No video

ਅਸੀਂ ਕਿਵੇਂ ਪਹੁੰਚੇ ਕਾਲੇ ਪਾਣੀ Andaman Nicobar Cheap Flight | Punjabi Travel Couple | Ripan Khushi

  Рет қаралды 220,297

Punjabi Travel Couple

Punjabi Travel Couple

Күн бұрын

In this video we are going to Andaman by flight from Chennai. How flight cheap from Delhi to Andaman. Where from you need to book ticket to Andaman explain in the video.
Chennai to Port Blair, Delhi to Port Blair.
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#andaman #andamannicobar #punjabitravelcouple
#Punjab #RipanKhushi #PunjabiCouple #punjabicouplevlogs

Пікірлер: 488
@KuldeepSingh-od5tl
@KuldeepSingh-od5tl Жыл бұрын
ਰਿੰਪਨ ਬਾਈ ਕੱਲਾ ਈ ਪੱਗ ਵਾਲਾ ਸਰਦਾਰ ਦਿੱਖਦਾ ਬਹੁਤ ਵਧੀਆ ਬਾਈ ਸਿੱਖੀ ਦੀ ਸਾਨ ਕੈਮ ਰੱਖ ਰਹੇ ਓ
@user-uc2jn2oe7l
@user-uc2jn2oe7l Жыл бұрын
ਸਿੱਖ ਦੀ ਡਿਊਟੀ ਹੈ ਕਿ ਸੱਚ ਤੇ ਪਿਆਰ ਦਾ ਪ੍ਰਚਾਰ ਕਰੇ ਜੀ,, ਪਰ ਅਫਸੋਸ,, ਅਸੀਂ ਗੁਰੂ ਸਾਹਿਬ ਜੀ ਦੇ ਪੂਰਣ ਸਿੱਖ ਨਹੀਂ ਬਣਦੇ ਜੀ 🙏🥀
@honeypandit6977
@honeypandit6977 Жыл бұрын
♥️💯💯
@rajubhangal6105
@rajubhangal6105 Жыл бұрын
ਰੀਪਨ ਭਰਾ ਨਜ਼ਾਰੇ ਲੈ ਜ਼ਿੰਦਗੀ ਦੇ ਤੁਹਾਨੂੰ ਦੋਂਨਾਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@tejinderkaur1881
@tejinderkaur1881 Жыл бұрын
ਤੁਸੀ ਦੋਵੇਂ ਜਾਣੇ ਬਹੁਤ ਵਧੀਆ ਢੰਗ ਨਾਲ।ਕਲੀ ਕਲੀ ਜਗ੍ਹਾ। ਦਿਖਾਉਂਦੇ ਹੋ।ਇਦਾ ਲਗਦਾ ਕਿ ਜਿਵੇਂ ਅਸੀ ਇਹ ਜਗ੍ਹਾ ਘੁੰਮ ਕੇ ਆਏ ਹੋਈਏ।ਹੁਣ ਅਫਰੀਕਾ ਵੀ ਤੁਹਾਡੇ ਜ਼ਰੀਏ ਘੁੰਮਣਾ ਅਸੀ। ਤੁਹਾਡਾ ਬਹੁਤ ਬਹੁਤ ਧੰਨਵਾਦ 🙏
@GurmeetSingh-gz3fc
@GurmeetSingh-gz3fc Жыл бұрын
ਰਿਪਨ+ਖੁਸ਼ੀ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਤੇ ਐਂਵੇ ਹੀ ਸਾਰੀ ਜਾਣਕਾਰੀ ਦਿੰਦੇ ਰਹੋ, ਧੰਨਵਾਦ ਜੀ
@user-yo8cg7zf8t
@user-yo8cg7zf8t Жыл бұрын
बहुत ही खूबसूरत जगह है ऐसा लगता था जैसे भारत में नही विदेश में घुम रहे हो आप 👌👌🇮🇳🇮🇳
@SurjitSingh-it3ot
@SurjitSingh-it3ot Жыл бұрын
Hu XD XD
@SurjitSingh-it3ot
@SurjitSingh-it3ot Жыл бұрын
Ok so
@rockybahi1200
@rockybahi1200 Жыл бұрын
@punjabitec7977
@punjabitec7977 Жыл бұрын
ਬਹੁਤ ਵਧੀਆ ਇੰਜ ਲਗਦਾ ਜਿਵੇਂ ਅਸੀਂ ਉਥੇ ਤੋਹਾਡੇ ਨਾਲ ਹੀ ਇਹ ਨਜ਼ਾਰੇ ਦੇਖ ਰਿਹੈ ਹਾਂ
@nofarmersnofood8455
@nofarmersnofood8455 Жыл бұрын
ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਤੁਹਾਨੂੰ
@GurmeetSingh-gz3fc
@GurmeetSingh-gz3fc Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਓ,,ਆਪ ਜੀ ਹਮੇਸ਼ਾ ਇਨਾਂ ਪਰ ਕਿਰਪਾ ਮੇਹਰ ਬਣਾਈ ਰੱਖਣਾ ਕਰੋ ਪਾਤਸ਼ਾਹ ਜੀਓ ,ਵਾਹਿਗੁਰੂ ਜੀ
@dharwindersingh87
@dharwindersingh87 Жыл бұрын
ਕੀ ਹਾਲ ਏ ਰੀਪਨ, ਅਤੇ ਖੁਸ਼ੀ ਰੀਪਨ ਵਾਹਿਗੁਰੂ ਚੜਦੀਕਲਾ ਰਖੇ, ਇਕ ਖੁਸ਼ੀ ਦੇ ਦਿਉਂ ,ਤੁਸੀਂ ਸੱਮਝਜ ਜਾਉ ਵੀਰੇ👍👍👍🙏🙏🌹🌹🌹🌹❤️❤️❤️❤️
@SatnamSingh-nz5uq
@SatnamSingh-nz5uq Жыл бұрын
Waheguru,, Ji, waheguru,, Ji 🙏🏻🙏🏻🙏🏻🙏🏻❤️🧡 Happy
@ankushsharma1667
@ankushsharma1667 Жыл бұрын
Good
@satnamsinghrandhawa2343
@satnamsinghrandhawa2343 Жыл бұрын
​@@SatnamSingh-nz5uq ਅ
@Gurmeetsingh-vr2ok
@Gurmeetsingh-vr2ok Жыл бұрын
😮 😮😮 8. I. 😮 ❤❤❤❤❤❤❤ ਐ ❤❤😂😮 😂😂😂😂😂❤😂😂😂😂😂😂😂😂 ន 😊😊ន😊
@gurtejsingh7702
@gurtejsingh7702 Жыл бұрын
@@SatnamSingh-nz5uq ok
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@jassasandhujassasandhu1050
@jassasandhujassasandhu1050 Жыл бұрын
ਮੈਂ ਅੱਜ ਤੋ 9 ਸਾਲ ਪਹਿਲਾਂ ਚੇਨਈ ਗਿਆ ਸੀ ਤੁਸੀਂ ਮੇਰੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਨੇ ਮੈਂ ਬਹੁਤ ਚੇਨਈ ਘੁਮਿਆ ਸੀ ਮੇਰੀ ਵੀ Chaneni to Singapore di flight see Ripan 22 Love you too brother and bhabi ji Jassa Sandhu Jagraon tu
@Mr-mrs-nagra22
@Mr-mrs-nagra22 Жыл бұрын
ਵਾਹਿਗੁਰੂ ਚੜਦੀਕਲਾ ਬਖ਼ਸ਼ੇ 🙏🏻❤️
@SurjitSingh-mt9mf
@SurjitSingh-mt9mf Жыл бұрын
ਰੀਪਨ ਅਤੇ ਖੁਸ਼ੀ ਬਹੁਤ ਵਧੀਆ ਇੰਟਰਟੇਨਮੇਂਟ ਵਾਲ਼ੇ ਬਲੌਗ ਬਨ੍ਹਾਉਂਦੇ ਓ ਵਾਹਿਗੂਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਏਦਾਂ ਈ ਸਾਨੂੰ ਘਰ ਬੈਠੇ ਲਾਈਵ ਦੇਖਾਂਦੇ ਰਹੋ ਧੰਨਵਾਦ
@surjeetkaur1892
@surjeetkaur1892 Жыл бұрын
Rlpan beta sary bagurga nu ghar bethy gumaa diyo Waheguru ji dona nu kush rkhy🙏🙏🙏🙏
@jagseersidhu6226
@jagseersidhu6226 Жыл бұрын
ਜ਼ਿੰਦਗੀ ਤਾਂ ਤੁਹਾਡੀ ਐਂ ਅਸੀਂ ਤਾਂ ਐਵੇਂ ਦੁਨੀਆਂ ਵਿੱਚ ਦਿਨ ਕੱਟਣ ਆਏ ਐਂ ਦੋਵੇਂ ਮੀਆਂ ਬੀਵੀ ਪੜੇ ਲਿਖੇ ਐਂ ਇਹ ਐਂ ਨਜ਼ਾਰੇ ਜ਼ਿੰਦਗੀ ਦੇ
@DaljeetSingh-zm3zv
@DaljeetSingh-zm3zv Жыл бұрын
ਬੇਟਾ ਜੀ ਤੁਹਾਨੂੰ ਖੁਸ਼ੀ ਪਰਮਾਤਮਾ ੲਿਦਾ ਹੀ ਅਾਲ ਵਾਲਡ ਸਫ਼ਰ ਕਰਦੇ ਰਵੳ ਗੁਡ ਲੱਕ👌👍👍👍❤✌
@harjitsinghtoor5452
@harjitsinghtoor5452 Жыл бұрын
ਖ਼ੁਸ਼ੀ ਖੁਸ ਰਹੋ ਨਜ਼ਾਰੇ ਲਓ🎉
@harjitpandher6416
@harjitpandher6416 Жыл бұрын
ਬੇਟਾ ਜੀ ਤੁਹਾਡੀ ਯਾਤਰਾ। ਸਫ਼ਲ ਹੋਏ
@shivangi853
@shivangi853 Жыл бұрын
ਪੰਜਾਬ ਵਿੱਚ ਵੀ ਮੀਹ ਪੈ ਰਿਹਾ ਹੈ ਜੀ
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਵਧੀਆ ਰਿਪਨ ਵੀਰੇ ਮੈ ਐਹ ਹੈਰਾਨ ਵਾ ਬੀ ਤੁਸੀ ਇੰਨੀ ਜਾਣਕਾਰੀ ਕਿਥੋ ਲਿਆਉਦੇ ਹੋ ਜਿਵੇ ਪੂਰੀ ਧਰਤੀ ਤੇ ਰੀਸਰਚ ਕੀਤੀ ਹੋਵੇ
@gurpreetsinghsidhu9861
@gurpreetsinghsidhu9861 Жыл бұрын
ਹੀ ਜੀ ਰਿਪਨ ਵੀਰ ਜੀ ਟੁਰਨਾ ਟੁਰਨੀ ਵੀ ਗਏ ਹੋਏ ਪੋਰਟਬਲੇਅਰ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸਣ
@geetabhalla5768
@geetabhalla5768 Жыл бұрын
ਲਓ ਜੀ ਬਾਈ, ਅੱਜ ਤਾਂ ਲੱਗਾ ਹੀ ਨਹੀਂ ਕਿ ਤੁਸੀ ਭਾਰਤ ਵਿੱਚ ਹੀ ਘੁੰਮ ਰਹੇ ਹੋ, ਪੂਰਾ ਸਫ਼ਰ ਬਹੂਤ ਸਾਫ਼ ਸੁਥਰਾ ਸੀ 🥰🥰🥰🥰
@kaurjasbir2758
@kaurjasbir2758 Жыл бұрын
Very interesting vlog 👌I’m very excited to see upcoming vlogs thnx gorgeous couple ❤️ stay safe nd blessed 😇
@jasbeerkaur5006
@jasbeerkaur5006 Жыл бұрын
ਰਿਪਲ ਖੁਸੀਂ ਸਤਿ ਸ੍ਰ ਅਕਾਲ ਵਹਿਗੁਰੂ।ਚੜਦੀ ਕਲਾ ਬਖਸੇ
@user-vd2gh7dz1l
@user-vd2gh7dz1l Жыл бұрын
