Gurbhajan Singh Gill - Gian Potali (72) - Punjabi Podcast with Sangtar

  Рет қаралды 40,496

Sangtar

Sangtar

Күн бұрын

Пікірлер: 152
@dineshlakhanpaladvocate4911
@dineshlakhanpaladvocate4911 Жыл бұрын
ਸਰਦਾਰ ਗੁਰਭਜਨ ਸਿੰਘ ਗਿੱਲ ਪੰਜਾਬੀ ਮਾਂ ਬੋਲੀ ਦਾ ਉਹ ਪਹਿਰੇਦਾਰ ਹੈ ਜਿਸਨੇ ਪੰਜਾਬੀ ਇਤਿਹਾਸ ਨੂੰ ਸੰਭਾਲਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ|
@gurbhajansinghgill
@gurbhajansinghgill Жыл бұрын
ਵਾਹ ਜੀ ਵਾਹ ਮਜ਼ਾ ਤਾਂ ਆਇਆ ਹੀ ਆਇਆ ਹੈ ਪਰ ਨਵਾਂ ਸਿੱਖਣ ਨੂੰ ਵੀ ਢੇਰ ਸਾਰਾ ਮਿਲਿਆ ਏ ਤੁਹਾਡੀ ਗਿਆਨ ਪੋਟਲੀ ਵਿੱਚੋ। ਕਮਾਲ ਤੋਂ ਵੀ ਉੱਪਰ ਦੀਆਂ ਗੱਲਾਂ ਨੇ ਰੂਹ ਦੀ ਖੁਰਾਕ ਵੀ ਦਿੱਤੀ ਤੇ ਆਨੰਦਤ ਵੀ ਕੀਤਾ ਹੈ। ਢੇਰ ਸਾਰਾ ਧੰਨਵਾਦ ਤੇ ਮਾਣ ਮੁੱਹਬਤ। ਗੁਰਚਰਨ ਗਾਂਧੀ ਸੰਪਾਦਕ ਸੁਹੀ ਸਵੇਰ ਗੁਰਦਾਸਪੁਰ
@Bawarecordsofficial
@Bawarecordsofficial Жыл бұрын
ਅੰਕਲ ਸ: ਗੁਰਭਜਨ ਸਿੰਘ ਗਿੱਲ ਜੀ ਤੇ ਸੰਗਤਾਰ ਭਾਜੀ ਸਤਿ ਸ੍ਰੀ ਅਕਾਲ । ਬਹੁਤ ਕਮਾਲ ਅੱਜ ਦਾ ਅੈਪੀਸੋਡ । ਬਹੁਤ ਗੱਲਾਂ ੳੁਸਤਾਦ ਸ: ਜਸਵੰਤ ਭੰਵਰਾ ਜੀ ਬਾਰੇ ਸੁਣਨ ਨੂੰ ਮਿਲ਼ੀਅਾਂ । ਚੰਗਾ ਲੱਗਾ । ਮਿਹਰਬਾਨੀ ।
@navneetjohal
@navneetjohal Жыл бұрын
ਸੰਗਤਾਰ ਭਾਜੀ ਧੰਨਵਾਦ ਇਹਨਾਂ ਸ਼ਖ਼ਸੀਅਤਾਂ ਨੂੰ ਸਾਡੇ ਰੂਬਰੂ ਕਰਨ ਲਈ।
@KALM-Di-NAZAR-TON
@KALM-Di-NAZAR-TON Жыл бұрын
ਸੰਗਤਾਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@Rajdhillon0610
@Rajdhillon0610 Жыл бұрын
ਭਾਜੀ ਤੁਹਾਡੀ ਬਹੁਤ ਮਿਹਰਬਾਨੀ ਇਸ ਪੌਡ ਕਾਸਟ ਲਈ। ਬਹੁਤ ਹੀ ਸੁਝਵਾਨ ਸਖਸ਼ੀਅਤ ਗਿੱਲ ਸਾਬ੍ਹ।
@Rajdhillon0610
@Rajdhillon0610 Жыл бұрын
ਭਾਜੀ ਹੁਣ ਰਾਜਵੀਰ ਜਵੰਦਾ ਹੋਨਾ ਨਾਲ ਕਰੋ ਗੱਲਬਾਤ ਕਿਸੇ ਦਿਨ।
@gurcharanbhinderchan4607
@gurcharanbhinderchan4607 3 ай бұрын
ਦੋਵੇਂ ਵੱਡੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ! ਬਹੁਤ ਵਧੀਆ ਜਾਣਕਾਰੀ ਮਿਲੀ! ਧੰਨਵਾਦ! ਕਿਰਪਾ ਕਰ ਕੇ ਦੀਵਾਨਾ ਜੀ ਦਾ ਉਹ ਗੀਤ ਯੂ-ਟਿਊਬ ਤੇ ਅੱਪਲੋਡ ਕਰ ਦਿਓ!
@parmjitsingh2463
@parmjitsingh2463 Жыл бұрын
ਗਿੱਲ ਸਾਹਿਬ ਸਾਹਿਤ ਦੀ ਲਾਇਬ੍ਰੇਰੀ
@harjinderjaura177
@harjinderjaura177 Жыл бұрын
Very nice sangtar ji and gill ji Buhat khajana gill ji kol
@gurditsingh2268
@gurditsingh2268 Жыл бұрын
ਸਾਡੀ ਖੁਸ਼ਕਿਸਮਤੀ ਐ ਕਿ ਪੰਜਾਬੀ ਮਾਂ ਬੋਲੀ ਪੰਜਾਬੀ ਦੇ ਮਹਾਨ ਸਪੂਤਾਂ ਦੇ ਇੱਕੋ ਬਾਰ ਦਰਸ਼ਨ ਕਰ ਰਹੇ ਹਾਂ
@lklk1034
@lklk1034 Жыл бұрын
ਸੰਗਤਾਰ ਭਾਅ ਜੀ ਤੂਹਾਡਾ ਬਹੁਤ ਹੀ ਧੰਨਵਾਦ ਕਰਦੇ ਆਂ ਜੀ ਕਿ ਤੁਸੀਂ ਹਰ ਵਾਰ ਕਿਸੇ ਨਾ ਕਿਸੇ ਮਹਾਨ ਸਖਸੀਅਤ ਨੂੰ ਕਲਾਕਾਰ ਦੇ ਰੂਪ ਚ ਪੇਸ਼ ਕਰ ਕਰਕੇ ਸਾਡਾ ਮੰਨੋਰੰਜਨ ਕਰਦੇ ਓ। ਅੱਜ ਤੁਹਾਡੇ ਨਾਲ ਬੈਠੀ ਸਖਸ਼ੀਅਤ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਕਿ ਸਾਨੂੰ ਸਰੋਤਿਆਂ ਨੂੰ ਸਾਡੇ ਕਲਚਰ ਵਾਰੇ ਜਾਣਕਾਰੀ ਦਿੱਤੀ। ਸਾਨੂੰ ਮਾਣ ਐ ਜੀ ਸਾਡੇ ਪੰਜਾਬੀ ਕਵੀਆਂ ਤੇ। ਧੰਨਵਾਦ ਹੈ ਜੀ ਦਾਸ ਕਲਿਆਣ ਰਾਣਾ ।
@navinafri5110
@navinafri5110 Жыл бұрын
ਸੰਗਤਾਰ ਭਾਜੀ ਤੁਹਾਡੀ ਕਿਤਾਬ “ਧੁੰਦਲੇ ਦਰਪਣ” ਕਿੱਥੋ ਮਿਲੂ ਜੀ?
@Perryusa-p1f
@Perryusa-p1f 10 күн бұрын
Book shop toh
@JaswantSingh-rh6km
@JaswantSingh-rh6km Жыл бұрын
ਬਹੁਤ ਵਧੀਆ ਚਰਚਾ ਕੀਤੀ ਗਈ ਹੈ। ਵਡਮੁੱਲੀ ਜਾਣਕਾਰੀ ਦੇਣ ਲਈ ਸੰਗਤਾਰ ਤੇ ਗਿੱਲ ਸਾਹਿਬ।
@sidhuanoop
@sidhuanoop Жыл бұрын
ਸਤਿਕਾਰਯੋਗ ਬਾਈ ਸੰਗਤਾਰ ਜੀ ਸਤਿ ਸ੍ਰੀ ਅਕਾਲ ਜੀ। ਬਾਈ ਜੀ ਤੁਸੀਂ ਬਹੁਤ ਮਹਾਨ ਮਹਾਨ ਸਖਸ਼ੀਅਤਾਂ ਨਾਲ ਮਿਲਾਉਂਦੇ ਰਹਿੰਦੇ ਓ,ਬਹੁਤ ਸਕੂਨ ਮਿਲਦੈ ਰੂਹ ਨੂੰ । ਅੱਜ ਤੁਸੀਂ ਮਹਾਨ ਸਾਹਿਤਕਾਰ ਤੇ ਸ਼੍ਰੋਮਣੀਂ ਕਵੀ ਅਤੇ ਗੀਤਕਾਰ ਬਹੁਤ ਸਤਿਕਾਰਯੋਗ ਸ਼੍ਰੀ ਗੁਰਭਜਨ ਗਿੱਲ ਸਾਹਿਬ ਨਾਲ ਮੁਲਾਕਾਤ ਕਰਵਾਕੇ ਰੂਹ ਖੁਸ਼ ਕਰਤੀ ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ
@Punjabilehar6
@Punjabilehar6 Жыл бұрын
Zabrdast
@sarabgill1116
@sarabgill1116 Жыл бұрын
Waheguru ji bahut vadhiaa
@sidhuanoop
@sidhuanoop Жыл бұрын
ਮਹਾਨ ਸੰਗੀਤਕਾਰ ਉਸਤਾਦ ਸ਼੍ਰੀ ਜਸਵੰਤ ਭੰਵਰਾ ਸਾਹਿਬ ਅਤੇ ਮਹਾਨ ਗੀਤਕਾਰ ਸ਼੍ਰੀ ਗੁਰਦੇਵ ਸਿੰਘ ਮਾਨ ਸਾਹਿਬ ਬਾਰੇ ਵੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਐ ਜੀ ਸਤਿਕਾਰਯੋਗ ਗਿੱਲ ਸਾਹਿਬ ਨੇ ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ
@JaswantSingh-rh6km
@JaswantSingh-rh6km Жыл бұрын
ਧੰਨਵਾਦ
@BhupinderSingh-me7yg
@BhupinderSingh-me7yg Жыл бұрын
ਗੁਰਾਈਆਂ ਵਾਲੇ ਚੰਨ ਨਾਲ ਵੀ ਵੀਰ ਜੀ ਮੁਲਾਕਾਤ ਕਰੋ
@pawanjitsingh4031
@pawanjitsingh4031 Жыл бұрын
ਗਿਲ ਸਾਹਿਬ ਨੂੰ ਸਲਾਮ।
@NirmalSingh-ym3qu
@NirmalSingh-ym3qu Жыл бұрын
Thank you. 🙏🙏
@butasingh_mann
@butasingh_mann Жыл бұрын
ਸੋਹਣਾ ਉਪਰਾਲਾ ਸੰਗਤਾਰ ਜੀ .. . ਸਤਿਕਾਰਿਤ ਗੁਰਭਜਨ ਗਿੱਲ ਜੀ ਬਹੁਤ ਵਧੀਆ ਵਿਚਾਰ ਚਰਚਾ ਜੀ ..
@ramandeepusa
@ramandeepusa Жыл бұрын
ਭਾਜੀ ਬਹੁਤ ਹੀ ਆਨੰਦ ਆਉਂਦਾ ਤੁਹਾਡੇ ਸਾਰੇ ਪੰਜਾਬੀ ਪੋਡਕਾਸਟ ਸੁਣ ਕੇ ਜੀ 🤗
@Djpk-gry
@Djpk-gry Жыл бұрын
Satkar sahit sat shri akaal ji
@rajdhillon2713
@rajdhillon2713 Жыл бұрын
Sangtar ji you are lucky to have earned the blessings of this great visionary of Punjab,Punjabyat and Punjabi Virsa.May Waheguru take you to greater heights of our heritage crafted by these literary scholars. Deep reverence and respect to Harbhajan gill sahib His words main tan santali mag Ron jamia phir mere pinda las kyon hai Love your podcasts
@shamshermohi9413
@shamshermohi9413 Жыл бұрын
Waiting
@harvindersekhon8454
@harvindersekhon8454 Жыл бұрын
Ustad g
@bittitalwandisabo5343
@bittitalwandisabo5343 Жыл бұрын
ਸਤਿ ਸ੍ਰੀ ਅਕਾਲ ਜੀ
@balwinderkaurbenipal6277
@balwinderkaurbenipal6277 Жыл бұрын
Wah ji wah ....shabad hai ni ji tareef karn lai sachimuchi gian di potli Waheguru tuhanu lambbian umara bakshe 💯💯💯
@hartej07
@hartej07 Жыл бұрын
Best episode
@jaisinghgill3370
@jaisinghgill3370 Жыл бұрын
ਬਹੁਤ ਹੀ ਵਧੀਆ 🙏🏻🎉
@daljitsingh4192
@daljitsingh4192 Жыл бұрын
🙏🙏ਆਨੰਦ ਆ ਗਿਆ
@preetinderdhaliwal1311
@preetinderdhaliwal1311 Жыл бұрын
Gill saab di awaaz te andaaz sukhshinder shinda naal bhut milde even hasna v mel khande
@RamanKumar-yo8mp
@RamanKumar-yo8mp Жыл бұрын
ਭਾਜੀ.. ਆਪਣੇ ਉਸਤਾਦ ਭੰਵਰਾ ਤੇ ਵੀ ਪੌਡਕਾਸਟ ਕਰ ਲੋ ਜੀ...
@DaljeetSingh-gt4gc
@DaljeetSingh-gt4gc Жыл бұрын
ਸੰਗਤਾਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ
@DeepaBandala
@DeepaBandala Жыл бұрын
ਬਹੁਤ ਹੀ ਚੰਗੀਆਂ ਗੱਲਾਂ ਸੰਗਤਾਰ ਭਾਜੀ ਧੰਨਵਾਦ❤
@preetmohinder5568
@preetmohinder5568 Жыл бұрын
SMART & INTELLIGENT SARDAR SAT SRI AKAL JI
@gurjeetsingh5877
@gurjeetsingh5877 Жыл бұрын
ਬਹੁਤ ਹੀ ਵਧੀਆ ਐਪੀਸੋਡ
@daljitsingh-ob7fb
@daljitsingh-ob7fb 4 ай бұрын
gurbhajan singh gill great personality
@parshotamdassharma8405
@parshotamdassharma8405 Жыл бұрын
I STRONGLY APPRECIATE THE VIEWS OF PROF. GURBHAJAN SINGH GILL IN HIS CONVERSATION WITH MR. SABGTAR. HEAR THRILLED WITH JOY
@JaspalSingh-ku3vl
@JaspalSingh-ku3vl Жыл бұрын
ਬਹੁਤ ਵਧੀਆ ਜੀ
@jagatkamboj9975
@jagatkamboj9975 Жыл бұрын
ਬੋਹਤ ਵਦਿਆ ਵਿਚਾਰ ਚਰਚਾ ਕੀਤੀ ਜਾਨਕਾਰੀ ਵਾਦਾ ਕਿਤਾ ਧੰਨਵਾਦ ਸੰਗਤਾਰ ਵੀਰ ਜੀ
@kartarpur6075
@kartarpur6075 Жыл бұрын
shei.gual.a veer ji 🙏... 🙏
@aminishsingh3229
@aminishsingh3229 Жыл бұрын
ਸਤਿ ਸ੍ਰੀ ਅਕਾਲ ਜੀ ਸੰਗਤਾਰ ਭਾਜੀ🙏🙏🙏
@gurpreetsingh7008
@gurpreetsingh7008 Жыл бұрын
Khooobbb khooobb
@1976kanwal
@1976kanwal Жыл бұрын
ਵਧੀਆ
@kanwaljitsinghsangowal304
@kanwaljitsinghsangowal304 Жыл бұрын
Prof mohan singh mele te gill sahib aap ji da paya hoya bhangra ajj bi yaad hai rabb chardi kala rakhe
@harkamalkang9729
@harkamalkang9729 Жыл бұрын
Gurbhajan Gill is Mirror of Punjabi Culture. Salute u to represent this humble personality
@jagdevbawa6577
@jagdevbawa6577 Жыл бұрын
ਸੰਗਤਾਰ ਵੀਰ ਜੀ ਸਾਡੇ ਭਵਾਨੀਗੜ੍ਹ ਵਿਚ ਸਭਿਆਚਾਰਕ ਮੇਲੇ ਵਿਚ ਜਨਾਬ ਭੰਵਰਾ ਸਾਹਿਬ ਜੀ ਦਾ ਸਨਮਾਨ ਸੀ 1991 ਵਿਚ ਮੈਨੂੰ ਵੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਸੀ ਜਸਵੰਤ ਸਿੰਘ ਭੰਵਰਾ ਸਾਹਿਬ ਜੀ ਨੂੰ ਬਾਕੀ ਗੁਰਭਜਨ ਗਿੱਲ ਜੀ ਦਾ ਹਰ ਪ੍ਰੋਗਰਾਮ ਮੈ ਦੇਖਦਾ ਰਹਿੰਦਾ ਹਾਂ ਬਹੁਤ ਹੀ ਪਿਆਰੇ ਬੋਲ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਧੰਨਵਾਦ ਜੀ 🙏🙏🌹🌹
@robbiereehal3772
@robbiereehal3772 Жыл бұрын
Bahut wadia c podcast
@ajeetkamal9211
@ajeetkamal9211 Жыл бұрын
ਬਹੁਤ ਵਧੀਆ ਜੀ।ਮੁਬਾਰਕਾਂ
@RaviSharma-xo3ws
@RaviSharma-xo3ws Жыл бұрын
Another feather in the proud cap of podcast. Gurbhajan Gill is a live encyclopaedia of Punjabi language and culture. I have attended many programs in Ludhiana & Chandigarh where he used to be either as a organiser or participating poet. Bhroon hatya te likhi una di kavita meri pasandida hai jo ki Jasbir Jassi di awaaj vich recorded hai. Good luck to next episode of podcast 👍
@tarlochanbainka2535
@tarlochanbainka2535 Жыл бұрын
Good
@bagga.rattakwala
@bagga.rattakwala Жыл бұрын
Bhai ji tusi mahan ho..
@sarassinghjoy9734
@sarassinghjoy9734 Жыл бұрын
ਸੰਗਤਾਰ ਭਾਜੀ ਬਹੁਤ ਬਹੁਤ ਧੰਨਵਾਦ ਉੱਗੀਆਂ ਸ਼ਖਸ਼ੀਅਤਾਂ ਨੂੰ ਸਾਡੇ ਰੂਬਰੂ ਕਰਨ ਲਈ 🙏🙏🙏
@kgtransinc6211
@kgtransinc6211 Жыл бұрын
Very nice ❤
@kulbirsainisangeet
@kulbirsainisangeet Жыл бұрын
ਗਿੱਲ ਸਾਹਿਬ ਦੇ ਵਿਚਾਰ ਸੁਣ ਕੇ ਬਹੁਤ ਸਿੱਖਣ ਤੇ ਕਰਮ ਕਰਨ ਨੂੰ ਦਿਲ ਕਰਦਾ 🌹🙏🏼🌹
@prof.kuldeepsinghhappydhad5939
@prof.kuldeepsinghhappydhad5939 Жыл бұрын
Great 👍 ❤❤❤❤
@LovepreetSingh-br5it
@LovepreetSingh-br5it Жыл бұрын
Mere pind di shaan Marhoom bapu ji S. Amarjit Singh Gurdaspuri ji da jikar tuhade kolo'n sun K Khushi hoyi Gill saab. Dhanwad
@jaspalsingh8028
@jaspalsingh8028 Жыл бұрын
ਬਹੁਤ ਹੀ ਵਧੀਆ ਲੱਗਾ ਸਤਿ ਸ੍ਰੀ ਅਕਾਲ ਜੀ
@amardeepsinghbhattikala189
@amardeepsinghbhattikala189 Жыл бұрын
Sat shri akal veer ji tuhadi bahut udeek c new podcast de kyuki ma ji pehla wale suni ja reha c two three days toh old recorded episode dakh reha ha eh episode latest sunia
@mandeepkingra
@mandeepkingra Жыл бұрын
Dil karda c ke eh galbaat band hi na hove … Buhat Buhat dhanvaad Sangtar veerji 👏🏼👏🏼
@shamshermohi9413
@shamshermohi9413 Жыл бұрын
ਬਹੁਤ ਖ਼ੂਬ 👍
@brardeep1057
@brardeep1057 Жыл бұрын
ਗਿੱਲ ਅੰਕਲ ਜੀ ਸੰਗਤਾਰ ਵੀਰ ਜੀ 😍😍
@prof.harbhajansinghdhariwa2104
@prof.harbhajansinghdhariwa2104 Жыл бұрын
ਵਾਹ ਵਾਹ ਲਾਜਵਾਬ 🙏🙏
@sanjeevkumarmanakmajra8094
@sanjeevkumarmanakmajra8094 Жыл бұрын
ਕਿਆ ਸੋਣ੍ਹੀ ਵਾਰਤਾਲਾਪ ਆ ਜੀ
@neerujassal6530
@neerujassal6530 Жыл бұрын
ਬਹੁਤ ਵਧੀਆ ਚਰਚਾ ਗਿੱਲ ਸਾਹਿਬ 👍🙏 । ਜੀਓਂਦੇ ਵੱਸਦੇ ਰਹੋ। ਤਰੱਕੀਆਂ ਮਾਣੋ।
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
@sonildh
@sonildh 4 ай бұрын
Sangtar veer ji we’re waiting for new podcast with great people 😊
@gurlalsingh7228
@gurlalsingh7228 Жыл бұрын
G S BRAR good
@rajanthind9727
@rajanthind9727 Жыл бұрын
Sangtar ji 'Charkha Charkha Katdi Katdi Kudiye' geet vi jo tusi shuruat vich Toombi tunkai hai oh mainu bohat pasand hai. I remember the teaser of this album before release used to have this melodious tune of Toombi. Beautiful composition.
@jaswindersingh6410
@jaswindersingh6410 Жыл бұрын
ਗੁਰਭਜਨ ਗਿੱਲ,ਸ਼ਮਸ਼ੇਰ ਸੰਧੂ ਅਸ਼ੋਕ ਭੌਰਾ ਵਰਗੀਆਂ ਸਖ਼ਸ਼ੀਅਤਾਂ ਨੂੰ ਦੇਖਕੇ ਜਗਦੇਵ ਸਿੰਘ ਜੱਸੋਵਾਲ ਸਾਹਿਬ ਦੀ ਯਾਦ ਆ ਜਾਂਦੀ ਆ!ਜੇਕਰ ਅੱਜ ਜੱਸੋਵਾਲ ਸਾਹਿਬ ਵੀ ਹੁੰਦੇ ਤਾਂ ਪੋਡਕਾਸਟ ਤੇ ਓਹਨਾ ਦੀ ਗੱਲਬਾਤ ਸੁਣਕੇ ਰੂਹ ਖੁਸ਼ ਹੋ ਜਾਣੀ ਸੀ!ਬਹੁਤ ਵੱਡਾ ਖਜਾਨਾ ਹੈ ਇਹਨਾਂ ਬੰਦਿਆਂ ਕੋਲ!
@deepjandoria3545
@deepjandoria3545 Жыл бұрын
ਸੰਗਤਾਰ ਭਾਜੀ ਦਿਲੋਂ ਸਤਿਕਾਰ ਜੀ,,, ਸਾਡੇ ਬਹੁਤ ਜੀ ਸਤਿਕਾਰ ਯੋਗ ਬਾਪੂ ਜੀ ਗੁਰਭਜਨ ਗਿੱਲ ਸਾਬ ਹੋਣਾ ਨਾਲ ਗੱਲ ਬਾਤ ਕਰਨ ਲਈ,,,
@sidhuanoop
@sidhuanoop Жыл бұрын
ਬਾਈ ਜੀ ਮੈਂ ਵੀ ਸੁਣਿਆਂ ਕਿ ਫੌਜੀ ਅਫਸਰ ਅੱਜ ਵੀ ਆਪਣੇ ਕਲੱਬਾਂ ਵਿੱਚ ਖੁਸ਼ੀ ਮੌਕੇ ਵੈਸਟਰਨ ਸੰਗੀਤ ਤੇ ਹੀ ਡਾਂਸ ਕਰਦੇ ਨੇ ਤੇ ਸਾਹਿਬ ਤੇ ਮੇਮ ਸ਼ਬਦ ਵਰਤਦੇ ਨੇ ਤੇ ਅੰਗਰੇਜ਼ਾਂ ਵਾਂਗ ਹੀ ਇਕ ਦੂਜੇ ਦੀ ਮੇਮ ਦਾ ਹੱਥ ਫੜਕੇ ਡਾਂਸ ਕਰਦੇ ਨੇ
@bsingh8302
@bsingh8302 Жыл бұрын
One of the best episode. Salute both of you. Knowledge full.
@jatindersingh5135
@jatindersingh5135 Жыл бұрын
Baut sohna veer
@BHUPINDER55484
@BHUPINDER55484 Жыл бұрын
ਸੁਖਜਿੰਦਰ ਸ਼ਿੰਦਾ ਦੀ ਅਵਾਜ ਅਤੇ ਗਿੱਲ ਸਾਬ ਦੀ ਆਵਾਜ਼ ਇਕੋ ਜਿਹੀ ਲਗਦੀ ਤੁਹਾਡੇ ਸਾਰੇ ਹੀ episode ਬਾਕਮਾਲ ਹਨ
@charanjeetsingh9799
@charanjeetsingh9799 5 күн бұрын
ਸੰਗਤਾਰ ਬਾਈ ਜੀ ਰੂਹ ਖ਼ੁਸ਼ ਹੋ ਗਈ ਗੁਰਭਜਨ ਗਿੱਲ ਦੀ ਇੰਟਰਵਿਊ ਸੁਣਕੇ ਇਕ ਬਾਈ ਜੀ ਬਹੁਤ ਪੁਰਾਣਾ ਗੀਤ ਹੈ ਓਹ ਮੈਨੂ ਮਿਲ ਨੀ ਰਿਹਾ ਕਿਤੋਂ ਵੀ ਕਿਉਂਕਿ ਓਹ ਕਿਸ ਗਾਇਕ ਤੇ ਗਾਇਕਾ ਨੇ ਗਾਇਆ ਹੈ ਇਹ ਨੀ ਮੈਨੂੰ ਪਤਾ je ਤੁਹਾਨੂੰ ਪਤਾ ਹੈ ਤਾਂ ਕਿਰਪਾ ਕਰਕੇ ਜਰੂਰ ਦਸਣਾ ਜੀ ਗੀਤ ਹੈ ਕੁੜੀ;- ਨੌਕਰ ਦੀ ਜੇ ਲੋੜ ਕਿਸੇ ਨੂੰ ਸੁਣਲੋ ਨਿਆਣੇ ਸਿਆਣੇ ! ਇਕ ਪੰਜੀ ਦੋ ਦੋ ਵਿਕਦੇ ' ਮੰਡੀ ਛੜਿਆਂ ਦੀ ਲੱਗੀ ਲੁਧਿਆਣੇ !! ਵੇ ਇਕ ਪੰਜੀ ---- ਮੁੰਡਾ;- ਕਾਹਤੋਂ ਕਰੇਂ ਕਲੇਸ਼ ਕੁਪੱਤੀਏ ਮੈਂ ਵੀ ਝੂਠ ਨਾ ਬੋਲਾਂ ! ਨੀ ਜੈਤੋ ਦੀ ਮਸ੍ਹੂਰ ਮੰਡੀ ਤੇ ' ਪੰਜੀ ਇਕ ਤੇ ਤੀਵੀਂਆਂ ਸੋਲਾਂ !! ਨੀ ਜੈਤੋ-------
@baljinderkaur6992
@baljinderkaur6992 Жыл бұрын
Hi sangtar how are you when ever i listen your song asin jittange jroor jari jang rakheo i feel the souls of Bhagat Singh Rajguru and Sukhdev in you So every program you have to end up with this song please give a short answer to my message i like 👍 your every podcast
@deepinderkaurneenu5317
@deepinderkaurneenu5317 Жыл бұрын
Bhanwra saheb de vele da vaqt yaad karva ditta shukria ❤️🙏🏻💐
@listenmaninder
@listenmaninder Жыл бұрын
💐
@davinderjd13
@davinderjd13 Жыл бұрын
ਕਮਾਲ ਹੋ ਗਈ ਜੀ ਬਹੁਤ ਕੁਝ ਸੁਣਿਆ ਜੀ ਅੱਜ ਜੋ ਕੇ ਮੇਰੇ ਲਈ ਨਵਾਂ ਸੀ ❤❤❤🙏🙏🙏
@devindersinghpamma8470
@devindersinghpamma8470 Жыл бұрын
ਸੰਗਤਾਰ ਵੀਰ ਜੀ, ਪੋਡਕਾਸਟ ਦੀ ਸੱਭ ਤੋਂ ਸੋਹਣੀ ਪੇਸ਼ਕਸ਼ ਗਿਆਨ ਦੀ ਪੋਟਲੀ ਪੂਰੀ ਨਹੀਂ ਹੋਈ, ਕਿਰਪਾ ਕਰਕੇ ਇੱਕ ਐਪੀਸੋਡ ਹੋਰ ਚਾਈਦਾ ਹੈ ਜੀ।
@jagjitsingh9224
@jagjitsingh9224 Жыл бұрын
Sangtar ❤ jeeyeo
@Geet_Gurjeet
@Geet_Gurjeet Жыл бұрын
ਸਰਕਾਰੀ ਕਾਲਜ ਲੁਧਿਆਣਾ ਵਿਖੇ ਪੜ੍ਹਦੇ ਸਮੇਂ ਇੱਕ ਵਾਰ ਸਤਿਕਾਰਯੋਗ ਗੁਰਭਜਨ ਸਿੰਘ ਗਿੱਲ ਜੀ ਦਾ ਰੂਬਰੂ ਸਮਾਗਮ ਹੋਇਆ ਸੀ, ਉਸ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ: ਨਛੱਤਰ ਸਿੰਘ ਜੀ ਅਤੇ ਪ੍ਰੋ: ਜਸਵਿੰਦਰ ਧਨਾਨਸੂ ਜੀ ਦੇ ਸਦਕਾ ਗਿੱਲ ਸਾਬ੍ਹ ਜੀ ਦਾ ਲਿਖਿਆ ਗੀਤ "ਮਿੱਠਾ ਜਿਹਾ ਗੀਤ ਕੋਈ ਗਾ ਮੇਰੀ ਜਿੰਦੀਏ" ਗਾਇਆ ਸੀ ਜੋ ਕਿ ਸਭ ਨੇ ਬਹੁਤ ਪਸੰਦ ਕੀਤਾ ਸੀ। ਇਹ ਗੀਤ ਸ਼ਾਇਦ "ਫੁੱਲਾਂ ਦੀ ਝਾਂਜਰ" ਜਾਂ "ਸੂਹਾ ਗੁਲਾਬ" ਕਿਤਾਬ ਵਿੱਚੋਂ ਸੀ। ਗੁਰਭਜਨ ਸਿੰਘ ਗਿੱਲ ਜੀ ਨੂੰ ਤਾਂ ਕਈ ਵਾਰ ਮਿਲਿਆ ਹਾਂ, ਪਰ ਸੰਗਤਾਰ ਜੀ ਤੁਹਾਨੂੰ ਮਿਲਣ ਦੀ ਦਿਲੀ ਇੱਛਾ ਹੈ ਜੀ। ਬਹੁਤ ਬਹੁਤ ਧੰਨਵਾਦ ਜੀ 🙏
@stylishsingh1082
@stylishsingh1082 Жыл бұрын
Mera mujh mein kis nahi. Jo kush hai so tera. Insan da apna kuch nahi. Janam ve koi dinda.
@altafhussein7419
@altafhussein7419 Жыл бұрын
ਐਨਾ ਦਾ ਲਿਖਿਆ ਗੀਤ ਪਰਦੇਸੀ ਢੋਲਾ ਜਸਬੀਰ ਜੱਸੀ ਦਾ ਗਾਇਆ..ਕਾਲਜੇ ਚ ਧੂਹ ਪਾਉਂਦਾ
@harvindersekhon8454
@harvindersekhon8454 Жыл бұрын
Ustad g Love you 🙏
@MeharSinghpannu
@MeharSinghpannu Жыл бұрын
ਪੰਜਾਬੀ ਜ਼ਿੰਦਾਬਾਦ
@Rabb_mehar_kre
@Rabb_mehar_kre Жыл бұрын
Sat Shri Akal bhaji....ki haal chaal ji...tusi bahut vdhia bnda bulaya ajj podcast lyi.... 👍👍.... Ikk request main Shamsher Singh Sandhu Wale episode te kiti c Manak Sahib Ji wali....ikk ajj aa veere🤗... Gurdas Mann Sahib Ji nal v gal kro....ohna nu bahut lod aa ajj apni...
@Rabb_mehar_kre
@Rabb_mehar_kre Жыл бұрын
Bhaji thanks for your ❤️....Patiale geri chal Rahi aa ji Manmohan Waris bhaji de songs te...
@mandeepsandhu3436
@mandeepsandhu3436 Жыл бұрын
ਸ਼ਾਨਦਾਰ ਗੱਲਬਾਤ 💗🍁
@SatnamSingh-ut2fe
@SatnamSingh-ut2fe Жыл бұрын
Sangtar bai di ta massa teen minute baari aayi nehi veer n baata k bt kadtey
@Er.inder.khalas
@Er.inder.khalas Жыл бұрын
ਗਿਆਨ ਦਾ ਪਹਾੜ੍ਹ
@pavitarsingh389
@pavitarsingh389 Жыл бұрын
Debi Ji naal video kryo bhaji
@KULDEEPSINGHSAHUWALA-ul6kr
@KULDEEPSINGHSAHUWALA-ul6kr Жыл бұрын
Sat shri akal Bai ji 🌹🌹
@karamjeetsingh2352
@karamjeetsingh2352 Жыл бұрын
ਗਿੱਲ ਸਾਹਿਬ ਬੱਲੇ ਬੱਲੇ
@harvirsingh5670
@harvirsingh5670 Жыл бұрын
ਸੰਗਤਾਰ ਭਾਜੀ ਮਜ਼ਾ ਆ ਗਿਆ, ਹੁਣ ਨਿਰਮਲ ਜੌੜਾ ਜੀ ਨੂੰ ਵੀ ਬੁਲਾਉ ਕਦੀ, ਉਨ੍ਹਾਂ ਕੋਲ ਵੀ ਵੱਡਾ ਖਜ਼ਾਨਾ ਪੁਰਾਣੀਆਂ ਗੱਲਾਂ ਦਾ
@JungleePunjabi
@JungleePunjabi Жыл бұрын
31:49 If I am not wrong Sardool Sikander ji sung this in the talk with Bhai Baldeep Singh ji and many other occasions
@Scratchstudioproductionltd
@Scratchstudioproductionltd Жыл бұрын
Roohdari
@Perryusa-p1f
@Perryusa-p1f 10 күн бұрын
Ssa Virji tusi hun karde ni latest podcast main almost sare son laye ..
@davindersahni6975
@davindersahni6975 Жыл бұрын
Sangtar bhaji..I don't know if u r older or younger than me.I commented couple of times but u never responded. I am from village Khera and have one house in Mahilpur too.Principal Gurmeet Singh sometimes used to treat me like a son.We grew up together bro.lets talk one day.And I watch ur every episode.
Podcast With Gurbhajan Singh Gill | Akas | EP 23
1:19:18
Akas ਅਕਸ
Рет қаралды 53 М.
Parminder Singh Papatoetoe - Punjabi Podcast with Sangtar
32:24
1% vs 100% #beatbox #tiktok
01:10
BeatboxJCOP
Рет қаралды 67 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Sangtar and Jasbir Jassi (EP27) - Punjabi Podcast
38:46
Sangtar
Рет қаралды 54 М.
Bir Singh Sufi Singer | Punjabi PODCAST | EP 2 | Pakistan Visit | Nasir Dhillon
1:18:11
Shamsher Sandhu - Sade Samian Da Chashamdid Gavah (70)
52:15
Sangtar
Рет қаралды 193 М.
Punjabi Podcast - Sangtar and Bhotu Shah (EP21)
27:26
Sangtar
Рет қаралды 43 М.