ਟਰੱਕਾਂ ਦੀ ਰਾਖੀ ਕਰਦੇ ਕੁੱਤੇ 🐕 । Land Cruiser Modify plant ।Tanzania, AFRICA

  Рет қаралды 45,381

Ghudda Singh

Ghudda Singh

Күн бұрын

Пікірлер: 328
@anmolssidhu8626
@anmolssidhu8626 23 сағат бұрын
ਮੈ ਬਹੁਤ ਬਹੁਤ ਧੰਨਵਾਦ ਕਰਦਾ ਜੋਂ ਭਰਾ ਘੁੱਦੇ ਭਰਾ ਨੂੰ ਏਨਾ ਮਾਨ ਸਨਮਾਨ ਕੀਤਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਪਰਦੇਸੀ ਭਰਾਵਾ ਨੂੰ 🙏🏻🙏🏻
@042ranjodhssandhu
@042ranjodhssandhu 20 сағат бұрын
Ghudda naam osde pind da a veer ji amrit naam a veer da
@sidh_u
@sidh_u Күн бұрын
ਜੋ ਜੋ ਵੀ ਵੀਰ ਭੈਣ ਬਜ਼ੁਰਗ ਘੁੱਦੇ ਪਿੰਡ ਵਾਲੇ ਅੰਮ੍ਰਿਤਪਾਲ ਸਿੰਘ ਦੇ vlog ਦੇਖ ਰਹੇ ਨੇ ਉਹਨਾਂ ਸੱਭ ਨੂੰ ਮੇਰੇ ਵੱਲੋ ਪਿਆਰ ਭਰੀ ਸੱਤ ਸ੍ਰੀ ਅਕਾਲ ਜੀ 🙏🙏
@NeetuNavkaransandhu
@NeetuNavkaransandhu 23 сағат бұрын
ਕਿਲੀ ਮਨਜਾਰੋ ਸਰ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ, ਜੀਉ ਮੇਰਾ ਵੀਰ
@ManbirMaan1980
@ManbirMaan1980 22 сағат бұрын
ਸਹੀ ਮਾਇਨਿਆਂ ਵਿਚ ਬਾਬੇ ਨਾਨਕ ਦੇ ਸਿਧਾਂਤਾਂ ਤੇ ਪਹਿਰਾ ਇਹ ਲੋਕ ਦੇ ਰਹੇ ਆ ਸਾਡੇ ਲੋਕ ਤਾਂ ਕੁਦਰਤ ਦੇ ਵੈਰੀ ਬਣੇ ਹੋਏ ਆ ਤੇ ਆਪਣੇ ਆਪ ਨੂੰ ਕਹਿੰਦੇ ਬਾਬੇ ਨਾਨਕ ਦੇ ਸਿੱਖ ਆ
@123nah45
@123nah45 23 сағат бұрын
ਬਹੁਤ ਵਧੀਆ ਛੋਟੇ ਵੀਰ ਤੇਰੀ ਵੀਡੀਓ ਵੇਖ ਕੇ ਮਨ ਦੀ ਥਕਾਵਟ ਦੂਰ ਹੋ ਜਾਂਦੀ ਐ ਤੇਰੀ ਸਮਾਈਲ ਬਹੁਤ ਸੋਹਣੀ ਲੱਗਦੀ ਹੈ ਚੜਦੀ ਕਲਾਂ ਵਿੱਚ ਰਖੇ ਮਾਲਕ
@erjatt3382
@erjatt3382 23 сағат бұрын
ਜੋਧਾਂ ਵਾਲਿਓ ਵਾਹਿਗੁਰੂ ਮੇਹਰ ਰੱੱਖਣ ਰੌਟਵੀਲਰ ਹਰ ਸਮਾਨ ਦੀ ਨਿਗ੍ਹਾ ਰੱਖਦੇ ਹਨ ਮਾਲਕ ਤੋਂ ਜਿੰਦਗੀ ਵੀ ਵਾਰ ਦਿੰਦੇ ਹਨ 🙏
@manjinderdhaliwal6557
@manjinderdhaliwal6557 2 сағат бұрын
ਬਹੁਤ ਸੋਹਣੇ ਕਾਰੋਬਾਰ ਮੇਰੇ ਪੰਜਾਬੀ ਭਰਾਵਾਂ ਦਾ ਤਹਿ❤ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਅੰਮ੍ਰਿਤ ਵੀਰ ਨੂੰ ਇਹਨਾਂ ਮਾਣ ਸਨਮਾਨ ਦੇ ਰਹੇ ਹਨ🙏🙏🙏🙏
@InderjitSingh-hl6qk
@InderjitSingh-hl6qk 21 сағат бұрын
ਅਫ਼ਰੀਕਨ ਮੁਲਖਾਂ ਵਿਚ ਕੰਮ ਕਾਰ ਜੇ ਚਲ ਪਏ ਤਾਂ ਬੱਲੇ ਬੱਲੇ ਆ, ਅਮ੍ਰਿਤ ਪਾਲ ਸਿੰਘ ਦੀ ਆਓ ਭਗਤ ਕਰਨ ਦਾ ਤਨਜ਼ਾਨੀਆ ਦੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ,❤❤ ਕੀਨੀਆਂ, ਅਫ਼ਰੀਕਾ ਤੋਂ
@gurdeepsinghgill9025
@gurdeepsinghgill9025 20 сағат бұрын
ਬਹੁਤ ਮਿਹਨਤ ਤੇ ਤਰੱਕੀ ਕੀਤੀ ਹੈ ਮਿਸਤਰੀ ਭਾਈਚਾਰੇ ਨੇ ਪੰਜਾਬ ਅਤੇ ਦੂਜੇ ਦੇਸ਼ਾਂ ਵਿੱਚ ਵੀ, ਨਾਲ ਨਾਲ ਦੁਨੀਆਂ ਨੂੰ ਸੌਖਾ ਵੀ ਕੀਤਾ ਨਵੀਆਂ ਮਸ਼ੀਨਾਂ ਬਣਾ ਕੇ।
@KirandeepKaur-p7v
@KirandeepKaur-p7v 19 сағат бұрын
@@gurdeepsinghgill9025 mistery bhaichara nai ramgarhia ijjat dio jato ta hi kya m chitter kha rahi a jata ch vandi a
@ਜਸਮੇਰਸਿੰਘਧਨੋਆ
@ਜਸਮੇਰਸਿੰਘਧਨੋਆ 17 сағат бұрын
​@@KirandeepKaur-p7v❤
@singhrandhwa790
@singhrandhwa790 23 сағат бұрын
ਸਤਿ ਸ਼੍ਰੀ ਅਕਾਲ ਬਾਈ ਜੀ । ਮੈ ਪਿੰਡ ਢੱਡੇ ਜ਼ਿਲ੍ਹਾ AMRITSAR ਤੋਂ
@amritrandhawa5158
@amritrandhawa5158 23 сағат бұрын
Hanji paji Mera ram Diwali hinduwa Amritsar wa
@hardeepsinghsingh7016
@hardeepsinghsingh7016 18 сағат бұрын
Mai ranike to ha
@GurmeetSingh-rt6or
@GurmeetSingh-rt6or 7 сағат бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਖੂਬਸੂਰਤ ਝਾਕਾ ਬਾਕਾ ਬਹੁਤ ਸੋਹਣੀ ਜਾਣਕਾਰੀ 🙏🙏🙏
@harvindersingh-dq7bg
@harvindersingh-dq7bg 23 сағат бұрын
ਅਸਲ ਸ਼ਿਕਾਰੀ ਤਾਂ ਅੱਜ ਦੀ video ਵਿੱਚ ਆਏ ਨੇ।
@luckysotha
@luckysotha 6 сағат бұрын
ਨ੍ਹੇਰਾ ਹੀ ਪਿਆਰ ਘੁੱਦੇ ਵੀਰ ❤ ਪਿੰਡ ਸੋਥਾ ਸ਼੍ਰੀ ਮੁਕਤਸਰ ਸਾਹਿਬ
@simarsandhu4657
@simarsandhu4657 14 сағат бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਾਈ ਨੂੰ ❤🙏
@gurvindersinghbawasran3336
@gurvindersinghbawasran3336 21 сағат бұрын
