ਟਰੈਕਟਰਾਂ ਦਾ ਦਾਦਾ !!ਝੋਟੇ ਜਿੰਨੀ ਜਾਨ ਹੇੈ ਇਸ ਟਰੈਕਟਰ ਦੀਅੰਗਰੇਜ਼ ਆਏ ਲੈਣ ਪਰ ਖ਼ਰੀਦ ਨਾ ਸਕੇ ? | Punjab News

  Рет қаралды 144,804

Punjab News

Punjab News

Күн бұрын

Пікірлер: 119
@kisanadeawaj8961
@kisanadeawaj8961 3 жыл бұрын
ਅੰਕਲ ਜੀ ਇਸ ਟਰੈਕਟਰ ਨੂੰ ਤਿਆਰ ਕਰਵਾਓ 🙏
@GurpreetSingh-ui7vq
@GurpreetSingh-ui7vq 3 жыл бұрын
ਬਹੁਤ ਵਧੀਆ ਜਾਣਕਾਰੀ
@mannusandhu3637
@mannusandhu3637 3 жыл бұрын
Bahut vdiaa Bai g Delhi v aavo g vari vari 🙏🙏🙏🙏🙏 Kisan Mazdoor Ekta Zindabad 👍👍
@balvirdhaliwal6440
@balvirdhaliwal6440 3 жыл бұрын
ਬਾਈ ਜੀ ਵੀਡੀਓ ਵਧੀਆ ਲੱਗੀ ।ਧੰਨਵਾਦ
@bhupindersinghpanch7407
@bhupindersinghpanch7407 3 жыл бұрын
ਵਧੀਆ ਲਗਿਆ
@jogasingh8578
@jogasingh8578 3 жыл бұрын
Old is gold
@gurlabhsra1998
@gurlabhsra1998 3 жыл бұрын
ਗੱਲਾਂ ਘੱਟ ਕਰਿਆ ਕਰ ਚੀਜ਼ ਦਖਾਇਆ ਕਰ
@prabhdyalsingh4722
@prabhdyalsingh4722 2 жыл бұрын
ਇਹ ਟਰੈਕਟਰ ਵਿਦੇਸ਼ ਚ ਚਲਦਾ ਵੇਖਿਆ ਹੈ। ਇੱਕ ਸਲੰਡਰ ਹੈ ਪਰ ਤਾਕਤ ਬਹੁਤ ਹੈ।
@sewaksingh9531
@sewaksingh9531 3 жыл бұрын
Waheguru mehar kare
@amansekhon6729
@amansekhon6729 2 жыл бұрын
1955 ਵਿੱਚ ਮੇਰੇ ਦਾਦਾ ਜੀ ਨੇ 1000 ਰੁਪਏ ਏਕੜ ਦੇ ਹਿਸਾਬ ਨਾਲ ਜਮੀਨ ਖਰੀਦੀ ਸੀ ਜਿਲ੍ਹਾ ਬਰਨਾਲਾ ਪਿੰਡ ਸਹਿਣਾ ਵਿਚ ਉਸ ਹਿਸਾਬ ਨਾਲ ਇਸ ਟਰੈਕਟਰ ਤੇ 7 ਏਕੜ ਦਾ ਮੁੱਲ ਲਗਿਆ
@ranjodhsingj9588
@ranjodhsingj9588 3 жыл бұрын
ਜਿਉਂਦੇ ਰਹੋ, ਵੇਚਿਉ ਨਹੀਂ
@PB-id4py
@PB-id4py 2 жыл бұрын
