetsingh
@techdaljeetsingh 9 ай бұрын
❤️🙏😍
@ManmeetDhillonManuu-ow7yo
@ManmeetDhillonManuu-ow7yo 9 ай бұрын
ਭਰਾਵਾਂ ਸ਼ੁਕਰ ਆ ਕਿਤੇ ਕੋਈ ਕੰਮ ਦੀ ਵੀਡੀਓ ਦੇਖੀ ਆ ਅੱਜ ਮੈਂ ਨਹੀਂ ਸਾਰਾ ਦਿਨ ਕੰਮ ਕਰਦੇ ਮਰ ਜਾਈਦਾ ਪੈਸਾ ਫਿਰ ਨਹੀਂ ਬਚਦਾ
@techdaljeetsingh
@techdaljeetsingh 9 ай бұрын
❤️🙏
@singhbaljinder6579
@singhbaljinder6579 9 ай бұрын
ਭਾਜੀ ਸ਼ੇਰਾਂ ਤੋ ਥੋੜਾ ਸਾਭਦਾਨੀ ਰੱਖਣੀ ਚਾਹੀਦੀ ਏਹ ਪੰਜਾ ਮਾਰ ਕੇ ਗੰਜਾ ਬੀ ਕਰ ਦੇਦੇ ਨੈ ਆਹ ਹੁਣੇ ਹੁਣੇ ਇਕ ਬੇਬੇ ਸੀਰੀ ਆਈ ਉਹ ਕੀ ਨਾ ਉਹਦਾ ਜੇ ਕਿਸੇ ਨੇ ਦੇਖੀ ਹੋਵੇ ਦੱਸਣਾ ਜ਼ਰੂਰ ਬਾਕੀ ਮੁਨਡੇ ਨੇ ਜਾਣਕਾਰੀ ਤਾ ਸਹੀ ਦਿੱਤੀ 👏👏👏
@jsingh6985
@jsingh6985 7 ай бұрын
Web3 Mcoin
@harshhoney2897
@harshhoney2897 9 ай бұрын
ਬਹੁਤ ਚੰਗੀ ਤਰਾ ਸਮਝਾਇਆ ਤੂਸੀ ਭਾਜੀ ❤
@techdaljeetsingh
@techdaljeetsingh 9 ай бұрын
❤️🙏🙏
@lakhvirsingh6298
@lakhvirsingh6298 2 ай бұрын
ਬਹੁਤ ਵਧੀਆ ਕੰਮ ਜਿਹੜਾ ਬਾਈ ਪੰਜਬੀ ਵਿੱਚ ਸਮਝਾਇਆ
@datastructurebypritpalsing1970
@datastructurebypritpalsing1970 9 ай бұрын
Bhot vadia sab english ya hindi ch dasde ne apne language ch dasya good
@techdaljeetsingh
@techdaljeetsingh 9 ай бұрын
Hnji vr g channel main ta hi banayeyea kiuki ਪੰਜਾਬੀ aale bahut. Ght ਕੰਮ ਕਰ ਰਹੇ 🙏❤️❤️
@satbirunec8299
@satbirunec8299 9 ай бұрын
Grow aap kida da hunda dekhan ch Jerodha v
@rattanbhatiaphotography5715
@rattanbhatiaphotography5715 8 ай бұрын
ਵੀਰ ਜੀ ਬਹੁਤ ਵਧਿਆ ਜਾਣਕਾਰੀ ਦਿਤੀ ਤੁਸੀਂ ਵੀਰ ਪਰ ਵੀਰ ਜੀ ਅਗਰ ਅਸੀਂ ਆਪ ਟ੍ਰੇਡਿੰਗ ਕਰਨੀ ਹੈ ਤਾਂ ਕਿਸ App ਨਾਲ ਕਰ ਸਕਦੇ ਹਾਂ ਅਤੇ ਜੋ ਅਕਾਊਂਟ ਖੁਲਵਾਉਣ ਹੈ ਉਹ ਕਿਥੋਂ ਖੁਲਵਾਉਣ ਹੈ
@Drama983
@Drama983 8 ай бұрын
you can contact with me if you want
@preetBains-yf2uz
@preetBains-yf2uz 6 ай бұрын
ਸਟਾਕ ਖਰੀਦਣ ਵਿੱਚ 10 ਦਿਨ ਕਿਵੇਂ ਲਗ ਗਏ ?? ਜੇਕਰ ਮਾਰਕੀਟ ਬੰਦ ਵੀ ਹੁੰਦੀ ਹੈ ਤਾਂ ਬੰਦ ਮਾਰਕੀਟ ਵਿਚ ਜੇ ਤੁਸੀ ਸੇਅਰ ਬਾਇ ਕਰਦੇ ਹੋ ਤਾਂ ਉਹ ਆਰਡਰ ਤੁਹਾਡਾ ਲਗ ਜਾਂਦਾ ਹੈ ਤੇ ਮਾਰਕੀਟ ਖੁਲਦੇ ਸਾਰ ਹੀ execute ਹੋ ਜਾਂਦਾ ਹੈ ਸਾਰੀ ਜਾਣਕਾਰੀ ਵਧੀਆ ਲੱਗੀ ਪਰ ਅਹਾ 10 ਦਿਨਾਂ ਵਾਲੀ ਗੱਲ ਨੀ ਜੱਚੀ
@BaljeetKaur-ce8yh
@BaljeetKaur-ce8yh 5 күн бұрын
Sachi apa buy kr skde dear
@PunjabiQuotes23
@PunjabiQuotes23 8 ай бұрын
Stock market ehni easy v nhi hai, but j skill karke koi investment kre ta best v hai, but Risk and Reward Ratio samj ke, Support and Resistance level samj ke, candles de patterns samj ke, Jhoothi Hope Jyada excitement Ego ke main daily profit book karna Jyada lalch Decision lain ch time lgona Eh sab issues ne jo phla samjnhe, sikhne te apply krne penge Agar profit book krna te Baki banda sikhda kuj gva ke hi Hmesha In the money option lain di try kro, ghat premium de chakkr ch door da option lain da koi faida ni , time theeta paise kha jnda door de
