Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

  Рет қаралды 300,938

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 473
@jaswantsandhu9818
@jaswantsandhu9818 8 ай бұрын
ਉਨਾ ਦੋਵਾ ਆਦਮੀਆਂ ਦੀ ਪੜਤਾਲ ਕੀਤੀ ਜਾਵੇ ਕੋਈ ਗੜਬੜ ਜਰੂਰ ਹੈ ਵੀਰ ਜੀ
@Tonygill829
@Tonygill829 2 жыл бұрын
ਬਾਈ ਗੁਰਪ੍ਰੀਤ ਥੋਡੇ ਨਾਲ ਸਾਰੇ ਪੰਜਾਬ ਤੇ ਇਡਿਆ ਦੇ ਲੋਕ ਹੀ ਨੀ ਸਾਰੀ ਦੁਨੀਆ ਦੀ ਇਨਸਾਅਨੀਤ ਖੜੀ ਹੈ ਤੇ ਇਸ ਵਿੱਚ ਕੋਈ ਸ਼ਰਾਬੀ ਫ਼ੋਜ ਨੀ ਆ ਸਕਦੀ ..? ੳਨਾ ਫ਼ੌਜੀਆਂ ਨੇ ਅਪਣਾ ਫ਼ਰਜ਼ ਤਾਂ ਕੀ ਨਿਭਾਉਣਾ ਸੀ ਤੇ ਨਾ ਸਾਥ ਦਿਤਾ ਮੈਨੂੰ ਫ਼ੌਜੀਆਂ ਦੀ ਇਸ ਬਦਤਮੀਜ਼ੀ ਤੇ ਬਹੁਤ ਗ਼ੁੱਸਾ ਆਇਆ ਇਕ ਅੋਰਤ ਜੋ ਮਾਨਸਿਕ ਤੋਰ ਤੋਂ ਠੀਕ ਨੀ ਇਸ ਤਰਾਂ ਦਾ ਵਤੀਰਾ …? I salute you sir for all humanity thank you 🙏 you and bless your family 🙏🙏🙏🙏🙏🙏🙏🙏
@sultansingh7138
@sultansingh7138 Жыл бұрын
ਗੁਰਪ੍ਰੀਤ ਸਿੰਘ ਖਾਲਸਾ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਤਦਰੁਸਤੀ ਬਖ਼ਸੇ ❤️🙏
@mohinderkaur6283
@mohinderkaur6283 Жыл бұрын
ਮੇਰੇ ਦਾਤਿਆ ਦੁਰਗਾ ਨੂੰ ਸਿਹਤਯਾਬੀ ਅਤੇ ਆਪਣਿਆਂ ਦਾ ਸਾਥ ਬਖ਼ਸ਼ੀ। ਮੱਦਦ ਕਰਨ ਵਾਲੀਆਂ ਦੋਵੇਂ ਕੁੜੀਆਂ ਅਤੇ ਸੇਵਾ ਕਰਨ ਵਾਲਿਆਂ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੀ।
@Keeratkalervlogs2068
@Keeratkalervlogs2068 2 жыл бұрын
ਕੁਲਵਿੰਦਰ ਭੈਣ ਨੇ ਵੀ ਬਹੁਤ ਨੇਕ ਕੰਮ ਕੀਤਾ,ਬਾਈ ਗੁਰਪ੍ਰੀਤ ਤੇ ਸਾਰੀ ਟੀਮ ਨੂੰ ਦਿਲੋਂ ਦੁਆਵਾਂ,,,,,,,ਕਈ ਬੰਦੇ ਐਵੇ ਫੋਕੀ ਚੌਧਰ ਘੋਟਣ ਆ ਗਏ
@kakanjassi
@kakanjassi Жыл бұрын
ਵੀਰ ਜੀ ਪੁਲਿਸ ਬੁਲਾ ਕੇ ਇਹਨਾਂ ਦੋਹਾਂ ਘੜੰਮ ਚੌਧਰੀਆਂ ਦਾ ਮੁਲਾਹਜ਼ਾ ਕਰਾਉ
@manibrar4149
@manibrar4149 2 жыл бұрын
🙏🏻ਭੈਣ ਮੇਰੀਏ ਰੱਬ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖੇ ਤੁਸੀਂ ਇੱਕ ਮੈਂਟਲ ਭੈਣ ਦੀ ਮਦਦ ਕੀਤੀ🙏
@atindersingh8853
@atindersingh8853 9 ай бұрын