ਬਸ ਸਾਡੇ ਚੈਨਲ ਹੀ ਪੁਰਾਣੇ ਲੋਹੇ ਦੀ ਮਸ਼ਹੂਰੀ ਕਰਨ ਲੱਗੇ ਨੇ ਜੱਟ ਲੋਹੇ ਨਾਲ ਘੁਲਦੇ ਮਰਗੇ ਕੋਈ ਅਗਾਂਹ ਨੂੰ ਵਧੋ ਬਸ ਬਹੁਤ ਧੱਕੇ ਖਾ ਲ‌ਏ ਕੋਈ ਲਾਭਕਾਰੀ ਤਕਨੀਕ ਦੀ ਖ਼ਬਰ ਦਿਖਾਓ ਯਾਰ। ਕੋਈ ਕੁਛ ਨਵਾਂ ਦੇਖੇ ਨਵਾਂ ਸਿੱਖੇ।ਬਸ ਵੱਡਾ ਬਕਸੇ ਸਪੀਕਰ, ਵੱਡਾ ਬੰਪਰ,ਅਲੌਈਵੀਲ,ਵੱਡੇ ਹਾਰਨ,ਬੇਮਤਲਬ ਲਾਈਟਾਂ,ਬਸ ਸਾਡੇ ਨੌਜਵਾਨ ਏਹਨੂੰ ਬਹੁਤ ਵੱਡੀ ਪ੍ਰਾਪਤੀ ਮੰਨਦੇ ਨੇ।ਵਧੋ ਅੱਗੇ ਵਧੋ ਵਾਹਲੇ ਪਿੱਛੇ ਆਂ ਵੀਰ।
@SatnamSingh-ol9ql
@SatnamSingh-ol9ql 3 жыл бұрын
Antique item Bai ji
@mrunknown7004-w2n
@mrunknown7004-w2n Ай бұрын
Good bro❤❤❤❤❤❤❤❤❤❤❤❤❤❤❤❤❤❤❤❤❤❤❤❤
@BhupinderSingh-dj1em
@BhupinderSingh-dj1em 3 жыл бұрын
ਇਸ ਤੋਂ ਪਹਿਲਾਂ ਬਲਦ ਤੇ ਘੋੜੇ ਸੀ ਓਹਨਾ ਨਾਲ ਖੇਤੀ ਕਰੋ ਵਧੀਆ ਕਮਾਈ ਹੋਵੇਗੀ ਨਾਲੇ ਘਰ ਦਾ ਗੋਇਆ, ਹੁਣ ਵਾਲੇ ਟਰੈਕਟਰ ਤਾਂ ਕੂੜਾ ਨੇ,ਪੁਰਾਣੇ ਟਰੈਕਟਰ ਬਹੁਤ ਵਧੀਆ ਬਈ ?
@chahalchahal937
@chahalchahal937 3 жыл бұрын
ਇਸ ਤੋ ਵੱਡਾ ਕੋਈ ਫੁੱਦੂ ਅਾਈਡੀਅਾ ਹੈ ਕੋਈ ਅਾਪਣੇ ਕੋਲ ਤਾ ੳੁਹ ਵੀ ਲੋਕਾ ਨੂੰ ਦੱਸੋ ਤਾ ਜੋ ਤੂਹਾਨੂੰ ਮੋਦੀ ਵਜਾਰਤ ਵਿਚ ਮੰਤਰੀ ਲਿਅਾ ਜਾ ਸਕੇ😀😀😀😀😀😀😀
@Sangha118
@Sangha118 3 жыл бұрын
@@chahalchahal937 😂😂
@ShamsherSingh-k6b
@ShamsherSingh-k6b Ай бұрын
😂😂😂😂😂
@gurindersidhu1625
@gurindersidhu1625 3 жыл бұрын
Very good
@harbanslal4428
@harbanslal4428 3 жыл бұрын
Keep it in good condition , thanks for love with tractor
@kuldeepsidhu1149
@kuldeepsidhu1149 3 жыл бұрын
Very nice
@harneksingh6871
@harneksingh6871 3 жыл бұрын
भाई भाई है चलता भी है इसको चला कर दिखाओ प्लीज
@ShamsherSingh-k6b
@ShamsherSingh-k6b Ай бұрын
ਯਾਰ ਅੰਗਰੇਜ਼ਾਂ ਕੋਲ ਅਜੇ ਵੀ ਕੋਲ਼ੇ ਨਾਲ ਚੱਲਣ ਵਾਲੇ ਤੇ ਇਹੋ ਜਿਹੇ ਵਾਧੂ ਪਏ ਆ ,ਓਨਾਂ ਸੱਤ ਸਮੁੰਦਰ ਪਾਰੋਂ ਇਹਨੂੰ ਲੈਣ ਆਉਣਾ ਸੀ?
