ਅਸੀ ਘਰ ਬਣਾ ਲੇ ਕੋਠੀਆਂ ਕਾਰਾ ਆ ਗਈਆ ਪਰ ਜ਼ਿੰਦਗੀ ਵਿੱਚ ਇਕ ਘਾਟ ਜੇ ਰਹਿੰਦੀ ਹੈ ਤਾ ਕਿਸੇ ਦਾ ਭਲਾ ਕਰਨ ਦੀ

  Рет қаралды 44,877

Nirvair Sian

Nirvair Sian

Күн бұрын

Пікірлер: 232
@PrabhjotKaur-bq2zd
@PrabhjotKaur-bq2zd 10 ай бұрын
ਜੇ ਵੀਰੇ ਇਦਾਂ ਹੀ ਥੋੜੀ ਥੋੜੀ ਹੈਲਪ ਹੁੰਦੀ ਰਹੇ ਤੇ ਕੋਈ ਕੰਮ ਕਿਸੇ ਦਾ ਹੀ ਚੱਲਦਾ ਰਹੇ ਤਾਂ ਕੋਈ ਦੁਖੀ ਨਾ ਰਹੇ ਕੋਈ ਵਿਹਲਾ ਨਾ ਰਹੇ ਥੋੜੀ ਜਿਹੀ ਮਦਦ ਕਿਸੇ ਦੀ ਜ਼ਿੰਦਗੀ ਸਵਾਰ ਦਿੰਦੀ ਆ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਵੀਰੇ ਮੇਰਾ ਕਰੀਬ ਪਰਮਾਤਮਾ ਤੇਰੇ ਤੇ ਬਰਕਤਾਂ ਪਾਵੇ ਤੇਰੀਆਂ ਕਮਾਈਆਂ ਚ
@BalwinderKaur-mu9zb
@BalwinderKaur-mu9zb 10 ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ 🙏🙏🙏
@GurdialSingh-yn9tq
@GurdialSingh-yn9tq 10 ай бұрын
ਜਿੰਨਾ ਨੂੰ ਵਾਹਿਗੁਰੂ ਜੀ ਨੇ ਸਮਰੱਥਾ ਦਿੱਤੀ ਐ ਉਹਨਾਂ ਸਭ ਨੂੰ ਨਿਰਵੈਰ ਵੀਰ ਜੀ ਵਾਂਗ ਲੋੜਵੰਦ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਐ
@GurmeetSingh-oj8om
@GurmeetSingh-oj8om 11 күн бұрын
Salute to you 🙏
@gurjitsingh8265
@gurjitsingh8265 10 ай бұрын
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਸਾਹਿਬ
@DawinderSingh-xj6yd
@DawinderSingh-xj6yd 10 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@jaggijosan1389
@jaggijosan1389 10 ай бұрын
ਬਾਕੀ ਸਭ ਕੁਝ ਠੀਕ ਹੈ ਪਰਮਾਤਮਾ ਦਾ ਸ਼ੁਕਰ ਹੈ ਸਭ ਨੂੰ ਦੇਵੇ ਰੋਜ਼ਗਾਰ ਪਰਮਾਤਮਾ ਕਿਸੇ ਨੂੰ ਭੁੱਖਾ ਨਾ ਸੋਵੇ ਇਥੇ ਲੋਕੀ ਹਿੰਦੂ ਮੁਸਲਿਮ ਹਿੰਦੂ ਮੁਸਲਮ ਕਰਦੇ ਆ ਜਦ ਕਿ ਮੈਂ ਇੰਦੌਰ ਦੇ ਵਿੱਚ ਰਹਿੰਦਾ ਆ ਸਾਡੇ ਪੰਜਾਬ ਦੇਚ ਫਕਰ ਹੁੰਦਾ ਮੈਨੂੰ ਮੈਂ ਪੰਜਾਬ ਦਾ ਜਣਿਆ ਹੋਇਆ ਆ ਸਾਡੇ ਪੰਜਾਬ ਦੇ ਵਿੱਚ ਦੇਖੋ ਬਾਊ ਜੀ ਨੇ ਕਿੱਡਾ ਖੁਸ਼ ਹੋ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਰੂਪ ਭੇਂਟ ਕੀਤਾ ਵੀਰ ਨੂੰ ਤੇ ਕਿੱਡੀ ਹੱਲਾਸ਼ੇਰੀ ਦਿੱਤੀ ਆ ਇੱਥੇ ਲੋਕੀ ਐਵੇਂ ਹਿੰਦੂ ਮੁਸਲਮ ਕਰੀ ਜਾਂਦੇ ਨੇ ਪਰ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਹਿੰਦੂ ਮੁਸਲਮ ਕੋਈ ਵੀ ਸਿੱਖ ਦੇ ਪ੍ਰਤੀ ਕੋਈ ਕਿਸੇ ਦੇ ਵਿੱਚ ਨਫਰਤ ਨਹੀਂ ਹੈਗੀ ਬਾਕੀ ਵੀਰ ਨਿਰਵੈਰ ਸਿੰਘ ਤੇਰੀ ਚੜ੍ਹਦੀ ਕਲਾ ਰਹੇ ਹਮੇਸ਼ਾ ਜੋ ਯੋਗਦਾਨ ਬਣਦਾ ਰਹੇਗਾ ਪਾਉਂਦੇ ਰਵਾਂਗੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲੋਂ ਸਾਡਾ ਦਸਬੰਧ ਕਢਾਉਂਦੇ ਰਹਿਣ
@dupinderkaur2511
@dupinderkaur2511 10 ай бұрын
Parwaar nu sath daina chahida ...tahi ta ਜੀਵਨਸਾਥੀ ਕਿਹਾ ਜਾਂਦਾ..Dhan Dhan guru Ramdas G ..veer nu hor ਤਰੱਕੀ baksho.
@PrabhjotKaur-bq2zd
@PrabhjotKaur-bq2zd 10 ай бұрын
ਸਵਾਸ ਸਵਾਸ ਸੀ਼੍ ਗੁਰੂ ਰਾਮਦਾਸ ਜੀ 🙏❤️
@vsvs7194
@vsvs7194 10 ай бұрын
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@sonyfoujigurdaspur
@sonyfoujigurdaspur 10 ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@maninderkumar9356
@maninderkumar9356 10 ай бұрын
ਰਾਮ ਰਾਮ ਵੀਰ ਜੀ ਸੋਹਣਾ ਕੰਮ ਕਰਦੇ ਹੋ ਤੁਸੀ ਰੱਬ ਮੇਹਰ ਕਰਨ ਤੁਹਾਡੇ ਤੇ
@ਹੱਸਣਾਮਨਾਹੈ
@ਹੱਸਣਾਮਨਾਹੈ 8 ай бұрын
ਹਾਏ ਰੱਬਾ ਸਭ ਨੂੰ ਰੋਟੀ ਦਿਓ ਜੀ ਵੀਰ ਦਾ ਰੋਣਾ ਨਹੀ ਦੇਖ ਹੁੰਦਾ ਕੋਈ ਵੀਰ ਜਿੰਨਾ ਤੇ ਕਿਰਪਾ ਰੱਬ ਦੀ ਉਹ ਵੀਰ ਦਾ ਘਰ ਬਣਾਉਣ ਵਿਚ ਵੀ ਮਦਦ ਕਰਦੋ ਜੀ
@singhrani8267
@singhrani8267 10 ай бұрын
ਵਾਹਿਗੁਰੂ ਜੀ ਲੰਬੀ ਉਮਰ ਕਰੇਂ ਸਲੂਟ ਆ ❤ਲੋ ਧੰਨਵਾਦ ।
@pm6516
@pm6516 10 ай бұрын
ਪੰਜਾਬ ਨੇ ਹਮੇਸ਼ਾ ਥਾਰਾ ਕਾਰਾ ਦੇ ਮਾਲਕ ਜਮੀਂਦਾਰ ਨੂੰ ਹੀ ਵਿਚਾਰਾ ਸਮਝਿਆ ਹੈ
@WaheguruKhalsa-d3u
@WaheguruKhalsa-d3u 10 ай бұрын
Dhan guru Ramadas ji mehar kro apneyan bacheyan te
@sarnjeetsinghjeetsingh2485
@sarnjeetsinghjeetsingh2485 6 ай бұрын
ਭਾਈ ਨਿਰਵੈਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@sudagarsingh1476
@sudagarsingh1476 10 ай бұрын
ਵਾਹਿਗੁਰੂ ਜੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਤੁਸੀਂ ਸਹੀ ਲਿਖਿਆ। ਆਪਣੇ ਹੀ ਆਪਣਿਆਂ ਦੇ ਸਾਥ ਨਹੀਂ ਖੜਦੇ 🙏🙏🙏🙏🙏
@Mrmontix
@Mrmontix 10 ай бұрын
🌹💐🤲🏼👍🏼ਵਾਹਿਗੁਰੂ ਜੀ ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ 💐🤲🏼🌹👍🏼 ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🤲🏼💐🙏🏻 ਵਾਹਿਗੁਰੂ ਜੀ 💐 ਵਾਹਿਗੁਰੂ ਜੀ 💐 ਵਾਹਿਗੁਰੂ ਜੀ 🌹
@Jagtar_Raian_Wala
@Jagtar_Raian_Wala 7 ай бұрын
ਜਿਹੜੇ ਵੀਰ ਦੀ ਮਦਦ ਕੀਤੀ ਏ , ਹੁਣ ਵੀਰ ਨੂੰ ਚਾਹੀਦਾ, ਕਿ ਕਿਸੇ ਦੀ ਮਦਦ ਜਰੂਰ ਕਰੇ ਜੇ ਹੋ ਸਕੇ ਤਾਂ, .......ਰੋਡ ਤੇ ਬਹੁਤ ਗਰੀਬ ਬੱਚੇ ਨੰਗੇ ਪੈਰੀਂ ਤੁਰੇ ਫਿਰਦੇ ਹਨ, ਉਹਨਾਂ ਨੂੰ ਚੱਪਲਾਂ ਬਗੈਰਾ ਲੈ ਕੇ ਦਈ ਵੀਰ ...ਤਾਂ ਇਸ ਤਰ੍ਹਾਂ ਦੀ ਸੇਵਾ ਦੀ ਲੜੀ ਸ਼ੁਰੂ ਹੋ ਸਕੇ...
@Cricketfootballshort1
@Cricketfootballshort1 10 ай бұрын
Dhan Guru Ramdas ji.
@drlakhwindersingh1753
@drlakhwindersingh1753 7 ай бұрын
Thank you bhaji tusi punjabi loka di help karde nahi ta sadde punjabi punjabi loka di sapout karan di jgah bhaiyyya dy chamche bande aa
@GURPREETKAUR-si1vq
@GURPREETKAUR-si1vq 10 ай бұрын
Veerji aapji Guru Ramdasji di sachi khushi le rahe ho ji. Babaji mehar karo ji
@jaswinderkaur8866
@jaswinderkaur8866 10 ай бұрын
Dhan dhan baba deepsingh ji waheguru ji waheguru ji 🙏🙏🙏🌹🌹❤️🥰
@jaswinderkaurjaswinder7026
@jaswinderkaurjaswinder7026 5 ай бұрын
ਨਿਰਵੈਰ ਪੁੱਤ ਵਾਹਿਗੁਰੂ ਤੇਰੀ ਉਮਰ ਲੰਮੀ ਕਰਨ
@jaskarnsingh2815
@jaskarnsingh2815 8 ай бұрын
ਜਿਹੜੇ ਬੰਦੇ ਮਿਹਨਤੀ ਢੀਠਪੁਣਾ ਨਹੀ ਕਰਦੇ ਉਹਤਾਂ ਬੁਕ ਹੀ ਰਹਿੰਦੇ ਜਿਹੜੇ ਢੀਠ ਹੁੰਦੇ ਉਹਨਾਂ ਨੂੰਕੋਈ ਲਿਜਾਂਦਾ ਨਹੀ ਹੋ ਸਕਦਾ ਦਾਰੂ ਦਾ ਸ਼ੌਕੀਨ ਹੋਵੇ ਵਾਹਿਗੁਰੂ ਮੇਹਰ ਕਰਿਉ ਧੰਨ ਗੁਰੂ ਰਾਮਦਾਸ ਜੀ🙏
@sapna1088
@sapna1088 10 ай бұрын
Dhan Dhan Guru Ramdas Ji Maharaj Meher karo satguru 🙏🙏🙏🙏
@sewasingh2299
@sewasingh2299 10 ай бұрын
ਕੰਮ ਬਹੁਤ ਹੈ ਪਰ ਲੋਕ ਕੰਮ ਕਰਕੇ ਖੁਸ਼ ਨਹੀਂ ਹੈ
@Mahindersingh-y4y
@Mahindersingh-y4y 9 ай бұрын
ਪਤਾ ਨਹੀਂ ਕਿੱਥੇ ਰਹਿੰਦਾ ਤੂੰ ਕੰਮ ਤੇ ਬਹੁਤ ਹੈਗਾ ਪਤਾ ਮੈਨੂੰ ਵੀ ਕੰਮ ਸਾਰੇ ਬਈਏ ਜਿੱਧਰੇ ਵੇਖ ਪੰਜਾਬ ਚ ਭਈਆ ਹੀ ਭਈਏ ਸੈਲਰਾਂ ਚ ਭਈਏ ਫੈਕਟਰੀਆਂ ਚ ਭਈਏ ਪੰਜਾਬੀ ਕਿੱਥੇ ਜਾਣ
@HarindersinghDhaliwal-ku4ft
@HarindersinghDhaliwal-ku4ft 9 ай бұрын
ਸਹੀ ਗੱਲ ਐ ਕਿਸੇ ਨੂੰ ਕਹਿ ਦਿਹਾੜੀ ਲਾਉਣ ਨੂੰ ਮੈਨੂੰ ਮੇਰੇ ਪਿੰਡ ਵਿੱਚ ਕੋਈ ਦਿਹਾੜੀਆ ਨਹੀ ਮਿਲਦਾ ਸਾਰੇ ਵਿਹਲੇ ਤਾਂਸ਼ ਖੇਡ ਦੇ ਹੁੰਦੇ ਆ
