ਸੁਖਬੀਰ ਦੇ ਅਸਤੀਫ਼ੇ 'ਤੇ ਚੰਦੂਮਾਜਰਾ ਦਾ, ਸਭ ਤੋਂ ਧਮਾਕੇਦਾਰ Interview

  Рет қаралды 6,791

Rozana Lok Naad TV

Rozana Lok Naad TV

Күн бұрын

Пікірлер: 86
@RandhirMann-i1u
@RandhirMann-i1u Күн бұрын
ਅਕਾਲੀਦਲ ਕਿਸੇ ਜਮੇਂ ਜਥੇਦਾਰਾਂ ਦੀ ਪਾਰਟੀ ਹੁੰਦੀ ਸੀ ਉਹ ਲਮੇਂ ਲਮੇਂ ਨਾਵਾਂ ਦੇ ਨਾਲ ਅੱਗੇ ਅਆਪਣੇ ਪਿੰਡਾ ਦਾ ਨਾਂ ਵੀ ਲੱਗਾਉਦੇ ਸੀ ਹੁਣ ਪੂਰਾ ਨਾਮ ਵੀ ਨਹੀ ਲਿਖਦੇ । ਸਿਰਫ ਬੰਟੀਆ ਸ਼ੰਟੀਆ ਰੋਜੀਆ ਬੰਕਰੰਦੀਆ ਤੇ ਆਈਟੀ ਸੈਲਾਂ ਦਾ ਦਲ ਰਹਿ ਗਿਆ ਜਥੇਦਾਰ ਤਾਂ ਇਸ ਨੂੰ ਛੱਡ ਕੇ ਚਲੇ ਗਏ।ਸੁਖਬੀਰਬਾਦਲ ਇਸਨੂੰ ਆਪਣੀ ਪ੍ਰਸਨਲ ਪ੍ਰਾਪਰਟੀ ਬਣਾਈ ਬੈਠਾ ਹੈ।ਸ੍ਰੋਮਣੀ ਕਮੇਟੀ ਨੂੰ ਵੀ ਖਾਈ ਜਾਂਦੇ ਹਨ ਬਾਦਲ🎉
@jagmailsinghshergill2187
@jagmailsinghshergill2187 19 сағат бұрын
ਚੰਦੂਮਾਜਰਾ ਸਾਬਜਦੋਂੜਤੁਸੀ ਕਿਹਾ ਸੀ ਕਿ ਅਸੀਂ ਤਾਂ ਬਾਦਲਾਂ ਦੀ ਮੜੀ ਨਾਲ ਵੀ ਸਮਝੋਤਾ ਨਹੀਂ ਕਰਨਾ ਪਰ ਜਦੋਂ ਤੁਹਾਡੇ ਬੇਟੇ ਵਿਆਹ ਵਿੱਚ ਦੋਵੇਂ ਪਿਓ ਪੁੱਤ ਜ਼ੀਰਕਪੁਰ ਪੈਸਲੇਸ ਵਿੱਚ ਪਹੁੰਚੇ ਸੀ ਤਾਂ ਲੋਕਾਂ ਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਕਹਿਣ ਨੂੰ ਕੁੱਝ ਹੋਰ ਹੁੰਦਾ ਹੈ ਤੇ ਕਰ ਕੁੱਝ ਹੋਰ ਰਹੇ ਹੁੰਦੇ ਹੋ………….