@AvtarSingh-nj1nc
@AvtarSingh-nj1nc Ай бұрын
Eh nira ghooth hai
@gurmukhsingh9717
@gurmukhsingh9717 Ай бұрын
ਜਦੋਂ ਸਾਡੇ ਪਿਉਂ ਦਾਦੇ ਪੜਦਾਦੇ ਖੇਤੀਬਾੜੀ ਕਰਦੇ ਸੀ ਬਹੁਤ ਵਧੀਆ ਘਰ ਚਲਦੇ ਸੀ ਸਾਰਾਂ ਪਰਿਵਾਰ ਇੱਕ ਘਰ ਵਿੱਚ ਰਹਿੰਦਾ ਸੀ ਨਾਂ ਕਰਜ਼ਾ ਚੁੱਕ ਦੇ ਸੀ ਘਰਾਂ ਵਿੱਚ ਬਿਮਾਰੀਆਂ ਨਹੀਂ ਹੁੰਦੀਆਂ ਸੀ ਹੁਣ ਤਾਂ ਸਾਡੇ ਲੋਕਾਂ ਨੇ ਘਰਾਂ ਵਿੱਚ ਇੰਨਾ ਲੋਹਾ ਇੱਕਠਾ ਕੀਤਾ ਇੱਕ ਘਰ ਵਿੱਚ 30 ਲੱਖ ਰੁਪਏ ਦਾ ਸਮਾਨ ਹੈ ਪਰ ਕੰਮ 6 ਮਹੀਨੇ ਬਹਾਦ ਚਲਦੇ 30 ਲੱਖ ਰੁਪਏ ਦਾ ਕਿੰਨਾ ਬਿਆਜ ਬਣਦਾ ਕੋਪਨੀਆ ਵਾਲੇ ਨੇ ਕਿਸਾਨਾਂ ਨੂੰ ਆਪਣੇ ਮਗਰ ਲਾ ਕੇ ਅਬਰਾ ਰੁਪਏ ਕਮਾਏ ਪਰ ਕਿਸਾਨਾਂ ਨੂੰ ਕਰਜ਼ੇ ਥੱਲੇ ਨੱਪ ਦਿੱਤਾ
@sudarshansingh4402
@sudarshansingh4402 2 жыл бұрын
ਝੂਠ ਬੋਲਣ ਦੀ ਕੋਈ ਹੱਦ ਹੁੰਦੀ ਹੈ । ਅੰਗਰੇਜ਼ ਇਸ ਟ੍ਰੈਕਟਰ ਨੂੰ ਖਰੀਦਨ ਆਏ ਸਨ ਉਹਨਾਂ ਨੂੰ ਹੋਰ ਕੋਈ ਟਰੈਕਟਰ ਲੱਭਾਂ ਹੀ ਨਹੀਂ .
@rsingh3453
@rsingh3453 3 жыл бұрын
Video tuhadi wadhia, Heading padh ke dar Lagda
@incognitoff4575
@incognitoff4575 3 жыл бұрын
🤣🤣🔥
@davindersingh666
@davindersingh666 3 жыл бұрын
Hadd hoggiy Angrejj lenn ayye c , Aho Angreja nu ahhiy tractor rehh geyaa ta lenn nuu
@inderjit748
@inderjit748 3 жыл бұрын
Onliy in 5511 WICH CE shokar ne
@JagdevSingh-ky4ko
@JagdevSingh-ky4ko 3 жыл бұрын
Sade pind diwa mander vich .pehala 26 hp fer 40 hp lanz tractor 20 saal chalaea dada g Rabbi Singh ne . Hun international 444 v aa apne kol . Pind Diwa mander teh payal vich .