ਕੁਲਵਿੰਦਰ ਕੌਰ ਭੈਣ ਜੀ ਤੇ ਉਸ ਦੀ ਸਹੇਲੀ ਨੂੰ ਦਿਲੋਂ ਸਲਾਮ ਸਲੂਟ ਕਰਦਾ ਹਾਂ
@surindergill9090
@surindergill9090 2 жыл бұрын
ਕੁਲਵਿੰਦਰ ਭੈਣ ਜੀ ਬਹੁਤ ਵਧੀਆ ਪੁੱਤ ਧੰਨਵਾਦ ਮੱਦਦ ਕਰਨ ਲਈ
@avtarsinghsandhu9338
@avtarsinghsandhu9338 11 ай бұрын
ਸਾਰੇ ਇੰਡੀਆ ਦਾ ਏਹੀ ਹਾਲ ਹੋਇਆ ਪਿਆ ਏ।
@baba5663
@baba5663 2 жыл бұрын
ਗੁਰਪ੍ਰੀਤ ਭਾਜੀ ਤੁਹਾਡਾ ਧੰਨਵਾਦ ਦਿਲੋ ਜੀ ,,ਜਿਹੜੇ ਬਾਅਦ ਵਿੱਚ ਦੋ ਚਮਚੇ ਆਏ ਸੀ ਉਹਨਾਂ ਦੇ ਘਰ ਅੱਗ ਲੱਗੇ ਫੇਰ ਪਤਾ ਲੱਗਣਾ ,,,
@gopygill4816
@gopygill4816 7 ай бұрын
ਦੋਵਾਂ ਭੈਣਾਂ ਦਾ ਬਹੁਤ ਧੰਨਵਾਦ ਜਿਨਾ ਨੇ ਇਸ ਭੈਣ ਨੂੰ ਤੋਹਾਡੇ ਕੋਲ ਲੈ ਗਏ,ਮੈ ਸਰ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਹਾਂ ਜੋ ਤੁਸੀ ਇਹ ਸੇਵਾ ਕਰ ਰਹੇ ਹੋ🙏🙏🙏🙏🙏
@mullanpur927
@mullanpur927 2 жыл бұрын
ਇਦਾਂ ਹੀ ਦਬਕੇ ਵੱਜਣੇ ਆ ਮਿੰਟੂ ਵੀਰ ਭਈਆ ਤੋਂ.
@navjot473
@navjot473 2 жыл бұрын
ਕੀਨੀਆ ਪਿਆਰੀਆ ਗੱਲਾਂ ਕਰਦੀ ਆ ਦੁਰਗਾ ਭੈਣ ਪਤਾ ਨੀ ਕੀ ਕੀ ਬੀਤੀ ਹੋਣੀ a es ਭੈਣ ਉਤੇ ਪਰਮਾਤਮਾ ਜੀ ਜਲਦੀ ਹੀ ਗੁਰਪ੍ਰੀਤ ਵੀਰ ਨੂੰ ਕਾਮਜਾਬ ਕਰਨ ਇਸ ਦੁਰਗਾ ਭੈਣ ਦਾ ਘਰ ਲੱਭਣ ਵਿੱਚ
@BaldevSingh-hu9ci
@BaldevSingh-hu9ci 3 ай бұрын
8:53 8:53
@manibrar4149
@manibrar4149 2 жыл бұрын
ਮਿੰਟੂ ਬਾਈ ਏਹੋ ਜੇਹੇ 2/4 ਚਵਲਾ ਕਰਕੇ ਲੋਕੀ ਫੋਜੀਆਂ ਨੂੰ ਕਲੱਨ ਕਹਿਦੇ ਆ
@harjeetbhullar7644
@harjeetbhullar7644 Жыл бұрын
ਇਨਾਂ ਭੈਣਾਂ ਦੀ ਸੋਚ ਨੂੰ ਸਲਾਮ ਆ
@9501701271mr
@9501701271mr 2 жыл бұрын
Mitnu g such a brave and great person hats off respect ✊
@Blooming_suits
@Blooming_suits 2 жыл бұрын
Waheguru lamiya umra bakhshn Gurpreet veer te ohna team nu 🙏
@ravinderkamiana316
@ravinderkamiana316 2 жыл бұрын
ਵਾਹਿਗੁਰੂ ਜੀ ਆਰਮੀ ਨੂੰ ਸਭ ਲੋਕ ਹੀਰੋ ਕਹਿੰਦੇ ਨੇ ਓਨਾ ਦਾ ਇਸ bhan ਪ੍ਰਤੀ ਫਰਜ ਬਣਦਾ ਸੀ ਕਿ ਉਸ ਨੂੰ ਕਿਸੇ ਸੁਰਖਿਤ ਜਗ੍ਹਾ ਛੱਡੀਏ ਨਾ ਕਿ 50 ਰੁਪਏ ਦੇ ਕੇ ਕਿਸੇ ਰਿਕਸ਼ੇ ਵਾਲੇ ਨਾਲ ਤੋਰੀਏ
@ramarani2388
@ramarani2388 2 жыл бұрын
ਜੇਕਰ ਲੋਕੀ ਸਹੀ ਤਰ੍ਹਾ ਇੱਕ ਇਨਸਾਨ ਹੋਣ ਦੇ ਨਾਤੇ ਡਿਊਟੀ ਕਰਨਾ ਸਿੱਖ ਜਾਂਦੇ ਤਾਂ ਸਾਰੇ ਪਾਸੇ ਇੰਨਾਂ ਦੁੱਖ ਨਜ਼ਰ ਨਾ ਆਂਦਾ।ਡਿਊਟੀ ਤੇ ਤਾਇਨਾਤ ਲੋਕਾਂ ਨੂੰ ਆਪਣੀ ਵਿਵਹਾਰ ਠੀਕ ਰੱਖਣਾ ਚਾਹੀਦਾ।ਓਹਨਾਂ ਦੇ ਅਪਣੇ ਵਿਭਾਗ ਨੂੰ ਐਕਸ਼ਨ ਲੈਣਾ ਚਾਹੀਦਾ।ਆਮ ਲੋਕਾਂ ਨਾਲ ਇਹੋਂਜਿਹਾ ਵਰਤਾਰਾ ਰੱਖਣ ਵਾਲੇ ਇੱਕ ਲੋਕਤੰਤਰ ਵਾਲੇ ਦੇਸ਼ ਵਿਚ ਇਹੋ ਜਿਹੇ ਲੋਕ ਸਰਕਾਰੀ ਨੌਕਰੀ ਦੇ ਹੱਕਦਾਰ ਕਿੰਵੇਂ ਹੋ ਜਾਂਦੇ।
@KauraRauli-jk4ss
@KauraRauli-jk4ss 2 ай бұрын
Kulwindr kaur didi da bahot dilo dhnvad jeondi reh bhen merye rab tenu har kusi deve ❤❤❤
@balwindersaggu982
@balwindersaggu982 Жыл бұрын
ਇਹ ਆਰਮੀ ਕਿਸ ਕੰਮ ਦੀ ਹੈ ਜਿਸ ਨੇ ਆਪਣਾ ਕੋਈ ਫਰਜ਼ ਨਹੀਂ ਸਮਝਿਆ ਇਹ ਕੰਮ ਸਰਕਾਰਾਂ ਦਾ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਖਿਆਲ ਰੱਖਣ ਪਰ ਇਥੇ ਤਾਂ ਉਲਟ ਹੀ ਹੋ ਰਿਹਾ ਹੈ ਕਿ ਜੋ ਲੋਕ ਉਸ ਲੜਕੀ ਦੀ ਮੱਦਦ ਕਰ ਰਹੇ ਹਨ ਉਹਨਾਂ ਨਾਲ ਵੀ ਮਾੜਾ ਵਰਤਾਰਾ ਕਰ ਰਹੇ ਹਨ ਇਹ ਆਰਮੀ ਸਿਰਫ਼ ਤਨਖਾਹਾਂ ਲੈਣ ਲਈ ਹੀ ਹੁੰਦੀ ਹੈ ਇਹਨਾਂ ਦਾ ਕੋਈ ਫਰਜ਼ ਨਹੀਂ ਸੀ ਕਿ ਉਸ ਲੜਕੀ ਦੀ ਸਥਿਤੀ ਨੂੰ ਸਮਝ ਕੇ ਉਸ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾਇਆ ਜਾਂਦਾ ਪੁਲਿਸ ਸਟੇਸ਼ਨ ਭੇਜਿਆ ਜਾ ਸਕਦਾ ਸੀ ਅੱਗੋਂ ਉਹ ਕਿਸੇ ਐਨ ਜੀਉ ਪਹੁੰਚਾਉਦੇ ਕੀ ਇਹ ਫਰਜੋਂ ਹੀਣੀ ਗੱਲ ਨਹੀਂ ਕਿ ਜਿੰਨਾ ਨੂੰ ਸਰਕਾਰੀ ਤਨਖਾਹਾਂ ਮਿਲਦੀਆਂ ਹਨ ਉਹ ਲੋਕ ਹੀ ਆਮ ਜਨਤਾ ਦੀ ਮੱਦਦ ਕਰਨ ਦੀ ਬਜਾਏ ਇਸ ਤਰ੍ਹਾਂ ਦੀਆਂ ਸ਼ਰਮਨਾਕ ਗੱਲਾਂ ਕਰਦੇ ਹਨ ਜੇ ਉਹ ਕੁੜੀਆਂ ਇਸ ਦੀ ਮੱਦਦ ਨਾ ਕਰਦੀਆਂ ਅੱਗੋਂ ਜੇ ਗੁਰਪ੍ਰੀਤ ਇਸ ਕੁੜੀ ਨੂੰ ਆਸ਼ਰਮ ਵਿੱਚ ਨਾਂ ਸੰਭਾਲਦਾ ਤਾਂ ਕੀ ਬਣਦਾ ਇਸ ਕੁੜੀ ਦਾ ਉਹ ਵਿਚਾਰੀ ਤਾਂ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਇਹ ਸਾਫ਼ ਪਤਾ ਚਲਦਾ ਹੈ ਫਿਰ ਆਰਮੀ ਨੇ ਇਸ ਦੀ ਮੱਦਦ ਕਿਉਂ ਨਹੀਂ ਕੀਤੀ ਬਹੁਤ ਹੀ ਦੁੱਖ ਦੀ ਗੱਲ ਹੈ
@suchasinghdh1999
