No video

1978 ਸ਼ਰਬਤ ਪਿਆਦੇ ਮਿੱਤਰਾ Sharbat Piyade Mitra Mohd Sadiq & Ranjit Kaur Full Album VinylRip 7LPE 12036

  Рет қаралды 271,751

Music of Punjab

Music of Punjab

Күн бұрын

Label:His Master's Voice - S/7 LPE 12036
Format:Vinyl, 7", 33 ⅓ RPM, Super-7
Country:India
Released:1978
A1 Ve Sharbat Piyade Mittra
Lyrics By - Babu Singh Maan
A2 Haal Ve Bachain Rabba
Lyrics By - Surjit Singh Dhillon
A3 Bhaleya Loka Pind Apne Vich
Lyrics By - Babu Singh Maan
A4 Nim Utte Charho Na Karela
Lyrics By - Babu Singh Maan
A5 Makhna Sohneya
Lyrics By - Babu Singh Maan
A6 Jogi Been Baja
Lyrics By - Babu Singh Maan
Music By :- Sardar Kesar Singh Narula Ji
ਵੇ ਸ਼ਰਬਤ ਪਿਆਦੇ ਮਿੱਤਰਾ
ਹਾਲ ਵੇ ਬਚਾਈਂ ਰੱਬਾ
ਭਲਿਆ ਲੋਕਾ ਪਿੰਡ ਆਪਣੇ
ਨਿੰਮ ਉੱਤੇ ਚਾੜ੍ਹੋ ਨਾ ਕਰੇਲਾ
ਮੱਖਣਾ ਸੁਹਣਿਆ
ਯੋਗੀ ਬੀਨ ਬਜਾ
#mohdsadiq #kartarramla #kuldeepmanak #SurinderShinda #oldisgoldsongs #oldisgold #oldpunjabisongs #PunjabiVinyl #fullalbum #1234567890 #avtarchamak #amriktoofan #amarjitnagina #satnamsagar #Surinderkaur #rameshRangila

Пікірлер: 108
@rajinderjakhar7526
@rajinderjakhar7526 6 ай бұрын
ਪੰਜਾਬੀ ਗੀਤਾਂ ਦਾ ਕੋਈ ਸ਼ਰੀਕ ਨਹੀ ਬਣ ਸਕਦਾ ! ਬੇਪਰਵਾਹ 💝ਪੰਜਾਬ ਦਾ ਸੱਭਿਆਚਾਰ ਪੇਸ਼ ਕਰਦੇ ਗੀਤ
@cqrgod4940
@cqrgod4940 4 ай бұрын
😊😊😊 ,-
@kashmiraujla360
@kashmiraujla360 6 ай бұрын
ਬਚਪਨ ਨਿਕਲ ਗਿਆ ਸਦੀਕ ਜੀ ਹੁਣਾ ਦੀ ਸਟੇਜਾਂ ਦੇਖਦੇ ਅਮਰੀਕਾ ਸਮੇਂ ਬੀਤ ਗਿਆ ਇਨਾ ਦੇ ਗੀਤ ਸੁਣਦੇ। ਯਾਦਾ ਹੀ ਰਹਿ ਗਈਆਂ। ਸਮਾਂ ਆਪਣੀ ਚਾਲ ਚੱਲੀ ਜਾਂਦਾ। ਪਰ ਅੱਜ ਤੋਂ ਚਾਰ ਦੁਹਾਕੇ ਵਾਲਾ ਸਮਾਂ ਸੁਪਨਾ ਰਹਿ ਗਿਆ। ਕੁਦਰਤ ਦੇ ਸਾਰੇ ਰੰਗ ਹੈ।
@PML00024
@PML00024 6 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@virindergill9997
@virindergill9997 6 ай бұрын
ਸੰਨ 82 ਚ ਐਟਰਨੈਸ਼ਨਲ 444 ਲਿਆ ਸੀ ਉਸ ਤੇ ਟੇਪ ਲੱਗ ਵਾ ਕੇ 15 20 ਦਿਨ ਕਰਾਹ ਤੇ ਸਦੀਕ ਮਾਣਕ ਦੀਦਾਰ ਛਿੰਦਾ ਹੀ ਸੁਣਿਆ ਦਿੱਲ ਭਰ ਆਇਆ ਯਾਦ ਕਰਕੇ