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਹਰ ਦੇਸ਼ ਵਿੱਚ ਸਾਡੇ ਸਿੱਖ ਵੀਰਾ ਦੀਂ ਬਲੇ ਬਲੇ
@bsbeantsharma
@bsbeantsharma 11 сағат бұрын
ਬਹੁਤ ਵਧੀਆ ਸਫ਼ਰ ਹੈ,🎉 ਬਹੁਤ ਹੀ ਨੀਝ ਨਾਲ ਹਰ ਵੀਡੀਓ ਵੇਖਦੇ ਹਾਂ। ਬਹੁਤ ਖੁਸ਼ੀ ਹੁੰਦੀ ਹੈ ਪੰਜਾਬੀਆਂ ਦੇ ਕਾਰੋਬਾਰ ਵੇਖਕੇ, ਇੰਨਾ ਦੇ ਕਾਰੋਬਾਰਾਂ ਪਿੱਛੇ ਇੰਨਾ ਦੀ ਲਗਨ, ਮਿਹਨਤ ਅਤੇ ਘਾਲਣਾ ਵੀ ਸਾਫ ਝਲਕਦੀ ਹੈ। ਜਿੰਨੇ ਵੀ ਪੰਜਾਬੀ ਪਰਿਵਾਰਾਂ ਨੇ ਤੁਹਾਡੀ ਆਓਭਗਤ, ਇੱਜਤ-ਮਾਨ ਦਿੰਦੇ ਹੋਏ ਪੰਜਾਬੀ ਹੋਣ ਦਾ ਸਬੂਤ ਦਿੱਤਾ, ਵਾਹਿਗੁਰੂ ਇੰਨਾ ਸਭਨਾਂ ਨੂੰ ਚੜਦੀਕਲਾ ਵਿੱਚ ਰੱਖਣ, ਤਰੱਕੀਆਂ ਵਖਸ਼ਣ ਅਤੇ ਝੰਡੇ ਬੁਲੰਦ ਰੱਖਣ 🙏🙏🙏🙏🙏 ਸਾਰਿਆਂ ਨੂੰ ਪਿਆਰ, ਸਤਿਕਾਰ, ਸਤ ਸ੍ਰੀ ਅਕਾਲ 🙏🙏🙏🙏🙏🙏
@BalwantSingh-wm6zy
@BalwantSingh-wm6zy 21 сағат бұрын
ਬਹੁਤ ਵਧੀਆ ਜਾਣਕਾਰੀਆਂ ਮਿਲਦੀਆ ਨੇ ਵੀਰੇ ਤੁਸਾਂ ਦੀਆ ਵੀਡਿਉ ਵੇਖ ਕੇ ਪੰਜਾਬੀਆ ਦੀ ਬੱਲੇ ਬੱਲੇ ਆ
@KulbirSingh-cb2oh
@KulbirSingh-cb2oh 6 сағат бұрын
ਬਹੁਤ ਵਧੀਆ ਜਾਨਕਾਰੀ ਭਰਭੂਰ ਵੀਡੀੳ ਸੀ ਤਨਜਾਨੀਆ ਦੇਸ਼ ਬਾਬਤ ਧੰਨਵਾਦ
@sukhchainsinghsukh9480
@sukhchainsinghsukh9480 23 сағат бұрын
ਬਹੁਤ ਮਿਹਨਤੀ ਬੰਦੇ ਕਮਾਲ ਕਰਤੀ ਵੀਰ ❤😊
@amarjitkaur3694
@amarjitkaur3694 49 минут бұрын
ਪਹਿਲੇ ਜਿਹੜੇ ਲੋਕ ਆਏ ਸਨ ੳਉਹ ੲਇੰਨਾਂ ਨੂੰ ਖਤਰਨਾਕ ਹੀ ਦਸਰਹੇਸਸਨ
@KirpalSingh-zj7et
@KirpalSingh-zj7et 20 сағат бұрын
ਸਤਿ ਸ੍ਰੀ ਆਕਾਲ ਜੀ ਵੀਰੇ ਤੁਹਾਡੀਆਂ ਵੀਡਿਓ ਦੇਖ਼ ਕੇ ਸਕੂਨ ਜਿਹਾ ਆ ਜਾਂਦਾ ਹੈ l ਤੁਸੀਂ ਜਿਹੜੀ ਵੀ ਜਾਣਕਾਰੀ ਦਿੰਦੇ ਹੋ ਉਹ ਬਹੁਤ ਹੀ ਉਂਦਾ ਹੁੰਦੀ ਹੈ । ਅਫ਼ਰੀਕਾ ਵਿੱਚ ਮਦਿਆਮ ਵਰਗ ਦੇ ਪੰਜਾਬੀ ਵੀ ਹੋਣਗੇ ਉਨ੍ਹਾਂ ਨੂੰ ਵੀ ਮਿਲਣਾ ਉਨ੍ਹਾਂ ਦੀ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨਾ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ
@ManinderKaur-l4e
@ManinderKaur-l4e 17 сағат бұрын
Bhai sahib Africa vich sab chardi kala vale sikh han. Only ਵਿਹਲੜ ਹੀ medium varg de han.
@Tangovlog_CHD
@Tangovlog_CHD 16 сағат бұрын
Waheguru ji aap Ji nu hamisha charde kala vich rakhey 🙏🏻😊
@manatsandhupb88
@manatsandhupb88 23 сағат бұрын
🥶 ਕੋਲਡ ਹੋਇਆ ਅੰਮ੍ਰਿਤ ਵੀਰੇ ਤੇਰੀ ਅਵਾਜ ਦਸਦੀ
@bhindajand3960
@bhindajand3960 17 сағат бұрын
ਬਹੁਤ ਸ਼ਾਨਦਾਰ ਸਫ਼ਰ ਵੀਰੇ ਪੰਜਾਬੀਆ ਦੇ ਕੰਮਕਾਜ ਤੇ ਕੁਦਰਤ ਦੇ ਵੱਖ ਵੱਖ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ
@madhomalli7321
@madhomalli7321 23 сағат бұрын
Good morning from Vancouver ਦੀ ਧਰਤੀ ਤੋਂ । ਸਤਿ ਸ੍ਰੀ ਅਕਾਲ ਜੀ 🌹🌹🌹🌹❤️❤️❤️❤️❤️❤️❤️💐💐
@RajinderSingh-ds3mf
@RajinderSingh-ds3mf Күн бұрын
❤❤ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜਬਾ)
@ranjeetsinghsingh9248
@ranjeetsinghsingh9248 23 сағат бұрын
ਵੀਰ ਜੀ ਤੁਸੀਂ ਜੋ ਅਫਰੀਕਾ ਦਾ ਸਫਰ ਸਾਨੂੰ ਦਿਖਾ ਦਿੱਤਾ ਹੁਣ ਤੁਸੀਂ ਦੇਖ ਲੈਣਾ ਲੋਕਾਂ ਨੇ ਅਫਰੀਕਾ ਜਾਣਾ ਸੁਰੂ ਕਰ ਦੇਣਾ ❤❤❤
@SatnamSingh-fe3tg
@SatnamSingh-fe3tg 22 сағат бұрын
Dhan Guru Nanak Dev g Chadikala Rakhna 🙏
@BalkarSingh-dc1oq
@BalkarSingh-dc1oq 23 сағат бұрын
ਬਹੁਤ ਹੀ ਵਧੀਆ ਤਨਜ਼ਾਨੀਆ ਦਾ ਸਫਰ ਹੋ ਰਿਹਾ
@HarvinderSingh-g7b
@HarvinderSingh-g7b 23 сағат бұрын
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
@AmarjitDhaliwal-e6n
@AmarjitDhaliwal-e6n 15 сағат бұрын
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
@rupindersinghbinepal3173
@rupindersinghbinepal3173 16 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ, ਬਹੁਤ ਅਨੰਦ ਮਾਣ ਰਹੇ ਆਪਦੇ ਸਫਰਾਂ ਦਾ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਸਿਹਤ ਦਾ ਖਿਆਲ ਰਖਣਾ 🙏🙏🙏
@DavinderSingh-ev1gm
@DavinderSingh-ev1gm 13 сағат бұрын
ਵਾਹ ਜੀ ਵਾਹ ਛੋਟੋ ਵੀਰ ਬਹੁਤ ਵਧੀਆ ਦੇਖ ਕੇ ਬਹੁਤ ਖੁਸ਼ ਹੋਇਆ ਮੰਨ, ਦੱਬੀ ਜਾਓ ਕੰਮ....
@harrydhesi7388
@harrydhesi7388 16 сағат бұрын
We are so thankful to Guru Nanak Dev ji that every where Sikhs are doing so well.and thanks to you Ghudda veer for showing us so wonderful places.
@GurjantSingh-zy3lv
@GurjantSingh-zy3lv 10 сағат бұрын
ਹੁਣ ਅਨੰਦ ਹੋਰ ਵਧੇਗਾ ਉਧਰ ਕੋਚ ਸਾਬ ਦੇਵ ਹੋਰੀਂ ਨਿੱਕਲ ਪਏ ਨੇ ਨਵੇਂ ਸਫਰਾਂ ਤੇ ❤❤❤❤
@SatpalSharma-y5q
@SatpalSharma-y5q 20 сағат бұрын
VERY NICE AMRITPAL (GHUDDA) SINGH VEER ❤SATPAL SHARMA ALISHER (SANGRUR) PUNJAB 🇮🇳 INDIA
@GurpreetSingh-ui7vq
@GurpreetSingh-ui7vq 22 сағат бұрын
ਵੀਰ ਜੀ ਇਹ ਤਾਂ ਭਰਾ ਬਹੁਤ ਜ਼ਿਆਦਾ ਕੁੱਤੇ ਬੰਨੀ ਫਿਰਦੇ ਇੰਨੇਂ ਤਾ ਕਿਸੇ ਨੂੰ ਪੈ ਗਏ ਬੰਦੇ ਦੀ ਬੋਟੀ ਵੀ ਨਹੀਂ ਰਹਿਣੀ ਲੱਗਦਾ ਲੱਛਣ,
@charanjeetsingh1934
@charanjeetsingh1934 23 сағат бұрын
ਬਹੁਤ ਵਧੀਆ ਕਾਕਾ ਅਮ੍ਰਿਤਪਾਲ ਯਾਰ ਤੂ ਤਾਂ ਅਫਰੀਕਾ ਦੇ ਗਰੂ ਘਰ ਤੇ ਨੈਸ਼ਲਨ ਪਾਰਕ ਸ਼ਾਨੂ ਘਰ ਬੈਠਿਆ ਵਿਖਾ ਦਿਤੇ ਬਹੁਤ ਧੰਨਵਾਦ ਕਾਕਾ ਤੇਰਾ ਪਿੰਡ ਭੁਲੇਰੀਆ ਜ਼ਿਲਾ ਸ੍ਰੀ ਮੁਕਤਸਰ ਸਹਿਬ
@AmanDeep-bs8hf
@AmanDeep-bs8hf 21 сағат бұрын
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤❤❤❤❤❤❤❤❤❤02 12 2024
@kanwarjeetsingh3495
@kanwarjeetsingh3495 23 сағат бұрын
ਸਤਿ ਸ੍ਰੀ ਅਕਾਲ ਜੀ । ਬਾ ਕਮਾਲ ਬਲੋਗ ਵਾਸਤੇ ਧੰਨਵਾਦ । ਵਾਹਿਗੁਰੂ ਚੜਦੀਆ ਕਲਾਂ ਵਿੱਚ ਰੱਖਣ ।
@ArjunSingh-100
@ArjunSingh-100 10 сағат бұрын
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵਲੋਗ਼, ਪੰਜਾਬੀ ਜ਼ਿੰਦਾਬਾਦ ❤
@SurinderSingh-tn1kk
@SurinderSingh-tn1kk 23 сағат бұрын
Thanwadd ghudde veer trucking wale bai mandeep Singh ji sade nl de jodhan ton ne ❤️❤️jeonde wasde rehn punjabi lots of love bai malk mehar kre 🙏🙏❤️
@SainipablaPablasaab
@SainipablaPablasaab 23 сағат бұрын
ਸਤਿ ਸ਼੍ਰੀ ਅਕਾਲ 22 ਜੀ ❤️🌹🌹❤️
@kuldipkumar5322
@kuldipkumar5322 Күн бұрын
Ghudda singh , very nice, bahut vadhia vlog hunde ne.
@luckysotha
@luckysotha 6 сағат бұрын
ਸਤਿ ਸ੍ਰੀ ਆਕਾਲ ਜੀ ਵੀਰੇ ਤੁਹਾਡੀਆਂ ਵੀਡਿਓ ਦੇਖ਼ ਕੇ ਸਕੂਨ ਜਿਹਾ ਆ ਜਾਂਦਾ ਹੈ l ਤੁਸੀਂ ਜਿਹੜੀ ਵੀ ਜਾਣਕਾਰੀ ਦਿੰਦੇ ਹੋ ਉਹ ਬਹੁਤ ਹੀ ਉਂਦਾ ਹੁੰਦੀ ਹੈ । ਅਫ਼ਰੀਕਾ ਪੰਜਾਬੀ ਵੀ ਹੋਣਗੇ ਉਨ੍ਹਾਂ ਨੂੰ ਵੀ ਮਿਲਣਾ ਉਨ੍ਹਾਂ ਦੀ ਵੀ ਜਾਣਕਾਰੀ ਦੇਣ ਦੀ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ
@luckysotha
@luckysotha 6 сағат бұрын
ਨ੍ਹੇਰਾ ਹੀ ਪਿਆਰ ਘੁੱਦੇ ਵੀਰ ❤ ਪਿੰਡ ਸੋਥਾ ਸ਼੍ਰੀ ਮੁਕਤਸਰ ਸਾਹਿਬ
@lovedeepsingh137
@lovedeepsingh137 18 сағат бұрын
ਪਿਆਰ ਤੇ ਸਤਿਕਾਰ ਬੁਹਤ ਸਾਰਾ ❤
@ArjunSingh-pm1jj
@ArjunSingh-pm1jj 21 сағат бұрын
❤ ਖੁਸ਼ ਹੋ ਜਾਂਦਾ ਬਾਈ ਜੀ ਤੇਰੀ ਵੀਡੀਉ ਦੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤
@parmsahota3696
@parmsahota3696 21 сағат бұрын
SSA Amritpal, “Good helps those who help themselves”. Hard work will always pay out. Salute to Punjabi brothers and their insisters who probably went through lots of hilly roads to establish their business. Keeping our culture and language alive in African countries. Thank you Amrit ji for your superb work and passion. Beat Regards ❤