@GURPREETKAUR-si1vq
@GURPREETKAUR-si1vq 10 ай бұрын
Dhan Dhan Baba Deep Singhji
@RanjitSingh-bo6fs
@RanjitSingh-bo6fs 9 ай бұрын
Dhan Guru Ram Das ji.Well done.keep it up .
@babbu2684
@babbu2684 10 ай бұрын
ਸਲੂਟ ਕਰਦੇ ਹਾਂ ਬਾਬਾ ਜੀ ਤੁਹਾਨੂੰ
@jindarsingh8726
@jindarsingh8726 10 ай бұрын
Dhan guru ਰਾਮਦਾਸ ਜੀ
@harmailsingh283
@harmailsingh283 8 ай бұрын
ਨਿਰਵੈਰ ਸਿਆਂ ਤੂੰ ਮਹਾਨ ਹੈ ਗਰੀਬਾਂ ਕਰਦਾ ਹੈ ਗੁਰੂ ਰਾਮ ਦਾਸ ਤੁਹਾਡੇ ਨਾਲਹੈ
@Mrmontix
@Mrmontix 10 ай бұрын
ਵਾਹਿਗੁਰੂ ਜੀ 💐 ਵਾਹਿਗੁਰੂ ਜੀ 🌹 ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🤲🏼💐🌹
@gurdevsingh-zc5xw
@gurdevsingh-zc5xw 9 ай бұрын
ਨਿਰਵੈਰ ਵੀਰੇ ਬਹੁਤ ਚੰਗਾ ਕੰਮ ਕਰ ਰਹੇ ਹੋ । ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ।
@RajaKahlon-wf3nu
@RajaKahlon-wf3nu 10 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਜੋ ਕਰ ਰਹੇ ਹੋ 🎉
@harvinderkaur542
@harvinderkaur542 10 ай бұрын
ਹਰ ਸਵਾਸ ਨਾਲ ਤੁਹਾਡਾ ਧੰਨਬਾਦ ਹੈ ਵੀਰ ਜੀ ❤️❤️❤️❤️
@sattibains4818
@sattibains4818 9 ай бұрын
SAT shree akal ji
@rajveerkaur5418
@rajveerkaur5418 8 ай бұрын
Veer ne baba ji da sroop hath vich hi padya te reddy chala rahya. Ae bht wadiya lagya dekh ke.ki kinni respect aa . waheguru ape sariya aediya problem theek karn ge
@tencomplustwo
@tencomplustwo 10 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ❤❤❤❤❤ ਸੱਚਾਈ ਹੈ ਜੀ ਮਨ ਮੇਰਾ ਵੀ ਥੋੜਾ ਜਿਹਾ ਨਮ ਹੋ ਗਿਆ ਸੀ 😂 ਵੀਡੀਓ ਵੇਖ ਕੇ
@TarsemSingh-up5pj
@TarsemSingh-up5pj 10 ай бұрын
Dhan dhan guru Ramdas ji
@baljitsidhu8912
@baljitsidhu8912 8 ай бұрын
ਸਵਾਸ ਸਵਾਸ ਗੁਰੂ ਰਾਮਦਾਸ।। ਸਵਾਸ ਸਵਾਸ ਗੁਰੂ ਰਾਮਦਾਸ।। ਸਵਾਸ ਸਵਾਸ ਗੁਰੂ ਰਾਮਦਾਸ।।❤❤❤❤❤
@saranjeetsingh6306
@saranjeetsingh6306 9 ай бұрын
Bahut vaddi seva swas swas GURU RAMDAS JI .
@bobbiecheema4833
@bobbiecheema4833 10 ай бұрын
Waheguru ji Mehar Karan Salute to you brother.
@ranjitarsh6828
@ranjitarsh6828 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏 ਤੂੰ ਮੇਰਾ ਰਾਖਾ ਸਭਨੀ ਥਾਂਈ ਤਾਂ ਭਉ ਕੇਹਾ ਕਾੜਾ ਜੀਉ ❤❤
@rajinderkaur5928
@rajinderkaur5928 10 ай бұрын
Waheguru ji veer di kamei ch barkat pawi mehar karo
@rajinderkaur5928
@rajinderkaur5928 10 ай бұрын
Veer g bhut vadia karaj kar rehe app God bless you
@sukhdevsinghrai5816
@sukhdevsinghrai5816 9 ай бұрын
Sir Nirbair Singh ji you're really great
@Sukhdev8500-t4n
@Sukhdev8500-t4n 10 ай бұрын
Nirvair warge put Ghar Ghar jaman Waheguru ji 🙏🙏🙏🙏🙏
@Wonderboy5555
@Wonderboy5555 10 ай бұрын
Veer ji kine majboor ne ohna de face to hi lag reha nahi te kade v koi bnda Ronda nahi a pawein kina v dukhi howe.. haale aurat apna dukh ro k das dendi a par bnda KDE kise age nahi rounda.. waheguru ji is veer te kirpa Karan te ehna da pariwaar v vapis aa jawe..🙏🙏
@sukhjinderkaursukhi7803
@sukhjinderkaursukhi7803 6 ай бұрын
Veer ji dhanbad baba deep Singh ji saare Punjab te mehar bharia hath rakhan dhan ho tusi
@hakamsingh3290
@hakamsingh3290 10 ай бұрын
Veerji aap ji Guru Ramdas ji bhut kirpa a ji jo tussi hai Sikh di lod puri kar rahe o Waheguru Waheguru Waheguru Waheguru Waheguru..
@JasbirKaur-nj3sr
@JasbirKaur-nj3sr 10 ай бұрын
You are doing a great job and, waheguru ji app ji nu chardi Kala vich rakhan🙏🙏🙏
@gurdevkaur1209
@gurdevkaur1209 7 ай бұрын
ਸਵਾਸ ਸਵਾਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਸਰਬੱਤ ਦਾ ਭਲਾ ਹੋਵੇ ਜੀ
@PrabhDhillon-ks4oh
@PrabhDhillon-ks4oh 8 ай бұрын
Dhan dhan baba deep Singh Ji with you brother,hundred percent right now in life 🙏🙏🙏🙏🙏
@prabhjotkaurjuneja1121
@prabhjotkaurjuneja1121 4 ай бұрын
Wmk gbu .Dhan Guru Ram Dass ji 🙏
@sonyvalu6137
@sonyvalu6137 9 ай бұрын
ਵਾਹਿਗੁਰੂ ਜੀ🙏🙏🙏ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏
@inderjitkaur1640
@inderjitkaur1640 7 ай бұрын
Tusi guru ramdaas ji ji di kripa naal ki eya di jindgi swar diti wahguru ji aap de ang sang sahai rehenge
@AllOne-u4x
@AllOne-u4x 10 ай бұрын
Bahut changi gall, Sabnu Sabdi madad karni chahidi
@LallySandhu-xh6uv
@LallySandhu-xh6uv 9 ай бұрын
SAHIB SHRI GURU RAMDAS SAHIB JI MAHARAJ AAP JI NU APNA NAAM BAKHSHAN,HAR KHUSHI KHUSHHALI TANDRUSTI CHARHDI KLA BAKHSHAN BHAI SAAB JI ,JIVAN SAFAL KRN WAHEGURU JI AAP JI DA TE AAP JI DE SATHIYAAN DA TE SARI LOKAYI DA JI 🙏🙏🙏 AAP JI BAHUT VADDA SEA DA KARAJ KR RHE HI BHAI SAAB
