ਅਸੀਂ ਪਹੁੰਚੇ ਸ੍ਰੀ ਨਨਕਾਣਾ ਸਾਹਿਬ Nankana Sahib Pakistan | Punjabi Travel Couple | Ripan Khushi

  Рет қаралды 260,441

Punjabi Travel Couple

Punjabi Travel Couple

Жыл бұрын

In this video you can see Sri Nankana Sahib. it is birth place of first sikh Guru Nanak Dev Ji.
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Pakistantour #nankanasahib #punjabitravelcouple
#Punjab #RipanKhushi #PunjabiCouple #PunjabiCoupleVlogs

Пікірлер: 1 000
@gursharanjeetkaur5469
@gursharanjeetkaur5469 Жыл бұрын
ਬਹੁਤ ਕਰਮਾ ਵਾਲੀ ਧਰਤੀ ਹੋ ਜਿੱਥੇ ਮੇਰੇ ਨਾਨਕ ਪਾਤਸ਼ਾਹ ਦਾ ਜਨਮ ਹੋਇਆ
@jasneetsingh490
@jasneetsingh490 Жыл бұрын
"ਬਾਬਾ ਸਾਥੋਂ ਖੋ ਲਿਆ ਤੇਰਾ ਨਨਕਾਣਾ" ਤੁਸੀਂ ਜੀ ਮਨ ਨੂੰ ਬੈਰਾਗ ਚ ਲਿਆ ਤਾਂ ਪਰ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਦਰਸ਼ਨ ਕਰਵਾਣ ਲਈ।
@kapilaadivasi6562
@kapilaadivasi6562 10 ай бұрын
V
@harbhajansingh8872
@harbhajansingh8872 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ 🙏🙏
@baljeetsingh9910
@baljeetsingh9910 Жыл бұрын
ਕੋਈ ਸ਼ਬਦ ਹੀ ਨਹੀਂ ਆ ਕੁੱਝ ਲਿਖਣ ❤️❤️❤️❤️❤️❤️❤️❤️❤️❤️❤️🫀🙏🏻🙏🏻🙏🏻 ਅਤੇ ਖੁਸ਼ੀ ਭੈਣਾ ਨੂੰ ਦਿਲ ਤੋਂ ਸੈਲਿਊਟ ਆ ਦਿਲੋਂ ਧੰਨਵਾਦੀ ਹਾਂ 🌹🙏🏻🙏🏻🙏🏻🙏🏻🙏🏻🙏🏻❤️❤️❤️
@HarpreetSingh-tk8tj
@HarpreetSingh-tk8tj Жыл бұрын
Satnam waheguru ji
@ravinderkaur9967
@ravinderkaur9967 Жыл бұрын
Waheguru ji lucky khusi bhan
@bootasinghjohal2406
@bootasinghjohal2406 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਖੁਸੀ ਬੇਟੇ , ਆਪ ਜੀ ਨੇ ਵੱਡੇ ਵਧੀਆ ਦਰਸ਼ਨ ਕਰਵਾਏ।
@kashmirkaur6827
@kashmirkaur6827 Жыл бұрын
Khushi putter vadia bologe hai dhan dhan sh guru nanak dev ji de janam bhumi de darshan karai thank you putter Waheguru tuhanu hamesha khush rakhe 🙏🏻🙏🏻
@sharanjitkaur5210
@sharanjitkaur5210 Жыл бұрын
ਖੁਸ਼ੀ ਬੇਟੇ ਤੁਸੀਂ ਵੀ ਬਹੁਤ ਵਧੀਆ ਵਲੌਗ ਬਣਾ ਰਹੇ ਹੋ, ਬਹੁਤ ਵਧੀਆ ਕਮੈਂਟਰੀ ਕਰ ਰਹੇ ਹੋ, ਸਾਨੂੰ ਸਾਰਿਆਂ ਨੂੰ ਦਰਸ਼ਨ ਕਰਵਾ ਕੇ ਬਹੁਤ ਨੇਕ ਕੰਮ ਕੀਤਾ, ਖ਼ੁਸ਼ ਰਹੋ ਅਬਾਦ ਰਹੋ।
@karmjeetmaan1006
@karmjeetmaan1006 Жыл бұрын
ਅੱਜ ਹੈ ਸੁੱਖਾਂ ਵਿੱਚ ਵੱਸਦੀ ਨਗਰੀ ਬਾਬੇ ਨਾਨਕ ਦੀ , ਸੁੱਚੇ ਸੱਤ ਸਮੁੰਦਰੋਂ ਪਾਰ ਜਗਾਉਦੀ ਬਾਣੀ ਨਾਨਕ ਦੀ 🙏🙏
@amreekkaur4136
@amreekkaur4136 Жыл бұрын
ਖੁਸ਼ੀ ਪੁੱਤ ਤੂੰ ਭਾਗਾ ਵਾਲੀ ਹੈ ॥ ਤੁਹਾਨੂੰ ਬਾਬਾ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਹੋ ਗਏ ॥ ਅਗਲੇ ਸਾਲ ਅਸੀ ਵੀ ਵੀਜਾ ਅਪਲਾਈ ਕਰਾਗੇ ਜੇ ਮਿਲ ਗਿਆ ਤਾ ਜਰੂਰ ਦਰਸ਼ਨ ਕਰਾਗੇ ॥