@varindersharma2051
@varindersharma2051 22 сағат бұрын
ਵਾਹਿਗਰੂ ਹਮੇਸ਼ਾ ਹੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਵੀਰ ਜੀ। ਜੀਉ ਜੀ।
@bhagwantsingh2037
@bhagwantsingh2037 21 сағат бұрын
ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਜੀ
@mahindersingh7136
@mahindersingh7136 23 сағат бұрын
ਹੋਰ ਥਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਅੰਮ੍ਰਿਤਪਾਲ ਸਿੰਘ ਵੀਰ ਜੀ ਤਨਜ਼ਾਨੀਆ ਦੇਸ਼ ਬਾਰੇ
@amritrandhawa5158
@amritrandhawa5158 23 сағат бұрын
Hanji paji
@bapudilliwala
@bapudilliwala 5 сағат бұрын
it's a matter of great pride to know about the well established sikh entrepreneurs in the african continent . the way , amritpal , you have been received by sikh community in africa , it projects the basic warm nature of our community . as the complete sikh community , we all salute nishan sahib .
@LakhveerSingh770
@LakhveerSingh770 21 сағат бұрын
ਸਤਿ ਸ੍ਰੀ ਅਕਾਲ ਵੀਰ, ਬਹੁਤ ਵਧੀਆ ਲੱਗਿਆ ਪੰਜਾਬੀਆ ਦੇ ਕਾਰੋਬਾਰ ਦੇਖ ਕੇ ।
@Tangovlog_CHD
@Tangovlog_CHD 15 сағат бұрын
Uncle ji Aaj Tey 🐕 😅Ney far Hee Lana sey😂😂😂❤❤❤
@hardeepsinghsingh7016
@hardeepsinghsingh7016 23 сағат бұрын
ਬਹੁਤ ਵਧੀਆ ਜੀ 🎉🎉
@amitthakur8569
@amitthakur8569 Күн бұрын
ਸਤਿ ਸ੍ਰੀ ਆਕਾਲ ਜੀ 🙏
@PartapSandhu-k6d
@PartapSandhu-k6d 22 сағат бұрын
ਧੰਨਵਾਦ ਘੁਦੇ ਵੀਰ ਬਹੁਤ ਵਧੀਆਂ ਤਾਰੀਕੇ ਨਾਲ ਵਲੋਗ ਬਣਾਇਆਂ ਪਰਤਾਪ ਸਿੰਘ ਪਿੰਡ ਠਠੀਆਂ ਮਹੰਤਾਂ ਜਿਲਾ ਤਰਨ ਤਾਰਨ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 22 сағат бұрын
ਬਹੁਤ ਵਧੀਆ ਵਲੌਗ ਬਣਾਇਆ ਹੈ।ਚੜ੍ਹਦੀ ਕਲਾ ਰਹੇ
@KAKRA3446
@KAKRA3446 22 сағат бұрын
ਬਾਈ ਅਮਿ੍ਤ ਲਵ-ਯੂ-ਅਗੇਨ ਸਤਿ-ਸ਼੍ਰੀ ਅਕਾਲ ਭਰਾ ਹਾਣੀ ਨੂ ਜਿਉਦਾ-ਵਸਦਾ ਰਹਿ ❤❤❤ ਭਵਾਨੀਗੜ੍ਹ ਕਾਕੜਾ ❤❤❤ ਹਮੈਸ਼ਾ
@RanjitSingh-jf6nv
@RanjitSingh-jf6nv 22 сағат бұрын
ਧੰਨਵਾਦ ਵੀਰ ਜੀ ਸੋਹਣੀ ਸੋਹਣੀ ਥਾਂ ਦੇ ਦਰਸ਼ਨ ਕਰਵਾਉਣ ਲਈ
@FatehSidhu3876
@FatehSidhu3876 20 сағат бұрын
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤❤
@sanjayfaridian6742
@sanjayfaridian6742 22 сағат бұрын
Bahut vaddian gallan ne singha diya full trakki waheguru chardi kla ch rakhe
@amriksingh6828
@amriksingh6828 22 сағат бұрын
ਬਾਈ ਜੀ ਬਹੁਤ ਵਧੀਆ ਕੰਮ ਨੇ ਇਥੇ ਪੰਜਾਬੀਆਂ ਦੇ ਵੇਖ ਕੇ ਵਧੀਆ ਲੱਗਿਆ
@ASRSingh2189
@ASRSingh2189 18 сағат бұрын
Bahut sohni video a.eh meri bhain sis in law te mera Veera janj sade respected prona Saab a .bahut hard work karda Veera mera .thank you ghude veere video dkhon lai te ehna kol jan lai.