Sat Siri akal veere and bhabhi ji ek raqust karni se jdo thuda kale pani wala tour khatm ho gya ek var Sri Lanka vich ravn di Lanka jruru dekhayeo 🙏🙏🙏🙏
@subegsinghsandhu8917
@subegsinghsandhu8917 Жыл бұрын
ਬਾਬਾ ਲੰਮੀਆਂ ਉਮਰਾ ਬਕਸ਼ੈ ਦੋਨਾ ਨੂੰ ।
@satinderbhullar5329
@satinderbhullar5329 Жыл бұрын
Veer ji... S.Iqbaal Singh Chauhan in Indian Cost Guard mere relative ne.. Earlier he was n Andaman but now Commander head in calcutta.... Proud😊 Punjabi
@fatehvideomixingchakar338
@fatehvideomixingchakar338 Жыл бұрын
agla tour tuhada 🇵🇰 pakistan da e g on Gurpurb Guru Nanak dev g mera guess dasna thk e g
@JasvinderSingh-ww1sv
@JasvinderSingh-ww1sv Жыл бұрын
ਸਤ ਸੀ੍ ਅਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਤੇ ਸੁਖ ਸ਼ਾਨਤੀ ਨਾਲ਼ ਵਾਪਸ ਆਉ ਜੀ
@KrishanSingh-zw7hz
@KrishanSingh-zw7hz Жыл бұрын
ਮੁਬਾਰਕਾਂ ਪੁੱਤਰ,ਪੋਰਟ ਬਲੇਅਰ ਪਹੁੰਚਣ ਤੇ। ਬਾਕੀ ਅੱਗੇ ਉਡੀਕ ਕਰਾਂਗੇ ਅਗਲੇ ਵਲੌਗ ਦੀ---------ਕਿ੍ਸ਼ਨ ਕਾਲਬੰਜਾਰਾ
@kuldeepsinghdsg
@kuldeepsinghdsg Жыл бұрын
ਨਨਕਾਣਾ ਸਾਹਿਬ ਲਾਹੌਰ ਦੀ ਤਿਆਰੀ ਲਗਦੀ ਆ ਜੋ ਪਾਸਪੋਰਟ ਜਮਾ ਨੇ ਐਂਬੈਸੀ ਵਿੱਚ ਰਿਪਨ ਵੀਰ ਮੇਰਾ ਵੀ ਜਮਾਂ ਜੇ ਬਾਬੇ ਨੇ ਮੇਹਰ ਕਰੀ ਕਰਾਂਗੇ ਦਰਸ਼ਨ
@DaljeetSingh-zm3zv
@DaljeetSingh-zm3zv Жыл бұрын
ਰਿਪਨ ਖੁਸ਼ੀ ਜੀ ਟੁਰਨਾ ਟਰਨੀ ਵੀ ਤੁਹਾਡੇ ਨਾਲ ਬਹੁਤ ਗੁਡ ਲੱਕ
@Sk-hw1rt
@Sk-hw1rt Жыл бұрын
ਰਿਪਨ ਵੀਰੇ ਦਾ ਨਾਂ ਅੰਗਰੇਜ਼ਾਂ ਵਾਲਾ । 😀 ਜਿਉਂਦੇ ਵਸਦੇ ਤੇ ਚੜ੍ਹਦੀ ਕਲਾ ਵਿੱਚ ਰਹੋ।
@suchasingh2663
@suchasingh2663 Жыл бұрын
We have already visited Andeman Nikobar in August 2019
@amreekkaur4136
@amreekkaur4136 Жыл бұрын
ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
@dmks569
@dmks569 Жыл бұрын
Thnku ripan bro and khushi. Tusi bht vdiya vlogger ho.. bht vdiya information dinde o.. properly hr ik chij nu explain v krde ho.. thnx alot both of u.. god bless both of u. B happy always..🥰🥰🥰❤❤❤❤🧿🧿🧿🧿🧿🧿🙏🙏🙏🙏
@harrybatth6264
@harrybatth6264 2 ай бұрын
God bless you both ...Sidhu moosewala ❤🙏
@avneetkaur4382
@avneetkaur4382 Жыл бұрын
Thanks a lot ! Asi ghare baithe he tuhade naal ghumde aan enj lagda ✨️
@sukhpalsinghpunjabi6293
@sukhpalsinghpunjabi6293 Жыл бұрын
ਬਹੁਤ ਵਧੀਆ। ਹਬਸ਼ੀਆਂ ਨੂੰ ਵੀ ਦੇਖ ਕੇ ਆਉਣਾਂ ਵੀਰ, ਇੱਕ ਜਗ੍ਹਾ ਤੇ ਲੈ ਕੇ ਜਾਂਦੇ ਆ।
@Apna_47_records
@Apna_47_records Жыл бұрын
M ik roaster a butt tc bro sirra❣️ boht couple dekhe ohna de hll v butt tc phla couple a jihre loka nu kushh dekha rhe sikha rhe wldone broo
@njgamer7643
@njgamer7643 Жыл бұрын
Waheguru chardikala ch rakhe😘😘
@ranjeetsinghsingh9248
@ranjeetsinghsingh9248 Жыл бұрын
ਬਹੁਤ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@JagtarSingh-qs1qh
@JagtarSingh-qs1qh Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਰਿੰਪਨ ਅਤੇ ਖੁਸ਼ੀ ਨੂੰ ਹਮੇਸ਼ਾ ਲਈ
@surinderpal3819
@surinderpal3819 Жыл бұрын
👍👍good
@kanwarjeetsingh3495
@kanwarjeetsingh3495 Жыл бұрын
ਵਾਹਿਗੁਰੂ ਚੜਦੀਆ ਕਲਾਂ ਵਿਚ ਰਖਣ
@rajaashqannaaledanhihundia9355
@rajaashqannaaledanhihundia9355 Жыл бұрын
🙏ਕਾਲੇਪਾਨੀ ਪਹੁੰਚਣ ਦਾ ਕੁੱਲ ਖਰਚ ਦਿਲੀ ਤੋਂ
@perteekcheemacraft
@perteekcheemacraft Жыл бұрын
ਬਹੁਤ ਵਧੀਆ ਹੈ very nice 😀☺️
@sarhalimoose995
@sarhalimoose995 Жыл бұрын
Hi ke hall ji
@surjitkhosasajjanwalia9796
@surjitkhosasajjanwalia9796 Жыл бұрын
ਏਅਰ ਪੋਰਟ ਦਾ ਨਾਮ ਉਹਦੇ ਨਾਮ ਤੇ ਰੱਖਿਆ,,, ਜਿਹੜਾ ਅੰਗਰੇਜਾਂ ਤੋਂ ਮਾਫੀਆਂ ਮੰਗਦਾ ਰਿਹਾ
@gopi2bhatti
@gopi2bhatti Жыл бұрын
ਟੁਰਨੇ ਨੇ ਲੰਗਰ ਛੱਕਦੇ ਪਹਿਲਾਂ ਹੀ ਵਿਖਾ ਦਿੱਤੇ ਸੀ
@jugindersingh4910
@jugindersingh4910 Жыл бұрын
ਸਤਿ ਸ੍ਰੀ ਆਕਾਲ ਦੋਨਾ ਨੂੰ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ
@anilsood1688
@anilsood1688 Жыл бұрын
Wahe guru apnu chadi kala rakhe 🙏🙏🙏
@indersidhulehra2603
@indersidhulehra2603 Жыл бұрын
ਮੈਨੂੰ ਪਤਾ ਵੀਰ ਮੈ ਪਹਿਲਾ ਵੀ ਦੱਸਿਆ ਸੀ ਤੁਸੀ ਅਫਰੀਕਾ ਦੇਸਾ ਵਿਚ ਜਾਣਾ
@hardialkaur1548
@hardialkaur1548 Жыл бұрын
ਬਹੁਤ ਹੀ ਵਧੀਆ ਬੇਟਾ ਅਸੀਂ ਵੀ ਤੁਹਾਡੇ ਨਾਲ ਘੁੰਮ ਲੈਂਦੇ ਹਾਂ ਜਿਉਂਦੇ ਵਸਦੇ ਰਹੋ
@Harpreet14159
@Harpreet14159 Жыл бұрын
Best couple of our punjab
@preetbrar7226
@preetbrar7226 Жыл бұрын
Thank u bro vaheguru tuhanu jindgi di har Khushi den
@Raju1069
@Raju1069 Жыл бұрын
ਖੁਸ਼ੀ ਘੱਟ ਬੋਲਦੇ ਇਸ ਬਲੋਗ ਵਿੱਚ ਥਕਾਵਟ ਮਹਿਸੂਸ ਕਰ ਰਹੀ
@navjotkaurjot6044
@navjotkaurjot6044 Жыл бұрын
Aagle vlog Nepal Vale side de kro
@harwindersingh6356
@harwindersingh6356 Жыл бұрын
ਵੀਰ ਜੀ ਆਉਣ ਟਾਈਮ ਪਲੀਜ਼ ਸਮੁੰਦਰੀ ਜਹਾਜ਼ ਵਿਚ ਸਫ਼ਰ ਕਰੀਉ ਜੇ ਹੋ ਸਕਦੇ ਬਾਬਾ ਜੀ ਹਮੇਸ਼ਾ ਤੋਹਾਨੂ ਖੁਸ਼ ਰੱਖੇ ਤੇ ਵੱਧੀਆ ਵੱਧਿਆ ਟੁਰ ਕਰਦੇ ਰਹੋਉ 🙏🏼
@ArshdeepKaur-ji6de
@ArshdeepKaur-ji6de Жыл бұрын
Tuhade vlogs ne Tourism krn lyi mera mind prepare krta💕💕💕...god bless you both🌸🌸💕💕❣❣
@JaswinderSingh-qe5uc
@JaswinderSingh-qe5uc Жыл бұрын
ਯਾਰ ਰੀਪਨ ਸਾਨੂੰ ਵੀ ਨਾਲ ਰੱਖ
@rickysandhu8522
@rickysandhu8522 Жыл бұрын
ਬਹੁਤ ਵਧੀਆ ਜੋੜੀ ਬਹੁਤ ਵਧੀਆ ਵਲੋਗ ਜਿਉਂਦੇ ਵਸਦੇ ਰਹੋ ਜੀ।
@gdpsran5130
@gdpsran5130 Жыл бұрын
ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਅੱਜ ਹੀ ਚੈਨਲ ਦੇਖਿਆ । ਬੜਾ ਵਧੀਆ ਲੱਗਾ ਤੁਹਾਨੂੰ ਤੇ ਤੁਹਾਡੀ ਵਾਇਫ ਦੀਆਂ ਗੱਲਾਂ ਸੁਣ ਸੁਣ ਕੇ ਤੇ ਬਹੁਤ ਸਾਰੀ ਜਾਣਕਾਰੀ ਮਿਲੀ । ਸੋ ਮੈਂ ਤਾਂ ਤੁਹਾਡਾ ਫੈਨ ਹੋ ਵੀਰ। ਪਰਮਾਤਮਾ ਕਰੇ ਤੁਸੀਂ ਬਹੁਤ ਅੱਗੇ ਤੱਕ ਜਾਵੋ ਤੇ ਹਰ ਜਗ੍ਹਾ ਦਾ ਅਨੰਦ ਮਾਣੋ । ਮੈਂ ਤਾਂ ਤੁਹਾਡਾ ਚੈਨਲ ਸਬਸਕਰਾਇਬ ਕਰ ਲਿਆ ਤੇ ਹਰ ਰੋਜ਼ ਵੀਡੀਓ ਦੀ ਉਡੀਕ ਚ ਰਹਾਂਗਾ
@navjotkaurjot6044
@navjotkaurjot6044 Жыл бұрын
Bahut vadiya lgda tusi ja k injoy kr rhe o mai ghar baithi kar rhi aa.
@deepkaur6434
@deepkaur6434 Жыл бұрын
England vi aao tusi please tuhade vlog dekh de a asi baut vadiya hunde a
@nanushergill6259
@nanushergill6259 Жыл бұрын
santosh de kulche... punjabi uni gate te..🤗👍
@dharampal3864
@dharampal3864 Жыл бұрын
ਬਹੁਤ ਵਧੀਆ ਬਲੋਗ,ਧੰਨਵਾਦ।
@pilotharryvirk
@pilotharryvirk Жыл бұрын
Sir ਜੀ pondychary ਅਜੋ peragliding ਕਰਵਾਈਏ
@ManpreetSingh-k2f
@ManpreetSingh-k2f 17 күн бұрын
Verra ji amritsar. Ja dehlli to andeman da air ticakt da ki karcha hunda hai
@sanjayfaridian6742
@sanjayfaridian6742 Жыл бұрын
Waheguru ji mehar karan God bless you
@sandeepkaur767
@sandeepkaur767 Жыл бұрын
bhuat information and history pta chalda veera tudea sare blog .. ch .. 💐💐😍🥰
@sushilgarggarg1478
@sushilgarggarg1478 Жыл бұрын
Enjoy a Ireland kala Pana....! Safe journey....!
@padamsingh2096
@padamsingh2096 Жыл бұрын
Indian government now try to rebuild Great nicobar island as new city with a worth of 9 billion.
@birinderpalsingh4568
@birinderpalsingh4568 Жыл бұрын
There may be changes because I have seen Island 27 years back
@BEATLESSPANNU
@BEATLESSPANNU Жыл бұрын
Akasa Airlines. New Airline hai eh india di. Rakesh Jhunjhunwala ki.
@GurmeetKaur-ic4io
@GurmeetKaur-ic4io Жыл бұрын
Har ik video bht sohni hundi hai tuhadi😊😍👍
@jagpreetsingh8757
@jagpreetsingh8757 Жыл бұрын
ਤੂੰ ਮੈਨੂੰ ਲਗੇ ਸਰਕਾਰੀ ਪੈਸ਼ਸ਼ਨ ਵਰਗਾ ਜਦੋਂ ਮਿਲਦਾ ਏ ਚਾਹ ਜਿਹਾ ਚੜ ਜਾਂਦਾ😜nice vlog jiondey vasdey raho.
@priyasaini4092
@priyasaini4092 Жыл бұрын
Veer plz sidhu moosewala da nam la dea kro veer plz
@nikkavlogger1682
@nikkavlogger1682 Жыл бұрын
paji , kale pani jail da vlog v zror bnaiyo
@harmandhaliwal5589
@harmandhaliwal5589 Жыл бұрын
Mera vi dreem a jar plan vich bathna pr lagda kissmit he nahi sanu ta majja cow nahi nikal dindi a ghar to
@paramjeetkaur9749
@paramjeetkaur9749 Жыл бұрын
Both nice bahut badhiya lag rahi hai sab kuchh bhi ki
@jitsingh402
@jitsingh402 Жыл бұрын
ki twade pind net nahi chalda jo tusi ship india to andeman nikobar jo sari jankari ghar bethe hi dekh lo .
@Supinderkahlon
@Supinderkahlon Жыл бұрын
Ssa bro. Love from patiala.Turna turni v pahunch gye Kala Pani.. God bless you both.