@gnsingh411
@gnsingh411 Күн бұрын
ਮਤਲਬ, ਰੀਬੋਰੇ ਨੇ ਜਦੋਂ ਤੁਹਾਨੂੰ ਟੰਗਿਆ ਸੀ, ਉਸਨੂੰ ਵੀ ਤੁਸੀਂ ਪੰਥ ਦੀ ਸੇਵਾ ਦੇ ਖਾਤੇ ਵਿੱਚ ਪਾ ਰਹੇ ਹੋ ਤਾਂ ਤੁਹਾਡੀ ਪੰਥ ਲਈ ਸੇਵਾ ਬਹੁਤ ਜ਼ਿਆਦਾ ਹੈ।
@rbrar3859
@rbrar3859 22 сағат бұрын
ਦਲਜੀਤ ਚੀਮੇ ਦੀਆਂ ਗੱਲਤ ਸਕੀਮਾਂ ਨੇ ਅਕਾਲੀਦਲ ਦਾ ਤਹਿਸ ਨਹਿਸ ਕਰ ਦਿੱਤਾ ਹੈ।
@bittuvirk1885
@bittuvirk1885 Күн бұрын
ਇਹ ਲੋਕ ਹੁਣ ਬੀਜੇਪੀ ਦਾ ਸਾਥ ਇਸ ਕਰਕੇ ਦੇ ਰਹੇ ਕਿਉਂਕਿ ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਕਿਉਂਕਿ ਬੀਜੇਪੀ ਕਿਸਾਨਾਂ ਬੰਦੀ ਸਿੰਘਾ ਦੇ ਮਸਲੇ ਹੱਲ ਕੀਤੇ ਬਿਨਾਂ ਸਮਝੌਤਾ ਕਰਨਾ ਚਾਹੁੰਦੇ ਸੀ ਹੁਣ ਉਹਨਾਂ ਨੇ ਬੀਜੇਪੀ ਸੁਧਾਰ ਲਹਿਰ ਖੜ੍ਹੀ ਕੀਤੀ ਅਕਾਲੀ ਦਲ ਦਾ ਨੁਕਸਾਨ ਕਰਨ ਲਈ ਪਰ ਪੰਜਾਬ ਦੇ ਲੋਕਾਂ ਨੂੰ ਪਤਾ ਅਸੀਂ ਅਕਾਲੀ ਦਲ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹਨ 27 ਵਿੱਚ ਸਰਕਾਰ ਵੀ ਸੁਖਬੀਰ ਬਾਦਲ ਦੀ ਅਗਵਾਈ ਹੇਠ ਬਣਨ ਜਾ ਰਹੀ ਇਸ ਕਰਕੇ ਵਿਰੋਧੀ ਘਬਰਾਏ ਫਿਰ ਰਹੇ
@jugrajsohi-iy5zz
@jugrajsohi-iy5zz Күн бұрын
ਲੈ ਲਓੁ ਸੁਪਨੇ। ਸੁਖਬੀਰ ਬਾਦਲ ਗ੍ਰਹਿ ਮੰਤਰੀ ਵੇਲੇ ਸਰਬ ਸਾਝੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗੰਦੀਆਂ ਨਾਲੀਆਂ ਵਿੱਚ ਖਿਲਰੇ ਗਏ। ਜੇਕਰ ਭੁੱਲ ਗਏ ਤਾਂ (ਬਾਣਆ ਲਾਉ CM ਜਾ ਪਾਰਟੀ ਪਰਦਾਨ) ਮਰੀਆ ਜਾਮੀਰਾ।
@GulzarSingh-ux3en
@GulzarSingh-ux3en 21 сағат бұрын
Bibi Badl Ne Kale Kheti Kanuna Di Hmait Kiti C. Bad Vich Virodh Kita.
@satwindersingh869
@satwindersingh869 11 сағат бұрын
​@@GulzarSingh-ux3enਬੀ ਜੀ ਪੀ ਨੇ ਅਕਾਲੀ ਦਲ ਨੂੰ ਗੁੰਮਰਾਹ ਕਿੱਤਾ
@jiuansinghgill4373
@jiuansinghgill4373 Күн бұрын
ਜਿਹੜੀ ਗੱਲ ਪੱਤਰਕਾਰ ਪੁੱਛਦਾ ਉਸ ਦਾ ਜਵਾਬ ਨਹੀਂ ਦਿੱਤਾ ਸਗੋਂ ਉਲਟਾ ਸੁਖਬੀਰ ਸਿੰਘ ਬਾਦਲ ਤੇ ਇਲਜਾਮ ਲਗਾਉਣ ਲੱਗ ਪਿਆ
@jagmailsinghshergill2187
@jagmailsinghshergill2187 19 сағат бұрын
ਆਮ ਵਰਕਰਾਂ ਦੇ ਹੱਕਾਂ ਨੂੰ ਤੁਸੀਂ ਵੀ ਤਰਜੀਹ ਨਹੀਂ ਦਿੱਤੀ ਕਿਸੇ ਨੇ
@jagtarsingh9534
@jagtarsingh9534 20 сағат бұрын