@gurcharansingh2677
@gurcharansingh2677 23 сағат бұрын
Amritpal singh tohanu Waheguru chardicala vich rakhe
@sukhdavsingh1947
@sukhdavsingh1947 22 сағат бұрын
Bhaiya itna gadiyan Vivek ke taiyar ho rahi hai nuvve ke maja a gaya bhai
@GillVlogs2013
@GillVlogs2013 22 сағат бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ ❤
@ManiSingh-or9ly
@ManiSingh-or9ly 22 сағат бұрын
ਲੁੱਧਿਆਣੇ ਵਾਲਿਆਂ ਵਲੋਂ ਸਤਸ਼੍ਰੀਅਕਾਲ ਜੀ 🙏🙏🙏
@GurpreetSingh-os4gn
@GurpreetSingh-os4gn 22 сағат бұрын
ਬਹੁਤ ਵਧੀਆ ਲੱਗਿਆ ਵੀਰ ਜੀ
@JshnVirkz-y9b
@JshnVirkz-y9b 12 сағат бұрын
ਬਹੁਤ ਵਧੀਆ ਜੀ
@dhannanakji13
@dhannanakji13 19 сағат бұрын
ਪਿੰਡਾਂ ਦੇ ਜਾਏ ਅਫਰੀਕਾ ਘੁੰਮਣ ਆਏ🏞️,🐘🦁
@ranvirsingh9037
@ranvirsingh9037 7 сағат бұрын
ਚੜਦੀ ਕਲਾ
@KuldeepSingh-zq8zn
@KuldeepSingh-zq8zn Күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 👍🏼👍🏼👍🏼👍🏼🌹🌹🌹🌹🌹🌹🌹
@jagroopsingh5686
@jagroopsingh5686 23 сағат бұрын
ਬਹੁਤ ਵਧੀਅਾ ਵੀਰ
@9pradeepgoel
@9pradeepgoel 21 сағат бұрын
ਭਾਈ ਮੈਂ ਤੁਹਾਨੂੰ ਸਿਖਾਉਣ ਵਾਲਾ ਕੋਈ ਨਹੀਂ ਹਾਂ। ਬਸ ਇੱਕ ਗੱਲ ਸਾਰੀ ਟੀਮ nu, ਅਸੀਂ ਕਹਿ ਸਕਦੇ ਹਾਂ ਪੂਰੀ ਟੀਮ whole team
@hundalharinder8975
@hundalharinder8975 18 сағат бұрын
ਚੜ੍ਹਦੀ ਕਲਾ❤❤❤❤🎉🎉🎉🎉❤🎉
@sarajmanes4505
@sarajmanes4505 23 сағат бұрын
Sat Shri Akal Ji Very Good Information Fantastic Video God Bless You Long Life And Good Health Thanks Dear Little Bro 🙏 ❤
@karanjit2010
@karanjit2010 4 сағат бұрын
ਚੜ੍ਹਦੀਕਲਾ ਵੀਰ ❤
@gurindersingh3073
@gurindersingh3073 Күн бұрын
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@rajvirsingh4484
@rajvirsingh4484 Күн бұрын
ਬਹੁਤ ਵਧੀਆ ਬਾਈ l
@GurpreetSingh-kp1xf
@GurpreetSingh-kp1xf 22 сағат бұрын
ਬਹੁਤ ਖੂਬ ਪਿਆਰਾ ਮਹੋਲ ❤ ਚੜ੍ਹਦੀ ਕਲਾ ਵਿਚ 🙏
@jeettailor4442
@jeettailor4442 23 сағат бұрын
❤❤❤❤love you brother very nice dilo payar bohot Sara bai sira sohani Jan kari pesh kiti thank you I'm jeettailor village gatti matter dist ferozpur Punjab boder patti
@sandhugjatt
@sandhugjatt 10 сағат бұрын
ਬਹੁਤ ਸੋਹਣਾ ਕੰਮ ਬਾਈ
@pargatSingh-cr4uk
@pargatSingh-cr4uk 23 сағат бұрын