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਖੁਸ਼ੀ ਬੇਟਾ ਸਦਾ ਖੁਸ਼ ਰਹੋ ਜੀ ਪ੍ਰਮਾਤਮਾ ਤੰਦਰੁਸਤੀ ਦੇਣ ਜੀ🙏
@balrajsandhu8084
@balrajsandhu8084 Жыл бұрын
ਖ਼ੁਸ਼ੀ ਪੁੱਤਰ ਜੀ ਤੁਹਾਡਾ ਧੰਨਵਾਦ ਜੁਗ ਜੁੱਗ ਜੀਵੋ ਤੁਸੀ ਤੇ ਤੁਹਾਡਾ ਰੀਪਣ ਸ਼ਦਾ ਸੁਖੀ ਰਹੋ ਤੇ ਸੇਵਾ। ਕਰਦੇ ਰਹੋ ਫ਼ਲ਼ ਵਾਹਿਗੁਰੂ ਜੀ ਦੇਣਾ ਹੈ ਜਲਦੀ ਹੈ ਮਿਲੁਗਾ ।
@jattvibeonly4106
@jattvibeonly4106 Жыл бұрын
ਬਹੁਤ ਵਧੀਆ ਭੈਂਣ ਜੀ ਸਾਨੂੰ ਇਤਿਹਾਸ ਨਾਲ ਜਾਣੂ ਕਰਵਾਣ ਲਈ ਧੰਨਵਾਦ' 🙏
@javedjhelum108
@javedjhelum108 Жыл бұрын
WE LOVE ❤️ BABA G GURU NANAK SAHAB
@AshokSingh-zf7zt
@AshokSingh-zf7zt Жыл бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਪਾਕ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਾਉਣ ਦਾ ਆਪ ਜੀ ਕਿਰਪਾ ਕਰਕੇ ਲਾਹੋਰ ਦਾ ਕਿਲ੍ਹਾ ਜਮਰੌਦ ਦਾ ਕਿਲ੍ਹਾ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਹਾਸਕ ਅਸਥਾਨਾਂ ਦੇ ਦਰਸ਼ਨ ਜ਼ਰੂਰ ਕਰਾਏਉ ਜੀ 🙏🙏
@BaljeetSingh-qj8up
@BaljeetSingh-qj8up Жыл бұрын
ਵੰਡ ਤਾ ਪੰਜਾਬ ਸਾਡਾ ਸਿਆਸਤਦਾਨਾਂ ਨੇ, ਧਰਮਾਂ ਜਾਤਾਂ ਪਾਤਾਂ ਵਿੱਚ ਸ਼ੈਤਾਨਾਂ ਨੇ
@pakistantimeslikeandsharep4598
@pakistantimeslikeandsharep4598 Жыл бұрын
Wao Great job sister thanks for shearing your memories with us Lots of Love and respect from Sialkot Punjab Pakistan
@EntertainmentHUB751
@EntertainmentHUB751 Жыл бұрын
Respect for Pakistan from Indian Punjab Amritsar❤ Bdi tamanna hai Pakistan visit krn di.❤
@kkaur5881
@kkaur5881 Жыл бұрын
thanks Khushi, ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ, ਵਾਹਿਗੁਰੂ ਜੀ bless you🙏👍🏻🥰🌹🌹
@nachhattarkaur3115
@nachhattarkaur3115 Жыл бұрын
ਬਹੁਤ ਵਧੀਆ ਲੱਗ ਰਿਹਾ ਐ ਘਰ ਬੈਠੇ ਨਨਕਾਣਾਂ ਸਾਹਿਬ ਦੇ ਦਰਸ਼ਨ ਕਰਾ ਦਿੱਤੇ ਖੁਸ਼ੀ ਨੇ।ਪ੍ਰਮਾਤਮਾ ਖੁਸ਼ੀ ਨੂੰ ਹਮੇਸ਼ਾ ਖੁਸ਼ ਰੱਖਣ।
@gurmailsingh5936
@gurmailsingh5936 Жыл бұрын
ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਦਾ ਸਾਕਾ ਬਹੁਤ ਵਧੀਆ ਲਗਿਆ ਜੀ ਬੇਟੀ ਖੁਸ਼ੀ ਨੇ ਬਹੁਤ ਵਧੀਆ ਢੰਗ ਨਾਲ ਬਲੌਗ ਬਣਾਇਆ ਕੋਟਿਨ ਕੋਟ ਧੰਨਵਾਦ ਖੁਸ਼ੀ ਦਾ
@HarjotSingh-br8zy
@HarjotSingh-br8zy Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਖੁਸ਼ੀ ਭੈਣ ਜੀ ਆਪ ਨੇ ਨਨਕਾਣਾ ਸਹਿਬ ਵਿਖੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਦੇ ਦਰਸ਼ਨ ਕੀਤੇ ਅਤੇ ਕਰਵਾਏ ਆਪ ਜੀ ਦਾ ਧਨਵਾਦ
@Majhail022
@Majhail022 Жыл бұрын
ਖੁਸ਼ੀ ਭੈਣੇ ਬਹੁਤ ਬਹੁਤ ਧੰਨਵਾਦ ਸਾਨੂੰ ਦਰਸ਼ਨ ਕਰਵਾਉਣ ਲਈ ♥️🙏 ਹੱਸਦੇ ਵੱਸਦੇ ਰਹੋ ਹਮੇਸ਼ਾ (ਮਾਝਾ)
@bhaigurbindersinghshahura
@bhaigurbindersinghshahura Жыл бұрын
ਗੁਰੂ ਸਾਹਿਬ ਕਿਰਪਾ ਕਰਨ ਆਪ ਜੀਆਂ ਤੇ ਸਤਿਗੁਰਾਂ ਦੀ ਪਵਿੱਤਰ ਧਰਤੀ ਦੇ ਪ੍ਰਤੱਖ ਦਰਸ਼ਨ ਅਤੇ ਇਤਿਹਾਸ ਦਰਸਨ ਕਰਵਾਏ ਕੋਟਾਨਿ ਕੋਟਿ ਸ਼ੁਕਰਾਨਾ ਜੀ
@sonumakkarahuja9797
@sonumakkarahuja9797 Жыл бұрын
May god bless you both Khushi and Ripan, tuc sanu ghar baithe hi Sri Nankana Sahib G de darahan karva ditte, jug jug jeeo 🙏🙏
@gurpreetsardarji8544
@gurpreetsardarji8544 Жыл бұрын
ਬਹੁਤ ਵਧੀਆ ਖ਼ੁਸ਼ੀ ਭੈਣ ਜੀ ਨਾਲ ਨਾਲ ਇਤਿਹਾਸ ਦਸ ਰਹੇ ਹੋ ਜੀ । ਵਾਹਿਗੁਰੂ ਜੀ ਚੜਦੀਕਲਾ ਰੱਖੇ ।
@jasvirNagra8125
@jasvirNagra8125 Жыл бұрын
DHAN DHAN SHIRI GURU NANAK DEV JI FROM PUNJAB🙏🙏🙏🙏♥️♥️♥️♥️♥️🇮🇳
@jaspindergilluboke5010
@jaspindergilluboke5010 Жыл бұрын
ਖ਼ੁਸ਼ੀ ਭੈਣ ਜੀ ਨੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਦੇ ਬਹੁਤ ਵਧੀਆ ਤਰੀਕੇ ਨਾਲ ਦਰਸ਼ਨ ਦੀਦਾਰੇ ਕਰਵਾਏ ਹਨ ਧੰਨਵਾਦ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ ਿ
@hardevsingh6033
@hardevsingh6033 Жыл бұрын
ਖ਼ੁਸ਼ੀ ਜੀ ਬਹੁਤ ਵਦੀਆ ਵਲੋਗ ਬਣਾਇਆ ਤੁਸੀ ਤੇ ਧੰਨਵਾਦ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ
@sushilgarggarg1478
@sushilgarggarg1478 Жыл бұрын
Dhan-Dhan guru Nanak dev ji Maharaj....!
@laddisingh7926
@laddisingh7926 Жыл бұрын
Baba ji Sade te vi kirpa kro Sanu vi didar krvado nankana sahib ji de🙏🙏🙏🙏🙏
@fahadali9515
@fahadali9515 Жыл бұрын
Wahe guru g ka khalsa waheguru g ki my name Fahad ali I m from lahore Pakistan main sub Sikh Behan bhaiyon ko Salam paish krta Hun hum 2no Punjab alag Ni Hain main to Dil Sy slaam paish krta Hun Sikh brothers and sisters ko welcome to all
@sumanrandhawa8977
@sumanrandhawa8977 Жыл бұрын
ਬਹੁਤ ਹੀ ਵਧੀਆ ਦਰਸ਼ਨ ਕਰਵਾਏ ਗੁਰਦੁਆਰਾ ਸਾਹਿਬ ਦੇ ਖੁਸ਼ੀ ਭੈਣ ਨੇ ਹਮੇਸ਼ਾ ਖੁਸ਼ ਰਹੋ ਖ਼ੁਸ਼ੀ ਜੀ 🙏👍👌
@PUNJABITRAVELCOUPLE
@PUNJABITRAVELCOUPLE Жыл бұрын
ਇਹ ਤੁਹਾਨੂੰ ਦਰਸ਼ਨ ਕਰਵਾਉਣ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ ਕੋਈ ਗੁਸਤਾਖੀ ਹੋਈ ਹੋਵੇ ਨਿਆਣੀ ਸਮਝ ਕੇ ਮੁਆਫੀ ਬਖਸ਼ਣੀ ਜੇ ਵਲੌਗ ਚੰਗਾ ਲੱਗਿਆ ਤਾਂ ਕੁਮੈਂਟ ਕਰਕੇ ਹੌਂਸਲਾ ਅਫਜਾਈ ਜ਼ਰੂਰ ਕਰਨੀ ਤੁਹਾਡੇ ਸੁਚੱਜੇ ਸੁਝਾਵਾਂ ਦਾ ਵੀ ਸਵਾਗਤ ਕਰਾਂਗੀ..... ਲਹਿੰਦੇ ਪੰਜਾਬ ਤੋਂ ਖੁਸ਼ੀ 🙏🙏
@pushpinderkaurtv
@pushpinderkaurtv Жыл бұрын
Khushi bht vadia bht vadia Parmatma khushi nu charhdi kala ch rakhe ❤️👍🙏
@pushpinderkaurtv
@pushpinderkaurtv Жыл бұрын