@tersemkhiva8255
@tersemkhiva8255 Жыл бұрын
Waheguru kirpa kre 🙏🙏
@urbanpunjabi8417
@urbanpunjabi8417 Жыл бұрын
Agla tour tuhada Lahore da hona kyoki jine Lahore nahi vekhya oh jamya hi nahi
@kuldeepsaroya1870
@kuldeepsaroya1870 Жыл бұрын
Bhaji ik chota jiha gift hona bhut jroori aaa tuhade kol
@priyasatnamsingh8521
@priyasatnamsingh8521 Жыл бұрын
sat shri akal Veer ji waheguru ji tuhanu hmesha chardikla ch rkhn ji 🙏🙏🙏🙏🙏 nice vlog ji 🙏🙏🙏
@ramandeepsandhu750
@ramandeepsandhu750 Жыл бұрын
Andaman nicobar vich 572 island or 38 nivas jog hun
@nofarmersnofood8455
@nofarmersnofood8455 Жыл бұрын
ਬਹੁਤ ਵਧੀਆ ਵੀਰ ਗੁਡ ਜੋਬ
@harmanbassi3010
@harmanbassi3010 Жыл бұрын
My favourite couple and god bless you
@Aman_bhatti-07
@Aman_bhatti-07 Жыл бұрын
ਵੀਰੇ ਇੰਟਨੈਸ਼ਨਲ ਚ ਵੀ ਬੇਗਾ ਚ ਬਾਜ਼ ਲ਼ੇ ਕੇ ਜਾਈ ਦੇ ਆਪਾ
@Guru.ka.Darshan.Shorts
@Guru.ka.Darshan.Shorts Жыл бұрын
Bahut wadia laga ji all the best ji
@Amandeepkaur-ri3yu
@Amandeepkaur-ri3yu Жыл бұрын
main tan thode nal ena ku relate Karn lgg jandi Han ....jiwe tusi late ho rhe c Mera dil ❤️eda ho reha c jiwe mn hi flight miss kar deni .. means tusi eda blogging karde ho k sanu eda lgda asi hi ghum rhe Han 💕.
@lovelyarora5263
@lovelyarora5263 Жыл бұрын
ਬਿਲਕੁੱਲ ਸਹੀ ਜੀ
@lovelyarora5263
@lovelyarora5263 Жыл бұрын
ਮਿੱਤਰਾ ਦਾ ਨਾਂ ਚੱਲਦਾ.. ਖੁਸ਼ੀ ਭਾਬੀ ਜੀ ਮੁਸਕਾਨ ਆ ਗਈ ਚੇਹਰੇ ਤੇ ਜਦੋਂ ਤੁਸੀ ਏਦਾ ਬੋਲਿਆ
@avtarcheema3253
@avtarcheema3253 Жыл бұрын
ਬਹੁਤ ਹੀ ਵਧੀਆ 👌👌👌
@rupendersingh1717
@rupendersingh1717 Жыл бұрын
I.am.from.bengal.andaman.you.feel.like.bengal
@mohindersingh9263
@mohindersingh9263 Жыл бұрын
Ethe sade desh bhagta diyan bahut kurbaniyaan hoia
@simrankaur9161
@simrankaur9161 Жыл бұрын
Well done ✨✨god bless you 👍👍👍
@sukhbrar321
@sukhbrar321 Жыл бұрын
Pakistan tour au ga veer g
@Mandeepkaur-we7rb
@Mandeepkaur-we7rb Жыл бұрын
M 1st time ur vlog watch kita bai g attt 🙏🙏
@amarbhai2116
@amarbhai2116 Жыл бұрын
Bro tahanu Dekh liya walk with turna vlog ch gurudwara Saab ch langar kha rhy sii tusi 😂🔥👍
❌Разве такое возможно? #story
01:00
Кэри Найс
Рет қаралды 3,3 МЛН
Survive 100 Days In Nuclear Bunker, Win $500,000
32:21
MrBeast
Рет қаралды 165 МЛН
Yum 😋 cotton candy 🍭
00:18
Nadir Show
Рет қаралды 7 МЛН
❌Разве такое возможно? #story
01:00
Кэри Найс
Рет қаралды 3,3 МЛН