ਅਸੀਂ ਸ਼ਹੀਦਾਂ ਦੇ ਉਪਕਾਰ ਕਿਉਂ ਭੁੱਲ ਗਏ | Asin Shaheedan De Upkar Kyu Bhul Gye | Tapoban Dhakki Sahib

  Рет қаралды 842

Dhakki Sahib

Dhakki Sahib

Күн бұрын

ਅਸੀਂ ਸ਼ਹੀਦਾਂ ਦੇ ਉਪਕਾਰ ਕਿਉਂ ਭੁੱਲ ਗਏ | Asin Shaheedan De Upkar Kyu Bhul Gye
Sant Baba Darshan Singh Ji Tapoban Dhakki Sahib
🠺 To join our Whatsapp Group :
Send your Name and City on this Number -
+919915715600
🠺 Telegram Channel (Official) :
t.me/+5GkZGc4g...
🠺 You Tube Channel (Official) :
/ @dhakkisahibtv
🠺 Instagram Account (Official) :
...
🠺 Facebook Page (Official) :
www.facebook.c...
🠺 Website (Official) :
www.dhakkisahib...
🠺 Baba Ji's Old Satsang Programs (You Tube Channel - Official) :
/ @tapobandhakkisahib
Address : Village Maksudra, Tehsil Payal, District Ludhiana, Punjab 141416
Directions : maps.app.goo.g...
Brief HISTORY of Tapoban Dhakki Sahib -
Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
Contact us - +91- 9872888550, +91-9915715600, +91-9872752208
#tapoban #tapobanwale #santbabadarshansinghji #tapobandhakkisahib