Khushi mainu ta lagda c k Ripan bht vadia vlog bnanda hai par khushi hor v bht vadia video bna rahi hai bakki darshan karwaun laee khushi da bht bht dhanwaad bht khoob khushi bht vadia ❤️👍🙏
@Rsinghvlogs
@Rsinghvlogs Жыл бұрын
ਬਹੁਤ ਵਧੀਆ ਹੈ ਜੀ 🙏 ਮੇਰੇ ਕੋਲੋਂ ਤੇ ਵਲੋਗ ਵੀ ਨਹੀਂ ਬਣਦਾ 🙏
@SandeepKaur-ps3kc
@SandeepKaur-ps3kc Жыл бұрын
ਬਹੁਤ ਹੀ ਵਧੀਆ। ਬਾਬਾ ਜੀ ਕਿਰਪਾ ਕਰਨ। ।ਖੁੱਲੇ ਦਰਸ਼ਨ ਦੀਦਾਰ ਬਖਸ਼ਣ।
@lakhwindermander3254
@lakhwindermander3254 Жыл бұрын
ਬੁਹਤ ਵਧੀਆ ਭੈਣ ਦਰਸ਼ਨ ਕਰਾਉਣ ਲਈ
@happymaan7717
@happymaan7717 Жыл бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰੇ ਕਿ ਪਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕੀਏ 🙏🏼🙏🏼🙏🏼🙏🏼🙏🏼
@tapinderkamboj7815
@tapinderkamboj7815 Жыл бұрын
Khushi sachi koi lafj ni hai mere kol tera danwaad karn lai ajj dil khusi ch andro roo riha hai ajj mai apne aap nu bahot bhaga wali samj rahi aa ki mai tohade sadka Nankana sahib ji de darshan kite ik var fer to boht jiada danwaad hmesha khush raho hasde wasde raho jug jug jio tohade dona te hmesha waheguru ji de mehra bharea hath rahe
@baljindertoor5573
@baljindertoor5573 Жыл бұрын
ਰਿਪਨ ਖੁਸੀ ਤੁਸੀਂ ਨਨਕਾਣਾ ਸਾਹਿਬ ਦਿਖਾਇਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@amrinderSingh27
@amrinderSingh27 Жыл бұрын
ਬਹੁਤ ਵਧੀਆ ਲੱਗ ਰਿਹਾ ਭੈਣੇ ਤੁਸੀਂ ਸਾਨੂੰ ਘਰੇ ਬੈਠਿਆਂ ਨੂੰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਰਹੇ ਹੋ 🙏🏻☺ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸਣ 🌸 ਹਮੇਸ਼ਾ ਖੁਸ਼ ਰੱਖਣ
@makhanbhikhi6068
@makhanbhikhi6068 Жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਭੈਣ ਕੋਈ ਸ਼ਬਦ ਨਹੀਂ ਲਿਖਣ ਨੂੰ ਸਾਨੂੰ ਐਨੀ ਪਵਿੱਤਰ ਅਸਥਾਨ ਦੇ ਦਰਸ਼ਨ ਲਈ ਧੰਨਵਾਦ ਤੁਸੀਂ ਕਿਸਮਤ ਵਾਲੇ ਹੋ ਸੋ ਤੁਹਾਨੂੰ ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ♥️🙏🙏🙏
@kanwarjeetsingh3495
@kanwarjeetsingh3495 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਖੁਸ਼ੀ ਨੇ ਨਨਕਾਣਾ ਸਾਹਿਬ ਦੇ ਦਰਸ਼ਨ ਘਰ ਬੈਠਿਆ ਨੂੰ ਹੀ ਕਰਵਾ ਦਿਤੇ ਬਹੁਤ ਹੀ ਵਧੀਆ ਲਗਾ
@HarwinderSingh-me1tr
@HarwinderSingh-me1tr Жыл бұрын
ਵਾਹਿਗੁਰੂ ਜੀ ਬਾਡਰ ਖਤਮ ਕਰਦੋ ਤਾ ਜੋ ਸਿੱਖ ਗੁਰੂ ਘਰਾ ਦੇ ਦਰਸ਼ਨ ਕਰ ਸਕਣ
@KamaljeetKaur-ny6ly
@KamaljeetKaur-ny6ly Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏
@igvirk
@igvirk Жыл бұрын
Dhan Guru Nanak dev ji🙏
@gurpyarkhiva4486
@gurpyarkhiva4486 Жыл бұрын
❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਦਰਸ਼ਨ ਕਰਾ ਦੋ ਕਦੇ ਨਾਨਕ ਦੇਵ ਜੀ ਪਾਤਿਸਾਹ ਜੀ ❤️❤️❤️❤️❤️❤️❤️❤️❤️❤️❤️❤️
@saroopsingh3711
@saroopsingh3711 Жыл бұрын
ਖੁਸ਼ੀ ਜੀ ਇਸ ਵੀਡੀਓ ਵਿੱਚ ਤੁਸੀਂ ਬਹੁਤ ਸੋਹਣੇ ਸੁਚੱਜੇ ਸਬਦ ਵਰਤੇ ਤੇ ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦਿੱਤੀ ਧੰਨ ਗੁਰੂ ਨਾਨਕ ਜੀ ਬੇਅੰਤ ਖ਼ੁਸ਼ੀਆਂ ਬਖਸ਼ੇ
@amreekkaur4136
@amreekkaur4136 Жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ॥
@hansaliwalapreet812
@hansaliwalapreet812 Жыл бұрын
🙏🙏🙏🙏🙏🙏❤❤❤❤❤❤🙇‍♂️🙇‍♂️🙇‍♂️🙇‍♂️🤲🤲🤲🤲🤲🤲🤲Dhan2 Guru Nanak Sahib ji mharaj pal2 kirpa kro ji sade sab te ji 🙏
@KulwinderKaur-kd7og
@KulwinderKaur-kd7og Жыл бұрын
ਬਹੁਤ ਵਧੀਆ ਲੱਗਿਆ ਖੁਸ਼ੀ, ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ , ਚੜ੍ਹਦੀਆਂ ਕਲਾ ਬਖਸ਼ੇ। ਕੁਲਵਿੰਦਰ ਬਰਨਾਲਾ।
@jasmersinghjassbrar3673
@jasmersinghjassbrar3673 Жыл бұрын
ਖੁਸ਼ੀ ਬਾਈ ਧੰਨਵਾਦ ਏ ਤੇਰਾ ਜੋ ਇੱਕਲੀ ਜਾਂ ਰਿਪਮ ਤੋਂ ਬਿਨਾਂ ਬਹੁਤ ਕੁਝ ਵਿਖਾ ਰਹੀ ਹੈ. ਤੇਰਾ ਪਹਿਲਾ ਤਜ਼ਰਬਾ ਈ ਕਬਯਾਬੀ ਦੀਆਂ ਬੁਲੰਦੀਆਂ ਛੂ ਰਿਹਾ ਹੈ. ਰੱਬ ਤੈਨੂੰ ਇਸ ਤੋਂ ਵੀ ਵੱਧ ਕਾਮਯਾਬੀ ਬਖਸ਼ੇ. ਬਾਈ ਧੰਨਵਾਦ.
@parminderkaur650
@parminderkaur650 Жыл бұрын
Waheguru Mehar Kare Khushi te Jo Sanu Darshan Karva rahe ne Nankana Sahib De 🙏🙏🙏
@VCLASSESLearnAndExplore
@VCLASSESLearnAndExplore Жыл бұрын
We feel blessed watching your vlog and view Sri Nankana sahib.Thank you Khushi for a beautiful presentationYou are very talented.proud of you
@user-mw3fh5qs3q
@user-mw3fh5qs3q Жыл бұрын
ਮੈਂ ਆਪ ਦੋਵੇਂ ਜੀਆਂ ਦੇ ਸਾਰੇ ਵਲੌਗ ਜਰੂਰ ਦੇਖਦਾ ਹਾਂ। ਚੜ੍ਹਦੀ ਕਲਾ ਰਹੇ।
@user-mw3fh5qs3q
@user-mw3fh5qs3q Жыл бұрын
ਬੇਟਾ ਜੀ ਮੇਰੇ ਵਲੋ ਵੀ ਗੁਰ ਚਰਨਾਂ ਵਿਚ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਜਰੂਰ ਜੀ।
@hansaliwalapreet812
@hansaliwalapreet812 Жыл бұрын
Thanks a lot for sharing this most beautiful video for ours to my ccccuuute sister ❤ khushi ji.May Guru Nanak Sahib ji mharaj full fill ur all dreams forever ✨ ❤
@ARSHAD1953
@ARSHAD1953 Жыл бұрын
We pakistani love 💘 you our bottom of heart. Pakistan is a peaceful country.
@saleembutt1399
@saleembutt1399 Жыл бұрын
Sikh te muslim veera nu gurpurb diyan wadhayan ... pakistan nu fakhar hai k Saade Baba ji ne ethe hi janam leya te ethe hi joti jot smaaye ...Baba jee da pakistan zinda baad....
@sarwarsarsinivillage1130
@sarwarsarsinivillage1130 Жыл бұрын
ਵਾਹਿਗੁਰੂ ਜੀ ਭੈਣ ਜੀ,,,, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਨਹੀਂ ਸੀ ਹੋਇਆ,,,,, ਪ੍ਰਕਾਸ਼ ਹੋਇਆ ਹੈ ਜੀ,,, ਸੋ ਮੁਖ ਜਲੈ ਜੋ ਕਹਿ ਠਾਕੁਰ ਜੋਨੀ ਆਇਆ,,,,
@kitty1124
@kitty1124 Жыл бұрын
ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦਰਸ਼ਨ ਕਰਵਾਏ, ਤੇ ਜੋ ਸਾਨੂੰ ਜਾਣਕਾਰੀ ਨਹੀਂ ਹੈ ਉਹ ਜਾਣਕਾਰੀ ਵੀ ਦਿੱਤੀ ਬਹੁਤ ਬਹੁਤ ਧੰਨਵਾਦ ਭੈਣ ਜੀ 🙏🙏🙏🙏🙏🙏🙏🙏🙏
@sarbjeetkaur1564
@sarbjeetkaur1564 Жыл бұрын
ਧੰਨਵਾਦ ਦੀਦੀ ਜੀ। ਪਹਿਲਾਂ ਕਰਤਾਰਪੁਰ, ਫਿਰ ਜੰਮੂ-ਕਸ਼ਮੀਰ, ਅੰਡੇਮਾਨ ਨਿਕੋਬਾਰ,ਹੁਣ ਨਨਕਾਣਾ ਸਾਹਿਬ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ।
@gurminderkaur8670
@gurminderkaur8670 Жыл бұрын
Bdi kirpa sache patsha ji ise tra darshan karvande rho ji sb di blessing aap ni de naal ...
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@Davindergill1313
@Davindergill1313 Жыл бұрын
ਬਹੁਤ vdia ਭੈਣ ਜੋ ਸਾਨੂੰ ਨਾਨਕਿਆਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਸਾਨੂੰ ਪਤਾ ਨਹੀਂ ਕਦੋਂ ਵੀਜਾ ਮਿਲੇਗਾ
@JaswinderKaur-iu2vc
@JaswinderKaur-iu2vc Жыл бұрын
Bahut bahut dhanbad khushi beta gher bathe shri Nankana sahib de darshan kerwayeDhan Guru Nanak Dev ji
@drsarvjeetbrarkundal2858
@drsarvjeetbrarkundal2858 Жыл бұрын
ਭਾਗਾਂ ਵਾਲੇ .ਹਿੰਮਤ ਵਾਲੇ ਖੁਸ਼ੀ .ਬਹੁਤ ਚੰਗੀ ਜਾਣਕਾਰੀ
@SukhdevSingh-uj8dz
@SukhdevSingh-uj8dz Жыл бұрын
ਧੰਨ ਸਿਰੀ ਗੂਰੂ ਨਾਨਕ ਦੇਵ ਜੀ ਆਪ ਸਭ ਨੂ ਖੁਸੀਆਂ ਬਕਸਣ
@tarlochanrai6339
@tarlochanrai6339 Жыл бұрын
ਗੁਰੂ ਨਾਨਕ ਦੇਵ ਜੀ ਸਾਨੂੰ ਵੀ ਦਰਸ਼ਨ ਬਖ਼ਸ਼ੋ ਧੰਨਵਾਦ ਖੁਸ਼ੀ ਬੇਟਾ,🙏👍💗
@honeydhindsa4145
@honeydhindsa4145 Жыл бұрын
ਬਹੁਤ ਬਹਤ ਧੰਨਵਾਦ ਭੇਣੈ ਦਰਸ਼ਨ ਕਰਵਾਏ🙏🏻🙏🏻
@harjitbhullar7616
@harjitbhullar7616 Жыл бұрын
Khushi aj da vlog bhoot hi vadiea laga assi guru nanak sahib ji de janm asthaan de darshan kite waheguru ji ka khalsa waheguru ji ki fateh
@Surjeetbawa
@Surjeetbawa Жыл бұрын
Love You Punjabi travel couple ਤੁਹਾਡਾ ਧੰਨਵਾਦ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦੇਖੀਆਂ ਹਨ ਪਰ ਹੁਣ ਇਸ ਵੀਡੀਓ ਨੂੰ ਦੇਖ ਕੇ ਮੇਰਾ ਮਨ ਸੰਤੁਸ਼ਟ ਹੈ ਅਤੇ ਮੇਰਾ ਮਨ ਖੁਸ਼ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ
@mandeepsinghsandhu4171
@mandeepsinghsandhu4171 Жыл бұрын
ਬਾਪੂ ਨਾਨਕ ਦੇਵ ਜੀ ਸਾਨੂੰ ਵੀ ਦਰਸ਼ਨ ਕਰਾਵੋ ਆਪਣੇ ਚਰਨਾਂ ਦੇ
@arashbirsingh78
@arashbirsingh78 Жыл бұрын
Satnam Shri Waheguru. Nanak Naam Chardikala Tere Bhane Sarbat Da Bhla.
@aksandhu344
@aksandhu344 Жыл бұрын
ਵਾਹਿਗੁਰੂ ਜੀ🙏🙏
@sukhreenkaurkaur3017
@sukhreenkaurkaur3017 Жыл бұрын
ਵਾਹਿਗੁਰੂ ਜੀ ਭੈਣ ਤੇਰਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਮੈਂਨੂੰ ਐਵੇਂ ਲੱਗਦਾ ਜਿਵੇਂ ਤੁਹਾਡੇ ਨਾਲ ਹੀ ਹੋਵਾ। ਮੈਂ ਵੀ ਜਾਣਾ 🙏🙏
@gurminderkaur8670
@gurminderkaur8670 Жыл бұрын
Thanx ji aap ji nu wahegru ji saarikhushian sb sukh den ji
@ButtaSingh-gc3ee
@ButtaSingh-gc3ee Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਸਹਿਬ ਜੀ ਦੇ ਗੁਰ ਪੂਰਬ ਦੀਆ ਲੱਖ ਲੱਖ ਵਧੀਆ ਜੀ
@deepsingh1803
@deepsingh1803 Жыл бұрын
ਮੈਨੂੰ ਇਸ ਤਰਾ ਲਗ ਰਹਿਆ ਵੀਡਿਓ ਵੇਖ ਜਿਸ ਤੇਰਾ ਮੈ ਨਨਕਾਣਾ ਸਾਹਿਬ ਆ 🙏🙏🙏
@captainsparrowww
@captainsparrowww Жыл бұрын
ਸਤਿ ਸ੍ਰੀ ਅਕਾਲ ਭੈਣ ਜੀ ਤੁਹਾਡਾ ਬਹੁਤ ਧੰਨਵਾਦ ਸਾਨੂੰ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ🙏🙏🙏🙏
@sandeepkaur3647
@sandeepkaur3647 Жыл бұрын
ਦੀਦੀ ਬੁਹਤ ਵਧੀਆ ਲੱਗੀਆ ਤੁਸੀ ਬਾਬਾ ਜੀ ਦੇ ਦਰਸ਼ਨ ਕਰਵਾ ਏ ਜੀ 🙏🏻🙏🏻🙏🏻🙏🏻
@progamingclash4524
@progamingclash4524 Жыл бұрын
Khushi bete gbu . Thnx tuc babe nanak di nagri de bhut sohne darshn krvay . 🙏🙏🙏🙏🙏♥️🥰🤗🧨🧨
@jagmohansingh9408
@jagmohansingh9408 Жыл бұрын
Punjabi travel couple aapki family hamesha shehad mand tandurust rahe bimariyon se dur rahe meri waheguru Ji se yahi ardas hai Nanak Naam chadhadi Kala Tere pane sabka Bhala waheguru ji
@ravidavivlogs
@ravidavivlogs Жыл бұрын
ਬਾਬਾ ਸਾਥੋਂ ਖੋ ਲਿਆ ਤੇਰਾ ਨਨਕਾਣਾ" ਬਹੁਤ ਧੰਨਵਾਦ ਸਾਨੂੰ ਘਰ ਬੈਠੇ ਦਰਸ਼ਨ ਕਰਵਾਣ ਲਈ।
@jagmohansingh9408
@jagmohansingh9408 Жыл бұрын
my dear Punjabi couple Khushi sister Apne hum Ko nankana sahab ke darshan karae aapka बहुत-बहुत shukriya veer ji ko mis kar raha hun
@iltafgujjar2620
@iltafgujjar2620 Жыл бұрын
We love baba Nanak g my nanka city nanka sahib love from Asif Gujjar Bhatia sahiwal Punjab Pakistan
@sidhug7327
@sidhug7327 Жыл бұрын
Thanks sister ਤੁਹਾਡੇ ਜਰੀਏ ਅਸੀਂ ਵੀ ਦਰਸ਼ਨ ਕਰ ਰਹੇ ਹਾਂ ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ
@Motivational_life429
@Motivational_life429 Жыл бұрын
ਸਤਿ ਸ੍ਰੀ ਅਕਾਲ ਪਿਆਰੀ ਖੁਸ਼ੀ, ਬਹੁਤ ਸੋਹਣਾ ਫਿਲਮਾਇਆ ਤੁਸੀਂ, ਬਹੁਤ ਹੀ ਪਿਆਰੀ ਅਵਾਜ, ਸਹਿਜ ਤੇ ਲਿਆਕਤ ਨਾਲ ਬੋਲਿਆ 🙏❤ ਹਰੇਕ ਚੀਜ ਡਿਟੇਲ ਵਿੱਚ ਦੱਸੀ, ਤੁਸੀਂ ਬਹੁਤ ਵਧੀਆ ਸਪੀਕਰ ਹੋ ਸਕਦੇ , ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਹੋਰ ਤਰੱਕੀਆਂ ਦੇਣ, ਦੇਖ ਕੇ ਰੂਹ ਨੂੰ ਬਹੁਤ ਸਕੂਨ ਆਇਆ 🙏❤ ਮੇਰੇ ਬਾਬੇ ਨਾਨਕ ਦੀ ਧਰਤੀ ਨੂੰ ਕੋਟਿ ਕੋਟਿ ਪ੍ਰਣਾਮ, ਸੰਗਤ ਦੀ ਚਰਨ ਧੂੜ ਨੂੰ ਲੱਖ ਸਿਜਦੇ 🙏❤🥰
@RamandeepKaur-rr1te
@RamandeepKaur-rr1te Жыл бұрын
Mann Sheetal ho gia ji darshan kar ke guru ji tere thanku khushi di parmatma tuhanu hamesha khush rakhe
@jagtarsingh1077
@jagtarsingh1077 Жыл бұрын
ਧੰਨਵਾਦ ਖੁਸ਼ੀ ਦਾ ਨਾਨਕਾਣਾ ਸਾਹਿਬ ਦੇ ਦਰਸਨ ਕਰਾਉਣ ਲਈ
@jagmeetsekhon92
@jagmeetsekhon92 Жыл бұрын
ਜੌਦੇ ਵੱਸ ਦੇ ਰਹੋ, ਜੋ ਤੁਸੀਂ ਸਾਨੂੰ ਇਸ ਧਰਤੀ ਦੇ ਦਰਸ਼ਨ ਕਰਵਾ ਦਿੱਤੇ
@harpreetdhaliwal8751
@harpreetdhaliwal8751 Жыл бұрын
ਵਾਹਿਗੁਰੂ ਜੀ ਮੇਹਰ ਕਰਨ ਭੈਣੇ।ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇਣ ਲਈ।ਪਰਮਾਤਮਾ ਉਮਰ ਲੰਬੀ ਕਰੇ।
@jasmeetme2972
@jasmeetme2972 Жыл бұрын
ਥੈਂਕਿਊ ਖੁਸ਼ੀ ♥️👌👌 ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@gurpalkang595
@gurpalkang595 Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵਿੱਚ ਦਰਸ਼ਨ ਕਰਵਾਉਣ ਲਈ 🙏🏻
@deepdeep9903
@deepdeep9903 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏👈 ਖੁਸ਼ੀ ਭੇਣ ਤੇਨੂੰ ਦਿਲੋਂ ਸਲੂਟ 🕴️ ਸੰਗਤਾਂ ਨੂੰ ਗੁਰੂ ਘਰ ਦੇ ਦਰਸ਼ਨ ਕਰਾ ਰਹੇ ਜੌ ਗੁਰੂ ਨਾਨਕ ਦੇਵ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਖੁਸ਼ ਰਹੋ ਵਾਹਿਗੁਰੂ ਤੇਰੀ ਲੰਬੀ ਉਮਰ ਬਕਸ਼ੇ 🙏👈
@dharmindersekhon9680
@dharmindersekhon9680 Жыл бұрын
ਬਹੁਤ ਬਹੁਤ ਧੰਨਵਾਦ ਭੈਣ ਬਾਬਾ ਜੀ ਦੇ ਦਰਸ਼ਨ ਕਰਵਾਏ
@jagmohansingh9408
@jagmohansingh9408 Жыл бұрын
Sister ne humko nankana sahab ke darshan karvaye meri aakhri ichcha Puri ki Punjabi travel couple ka shukriya Ada karta hun
@Vlogeasy8
@Vlogeasy8 Жыл бұрын
Waheguru ji Di kirpa NAL sanu nankana sahib g de darsan karn nu mil gye
@lovelyAK1440
@lovelyAK1440 Жыл бұрын
Khushi di tohade jarie asi ghar bethe hi siri nankana sahib de darshan kar lae, tohada vlog ini deeply dekhde inz lag reha si jive asi vi uthe hi hoie, wmk ❤
@GurmeetSingh-rt6or
@GurmeetSingh-rt6or 8 ай бұрын
ਗੁਰਪੁਰਬ ਦੀਆਂ ਸਾਰੀਆਂ ਨੂੰ ਲੱਖ ਲੱਖ ਵਧੀਆ ਜੀ🙏🙏🙏🙏
@HarjinderKaur-wi3ur
@HarjinderKaur-wi3ur Жыл бұрын
ਖੁਸ਼ੀ ਜਿਉਂਦੀ ਬਸਦੀ ਰਿਹ ਰੱਬ ਤੈਨੂੰ ਖੁਸ਼ ਰੱਖਣ
@jarnailsandhusingh4003
@jarnailsandhusingh4003 Жыл бұрын
ਬਹੁਤ ਵਧੀਆ ਲੱਗ ਰਿਹਾ ਖੁਸ਼ੀ ਵਾਹਿਗੁਰੂ ਮੇਹਰ ਕਰੇ ਬਸ ਇਕ ਦੀ ਘਾਟ ਆ ਕੇ ਰਿੰਪਨ ਨਹੀ ਤੁਹਾਡੇ ਨਾਲ
@jattpb-os2ei
@jattpb-os2ei Жыл бұрын
Khushi ji bahut bahut dhanyawad ji sanu nankana sahib ji de dharsan karaun lyi tuc bahut daler ho very very good ji
@kirandeepkaur-df9vs
@kirandeepkaur-df9vs Жыл бұрын
Thank you KHUSHI❤. Asi bahut door baith k NANKANA SAHIB DY DRSHN KR LAYE🙏
Playing hide and seek with my dog 🐶
00:25
Zach King
Рет қаралды 35 МЛН
Summer shower by Secret Vlog
00:17
Secret Vlog
Рет қаралды 13 МЛН
Red❤️+Green💚=
00:38
ISSEI / いっせい
Рет қаралды 86 МЛН
Show with Captain Chanan Singh | Political | EP 474 | Talk with Rattan
35:03
Playing hide and seek with my dog 🐶
00:25
Zach King
Рет қаралды 35 МЛН