@suchasinghdh1999 2 жыл бұрын
ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ
@GurjeetSingh-ux4dx
@GurjeetSingh-ux4dx 2 жыл бұрын
ਸਾਰੀ ਟੀਮ ਨੂੰ ਸਲਿਊਟ ਕਰਦੇ ਹਾ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਮੇਬਰ ਦੇ ਪਰਵਾਰਾ ਤੇ NRI ਵੀਰਾ ਦਾ ਧੰਨਵਾਦ ਕਰਦੇ ਹਾ ਬਹੁਤ ਸੇਵਾਵਾਂ ਦੇ ਦੇਦੇ ਹੋ ਵਾਹਿਗੁਰੂ ਜੀ ਮੇਹਰ ਕਰਨ ਪਰਵਾਰ ਦੇ ਸਿਰਾਂ ਤੇ ਮੇਹਰ ਭਰਿਆ ਹੱਥ ਰੱਖਣ
@rubalsaggu1674
@rubalsaggu1674 2 жыл бұрын
Salute pajji... People should learn to be polite at any situation
@kaptansingh627
@kaptansingh627 Жыл бұрын
Waheguru ji ka khalsa waheguru ji ki Fateh
@MandeepKumar-xi6yu
@MandeepKumar-xi6yu 2 жыл бұрын
🙏 salute Gurpreet Bhai nu,te lakh di lahnat fojia nu
@damsel2293
@damsel2293 2 жыл бұрын
Eh sade india de proud army dekho jra peg lake mental lady nu bakwas krda
@MandeepKumar-xi6yu
@MandeepKumar-xi6yu 2 жыл бұрын
@@damsel2293 ohda ta peg lgeya hoyea,jehda officer baad ch aayea oh sofi hoke ohto bhi bda lahntia,koi sorry ni upro keh reha road khali kro jaldi
@damsel2293
@damsel2293 2 жыл бұрын
@@MandeepKumar-xi6yu koi shabad ni ehoje officers lye sharam hone chaide a mnu bhut proud hunda c army man’s te but sirf eh vdeo dekhn to pehla hun koi respect ni rahe kyunki akal ena nu ve ni hunde….bs eh jehde bande ngo’s chlare a (gurpreet veer ji ,pal kharoud ,anmol veera and hor ve bhut sare eh ne sache insan eh raab ne
@yuvrajsingh8502
@yuvrajsingh8502 2 жыл бұрын
@@damsel2293 bai saare passe vdia te maare bnde hunde aa oss de base te saareya nu maada nhi bol skde appa!