@PML00024
@PML00024 6 ай бұрын
ਉਹ ਵੇਲਾ ਹੀ ਵੱਖਰਾ ਸੀ ਵੀਰ ਜੀ ਉਦੋਂ ਤਾਂ ਇੱਕ ਰੀਲ 2-2 ਮਹੀਨੇ ਸੁਣੀ ਜਾਂਦੇ ਸੀ
@Lakhwant_singhmann
@Lakhwant_singhmann 5 ай бұрын
ਮੈਂ ਵੀ 1955 ਵਿੱਚ ਬਹੁਤ ਕਰਾਹਾ ਲਾਇਆ ਲਗਭਗ ਸਾਰੀਆਂ ਕੈਸਿਟਾਂ ਸੁਣੀਆਂ ਟਰੈਕਟਰ ਤੇ ਜੂਨ ਦੀ ਗਰਮੀ ਚ ਟਰੈਟ ਵੀ ਅੱਗ ਵਰਗਾ ਹੋ ਜਾਂਦਾ ਪਰ ਗਰਮੀ ਨੀ ਲੱਗਦੀ ਸੀ
@JarnailSingh-nj7cd
@JarnailSingh-nj7cd Ай бұрын
ਜ਼ਿੰਦਗੀ ਦੇ ਜਵਾਨੀ ਵਿੱਚ ਵਧੀਆ ਦਿਨਾਂ ਨੂੰ ਯਾਦ ਕਰਕੇ ਬਾਈ ਤੁਸੀਂ ਸਹੀ ਕਿਹਾ ਮਨ ਭਰ ਆਉਦਾ ਪਰ ਵਾਹਿਗੁਰੂ ਨੇ ਜ਼ਿੰਦਗੀ ਦਾ ਸਫ਼ਰ ਇਹ ਜਿਹਾ ਬਣਾਈਆਂ ਹੈ
@DharamChand-qs9ud
@DharamChand-qs9ud 20 күн бұрын
ਮਹੁੰਮਦ ਸਦੀਕ ਤੇ ਰਣਜੀਤ ਕੌਰ ਦੀ ਅਵਾਜ ਅਜ ਵੀ ਪਿਆਰੀ ਤੇ ਦਿਲ ਨੂੰ ਸਕੂਨ ਦਿੰਦੀ ਹੈ ਰਬ ਕਰੇ ਇੰਨਾ ਦੀ ਉਮਰ ਲੰਮੀ ਕਰੇ❤❤❤❤❤
@GurcharanSingh-wc6fy
@GurcharanSingh-wc6fy Ай бұрын
ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਲਿਖੇ ਅਤੇ ਗਾਏ ਹੋਏ ਗੀਤ ਨੇ ਤੁਹਾਡਾ ਵੀ ਧੰਨਵਾਦ ਆ ਜੀ ਪੁਰਾਣਾ ਸੱਭਿਆਚਾਰ ਨਵੀਂ ਤਕਨੀਕ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ
@PML00024
@PML00024 Ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@SukhrajSingh-hh3nf
@SukhrajSingh-hh3nf 23 күн бұрын
ਅੱਜ ਵੀ ਇਹ ਗੀਤ ਸਮਾਂ ਬੰਨ੍ਹ ਦਿੰਦੇ ਹਨ
@IqbalKhan-qd8fp
@IqbalKhan-qd8fp 6 ай бұрын
ਵਾਹ ਜੀ ਵਾਹ ਰੂਹ ਖੁਸ਼ ਹੋ ਗਈ ❤
@PML00024
@PML00024 6 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@jaswindersandhu941
@jaswindersandhu941 Ай бұрын
ਹਾਏ ਰੱਬਾ ਹੁਣ ਤਾਂ ਇਹ ਸਰਬਤ ਵਰਗੇ ਮਿੱਠੇ ਗੀਤ ਸੁਣਕੇ ਦਿਲ ਬਹੁਤ ਉਦਾਸ ਹੋ ਜਾਂਦਾ,ਕਿਥੇ ਬਚਪਨ ਵਿੱਚ ਸੁਣਦੇ ਸੀ।
@avtarsingh2531
@avtarsingh2531 8 ай бұрын
ਮਾਂ ਬੋਲੀ ਪੰਜਾਬੀ ਦੇ ਖਜ਼ਾਨੇ ਦੇ ਅਨਮੋਲ ਹੀਰੇ ਹਨ ਇਹ ਗੀਤ। ਮਾਂ ਬੋਲੀ ਪੰਜਾਬੀ ਜਿੰਦਾਬਾਦ।
@karamjeetsingh2352
@karamjeetsingh2352 8 ай бұрын
ਸੁੰਨੀਆਂ ਉਜਾੜਾ ਗੁਲਜ਼ਾਰਾਂ ਬਣ ਜਾਣ ਜਦੋਂ ਮਿਲਦੇ ਹਾਣ ਨੂੰ ਹਾਣੀ
@PML00024
@PML00024 8 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@dilbagbassi5952
@dilbagbassi5952 6 ай бұрын
ਬਹੁਤ ਵਧੀਆ ਗੀਤ ਸੀ ਇਸ ਜੋੜੀ ਦੇ
@user-me6ok8lh9p
@user-me6ok8lh9p 5 ай бұрын
Bhut vadia smman see jdo ghran vich sab to uchi tha upr loud speekar bande hunde see ❤
@PML00024
@PML00024 5 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@gurcharansahotagurcharansa6214
@gurcharansahotagurcharansa6214 7 ай бұрын
ਇਹ ਪੰਜਾਬ ਪਿਛੇ ਮੁੜ ਕੇ ਨਹੀਂ ਆਉਣਾ
@PML00024
@PML00024 7 ай бұрын
ਸਹੋਤਾ ਸਾਬ੍ਹ ਲੰਘੀ ਕੂੰਜਾਂ ਦੀ ਡਾਰ ਕਦੋਂ ਵਾਪਿਸ ਆਉਂਦੀ ਐ ਜੀ
@jagseernumberdar8827
@jagseernumberdar8827 7 ай бұрын
ਦੋਗਾਣਾ ਗਾਇਕੀ ਦੀ ਸੁਪਰਹਿਟ ਜੋੜੀ
@sukhmandersinghbrar1716
@sukhmandersinghbrar1716 Ай бұрын
no 1. Jodi sadik ranjitkaur alltime superhit bestsinger and. song yada bachpandiya
@darshansinghdhaliwal2843
@darshansinghdhaliwal2843 7 ай бұрын
ਸੁਪਰਹਿੱਟ , ਸਦਾਬਹਾਰ ਗੀਤ ।
@user-gg8wt4qj7i
@user-gg8wt4qj7i 2 ай бұрын
ਬਿਨਾ। ਸੋਰ। ਸਰਾਏ। ਅਤੇ। ਸੋਰ। ਪ੍ਰਦੂਸ਼ਣ। ਰਹਿਤ। ਮਨ ਸਕੂਨ। ਦੇਣ ਵਾਲੇ। ਗੀਤ। ਬਹੁਤਬਹੁਤ ਧੰਨਵਾਦ। ਵੀਰ। ਜੀ
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-kb3pl6sh7e
@user-kb3pl6sh7e Ай бұрын
ਬਿਲਕੁਲ,,,ਅਸਲ ਸੱਭਿਆਚਰਕ ਗੀਤ ਤੇ ਮਨੋਰੰਜਨ ਹੁੰਦਾ ਸੀ,,,, ਕਿੰਨੇ ਕਿੰਨੇ ਦਿਨ ਸਪੀਕਰ ਰਿਕਾਰਡ ਬੰਦ ਨਹੀਂ ਸਨ ਹੁੰਦੇ,,ਅਜਕਲ ਬਾਂਦਰ ਟਪੂਸੀਆਂ Dj ਦਾ ਕੰਜਰਘਾਟ ਖਪ ਖਾਨਾ ,,
@KalaSingh-b9q
@KalaSingh-b9q Ай бұрын
Very nice 👌👌👌👌👌
@gurpindershah8177
@gurpindershah8177 8 ай бұрын
🎉🎉🎉old is gold ❤️🥇🪙🥇 super 🌟💥💥 star ਸਿੰਗਰ ਜੋੜੀ ਹੈ ਜੀ ਸਾਰੇ ਗਾਣੇ ਸੁਪਰ ਹਿੱਟ ਹੈ ਜੀ ❤️🪙🥇🌟💥👍👍👌👌✌️✌️⭐🎉🎉💯💯💯💯💯
@gurpreetdosanjh6496
@gurpreetdosanjh6496 6 ай бұрын
ਠੰਡਾ ਠਾਰ ਕੱਸੀ ਦਾ ਪਾਣੀ , ਗੋਡੀ ਲਾ ਕੇ ਪੀ ਲੈ ਬੱਲੀਏ । ਅਜ ਦੇ ਜਵਾਕਾਂ ਨੂੰ ਸ਼ਾਇਦ ਹੀ ਪਤਾ ਹੋਵੇ ਕਿ ਖੇਤਾਂ ਵਿਚ ਪਾਣੀ ਦੇਣ ਵਾਲੀ ਛੋਟੀ ਨਹਿਰ ਨੂੰ ਕੱਸੀ ਕਹਿੰਦੇ ਸਨ ।
@PML00024
@PML00024 6 ай бұрын
ਪਤਾ ਹੋਣਾ ਤਾਂ ਦੂਰ ਦੀ ਗੱਲ ਹੈ ਜੀ। ਸਾਡੇ ਚੋਬਰ ਕਸੀ ਤੇ ਕੱਸੀ ਨੂੰ ਲਿਖ ਨਹੀਂ ਸਕਦੇ। ਅੱਧਕ, ਬਿੰਦੀ, ਟਿੱਪੀ, ਪੈਰ ਅੱਖਰ ਲੋਕ ਭੁੱਲ੍ਹਦੇ ਜਾਂਦੇ ਨੇ। ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-pc3do1cn5h
@user-pc3do1cn5h 3 ай бұрын
ਹਾਂ ਜੀ ਅੱਜਕਲ੍ਹ ਦੇ ਜਵਾਕਾਂ ਨੂੰ ਇਹਨਾਂ ਗੀਤਾਂ ਦਾ ਮਤਲਬ ਹੀ ਨਹੀਂ ਪਤਾ
@punjabi-zq1fq
@punjabi-zq1fq 27 күн бұрын
​Xqvfhf1 to call you 😊😊vy
@RANBIRBANSALRANGA
@RANBIRBANSALRANGA Ай бұрын
, BEDAG SUPER HIT JORI NU SLAM❤❤👍🙏
@mewasingh7236
@mewasingh7236 8 ай бұрын
Jio ❤ you great radio singer
@jaswantbatth-xs6fl
@jaswantbatth-xs6fl Ай бұрын
Good liric good music
@VijayKumar-fx2jp
@VijayKumar-fx2jp 6 ай бұрын
Hun Biba Ji Italy Vichy Sade kol hi rehende a asi lucky a
@Sukha-wf7zc
@Sukha-wf7zc Ай бұрын
Yes 🙌
@ravithind5005
@ravithind5005 5 ай бұрын
ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ਐਦਾਂ ਹੀ ਹੋਰ ਪੁਰਾਣੇ ਰਿਕਾਰਡ ਪਾਉਂਦੇ ਰਿਹਾ ਕਰੋ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।
@PML00024
@PML00024 5 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@charanjeetsinghuppal8012
@charanjeetsinghuppal8012 2 ай бұрын
ਬਹੁਤੀ ਸੋਹਣੀ ਜੋੜੀ ਬਚਪਨ ਯਾਦ ਕਰਵਾ ਦਿੱਤਾ ਵੱਡੇ ਗੀਤ ਸੁਣਦੇ ਹੁੰਦੇ ਸੀ ਉਦੋਂ ਕੋਈ ਹੋਰ ਮੁਬਾਇਲ ਬਗੈਰਾ ਨਹੀਂ ਹੁੰਦੇ ਸੀ ਬਹੁਤ ਵਧੀਆ ਟਾਈਮ ਸੀ
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@ramkishanpardhan3563
@ramkishanpardhan3563 5 ай бұрын
वाह जी वाह, क्या संगीत है !!?❤❤
@zulfkarali7188
@zulfkarali7188 4 ай бұрын
Very very beautiful song ❣️
@kakadilshad6914
@kakadilshad6914 2 ай бұрын
Very very good song
@avtar781
@avtar781 Ай бұрын
ਜੇਠ ਦਾ ਵਿਆਹ 😊
@BalvirSingh-pl4zt
@BalvirSingh-pl4zt 8 ай бұрын
VERY NICE
@gurcharansahotagurcharansa6214
@gurcharansahotagurcharansa6214 7 ай бұрын
ਹੲਏ ਓ ਰੱਬਾ ਬਚਪਨ ਕਿੱਥੇ ਗਿਆ ਬੱਸ ਕੀ ਕਹੀਏ
@PML00024
@PML00024 7 ай бұрын
