ਅਸੀ ਸ਼ਰਾਬੀ ਹੋ ਗਏ ਦੂਜੇ ਗਾਇਕ ਸਾਡੇ ਤੋਂ ਅੱਗੇ ਨਿਕਲ ਗਏ Gurbaksh Shonki ll Bittu Chak Wala ll Daily Awaz

  Рет қаралды 77,353

Daily Awaz

Daily Awaz

Күн бұрын

Пікірлер: 416
@pushpindersingh949
@pushpindersingh949 Жыл бұрын
ਗੁਰਬਖਸ਼ ਸਿੰਘ ਸ਼ੌਂਕੀ ਜੀ ਅੱਜ ਵੀ ਤਹਾਡਾ ਨਾਮ ਹੈ ਕਿਉਂਕਿ ਤੁਹਾਡਾ ਕੋਈ ਵੀ ਬਦਲ ਨਹੀਂ ਹੈ।ਤਹਾਡੀ ਆਵਾਜ ਹੀ ਤੁਹਾਡੀ ਪਹਿਚਾਣ ਹੈ।ਸਾਨੂੰ ਤਹਾਡੀ ਗਾਇਕੀ ਤੇ ਮਾਣ ਹੈ।
@hansmahi7599
@hansmahi7599 11 ай бұрын
ਸੁਰੀਲੇ ਗਾਇਕ ਗੁਰਬਖਸ਼ ਸੋਕੀ ਬਹੁਤ ਹੀ ਮਿਠਾਸ ਭਰੀ ਅਵਾਜ਼ ਦੇ ਨਾਲ ਨਾਲ ਚੰਗੇ ਕੰਮ ਲਈ ਸੇਧ ਦੇਣ ਵਾਲੇ ਇਨਸਾਨ ਵੀ ਹਨ ਅਸੀਂ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ ਸਤਵਿੰਦਰ ਬੁੱਗਾ ਜੀ ਨੂੰ ਬੁੱਕ ਕਰਨ ਸਰਹਿੰਦ ਉਨਾ ਦੇ ਦਫਤਰ ਗਏ ਸਾਡੇ ਬਜਟ ਵਿੱਚ ਨਾ ਆਉਣ ਤਾ ਬੁੱਗਾ ਜੀ ਕਹਿੰਦੇ ਬਸੀ ਪਠਾਣਾਂ ਪ੍ਰੋਗਰਾਮ ਹੇ ੳੁੱਥੇ ਆੳ ਦੇਖ ਲੈਦੇ ਹਾਂ ਤਾਂ ਉੱਥੇ ਗੁਰਬਖਸ਼ ਸੋਕੀ ਜੀ ਗਾ ਰਹੇ ਸਨ ਤਾਂ ਅਸੀਂ ਸਾਰੇ ਕਹਿਣ ਲੱਗੇ ਕਿ ਇਹਨਾਂ ਨੂੰ ਹੀ ਬੁੱਕ ਕਰ ਲੈਦੇ ਹਾਂ ਸੋਕੀ ਕਹਿੰਦੇ ਖਮਾਣੋਂ ਆਜਿੳ ਅਸੀਂ ਉਸ ਸਾਲ ਸੁਰਾਜ ਮੁਹੰਮਦ ਨੂੰ ਬੁੱਕ ਕਰ ਲਿਆ ਅਗਲੇ ਸਾਲ ਅਸੀਂ ਸੋਕੀ ਨੂੰ ਬੁੱਕ ਕੀਤਾ ਗੁਰਬਖਸ਼ ਜੀ ਨਗਰ ਕੀਰਤਨ ਵੇਲੇ ਹੀ ਸਾਡੇ ਸਹਿਰ ਅਮਲੋਹ ਪਹੁੰਚ ਗਏ ਉਨ੍ਹਾਂ ਮੈਨੂੰ ਕਿਹਾ ਕਿ ਤੁਹਾਡਾ ਨਗਰ ਕੀਰਤਨ ਬਹੁਤ ਹੀ ਸਤਿਕਾਰ ਨਾਲ ਚੱਲ ਰਿਹਾ ਹੈ ਪਰ ਤੁਸੀਂ ਜੋ ਕਲਾਕਾਰ ਵਾਲਾ ਪ੍ਰੋਗਰਾਮ ਹੈ ਮੈਨੂੰ ਠੀਕ ਨਹੀਂ ਲੱਗਦਾ ਅਸੀਂ ਕਲਾਕਾਰਾਂ ਨੇ ਤਾਂ ਗਾ ਕੇ ਅਪਣੀ ਪੇਮੈਂਟ ਲੈ ਜਾਣੀ ਹੈ ਉਹਨਾਂ ਵੱਲੋਂ ਕਹੀਆ ਏ ਗੱਲਾਂ ਦਾ ਐਨਾ ਅਸਰ ਪਿਆ ਕਿ ਅੱਗੇ ਤੋਂ ਕਲਚਰ ਪ੍ਰੋਗਰਾਮ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ ਹੋਣਾ ਬੰਦ ਹੋ ਗਿਆ ਜੀ ਨਿਰੋਲ ਧਾਰਮਿਕ ਪ੍ਰੋਗਰਾਮ ਹੋਣ ਲੱਗੇ ਜੀ
@karamjitsingh3611
@karamjitsingh3611 Жыл бұрын
❤ ਜਿੰਨਾ ਵੀ ਗਾਇਆ ਬਕਮਾਲ ਗਿਆ ਮੇਰਾ ਮਨਪਸੰਦ ਗਾਇਕ ਆ ... 805 ਗੀਤ ਵੀ ਬਹੁਤ ਵਧੀਆ ਬਾਈ ਦਾ
@1022Joraphantwantv
@1022Joraphantwantv Жыл бұрын
ਬਹੁਤ ਹੀ ਵਧੀਆਂ ਅਵਾਜ਼ ਦਾ ਮਾਲਕ ਗੁਰਬਖਸ਼ ਸੌਕੀ ਸਾਬ ਸਾਡੇ ਇਲਾਕੇ ਦਾ ਕਲਾਕਾਰ, ਸੁਰਜੀਤ ਬਿੰਦਰਖੀਆ, ਦੁਰਗਾ ਰੰਗੀਲਾ, ਮਨਿੰਦਰ ਮੰਗਾ ਖਿਜ਼ਰਾਬਾਦ,ਪ੍ਰਮਾਤਮਾ ਚੜ੍ਹਦੀ ਕਲਾਂ ਰੱਖੇ ਜੀ
@gurlabhsingh8072
@gurlabhsingh8072 Жыл бұрын
ਬਿੱਟੂ ਵੀਰ ਜੀ ਗੁੰਮ ਨਾਮ ਕਲਾਕਾਰ ਨੂੰ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਧੰਨਵਾਦ ਵੀਰ ਜੀ
@ranagnz7442
@ranagnz7442 Жыл бұрын
ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਇਸ ਗੀਤ ਵਰਗਾ ਗੀਤ ਨਾਂ ਕੋਈ ਗੀਤ ਹੋਇਆ ਨਾਂ ਸ਼ਇਦ ਹੋਵੇਗਾ। ਜੀਓ ਬਾਈ ਜੀ
@harkaransingh3425
@harkaransingh3425 8 ай бұрын
ਏਨੀ ਛੇਤੀ ਦੁੱਧ ਦੀਆਂ ਝੀਂਗਾ ਵੀ ਨੀ ਪੈਂਦੀਆਂ ਜਿਨੇਂ ਛੇਤੀ ਵੇਰਣੇ ਤੂੰ ਲਾਕੇ ਵੇ ਗੀ ਮੈਦੀਆ।❤। ਅਸੀ ਦਿਲ ਦੇ ਬਨੇਰਿਆਂ ਵਾਲ ਵਾਲ ਦੀਵੇ ਤੇਰੀ ਯਾਦ ਚ ਦਿਵਾਲੀ ਵਾਲੀ ਰਾਤ ਕੱਟਣੀ ਅਸੀਂ ਇਹਨਾਂ ਗੀਤਾਂ ਨੂੰ ਸੁਣ ਸੁਣ ਕੇ। ਵੀਰ ਦੇ ਦਿਵਾਨੇ ਹੋ ਗਏ 1995, ਤੋਂ ਲੇਕੇ 2024, ਅਸੀਂ ਅੱਜ ਵੀ ਬਹੁਤ ਪਸੰਦ ਕਰਦੇ ਹਾਂ
@MrAsm961
@MrAsm961 Жыл бұрын
ਗੁਰਬਕਸ਼ ਸ਼ੋਂਕੀ - ਟੁੱਟੇ ਦਿਲਾਂ ਦਾ ਸਹਾਰਾ, ਜਿਓੰਦਾ ਰਹਿ ਵੱਡੇ ਵੀਰ ! ਤੁਸੀਂ ਅੱਜ ਵੀ ਸਾਡੇ ਲਈ ਸੁਪਰ ਸਟਾਰ ਹੋਂ !
@jeetasimarshorts
@jeetasimarshorts Жыл бұрын
Mera v
@ParminderSingh-b4h
@ParminderSingh-b4h 7 ай бұрын
🎉🎉🎉🎉🎉🎉❤❤❤❤❤ ਮੇਰਾ ਵੀ
@RajVeer-vp7uc
@RajVeer-vp7uc 3 ай бұрын
Waheguru ji chardi kalah rakhan veer Ji di.
@sukhjitsingh6668
@sukhjitsingh6668 Жыл бұрын
ਚਮਕੌਰ ਸਾਹਿਬ ਦੇ 2 ਵਡੇ ਕਲਾਕਾਰ ਨੇ ਗੁਰਬਖਸ਼ ਸੌਂਕੀ ਤੇ ਦੁਰਗਾ ਰੰਗੀਲਾ ਜਿਹਨਾਂ ਨੇ ਬਹੁਤ ਵਧੀਆ ਗਾਣੇ ਗਾਏ ਨੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@mandeepsingh7355
@mandeepsingh7355 Жыл бұрын
ਬਾਈ ਜੀ ਦੁਰਗਾ ਰੰਗੀਲਾ ਸਾਡੇ ਪਿੰਡ ਦਾ ਜੁਆਈ ਐ ਤੇ ਸੌਂਕੀ ਮੇਰਾ ਮਿੱਤਰ ਐ ,
@jatindersingh-pl2dp
@jatindersingh-pl2dp Жыл бұрын
Star bande aa
@sukhjitsingh6668
@sukhjitsingh6668 Жыл бұрын
@@mandeepsingh7355 ਬਾਈ ਜੀ ਕਿਹੜੇ ਪਿੰਡ ਤੋਂ ਹੋ
@sukhakhanpuria8724
@sukhakhanpuria8724 Жыл бұрын
​@@mandeepsingh7355 ਦੁਰਗੇ ਦੇ ਦੋ ਵਿਆਹ ਹੋਏ ਆ ਕਿਹੜੇ ਦੀ ਗੱਲ ਕਰਦੈ ਆ ਪਹਿਲੀ ਘਰਵਾਲੀ ਦੋ ਮੁੰਡੇ ਆਲੱਗ ਰਹਿਦੇ ਆ ਜਿਸ ਵਿਚ ਵੱਡੇਮੁੰਡੇ ਦਾ ਵਿਆਹ ਹੋਇਆ ਤੇ ਦੁਰਗਾ ਵਿਆਹ ਤੇ ਵੀ ਨਹੀ ਗਿਆ ਦੋਵੇ ਮੁੰਡਾ 10 ਦਸ ਹਜ਼ਾਰ ਤੇ ਕੰਮ ਕਰਦੇ ਆ
@jagdeepsidhu1962
@jagdeepsidhu1962 Жыл бұрын
​@@sukhakhanpuria8724 ਹੁਣ ਨਹੀਂ ਦੱਸਣਾ ਬਾਈ 😅
@ranagnz7442
@ranagnz7442 Жыл бұрын
ਬਾਈ ਜੀ ਤੁਸੀ ਸਾਡੇ ਲਈ ਸਟਾਰ ਹੋ।ਤੁਹਾਡੀ ਗਾਇਕੀ ਨੂੰ ਜੋ ਸਮਝਦਾ ਹੈ ਉਸ ਲਈ ਤੁਸੀ ਹਮੇਸ਼ਾਂ ਸਟਾਰ ਸੀ ਤੇ ਰਹੋਗੇ🙏
@Sarpanchsaabbajakhana
@Sarpanchsaabbajakhana Жыл бұрын
ਤੇਰਾ ਮਿਲਨਾ ਤਾ ਯਾਰਾ ਇੰਜ ਲੱਗਦਾ ਜਿਵੇਂ ਰੱਬ ਮਿਲ ਗਿਆ ਹੋਵੇ। ਹੁਣ ਵੀ ਸੁਣਦਾ ਰਹਿੰਦਾ ਹਾ ਮੈ ।
@chahatveersingh1991
@chahatveersingh1991 Жыл бұрын
ਗੁਰਬਖਸ਼ ਸਿੰਘ ਸ਼ੌਂਕੀ ਬਹੁਤ ਵਧੀਆ ਆਵਾਜ਼ ਦਾ ਮਾਲਕ ਹੈ।ਬਾਈ ਜੀ ਦਾ ਸੁਭਾਅ ਵੀ ਮਿਲਣਸਾਰ ਹੈ। ਸਮੇਂ ਸਮੇਂ ਦੀ ਗਲ ਹੈ। ਧੰਨਵਾਦ ਜੀ।
@anmolgautam88
@anmolgautam88 Жыл бұрын
ਸਾਡਾ ਰੱਬ ਜਾਣਦਾ , ਪਿੱਛਲੇ 15 ਸਾਲ ਤੋਂ ਸੁਣ ਰਹੇ ਹਾਂ।।।ਅੱਜ ਵੀ ਸੁਣਦਾ ਹਾ।।। ਅੱਜ ਵੀ ਯੇਹ ਗਾਣਾ ਨਵਾ ਹੀ ਲਗਦਾ।।। ਜਦੋਂ ਮਨ ਹੁੰਦਾ ਸਕੂਨ ਜਾ ਲਾ ਕੇ ਸੁਣੀ ਦਾ।।।ਇਕ ਇਕ ਬੋਲ ਬਕਮਾਲ ਹੈ।।
@Bittusaidoke
@Bittusaidoke 3 ай бұрын
ਬਹੁਤ ਵੱਡਾ ਕਲਾਕਾਰ ਆ ਸੱਚਮੁੱਚ ਅਸਲੀ ਪੰਜਾਬੀ ਸੱਭਿਆਚਾਰ ਦਾ ਰਖਵਾਲਾ ਜੁਗ ਜੁਗ ਜੀ ਭਰਾ
@deepgotefarm33
@deepgotefarm33 Жыл бұрын
ਸਾਰੀ ਉਮਰ ਇਹਨਾਂ ਦੇ ਗਾਣੇ ਮੇਰੇ ਦਿਲ ਵਿਚ ਰਾਜ਼ ਕਰਨਗੇ
@thevoiceofstrugglers5739
@thevoiceofstrugglers5739 Жыл бұрын
ਮੇਰੇ ਮਨਪਸੰਦ ਗਾਇਕ ਨੂੰ ਰੂਬਰੂ ਮਿਲਾਉਣ ਲਈ ਬਹੁਤ ਧੰਨਵਾਦ i Love him so much ਅਗਰ ਬਾਈ ਜੀ ਹੋਰਾਂ ਦਾ ਆਸ਼ੀਰਵਾਦ ਮਿਲ ਜਾਏ ਤਾਂ ਕਿਆ ਬਾਤਾਂ
@ranjit900
@ranjit900 Жыл бұрын
ਨਜ਼ਾਰਾ ਆਗਿਆ ਬਾਈ ਦੀ ਗੱਲਬਾਤ ਸੁਣਕੇ ਬਿੱਟੂ ਵੀਰ ਵੀ ਧੰਨ ਧੰਨ ਕਰਵਾ ਦਿੰਦਾ ਸਵਾਲ ਜਵਾਬ ਵਿੱਚ ਨਹੀਂ ਤਾਂ ਆਮ ਰਵਾਇਤੀ ਜਿਹੀਆਂ ਗੱਲਾਂ ਕਰਦੇ ਨੇ ਇੰਟਰਵਿਊ ਕਰਨ ਵਾਲੇ ਆਪ ਜੀ ਦਾ ਜਨਮ ਕਿੰਨੀ ਕੈਸਟਾਂ ਵਗੈਰਾ ਬਹੁਤ ਧੰਨਵਾਦ ਦੋਵੇਂ ਵੀਰਾਂ ਦਾ ਲਵ ਯੂ
@sarbgrang4746
@sarbgrang4746 Жыл бұрын
ਬਚਪਨ ਤੋਂ ਸੁਣਦੇ ਰਹੇ ਭਾਜੀ ਤੁਹਾਨੂੰ ਅੱਜ ਵੀ ਦਿਲ ਖੁਸ਼ ਹੋ ਜਾਂਦਾ ਤੁਹਾਡੇ ਗਾਣੇ ਸੁਣਕੇ ❤
@amriktalwandi
@amriktalwandi Жыл бұрын
ਬਿੱਟੂ ਜੀ ਸ਼ੌਂਕੀ ਜੀ ਨਾਲ ਗੱਲ ਬਾਤ ਬਹੁਤ ਵਧੀਆ ਲੱਗੀ ।
@beantsingh642
@beantsingh642 Жыл бұрын
ਮੈ ਅੱਜ ਵੀ ਹਰ ਰੋਜ਼ ਸੁਣਦਾ ਸੌਗੀ ਸਾਹਿਬ ਨੂੰ, ਜਿਉਦੇ ਰਹੋ, ਜਲਦੀ ਉਦਾਸ ਗੀਤ ਕਰੋ, ਲਾਲ ਉਠੌਲੀ ਵਾਲੇ ਦੀ ਕਲਮ ਵਿੱਚੋਂ
@manisadiq9226
@manisadiq9226 Жыл бұрын
ਜਦ ਸਾਮਣੇ ਤੂੰ ਆਵੇਂ ਕੁੱਝ ਕੈ ਵੀ ਹੁੰਦਾ ਨੀ ਸੌਗ 😢❤👌👌💎💎🙏🙏
@ਮੇਹਰਕਰੀਂਦਾਤਿਆ
@ਮੇਹਰਕਰੀਂਦਾਤਿਆ Жыл бұрын
ਏਹ ਹੁੰਦੇ ਨੇਂ ਉਸਤਾਦ ਲੋਕ
@mcjag8265
@mcjag8265 Жыл бұрын
Gurbaksh sounki boht vadhia singer aa. Mai milea ehna de ghar chamkaur sahib vich 2009 vich❤
@mrjattana13
@mrjattana13 Жыл бұрын
ਉਸਤਾਦ ਗਾਇਕ ਗੁਰਬਖਸ਼ ਸ਼ੌਂਕੀ
@ashwanipathak2517
@ashwanipathak2517 Жыл бұрын
ਇਕ ਸਾਜਿਸ ਵਰਗਾ ਪਿਆਰ ਤੇਰਾ ਸਾਨੂੰ ਤਾ ਕਰ ਬਦਨਾਮ ਗਿਆ...ਇੰਝ ਨਜਰਾਂ ਬਚਾਕੇ ਜਾਨਾ ਕੋਲੋ ਲੰਘ ਵੇ ਜਿਵੇ ਜਾਣਦਾ ਹੀ ਨੀ....ਅੱਜ ਵੀ ਇਹ ਗੀਤ ਸੁਣਦੇ ਆ ਬਾਈ ਨੂੰ ਰੰਮੀ ਗੋਹ ਵਾਲਾ ਯਾਦਗਾਰੀ ਮੇਲਾ ਬਸੀ ਪਠਾਨਾਂ ਵਿਖੇ ਮਿਲੇ ਸੀ ਬਹੁਤ ਦਿਲਦਾਰ ਬੰਦਾ ਬਾਈ
@jaspreetsidhu5161
@jaspreetsidhu5161 Жыл бұрын
Ashwini ji mai v Bassi Pathana toh
@sukhdeepsingh7872
@sukhdeepsingh7872 Жыл бұрын
ਗੁਰਬਖਸ਼ ਦੀ ਟੇਪ ਕੇਸਰੀ ਦੁਪੱਟਾ ਜਰੂਰ ਸੁਣੋ ਇਹ ਕੈਸੇਟ ਸਾਰੀ ਸੁਣਨ ਵਾਲੀ ਹੈਸ਼ੌਕੀ ਪੰਜਾਬ ਦੇ ਮਹਾਨ ਗਾਇਕ ਹੰਸ ਰਾਜ ਹੰਸ. ਸਰਦੂਲ ਸਿਕੰਦਰ ਸਾਬਿਰ ਕੋਟੀ.ਦੁਰਗਾ ਰੰਗੀਲਾ.ਦੋ ਹਾਣ ਦਾ ਗਾਇਕ ਹੈ ਵਾਹਿਗੂਰੂ ਚੜਦੀ ਕਲਾ ਰੱਖਣ ਖੁਸ਼ਜੀਤ ਸਿੰਘ ਟੋਨੀ ਡੇਰਾ ਬਾਬਾ ਨਾਨਕ ਗੁਰਦਾਸਪੁਰ
@jeetsandhu64
@jeetsandhu64 Жыл бұрын
Bhut vadiya singer ne gurbhksh shonki ji Rab ehna nu fer to traki bhkshe ❤🙏🙏
@officialbhaisohansingh
@officialbhaisohansingh Жыл бұрын
ਵਾਹਿਗੁਰੂ ਜੀ ਤੂਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@ravisanam1049
@ravisanam1049 Жыл бұрын
ਵਾਹ ਜੀ!! ਬਹੁਤ ਵਧੀਆ ਲੱਗਾ ਜੀ ਗੱਲਬਾਤ ਸੁਣਕੇ,, ਪਰਮਾਤਮਾ ਚੜਦੀਕਲਾ ਵਿੱਚ ਰੱਖੇ
@kannanarora9145
@kannanarora9145 4 ай бұрын
ਗਰਬਖਸ ਸੌਂਕੀ ਚਮਕੌਰ ਸਾਹਿਬ ਦਾ ਮਾਣ ❤
@jagtartoor2821
@jagtartoor2821 Жыл бұрын
ਬਹੁਤ ਵਧੀਆ ਲੱਗਿਆ ਜੀ ਬਾਈ ਜੀ ਨਾਲ ਮੁਲਾਕਾਤ ਕਰਕੇ
@kulwinderdhiman9388
@kulwinderdhiman9388 Жыл бұрын
ਅੱਜ ਵੀ ਪਹਿਲਾਂ ਵਾਂਗ ਹੀ ਸੁਣਦੇ ਹਾਂ, ❤ ਬਹੁਤ ਵਧੀਆ ਗੀਤ ਦਿੱਤੇ ਨੇਂ ਗੁਰਵਕਸ਼ ਸ਼ੌਂਕੀ ਜੀ ਨੇਂ।
@rajuarora3163
@rajuarora3163 Жыл бұрын
ਬਹੁਤ down to earth ਇਨਸਾਨ ਆ 🙏 ਸ਼ੋਂਕੀ ਸਾਹਿਬ
@bhaijaskaransingh476
@bhaijaskaransingh476 Жыл бұрын
ਗੁਰਬਖਸ਼ ਸ਼ੌਂਕੀ ਦੇ ਗੀਤ ਸਦਾ ਬਹਾਰ ਹਨ ਜੀ,,, ਬਹੁਤ ਖੁਸ਼ੀ ਹੋਈ ਮੁਲਾਕਾਤ ਦੇਖ ਕੇ
@mastansinghshant4691
@mastansinghshant4691 Жыл бұрын
Gurbaksh Singh shonki Veer ji 🙏👍❤️❤️
@ajaybawa4794
@ajaybawa4794 Жыл бұрын
ਬੁਹਤ ਵਧੀਆ ਵੀਰ ਜੀ ਮਜ਼ਾ ਆ ਗਿਆ ਵੀਰ ਇਹਨੂੰ ਕਹਿੰਦੇ ਆ ਅਸਲੀ ਗਾਇਕੀ
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ Жыл бұрын
ਸ਼ੌਂਕੀ ਜੀ ਬਹੁਤ ਦਿਲਦਾਰ ਬੰਦਾ 🙏🙏
@Daske.WaleSahi
@Daske.WaleSahi Жыл бұрын
ਬਹੁਤ ਸੋਹਣੇ ਅਖਾੜੇ ਲਾਉਂਦਾ ਸੀ ਗੁਰਬਖਸ਼ ਸ਼ੌਂਕੀ ਬਾਈ ਸਾਡੇ ਵੀ ਇੱਕ ਮਿੱਤਰ ਦੇ ਵਿਆਹ ਤੇ ਲਾਇਆ ਸੀ 18/19 ਸਾਲ ਪਹਿਲਾਂ ਦੀ ਗੱਲ ਆ
@baggagharu6790
@baggagharu6790 Жыл бұрын
ਦਿਲੋਂ ਪਿਆਰ ਕਰੀਦਐ ਸੱਜਣਾ ਨੂੰ ਅਸੀਂ ਲੋਕ ਦਿਖਾਵਾ ਨਹੀਂ ਕਰਦੇ
@kaladharnimusic
@kaladharnimusic Жыл бұрын
ਸਾਡੇ ਇਲਾਕੇ ਦੇ ਹੀਰੇ ਕਲਾਕਾਰ ਬਾਈ ਥੋਡੇ ਗੀਤ ਹੁਣ ਵੀ ਮੇਰੀ playlist ਵਿੱਚ ਵੱਜਦੇ ਨੇ ਸਾਡਾ ਰੱਬ ਜਾਣਦਾ ਲੱਗਭੱਗ ਰੋਜ ਸੁਣੀਦਾ ਜਿਓਂਦੇ ਵੱਸਦੇ ਰਹੋ ਬਾਈ
@Harwinder555
@Harwinder555 Жыл бұрын
ਇੰਡੀਅਨ ਆਈਡਲ ਚ ਵੀ ਗਾ ਰਹੇ ਤੁਹਾਡੇ ਗੀਤ ਬਹੁਤ ਸੁੰਦਰ ❤️👍👍
@jashandeepsingh8700
@jashandeepsingh8700 Жыл бұрын
ਜੌਹਰੀ ਸਾਬ, ਕਿੱਥੋਂ ਲੱਭ ਲਿਆਇਆ ਇਸ ਹੀਰੇ ਨੂੰ
@DreamMarinerRK
@DreamMarinerRK Жыл бұрын
ਹੀਰਾ ਇਨਸਾਨ ਹੈ ,ਗੁਰਬਖਸ਼ ਸ਼ੋਂਕੀ ਜੀ। ਇਕ ਵਾਰ ਮਿਲਣ ਦਾ ਮੌਕਾ ਮਿਲਿਆ ਸੀ ,,ਰਾਜਿਸਥਾਨ ਚ ਪ੍ਰੋਗਰਾਮ ਚ ਮਿਲੇ ਸੀ।
@ManpreetSingh-yz1rq
@ManpreetSingh-yz1rq Жыл бұрын
ਬਹੁਤ ਵਧੀਆ ਬੰਦਾ ਵੀਰ ਜੀ Love you God bless you 🌹🌹🌹🌹🌹🙏🙏🙏🙏🙏🙇🙇🙇🙇🙇
@makhansingh8880
@makhansingh8880 Жыл бұрын
ਬਿਟੂ ਜੀ. ਬੌਹਤ ਵਧੀਆ ਜੀਂਦੇ ਰਹੋ
@jandwalianath7279
@jandwalianath7279 Жыл бұрын
ਬਹੁਤ ਵਧੀਆ ਕਲਾਕਾਰ
@manjotsingh9573
@manjotsingh9573 Жыл бұрын
ਸੱਚੀ ਬਹੁਤ ਹੀ ਸੁਰੀਲਾ ਗਾਇਕ ਬਾਈ ਗੁਰਬਖਸ਼ ਸ਼ੌਂਕੀ ❤❤❤❤❤❤
@AshokKumar-ft4zb
@AshokKumar-ft4zb Жыл бұрын
ਬਾਰ ਬਾਰ ਸੁਣਦੇ ਹਾਂ ਸ਼ੌਕੀ ਜੀ ਦੇ ਗੀਤ ਬਹੁਤ ਵਧੀਆ ਨੇ
@bhaiamarjitsinghrattangarh781
@bhaiamarjitsinghrattangarh781 Жыл бұрын
ਬਹੁਤ ਪਿਆਰਾ ਗਾਇਕ ਗੁਰਬਖਸ਼ ਸ਼ੌਂਕੀ ਸਾਹਬ
@SatishKumar-mi2fe
@SatishKumar-mi2fe Жыл бұрын
ਬਹੁਤ ਹੀ ਵਧੀਆ ❤ ਗਾਣੇ ਅੱਜ ਵੀ ਸੁਣਦੇ ਹਾਂ ਪਰ ਇਹ ਨਹੀਂ ਸੀ ਪਤਾ ਇਹ ਸੁਰੀਲੀ ਆਵਾਜ਼ ਕਿਸ ਦੀ ਹੈ
@Gurpreetsingh-sf3rn
@Gurpreetsingh-sf3rn Жыл бұрын
Kujh keh v hunda nahi a song v bhut sohna ♥️♥️
@RupDaburji
@RupDaburji Жыл бұрын
ਭਾਵਪੂਰਤ ਗੱਲਬਾਤ । ਸ਼ੌਕੀ ਸਾਹਿਬ ਨਿਰਸੰਦੇਹ ਇਕ ਖੂਬਸੂਰਤ ਗਾਇਕ ਏ । ਦੁਆਵਾਂ ਸੰਗ
@gurvindersingh5554
@gurvindersingh5554 Жыл бұрын
ਬਿੱਟੂ,ਵੀਰ ਦਾ,ਗੱਲਬਾਤ ਕਰਨ,ਦਾ,ਅੰਦਾਜ਼ ਬਹੁਤ,ਖੂਬਸੂਰਤ,ਹੈ ਜੀ,ਬਾਕੀ,ਸੌਕੀ,ਸਾਹਿਬ,ਨੂੰ ਸ਼ੁਰੂ ਤੋਂ ਸੁਣਦੇ ਆ,ਰਹੇ ਹਾਂ,ਦਮਦਾਰ,ਅਵਾਜ਼ ਦੇ,ਮਾਲਕ ਹਨ,ਵਾਹਿਗੁਰੂ ਚੜਦੀਕਲਾ ,ਕਰੇ
@gurvindersingh5554
@gurvindersingh5554 Жыл бұрын
ਸੌਂਕੀ, ਸਾਹਿਬ, ਆਲਣਾ, ਗਰੀਬ ਦਾ, ਸੁਣਾ, ਦੂਤ, ਜੀ
@Singh-sv3ng
@Singh-sv3ng Жыл бұрын
ਬਹੁਤ ਵਧੀਆ ਅਵਾਜ਼ ਦਾ ਮਾਲਕ ਬਾਈ ਗੁਰਵੱਖਸ ਸ਼ੋਂਕੀ ਜੀ
@charanjeetsingh7152
@charanjeetsingh7152 Жыл бұрын
ਮੈਨੂੰ ਗੁਰਬਖਸ ਸੌਂਕੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਸੁਣਿਆ ਨੀ ਸੀ ਕਦੇ ਮੈਂ ਪਰ ਅੱਜ ਗਾਉਂਦਾ ਬਹੁਤ ਵਧੀਆ ਲੱਗਿਆ
@Devinderpreet
@Devinderpreet Жыл бұрын
ਸਕੂਲ ਵੇਲੇ ਸੁਣਦੇ ਸੀ ਤੇ ਅੱਜ ਵੀ ਸੁਣਦੇ ਆ ❤❤..
@manisadiq9226
@manisadiq9226 Жыл бұрын
ਬਾਈ ਸਿੱਧੂ ਮੂਸੇਵਾਲਾ ਜੀ ਬਹੁਤ ਸੁਰੀਲੀ ਰੂਹ ਆ ❤
@sidhu22522
@sidhu22522 Жыл бұрын
ਬਹੁਤ ਹੀ ਵਧੀਆ ਇੰਟਰਵਿਉ ਵੀਰ❤
@AffectionateCoastalBeach-tz4dz
@AffectionateCoastalBeach-tz4dz 9 ай бұрын
ਅੱਜ ਪਹਿਲੀ ਵਾਰੀ ਸੁਣਿਆ ਜੀ ਸੌਂਕੀ ਸਾਹਿਬ ਜੀ ਨੂੰ ਰੋਟੀ ਜੋਗੇ ਕਰਤਾ ਸੁਣਕੇ ਬਹੁਤ ਅਨੰਦ ਆਇਆ ਜੀ ਜਿਉਂਦੇ ਰਹੋ ਜੀ ਚਮਕੌਰ ਸਿੰਘ ਫਾਰਮਾਸਿਸਟ ਜਾਗੋਵਾਲ ਮਲੇਰਕੋਟਲਾ
@jagjitrinku5261
@jagjitrinku5261 Жыл бұрын
ਬਾਈ ਗੁਰਬਖ਼ਸ ਸ਼ੋਂਕੀ ਸਾਡੇ ਇਲਾਕੇ ਦਾ ਮਾਣ ਹੈ ਜੀਉ ਰਿੰਕੂ ਮਾਛੀਵਾੜਾ ਸਾਹਿਬ ਤੋਂ
@goldyathwal9341
@goldyathwal9341 Жыл бұрын
ਗੁਰਬਖਸ਼ ਸ਼ੌਂਕੀ ਜੀ ਦੇ ਬਹੁਤ ਸਾਰੇ ਗੀਤ ਸੁਣੇ ਆ ਉਹ ਸਮੇਂ ਵਿੱਚ ਸੁਪਰ ਸਟਾਰ ਸੀ
@tarnvirsingh654
@tarnvirsingh654 Жыл бұрын
Finally someone did interview with one of my favourite singer…. Thank you Bittu bai… Waheguru mehar kare tuhade te shonki saab
@pigeon365
@pigeon365 Жыл бұрын
Legend all time blockbuster song sada rabb janda
@AkhilAwasthiMusic
@AkhilAwasthiMusic 6 ай бұрын
उस्ताद श्री गुरबख्श शोंकी जी को मेरा कोटि कोटि प्रणाम है जी।। जिस तरह आप एक गुणी कलाकार है जी उतने ही प्यारे और नेक दिल इंसान भी हैं आप। और में भगवान से प्रार्थना करता हूं भगवान आपको दीर्घायु प्रदान करें और आप हमेशा खुश और स्वस्थ रहें जी।❤
@amarjitsingh9089
@amarjitsingh9089 Жыл бұрын
ਗੁਰਬਖਸ਼ ਸ਼ੌਕੀ ਜੀ ਨੂੰ ਮੈਂ 98/99 ਦੇ ਕਰੀਬ ਨਛੱਤਰ ਛੱਤੇ ਦੀ ਯਾਦ ਵਿੱਚ ਭਦੌੜ ਮੇਲੇ ਵਿੱਚ ਸੁਣਿਆ ਸੀ। ਓਦੋ ਦੇ ਮੁਰੀਦ ਆ ਬਾਈ ਦੇ। ਸਾਨੂੰ ਕਿੰਨਾ ਤੂੰ ਪਿਆਰਾ ਗੀਤ ਹਰੇਕ ਕੰਪੀਟੀਸ਼ਨ ਵਿੱਚ ਨਵੇਂ ਕਲਾਕਾਰਾਂ ਵੱਲੋ ਗਾਇਆ ਜਾਦਾ ਹੈ। ਬਹੁਤ ਸ਼ੁਰੀਲਾ ਕਲਾਕਾਰ ਆ ਬਾਈ। ਐਨਾ ਵਧੀਆ ਕਲਾਕਾਰ ਓਨਾ ਮਸ਼ਹੂਰ ਨਹੀ ਹੋ ਸਕਿਆ ਜਿੰਨਾ ਚਾਹੀਦਾ ਸੀ। ਕਾਰਨ ਅੱਜ ਪਤਾ ਲੱਗਿਆ।
@JS50108
@JS50108 Жыл бұрын
Are you from Bhadaur, brother?
@jashandeepsingh8700
@jashandeepsingh8700 Жыл бұрын
ਕਿਆ ਬਾਤ ਐ ਬਿੱਟੂ ਬਾਈ, ਅੱਜ ਤਾਂ ਤੁਹਾਨੂੰ ਸਾਬ ਕਹੁ
@GurpreetSingh-nw5rr
@GurpreetSingh-nw5rr Жыл бұрын
Bahut vadia singer ne gurbax shonki . Amritsar b- teck karde time bahut sunde hunde c. Bahut sarre tutte dilan da Sahara c shonki Bhai. Gal sahid 2002-03 di hai. Bad ch ik dum gwach he gye c shonki sahib. Aaj dekh ke bahut Khushi hoi.
@shellysukhpal618
@shellysukhpal618 Жыл бұрын
Ustaad saunki Saab..... bahut vade singer ne.....jug jug jio ustaad ji
@jaswindersingh6410
@jaswindersingh6410 Жыл бұрын
ਬਿੱਟੂ ਬਾਈ ਜੀ ਸ਼ੌਂਕੀ ਸਾਹਿਬ ਵਰਗੇ ਇੱਕ ਹੋਰ ਗਾਇਕ ਹੈ ਗੁਰਪਾਲ ਮੁਟਿਆਰ!ਓਹਨਾ ਨੂੰ ਵੀ ਸਨਮੁਖ ਕਰੋ!ਜਿਹਨਾਂ ਨੇ ਗੀਤ ਗਿਆ ਸੀ ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ!
@harmansingh1072
@harmansingh1072 Жыл бұрын
ਬਾੲੀ ਸ਼ੌਕੀ ਸਾਡੇ ਚਮਕੌਰ ਸਹਿਬ ਦੀ ਧਰਤੀ ਦਾ ਮਾਣ (ਮੋਰਿੰਡੇ ਤੋ)
@MrHarjit13
@MrHarjit13 Жыл бұрын
Tuhada Dhanwad jo tusi ajj di generation nu ehna de rubru krva rhe o Salute to you
@jeetsingh3172
@jeetsingh3172 Жыл бұрын
Love you aa Gurbaksh bai.ohi aavaj ohi andaj..aaj v roj sunde aa Gurbaksh bai nu...
@manisadiq9226
@manisadiq9226 Жыл бұрын
Wha Wha
@surmukhsingh4621
@surmukhsingh4621 7 ай бұрын
ਸੌਕੀਜੀ ਆਪ ਜੀ ਦੀ ਗਾਇਕੀ ਸਦਾ ਬਹਾਰ ਨੇ ਵਾਹਿਗੁਰੂ ਤੂਹਾਨੂੰ ਚੜਦੀ ਕਲਾ ਚ ਰੱਖੇ
@funjabivlog8345
@funjabivlog8345 Жыл бұрын
ਸ਼ੌਂਕੀ ਤੇ ਸ਼ੀਰਾ ਜਸਵੀਰ ਬੜੇ ਫੀਲ਼ ਨਾਲ ਗੀਤ ਗਾਉਂਦੇ ਰਹੇ ਨੇ
@officialdidararwesh8839
@officialdidararwesh8839 Жыл бұрын
ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਗੁਰਬਖਸ਼ ਸ਼ੌਂਕੀ ਜੀ
@Harwinder555
@Harwinder555 Жыл бұрын
ਦਿਲ ਦੀ ਧੜਕਣ ਸੌਕੀ ਜੀ ❤️❤️❤️❤️ ਹਰਵਿੰਦਰ
@jagpalgill1708
@jagpalgill1708 Жыл бұрын
❤❤
@sidhu2652
@sidhu2652 Жыл бұрын
ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ
@rajpalchaudhari6977
@rajpalchaudhari6977 26 күн бұрын
My favourite singer shonki saab, ghaintt interview
@officialbhaisohansingh
@officialbhaisohansingh Жыл бұрын
ਅਸੀਂ ਬਹੁਤ ਸਤਿਕਾਰ ਕਰਦੇ ਹਾਂ ਸ਼ੌਂਕੀ ਵੀਰ ਜੀ ਦਾ
@manisadiq9226
@manisadiq9226 Жыл бұрын
Kya baat hai Usstad Ji ❤
@sukhmanjotsingh7427
@sukhmanjotsingh7427 Жыл бұрын
ਗੁਰਬਖਸ਼ ਸ਼ੌਂਕੀ ਬਹੁਤ ਵਧੀਆ ਗੀਤ ਸੀ ਸੈਡ‌
@darshansinghjakhuJakhu
@darshansinghjakhuJakhu 8 ай бұрын
Bakamal te surila gaik hai bhot surili awaj da malk hai chota veer gurbakhash shonki mai dua karda k parmeshar tuhanu hor ucha kre ❤❤❤🎉🎉
@HIGH.RATED.GABRU.01
@HIGH.RATED.GABRU.01 11 ай бұрын
Living legend shonki sir, main ena da 1994 to fan aa, jado ehna di tape sazish warga pyaar" ayi c, mainu yaad aa odo rh tape dukana to nhi mildi c, wait karni paindi c tape lain lai,
@chaman4753
@chaman4753 Жыл бұрын
ਬਿੱਟੂ ਵੀਰ ਸੌ਼ਕੀ ਸਾਹਿਬ ਦਾ ਨਾਮ ਚਮਕੀਲੇ ਵਾਂਗ ਹਮੇਸ਼ਾਂ ਚਮਕਦਾ ਰਹੂ
@SukhwinderSingh-dq2xt
@SukhwinderSingh-dq2xt Жыл бұрын
Sanu kina tu piyara Wah ji wah. Good song 👌👌
@goldyathwal9341
@goldyathwal9341 Жыл бұрын
Great artist gurbaksh shonki ji
@gssandhuanpoertyhub
@gssandhuanpoertyhub Жыл бұрын
ਵਾਹ ਜੀ ਵਾਹ ਕਿਆ ਬਾਤਾਂ ਨੇ ਰੰਗ ਬੰਨ੍ਹਿਆ ਪਿਆ ਜੀ ਜੀਓ
@francisfrancis3503
@francisfrancis3503 Жыл бұрын
Humbleness is quality of artists...excellent both singer and you 🎉
@sukhijohal9879
@sukhijohal9879 Жыл бұрын
Ryt bro❤
@sukhpalgrewal5003
@sukhpalgrewal5003 Жыл бұрын
ਗੁਰਬਖਸ ਸ਼ੌਂਕੀ ਜੀ ਦਾ ਗੀਤ ਜ਼ਨਾਨੀ ਪਿੱਛੇ ਘਰ ਪਟਿਆ
@kakadhillondhillon1486
@kakadhillondhillon1486 Жыл бұрын
sirra voice showki ji super star
@mukeshmastanahpsinger9732
@mukeshmastanahpsinger9732 Жыл бұрын
Super voice 👌 ❤❤
@manjindersingh9099
@manjindersingh9099 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਗੁਰਬਖਸ਼ ਸ਼ੋਕੀ ਬਾਈ ਜੀ ਤੁਸੀ ਅॅਜ ਵੀ िਦਲਾ ੳੁਤੇ ਰਾਜ ਕਰਦੇ ਹੋ
@rajbirsingh7539
@rajbirsingh7539 Жыл бұрын
ਗੁਰਬਖਸ਼ ਸ਼ੌਂਕੀ ਸਾਹਬ ਸਟਾਰ ਨੇ, ਤੇ ਸਟਾਰ ਹੀ ਰਹਿਣਗੇ,,ਇਨ੍ਹਾਂ ਦੀ ਗਾਇਕੀ ਦਾ ਕੋਈ ਤੋੜ ਨਹੀਂ ਹੈ
@RamanSharma-hw7cp
@RamanSharma-hw7cp Жыл бұрын
Gurbkash shonki ji kya awaz hai apki ❤
@jaswantlakhanpuri7733
@jaswantlakhanpuri7733 8 ай бұрын
ਦਿਲਦਾਰ ਬੰਦਾ ਏ ਵੱਡਾ ਵੀਰ ਸ਼ੌਂਕੀ ਜੀ
@garybal8166
@garybal8166 Жыл бұрын
Real legend singer
@pritpalsinghpirta9352
@pritpalsinghpirta9352 Жыл бұрын
ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ
@barjinderpalsingh6035
@barjinderpalsingh6035 Жыл бұрын
ਬਹੁਤ ਵਧੀਆ ਇਨਸਾਨ ਸ਼ੌਕੀ ਜੀ
@davinder1279
@davinder1279 Жыл бұрын
ਜ਼ਿੰਦਗੀ ਦੇ ਰੰਗ ਏਸੇ ਨੂੰ ਕਹਿੰਦੇ ਹਨ ਕਦੇ ਵਿਗੜੇ ਕਦੇ ਸੰਵਰ ਗਏ, ਇਨ੍ਹਾਂ ਨੂੰ ਈ ਰੰਗ ਕਹਿੰਦੇ ਨੇ ਜ਼ਿੰਦਗੀ ਦੇ।
coco在求救? #小丑 #天使 #shorts
00:29
好人小丑
Рет қаралды 103 МЛН
Beat Ronaldo, Win $1,000,000
22:45
MrBeast
Рет қаралды 151 МЛН
It works #beatbox #tiktok
00:34
BeatboxJCOP
Рет қаралды 8 МЛН
Support each other🤝
00:31
ISSEI / いっせい
Рет қаралды 60 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 474 М.
coco在求救? #小丑 #天使 #shorts
00:29
好人小丑
Рет қаралды 103 МЛН