ਕਈ ਲੋਕਾਂ ਨੇ ਬਿਆਸ ਖਿਲਾਫ ਸਬੂਤ ਲੱਭਦੇ ਸਾਰੀ ਜ਼ਿੰਦਗੀ ਲਾ ਦਿੱਤੀ ਪਰ ਕਦੇ ਨਹੀਂ ਲੱਭੇ ਤੇ ਨਾ ਹੀ ਕਦੇ ਲੱਭਣੇ ਕਿਉਂਕਿ ਉੱਥੇ ਤਾਂ only ਪਰਮਾਰਥ ਦਾ ਪ੍ਰਚਾਰ ਹੁੰਦਾ ਹੈ
@gurusingh613
@gurusingh613 20 сағат бұрын
Right ji
@gurusingh613
@gurusingh613 20 сағат бұрын
🙏💐
@vakhrekaraj9948
@vakhrekaraj9948 9 сағат бұрын
ਅਕਾਲੀ ਦਲ ਵਿੱਚ ਇਹ ਨਵੇਂ ਬੰਟੀ ਘੰਟੀ ਝਿੰਜਰਾ ਰੋਜਈਆ ਨੇ ਅਕਾਲੀ ਪਾਰਟੀ ਦਾ ਭੋਗ ਪਾਂ ਦੇਣਾ
@madanlalsharma2
@madanlalsharma2 Күн бұрын
ਸੇਵਾ ਨਹੀਂ, ਮੇਵੇ ਖਾਦੇ ਹਨ,ਕਿਸੇ ਵੀ ਪਾਰਟੀ ਦਾ ਕੋਈ ਮੰਤਰੀ ਸੰਤਰੀ ਤੇ MLAs ਵਗੈਰਾ ਸੇਵਾ ਨਹੀਂ ਕਰਦੇ,ਇਹ ਸਭ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਐਸ਼ ਕਰਦੇ ਹਨ l 19:34
@satpalbhunder-iu9cn
@satpalbhunder-iu9cn Күн бұрын
Good,Chandumazra ji
@BalramDhaliwal-rb7no
@BalramDhaliwal-rb7no Күн бұрын
ਚੰਦੂਮਾਜਰਾ ਸਾਹਿਬ ਜੀ ਤੁਸੀ ਸ੍ਰੀ ਆਕਾਲ ਤਖਤ ਸਾਹਿਬ ਜੀ ਤੇ ਝੂਠ ਨਹੀਂ ਬੋਲਣਾ ਸੀ ਜਿਵੇਂ ਕਿ ਲੋਕ ਸ਼ੱਕ ਕਰ ਰਹੇ ਹਨ
@jagmindersingh1361
@jagmindersingh1361 Күн бұрын
Chandumajra bunate hi jhotta te ghatiya insaan hai main isnu nijji taur te janda hai .eh rss,bjp.de order in bin mande hain.
@harneksingh621
@harneksingh621 Күн бұрын
ਚੰਦੂਮਾਜਰਾ ਕੀ1980 ਵੇਲੇ ਤੱਕ ਜੋ ਅਕਾਲੀਦਲ ਨੇ ਮੋਰਚਾ ਲਿਆ ਸੀ ਉਸ ਦੇ ਹੱਕ ਵਾਰੇ ਕੀ ਕੀਤਾ ਕੁਰਸੀ ਹੀ ਲਈ
@amrikwahla
@amrikwahla Күн бұрын
Press should not attend any bagi and dagi to ask any question being culprit for all damage of sikhi znd punjab
@BaljitsinghSidhu-ul1wh
@BaljitsinghSidhu-ul1wh Күн бұрын
@Gurmeetsingh-t1n7f
@Gurmeetsingh-t1n7f 19 сағат бұрын
Sukbir badal zindabad,
@butasingh7005
@butasingh7005 20 сағат бұрын
ਸ ਪ੍ਰੇਮ ਸਿੰਘ ਜੀ ਚੰਦੂਮਾਜਰਾ ਇੱਕ ਸੁਲਝੇ ਅਤੇ ਸਿਆਣੇ ਲੀਡਰ ਹਨ ਚੰਦੂਮਾਜਰਾ ਜੀ ਜ਼ਿੰਦਾਬਾਦ
@satwindersingh869
@satwindersingh869 11 сағат бұрын
😂😂😂
@BaljitsinghSidhu-ul1wh
@BaljitsinghSidhu-ul1wh Күн бұрын
Note for future please.O. k. Bye.