@damsel2293
@damsel2293 2 жыл бұрын
@@yuvrajsingh8502 yes agree
@ParminderKaur-yr9ih
@ParminderKaur-yr9ih 2 жыл бұрын
ਵਾਹਿਗੁਰੂ ਜੀ ਮਿਹਰ ਕਰੋ
@JBEntertainment-gb2on
@JBEntertainment-gb2on Жыл бұрын
Waheguru ji ka khalsa Waheguru ji ki fateh Waheguru ji sarbat da bhala krna ji 🙏🏻
@ArijitSingh-g5w
@ArijitSingh-g5w 9 ай бұрын
God bless you gurpreet bai ji 🙏🙏
@DcMelodyLive
@DcMelodyLive 2 жыл бұрын
ਬਹੁਤ ਵਧੀਆ ਓਹ ਹਵਾ ਕਰਦੇ ਚੁੱਪ ਕਰਾਏ ਆਰਮੀ ਆ ਤਾ ਐਵੇਂ ਥੋੜੀ ਜਨਾਨੀ ਤੇ ਬੋਲ ਸਕਦੇ ਆ ਪਿਆਰ ਨਾਲ ਗੱਲ ਕਰਨ
@xXx.HUNTER
@xXx.HUNTER 2 жыл бұрын
Kulwinder bhain da v dhanvaad Naal wali sister da v thanks Gurpreet veer Val Dekh k Sare e sohne Kam Kar rahe 🙏
@damsel2293
@damsel2293 2 жыл бұрын
Salute to you veer ji not to army man u are real heero n everything for us
@jayk5227
@jayk5227 2 жыл бұрын
meri sister bhi maharashtra Pune rehnde hai. Yarewara / kalayaninagar ਜਰੇਵੜਾ / ਕਲਿਆਣੀਨਗਰ dono jagah Pune ch hi hai. I forward this video to my sister if she can do any help 🙏
@DEEP0176
@DEEP0176 Жыл бұрын
Bro m bhi puna yerbada kol duty krdke aya khadki
@gurmukhsingh5709
@gurmukhsingh5709 Жыл бұрын
Bhai wochman ho aap
@sunnybhagat7392
@sunnybhagat7392 11 ай бұрын
Waheguru mehar krn
@MrSingh-wg9qy
@MrSingh-wg9qy 8 ай бұрын
ਮੈਂ ਵੀ ਪੁਣੇ ਰਿਹਾ visrantwadi ਚ
@novekaranveersidhu862
@novekaranveersidhu862 2 жыл бұрын
gurprit veer nu parmatma himmat Honsla bakshan seva karan layee
@naturecarewalasingh1751
@naturecarewalasingh1751 2 жыл бұрын
Both sisters Kulwinder n another 1 ,Thxxxxx Mata Gujjari Diya warsaan , Shabash
@jagdishbahia9162
@jagdishbahia9162 2 жыл бұрын
Dhan Dhan Waheguru ji bless Gurpreet Veer ji and Sari Team🙏🙏🙏🙏❤️❤️❤️❤️
@gurjindertiwana2496
@gurjindertiwana2496 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
@azaadmehrasab5239
@azaadmehrasab5239 2 жыл бұрын
ਆਰਮੀ ਗਾਰਦਾਰ ਹੈ ਕੋਛ ਲੋਕ ਆਰਮੀ ਦੇ ਰਬ ਜਾਣਦਾ ਸਬ ਹੈ ਅਜ ਦੇ ਸਮੇ ਵਿੱਚ
@karamjitsekhon498
@karamjitsekhon498 Жыл бұрын
Thanks help each other.. ..great job Gurpreet singh
@gurmeetsingh2808
@gurmeetsingh2808 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ
@jaskaransran6633
@jaskaransran6633 10 ай бұрын
Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji
@ramandeepsingh2761
@ramandeepsingh2761 2 жыл бұрын
ਵਾਹਿਗੁਰੂ ਜੀ ਮਹਿਰ ਕਰਨ ਜੀ
@JagjeetSingh-fe3he
@JagjeetSingh-fe3he 2 жыл бұрын
Salute To U Gurpreet Singh ...!!
@simernjeetsingh9460
@simernjeetsingh9460 Жыл бұрын
Gurpreet Veera very nice wmk 🙏🙏
@hellotone9108
@hellotone9108 2 жыл бұрын
Wahayguru ji tuhanu lambi umar bakshay gurpreet bhaji tusi raab ho sab lyi bus
@manibrar4149
@manibrar4149 2 жыл бұрын
ਮਿੰਟੂ ਬਾਈ ਤੁਸੀਂ ਕੁੱਤੇ ਬਿੱਲੇ ਤੋਂ ਨਾ ਡਰਿਆ ਕਰੋ
@meditationandrelaxation4618
@meditationandrelaxation4618 2 жыл бұрын
Gurpreet veer ji tuc dhan ooo... Oh drink kite hoye bnde kive bol rhe c.. M ta ohna nu bnde hi khangi kyoki asli foji ta es tra.. Ni krde jis tra oh kr rhe c ... Gurpreet veer te ohna du sari teem nu WAHEGURU hamesha khush rakhe .te os bhen da v bhut dhanyvad .jis ne help kiti...🙏 kehna ta bhut kuj hunda pr ... Thode shabd vi bhut kuj biyan krde ne 🙏🙏🙏🙏🙏
@MandeepKumar-xi6yu
@MandeepKumar-xi6yu 2 жыл бұрын
Foji hi kaho ohna nu, foji bande hi bande ne thode sade warge oh koi rabb nhi, tusi eh sakde ho sare foji ikko jehe nhi hunde, je thonu fojia te kuch jiyada hi maan hai
@beagoodboy3799
@beagoodboy3799 2 жыл бұрын
Actually Army de Rule bahut strict hunde nay, oh keh rahe c tuci gate aage na khade hove kithe side tay Jaa k gal kro. But army waleya nay v A kaam galat kitta ki 50 rupay auto Wale nu de k kehnde kudi jithe kehndi othe shad de. Ohnu nu chahida c, police nu bula k kudi ohna de handover karni chahide c. Kuch foji hunde nay idda da khadus but har koi fojji idda da nhi hunda.