@hinglishindian9452
@hinglishindian9452 8 ай бұрын
Pehla tan veer bohot bohot tanwaad tohada eh bht wadia initiative aa bohot hi Nice...
@HS-kj3fe
@HS-kj3fe 8 ай бұрын
ਬਹੁਤ ਵਧੀਆ ਜਾਣਕਾਰੀ ਹੈ, ਮਿਊਚੁਅਲ ਫੰਡ ਬਾਰੇ ਵੀ ਜਾਣਕਾਰੀ ਦਿਉ ਵੀਰ ਜੀ
@satnamsimghdhaula4672
@satnamsimghdhaula4672 9 ай бұрын
ਮੈਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ ਕਿ ਮੈਨੂੰ ਕੋਈ ਮਿਲੇ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਦੇਣ ਲਈ ਆਪਣਾ ਪਤਾ ਤੇ ਵਟਸਐਪ
@annonymous208
@annonymous208 9 ай бұрын
haje bahut kuch sikhna baaki ha tuhade lai bai ji... - Bonus share, split share da koi faida ni share da price adjust ho janda - Dividend only face value te milda. 30% on Rs 10 face value means Rs3 share dividend. share 1000 da te 3 rs dividend, just an example. Bull market chal rahi ha haje, saare expert ne. ek adhi bear market dekheo... I am telling you from my 15 years of market experience Rab rakha !
@surinders86
@surinders86 8 ай бұрын
Hello veer ji
@MukeshSingh-jy1jk
@MukeshSingh-jy1jk 14 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ🎉🎉
@armindersingh6692
@armindersingh6692 8 ай бұрын
ਬਹੁਤ ਵਧੀਆ ਜਾਣਕਾਰੀ ਭਾਜੀ 🙏
@GurtejSingh-hf2df
@GurtejSingh-hf2df 4 ай бұрын
ਬੇਟਾ ਜੀ ਮੈਂ ਵੇਨਗਾਰਡ ਕੰਪਨੀ ਦੇ ਜ਼ਰੀਏ ਸ਼ੇਅਰ ਖਰੀਦੇ ਹਨ।ਜਿਵੇਂ ਉਹ ਕਹਿੰਦਾ ਹੈ ਏਜੰਟ ਉਸੇ ਤਰਾਂ ਮੈਂ ਕਰਦਾ ਹਾਂ । ਕੀਇਹ ਠੀਕ ਹੈ। ਇੱਕ ਆਈ ਪੀ ਓ ਕੀ ਹੁੰਦਾ ਹੈ ਉਸ ਵਿੱਚ ਪੈਸਾ ਲਾਉਣ ਬਾਰੇ ਕਹਿੰਦਾ ਹੈ।
@laltiwana
@laltiwana 9 ай бұрын
ਵਧੀਆ ਜਾਣਕਾਰੀ ਦਿਤੀ।
@techdaljeetsingh
@techdaljeetsingh 9 ай бұрын
🙏❤️
@kirandeepgill2602
@kirandeepgill2602 Ай бұрын
ਵੀਰ ਮੈ ਵੀ ਕਰਨੀ ਹੈ ਸੇਅਰ ਮਰਕਿੰਟ, ਮੈਨੂੰ ਬਿਲਕੁਲ ਨਹੀਂ ਆਉਦਾ, ਪਲੀਜ help 🙏🏻🙏🏻🙏🏻🙏🏻ਮੈਨੂੰ ਬਹੁਤ ਜਲ ਹੈ ਕੰਮ ਦੀ
@PenduVillagers-jq7lu
@PenduVillagers-jq7lu Ай бұрын
Send you no
@RAJTHAKUR-h5y
@RAJTHAKUR-h5y 22 күн бұрын
Mujhe bhi samajh nahin a raha hai
@TasveerRandhawa
@TasveerRandhawa 9 ай бұрын
ਬੋਹੁਤ ਵਧੀਆ ਜਾਣਕਾਰੀ ਜੀ। ਧੰਨਵਾਦ।
@jasvirsinghchakar416
@jasvirsinghchakar416 Ай бұрын
ਧੰਨਵਾਦ ਬਾਈ ਜੀ ਤੁਸੀਂ ਆਪਣੀ ਭਾਸ਼ਾ ਵਿਚ ਜਾਣਕਾਰੀ ਦਿੱਤੀ। ❤❤
@techdaljeetsingh
@techdaljeetsingh Ай бұрын
🙏🙏
@Saabdhillon11
@Saabdhillon11 9 ай бұрын
Trading ਦਿਮਾਗ ਦੀ ਗੇਮ ਹੈ..ਕੰਟਰੋਲ ਕਰਨ ਵਾਲਾ ਇਨਸਾਨ ਕਾਮਯਾਬ ਹੁੰਦਾ.....