@sidhuelectronicsjagraon9318
@sidhuelectronicsjagraon9318 2 жыл бұрын
Veere Lanz haiga k sale karta
@jasbirsinghjassi1084
@jasbirsinghjassi1084 Ай бұрын
Veer g 444 ch engine original aa K change Kita va E TUC
@inderjit748
@inderjit748 3 жыл бұрын
4 TRACTORA DA KAM KARDA CE NA KE POWER 4 TRACTORS JINI AA
@inderjit748
@inderjit748 2 жыл бұрын
BAI JI AH JEHRA INTERWIU KAR REHA NA TAA TO EHNU JANKARI AA TE NA TRACTOR DE OWNERS NU JANKARI AA PUNJAB WICH 1000 HI TRACTORS NE BARNALA DHURI SANGRUR WICH FULL KOTA CE
@vikramjitsingh2568
@vikramjitsingh2568 3 жыл бұрын
Good yarr
@sispaljayani6329
@sispaljayani6329 2 жыл бұрын
Three in my village.
@JagdevKhan-cn4qu
@JagdevKhan-cn4qu Ай бұрын
Muktsar sahib de pind vich haiga ,bult nal start hunda , hor vi hege ne haryana te panjab vich kaafi ne
@saabsidhu1203
@saabsidhu1203 2 жыл бұрын
😂😂😂. Ki bnu duniya da oho jia repoter oho j ago buuuujardh😂😂😂
@robinpreetsingh3623
@robinpreetsingh3623 3 жыл бұрын
Modifive kro
@vbloktv826
@vbloktv826 3 жыл бұрын
👍👍👍👍🌹
@yuvii_44
@yuvii_44 3 жыл бұрын
Avtar Singh sandhu bhaji kol hga
@sikander2520
@sikander2520 3 жыл бұрын
Johan Deear da es tractor nal koi lan dan nahi jo company wala aya c oh ah tractor lana nu firda c or juth bol'k aya honga
@navjotsingh-oh7fs
@navjotsingh-oh7fs 3 жыл бұрын
Yes you right ..john deere company tah 1837 ch establish ho gayi c ..te ea lanz bulldog tractor company 1936 ch start hoi c...
@gurindersidhu1625
@gurindersidhu1625 3 жыл бұрын
Vedo vadhya par lambi n karo
@VarinderSingh-if6rc
@VarinderSingh-if6rc 3 жыл бұрын
Bai trector ta tu dikha ni reha Ek wari BHONKNA, shuru karta fer ni hatt da
@gorusaroya180
@gorusaroya180 3 жыл бұрын
Very good👍
@baljindersinghsamra7166
@baljindersinghsamra7166 3 жыл бұрын
basic bai nu kafi knowledge aa
@robinpreetsingh3623
@robinpreetsingh3623 3 жыл бұрын
Ok ha vida
@kawarbatth2861
@kawarbatth2861 2 жыл бұрын
Bai international B 275 ve 20 tu leke 25 liter tak khanda se din da
@balindersingh7871
@balindersingh7871 3 жыл бұрын
Very nice Ji
@rajpalraja3489
@rajpalraja3489 2 жыл бұрын
Bai price ku ni dsya
@ramangrewalll
@ramangrewalll 2 жыл бұрын
Rehan do, do jhotte buy kar lo Es naaalo.
@jeetvirk07
@jeetvirk07 3 жыл бұрын
Reporter! Ta banda kuch bhala manas lagda par je gappa di bhain di lann dena hove ta shonki sardar vat kad da hai onu sado 😂🤣
@mannusandhu3637
@mannusandhu3637 3 жыл бұрын
🙊🙉🙉👍👍👍👍👍👍
@Sangha118
@Sangha118 3 жыл бұрын
😂😂
@sonubhinder54
@sonubhinder54 3 жыл бұрын
😂😂😂😂😂
@jassisran8680
@jassisran8680 3 жыл бұрын
1959 sade pend vi aa ji
@narangsingh8729
@narangsingh8729 2 жыл бұрын
Name pind da
@gurlabhsra1998
@gurlabhsra1998 3 жыл бұрын
ਸ਼ੁਰੂ ਵਿਚ ਟਾਈਮ ਬਹੁਤ ਖ਼ਰਾਬ ਕਰਦੇ ਹੋ ਪੱਤਰਕਾਰ ਨੂੰ ਟਾਈਮ ਦੀ ਕੱਦਰ ਕਰਨੀ ਚਾਹੀਦੀ ਆ
@makhan8921
@makhan8921 3 жыл бұрын
Dimaag kha gae hon. Start te karo burhe apne nu
@britsingh2570
@britsingh2570 3 жыл бұрын
😂😂😂😂
@gejaattwal4502
@gejaattwal4502 3 жыл бұрын
22g smbalke rakho g
@gursinghpannu4690
@gursinghpannu4690 3 жыл бұрын
👍👍👍👍👍
@manvirsinghbhangu2974
@manvirsinghbhangu2974 3 жыл бұрын
Awaz tn suna dinde yar ,
@funnyTV0737
@funnyTV0737 3 жыл бұрын
2 part pejo ji
@Maybe-ld9cf
@Maybe-ld9cf 2 жыл бұрын
Heading bhut galat aa gal kujh hor kam kujh hor otherwise tractor 🚜 vdiya aa 22 ji paint 🎨 krwao ehno
@jagirsingh5227
@jagirsingh5227 2 жыл бұрын
1982 vich sawraj 735 63rs vich liya si new
@deepbrar3674
@deepbrar3674 2 жыл бұрын
Lahnti malk, tractor di condition tarsyog
@deshraj441
@deshraj441 3 жыл бұрын
ਬਾੲੀਂ ਜਰ िੲਸ ਟਰੈਕਟਰ ਨੂੰ ਤਾ ਨਵੇਂ ਲਾੜੇ ਵਾਗੂੰਂ िਸੰਗਾਰ ਕੇ ਰॅਖੋ िੲਸ ਤੌਂ ਪਤਾ ਲॅਗਦਾ ਹੈिਕ ਟਰੈਕਟਰ ਦੇ ਮਾਮਲੇ िਵॅਚ ਕੰਜੂਸੀ ਵਰਤਦੇ ਹੋ
@jasveersingh5678
@jasveersingh5678 2 жыл бұрын
Bhaini mehraj jilla Barnala
@baldevsingh3422
@baldevsingh3422 3 жыл бұрын
Eh ta ik virasat hai g
@gurdarshansinghdhindsa8988
@gurdarshansinghdhindsa8988 2 жыл бұрын
,.
@sonuchaudhary8578
@sonuchaudhary8578 3 жыл бұрын
Barnale de kol vi haiga lanz tractor pind da na ni pata
@manpreetmani1457
@manpreetmani1457 3 жыл бұрын
Chuhanke khurd aa veer..
@harpreetSingh-oh2ev
@harpreetSingh-oh2ev 3 жыл бұрын
Paint kra lo bro
@mandeepbhangu5400
@mandeepbhangu5400 2 жыл бұрын
Munda bappu nu boln a ni dnda bappu di salah a bechn di
@kingraz29
@kingraz29 3 жыл бұрын
24:31 ਤੇ ਰਿਪੋਟਰ ਹੱਥ ਮਿਲਾਨ ਲੱਗਿਆ ਓਹਨੇ ਮਿਲਾਇਆ ਹੀ ਨਹੀ ਰਿਪੋਟਰ ਬਾਅਦ ਚ ਕੱਚਾ ਜਾ ਧੂਆ ਮਾਰਦਾ ਗੱਲ ਕਰਨ ਲੱਗ ਜਾਂਦਾ .😂 ਲੱਸੀ ਹੋਗੀ ਵਿਚਾਰੇ ਦੀ 😂
@goldy833
@goldy833 3 жыл бұрын
Kangra video deyan naal dekh kaka
@karanveersingh9427
@karanveersingh9427 3 жыл бұрын
Koi na veer aa koi vadi gl ni aa kde na kde sab nal hoya hoan
@markusbauer6610
@markusbauer6610 3 жыл бұрын
Number send karo paji hna da
@a.j.500.k2
@a.j.500.k2 3 жыл бұрын
ਪੂਰਾਣੇ ਸਮੇ ਵਿੱਚ ਇਹਨੇ ਹੀ ਵਲੇ ਵਲੇ ਕਰਾਈ ਹੋਵੇਗੀ
@ramandeepsingh9071
@ramandeepsingh9071 2 жыл бұрын
Very nice
@kamaljit3430
@kamaljit3430 2 жыл бұрын
Old is gold
@meetchahal5129
@meetchahal5129 28 күн бұрын
ਹੁਣ ਪਸਤੋਨਦਾ ਹੋਊ ਆਕਲ ਵੀ ਨਵਾ johandeer ਲੈ ਈ ਨਾ ਲਿਆ😅
@jeetvirk07
@jeetvirk07 3 жыл бұрын
Gappa vich shonki sardar di koi rees nahi kar sakda 😂🤣
@GurinderSingh-wx1mc
@GurinderSingh-wx1mc 3 жыл бұрын
ਇਸਕੋਰਟ 3036 ਦੀ ਵੀਡੀਓ ਵੀ ਅਪਲੋਡ ਕਰ ਦਿਓ।
@goldydhimandhiman8257
@goldydhimandhiman8257 3 жыл бұрын
Nice good 👍👌and veer
@chahalchahal937
@chahalchahal937 3 жыл бұрын
ਅੈਸਕਾਰਟ 37 ਹਾਰਸਪਾਵਰ 8ਹਜਾਰ ਦਾ ਸੀ1972 ਚ
@Jaspalsingh-l4b
@Jaspalsingh-l4b Ай бұрын
Y glat bol riha Escort aasi Lia c 1968 madel 18200 rs da
@ManmohanSingh-kr8bx
@ManmohanSingh-kr8bx 3 жыл бұрын
ਪਰਣਾ,,ਖੂੰਡ,,
@karanmattutractorsinformat3639
@karanmattutractorsinformat3639 3 жыл бұрын
Lanz and johndeere India is different
@ਮੌਜਾਂਪਿੰਡਾਂਦੀਆਂ
@ਮੌਜਾਂਪਿੰਡਾਂਦੀਆਂ 3 жыл бұрын
Bai jad desh azad hoya c uss tym da kheti b ini ni c hundi
@sispaljayani6329
@sispaljayani6329 2 жыл бұрын
Newtal was horizontal.