@tarlochansinghdupalpuri9096
@tarlochansinghdupalpuri9096 17 сағат бұрын
ਦੁੱਧ ਮੀਂਗਣਾ ਪਾ ਕੇ ? 'ਪੀਲ਼ੀ ਵੇਲ' ਕਦ ਲਹੇ ਗੀ ਦਰਖਤ ਉੱਤੋਂ ਖਬਰਾਂ ਸੁਣਨ ਲੋਕੀ ਨੀਝਾਂ ਲਾਇ ਕੇ ਜੀ। ਗਿੱਲਾ ਪੀਹਣ ਹੁਣ ਉਸੇ ਨੇ ਪਾ ਲਿਆ ਏ ਬੈਠਾ ਵਰ੍ਹਿਆਂ ਤੋਂ ਕਬਜਾ ਜਮਾਇ ਕੇ ਜੀ। ਚਾਲੇ ਜੂੰਆਂ ਦੀ 'ਜਾਂਦਾ' ਏ ਰੋਗ ਕਹਿੰਦੇ 'ਆਉਂਦਾ' ਘੋੜੇ ਦੇ ਵਾਂਗ ਜੋ ਧਾਇ ਕੇ ਜੀ। 'ਦਲ ਦਾ ਰੋਗ' ਵੀ ਇਸ ਤਰਾਂ ਦੂਰ ਹੋਣਾ ਖੁਆਰ ਹੋਇ ਜੋ ਮਿਲਣਗੇ ਆਇ ਕੇ ਜੀ। ਪੰਥ ਆ ਗਿਆ 'ਆਪਣੀ ਆਈ' ਉੱਤੇ ਜਾਪੇ ਆਏ ਗਾ 'ਘਰੇ ਪਹੁੰਚਾਏ' ਕੇ ਜੀ। ਕੰਮ ਬੱਕਰੀ ਵਾਂਗ 'ਭਰਦਾਨ' ਕਰਿਆ ਦਿੰਦੀ ਦੁੱਧ ਜੋ 'ਮੀਂਗਣਾ ਪਾਇ' ਕੇ ਜੀ ! -ਤਰਲੋਚਨ ਸਿੰਘ ਦੁਪਾਲ ਪੁਰ
@daljitsingh-xb6bg
@daljitsingh-xb6bg Күн бұрын
ਜੇ ਸੁਖਬੀਰ ਬਾਦਲ ਨੂੰ ਪੰਥ ਵਲੋਂ ਨਕਾਰਿਆ, ਤੁਸੀ ਕਿਹੜਾ ਕਬੂਲ ਹੋ। ਭੁਲੇਖਾ ਕੱਢ ਲਓ ਸਮੇਂ ਸਿਰ।
@BaljitsinghSidhu-ul1wh
@BaljitsinghSidhu-ul1wh Күн бұрын
O.k ❤
@sandhumanna8611
@sandhumanna8611 18 сағат бұрын
ਓਦਰ ਚੀਮਾ ਸਾਬ ਤੇ ਇਧਰ ਤੁਸੀ ਦੀ ਟੀਮ ਨੇ ਅਕਾਲੀ ਦਲ ਦਾ ਬੇੜਾ ਬੈਠ ਦਿੱਤਾ...... ਝਿੰਝੇਰ ਨੇ ਵਿ ਸੇਵਾ ਕੀਤੀ ਥਲੋ ਉਥੇ ਜੌ ਤੁਹਾਨੂੰ ਲੋਕਾਂ ਨੂੰ ਮਨਜੂਰ 5ਨਹੀਂ ⁶ ਕਿਉਕਿ ਤੁਸੀ ਸਾਬ ਕੁੱਝ ਆਪਣੇ ਪਰਿਵਾਰ ਤਕ ਰੱਖਣਾ ਚਾਹੁੰਦੇ ਹਨ........thade ਮੂੰਹ ਚਬੇਹ ਗਲਾਂ ਠੀਕ ਨਹੀਂ..... ਸਾਡੇ ਵਰਗੇ ਵਰਕਰ ਦੀ ਪਾਵਰ ਵੇਲੇ ਨਹੀਂ ਸੁਣਿਆ
@GulzarSingh-ux3en
@GulzarSingh-ux3en 21 сағат бұрын
Sumedh Saini Nu D. G. .P Lga Dita. Badl Privar Mhagdar
@amrikwahla
@amrikwahla Күн бұрын
He enjoyed power and now sit at home now barking where he was sleeping while in power
@MandeepSingh-rv1wn
@MandeepSingh-rv1wn Күн бұрын
ਯਾਰ je ਤੂੰ SAD ਦੀ ਟਿਕਟ ਤੋਂ MP ਜਿੱਤ ਜਾਂਦਾ ਫ਼ਿਰ ਕਿੱਧਰ ਹੋਣਾਂ ਸੀ ? ਸਾਰਿਆਂ ਨੇ ਰਲ਼ ਮਿਲ਼ ਕੇ ਪੰਜਾਬ ਦਾ ਬੇੜਾ ਗ਼ਰਕ ਕਿੱਤਾ ਸਰਕਾਰ ਚ ਮਲਾਈ ਤੂੰ ਕਿਹੜਾ ਨਹੀਂ ਖਾਦੀ