ਸਤਿ ਸ਼੍ਰੀ ਆਕਾਲ ਵੀਰ ਜੀ ❤❤
@Akbarpruia
@Akbarpruia 23 сағат бұрын
ਸਤਿ ਸ੍ਰੀ ਆਕਾਲ ਬਾਈ ਜੀ।❤❤❤❤❤😊😊😊😊
@SukhwantSingh-f3o
@SukhwantSingh-f3o 23 сағат бұрын
ਗੁਦੇ ਬੇਟਾ ਪੰਜਾਬੀਆਂ ਬਹੁਤ ਤਰੱਕੀ ਕੀਤੀ ਹੈ ਪਰਮਾਤਮਾ ਇਨਾਂ ਤਾਕਤ ਬਖ਼ਸ਼ੇ ਗਡੀ ਦਾ ਨਾਮ ਸ਼ਕਤੀਮਾਨ ਹੈ ਮਾਨ ਨਹੀਂ ਮੈ ਹਰਬੰਸ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ 35:47
@Tangovlog_CHD
@Tangovlog_CHD 16 сағат бұрын
Gud morning uncle Ji 🙏🌹😊
@NeetuNavkaransandhu
@NeetuNavkaransandhu 23 сағат бұрын
ਜੀਉ ਵੀਰੇ 🙏
@VikramjitVicky-xg6qv
@VikramjitVicky-xg6qv 23 сағат бұрын
ਸਤਿ ਸ੍ਰੀ ਅਕਾਲ ਵੀਰ
@ChardaPunjab-p6e
@ChardaPunjab-p6e 22 сағат бұрын
ਆਪਣੇ ਹਜੇ ਵੀ ਹੈ ਲੀਜ ਤੇ। ਅੱਗੇ ਤੋ ਅੱਗੇ ਮਾਲਕੀ ਵੱਧੀ ਜਾਂਦੀ ਜੇ ਸਰਕਾਰ ਨੂੰ ਲੱਗੇ ਕਿ ਜ਼ਮੀਨ ਬਹੁਤ ਮਹਿੰਗੀ ਹੋ ਗਈ ਫਿਰ ਅੱਗੇ ਨਹੀ ਵੱਧ ਦੀ
@PremSingh-ly7lx
@PremSingh-ly7lx 23 сағат бұрын
👍 👌 ❤sunam udham singh wala 22g sangrur 🎉Thanks
@sushilgarggarg1478
@sushilgarggarg1478 Күн бұрын
Iam always first looking daily vlog ❤
@AkaalOldCycle
@AkaalOldCycle 22 сағат бұрын
ਚੜ੍ਹਦੀਕਲਾ ਵੱਡੇ ਵੀਰ ਦੁਵਾਵਾਂ 🙌🙌
@Pgrewak
@Pgrewak 21 сағат бұрын
Thank you Amritpal I enjoy watching your videos. Sorry I am writing in English. Lots of love May waheguru ji bless you with good health and courage.
@knowledgehub99808
@knowledgehub99808 Күн бұрын
ਸਤਿ ਸ੍ਰੀ ਆਕਾਲ ਜੀ। ਅਮਨਦੀਪ ਸਿੰਘ ਚੋਟੀਆਂ। ਹਾਜ਼ਰ ਜੀ 😊
@nareshthakur-kn5by
@nareshthakur-kn5by 23 сағат бұрын
Bai thoda video vekh k rooh nu sakoon milda aa bahut sohni peshkash hundi aa thode keep it up bro jai hind 🙏
@sukhdarshansingh6579
@sukhdarshansingh6579 19 сағат бұрын
Very good chote veer i think you enjoy your tour very much god bless you
@jaswindersinghsodhi1851
@jaswindersinghsodhi1851 22 сағат бұрын
ਬਹੁਤ ਖੂਬ, ਵੀਰਿਆ
@harjeetsingh2451
@harjeetsingh2451 23 сағат бұрын
❤❤❤❤❤nice
@kuljitmallah4873
@kuljitmallah4873 Күн бұрын
ਸਤਿ ਸ਼੍ਰੀ ਅਕਾਲ ਜੀ ❤
Beat Ronaldo, Win $1,000,000
22:45
MrBeast
Рет қаралды 84 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
Beat Ronaldo, Win $1,000,000
22:45
MrBeast
Рет қаралды 84 МЛН