Manukhta ਬਾਪੂ ਕਹਿੰਦਾ ਕਿਸੇ ਨੇ ਪੁੱਤ ਨੂੰ ਟੂਣਾ ਕਰਤਾ ਜਦੋਂ ਕੱਪੜੇ ਉਤਾਰ ਦੇਖਿਆ ਸਭ ਦੰ'ਗ ਰਹਿਗੇ -spmediapunjab

  Рет қаралды 347,341

PiTiC Live - SP Media Punjab

PiTiC Live - SP Media Punjab

Күн бұрын

Пікірлер: 213
@rbrar3859
@rbrar3859 Жыл бұрын
ਵਾਹਿਗੁਰੂ ਜੀ। ਗੁਰਪ੍ਰੀਤ ਸਿੰਘ ਧੰਨ ਭਰਾਵਾ ਤੇਰਾ ਹੋਸਲਾ, ਤੇਰੇ ਤੇ ਰੱਬ ਦੀ ਕਿਰਪਾ, ਵਾਹਿਗੁਰੂ ਜੀ ਮੇਹਰ ਕਰੇ।
@LaddiGill-pw4uh
@LaddiGill-pw4uh Жыл бұрын
ਕਰਨ ਕਰਾਉਂਣ ਵਾਲੇ ਦਾ ਵੀ ਭਲਾ ਮੰਗਿਆਂ ਕਰੋ ਗੁਰੂ ਰਾਮਦਾਸ ਜੀ ਮਹਾਰਾਜ ਸਭ ਨੂੰ ਸਮੱਤ ਬਖਸ਼ੇ ਇਸ ਵੀਰ ਦੀਆਂ ਸਾਰੀਆਂ ਬਲਾਵਾਂ ਦੂਰ ਕਰੇ ਵਾਹਿਗੁਰੂ ਜੀ🙏🙏
@bhupinderkdhaliwal
@bhupinderkdhaliwal Жыл бұрын
ਧੰਨ ਹਨ ਸਾਰੇ ਮਨੁੱਖਤਾ ਦੀ ਸੇਵਾ ਵਾਲੇ ਜੋ ਲਾ ਵਾਰਿਸ ਤੇ ਪਾਗਲ ਲੋਕਾ ਦੀਲੇਵਾ ਕਰਦੇ ਹਨ ਬਹੁਤ ਵੱਡਾ ਦਿਲ ਹੈ ਇਹਨਾਂ ਵੀਰਾ ਦਾ ਜੋ ਇੰਨਾਂ ਗੰਦ ਚੁੱਕਦੇ ਹਨ ਨਰਕ ਵਿਚੋ ਬਾਹਰ ਕੱਢਦੇ ਹਨ ਇਹਨਾਂ ਵੀਰਾ ਦਾ ਲੇਖਾ ਕਿਸ ਤਰਾਂ ਦਿੱਤਾ ਜਾਵੇਗਾ ਇਹ ਤੇ ਰੱਬ ਨੇ ਫ਼ਰਿਸ਼ਤੇ ਭੇਜੇ ਹਨ ਲੋਕਾ ਦੀ ਸੇਵਾ ਲਈ ਕਿਹੋ ਜਿਹੇ ਇਨਸਾਨ ਹਨ ਇਹ ਵੀਰ ਵੱਡਾ ਜਿਗਰਾ ਦਿੱਤਾ ਹੈ ਘਰ ਦੇ ਵੀ ਨਹੀਂ ਸਾਂਭਦੇ ਇਹ ਅਨਜਾਣ ਲੋਕਾ ਦੀ ਸੇਵਾ ਵਿੱਚ ਦਿਨ ਰਾਤ ਕਰਦੇ ਹਨ 👍👍👍👍👍👍🙏🙏🙏🙏🙏🙏
@paramjeetkaur228
@paramjeetkaur228 Жыл бұрын
7 ur
@dharshanksamra8280
@dharshanksamra8280 Жыл бұрын
@@paramjeetkaur228 ਤਤ
@dharmindersingh753
@dharmindersingh753 Жыл бұрын
Waheguru ji mehar kare veer te .