@Sarabjeet-fc1ez
@Sarabjeet-fc1ez Күн бұрын
Akali dal mahan c par badl kodme ne akali dera nal jorta nahi kise di ki himat aa gupat meeting kar jave
@harkanwalsingh8061
@harkanwalsingh8061 Күн бұрын
Sidhu Bai... Sarhind naihar ropar to dorahe wali ohnu pakki Karan da bauhat wadda scandal chal riha.. te nal e naihrri kothian chorri nilam kar chukki aa sarkar.. ehde te urgently news karo ... 🙏
@gurusingh613
@gurusingh613 20 сағат бұрын
Chndumazre da bhot sayasi nuksan v hoeya
@turtle2210
@turtle2210 16 сағат бұрын
Eh nashe taskar nu ki puchde o, bacho is toh te Munde toh. Ehh Punjab de top nashe de taskbar ne
@BaljitsinghSidhu-ul1wh
@BaljitsinghSidhu-ul1wh Күн бұрын
No comments.
@BaljitsinghSidhu-ul1wh
@BaljitsinghSidhu-ul1wh Күн бұрын
4:21 ❤
@BaljitsinghSidhu-ul1wh
@BaljitsinghSidhu-ul1wh Күн бұрын
We agreed all the points.❤
@BaljitsinghSidhu-ul1wh
@BaljitsinghSidhu-ul1wh Күн бұрын
Very good views. ❤
@BaljitsinghSidhu-ul1wh
@BaljitsinghSidhu-ul1wh Күн бұрын
O.k.
@BaljitsinghSidhu-ul1wh
@BaljitsinghSidhu-ul1wh Күн бұрын
Very thanks.❤
@sarbjeetSingh-yn4mt
@sarbjeetSingh-yn4mt Күн бұрын
Eas ch v mey aa gae aa
@jodhsingh4631
@jodhsingh4631 Күн бұрын
Chandu Majra Good
@satwindersingh869
@satwindersingh869 Күн бұрын
😂😂😂
@parmjitsingh4581
@parmjitsingh4581 Күн бұрын
Yuth nu agey aando
@madanlalsharma2
@madanlalsharma2 Күн бұрын
ਜੇ ਕਰ ਅੱਜ ਸੁਖਬੀਰ ਬਾਦਲ CM ਬਣ ਜਾਵੇ ਤਾਂ ਸਾਰੇ ਵਿਰੋਧੀ ਰਾਤੋਂ ਰਾਤ ਮਾਫ਼ੀਆ ਮੰਗਕੇ ਸੁਖਬੀਰ ਬਾਦਲ ਨਾਲ ਇਕੱਠੇ ਹੋ ਜਾਣਗੇ l ਇਹ ਸਭ ਉਦੋਂ ਤੱਕ ਹੀ ਬੋਲਣ ਜੋਗੇ ਹਨ, ਜਦੋਂ ਤੱਕ ਸੁਖਬੀਰ ਬਾਦਲ ਸਤਾ ਵਿੱਚ ਨਹੀਂ ਹਨ l ਜਿੱਤ ਹਾਰ ਤਾਂ ਹਰੇਕ ਪਾਰਟੀ ਦੀ ਹੁੰਦੀ ਰਹਿੰਦੀ ਹੈ ਪਰ ਅਸਲ ਇਨਸਾਨ ਉਹ ਹੀ ਹਨ, ਜੋ ਜਿੱਤ ਹਾਰ ਦੀ ਪਰਵਾਹ ਨਾਂ ਕਰਦੇ ਹੋਏ ਪਾਰਟੀ ਨਾਲ ਜੁੜੇ ਰਹਿੰਦੇ ਹਨ l ਉਹ ਦਿੰਨ ਦੂਰ ਨਹੀਂ, ਜਦੋਂ ਸਾਰੇ ਵਿਰੋਧੀ ਸੁਖਬੀਰ ਬਾਦਲ ਦੇ ਪੈਰ ਫੜਕੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਰਲੇ ਮਾਰਣਗੇ, ਵੈਸੇ ਸਾਰੀਆਂ ਹੀ ਪਾਰਟੀਆਂ ਵਿੱਚ ਇਹ ਕੰਮ ਚੱਲਦਾ ਹੈ, ਬਹੁਤ ਘੱਟ ਲੋਕ ਪਾਰਟੀ ਦੇ ਵਫਾਦਾਰ ਹੁੰਦੇ ਹਨ l wait ਕਰੋ, ਜਿੰਨ੍ਹੇ ਵੀ ਲੋਕ ਅੱਜ ਸੁਖਬੀਰ ਬਾਦਲ ਦੇ ਵਿਰੁੱਧ ਬੋਲਦੇ ਹਨ, ਇਹਨਾਂ ਦੀਆਂ ਲਿਸਟਾਂ ਤਿਆਰ ਹਨ, ਸਮਾਂ ਆਉਣ ਪਰ ਸੁਖਬੀਰ ਬਾਦਲ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ l
@harmanbhullar2010
@harmanbhullar2010 Күн бұрын
ਭੁੱਲ ਜਾਓ ਕਿ ਸੁਖਬੀਰ ਬਾਦਲ ਇੰਸਾਂ ਮੁੱਖ ਮੰਤਰੀ ਬਣ ਜਾਵੇਗਾ ।ਹਰਪਾਲ ਸਿੰਘ ਭੁੱਲਰ
@ਸਤਨਾਮਸਿੰਘ2324
@ਸਤਨਾਮਸਿੰਘ2324 Күн бұрын
ਬਾਦਲ ਦੇ ਹੁੰਦਿਆ ਸਰਕਾਰ ਬਣ ਜਾਏ ਤਾ ਕਦੇ ਹੋ ਹੀ ਨਹੀ ਸਕਦਾ,ਜਿੰਨੀ ਪਾਰਟੀ ਪਿੱਛੇ ਚੱਲੀ ਗਈ ਤੁਹਾਨੂੰ ਕੀ ਲੱਗਦਾ ਬਾਦਲ ਰਾਤੋ ਰਾਤ ਅੱਗੇ ਲੈ ਆਊ, ਕੋਈ ਮੋਰਚਾ ਨਹੀ ਬਾਦਲ ਦਾ ਕੇਦਰ ਖਿਲਾਫ ਨਾਹ ਕਿਸਾਨੀ ਲਈ ਸਘੰਰਸ਼ ਨਾ ਪੰਥ ਲਈ ਸਘੰਰਸ਼,ਨਾ ਬੰਦੀ ਸਿੰਘ ਮੋਰਚੇ ਦੀ ਗੱਲ, ਨਾਹ ਪੰਜਾਬ ਦੀ ਕੋਈ ਗੱਲ ਦੱਸੋ ਕਿਵੇ ਅੱਗੇ ਆ ਜਾਊ,ਵੱਡੇ ਬਾਦਲ ਸਾਬ ਨੂੰ ਵੀ ਆਵਦੀ ਸੀਟ ਸੁਖਬੀਰ ਕਰਕੇ ਹਾਰਣੀ ਪੈ ਗਈ ਅਜੇ ਤੁਸੀ ਇਹ ਨਿੱਕੀ ਗੱਲ ਸਮਝਦੇ ਹੋ,ਬਹੁਤ ਪਿੱਛੇ ਕਰ ਦਿੱਤੀ ਪੰਥਕ ਪਾਰਟੀ ਬਾਦਲ ਨੇ ਕੇਦਰ ਦੇ ਥੱਲੇ ਲੱਗ ਕੇ।
@JaswantSingh-xs5xj
@JaswantSingh-xs5xj 20 сағат бұрын
ਓ ਬਾਈ ਅਰਦਾਸ ਕਰਿਆ ਕਰੋ ਇਹ ਚੋਰ ਵਾਪਸ ਨਾ ਆ ਜਾਣ ਨਹੀਂ ਇਹਨਾਂ ਵੱਸ ਚੱਲਿਆ ਸੈਣੀ ਵਰਗਿਆਂ ਨੂੰ ਫਿਰ ਡੀ ਜੀ ਪੀ ਲੱਗਾ ਦੇਖਣਗੇ ਫਿਰ ਹੱਥ ਲਾ ਲਾ ਦੇਖੋਗੇ
@BaljitsinghSidhu-ul1wh
@BaljitsinghSidhu-ul1wh Күн бұрын
O.k
@satwindersingh869
@satwindersingh869 Күн бұрын
ਇਹ ਰਲ ਗਿਆ ਬੀ ਜੀ ਪੀ ਨਾਲ
@BaljitsinghSidhu-ul1wh
@BaljitsinghSidhu-ul1wh Күн бұрын
O.k Bye.
@sandhumanna8611
@sandhumanna8611 18 сағат бұрын
ਜੇਲ੍ਹ ਦੇ ਨਾਮ ਤੇ ਕਿਨੇ ਰਪੌਰ ਇਕੱਠਾ ਕੀਤਾ ਇਹ ਵੀ ਦੱਸੋ..... ਅਕਾਲ ਤਖ਼ਤ ਸਹਿਬ ਦੇ ਨਾ ਤੇ ਘਟੀਆ ਸਿਆਸਤ ਕਰਦੇ ਨੇ..... ਤੁਸੀ ਵਿ ਕਦੇ ਹੁਣ ਜਿੱਤ ਨਹੀਂ ਸਕਦੇ
@RameshKumar-l1q6t
@RameshKumar-l1q6t Күн бұрын
OS DIN HAPPY..NEETE DI BOLI BAHUT GALT SI TOON TOON KARKE NEETA CHANDUMAJRE NOO BOLDA SI .AGE. VI NAHI VEKHI .HANKARI BHASHA SI .JIJA SALI KHELAN VALE LOK
@amarjitSingh-q3n
@amarjitSingh-q3n Күн бұрын
Teno vote kisa nahi pani
@paramjitsingh5268
@paramjitsingh5268 Күн бұрын
Sidhu saab hun ih sare agi bagi etc kush v kr lain hun ihna di pb vich govt kdi ni auni ihna ne badi chori kiti chandu saab ne phla badala nu shad j apni party bnai si te bhaj gia si fer ihne jathedar inderjit zira nu akalu dal cho kdwa k aap fer akalu badla naal ja ralia ih bda vadda chor aa bai ih jhith hi marda sukhbir naal reh reh k bda lutia te jhuth di aadit ihnu vi
@sandhugurinder3556
@sandhugurinder3556 Күн бұрын
Ehne professor kithe se
@sandhugurinder3556
@sandhugurinder3556 Күн бұрын
Tenu kisse ne vote paunnee
@sandhugurinder3556
@sandhugurinder3556 Күн бұрын
Bakwas karda chandu
@BaljitsinghSidhu-ul1wh
@BaljitsinghSidhu-ul1wh Күн бұрын
O.k ❤
@BaljitsinghSidhu-ul1wh
@BaljitsinghSidhu-ul1wh Күн бұрын
O.k
🔥LIVE NOW🔥 Radio Virsa Upgrade TV | 12 Jan 2025
3:13:28
Harnek Singh New Zealand
Рет қаралды 22 М.