@parveenkumar-ez4wr
@parveenkumar-ez4wr 8 ай бұрын
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਕੰਮ ਖਿੱਚ ਕੇ ਰੱਖੋ
@techdaljeetsingh
@techdaljeetsingh 8 ай бұрын
❤️🙏
@sukhdhillon9831
@sukhdhillon9831 9 ай бұрын
ਵੀਰ ਬਹੁਤ ਵਧੀਆ ਸੇ਼ਅਰ ਖਰੀਦਣ ਅਤੇ ਆਕਉਟ ਕਿਵੇਂ ਖਲਵਾਉਣਾ ਡਟਿਲ ਚ ਵੀਡਿਉ ਬਣਾਉ।
@techdaljeetsingh
@techdaljeetsingh 9 ай бұрын
Jrur g
@beantdandiwal8451
@beantdandiwal8451 9 ай бұрын
Demat account opening BANK account,pan card,Adhar card nal link mob. Number
@manjotmultani6154
@manjotmultani6154 9 ай бұрын
Paji tusi bht vdia jaankaari share kiti and aa. Gal sach hai k asi middle class family nu belong krde islai darde aa paise lagaan tu but risk ta chkna penda har field ch .chahe thore thore e shi par har mahine invest jarur krne chaihde .
@charanthiara8142
@charanthiara8142 9 ай бұрын
Mai v bnona chonda c punjabi ch share market te content bcoz apni language ch heni c kuj....par tusi vdia shuruaat kiti veer, keep it up...👍🏻
@techdaljeetsingh
@techdaljeetsingh 9 ай бұрын
Thanks veer g 🙏❤️❤️
@gurpreetsingh-ro4im
@gurpreetsingh-ro4im 8 ай бұрын
ਬਹੁਤ ਵਧੀਆ ਵੀਰੇ ਪੂਰੇ ਇਕ ਸਾਲ ਤੋਂ ਦੇਖ ਰਿਹਾ ਕਿਸੇ ਪਾਸਿਓਂ ਕੋਈ knowledge ਮਿਲੇ ਇਸ ਬਾਰੇ
@techdaljeetsingh
@techdaljeetsingh 8 ай бұрын
🙏❤️
@lakhvirsingh952
@lakhvirsingh952 9 ай бұрын
ਬਹੁਤ ਮੇਹਰਬਾਨੀ ਜੀ
@-youtubechannel2677
@-youtubechannel2677 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਉਹ ਵੀ ਆਪਣੀ ਭਾਸ਼ਾ ਵਿੱਚ। ਬਾਕੀ ਸ਼ੇਅਰ ਖਰੀਦਣੇ ਕਿਵੇਂ ਆਂ ਉਹ ਵੀ ਦੱਸੋ ਪਲੀਜ਼ ਫੋਨ ਤੇ ਕਿਹੜੀ ਐਪ ਵਗੈਰਾ ਲੋਡ ਕਰਨੀ ਐ ਤੁਸੀਂ ਆਪਣਾ ਸੰਪਰਕ ਵੀ ਦੇ ਦਿਓ ਜੇ ਦੇ ਸਕਦੇ ਓ
@techdaljeetsingh
@techdaljeetsingh 8 ай бұрын
ਜ਼ਰੂਰ ਵੀਰ ਜੀ videos upload aa already ❤️❤️🙏
@Smart-One
@Smart-One 8 ай бұрын
You are a Golden Star !! Thanks a lot for the information.