ਸ਼ੁਕਰੀਆ ਸਹੋਤਾ ਸਾਬ੍ਹ ਆਪ ਜੀ ਦੀ ਟਿੱਪਣੀ ਲਈ
@kalakhattrakhattra8436
@kalakhattrakhattra8436 4 ай бұрын
1q😊1❤11😊😊😊😊​@@PML00024
@user-kc8zu8rr7e
@user-kc8zu8rr7e 2 ай бұрын
Nn. /😢=
@USABELONGSTOUS
@USABELONGSTOUS 8 ай бұрын
Old Punjabi Songs R Pure Diamond
@darshansingh9206
@darshansingh9206 8 ай бұрын
Super.star.song.👌👌
@PML00024
@PML00024 8 ай бұрын
ਸ਼ੁਕਰੀਆ ਵੀਰ ਜੀ
@HarbansSingh-ii3eb
@HarbansSingh-ii3eb 4 ай бұрын
OLDIsGOLD
@shhsshhhdhs630
@shhsshhhdhs630 8 ай бұрын
Mohammad Sadeq kuldeep manak Surinder shinda Dedar Sandhu Surjeet bindrakhia Harbhajan mann Brother sarabjeet Cheema kartar ramla Chakila jazzy B Babbu mann puray heray
@gurtejsingh8800
@gurtejsingh8800 7 ай бұрын
Vv Nice
@sidhurureke
@sidhurureke 8 ай бұрын
Very good song ❤
@gurmeetsinghbhari9362
@gurmeetsinghbhari9362 7 ай бұрын
Very nice
@TajLongowal
@TajLongowal Ай бұрын
Una
@shhsshhhdhs630
@shhsshhhdhs630 8 ай бұрын
Vah Kia batan Sadiq sahib
@NirmalSingh-sl2ee
@NirmalSingh-sl2ee Ай бұрын
5,7,2024🚜🥀👌
@NirmalSingh-sl2ee
@NirmalSingh-sl2ee 5 ай бұрын
Super,star🚜♥️🌷👌
@GuljarSingh-j1p
@GuljarSingh-j1p Ай бұрын
😮
@JasbirSingh-wk6dc
@JasbirSingh-wk6dc 8 ай бұрын
Live gana bada aukha h g
@bharpursingh4510
@bharpursingh4510 5 ай бұрын
@RamSingh-wb9dt
@RamSingh-wb9dt 3 ай бұрын
❤🎉❤
@JoginderKumar-sb9gt
@JoginderKumar-sb9gt 6 ай бұрын
Dadik OrRanjetGood kala kar
@avtar781
@avtar781 Ай бұрын
30-ਕ-2024❤😂
@rachhpalsinghsingh4465
@rachhpalsinghsingh4465 3 ай бұрын
ਸਦੀਕ ਸਾਬ ਵੀ ਰਣਜੀਤ ਕੋਰ ਜੀ ਬਹੁਤ ਉੱਚੀ ਸੁਰ ਚ ਗੀਤ ਗਵਾਉਦੇ ਹੁੰਦੇ ਸੀ?
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-pj2od5tq1n
@user-pj2od5tq1n 6 ай бұрын
Very nice Channel 2 saal hi chalda Tuhada????
@PML00024
@PML00024 6 ай бұрын
ਕਹਿ ਸਕਦੇ ਓ ਜੀ। ਮੋਬਾਇਲ ਡਿੱਗਣ ਨਾਲ਼ ਹੀ ਚੈੱਨਲ ਗਾਇਬ ਹੋ ਜਾਂਦਾ
@NirmalSingh-sl2ee
@NirmalSingh-sl2ee 3 ай бұрын
🚜👌🙏🥀2024,17,5
@NirmalSingh-sl2ee
@NirmalSingh-sl2ee 6 ай бұрын
28,2#024 Nirmalsingh🚜🌷🙏🏻🥀👌
@PML00024
@PML00024 6 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@NirmalSingh-sl2ee
@NirmalSingh-sl2ee 4 ай бұрын
4,5,202🚜👌🥀🌷
@PML00024
@PML00024 4 ай бұрын
ਸ਼ੁਕਰੀਆ ਨਿਰਮਲ ਸਾਬ੍ਹ
@NirmalSingh-sl2ee
@NirmalSingh-sl2ee 2 ай бұрын
1,5,2924🚜🙏🥀👌✌️
@NirmalSingh-sl2ee
@NirmalSingh-sl2ee 5 ай бұрын
2,3,2024👌🌷♥️🚜
@PML00024
@PML00024 5 ай бұрын
ਸ਼ੁਕਰੀਆ ਸ. ਨਿਰਮਲ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ
@NirmalSingh-sl2ee
@NirmalSingh-sl2ee 5 ай бұрын
3,13,2024👌🙏✌️♥️
@PML00024
@PML00024 5 ай бұрын
ਸ਼ੁਕਰੀਆ ਵੀਰ ਜੀ
@SonaSharma-lq3rb
@SonaSharma-lq3rb 2 ай бұрын
Thanda,thar,kassi,da,pani
@SonaSharma-lq3rb
@SonaSharma-lq3rb 2 ай бұрын
Bull,sukge,dandase,wale
@SonaSharma-lq3rb
@SonaSharma-lq3rb 2 ай бұрын
Goddi,lake,pila,baliea
@SonaSharma-lq3rb
@SonaSharma-lq3rb 2 ай бұрын
Yogi,bin,bja
@SonaSharma-lq3rb
@SonaSharma-lq3rb 2 ай бұрын
Makhna,sohnea
@SonaSharma-lq3rb
@SonaSharma-lq3rb 2 ай бұрын
Das,Bhai,Bibi,K,kam,aye,saen
@NirmalSingh-sl2ee
@NirmalSingh-sl2ee 5 ай бұрын
17,32024🙏👌
@PML00024
@PML00024 5 ай бұрын
ਸ਼ੁਕਰੀਆ ਸ. ਨਿਰਮਲ ਸਿੰਘ ਜੀ
@gurnamsidhu5225
@gurnamsidhu5225 5 ай бұрын
❤❤❤😂🎉🎉🎉
@NirmalSingh-sl2ee
@NirmalSingh-sl2ee 5 ай бұрын
30,,3,2024,❤💯1🙏🏻👌💯🌷
@PML00024
@PML00024 5 ай бұрын
ਸ਼ੁਕਰੀਆ ਨਿਰਮਲ ਸਾਬ੍ਹ
@AngrejSingh-cb4go
@AngrejSingh-cb4go 6 ай бұрын
Àngrej Singh ASI Barri
@RanbirSran-o2i
@RanbirSran-o2i 24 күн бұрын
😂
@Prabhnoor3291
@Prabhnoor3291 7 ай бұрын
1976 dea jhada
@bheemsinghkhadda8856
@bheemsinghkhadda8856 7 ай бұрын
❤❤
@AngrejSingh-cb4go
@AngrejSingh-cb4go 5 ай бұрын
Àngrej Singh ASI Barri
@PML00024
@PML00024 5 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@NebSingh-to4vs
@NebSingh-to4vs 3 ай бұрын
😂
managed to catch #tiktok
00:16
Анастасия Тарасова
Рет қаралды 47 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 2,3 МЛН
When you discover a family secret
00:59
im_siowei
Рет қаралды 15 МЛН
Mohd.Sadiq Ranjit Kaur | Evergreen Songs | Tera Yaar Blaunda Bakrre |
19:35
Kartar Ramla. Sukhwant Kaur  Full Ep Vinyl
12:18
Tondon Records
Рет қаралды 1,3 МЛН
managed to catch #tiktok
00:16
Анастасия Тарасова
Рет қаралды 47 МЛН