@ashokg571
@ashokg571 Жыл бұрын
Good job by manukhta di sewa ji...Ashok chattani moga
@gurdevsingh7684
@gurdevsingh7684 Жыл бұрын
ਪਰਮਾਤਮਾ ਵੀਰ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਤੁਸੀਂ ਸੇਵਾ ਕਰ ਰਹੇ ਹੋ ਪਰਮਾਤਮਾ ਸਾਰਿਆਂ ਨੂੰ ਠੀਕ ਕਰ ਕੇ ਘਰ ਭੇਜੇ
@jasvirsanghera2759
@jasvirsanghera2759 Жыл бұрын
ਪਹਿਲਾ ਤਾਂ ਬਾਪੂ ਅਜਮੇਰ ਸਿੰਘ ਦੀ ਮੱਦਤ ਕਰਨ ਵਾਲੇ ਬੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਪੂਜੀ ਹੌਂਸਲਾਰੱਖੋ ਥੁਹਾਡਾ ਬੇਟਾ ਪਰਮਾਤਮਾਂ ਬਿਲਕੁਲ ਠੀਕ ਕਰਨਗੇ ਸਹੀ ਜਗਾ੍ਹ ਥੁਹਾਡਾ ਬੇਟਾ ਪਹੁੰਚ ਗਿਆ ਹੈ
@gursewaksingh8299
@gursewaksingh8299 Жыл бұрын
ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਦੇ ਸਪੁੱਤਰ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ ਤਾਂ ਕਿ ਬਾਪੂ ਜੀ ਦਾ ਘਰ ਵੀ ਹੱਸਦਿਆਂ ਵੱਸਦਿਆਂ ਚ ਹੋ ਜਾਵੇ ਜੀ। ਆਪ ਸਭ ਦਾ ਭਲਾ ਹੋਵੇ ਜੀ। ਵਾਹਿਗੁਰੂ ਜੀ।
@ramkundi1333
@ramkundi1333 Жыл бұрын
जो आप कर रहे हो , इन सब बेसहारों के लिए तो इनके प्रभू आप हो । पवन सिंह के लिए प्रभु के आगे नतमस्तक होकर यही प्रार्थना है कि पवन बिलकुल ठीक होकर आपके यहां से जाए और आप देखना कि पवन खुद अपनी शादी का कार्ड आपके पास लेकर आएगा। बाबा नानक सबकी सुनता है और उसके आशिर्वाद से कभी कोई निराश नहीं हुआ । वाहिगुरू जी का खालसा वाहिगुरू जी की फतेह
@narinderkaur2798
@narinderkaur2798 Жыл бұрын
ਮਨੁੱਖਤਾ ਦੀ ਸੇਵਾ ਵਾਲੇ ਹੀ ਨੇ ਜੋ ਟਿਕੇ ਹੋਏ ਨੇ ਨਹੀਂ ਤਾਂ ਲਤਾ ਖਿੱਚਣ ਵਾਲੇ ਬਹੁਤ ਨੇ
@ManjinderSingh-fs1tb
@ManjinderSingh-fs1tb Жыл бұрын
Salute Bai g waheguru mehar Kari rakhn tuhadi sari teem te ♥️ 🙏🙏
@rajkumarikumari2997
@rajkumarikumari2997 10 ай бұрын
Slute ha veer g
@KuldeepSingh-kw2fp
@KuldeepSingh-kw2fp Ай бұрын
ਵਾਹਿਗੁਰੂ ਜੀ ਮੇਹਰ ਕਰੋ ਮਿੰਟੂ ਵੀਰ ਤੇ ਸਾਰੀ ਟੀਮ ਸੁਪਨਿਆਂ ਦੇ ਘਰ ਤੇ
@khushibaath3903
@khushibaath3903 Жыл бұрын
ਮਾੜੇ ਟਾਈਮ ਵਿੱਚ ਕੋਈ ਰਿਸ਼ਤੇਦਾਰ ਮਦਦ ਨਹੀਂ ਕਰਦਾ ਆਪਣੇ ਵੀ ਸਾਥ ਛੱਡ ਜਾਂਦੇ ਨੇ ਇੰਨੀ ਮਹਿੰਗਾਈ ਵਿੱਚ ਕੋਈ ਵੀ ਕਿਸੇ ਦੀ ਜਿੰਮੇਵਾਰੀ ਨਹੀਂ ਚੁੱਕਦਾ SALUTE U BRO GOOD JOB BRO 👏🏻 👍🏼 👌GOD BLESS YOU THANKS
@narindernanua9870
@narindernanua9870 Жыл бұрын
ਵੀਹਗੂਰ ਜੀ ਮੇਹਰ ਕਰਨਾ ਇਸ ਵੀਰ ਉਤੇ
@amardeepsinghbhattikala189
@amardeepsinghbhattikala189 Жыл бұрын
Waheguru ji ka khalsa waheguru ji ke fateh veer ji tusi asli panjab de puut ho akal purkh ji tuhanu hamesha tandrusti wakshan
@7star891
@7star891 9 ай бұрын
ਬਾਈ ਜੀ ਇਹੋ ਜਿਹੇ ਇਨਸਾਨ ਦੀ ਕਮਾਈ ਲੋਕਾਂ ਨੂੰ ਨਾ ਦਿਖਾਇਆ ਕਰੋ ਨਹੀ ਤਾਂ ਨਸੇੜੀਆ ਇੰਨਾਂ ਨੂੰ ਲੁੱਟਣਾ ਸ਼ੁਰੂ ਕਰ ਦੇਣਾ ਧੰਨਵਾਦ ਗੁਰਪ੍ਰੀਤ ਸਿੰਘ ਜੀ ਤੁਹਾਡਾ ਤੇ ਤੁਹਾਡੀ ਟੀਮ ਦੀ 🙏