@techdaljeetsingh
@techdaljeetsingh 8 ай бұрын
🙏❤️❤️
@kuldeepsinghchakkal6825
@kuldeepsinghchakkal6825 28 күн бұрын
ਮਿਉਚਲ ਫੰਡ ਬਾਰੇ ਜਰੂਰ ਦੱਸਣਾ ਅਸੀ ਖੁਦ ਕਿਵੇ ਲਗਾ ਸਕਦੇ ਨਾਲ ਇਹ ਵੀ ਦਸਨਾ ਕਿ ਜੋ ਰਿਟਰਨ ਵਿਆਜ ਦਸਦੇ1 ਸਾਲ 2 ਸਾਲ ਜਾ 5 ਸਾਲ ਬਾਆਦ ਜੋ ਵਿਆਜ ਵਾਪਸੀ ਦੇਖਦੇ ਉਹ ਮਿਲਦੀ ਹੈ ਕਿ ਜੇਕਰ ਮਾਰਕੀਟ ਥੱਲੇ ਆਗੀ ਤਾ ਸਾਡੀ ਵਾਪਸੀ ਵੀ ਘਟੇਗੀ
@Dashmeshseatcover
@Dashmeshseatcover 8 ай бұрын
ਪੰਜਾਬੀ ਭਰਾ❤❤❤
@techdaljeetsingh
@techdaljeetsingh 8 ай бұрын
❤️🙏
@Amritpalsingh-q9b
@Amritpalsingh-q9b 8 ай бұрын
ਵੀਰ ਜੀ ਤੁਸੀਂ ਬਹੁਤ ਹੀ ਆਸਾਨ ਅਤੇ ਵਧੀਆ ਤਰੀਕੇ ਨਾਲ ਸਮਝਾਇਆ ਹੈ ਤੇ ਵੀਰ ਜੀ ਕੁਝ, long term share ਵੀ ਦੱਸਿਆ ਕਰੌ।
@techdaljeetsingh
@techdaljeetsingh 8 ай бұрын
🙏❤️😇
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 9 ай бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏
@techdaljeetsingh
@techdaljeetsingh 9 ай бұрын
❤️❤️🙏
@HarjitsinghHarjit-pr2mr
@HarjitsinghHarjit-pr2mr 9 ай бұрын
Vi Che 500000 lays 2lakh profit hoya
@HarjitsinghHarjit-pr2mr
@HarjitsinghHarjit-pr2mr 9 ай бұрын
Nifty bnknft option ch help me.
@deepudhiman6381
@deepudhiman6381 9 ай бұрын
Bohot wadia paji
@i_OMG.
@i_OMG. 8 ай бұрын
10 hazar 20 hazar capital aale sab dub jande. J market ch aauna ta vadda capital hove te swing trading kro stocks ch, 101% paisa ban janda. Stocks nifty 50 de hone chahide.
@jagmanpreetsingh-g4e
@jagmanpreetsingh-g4e 8 ай бұрын
Too good in depth review . Keep it up brother. Wishing lots of success for future
@techdaljeetsingh
@techdaljeetsingh 8 ай бұрын
🤝🙏❤️
@prabh167
@prabh167 9 ай бұрын
Very good vedio. Make vedio for penny stocks. Dasso ki kihre stocks kharid saktde han who have no knowledge
@SohtaSab-rd4zy
@SohtaSab-rd4zy 9 ай бұрын
Good video. Make video regarding Zerodha Nomination....because through mobile it isn't getting done.... Last date is 31st December. Thanks........
@bcreative7816
@bcreative7816 8 ай бұрын
ਬਾਈ ਤੁਸੀ ਬਹੁਤ ਵਦੀਆ ਦਸਿਆ ਤੇ ਬਾਈ ਕੇ ਤੁਸੀ ਹੋਰ ਵੀਡਿਓ ਬਣਾਓ ਇਸ topic ਤੇ ਸਾਨੂੰ ਇਨਵੇਸਤ ਕਰਨਾ ਸਖਾਦੋ
@techdaljeetsingh
@techdaljeetsingh 8 ай бұрын
Okk g
@ExpensivechannelOfficial
@ExpensivechannelOfficial 8 ай бұрын
ਬਹੁਤ ਵਧੀਆ ਵੀਰ ਜੀ।
@techdaljeetsingh
@techdaljeetsingh 8 ай бұрын
Thanbaad veer g
@surinders86
@surinders86 8 ай бұрын
​@@techdaljeetsinghveer ji mera 1 lakh loss ho gia c mai Mai dubara try karna a help me
@manjotmultani6154
@manjotmultani6154 9 ай бұрын
Mai suzlon de 500 share lae c last year 7.20 de hisaab nal hun 38.25 rate hogya and till 2 date 428 percent return mil riha par asi 15 saal da target le k chl rhe aje nai bechcne hor b bht share ne jo bht waar low price te gye aur high price te v par mai nai sale kite bcz long term is best inestment if u become rich in future..
