ਮੈ ਅਕਸਰ ਵੱਡੀਆਂ ਵੱਡੀਆਂ ਅਰਦਾਸਾਂ ਕਰਦਾ ਸਾ ਪਰ ਜਦ ਇਹਨਾ ਬਜ਼ੁਰਗਾਂ ਨੂੰ ਮਿਲਦਾ ਹਾ*

  Рет қаралды 150,592

Nirvair Sian

Nirvair Sian

Күн бұрын

Пікірлер: 321
@preet_singh1
@preet_singh1 9 ай бұрын
ਧੰਨ ਬਾਬਾ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ🙏
@flashsingh8685
@flashsingh8685 9 ай бұрын
ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੱਡੀ ਸੇਵਾ ਲਾਈ ਹੈ ਤੁਹਾਡੀ 🙏🙏
@flashsingh8685
@flashsingh8685 9 ай бұрын
🙏🙏 ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ 🙏🙏
@Seerat1213
@Seerat1213 9 ай бұрын
ਵਾਹਿਗੁਰੂ ਜੀ ਆਪ ਹੀ ਕਰਵਾਉਂਦੇ ਹਨ ਸੇਵਾ ਆਪਣੇ ਗੁਰਸਿੱਖਾਂ ਤੋਂ ਆਪਣੇ ਗੁਰਸਿੱਖਾਂ ਦੀ❤🙏
@baljitsidhu8912
@baljitsidhu8912 9 ай бұрын
ਬਹੁਤ ਬਹੁਤ ਧੰਨਵਾਦ ਛੋਟੇ ਵੀਰ ਨਿਰਵੈਰ ਸਿਆਂ ❤❤❤❤❤
@krishandev3633
@krishandev3633 9 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀਓ👏
@singhsukhdittsingh4257
@singhsukhdittsingh4257 9 ай бұрын
ਧੰਨ ਧੰਨ ਰਾਮ ਦਾਸ ਗੁਰੂ ਜੀ
@Sandeep.Singh62
@Sandeep.Singh62 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@pargatbhutwadhiajimerapind7353
@pargatbhutwadhiajimerapind7353 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@rajjoshah1846
@rajjoshah1846 9 ай бұрын
ਰਾਜੂ ਸ਼ਾਹ ਸਾਨੀਪੁਰ 🌾🙏🙏🌾🙏🙏🌾❤️🕋🤲🤲🌾👏👏🌾❤️👍
@Sandeep.Singh62
@Sandeep.Singh62 9 ай бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@KaranjeetKaur-fi9rr
@KaranjeetKaur-fi9rr 9 ай бұрын
ਜਿਹੜੇ ਭੈਣ ਭਰਾ ਹੋਰ ਨਹੀ ਮੱਦਦ ਕਰ ਸਕਦੇ ਉਹ ਬਾਈ ਚੇਨਲ ਬੱਦ ਤੋ ਵੱਧ ਲਾਈਕ ਅਤੇ ਸ਼ੇਅਰ ਕਰੋ ਜੀ
@ranvirsandhu7708
@ranvirsandhu7708 10 ай бұрын
ਵੀਰੇ ਅਸੀ ਬੜੇ ਨਾਸ਼ੁਕਰੇ ਆ ਜੁ ਵਾਹਿਗੁਰੂ ਨੇ ਸਾਨੂੰ ਸਭ ਕੁੱਛ ਦਿੱਤਾ ਅਸੀ ਤਾਂ ਵੇ ਉਸ ਵਾਹਿਗੁਰੂ ਨੂੰ ਉਲਾਮੇ ਦੇਦੇ ਰਹਿਣੇ a🥺🥺
@gurjantsingh2020
@gurjantsingh2020 10 ай бұрын
Bilkul thik keh rahe ho veer ji ,sabar dekhna h ta eho jiha sikh nu dekho ,asi vakaya hi kinne na sukre ha ,jo sab kujh hon te baad b Guru sahib nu mehne marde ha ,,bakjas lo Guru ji saanu 😢😢
@dharmpal5716