Пікірлер: 36
@avtarsinghsidhu2525
@avtarsinghsidhu2525 3 ай бұрын
🚩ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐👏 ੴ ☝ਸਤਿਨਾਮ ਸ੍ਰੀ ਵਾਹਿਗੁਰੂ ਜੀ 💐💐💐💐💐👏
@user-vm7ki5xi7s
@user-vm7ki5xi7s 3 ай бұрын
ਧਨ ਧਨ ਗੁਰੂ ਅਰਜਨ ਦੇਵ ਜੀ 🙏🙏🌹🙏🌹👏👏👏👏👏
@KaramjitKaur-hk5nw
@KaramjitKaur-hk5nw 3 ай бұрын
Satnam Waheguru, Tana, Sri, Guru, Arjun, Dev, Ji, Maharaj, Waheguru, Waheguru, Guru🙏🌹
@pardeepkhattra1563
@pardeepkhattra1563 3 ай бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਮਹਾਨ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ 🙏🏻🙇‍♀️🙇‍♀️🙇‍♀️🙏🏻🙇‍♀️🙇‍♀️🙇‍♀️🙇‍♀️
@inderjeetkaur6889
@inderjeetkaur6889 3 ай бұрын
Waheguru ji waheguru ji waheguru ji waheguru ji
@TapobanAustrlia0515
@TapobanAustrlia0515 2 ай бұрын
ਤੱਤੀ ਤਵੀ ਓਤੇ ਬੈਠੇ ਬੀਬੀ ਭਾਨੀ ਜੀ ਦੇ ਦੁਲਾਰੇ 🙏🙏
@sunnysunny-ed3sj
@sunnysunny-ed3sj 3 ай бұрын
👏👏🙏DHAN DHAN SHRI GURU ARJUN DEV SAHIB JIO MAHARAJ👏👏🙏🙏🙏🙏🙏
@user-et3ck8uz2l
@user-et3ck8uz2l 3 ай бұрын
ਵਾਹਿਗੁਰੂ ਜੀ 🙏
@SukhpreetKaur-vi5th
@SukhpreetKaur-vi5th 3 ай бұрын
Dhan dhan Sri Guru Arjan dev ji mahraj
@JasveerKaur-jz2st
@JasveerKaur-jz2st 3 ай бұрын
Waheguru ❤
@khalsa.tejbirr5223
@khalsa.tejbirr5223 3 ай бұрын
ਤੱਤੀ ਤਵੀ ਤੇ ਬੈਠਾ ਏ ਕੋਈ ਬੇਪਰਵਾਹ ਜਾਪੇ, ਮਾਤਾ ਭਾਨੀ ਦਾ ਚੰਨ ਸੋਹਣਾ ਕੋਈ ਸ਼ਹਿਨਸਾਹ ਜਾਪੇ🙏🏻
@AmanAman-bd9cd
@AmanAman-bd9cd 3 ай бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ
@karanvirkullar110
@karanvirkullar110 3 ай бұрын
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹
@manjeetkaur5281
@manjeetkaur5281 3 ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ❤🙏
@theworldofeverything7010
@theworldofeverything7010 3 ай бұрын
Waheguru ji 🙏🙏
@user-mq8lo7oj9r
@user-mq8lo7oj9r 3 ай бұрын
🙏🏻🙏🏻🙏🏻🙏🏻
@sawinder8654
@sawinder8654 3 ай бұрын
🙏🙏🙏❤
@simranjitsingh4746
@simranjitsingh4746 3 ай бұрын
Dhan dhan guru arjan dev ji waheguru ji 🙏🙏🙏🙏🙏🙏
@user-lm1zo2pt2v
@user-lm1zo2pt2v 3 ай бұрын
Dhan Dhan sant pita g maharaj
@khalsa.tejbirr5223
@khalsa.tejbirr5223 3 ай бұрын
ਨਿਮਰਤਾ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਪੰਜ਼ਵੇ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਨਿ ਕੋਟਿ ਪ੍ਰਣਾਮ ਹੈ ਜੀ। 🙏🏻🙏🏻🙏🏻
@malkeetmand1950
@malkeetmand1950 3 ай бұрын
Shaheeda de sirtaj dhan Shri guru arjun dev ji maharaj
@TapobanAustrlia0515
@TapobanAustrlia0515 2 ай бұрын
ਧੰਨ ਧੰਨ ਗੁਰੂ ਅਰਜਨ ਦੇਵ ਜੀਓ ਮਹਾਰਾਜ