@amritrajsingh2820
@amritrajsingh2820 8 ай бұрын
100share ਵੇਚ ਕੇ ਜਿਨ੍ਹਾਂ ਪੈਸਾ invest ਕੀਤਾ ਵਾਪਸ ਮਿਲ ਜਾਉ ਬਾਕੀ ਤੇ 0% ਰਿਸਕ ਰਹਿ ਜਾੳ ਹਮੇਸ਼ਾਂ ਲਈ ।
@bhupindersinghnandha5190
@bhupindersinghnandha5190 9 ай бұрын
ਇਸਨੂੰ swing trading ਕਹਿੰਦੇ। ਜਾ delivery
@JaswinderSingh-vu5fv
@JaswinderSingh-vu5fv 9 ай бұрын
ਸੱਚੀ ਮੁੱਚੀ?
@himmatraj5179
@himmatraj5179 9 ай бұрын
Kya hova yu
@techdaljeetsingh
@techdaljeetsingh 9 ай бұрын
Swing ਟਰੇਡਿੰਗ di ਵੀਡੀਓ shayd ajj 12 bje aa je ❤️🙏
@sidhumossewala0688
@sidhumossewala0688 9 ай бұрын
ਵੀਰ ਜੀ ਮੈ ਸਟੋਕ ਲੈਣਾ ਕਦੋ ਤੱਕ ਲਵਾ ਤੇ ਕਿਹੜਾ ਕਿਹੜਾ ਲੈਣ ਚਾਹੀਦਾ ਲੰਬੇ ਸਮੇ ਤੱਕ ਵੀਰ ਜੀ ਦੱਸ ਦੋ ਤੁਹਾਡਾ ਧੰਨਵਾਦ ਹੋਵੇਗਾ
@MrHarmandeep
@MrHarmandeep 9 ай бұрын
Bro i like your way of talking easy to understand everything love you ❤
@techdaljeetsingh
@techdaljeetsingh 9 ай бұрын
Thank you so much 😀❤️🙏
@MrHarmandeep
@MrHarmandeep 9 ай бұрын
@@techdaljeetsingh can u share with me u r number please if u can
@gurtejsingh-ng1jo
@gurtejsingh-ng1jo 8 ай бұрын
ਬਹੁਤ ਧੰਨਵਾਦ ਵੀਰ ਜੀ ਮੈ ਨਵਾ ਵਾਹਿਗੁਰੂ ਜੀ🙏🙏 ਸਾਰੀ ਸਾਧ ਸੰਗਤ ਜੀ ਨੂੰ ਤੁਹਾਨੂੰ ਤੇ ਸਾਰਿਆਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਲੱਖਾਂ ਲੱਖਾਂ ਵਧਾਈਆਂ ਜੀ ਪਿਆਰੇਓ 🥀🥀ਵਾਹਿਗੁਰੂ ਜੀ🙏🙏 ਸਾਰੀ ਸਾਧ ਸੰਗਤ ਜੀ ਨੂੰ ਤੁਹਾਨੂੰ ਤੇ ਸਾਰਿਆਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਲੱਖਾਂ ਲੱਖਾਂ ਵਧਾਈਆਂ ਜੀ ਪਿਆਰੇਓ 🥀🥀🥀🌺🌺🌺🌺💐💐💐💐💐💐🌹🌹🌹🌹🌼🌼🥀🥀🌺🌺🌺🌺💐💐💐🙏🙏🙏🤲🙏🙏🙇‍♀️🙇‍♀️🙇‍♀️🙇‍♀️ ਅਕੋਟ ਬਣਾਉਣਾ ਹੈ ਕਿਵੇ ਬਣੂਗਾ
@techdaljeetsingh
@techdaljeetsingh 8 ай бұрын
Thanbaad veer g tuhanu v ਵਧਾਈਆਂ ਵੀਰ ਜੀ 🎉🎉🙏❤️❤️
@exploremann
@exploremann 8 ай бұрын
ਸਬਰ ਬਹੁਤ ਜ਼ਰੂਰੀ ਹੈ
@HINDUSTANPRIDE
@HINDUSTANPRIDE 8 ай бұрын
Main Suzlon nu 2.30 paise che lita siga 2020, 5000 da aje bhi hega a, intraday hamesha risky honda a minnu hamesha loss hoya a long term che hamesha profit
@gurinderkamboj9807
@gurinderkamboj9807 9 ай бұрын
Well explained merre veer❤️
@techdaljeetsingh
@techdaljeetsingh 9 ай бұрын
Thanbaad veer g ❤️🙏
@ranjitkaur3513
@ranjitkaur3513 7 ай бұрын
ਬਹੁਤ ਹੀ ਵਧੀਆ ਤਰੀਕੇ ਨਾਲ਼ ਸਮਝਾਇਆ ਕਾਕਾ ਜੀ ਤੁਸੀ, ਅਤੇ ਪੰਜਾਬੀ ਮਾਂ ਬੋਲੀ ਚ ਧੰਨਵਾਦ ❤❤❤
@techdaljeetsingh
@techdaljeetsingh 7 ай бұрын
🙏🙏😇
@Jatt-bu4oh
@Jatt-bu4oh 9 ай бұрын
Very nice keep it up 👍
@techdaljeetsingh
@techdaljeetsingh 9 ай бұрын
Thank you bro 🙏❤️
@manjotmultani6154
@manjotmultani6154 9 ай бұрын
Jp power,suzlon enrergy,relience power and hor v bht share ne but mera experice ehi kehnda hamesha share len tu pahla google te ja k puri knowledge lao pahla kise de kehn te kdi v share buy na kro bcz fundamental strong hone chaide company's de ..and kdi v 52 weeks high week te shre buy na kro aa sab chiza dekh k share lawo
@Gurudibani-qe3cy
@Gurudibani-qe3cy 7 ай бұрын
Y swing kro Bali sab Chado j trade krna simple cash ch F&o da panga na Lwo. Te intraday v na kro name. Bnde Te long term lyi kro Vdia company c Te swing lyi. 10 12 share alag kad lwo har roj. Daily chart pdho Bada kuj sikn di koi lod nai
@AmanSandhu-fd5ku
@AmanSandhu-fd5ku 9 ай бұрын
Veere m aeh cheej sikhni h kyoki mere andar jajba h kuch krn da so please mnu aeh cheej shuru to leke end tk
@techdaljeetsingh
@techdaljeetsingh 9 ай бұрын
Jrur veer g 🙏🙏❤️
@I_navjot
@I_navjot Ай бұрын
Vdiya trikke naal smjaya bai.... Dmaag ch pai gi gl... Dhnwaad g
@techdaljeetsingh
@techdaljeetsingh Ай бұрын
🙏❤️
@avnishchoudhary8286
@avnishchoudhary8286 7 ай бұрын
Bhot vadiya veer stock market di aaj bhot importance hai
@techdaljeetsingh
@techdaljeetsingh 7 ай бұрын
🙏🙏😇
@meetkhosla5273
@meetkhosla5273 26 күн бұрын
Bhut ਧੰਨਵਾਦ ਵੀਰ ਜੀ bhut ਤਰੀਕੇ ਨਾਲ ਪੇਸ਼ ਕੀਤਾ
@Surjit-singh83
@Surjit-singh83 7 ай бұрын
ਚੜ੍ਹਦੀ ਕਲਾ ਵੀਰ ,ਗੁਰੂ ਸਾਹਿਬ ਕਿਰਪਾ ਕਰਨ
@techdaljeetsingh
@techdaljeetsingh 7 ай бұрын
❤️
@jagrajmangat2033
@jagrajmangat2033 8 ай бұрын
ਬਹੁਤ ਵਧੀਆ ਜਾਣ ਕਾਰੀ ਹੈ ਜੀ. ਆਪਣੀ ਜੁਬਾਨ ਵਿਚ. Ipo ਦੀ ਵੀ ਜਾਣਕਾਰੀ ਵੀ ਦੱਸੋ
@techdaljeetsingh
@techdaljeetsingh 8 ай бұрын
🙏❤️
@Sandeepsingh-ro6by
@Sandeepsingh-ro6by 2 ай бұрын
❤❤ਬਹੁਤ ਵਧੀਆ ਜਾਣਕਾਰੀ❤❤
@mrdeepak_1999
@mrdeepak_1999 9 ай бұрын
Bhut vdia Bai simple sobbar language ❤ bhut vdia explain Kita.
@techdaljeetsingh
@techdaljeetsingh 8 ай бұрын
😁🙏❤️
@Worldwidereact4346
@Worldwidereact4346 7 ай бұрын
BHOUT HI JYADA WDIA TAREEKE NAL SMJAEA BHAI NE
@techdaljeetsingh
@techdaljeetsingh 7 ай бұрын
🙏🙏
@chamkaursingh744
@chamkaursingh744 Ай бұрын
Bahut vadiya jaankari ditti bai ji🙏
@PrabhJiy
@PrabhJiy 5 ай бұрын
Sat Sri akal..main puchhna c india vich v hundi aa gold te trading..agar hundi aa te kehri app hai???.. please dasyo
@kksgrocerystorekks1805
@kksgrocerystorekks1805 9 ай бұрын
Agar tahde koll pessa nahi hega but agar knowledge hegi ta tahada broker apnu mtm margin vich pessa de davega jive koi share price 100 rs da 70 rs broker pay karoga 30 rs tuci pay karne broker apnu bilkul low interest rate lenda hai 0.10%
@Gurveen7861
@Gurveen7861 7 ай бұрын
Veer ji asi v coin khride hoye ne pr hle tk uhna da rate ni vdhya,ulta ghtt gya😢hun kuj ho skda
@Raj-mobile-accessories77
@Raj-mobile-accessories77 8 ай бұрын
Bohot vadiya tarike nal smjha rhe veer ji 👌👌👌
@gurjantsandhu97
@gurjantsandhu97 9 ай бұрын
ਮੈਨੂੰ ਸ਼ੇਅਰ ਮਾਰਕਿਟ ਦਾ ਕੁਝ ਵੀ ਪਤਾ ਨਹੀਂ ਪਰ ਮੈਂ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣਾ ਚਹੁੰਦਾ ਤਾਂ ਮੈਂ ਸ਼ੁਰੂਆਤ ਕਿਵੇਂ ਕਰਾਂ,?
@techdaljeetsingh
@techdaljeetsingh 9 ай бұрын
Demate acc. ਖੋਲੋ pehla ਫੇਰ analysis ਕਰੋ company ਦਾ ਫੇਰ ਸੋਚ smj ਕੇ invest kro
@MissionHealthy
@MissionHealthy 8 ай бұрын
ਤੁਸੀਂ ਸਾਰੇ ਮੇਰੇ ਕਹਿਣ ਤੇ ਰਵੀ ਕੁਮਾਰ ਦੀ ਕੋਚਿੰਗ ਕਲਾਸਾਂ ਲਾਓ।ਤੁਹਾਡੀ ਜ਼ਿੰਦਗੀ ਬੱਦਲ ਜਾਣੀ।
@sweethomedhaliwal3356
@sweethomedhaliwal3356 10 күн бұрын
ਬਹੁਤ ਵਧੀਆ ਗੱਲ ਇਹ ਵੀਰੇ 🙏🙏
@techdaljeetsingh
@techdaljeetsingh 6 күн бұрын
❤️👍🙏
@jagjitsinghjassi7133
@jagjitsinghjassi7133 Ай бұрын
ਵੈਰੀ good ਬਾਈ ਜੀ। ਚੰਗਾ ਲੱਗਿਆ। ਜਿਉਂਦੇ ਵਸਦੇ ਰਹੋ।
@techdaljeetsingh
@techdaljeetsingh Ай бұрын
❤️🙏🙏
@princegill1253
@princegill1253 5 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏
@techdaljeetsingh
@techdaljeetsingh 5 ай бұрын
🙏❤️
@kakasingh6731
@kakasingh6731 Ай бұрын
Baut vadia bai ji🎉🎉
@jaspalsingh3320
@jaspalsingh3320 7 ай бұрын
Hanji veer mein vi paise share market cho Lagana chahida ha but tode nal contact kive kra
@Lakhwinder788
@Lakhwinder788 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
@techdaljeetsingh
@techdaljeetsingh 7 ай бұрын
🙏😊
@JasbirSingh-hc7bw
@JasbirSingh-hc7bw 9 ай бұрын
We are very happy. Punjabi ve shaei nuger as rhi hi. Nice
@techdaljeetsingh
@techdaljeetsingh 9 ай бұрын
Second line veer g smj nji aii
@SukhaSingh-vt8oc
@SukhaSingh-vt8oc 4 ай бұрын
ਬੈਂਕ ਵਾਲਿਆਂ ਦਾ ਪਰਸੈਂਟ ਸਾਲ ਦਾ ਹੁੰਦਾ,ਜੇ ਆਪਾ ਇਕ ਲੱਖ ਰੁਪਇਆ 2 ਪਰਸੈਂਟ ਨੂੰ ਬਾਹਰ ਦਿਨੇ ਆ ਤਾਂ 24 ਹਜਾਰ ਬਣਦਾ ਸਾਲ ਦਾ ਤੇ ਜੇ ਪੰਜ ਪਰਸੈਂਟ ਨੂੰ ਲੱਖ ਬੈਂਕ ਚ ਦਿੰਦੇ ਆ ਤੇ ਸਾਲ ਦਾ ਪੰਜ ਹਜ਼ਾਰ ਹੀ ਦਿੰਦੇ ਨੇ
@grownorthnahar8290
@grownorthnahar8290 8 ай бұрын
Very good video, help all to invest Waheguru bless you
@techdaljeetsingh
@techdaljeetsingh 8 ай бұрын
🙏❤️❤️
@satnamsimghdhaula4672
@satnamsimghdhaula4672 9 ай бұрын
ਸਮਜਾਉਣ ਦਾ ਤਰੀਕਾ ਬਹੁਤ ਵਧੀਆ ਵੀਰ
@techdaljeetsingh
@techdaljeetsingh 9 ай бұрын
❤️❤️
@thelite0001
@thelite0001 8 ай бұрын
y demat account kida bnai e oste v video bnao te best app dsio
@shri-ram-loan-service
@shri-ram-loan-service 8 ай бұрын
Bai mein banwa dinda demat , number dp vich aa.
@HarpreetSingh-vb8zo
@HarpreetSingh-vb8zo 7 ай бұрын
bahut simple tarike nal sam aa gya vr ji bs hun step by step candle graph bare v ds do
@nitinbadhwar6208
@nitinbadhwar6208 8 ай бұрын
hje market 3 saal to upper hai jado consolidation period aya oh sab to aukha hunda main 2008 to ker reha long term ch jayada fayda hai but profit book kerna v jroori hai
@manisingh6823
@manisingh6823 Ай бұрын
pehla ta congrates veer ik sikdekh k bdi khushi hoyi. thnx and keep it up👍
@techdaljeetsingh
@techdaljeetsingh Ай бұрын
❤️❤️
@romisingh6453
@romisingh6453 8 ай бұрын
22 g intraday ja option ch kehriya cheeja sikh ke fer trading krni chahidi kyuki syaney bndey kehndey pwhla puri knowledge koi candles barey keh reha ja puri analysis barey sikhan barey keh reha
@Birjotsinghdhaliwal143
@Birjotsinghdhaliwal143 7 ай бұрын
Veere govt. Companies ch kiven invest te share khareed skde ... Thora detail ch dsoge pls??
@Talwinderkhangura
@Talwinderkhangura 9 ай бұрын
22 ek video ch eh dasna k je rabb na kre mere warge ne paise laye hoye market ch, te badh vich banda swarg sudhar gya phir parvar nu ki karna hovega....phir je parvar nu share market bare pta hi ni hovega oh ki karnge badh ch
@D-AngadActor
@D-AngadActor 8 ай бұрын
Veer g agr koi coin buy krna howe tan kehrda ty kine time lyi
@shri-ram-loan-service
@shri-ram-loan-service 8 ай бұрын
Meinu message krda aa
@GURPREETSINGH-bi1uo
@GURPREETSINGH-bi1uo 9 ай бұрын
ਵੀਰ ਜੀ ਜੋ ਸੇਅਰ ,ਡਿਲੀਵਰੀ ਚ ਖਰੀਦਿਆ ਹੋਇਆ ਉਹ ਇੱਕ ਹਫਤੇ ਲਈ ਰਹਿੰਦਾ ਜਾਂ ਇੱਕ ਹਫਤੇ ਤੋਂ ਜਿਆਦਾ ਸਮਾਂ ਰਹਿੰਦਾ, ਜੋਂ ਕਿ ਇੱਕ ਮਹੀਨਾ ਦੋ ਮਹੀਨੇ ਜਾਂ ਚਾਰ ਮਹੀਨੇ
@techdaljeetsingh
@techdaljeetsingh 9 ай бұрын
Tuhadi mrzi tak
@KulwinderKaur-qp9np
@KulwinderKaur-qp9np 6 ай бұрын
Bhaji tuc class kithe lgonde ho. Plz tell me
@GurjantSingh-zy3lv
@GurjantSingh-zy3lv 9 ай бұрын
ਸ਼ੁਕਰੀਆ 22 ਜੀ ਇਸ ਬਾਰੇ ਹੋਰ ਦਸਿਓ ਇਸ ਨਾਲ ਜੁੜਨ ਲਈ ਤੁਹਾਡਾ ਕੋਈ ਗਰੁੱਪ ਹੈ ਕਰਿਓ ਸ਼ਾਮਲ ਪਹਿਲੀ ਦਫ਼ਾ ਇਸ ਵਿੱਚ ਥੋੜ੍ਹਾ ਬਹੁਤਾ ਸ਼ੁਰੂ ਕਰਨਾ ਚਾਹੁੰਨਾ
@techdaljeetsingh
@techdaljeetsingh 9 ай бұрын
Group may be start kriye ❤️🙏
THE BEGINNING OF STOCK MARKET || FININCIAL EDUCATION IN PUNJABI ||
17:40
SPEAKER SINGH ULO
Рет қаралды 28 М.
Amazing Parenting Hacks! 👶✨ #ParentingTips #LifeHacks
00:18
Snack Chat
Рет қаралды 21 МЛН
An Unknown Ending💪
00:49
ISSEI / いっせい
Рет қаралды 52 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 8 МЛН
Running With Bigger And Bigger Lunchlys
00:18
MrBeast
Рет қаралды 57 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 21 МЛН