@DalbirSingh-dh1ih
@DalbirSingh-dh1ih Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🙏🙏
@sandeepkhattra9298
@sandeepkhattra9298 Жыл бұрын
ਵਾਹਿਗੁਰੂ ਜੀ ਮਿਹਰ ਕਰਨ ਇਸ ਵੀਰ ਤੇ ਠੀਕ ਹੋ ਜਾਵੇ 🙏🙏
@tejindersinghnamberdar8988
@tejindersinghnamberdar8988 Жыл бұрын
ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖਣ 🙏🏼
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@pankisingh1553
@pankisingh1553 Жыл бұрын
ਵਾਹਿਗੁਰੂ ਜੀ ਭਲੀ ਕਰੀ 🙏🏼🙏🏼
@karmandeepsingh6916
@karmandeepsingh6916 Жыл бұрын
Waheguru g waheguru g waheguru g waheguru g waheguru g
@manpreetkaurmani8494
@manpreetkaurmani8494 Жыл бұрын
Gurpreet Singh veer ji God bless you rab tuhanu hmesha khush rakhe ji 🙏🙏❤️
@abhigill2511
@abhigill2511 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@manjotsaggu
@manjotsaggu Жыл бұрын
🙏🙏 Veer ji jo App pass a gay os lnsan de karm vadiya ne God bless you veer ji
@saltspiceandsugar6684
@saltspiceandsugar6684 Жыл бұрын
Salute veer tare sewa de
@gurvindersandhusandhu2843
@gurvindersandhusandhu2843 Жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@moosedrilla8217
@moosedrilla8217 Жыл бұрын
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏
@iqbaljitkaur191
@iqbaljitkaur191 Жыл бұрын
Wahguru wahguru wahguru ji mehar karna ji waheguru ji mehar banai rakhan ji
@balkarsingh-nn5le
@balkarsingh-nn5le Жыл бұрын
Waheguru ji mehar karo veer te baki gurpreet veere waheguru aapji di chardi kala rakhe aate tandrusti baxse 🎉🌹❤️💚💛🧡❤️💘👌👍🙏🙏
@sodhirajvir9016
@sodhirajvir9016 Жыл бұрын
ਵਾਹਿਗੁਰੂ ਜੀ ਮਿਹਰ ਕਰਨਾ 🙏🙏🙏🙏🙏
@santoshrai8437
@santoshrai8437 Жыл бұрын
GURPAREET VEER JI TUSSI DHAN DHAN HO ,SALUTE GOD BLESS ,,
@parmjk
@parmjk Жыл бұрын
Dhan hai vir parmatma Teri chardi kala rakhe waheguruji
@GurjeetSingh-ux4dx
@GurjeetSingh-ux4dx Жыл бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@harshdeepsingh6734
@harshdeepsingh6734 Жыл бұрын
ਧੰਨ ਗੁਰੂ ਰਾਮਦਾਸ ਜੀ
@balbirgill8203
@balbirgill8203 Жыл бұрын
How was he moving around with all the things on his body!!! Rab ne tohade Rahin bacha liya. Thanks to your team, to help him get through this difficult time, vaheguru tera asura. Baba ji theek kar dyeo is vichare veer nu.