@khalsa.tejbirr5223
@khalsa.tejbirr5223 3 ай бұрын
ਅਸੀਂ ਪਰਉਪਕਾਰ ਭੁਲਾਤੇ ਸਤਿਗੁਰ ਪਿਆਰੇ ਦੇ🙏🏻
@anandveerkaur6698
@anandveerkaur6698 3 ай бұрын
🙏🙏
@khalsa.tejbirr5223
@khalsa.tejbirr5223 3 ай бұрын
ਪਾਕੇ ਪੂਰਨੇ ਗਏ ਗੁਰੂ ਜੀ ਸ਼ਹਾਦਤਾਂ ਨੇ ਕਿਵੇਂ ਦੇਣੀਆਂ🙏🏻
@khalsa.tejbirr5223
@khalsa.tejbirr5223 3 ай бұрын
ਬਹੁਤ ਹੀ ਦਿਲ ਛੂਹਣ ਵਾਲੇ, ਅਗਿਆਨਤਾ ਦੀ ਨੀਂਦ ਸੁੱਤੀ ਹੋਈ ਸਾਡੀ ਅੰਤਰ ਆਤਮਾ ਨੂੰ ਜਗਾਉਣ ਵਾਲੇ ਬਚਨ ਨੇ ਬਾਬਾ ਜੀਆਂ ਦੇ… ਇੱਕ ਇੱਕ ਬਚਨ ਸਾਨੂੰ ਹੋਕਾ ਦੇਕੇ ਜਗਾ ਰਿਹਾ ਹੈ.. ਸੱਚਮੁੱਚ ਅਸੀਂ ਬਹੁਤ ਅਕਿਰਤਘਣ ਹੋ ਗਏ ਹਾਂ, ਆਪਣੇ ਗੁਰੂਆਂ ਪੀਰਾਂ ਦੀਆਂ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਹਾਂ… ਜਮੀਨ ਅਸਮਾਨ ਦਾ ਫਰਕ ਹੈ ਸਾਡੇ ਤੇ ਪੁਰਾਤਨ ਸਿੱਖਾਂ ਵਿੱਚ ਜੋ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰ ਦਿਆ ਕਰਦੇ ਸਨ… ਅਸੀਂ ਜੇਕਰ ਅੱਜ ਅਜਾਦ ਫਿਜਾ ਚ ਸਾਹ ਲੈ ਰਹੇ ਹਾਂ ਇਹ ਸਭ ਗੁਰੂ ਮਹਾਰਾਜ ਜੀਆਂ ਦੇ ਪਰਉਪਕਾਰ ਨੇ ਤੇ ਅਸੀਂ ਗੁਰਾਂ ਦੇ ਹੀ ਪਰਉਪਕਾਰ ਭੁਲਾਈ ਬੈਠੇ ਹਾਂ, ਰੱਬ ਦੇ ਪਿਆਰੇ ਸਾਨੂੰ ਜਗਾ ਰਹੇ ਨੇ🙏🏻🙏🏻
@khalsa.tejbirr5223
@khalsa.tejbirr5223 3 ай бұрын
ਧੰਨ ਬਾਬਾ ਜੀ ਜੋ ਸਾਨੂੰ ਗੁਰੂ ਮਹਾਰਾਜ ਜੀਆਂ ਦੀ ਸ਼ਹਾਦਤ, ਗੁਰੂ ਮਹਾਰਾਜ ਜੀਆਂ ਦੇ ਪਾਏ ਪੂਰਨੇ ਯਾਦ ਕਰਵਾਉਂਦੇ ਹਨ ਤੇ ਸਾਨੂੰ ਗੁਰੂ ਦਰਸਾਏ ਮਾਰਗ ਤੇ ਚੱਲਣ ਦੀ ਜਾਂਚ ਸਿਖਾਉਂਦੇ ਹਨ .. ਅੱਜਕੱਲ ਕੂੜ ਪਰਚਾਰ ਬਹੁਤ ਹੋ ਰਿਹਾ ਹੈ ਤੇ ਗੁਰੂ ਮਹਾਰਾਜ ਜੀ ਦੀਆਂ, ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਹੀ ਸ਼ੰਕੇ ਸੰਸੇ ਪੈਦਾ ਕਰਕੇ ਲੁਕਾਈ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜੋ ਤਪੋਬਣ ਤੋਂ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ ਅਸੀਂ ਬਹੁਤ ਸ਼ੁਕਰਗੁਜਾਰ ਹਾਂ ਕਿਉਂਕਿ ਬਹੁਤ ਲੋੜ ਹੈ ਅੱਜ ਦੇ ਸਮੇਂ ਚ ਐਸੇ ਸੱਚੇ ਸੁੱਚੇ ਪਰਚਾਰ ਦੀ, ਤਾਂਹੀ ਕੂੜ ਪਰਚਾਰ ਨੂੰ, ਨਾਸਤਿਕਤਾ ਨੂੰ ਠੱਲ੍ਹ ਪਾਈ ਜਾ ਸਕਦੀ ਹੈ, ਬਹੁਤ ਸ਼ੁਕਰਾਨਾ ਜੀ ਇਸ ਵੀਡੀਓ ਨੂੰ ਅੱਪਲੋਡ ਕਰਨ ਲਈ🙏🏻
@user-lm2ub7cq8l
@user-lm2ub7cq8l 2 ай бұрын
ਅਸੀਂ ਪਰਉਪਕਾਰ ਭੁਲਾਤੇ ਸਤਿਗੁਰ ਪਿਆਰੇ ਦੇ
@ravidhillon1745
@ravidhillon1745 3 ай бұрын
ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥
@balwinderkaur4881
@balwinderkaur4881 3 ай бұрын
ਵਾਹਿਗੁਰੂ ਜੀ
@pushpinderkaur6728
@pushpinderkaur6728 3 ай бұрын
Waheguru ji 👏
@KulwinderSingh-lg7bq
@KulwinderSingh-lg7bq 3 ай бұрын
Waheguru ji 🙏🙏
@khalsa.tejbirr5223
@khalsa.tejbirr5223 3 ай бұрын
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ🙏🏻🙏🏻
@iqbalbenipal199
@iqbalbenipal199 3 ай бұрын
Waheguru ji 🙏
@vipantv6512
@vipantv6512 3 ай бұрын
Waheguru ji ❤
@user-lm2ub7cq8l
@user-lm2ub7cq8l 2 ай бұрын
ਵਾਹਿਗੁਰੂ ਜੀ
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 16 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН