ਅਰਦਾਸ ਕਰਿਓ 🙏 ਇਸ ਪਰਿਵਾਰ ਲਈ ਤਾਂ ਜੋ ਇਹ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕਣ

  Рет қаралды 405,439

Manukhta Di Sewa Society Ludhiana

Manukhta Di Sewa Society Ludhiana

2 жыл бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 739
@ashwanisharma13
@ashwanisharma13 2 жыл бұрын
ਕੋਈ ਵਿਰਲਾ ਹੀ ਰੱਬੀ ਮਨੁੱਖ ਹੁੰਦਾ ਹੈ ਜੋ ਐਨੀ ਕਰੁਣਾ ,ਦਯਾ ਭਰਿਆ ਹਿਰਦਾ ਲੈਕੇ ਜਨਮ ਲੈਂਦਾ ਹੈ , 🙏🏼🙏🏼🙏🏼🙏🏼🙏🏼 ਧੰਨ ਨੇ ਆਪ ਜੀ ਦੇ ਮਾਤਾ -ਪਿਤਾ , ਧੰਨ ਹੋ ਤੁਸੀਂ ਵੀਰ 🙏🏼🙏🏼 ਵਾਹਿਗੁਰੂ ਮੇਹਰ ਰੱਖਣ ਆਪ ਉਪਰ 🌝
@jasspalsingh4155
@jasspalsingh4155 2 жыл бұрын
😭😭😭
@amandeepamandeep4086
@amandeepamandeep4086 2 жыл бұрын
🙏🙏🙏🙏
@GurpreetKaur05
@GurpreetKaur05 2 жыл бұрын
ਵੀਰ ਜੀ ਤੁਸੀਂ ਧੰਨ ਹੋ। ਤੁਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ।
@captainpawar9983
@captainpawar9983 2 жыл бұрын
Sai gal aa g
@ParminderKaur-lw2bd
@ParminderKaur-lw2bd 2 жыл бұрын
ਜਿਉਂਦੇ ਵੱਸਦੇ ਰਹੋ ਮੇਰੇ ਛੋਟੇ ਵੀਰ ਗੁਰਪ੍ਰੀਤ ਸਿੰਘ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਵੀਰੇ।
@VarinderSingh-jr6dc
@VarinderSingh-jr6dc 2 жыл бұрын
ਗੁਰਪ੍ਰੀਤ ਵੀਰੇ ਤੈਨੂੰ ਬਹੁਤ ਤਰੱਕੀਆ ਦੇਵੇ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏
@RakeshKumar-is1zs
@RakeshKumar-is1zs 2 жыл бұрын
ਸਰਦਾਰ ਜੀ ਤੁਸੀਂ ਤੇ ਤੁਹਾਡੀ ਸੰਸਥਾ ਮਹਾਨ ਹੈ ਅਜਿਹਾ ਕਰਨਾ ਬੜਾ ਔਖਾ।
@sumanahuja4257
@sumanahuja4257 2 жыл бұрын
Gbu abdauntly brother ji प्रभु ji tuhanu बहुत बहुत बल den
@renukaahuja664
@renukaahuja664 2 жыл бұрын
ਵੀਰ ਜੀ ਬਹੁਤ ਹਿੰਮਤ ਨਾਲ ਇਹਨਾਂ ਨੂੰ ਆਪਣੇ ਨਾਲ ਲੈ ਕੇ ਆਏ ਹੋ, ਵਾਹਿਗੁਰੂ ਆਪ ਜੀ ਨੂੰ ਹੋਰ ਹਿੰਮਤ ਬਖ਼ਸ਼ਣ 🙏🙏
@indianarmysikhregiment1364
@indianarmysikhregiment1364 2 жыл бұрын
ਸਲੂਟ ਹੈ ਸਰਦਾਰ ਸਹਿਬ ਤੁਹਾਨੂੰ 🙏🏻 ਵਾਹਿਗੁਰੂ ਜੀ ਮਿਹਰ ਕਰਨ ਪਰੀਵਾਰ ਤੇ 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@user-pt5yv3fm2l
@user-pt5yv3fm2l 2 жыл бұрын
Gurpreeet veer Rabb tuno lambi ਓੁਮਰ ਬਰਛੇ
@kuldeepkumaraggarwal7038
@kuldeepkumaraggarwal7038 2 жыл бұрын
ਮਿੰਟੂ ਵੀਰ ਵਾਹਿਗੁਰੂ ਸੱਚੇ ਪਾਤਿਸਾਹ ਦਾ ਹੱਥ ਹੈ ਤੇਰੇ ਤੇ ਓਹੀ ਸੇਵਾ ਲੈ ਰਹੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harwinderbassi6927
@harwinderbassi6927 8 ай бұрын
ਬਾਈ ਗੁਰਪ੍ਰੀਤ ਸਿੰਘ ਤੈਨੂੰ ਤਦਰਉਸਤੀ ਬਖ਼ਸ਼ੇ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ
@charanjeetkaurjagde3340
@charanjeetkaurjagde3340 2 жыл бұрын
ਰੂਹ ਬਹੁਤ ਖ਼ੁਸ਼ ਹੋਈ 😊ਮਾਤਾ ਦੇ ਚਿਹਰੇ ਤੇ ਖੁਸ਼ੀ ਦੇਖ k🙏🙏🙏🙏🙏ਵਾਹਿਗੁਰੂ ਜੀ ਜਲਦੀ ਠੀਕ ਕਰਿਓ ਪਰਵਾਰ ਨੂੰ🙏🙏🙏🙏🙏
@gillgill3858
@gillgill3858 2 жыл бұрын
ਧੰਨ ਓ ਵੀਰ ਜੀ ਜੋ ਤੁਸੀਂ ਐਨੀ ਸੇਵਾ ਕਰਦੇ ਹੋ
@harwinderbassi6927
@harwinderbassi6927 8 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@jugrajsingh476
@jugrajsingh476 2 жыл бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ
@everythingthesolutionpunja8161
@everythingthesolutionpunja8161 2 жыл бұрын
ਬਾਈ ਵੇਖ ਕੇ ਰੋਣਾ ਆ ਜਾਂਦਾ...ਪਰ ਤੇਰੀ ਸੇਵਾ ਸਫਲ ਹੈ ... ਤੇਰੇ ਕੋਲ ਜੋ ਆਉਂਦਾ ਅਪਣੀ ਮੁਸੀਬਤ ਲੇ ਕੇ ਵਾਪਿਸ ਖੁਸ਼ ਤੇ ਅਪਨੀ ਉਮਰ ਵਧਾ ਕੇ ਜਾਂਦਾ🙏🙏🙏
@ravneetkaur7435
@ravneetkaur7435 2 жыл бұрын
Waheguru ji mehar krn sab te. Sarbat da bhala hove ji..
@lohiasaab8059
@lohiasaab8059 2 жыл бұрын
ਸਤਿਕਾਰ ਯੋਗ ਭਰਾਵੋ ਤੁਹਾਡੇ ਤੇ ਬਾਬੇ ਨਾਨਕ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਬਣਿਆ ਰਹੇ ਅਤੇ ਮਨੁੱਖਤਾ ਦੀ ਸੇਵਾ ਕਰਦੇ ਰਹੋ, ਅਜਿਹੀ ਸੇਵਾ ਕਰਮਾਂ ਵਾਲਿਆਂ ਨੂੰ ਹੀ ਮਿਲਦੀ ਹੈ।
@gurjindertiwana2496
@gurjindertiwana2496 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
@parmindernagra5635
@parmindernagra5635 2 жыл бұрын
Salute to manukhta di sewa society
@sukhmaansaab1963
@sukhmaansaab1963 2 жыл бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ ਇੰਨਾ ਨੇ ਬਹੁਤ ਜਲਦੀ ਠੀਕ ਹੋ ਜਾਣਾ , ਯਕੀਨ ਨਹੀਂ ਆਉਂਦਾ ਏਨੇ ਪੜੇ ਲਿਖੇ ਹੋ ਕੇ ਵੀ ਅਾ ਹਲਾਤ ਚਾਂ ਨੇ
@ranjeetkulriya3862
@ranjeetkulriya3862 2 жыл бұрын
बहुत-बहुत धन्यवाद हो भाई साहब थोड़ा बहुत तमन्ना लगदी सेवा निभा रहे हो सेवन देखकर बहुत ईमानदारी नर सेवा करते हो जी मारी उम्र भी थारा लगा दे परमात्मा
@ParveenKumar-mj7vs
@ParveenKumar-mj7vs 2 жыл бұрын
I love you bro
@varindersawna7050
@varindersawna7050 2 жыл бұрын
Veer ji tuhada dena kade ni de sakde rab tenu 1000 sal tak slamat rakhe god bless veer ji🙏🙏🙏🙏🙏🙏🙏🙏🥰🥰🥰🥰🥰🥰
@jitender_chani
@jitender_chani 2 жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰਖਣ 🙏🏻 । ਅਤੇ ਇਸੇ ਤਰਾਂ ਮਨੁਖਤਾ ਦੀ ਸੇਵਾ ਕਰਦੇ ਰਹਿਣ ਦਾ ਬੱਲ ੳਧਮ ਬਖਸ਼ਣ 🙏🏻 । ਦਿਲ ਨੂੰ ਸਕੂਨ ਮਿਲਦਾ ਦੇਖ ਕੇ ਕਿ ਕਲਯੁਗ ਦੇ ਜਮਾਨੇ ਵਿਚ ਤੁਹਾਡੇ ਵਰਗੇ ਨੇਕ ਇਨਸਾਨ ਵੀ ਮੋਜੁਦ ਹਨ 🙏🏻🙏🏻🙏🏻
@sultansingh7138
@sultansingh7138 8 ай бұрын
ਸੰਤ ਗੁਰਪ੍ਰੀਤ ਸਿੰਘ ਜੀ ਜੋ ਤੁਸੀ ਅਜ ਸਟੇਜ ਤੋਂ ਸ਼ਬਦ ਬੋਲੇ ਜਾਤ ਪਾਤ ਧਰਮ ਤੋਂ ਉਪਰ ਉੱਠ ਕੇ ਸਾਡਾ ਪ੍ਰਵਾਰ ਹੈ ਤੁਹਾਡੇ ਸੰਤ ਤੇ ਗੁਰਮਖਾ ਵਾਲੇ ਵਿਚਾਰ ਹਨ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ 🙏❤️
@pkrandhawa2864
@pkrandhawa2864 2 жыл бұрын
ਧੰਨ ਗੁਰੂ ਰਾਮਦਾਸ ਜੀ
@bholivermagoloverma2284
@bholivermagoloverma2284 2 жыл бұрын
ਵੀਰ ਗੁਰਪਰੀਤ ਤੁਹਾਡੇ ਵਰਗੇ ਇਨਸਾਨ ਬਹੁਤ ਘਟ ਹੀ ਪੈਦਾ ਹੁੰਦੇ ਹਨ।
@princesingh1873
@princesingh1873 2 жыл бұрын
Ghatt ni hai hi nhi duniya te
@SohanLal-bx4tk
@SohanLal-bx4tk 2 жыл бұрын
Nirankar mehar kre
@usmanakmal7242
@usmanakmal7242 2 жыл бұрын
VEER GE TUSE GREAT 👍 HO 👍👍👍👍
@manjeetkaur4660
@manjeetkaur4660 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harmeetharry5540
@harmeetharry5540 2 жыл бұрын
ਬਹੁਤ ਖੁਸ਼ੀ ਹੋਈ ਇਹਨਾਂ ਨੂੰ ਇਹਥੇ ਹਾਸਦੇ ਦੇਖ ਕੇ ਵਾਹਿਗੁਰੂ ਜੀ ਕਿਰਪਾ ਕਾਰਨ ਜਲਦੀ ਠੀਕ ਹੋ ਜਾਣ ਵੀਰ ਤੇ ਮਾਂ ਵੀ
@jaspreetkaur-bc5fl
@jaspreetkaur-bc5fl 2 жыл бұрын
ਵਾਹਿਗੁਰੂ ਜੀ sab noo sukhi rekho
@saathi179sshrishti-punjab2
@saathi179sshrishti-punjab2 2 жыл бұрын
ਵੀ ਰ ਤਹਾਨੂੰ ਵਹਿਗੁਰੂ ਹਿੰਮਤ ਵਖਸੱਣ
@abhijotbrar1119
@abhijotbrar1119 2 жыл бұрын
ਗੁਰਪ੍ਰੀਤ ਵੀਰ ਜੀ ਤਹਾਨੂੰ ਸਲੂਟ ਹੈ
@PiyushSingh-rt4uq
@PiyushSingh-rt4uq 2 жыл бұрын
Waheguru mihar kre
@NarinderKaur-zq6zx
@NarinderKaur-zq6zx 2 жыл бұрын
ਧੰਨ ਗੁਰੂ ਰਾਮਦਾਸ ਜੀ🙏🏼🙏🏼ਸਮਰੱਥ ਗੁਰੂ ਸਿਰ ਹੱਥ ਧਰਿਉ🙏🏼🙏🏼🙏🏼🙏🏼🙏🏼
@mrvickykaranjot8772
@mrvickykaranjot8772 2 жыл бұрын
ਗੁਰੂ ਨਾਨਕ ਸਾਹਿਬ ਤੁਹਾਡੀਆ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਜੀ
@ManjitKaur-fo7bm
@ManjitKaur-fo7bm 2 жыл бұрын
Wahegur ji mahr karo wahegur ji
@navjitkaur1454
@navjitkaur1454 2 жыл бұрын
ਵਾਹਿਗੁਰੂ ਸਭ ਨੂੰ ਸੇਵਾ ਤੇ ਸਿਮਰਨ ਬਖਸ਼ੇ
@virvinodsinghji4590
@virvinodsinghji4590 2 жыл бұрын
Mere Satgur sache Guru pita Ji Gurpreet Singh Vrji nu bht bht lmmiyan umraan deharogta tandrustiyan chaddikala bakhan Ji 🙏🙏
@rseth101
@rseth101 2 жыл бұрын
वीर जी शब्द नहीं है, आप के लिये और आप की टीम के लिये! 🙏🏻🙏🏻🙏🏻🙏🏻🙏🏻
@ranokaur3309
@ranokaur3309 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@satwinderkaur6579
@satwinderkaur6579 2 жыл бұрын
Dhan aa y ji tuci parmatma chardi kla vich Rakhi tuhanu
@sukhmaansaab1963
@sukhmaansaab1963 2 жыл бұрын
ਵਾਹਿਗੁਰੂ ਜੀ ਮੇਹਰ ਕਰੇਓ ਸੱਭ ਤੇ 🙏🙏
@jaswinderkaur2680
@jaswinderkaur2680 2 жыл бұрын
ਦੋਵੇਂ ਵੀਰ ਕਿੰਨੇ ਸੋਹਣੇ ਹਨ ਪਰਮਾਤਮਾ ਜੀ ਮਿਹਰ ਕਰੋ
@paramjitsingh-wx4nn
@paramjitsingh-wx4nn 2 жыл бұрын
Veer g tusi bhagat pooran singh de varis ho parmatma tuhanu lambi umar bakshe 🙏🙏🙏
@tirathsingh6108
@tirathsingh6108 2 жыл бұрын
ਬਾਈ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ
@sklagah8718
@sklagah8718 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gurajaibsighgurajaibsingh3974
@gurajaibsighgurajaibsingh3974 Жыл бұрын
Waheguru ji waheguru ji waheguru ji waheguru ji
@bablasekhon1044
@bablasekhon1044 6 ай бұрын
ਵੀਰ ਜੀ ਬਹੁਤ ਹਿੰਮਤ ਨਾਲ ਿੲਹਨਾ ਨੂੰਅਾਪਣੇ ਨਾਲ ਲੈ ਕੇ ਅਾੲੇ ਹੋ ਵਾਹਿਗੁਰੂ ਅਾਪ ਜੀ ਨੂੰ ਹੋਰ ਹਿੰਮਤ ਬਖਸਣ
@advravijoshi5975
@advravijoshi5975 2 жыл бұрын
🙏Waheguru ji hamesha thuhade Te kirpa banye rakhe
@ARTMASTER1313
@ARTMASTER1313 2 жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਇਹ ਪਰਿਵਾਰ ਬਹੁਤ ਦੁਖੀ ਸੀ, ਤੁਸੀਂ ਰੱਬ ਦਾ ਰੂਪ ਹੋ ਗੁਰਪ੍ਰੀਤ ਸਿੰਘ ਵੀਰ ਜੀ, ਮਲੋਟ ਤੋਂ ਬਾਹਰ ਸੀ ਉਸ ਟਾਇਮ ਜਦੋਂ ਤੁਸੀਂ ਸਾਡੇ ਸ਼ਹਿਰ ਆਏ, ਤੁਹਾਡੇ ਦਰਸ਼ਨ ਨਹੀਂ ਕਰ ਸਕਿਆ।
@sukhrajkaur6256
@sukhrajkaur6256 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ
@brarbrar2636
@brarbrar2636 2 жыл бұрын
Waheguru ji waheguru ji 🙏🙏
@paramjitkooner4366
@paramjitkooner4366 8 ай бұрын
Waheguru Ji Ka Khalsa .Waheguru Ji Ki Fateh.🙏🏻🙏🏻
@gurcharanjitsingh8019
@gurcharanjitsingh8019 2 жыл бұрын
Bole sonihal sat shri akal
@ravneetkaur3971
@ravneetkaur3971 2 жыл бұрын
ਵੀਰ ਜੀ ਪ੍ਰਮਾਤਮਾ ਤੁਹਾਨੁ ਹੋਰ ਹਿਮਤ ਬਖਸ਼ ਮਾਨੁਖਤਾ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@jaspreetkaur1097
@jaspreetkaur1097 2 жыл бұрын
Waheguru ji bhut waddi seva .veerji you are great .God bless you.
@Akalifaujj
@Akalifaujj 2 жыл бұрын
ਧੰਨ ਹੋ ਤੁਸੀਂ ਵੀਰ ਜੀ
@uniquesardar3431
@uniquesardar3431 2 жыл бұрын
Waheguru ji kirpa kryo 🙏🏻🙏🏻ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਐ ਤਿਨੈ ਸਵਾਰਿਆ'
@GurpreetKaur-jj3ms
@GurpreetKaur-jj3ms 2 жыл бұрын
Waheguru ji 🙏🙏 kirpa kryo ji
@bablasekhon1044
@bablasekhon1044 3 ай бұрын
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਅੈ ਤਿਨੈ ਸਵਾਰਿਅਾ
@RajinderSingh-ob2su
@RajinderSingh-ob2su 2 жыл бұрын
ਬਹੁਤ ਮਿਹਨਤ ਕਰਨੀ ਪੈਂਦੀ ਹੈ ਵੀਰ ਜੀ ਆਪ ਨੂੰ ਤੇ ਆਪਣੀ ਟੀਮ ਨੂੰ
@rehaanpunjabi4548
@rehaanpunjabi4548 2 жыл бұрын
Sachi rona agya veer ji aah dekh ke waheguru tuhanu hmesha chardi kla ch rkhn bhut chnga kam kar re ho
@Jasmine-jd5hg
@Jasmine-jd5hg 2 жыл бұрын
Waheguru ji tuhanu bal bakshan inj hi manukhta de sewa karde raho 🙏🏻
@krishmanhas8994
@krishmanhas8994 5 ай бұрын
It is the greatest work of life may God bless you and all your society members 🎉
@kumarashish6630
@kumarashish6630 2 жыл бұрын
Waheguru ji ka Khalsa waheguru ji ki Fateh
@maninderkaur7174
@maninderkaur7174 2 жыл бұрын
Parmatma lmiaa umraa bakhshe veer ji tuhanu dhan ho tusi😇😇
@fatemamerchant7901
@fatemamerchant7901 2 жыл бұрын
Bhai Allah aapko yaari dey!aapke haatho ko juss de allah! Aapke haatho mey rehmat de allah! Aur Sab insaan ki sewa kar sako! Jai hind !
@user-qu3fz3pw2e
@user-qu3fz3pw2e 8 ай бұрын
Dan tuda jegra weer ji sache patshah tuwanu es da ejar dega ji
@RoseMartin-oq5ce
@RoseMartin-oq5ce 24 күн бұрын
God bless gurpareet veer ji tusi very spiritual parsion ho
@babbuchoudary5179
@babbuchoudary5179 2 жыл бұрын
Waheguru tuhde te hamesha kirpa bnai rkhe 🙏🙏🙏
@charanpreetriar1326
@charanpreetriar1326 2 жыл бұрын
ਚੜ੍ਹਦੀ ਕਲਾ ਵਿੱਚ ਰਹਿ ਵੀਰ
@parminder4921
@parminder4921 2 жыл бұрын
ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਵੀਰ ਜੀ ਤੁਸੀਂ ਤਾਂ ਅੱਜ ਕਲ ਦੀ ਦੁਨੀਆ ਵਿਚ ਇਕ ਰੱਬੀ ਰੂਪ ਹੋ ਵੀਰ ਜੀ. ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿਚ ਰੱਖਣ 🙏🙏🙏🙌🙌🙌
@RamandeepKaur-ye8hn
@RamandeepKaur-ye8hn 2 жыл бұрын
Thada jina vi sukrana kita jave ohna hi thodda hovega tusi rab da roop ho veer ji
@makhankalas660
@makhankalas660 2 жыл бұрын
ਗੁਰਪ੍ਰੀਤ ਵੀਰ ਜੀ ਸ਼ਬਦ ਨਹੀਂ ਹੈ ਕਿੰਨੀ ਵੱਡੀ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਨੂੰ ਮਾਤਾ ਜੀ ਨੂੰ ਦੋਨੋਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@kalukalu3066
@kalukalu3066 2 жыл бұрын
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻
@Sunnyjaura87
@Sunnyjaura87 2 жыл бұрын
Puri video dekh ke rona rukya nahi veerji par tuhadi bohut himmat hai tusi kive pyar nal gal karke leke aa gaye tuhade ghar Waheguru Ji Tuhanu Teh Tuhade Pariwar Nu Hamesha Tandrusat Rakhe Waheguru Ji Ka Khalsa Wahguru Ji Ki Fathe 🙏🏻 Jaldi darshan karan Aunga veerji Tuhade Teh supneya de ghar de 🙏🏻 Baldev singh Jaura Pune Maharashtra
@rakhisharma4190
@rakhisharma4190 2 жыл бұрын
Veer ji tuse behut badia insan ho Tuhade himat nu Salam hai
@preetsingh-sy6oz
@preetsingh-sy6oz 2 жыл бұрын
Waheguru ji mehar kro sbna te
@sawaranjeet922
@sawaranjeet922 2 жыл бұрын
Bahe guru ji tuhanu seva karn da bal bakshe
@azadkumar7630
@azadkumar7630 2 жыл бұрын
God bless u veer ji lamby umar deve Thanu satguru
@manysingh5430
@manysingh5430 Жыл бұрын
Baba ji mehar karna mata ji ta vi nala dono veera ta vi ji
@Rajthebusdriver211
@Rajthebusdriver211 8 ай бұрын
Waheguru waheguru waheguru Kina dukh hai duniya vich 22ji sadde Punjab vich ho ki riha
@2704musiclive
@2704musiclive 2 жыл бұрын
Very few people do work like Gurpreet Paji 🙏 God keep their health healthy and keep your blessings on them 🙏🙏🙏
@studiorosefotos8925
@studiorosefotos8925 2 жыл бұрын
waheguru mehar aran tuhde saare pariwar te zindagi zindabaad
@parminderjitkaur5458
@parminderjitkaur5458 2 жыл бұрын
Waheguru ji mehar Karan.Tuhadi nishkam seva safal hove
@sarojrani3008
@sarojrani3008 2 жыл бұрын
Dhan ho gurpreet beta parmatma tenu lambi umer bakshay 🙏🙏🙏🙏🙏
@premlalpremlal5900
@premlalpremlal5900 Жыл бұрын
Satnam Shri wahegur ji
@inderjeet3839
@inderjeet3839 2 жыл бұрын
Dhan ho vir ji god bless you
@baljitkaur6342
@baljitkaur6342 2 жыл бұрын
Veer tuc😭 bhut vdya kaam kr reha dil ro pea waheguru kirpa kro sari duniya veer varga dil deo
@tarsemmannp5499
@tarsemmannp5499 2 жыл бұрын
Waheguru ji 🙏 mehar kri sab te
@harjinder7435
@harjinder7435 2 жыл бұрын
vaheguru sabh te mehar karan
@navdeepkumar160
@navdeepkumar160 2 жыл бұрын
God bless you veer ji.waheguru mehar kare
@gurmeetkaur6845
@gurmeetkaur6845 2 жыл бұрын
Wahaguru ji Wahaguru ji🙏🙏🙏🙏🙏
@mr.sohal.9506
@mr.sohal.9506 2 жыл бұрын
Waheguru ji 😭😭🙏🙏
@tsingh9657
@tsingh9657 2 жыл бұрын
God bless you brother thank-you very much
@rohansharma8369
@rohansharma8369 2 жыл бұрын
Bai ji tusi rabb da roop hon es dunia te 🙏
@Harry-singh
@Harry-singh 2 жыл бұрын
bhai ji parmatma thohdi lambi umer kre🙏🙏🙏🙏🙏
@kavishbedi3574
@kavishbedi3574 2 жыл бұрын
ਵਾਹਿਗੁਰੂ ਭਲੀ ਕਰੇ ਗੁਰਪ੍ਰੀਤ ਵੀਰ ਜੀ ਤੁਸੀਂ ਧੰਨ ਹੋ ਤੇ ਤੁਹਾਡੀ ਟੀਮ ਦਾ ਵੀ ਦਿਲੋ ਧੰਨਵਾਦ।
@jaspreetkaur-bc5fl
@jaspreetkaur-bc5fl 2 жыл бұрын
Veer ji ਵਾਹਿਗੁਰੂ ਜੀ chadikala
@BaljeetSingh-hc5of
@BaljeetSingh-hc5of 2 жыл бұрын
Sikh kaum de heere.
@manjeetkaurr3849
@manjeetkaurr3849 9 ай бұрын
Waheguru ji ka khalsa waheguru ji ki fateh ji
WHO LAUGHS LAST LAUGHS BEST 😎 #comedy
00:18
HaHaWhat
Рет қаралды 20 МЛН