@DeepsinghGill
@DeepsinghGill 2 жыл бұрын
@@MandeepKumar-xi6yu Asli Fouji es tra nai krde?? Fouji koi rabb nahi hunde.. Corrupt indian Govt de kutte hunde aa Fouji. Guru Sahib ne saaf keha ke “Raje sheenh mukkadamm Kutte” Jis tra Indian Sheenh Raje (Modi) de eh mukkadam kutte ne.. Ehna kuttyan ne hi sada Takhat dhaaya si,. Sade pair di jutti respect ehna kuttya di
@harjindersingh-ct4wn
@harjindersingh-ct4wn 2 жыл бұрын
@@MandeepKumar-xi6yu right eh Kam ohna da nahi oh desh dekhn k ehnu
@harjindersingh-ct4wn
@harjindersingh-ct4wn 2 жыл бұрын
Har bandy di apni limits hundiya ny Jo army ਕਰਦੀ ਆ ਓਹ ਹੋਰ ਨੀ ਕਰ ਸਕਦਾ
@mankritmahajan4771
@mankritmahajan4771 2 жыл бұрын
Waheguru meher kare ....waheguru meher kare ...waheguru ji meher kro .......laddi sai ji meher kro
@jaishrikrishna...6217
@jaishrikrishna...6217 2 жыл бұрын
Apke videos mujhe bahot achhe lagte hai Sir.....from mumbai.....satshriakal 🙏🙏
@harrykang6478
@harrykang6478 2 жыл бұрын
ਵੀਰ ਜੀ ਜਰੂਰ ਉਹ ਦੋ ਮੁਲਾਜ਼ਮਾਂ ਨੇ ਇਸ ਭੈਣ ਨਾਲ ਕੋਈ ਨਾ ਕੋਈ ਕੁਕਰਮ ਕੀਤਾ ਹੋਣਾ ਇਸ ਕਰਕੇ ਉਹ ਇਹਨੀ ਗਰਮੀ ਦਿਖਾ ਰਹੇ ਸੀ ਕਿ ਕੋਈ ਸੁਰਾਗ ਨਾ ਸਾਹਮਣੇ ਆ ਜਾਵੇ
@DaljeetSingh-fg1me
@DaljeetSingh-fg1me 2 жыл бұрын
ਬਿਲਕੁੱਲ ਸਹੀ ਕਿਹਾ ਬਾਈ ਜੀ ਲਗਦਾ ਏਹੀ ਬੰਦੇ ਏਸ ਕੁਡੀ ਨੂੰ ਏਥੇ ਲੈ ਕੇ ਆਏ ਹਨ
@KuldipsinghSangar
@KuldipsinghSangar 8 ай бұрын
ਬਿਲਕੁੱਲ ਸਹੀ ਕਿਹਾ,, ਉਹਨਾਂ ਨੇ ਕੋਈ ਮੁਲਾਜ਼ਮਾਂ ਵਾਲੀ ਗੱਲ ਹੀ ਨਹੀਂ ਨਹੀਂ ਤਾ ਆ ਕਿ ਕੋਈ ਮੁਲਾਜ਼ਮਾਂ ਵਾਲੀ ਗੱਲ ਕਰਦੇ, ਉਹ ਤਾਂ ਆਉਣ ਸਾਰ ਰੋਹਬ ਮਾਰ ਕੇ ਬੋਲ ਰਹੇ, ਬਾਕੀ ਆਰਮੀ ਦਾ ਆ ਰੂਪ ਦੇਖ ਕੇ ਅਫਸੋਸ ਆ🙁
@sohansinghkhural680
@sohansinghkhural680 3 ай бұрын
🫣mxfl 43:40 43:40 43:40 @@DaljeetSingh-fg1me
@ManpreetSingh-zm3mx
@ManpreetSingh-zm3mx 2 жыл бұрын
🙏🌾 ਵਾਹਿਗੁਰੂ ਜੀ 🌾🙏
@sandeepsinghneol1508
@sandeepsinghneol1508 2 жыл бұрын
Waheguru ji Waheguru ji🙏🙏🙏🙏 Waheguru ji mehr kreyo ji🙏🙏🙏🙏 Waheguru ji sarbat da bhala kreyo ji🙏🙏🙏🙏
@aminachaudhry8159
@aminachaudhry8159 11 ай бұрын
I don't understand
@ikkudipunjabdi1755
@ikkudipunjabdi1755 2 жыл бұрын
Haaaye rabba ,, tu kithe a ,, KUCH TA DEKH ,, ENA LOKA DE KARAM CUT DE 🙏🏻🙏🏻
@sandeepkhattra9298
@sandeepkhattra9298 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਇਹ ਭੈਣ ਆਪਣੇ ਪਰਿਵਾਰ ਨੂੰ ਮਿਲ ਜਾਵੇ 🙏🙏
@jasvirdhillon9091
@jasvirdhillon9091 6 ай бұрын
Waheguru g, waheguru g, waheguru g, waheguru g, waheguru g......