@GurvirSingh-nj4tp
@GurvirSingh-nj4tp 7 ай бұрын
Dhan Dhan Guru Ramdas Ji Waheguru Ji 🙏🙏
@AvtarSingh-mc8en
@AvtarSingh-mc8en 10 ай бұрын
Dhan nirvair s j I kise bhalla karna
@roopsingh-wn6wj
@roopsingh-wn6wj 10 ай бұрын
Guru ram dass ji ne aap nede😮 ho k suni aa veer di... Bahut vdhiya kmm krya... Singhan ne
@SukhbirKaur-zj5gp
@SukhbirKaur-zj5gp 10 ай бұрын
waheguru ji dhan dhan guru Ramdas ji
@JaswinderSingh-qe5uc
@JaswinderSingh-qe5uc 10 ай бұрын
Bohot bohot Khushi hoya jii tuci veer di help kiti baba ji tohnu khushiya bakhsan😊
@Boparai9971
@Boparai9971 8 ай бұрын
Waheguru ji o dhan dhan baba deep Singh ji o dhan dhan baba deep Singh ji o dhan dhan guru Ramdas ji o subash subash guru Ramdas ji o dhan dhan baba deep Singh ji o 🙏🙏🙏🙏🙏🙏💐
@ParamjeetKaur-mj1mr
@ParamjeetKaur-mj1mr 3 ай бұрын
God bless nirvar brother
@shanvir8741
@shanvir8741 10 ай бұрын
Waheguru ji
@LallySandhu-xh6uv
@LallySandhu-xh6uv 9 ай бұрын
WAHEGURU JI MEHAR KRN JI AAP JI UPPAR , APNA NAAM JAPAUN,HAR KHUSHI KHUSHHALI TANDRUSTI CHARHDI KLA BAKHSHAN JI.KOI DUKHI NA RHE ,SARE EHNA VANGU IK DUJE DI SEWA KR KR SATH DYIYE TE WAHEGURU JI EGO TON BCHA KR RAKHN JI.AAPAN SAB NU HI .
@dalipraj6956
@dalipraj6956 10 ай бұрын
dhan dhan Ram das guru ji
@bhupinderkaur5844
@bhupinderkaur5844 10 ай бұрын
Waheguru ggg🙏🙏🙏 veer g app bhout vadiay kam kardeho te app sab di help karde ho (veer g main patiala to ha) te main app dihar viedo dekhdi ha manu v video dehk ke rona aajda h (wahegur ggggg 🙏🙏🙏🙏🙏🙏)
@gurvinderkaur5518
@gurvinderkaur5518 10 ай бұрын
Veera rab tuhanu hor shakti deway...bht log tuhady nal jur jany..❤
@Happy-t9s4x
@Happy-t9s4x 10 ай бұрын
Dhan Dhan guru Ram das ji
@jaswantkaur8797
@jaswantkaur8797 6 ай бұрын
ਵੀਰ ਜੀ ਕਿਸੇ ਵੀਡਿਓ ਚ ਆਪਣਾ ਸੁੰਦਰ ਰੂਪ ਬਖਾਯੋ ਅਸੀ ਵੀ ਰੱਬ ਦੇ ਦਰਸ਼ਨ ਕਰ ਸਕੀਏ 🙏🙏
@bhawanasohal8005
@bhawanasohal8005 10 ай бұрын
Dhan guru ram das ji🙏
@JaswinderSingh-lq6zj
@JaswinderSingh-lq6zj 10 ай бұрын
Waheguru ji Mehar kario iss Veer te ji 🙏
@harwindergandhara6439
@harwindergandhara6439 8 ай бұрын
Salute aa veer ji thanu
@gurindersingh3073
@gurindersingh3073 10 ай бұрын
ਸਵਾਸ ਸਵਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@amandeepkaurdhillon4971
@amandeepkaurdhillon4971 8 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🙏
@barindersinghmander6375
@barindersinghmander6375 7 ай бұрын