@sikander2520
@sikander2520 3 жыл бұрын
INDIA da 1 Rupaia USA vich 20 dollars da hunda c
@inderjit748
@inderjit748 3 жыл бұрын
BHOAT HI WADAIA TRACTOR AA LANZ DE VE BHOAT MODELS NE BABY LANZ LANZ LANZ BULLDOG
@kanwaljit582
@kanwaljit582 3 жыл бұрын
Nice
@goldenking928
@goldenking928 2 жыл бұрын
Zetor aa
@JASWINDERSINGH-kl2sv
@JASWINDERSINGH-kl2sv 3 жыл бұрын
purana de dena c je nva milda c .....hor ki cahida c ghi offer
@sonubhinder54
@sonubhinder54 3 жыл бұрын
Gapp nahi marni heading dekh lvo angrej Lyn aye c 😂
@Lovekhehra3630
@Lovekhehra3630 2 жыл бұрын
5:30
@harbhajansandhu428
@harbhajansandhu428 2 жыл бұрын
ਮਿਸਾਲ ਤੇ ਠੀਕ ਦਿਆਂ ਕਰੋ ਝੋਟਾ ਨਹੀਂ ਹਾਥੀ ਕਹਿ ਸਕਦੇ ਜੀ
@jasveersingh5678
@jasveersingh5678 2 жыл бұрын
Y eh ta sadde pind v khdda
@kabirghuman7474
@kabirghuman7474 2 жыл бұрын
17 passe liter diesel 1966
@sispaljayani6329
@sispaljayani6329 2 жыл бұрын
I have also lanz
@jijatera2164
@jijatera2164 2 жыл бұрын
kwaad
@BalbirSingh-re5ej
@BalbirSingh-re5ej 3 жыл бұрын
ਤੇਨੂ ਕੋਈ ਪਤਾ ਨੀ ਬਿਡੀਔ ਬਨਾਨ ਦਾ ਛੂਨਛਨੇਅ ਡਨਡ ਲਾਤੀ ਤੂ ਕੂਸ ਨਿ ਫਿਲਮਾਇਆ ਦਿਵੇਅ ਜਾਡਲਾ ਪੱਤਰਕਾਰਾ
@kisanadeawaj8961
@kisanadeawaj8961 3 жыл бұрын
ਪਹਿਲਾਂ ਲਿਖਣਾ ਤਾਂ ਸਿੱਖ ਲੈ ਕਿਉਂ ਪੰਜਾਬੀ ਬੋਲੀ ਦੀ ਮਾਂ ਭੈਣ ਕਰਨ ਲੱਗਿਆਂ ਹੋਇਆਂ
@kisanadeawaj8961
@kisanadeawaj8961 3 жыл бұрын
ਬਿਡੀਔ ਨੀ ਹੁੰਦਾ ਵੀਡੀਓ ਹੁੰਦਾ ਬਨਾਨ ਨਹੀਂ ਬਣਾਉਣ ਛੂਨਛਨੇਅ - ਛੁਣਛੁਣਾ ਹੁੰਦਾ
@AvtarSingh-il1ig
@AvtarSingh-il1ig 3 жыл бұрын
ਆਹ ਸਾਲੀ ਕਿਹੜੀ ਬੋਲੀ ਹੈ ਜੋ ਲਿਖੀ ਤਾਂ ਪਰ ਸਮਝ ਕੋਈ ਨੀ ਆਉਂਦੀ
@jagdeepsingh353
@jagdeepsingh353 3 жыл бұрын
ਇਹੋ ਜਿਹੇ ਲੋਕਾ ਨੇ ਪੰਜਾਬੀ ਦਾ ਸੱਤਿਆ ਨਾਸ ਕੀਤਾ ਪਿਆ
@harwindersian4635
@harwindersian4635 3 жыл бұрын
@@kisanadeawaj8961 ਇਕ ਹੋਰ ਬਾਈ ਲਾਤੀ ਨਹੀਂ ਲਾਹ ਤੀ ਹੁੰਦਾ ਏ
Apple peeling hack @scottsreality
00:37
_vector_
Рет қаралды 132 МЛН
GIANT Gummy Worm Pt.6 #shorts
00:46
Mr DegrEE
Рет қаралды 89 МЛН
Minecraft Creeper Family is back! #minecraft #funny #memes
00:26
Brawl Stars Edit😈📕
00:15
Kan Andrey
Рет қаралды 55 МЛН
Apple peeling hack @scottsreality
00:37
_vector_
Рет қаралды 132 МЛН