@sarabjeetkaur3364
@sarabjeetkaur3364 2 жыл бұрын
Kulwinder didi nu vaheguru tandrusti bakshe
@sukhmanikaur812
@sukhmanikaur812 2 жыл бұрын
Waheguru ji tuhanu sda chardikala ch rakhn 🙏🙏🙏🙏🙏
@Gurmeet19686
@Gurmeet19686 10 ай бұрын
Waheguru ji waheguru ji waheguru ji waheguru ji 🙏🙏🙏🙏🙏❤❤❤❤
@studiorosefotos8925
@studiorosefotos8925 2 жыл бұрын
salute a gurpreet veere great personality
@kiranjitsingh2906
@kiranjitsingh2906 Жыл бұрын
Very good veer ji
@JaiKishan-kq4jw
@JaiKishan-kq4jw 9 ай бұрын
God bless you Gurpreet ji.😢
@kindajawandajawanda1068
@kindajawandajawanda1068 2 жыл бұрын
ਵਾਹਿਗੁਰੂ ਵਾਹਿਗੁਰੂ ਜੀ 🙏
@Alisha_cali
@Alisha_cali 2 жыл бұрын
You should also take legal action against this type of drunky miltary guys
@singhsardar6929
@singhsardar6929 2 жыл бұрын
Waheguru ji waheguru ji waheguru ji waheguru ji waheguru ji waheguru ji waheguru ji
@mannsahota829
@mannsahota829 2 жыл бұрын
Eda de loka ne govt. jobs da naam khraab kita hoya sir, tuc bht vdia km kr rae o sir, waheguru ji ka khalsa, waheguru ji ki fateh 🙏
@manibrar4149
@manibrar4149 2 жыл бұрын
ਆਵੇ ਨੀ ਲੋਕੀ ਕਲੱਨ ਕਹਿਦੇ ਏਹੋ ਜੇਹੇ ਫੋਜੀਆਂ ਕਰਕੇ ਕਹਿਦੇ ਆ
@gurusharanpalsinghrandhawa6069
@gurusharanpalsinghrandhawa6069 2 жыл бұрын
Waheguru Ji Ka Khalsa Waheguru Ji Ki Fateh 🙏🌹🙏
@shinderkour97
@shinderkour97 2 жыл бұрын
Gurpreet Singh veer g WaheGuru ji tuhanu chardi Kala vich rakhe 🙏🙏🙏🙏
@jasandipsingh235
@jasandipsingh235 2 жыл бұрын
Waheguru Ji ❤❤❤🙏🙏🙏
@poojasidhu5617
@poojasidhu5617 2 жыл бұрын
Salute salute salute salute to you brother 🙏🙏🙏
@dharminderchahal1186
@dharminderchahal1186 2 жыл бұрын
Waheguru ji lammi umar bakhsi gurpreet veer ji nu
@trucklovervelog6227
@trucklovervelog6227 2 жыл бұрын
Good job 22 ji 👍👏👏👏👏👌👌👌👌
@nainachaudhary9120
@nainachaudhary9120 Ай бұрын
Iss bhen nu salam aapki puri team ko salam ❤dil to ..... force ka ye behaviour very bad shame on the forces.
@Punjabimunde6073
@Punjabimunde6073 2 жыл бұрын
Waheguru ji....gurpreet paji ehna nu eh ni pta...ethe pura punjab katha ho jana...... waheguru sda kush rkhe tuhanu bhut...
@manpreetranu3084
@manpreetranu3084 2 жыл бұрын
Gbu bro ..........waheguru mehr kre
@Gurvinderromana007
@Gurvinderromana007 2 жыл бұрын
ਜਿਹੜਾ ਵੀ ਬਾਈ ਨਾਲ ਬਦਤਮੀਜ਼ੀ ਕਰਦਾ ,ਨਾਲ ਦੀ ਨਾਲ ਸਬਕ ਸਿਖਾਓ
@smartphonedoctor1242
@smartphonedoctor1242 Жыл бұрын
Waheguru ji kirpa kro sab te ji
@parvinshams5413
@parvinshams5413 2 жыл бұрын
gurpreet mbhajji .jindabaaz . god .bleess u .always
@sonia_monga45
@sonia_monga45 Жыл бұрын
God bless 🙏
@Happy-vc7lz
@Happy-vc7lz Жыл бұрын
😂 32:26
@sajadakash5926
@sajadakash5926 2 жыл бұрын
Wa bhi gi Khush raho man gy gi ap ny bot acha Kam kia gi
@manipaul7432
@manipaul7432 2 жыл бұрын
Real hero gurpreet bro ne god bless u bro
@LuckySingh-fc9ib
@LuckySingh-fc9ib 2 жыл бұрын
Shukar h y saf hatho may aagi h 🙏 nhi to es ko ganday lok nocha nocha h kha jatay 🙏 wahguru mhar kray ji
@rajusingh-1130
@rajusingh-1130 2 жыл бұрын
Kulwinder sister hona ne bahut vadiya uprala kita waheguru chardikala bakhshey
@SonySony-nt7wr
@SonySony-nt7wr Жыл бұрын
Marwadi apne ap ch bht hit hi sir
@desipenduvirsa
@desipenduvirsa 2 жыл бұрын
ਵਾਹਿਗੁਰੂ ਜੀ
@desipenduvirsa
@desipenduvirsa 2 жыл бұрын
ਬਹੁਤ ਵਧੀਆ ਜੀ
@S.K.Creations16th
@S.K.Creations16th 2 жыл бұрын
Waheguru ji Mehar kreo ji sister te thik kardo sister nu Gurpreet veer nu v lami Umar te tandrusti bakhsheo ji
@jsb7660
@jsb7660 2 жыл бұрын
ਵਾਹਿਗੁਰੂ ਨੇ ਕ੍ਰਿਪਾ ਕਰਨੀ ਭੈਣ ਤੇ ਤਾਹੀ ਪੰਜਾਬ ਆਗੀ ਵਾਹਿਗੁਰੂ ਨੇ ਇੱਥੇ ਲੈਕੇ ਆਂਦਾ... ਦੇਖੋ ਕਿਵੇਂ ਇੱਕ ਲੜਕੀ ਪੂਨੇ ਤੋਂ ਲੁਧਿਆਣੇ ਆਗੀ... ਇਸਨੂੰ ਰੱਬ ਦਾ ਇਸ਼ਾਰਾ ਹੀ ਸਮਝੋ.... ਭਗਵਾਨ ਵਾਹਿਗੁਰੂ ਅੱਲ੍ਹਾ ਨੇ ਇਸਨੂੰ ਇੱਥੇ ਲੈਕੇ ਆਂਦਾ ਕਿਓ ਕੇ ਹੁਣ ਐਨੇ ਠੀਕ ਹੋਣਾ.... eh ਗੁਰੂ ਦਾ ਸਿੰਘ ਇਕੱਲਾ ਹੀ army ਨਾਲ਼ bhidn ਦੀ himt ਰਖਦਾ 😅
@deep6810
@deep6810 2 жыл бұрын
Shi gal aa veer.
@jyotigakhar9037
@jyotigakhar9037 2 жыл бұрын
Waheguru ji
@charanjeetkaurjagde3340
@charanjeetkaurjagde3340 2 жыл бұрын
waheguru g mehar krio daatia bhen upar🙏🙏🙏🙏🙏
@rekhadamathia493
@rekhadamathia493 2 жыл бұрын
Nyc veer ji🙏🙏🙏
@BaljinderSingh-ig1zd
@BaljinderSingh-ig1zd 2 жыл бұрын
Thanks 🙏🙏🙏🙏
@parminderkumar1384
@parminderkumar1384 2 жыл бұрын
Sab te mehr kri maalka
@gurnoorbuttar7059
@gurnoorbuttar7059 2 жыл бұрын
Waheguru ji mehr krio tusi
@rajasukhomajri6141
@rajasukhomajri6141 7 ай бұрын
Waheguru ji mehar kre ji
@sunnywrainch3151
@sunnywrainch3151 2 жыл бұрын
kulwinder bhain nu data chad di kalla ch rakhe jihna is bhain mintu bai ji kol phonchya .
@ritulidhar4337
@ritulidhar4337 2 жыл бұрын
Salute a veeere🙏🏻
@sapnakoundal7180
@sapnakoundal7180 2 жыл бұрын
Sir help karne ki bajaye log darate hai don't warry sir I am proud of you 🙏🙏🙏🙏
@BaljinderSingh-cu2ob
@BaljinderSingh-cu2ob 2 жыл бұрын
Waheguru ji mehar kryo 🙏 ❤
@mera.raj.
@mera.raj. 2 жыл бұрын
Sister' tuc help kiti tuhd golden heart 💖
@bodybuildingish
@bodybuildingish 10 ай бұрын
Veer te kulwinder bhain ji warge rabb v hun iss dunia wich
One day.. 🙌
00:33
Celine Dept
Рет қаралды 50 МЛН