@sukhdhaliwal3135
@sukhdhaliwal3135 Жыл бұрын
waheguru ji waheguru ji waheguru ji waheguru ji waheguru ji waheguru ji
@luckymaan9928
@luckymaan9928 Жыл бұрын
ਵਾਹਿਗੁਰੂ ਜੀ ਪਵਨ ਵੀਰ ਨੂੰ ਚੜ੍ਹਦੀ ਕਲ੍ਹਾ ਚ ਰੱਖੇ
@jaswantkaur1748
@jaswantkaur1748 Жыл бұрын
Rabb kithe hai hor kite nhi tuhade nd tuhadi team ch hi rabb hai ji
@ProfessorSKVirk
@ProfessorSKVirk Жыл бұрын
God bless u g Wahayguru G 🙏🏻🙏🏻
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SurajKumar-jm8qn
@SurajKumar-jm8qn Жыл бұрын
ਵਾਹਿਗੁਰੂ ਜੀ 🙏🏼🙏🏼🙏🏼🙏🏼ਕਿਰਪਾ ਕਰੋ ਵੀਰ ਤੇ ਬਾਈ ਤੇ ਕਿਰਪਾ ਕਰੋ ਬਾਈ ਨੂੰ ਸਿਹਤ ਬਲਸ਼ੋ ❤❤❤❤
@harjindersinghharjindersin5264
@harjindersinghharjindersin5264 Жыл бұрын
Waheguruji waheguruji,waheguruji waheguruji,waheguruji waheguruji,waheguruji
@lifejingalala5446
@lifejingalala5446 Жыл бұрын
Salute aa bai tenu jehra Tu baapu da saath ditaa.. Te ude putt nu admit kryaaa...
@beantsingh4150
@beantsingh4150 Жыл бұрын
Thnx veer ji💖💖💖💖🙏🙏
@shivanisharma5562
@shivanisharma5562 5 ай бұрын
ਰੱਬ ਖ਼ੁਸ਼ੀ ਸ਼ਾਨਤੀ ਬਖਸ਼ੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@amitarani9546
@amitarani9546 Жыл бұрын
Waheguru ji Mehar Karo ji is veer te 🙏🙏
@NavjotKaur-dr1tj
@NavjotKaur-dr1tj 3 ай бұрын
Dhan ho tusi veero
@ManpreetSingh-td2fd
@ManpreetSingh-td2fd Жыл бұрын
Bahut jyda bhala kar ne bhaji parmatma tuhade te kirpa bnai rakhan ana koi ni kar sakda apne v ni
@jagdishmathauda2969
@jagdishmathauda2969 Жыл бұрын
ਵਾਹਿਗੁਰੂ ਜੀ🙏🙏
@karandeol3864
@karandeol3864 Жыл бұрын
Har ik nu tandrusti baksh Waaheguru 🙏
@sukhdeepsecurity1921
@sukhdeepsecurity1921 Жыл бұрын
Waheguru Waheguru Waheguru Waheguru Waheguru Waheguru Waheguru ji
@krishnachuhankrishna-np6uz
@krishnachuhankrishna-np6uz 2 ай бұрын
Waheguru Ji Chardi Kala Rakhe Waheguru Ji jo aapko Seva bakhshi hai🙏🙏
@kulvinderkaurkalyan7709
@kulvinderkaurkalyan7709 Жыл бұрын
Wahaguru ji mehar karen🙏🙏🙏🙏
@kulbirkaur3641
@kulbirkaur3641 Жыл бұрын
Wahaguru ji mehar kare tuhade te v eis Veer te v
@mahakaler3896
@mahakaler3896 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sunnyvirk332
@sunnyvirk332 Жыл бұрын
🙏🏻 Waheguru ji
@jassadhesi730
@jassadhesi730 Жыл бұрын
Waheguru ji 🙏🙏🙏🙏🙏❤🌺
@sonirani3359
@sonirani3359 Жыл бұрын
Very good veer Ji good bless you
@tarsemmannp5499
@tarsemmannp5499 Жыл бұрын
Waheguru ji 🙏 mehar kri sab te ♥ 💖 ❤ 🙏
@rajpaltiwana9249
@rajpaltiwana9249 Жыл бұрын
ਵਾਹਿਗੁਰੂ ਜੀ
@balvindersidhu2204
@balvindersidhu2204 Жыл бұрын
Waheguru ji🙏🙏🙏🙏 Waheguru ji🙏🙏🙏🙏
@GurmailSidhu-z3u
@GurmailSidhu-z3u Жыл бұрын
ਗੁਰਪਰੀਤ ਵੀਰ ਬਹਾਦੁਰ ਸਿਪਾਹੀ
@MadanSingh-if1sf
@MadanSingh-if1sf 10 ай бұрын
Bhai sahab ka grat work hai Jammu app bought hi pheri Bolt Ho ji 🌹🙏👍🌹👍🌹🙏
@jinderpreet7621
@jinderpreet7621 4 ай бұрын
Dhan,dhan baba deep singh ji sab de ang,sang shai honha ji,supneyan de ghar di charhdikla rhakhni ji.
@jaswindersinghdadwal3328
@jaswindersinghdadwal3328 Жыл бұрын
Whaguru Sikh komm nu chadi klla bakshi❤❤
@kulwantm8553
@kulwantm8553 Жыл бұрын
Guru kirpa karan sab lokan uper
@harjeetkaurliveinmodicare8959
@harjeetkaurliveinmodicare8959 Жыл бұрын
Waheguru ji thude te mehar kare veere
@Jagjeetsingh3453-yu1gp
@Jagjeetsingh3453-yu1gp 8 ай бұрын
ਸੰਗਤ ਨੂੰ ਬੇਨਤੀ ਹੈ ਸ੍ਰੋਮਣੀ ਕਮੇਟੀ ਵਿਚ ਪੈਸ਼ੇ ਪਾਉਣ ਦਾ ਕੋਈ ਅਸਰ ਨਹੀ ਇਹ ਪੈਸ਼ਾ ਬਾਦਲ ਮਸੰਦ ਘਰ ਜਾ ਰਿਹਾ ਇਥੇ ਸੇਵਾ ਮਨੁਖਤਾ ਦੀ ਸੇਵਾ ਵਿਚ ਕਰੋ ਕਰੇ ਸੰਗਤ..
@sonychhina5185
@sonychhina5185 Жыл бұрын
Veer g waheguru tuhade te inj hi kirpa bnayi rakhe
@gurbakshsingh7535
@gurbakshsingh7535 Жыл бұрын
What a great speak you have
@sonirani3359
@sonirani3359 Жыл бұрын
Very good veer Ji
@jaspaskaurjaspalkaur9417
@jaspaskaurjaspalkaur9417 Жыл бұрын
Bilkul sahi
@komallaghtiakomallaghtia541
@komallaghtiakomallaghtia541 Жыл бұрын
Waheguru ji gurpreet veera taa mehar rakna
@renubalasharma544
@renubalasharma544 Жыл бұрын
Waheguru ji 🙏🙏🙏🙏
@harjitsingh1755
@harjitsingh1755 Жыл бұрын
SATNAM WAHEGURU
@pinderdhaliwal8392
@pinderdhaliwal8392 Жыл бұрын
Dhan tussi eh sevah karn valeh!!! Waheguruji assi mehar sab te karoh!!🙏❤️🙏
@ParamjitVerma-zt2mb
@ParamjitVerma-zt2mb Ай бұрын
Wah bae gurpreet singh dhan Tu tere sava
@jinderpreet7621
@jinderpreet7621 4 ай бұрын
Veer ji dekh k man dukhi v ho reha a but khusi v ho rahi a,k,auj veer jail cho baar aa reha aa,auj narck kutt ho janha veer da,kina sonha a kise maa da putt,waheguru ji gurpreet veer ji,hor sari teenm di wadi,,,2umar kaeyo ji
@harmanjeetsingh1659
@harmanjeetsingh1659 Жыл бұрын
Waheguru chardikala bakshe ji
@JaspreetKaur-rp7sj
@JaspreetKaur-rp7sj 4 ай бұрын
ਇਹ ਦੁਨੀਆਂ ਮਤਲਬ ਦੀ ਵੀਰ ਜੀ
@preetsharma1450
@preetsharma1450 Жыл бұрын
Sahi gal aa bai di keh dinde aa v apna khoon Kam aaunda but made time ch koi nhi nal khad da ske bhen bhra v nhi eh 💯 schai h.
@pinkychoudhary3921
@pinkychoudhary3921 Жыл бұрын
Mintu veer ji ❤️❤️🙏🏻🙏🏻
@jarnailkaur1888
@jarnailkaur1888 9 ай бұрын
Very nice teams work 👏 Bast NGO
@BalwinderjitKaur-l6l
@BalwinderjitKaur-l6l 4 ай бұрын
Guru govind singh ji maher karn veer ji app te ji
@komalphoto
@komalphoto Жыл бұрын
Bhaji Gurpreet singh ji verry verry good Men
@paramjitbinnerpsb8304
@paramjitbinnerpsb8304 Жыл бұрын
Wahegùru ji 22 da dukh katteo
@jaspaskaurjaspalkaur9417
@jaspaskaurjaspalkaur9417 Жыл бұрын
Koi ni aunda Veer ji rishtedar sab dur bhajde ne
@jarnailkaur1888
@jarnailkaur1888 9 ай бұрын
Hun es de bhi din bdl jange god bless you all
@rajveermaanmaan1822
@rajveermaanmaan1822 Жыл бұрын
बुआ को बहुत प्यारे
@amritbrar3274
@amritbrar3274 Жыл бұрын
Waheguru g mehr kre
@jsb7660
@jsb7660 Жыл бұрын
Bapu tere put de paap katte gye.... es guru de sikh raahi guru ne apne bol pure kithe aa... baaza wale ne keha mera sikh ਖੁੱਦ ਖੁਦਾ hau..... khuda ਵਾਂਗੂ ਮੇਰਾ ਸਿੱਖ ਹੀ ਲੋਕਾਂ ਦੇ ਦੁੱਖ ਦੂਰ krdya ਕਰੂ...✅️✅️✅️✅️✅️ ਜਦੋਂ koi ਦੁੱਖੀ ਇਨਸਾਨ ਏਸ ਗੁਰੂ ਦੇ ਸਿੱਖ ਨੂੰ ਮਿਲ ਜਾਂਦਾ ਉਸਦੇ ਦੁੱਖ ktte ਜਾਂਦੇ ਆ ਤੁਸੀਂ ਆਪ ਹੀ ਕੁੱਝ ਸਮੇਂ ਬਾਦ ਏਸ ਵੀਰ ਦੇ ਹਾਲਾਤ ਦੇਖ lyo✅️✅️
@jsb7660
@jsb7660 Жыл бұрын
ਗੁਰੂ ਦੇ sche ਸਿੱਖ ਵਿੱਚ khuda ਆਪ ਵਰਤਿਆ jaye ga... pr Oh ਸਿੱਖ ਸੱਚਾ sikh ਹੋਣਾ ਚਾਹੀਦਾ..
@YMoney-
@YMoney- Жыл бұрын
Waheguru ji pavaney tey mehar karey
@GurdevSingh-xy4sd
@GurdevSingh-xy4sd Жыл бұрын
Waheguru ji waheguru ji waheguru ji mahar kari
@bunnysandhay3820
@bunnysandhay3820 8 ай бұрын
Satnam Waheguru ji
@sukhmaansaab1963
@sukhmaansaab1963 Жыл бұрын
waheguru ji mehar kareo
@sukhjindersinghgill2230
@sukhjindersinghgill2230 Жыл бұрын
Gill..22🙏❤️❤️❤️❤️❤️🙏
@gurpreetbhola7625
@gurpreetbhola7625 Жыл бұрын
Waheguru ji mehar karo
@tarotbloom4871
@tarotbloom4871 Жыл бұрын
3:25 I laughed so much, pajama..its almost like he's over baggage and about to take flight !
@lakheeaulakh2475
@lakheeaulakh2475 2 ай бұрын
Tenu Hasan vale nu Rubb sumatt bakhse, kise de halata daa majaak NAHI udouna chahidaa
@bunnysandhay3820
@bunnysandhay3820 8 ай бұрын
Sat am Waheguru ji
@hardeepkaur2143
@hardeepkaur2143 Жыл бұрын
Wahaguru ji
@manpreetjallan6207
@manpreetjallan6207 Жыл бұрын
Waheguru g Pawan veer te kirpa Karan🙏🙏🙏🙏
@jasbirsing6568
@jasbirsing6568 Жыл бұрын
Waheguru mehar kare
@ManjitKaur-k1y
@ManjitKaur-k1y 10 ай бұрын
Waheguru g Bala karn g
What type of pedestrian are you?😄 #tiktok #elsarca
00:28
Elsa Arca
Рет қаралды 34 МЛН
Farmer narrowly escapes tiger attack
00:20
CTV News
Рет қаралды 7 МЛН