@dharmpal5716 10 ай бұрын
Whguru je
@mukul9360
@mukul9360 10 ай бұрын
ਸਹੀ ਕਿਹਾ ਵੀਰ ਜੀ 🙏🏻❤️🙏🏻
@harfruitplantspunjab1RabbPyara
@harfruitplantspunjab1RabbPyara 9 ай бұрын
ਸੁਖਾਲੇ ਸਵਾਸ ਵਾਹਿਗੁਰੂ ਚਿਤ ਆਵੇ 🤲🏻ਵਾਹਿਗੁਰੂਵਾਹਿਗੁਰੂ
@KulwinderKaur-vy7zv
@KulwinderKaur-vy7zv 9 ай бұрын
ਧੰਨ ਹੋ ਤੁਸੀਂ ਵੀਰੇ ਜੋ ਗੁਰੂਆਂ ਨੂੰ ਇਨਾ ਯਾਦ ਕਰਦੇ ਹੋ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ❤❤❤🙏🙏
@kalgidhardashmesh7288
@kalgidhardashmesh7288 9 ай бұрын
ਸਾਹਿਬ ਦੀਆਂ ਬਖਸ਼ਿਸ਼ਾਂ ਨੇ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ
@baggagrewal
@baggagrewal 9 ай бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ , ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏🙏🙏🙏🌹🌹🌹🌹🌹❤️❤️❤️❤️❤️🌺🌺🌺🌺🌺
@saranjeetsingh6306
@saranjeetsingh6306 9 ай бұрын
Dhan Dhan Guru RAMDAS JIO great service to Sikhism.
@gurjeetsingh1613
@gurjeetsingh1613 9 ай бұрын
ਵਾਹਿਗੁਰੂ ਨਰਵੈਲ ਸਿੰਘ ਨੂੰ ਚੜਦੀ ਕਲਾ ਬਖਸ਼ੀ ਲੰਮੀ ਉਮਰ ਬਖਸ਼ੀ ਗੁਰਜੀਤ ਸਿੰਘ ਯੂ ਪੀ
@ranjitsinghranjitsigh8494
@ranjitsinghranjitsigh8494 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ ਤੁਹਾਡੇ ਵਰਗੀ ਸੋਚ ਹਰ ਬੰਦੇ ਦੀ ਹੋਵੇ ਤਾਂ ਗਰੀਬ ਨੂੰ ਗਰੀਬੀ ਮਹਿਸੂਸ ਨਈ ਹੋਵੇਗੀ ਮੈ ਤੁਹਾਡਾ ਦਿਲੋਂ ਧੰਵਾਦ ਕਰਦਾ ਹਾਂ ਗੁਰੂ ਜੀ ਦੀ ਗੋਲਕ ਵਿੱਚ ਪਾਉਣ ਨਾਲੋ ਗੁਰੂ ਦੇ ਬੰਦੇ ਨੂੰ ਦੇਣ ਨਾ ਜਾਦਾ ਪੁੰਨ ਲਗਦਾ ਹੈ ਰਣਜੀਤ ਸਿੰਘ UP ਤੋਂ
@pcheekupadda
@pcheekupadda 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਵੀਰੇ ਨਿਰਵੈਰ ਸਿੰਘ ਤੇ ਤਾਂ ਕਿ ਲੋੜਵੰਦਾਂ ਦੀ ਮਦਦ ਕਰ ਸਕਣ।
@paramjitsingh4173
@paramjitsingh4173 8 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ।
@manjitkaur7134
@manjitkaur7134 9 ай бұрын
ਵੀਰ ਜੀ ਇਹ ਵੀਡੀਓ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਵੀਰ ਜੀ ਤੁਸੀ ਇਕ ਇਨਸਾਨੀਅਤ ਨਾਲ ਸੇਵਾ ਕਰ ਰਹੇ ਹੋ ਮੇਰੇ ਵੱਲੋ ਵੀਰ ਜੀ ਤੁਹਾਨੂੰ ਮੇਰੇ ਦਿਲ ਦੀ ਗਹਿਰਾਈ ਵਿਚੋ ਸਲਾਮ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Bhagti22665
@Bhagti22665 9 ай бұрын
ਤੁਹਾਡੇ ਵਰਗੇ ਰੋਜ਼ ਰੋਜ਼ ਨਹੀਂ ਜੰਮਦੇ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਧੰਨ ਧੰਨ ਗੁਰੂ ਰਾਮਦਾਸ ਜੀ ❤
@sajanhdstudioramdas372
@sajanhdstudioramdas372 9 ай бұрын
ਧੰਨ ਧੰਨ ਗੁਰੂ ਰਾਮਦਾਸ ਜੀ
@sukhsandhu02
@sukhsandhu02 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਰੇ ਵੀਰਾ ਨੂੰ ਬੇਨਤੀ ਆ ਕੇ ਭਾਈ ਸਾਬ ਦੀਆ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਕਰਿਆ ਕਰੋ ਤਾ ਜੋ ਆਪਾ ਵੀ ਇਸ ਸੇਵਾ ਵਿੱਚ ਜੋਗਦਾਨ ਪਾ ਸਕੀਏ ॥ 🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏
@realgillgaming4045
@realgillgaming4045 10 ай бұрын
ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸਾਹਿਬ ਜੀ ❤❤
@kaurmaninderjit6366
@kaurmaninderjit6366 10 ай бұрын
ਇਸ ਵੀਰ ਜੀ ਦੀ ਲੜਕੀ ਮੈਨੂੰ ਦੇ ਦਿਓ ਜੀ ਮੈਂ ਆਪਣੇ ਹਿੱਸੇ ਵਿੱਚੋ ਸ਼ਾਦੀ ਕਰ ਦਿਆਂਗੀ
@sandeepbal9465
@sandeepbal9465 9 ай бұрын
Waheguru waheguru bout weddi a vee sewa di g😢😊
@santbhindranwalejidefanche8767
@santbhindranwalejidefanche8767 9 ай бұрын
ਵਿਆਹ/ਬਿਆਹ ਹੁੰਦਾ ਜੀ ਬਹੁਤ ਚੰਗੀ ਸੋਚ ਐ ਥੋਡੀ 🙌🏼
@sukhmohansingh7260
@sukhmohansingh7260 9 ай бұрын
Waheguru ji Waheguru ji 🙏 Dhan guru Nanak Dev ji Kirpa karo sikh sangat tey
@raghvirsingh3349
@raghvirsingh3349 9 ай бұрын
ਵਾਹਿਗੁਰੂ ਜੀ ❤🙏
@GaganDeep-vq9tu
@GaganDeep-vq9tu 9 ай бұрын
Aapki soch ko dil❤ se salute hai ji
@baljitsidhu8912
@baljitsidhu8912 8 ай бұрын
ਸਵਾਸ ਸਵਾਸ ਗੁਰੂ ਰਾਮਦਾਸ।। ਸਵਾਸ ਸਵਾਸ ਗੁਰੂ ਰਾਮਦਾਸ।। ਸਵਾਸ ਸਵਾਸ ਗੁਰੂ ਰਾਮਦਾਸ।।❤❤❤❤❤
@GurJeet-u1g
@GurJeet-u1g 9 ай бұрын
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ
@harfruitplantspunjab1RabbPyara
@harfruitplantspunjab1RabbPyara 9 ай бұрын
ੴਸਤਿਕਰਤਾਰਅਕਾਲਸਹਾਇ ਵਾਹਿਗੁਰੂਵਾਹਿਗੁਰੂ ਤੂਹੀਤੂਹੀ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 9 ай бұрын
ਵਾਹਿਗੁਰੂ ਵਾਹਿਗੁਰੂ ਜੀ🙏🙏
@AmandeepSingh-bu4wn
@AmandeepSingh-bu4wn 9 ай бұрын
ਵਹਿਗੁਰੂ ਸਾਹਿਬ ਜੀ
@GurchranSingh-33033
@GurchranSingh-33033 9 ай бұрын
Ajjj De greeb. Sikha da maharaja Ranjeet singh sere punjab . Sain Samaj jindabad.
@moneysharma4558
@moneysharma4558 9 ай бұрын
ਇਹ ਅਸਲ ਸੇਵਾ ਹੈ ਵਾਹਿਗੁਰੂ ਵਾਹਿਗੁਰੂ
@Punjab8485
@Punjab8485 10 ай бұрын
ਧੰਨ ਆ ਗੁਰੂ ਪਿਆਰੇ, ਧੰਨ ਆ ਓਹ ਮਾਂ ਜਿੰਨੇ ਆਪ ਜਿਹੇ ਨੂੰ ਜਨਮ ਦਿੱਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ
@balkarsinghnagra7669
@balkarsinghnagra7669 9 ай бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਵਖਸਣ ❤
@GaganDeep-vq9tu
@GaganDeep-vq9tu 9 ай бұрын
Veer ji mai ta fan ho gya ji aapka🙏🙏🙏🙏🙏dhan dhan guru ramdas ji waheguru ji khalsa waheguru ji fatehe🙏🙏🙏🙏
@kuldeepbindra6470
@kuldeepbindra6470 9 ай бұрын
सेवा तो आप मानवता बहुत कर रहे हैं, देख कर बेहद ही अच्छा लगता हैं। मगर आप जी की Dhan dhan guru Ramdas ji की प्रति दिल से आस्था देख कर मन बेहद ही प्रसन्न होता है। देख, सुन कर मन से अहंकार खत्म हो जाता हैं। वाहेगुरु जी आप पर इसी तरह कृपा रखें....❤❤❤❤
@SonySingh-j1c
@SonySingh-j1c 9 ай бұрын
ਨਿਰਵੈਰ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰ ਇਸ ਨੂੰ ਤਰੱਕੀਆਂ ਬਖ਼ਸ਼ੀ
@JaspalSingh-ih6xd
@JaspalSingh-ih6xd 9 ай бұрын
ਨਿਰਵੈਰ ਸਿੰਘ ਖਾਲਸਾ ਜੀ ਮੈ ਸਿੰਧਾ ਗੁਰੂ ਦਾ ਸਿੱਖ ਸੀ ਸਵੇਰੇ 2/30ਵਜੇ ਜਾਕੇ ਸਾਹਿਬ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਇਨਸਾਨ ਕਰਵਦਾ ਸੀ ਵੜਾ ਮਨ ਵਿੱਚ ੳਤਸਾਹ ਹੁੰਦਾ ਸੀ ਸਾਈਦ ਮੇਰੇ ਕਰੀਬੀਆ ਨੂੰ ਮੇਰਾ ਸਿੱਖ ਬਣਨਾ ਚੰਗਾ ਨਹੀਂ ਲੱਗੀਆ ਚਲੋ ਬੁਹਤ ਕੁੱਝ ਹੋਇਆ ਕੀ ਤੁਸੀਂ ਮੇਰੀ ਇੱਕ ਲੱਖ ਦੀ ਮੱਦਦ ਕਰ ਸਕਦੇ ਹੋ ਜੋ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੈਨੂੰ ਨੂੰ ਹਾਜਰ ਨਾਜਰ ਸਮਝ ਕੇ 18ਮਹਿਨੇ ਵਾਆਦ ਸਮੇਤ ਵਿਆਜ਼ ਵਿਆਜ ਵੀ ਇੱਕ ਪਾਠ ਡੇਲੀ ਆਪ ਜੀ ਲਈ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦਾ ਕਰਾਗਾ
@Pb06husan___preet
@Pb06husan___preet 9 ай бұрын
Guru Ram. Das ji Veer ji nu Chardi kla and bal bakhshi
@BaljinderThind-xr7le
@BaljinderThind-xr7le 6 ай бұрын
Dhan dhan guru ramdass
@sakinderboparai3046
@sakinderboparai3046 10 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ।
@gurindersingh3073
@gurindersingh3073 10 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨ ਸਭਨਾਂ ਤੇ
@ParmaJeet-q2v
@ParmaJeet-q2v 9 ай бұрын
Waheguru Waheguru Waheguru Waheguru Waheguru Waheguru Waheguru Waheguru Waheguru
@JagsirSingh-ph5tg
@JagsirSingh-ph5tg 9 ай бұрын
।।ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ।। ਸਭ ਦਾ ਭਲਾ ਕਰਨਾ ਦਾਤਿਆ। 🙏🙏🙏🙏ਕਰ ਭਲਾ, ਹੋ ਭਲਾ,ਅੰਤ! ਭਲੇ ਦਾ ਭਲਾ।
@tarsemsinghtarsam1731
@tarsemsinghtarsam1731 10 ай бұрын
ਸਾਨੂੰ ਵੀਰ ਜੀ ਇਸ ਵੀਡੀਓ ਤੋ ਇਹ ਸਿਖਿਆ ਮਿਲਦੀ ਇਹ ਕੇ ਕਿਸੇ ਗਰੀਬ ਦਾ ਹੱਕ ਨਾ ਮਾਰੋ ਕੋਈ ਕੀ ਪਤਾ ਕਿਸ ਤਰਾ ਆਪਣਾ ਢਿੱਡ ਭਰਦਾ ਏ ਗਰੀਬ ਦੀ ਅਸੀਸ ਕਈ ਗੁਣਾ ਤਰੱਕੀਆਂ ਬਖਸ਼ ਦੀ ਏ ਤੇ ਬਦਸੀਸ ਬਹੁਤ ਮਾੜੀ ਹੁਦੀ ਏ ਬਾਕੀ ਗੁਰੂ ਰਾਮਦਾਸ ਮੇਹਰ ਕਰਨ ਵਾਹਿਗੁਰੂ
@AmandeepKaur-nl8dm
@AmandeepKaur-nl8dm 10 ай бұрын
ਵਾਹਿਗੁਰੂ ਸਾਨੂੰ ਵੀ ਸਬਰ ਦਾ ਦਾਨ ਬਖ਼ਸ਼ ਸਾਰਾ ਕੁਝ ਕੋਲ ਪਰ ਗਿਲੇ ਸ਼ਿਕਵੇ ਫਿਰ ਵੀ ਨਹੀਂ ਮੁੱਕਦੇ
@harfruitplantspunjab1RabbPyara
@harfruitplantspunjab1RabbPyara 9 ай бұрын
ੴਵਾਹਿਗੁਰੂ
@Karanveersharma-q7h
@Karanveersharma-q7h 8 ай бұрын
Waheguru g 🙏🙏🙏🙏🙏🙏🙏🙏🙏🙏mehar karn bai saab g🙏🙏🙏🙏🙏
@SurinderKaur-e1o
@SurinderKaur-e1o 9 ай бұрын
ਵਾਹਿਗੁਰੂ🙏🙏🌹🌹🌹🌹🌹🌹🌹🌹
@gurjitsingh8265
@gurjitsingh8265 10 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ
@GurjitSingh-lx7wd
@GurjitSingh-lx7wd 9 ай бұрын
Dhanwad Guru Ramdas ji
@gurdialsingh3131
@gurdialsingh3131 9 ай бұрын
Dhan dhan guru Ram das sahib ji veer ji nu hamesha chardi kalla cho rakhna ji waheguru ji
@RUPINDERSINGH-si8et
@RUPINDERSINGH-si8et 9 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@IcY_47
@IcY_47 9 ай бұрын
Waheguru ji mehr krn ji tuhde te mera v bhut dil krda sbb di help krn nu waheguru ji sbb da bhala krn
@LovelyCornflowers-yd7qr
@LovelyCornflowers-yd7qr 9 ай бұрын
ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਗੁਰੂ ਮੇਹਰ ਕਰੇ ਜੀ
@ranjitarsh6828
@ranjitarsh6828 10 ай бұрын
ਤੁਹਾਡੀ ਨਮਰਤਾ ਦੇਖ ਕੇ ਅੱਖਾਂ ਨਮ ਹੋ ਜਾਂਦੀਆਂ ਵੀਰ ਜੀ 🙏🙏🙏🙏🙏
@raghbirsingh3508
@raghbirsingh3508 4 ай бұрын
ਸਤਿਗੁਰ ਆਪ ਜੀ ਨੂੰ ਮਾਨਵਤਾ ਦੀ ਸੇਵਾ ਲਈ ਹੋਰ ਵਧੇਰੇ ਸਮਰੱਥਾ, ਉਦਮ, ਉਤਸ਼ਾਹ ਅਤੇ ਸਿਹਤਯਾਬੀ ਬਖ਼ਸ਼ਣ !
@HARRY_ME_sc
@HARRY_ME_sc 9 ай бұрын
ਵੀਰ ਜੀ ਵਾਹਿਗੂਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@kamaljitkaur9656
@kamaljitkaur9656 10 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️♥️
@palsingh6983
@palsingh6983 10 ай бұрын
Dhan Dhan Sri Guru Ramdas ji waheguru ji waheguru ji
@harfruitplantspunjab1RabbPyara
@harfruitplantspunjab1RabbPyara 9 ай бұрын
@@palsingh6983 ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ 🤲🏻ਵਸ ਮੇਰੇ ਪਿਆਰਿਆ
@sudagarsingh1476
@sudagarsingh1476 10 ай бұрын
ਵਾਹਿਗੁਰੂ ਜੀ ਤੁਹਾਡੇ ਵੀਡੀਓ ਵੇਖ ਕੇ ਮਨ ਭਰ ਆਉਂਦਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@jasvirsingh477
@jasvirsingh477 9 ай бұрын
ਨਿਰਵੈਰ ਸਿਆ ਤੇਰਾ ਬਹੁਤ ਬਹੁਤ ਧੱਨਵਾਧ। ਤੁਸੀ ਵੀਰੇ ਗਰੀਬਾ ਵਾਰੇ ਸੋਚਦੇ ਹੋ
@cool9532
@cool9532 9 ай бұрын
ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਚ ਰੱਖੇ
@nirpalkaur3646
@nirpalkaur3646 9 ай бұрын
🙏🙏🙏🙏🙏❤️❤️❤️🌹🌹🌹 waheguru ji waheguru 🌹❤️❤️🌹
@ashgamerz2179
@ashgamerz2179 9 ай бұрын
Waheguru Ji ❤
@mukul9360
@mukul9360 10 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ 🙏🏻❤️🥺
@VanshcheemaCheema-eq8me
@VanshcheemaCheema-eq8me 9 ай бұрын
ਧੰਨ ਧੰਨ ਬਾਬਾ ਰਾਮਦਾਸ ਜੀ
@bharpoorsingh270
@bharpoorsingh270 10 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ
@sapna1088
@sapna1088 10 ай бұрын
Dhan Dhan Guru Ramdas Ji Maharaj Meher karo satguru 🙏🙏🙏🙏
@BalwinderSingh-yz1dc
@BalwinderSingh-yz1dc 10 ай бұрын
ਧਨ ਗੁਰੂ ਰਾਮਦਾਸ ਜੀ 🙏🙏🙏🙏🙏
@SurjeetSingh-tr8yj
@SurjeetSingh-tr8yj 9 ай бұрын
Excellent job God bless you my dear
@gunwantkaur8244
@gunwantkaur8244 10 ай бұрын
ਵਾਹਿਗੁਰੂ ਜੀ ਬਹੁਤ ਵਧੀਆ ਕਾਰਜ ਵੀਰ ਜੀ
@PunjabiSikhSangat
@PunjabiSikhSangat 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹 Nirvair Sain ji Rabi rooh 🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Nankana Sahib de darshan ate Hukamnama
@SurajSinghRaagi
@SurajSinghRaagi 6 ай бұрын
ਵੀਰ ਜੀ ਗੁਰੂ ਰਾਮਦਾਸ ਮਹਾਂਰਾਜ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@harbanskaur8146
@harbanskaur8146 10 ай бұрын
ਵਾਹਿਗੁਰੂ ਜੀਓ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀਓ
@balwinderkaurkhalsa5118
@balwinderkaurkhalsa5118 9 ай бұрын
Waheguru ji Dhan Dhan Guru Ramdas ji
@Goldencalifamily
@Goldencalifamily 9 ай бұрын
DHAN DHAN SRI GURU RAMDAS JI
@AvtarSingh-ep4ew
@AvtarSingh-ep4ew 2 ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ❤❤❤❤❤
@paramjeetsingh6866
@paramjeetsingh6866 9 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@ParamjitSingh-pb1cv
@ParamjitSingh-pb1cv 10 ай бұрын
ਜੀ ਓ ਜਵਾਨਾ❤❤❤❤
@singhsaab6992
@singhsaab6992 10 ай бұрын
Bahut sohna kam kar rahe ho veer chardi kalan rakhan guru Ramdas ji 🙏
@VickySharma-cx5ew
@VickySharma-cx5ew 9 ай бұрын
🥺nirvair baba ji tussi rabb da roop ho ji 🙏waheguru tuhadi hamesha umar lambi karn🙏
@LabhaSingh-gs7bf
@LabhaSingh-gs7bf 5 ай бұрын
ਗੁਰੂ ਰਾਮਦਾਸ ਜੀ ਮੇਹਰ ਕਰੋ ਜੀ
@Kataria.vlogs0786
@Kataria.vlogs0786 8 ай бұрын
BABA G PEHLE TE DAR GAYE C STAND LAUNDE HOYE JAD PICHE IK HOR SARDAR G TUHADE KOL AYE TE OH SAGO HOR DAR GAYE TE DARR DE VICH OH TUHADE PERI HATH LAUN LAGE TE JAD TUSI TOKEYA V C BABA G NU KI TUSI VADDE HO MERE TO BABA G. VEER G BADA DIL KARDA EDA SEWA KARA TE VADD TO VADD HELP KARA LOKA DI. TE JITHO TAK HO SAKDA JINI AUKAT DE VICH HEGA PH GURU RAMDAS G SEWA AAP LENDE V NE. MAIN SARDAR NAHI HAAN VEER G BUT TUHANU DEKH KE SANU KINA MOTIVATION MILDA TE SEWA KARAN DI BHAWNA JAGDI TUHANU DEKH KE. DHAN DHAN SHERI GURU RAMDAS G
@amritkaur6831
@amritkaur6831 9 ай бұрын
Waheguru ji waheguru ji waheguru ji waheguru ji waheguru ❣️💪❤️👑♥️🤚🌹💐🙏
@NavtejsinghNavtejsingh
@NavtejsinghNavtejsingh 8 ай бұрын
waheguru ji Nirvair singh khalsa ji waheguru ji tenu hmesha khush rakhe and chrdi kla vich rakhe
@kulwantsingh7570
@kulwantsingh7570 8 ай бұрын
❤very good by Nirver singh ji 💝🙏 insana de dilan te Raj kar rahe ho ji❤🙏
@sundarlallal1571
@sundarlallal1571 9 ай бұрын
Wahe guru g tere rang nirale hai
@DaljitSingh-u3l
@DaljitSingh-u3l 8 күн бұрын
Waheguru waheguru waheguru waheguru waheguru waheguru
@sukhdevkaur9697
@sukhdevkaur9697 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹❤️🌈💐🤎🌴💔☘️💔🌴🤎💐🌈❤️🌹🙏🙏
@Ambarsaria--Jatt
@Ambarsaria--Jatt 10 ай бұрын
ਵਾਹਿਗੁਰੂ ਜੀ
@ManjeetKaur-ce4wr
@ManjeetKaur-ce4wr 10 ай бұрын
Parmatma sab kucch deve aapji nu, Nirvair Singh ji. Sach hai eh ki Guru Ramdas ji aap hi har jagha vartade ne🙏🙏🙏🙏🙏🙏🙏🙏
@santokhsingh227
@santokhsingh227 9 ай бұрын
Vary nice veer je khus raho Whaeguru
@GurJeet-u1g
@GurJeet-u1g 9 ай бұрын
ਵਾਹਿਗੁਰੂ ਜੀ ਇਸ ਵੀਰੇ ਦੀ ਲੰਬੀ ਉਮਰ ਕਰਨ
@user-arjun156
@user-arjun156 10 ай бұрын
Dhan dhan siri guru ramdas ji🙏
@zoravarsingh9305
@zoravarsingh9305 8 ай бұрын
Veerji aapji di sachi duty lai hoi aa Guru Ram Daas ji ne❤❤❤❤❤🙏🙏🙏🙏🙏🙏🙏
@GurmeetSingh-zz8qe
@GurmeetSingh-zz8qe 10 ай бұрын
ਧੰਨ ਹੋ।ਵੀਰ ਜੀ ਗੁਰੂ ਰਾਮਦਾਸ ਜੀ ਕਿਰਪਾ ਕਰਨ
@kulvirkaur4661
@kulvirkaur4661 10 ай бұрын
ਮਨ ਭਰ ਜਾਂਦਾ ਹੈ ਵੀਰ ਜੀ ।
@jatinderprince7123
@jatinderprince7123 9 ай бұрын
Veer ji Gariba di. Madat karda ho ..Ramdas guru ji. chardikala vich rakhan ga hamesha Twano....
@narinderkang6480
@narinderkang6480 9 ай бұрын
Waheguru ji mehar rakhan Singh saab ji dhanbaad
@mandipsingh2448
@mandipsingh2448 9 ай бұрын
Dhan dhan guru Ramdas ji kirpa karo apni bapu ji te
Chain Game Strong ⛓️
00:21
Anwar Jibawi
Рет қаралды 41 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Try this prank with your friends 😂 @karina-kola
00:18
Andrey Grechka
Рет қаралды 9 МЛН
It works #beatbox #tiktok
00:34
BeatboxJCOP
Рет қаралды 41 МЛН
ਬਾਪੂ ਦਾ ਘਰ ਲੱਭਣ ਚ ਦਿਓ ਸਾਥ ਸ਼੍ਰੀ ਮੁਕਤਸਰ ਸਾਹਿਬ94655,01778,98143,60997,94642,17890
8:01
🙏ਬਾਲਾ ਜੀ ਮਨੁਖਤਾ ਦੀ ਸੇਵਾ🙏 ਸ਼੍ਰੀ ਮੁਕਤਸਰ ਸਾਹਿਬ
Рет қаралды 6 М.
jad ek sardar bacha sticker vech reha si
8:25
Nirvair Sian
Рет қаралды 24 М.
ਇਹਨਾ ਮੰਗਣਾ ਨਹੀ
8:22
Nirvair Sian
Рет қаралды 26 М.
Chain Game Strong ⛓️
00:21
Anwar Jibawi
Рет қаралды 41 МЛН