🙏🙏🙏ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ, 🙏🙏🙏🙏❤️
@jaskiratkaur16
@jaskiratkaur16 10 ай бұрын
Waheguru ji 🙏🙏🙏🙏🙏
@HarmanSingh-vz7pw
@HarmanSingh-vz7pw 10 ай бұрын
Waheguru ji mehar kro ji 🙏 ❤
@randhawasngh7272
@randhawasngh7272 10 ай бұрын
Waheguru jio
@BalkarSingh-dc1oq
@BalkarSingh-dc1oq 6 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@rajjoshah1846
@rajjoshah1846 8 ай бұрын
ਰਾਜੂ ਸ਼ਾਹ ਸਾਨੀਪੁਰ 🌾🙏🙏🌾🙏🙏🌾🕋🤲🤲🌾👏👏🌾❤️👍
@amarjitkaur3169
@amarjitkaur3169 10 ай бұрын
Wahiguru wahiguru wahiguru wahiguru wahiguru g
@dalbirsingh27
@dalbirsingh27 10 ай бұрын
Waheguru ji ka Khalsa Waheguru ji ki Fateh ji 🙏
@rka5506
@rka5506 10 ай бұрын
Veer ji thank s you help him lot God bless you
@narinderkaur8874
@narinderkaur8874 10 ай бұрын
Waheguru ji Waheguru ji
@jassihothi2755
@jassihothi2755 8 ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ
@Nimrat_774
@Nimrat_774 10 ай бұрын
Very nice veer ji god bless you
@sandeepkaurmasih975
@sandeepkaurmasih975 7 ай бұрын
No words for u brother 🙏 love you soooo much brother
@KarmjitSingh-z4j
@KarmjitSingh-z4j 10 ай бұрын
Dan Dan guru ramdas ji chadikala vich rakay ver nu
@satkarsingh8545
@satkarsingh8545 8 ай бұрын
Dhan aa veer ji Asli daan
@realgillgaming4045
@realgillgaming4045 10 ай бұрын
Dhan baba deep singh ji ❤❤
@rachhpalsinghsingh4465
@rachhpalsinghsingh4465 9 ай бұрын
ਵੀਰੇ ਰੇੜੀ ਬਣਾ ਕੇ ਨਾਲ ਕੁਝ ਮਾਇਆ ਵੀ ਦਿਆ ਕਰੋ ਕਿਉ ਕਿ ਰੇੜੀ ਤੇ ਸਮਾਨ ਦੀ ਜਰੂਰਤ ਐਂ?
@sanjaybabbar-rr3xm
@sanjaybabbar-rr3xm 10 ай бұрын
Aap g bahut achha kam kar rahe ho Rojgar da jariya banana bada vada kam hai Janani da kasam admi Admi da kasam Rojgar
@balwinderkaurkaur2738
@balwinderkaurkaur2738 7 ай бұрын
Dhangururamadasjimeharkroapneyanbscheheyante
@sukhdevkaur9697
@sukhdevkaur9697 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@usharani6682
@usharani6682 10 ай бұрын
Dhan dhan Baba deep Singh ji 🙏🙏
@parmjitrataul9955
@parmjitrataul9955 10 ай бұрын
Waheguru ji waheguru ji 🙏🏻 Maher kareo 🙏🏻 as veer t
@JagjitSingh-kf4gi
@JagjitSingh-kf4gi 10 ай бұрын
Iss veer ne mainu bhi Rula Diya,waheguru ji ahna te mehar Karo.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
ਬਾਪੂ ਦਾ ਘਰ ਲੱਭਣ ਚ ਦਿਓ ਸਾਥ ਸ਼੍ਰੀ ਮੁਕਤਸਰ ਸਾਹਿਬ94655,01778,98143,60997,94642,17890
8:01
🙏ਬਾਲਾ ਜੀ ਮਨੁਖਤਾ ਦੀ ਸੇਵਾ🙏 ਸ਼੍ਰੀ ਮੁਕਤਸਰ ਸਾਹਿਬ
Рет қаралды 6 М.
jad ek sardar bacha sticker vech reha si
8:25
Nirvair Sian
Рет қаралды 24 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН