ਪੱਥਰਾਂ ਵਿੱਚੋਂ ਕਿਵੇਂ ਨਿਕਲਦਾ ਗੋਲਡ Africa Gold Mines | Punjabi Travel Couple | Ripan Khushi | Tanzania

  Рет қаралды 538,410

Punjabi Travel Couple

Punjabi Travel Couple

Күн бұрын

Пікірлер: 540
@gsmasoun9005
@gsmasoun9005 Жыл бұрын
ਸਹੀ ਹੈ ਬਾਈ ਮੈਂ ਗੁਰਮੀਤ ਸਿੰਘ ਮਸੌਣ ਲਕਸ਼ਮੀ ਜਿਊਲਰ ਮੁਕਤਸਰ ਸੋਨੇ ਦੀਆਂ ਖਾਣਾ ਇਸ ਤਰ੍ਹਾਂ ਹੀ ਹੁੰਦੀਆਂ ਹਨ ਕਿਸੇ ਚ ਵੱਧ ਤੇ ਕਿਸੇ ਚ ਘੱਟ ਨਿਕਲਦਾ ਹੈ
@gsmasoun9005
@gsmasoun9005 Жыл бұрын
👍
@gillsingh729
@gillsingh729 Жыл бұрын
Tu kad k leaona shona dss bhlla
@kaifysingh1276
@kaifysingh1276 Жыл бұрын
​@@gillsingh729bharawa general knowledge na di vi koi cheez hundi a
@TarsemSandhu-re1fd
@TarsemSandhu-re1fd Жыл бұрын
​@@gsmasoun9005😅 25:07
@chahal-pbmte
@chahal-pbmte Жыл бұрын
@@kaifysingh1276 ਇਹੋ ਜਿਹਿਆਂ ਕੋਲ ਨੌਲਜ ਕੋਈ ਨਹੀਂ ਹੁੰਦੀ ਨਾ ਨੌਲਜ ਲੈਂਦੇ ਨੇ, ਸਿਰਫ਼ ਕੂਮੈਂਟ ਲਿੱਖਣ ਜਾਣਦੇ ਨੇ ਨਾ ਮੂੰਹ ਨਾ ਸਿਰ।
@PreetPreet-yd4ni
@PreetPreet-yd4ni Жыл бұрын
ਤੁਹਾਡੀ ਵੀ ਇਨ੍ਹਾਂ ਕੱਚੇ ਰਾਹਾਂ ਤੇ ਮੋਟਰਸਾਈਕਲ ਤੇ ਲੰਮੇ ਸਫ਼ਰਾਂ ਦੀ ਸਖ਼ਤ ਮਹਿਨਤ ਨੂੰ ਸਲੂਟ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@radheragitravelers
@radheragitravelers Жыл бұрын
ਜਿਵੇਂ ਇਸ ਪੱਥਰ ਚੋ ਸੋਨੇ ਨੂੰ ਪਹਿਚਾਨਣਾ ਇਹਨਾਂ ਦਾ ਕੰਮ ਹੈ, ਉਸ ਤਰ੍ਹਾਂ ਹੀ ਆਪਣੇ ਅੰਦਰੋ ਪਰਮਾਤਮਾ ਨੂੰ ਖੋਜਣਾ ਆਪਣਾ ਕੰਮ ਹੈ, ਨਾਮ ਜਾਪ ਕਰਕੇ ਜੀ 🙏🙏🙏ਵਾਹਿਗੁਰੂ ਜੀ 🙏🙏🙏🙏🙏🙏🙏🙏
@PrabhjotKaur-sc2jj
@PrabhjotKaur-sc2jj Жыл бұрын
ਸੋਨਾ ਬਣਦਾ ਦੇਖ ਕੇ ਤਾਂ ਮਨ ਖ਼ਰਾਬ ਹੀ ਹੋ ਗਿਆ। ਇਹਨਾਂ ਲੋਕਾਂ ਦੀ ਮਿਹਨਤ ਦੇਖ ਕੇ ਅਤੇ ਇਹਨਾਂ ਦੀ ਜ਼ਿੰਦਗੀ ਦੇਖ ਕੇ ਤਾਂ ਸੋਨਾ ਪਾਉਣਾ ਗੁਨਾਹ ਵਰਗਾ ਲੱਗਣ ਲੱਗ ਪਿਆ।😢
@PreetPreet-yd4ni
@PreetPreet-yd4ni Жыл бұрын
ਸੋਨਾ ਜ਼ਰੂਰ ਖਰੀਦੋ ਇਨ੍ਹਾਂ ਦੀ ਰੋਜ਼ੀ-ਰੋਟੀ ਇਸੇ ਤੋਂ ਚੱਲਦੀ ਹੈ ਦੇ ਹਰ ਕੋਈ ਸੋਨਾ ਨਹੀਂ ਖਰੀਦੇਗਾ ਤਾਂ ਇਹ‌ ਭੁੱਖ਼ੇ ਮਰਨਗੇ
@gillsingh729
@gillsingh729 Жыл бұрын
Na paya kar
@BrarGurvinder6862
@BrarGurvinder6862 Жыл бұрын
ਸਹੀ ਗੱਲ ਆ ਵੀਰ। ਆਪਣਾ ਸੋਨਾ ਮੈਨੂੰ ਦੇ ਦਿਉ 😄
@sandeepkumar-b8m3v
@sandeepkumar-b8m3v Жыл бұрын
asal ch sona paun nal galat vibrat peda hundi hei only show off layi vdya had ki garm bahut hunda 20009 km nicho nikalda bach k raho
@JaspreetSingh-jy2pj
@JaspreetSingh-jy2pj Жыл бұрын
ਆਪਣੇ ਆਪ ਨੂੰ ਦੋਖੀ ਨਾ ਸਮਝੋ, ਥੋਡੇ ਮਨ ਦਾ ਖੇੜਾ ਮੋੜ ਲਿਆਉਣ ਲਈ ਥੋਡੇ ਗੁਨਾਹ ਆਪਣੇ ਸਿਰ ਲੈਣ ਲਈ ਬਿਨਾ ਸ਼ਰਤ ਤਿਆਰ ਹਾਂ
@GurbaniisJagMehChanan
@GurbaniisJagMehChanan Жыл бұрын
ਜਿਵੇ ਮਿੱਟੀ ਵਿਚ ਸੋਨਾ ਦੁੱਧ ਵਿਚ ਮੱਖਣ ਹੈ ਪਰ ਖੋਜ ਕਰਨੀ ਪੈਣੀ ਇਸੇ ਤਰਾ ਬੰਦੇ ਦੇ ਅੰਦਰ ਪ੍ਰਮਾਤਮਾ ਵਸਦਾ ਹੈ ਜਿਹੜੇ ੳੇਸ ਦੀ ਖੋਜ ਕਰਦੇ ਨੇ ਉਹ ਉਸਨੂ ਪ੍ਰਾਪਤ ਕਰ ਲੈਦੇ ਨੇ ਬਹੁਤ ਬਹੁਤ ਧੰਨਵਾਦ ਸਰ ਜੀ ਨਵੀ ਜਾਣਕਾਰੀ ਦਿੱਤੀ ਤੁਸੀ ਕਿਵੇ ਸੋਨੇ ਦੀ ਖੋਜ ਹੁੰਦੀ ਹੈ
@davindersingh-ud4wf
@davindersingh-ud4wf Жыл бұрын
Very well said
@chanichauhan5155
@chanichauhan5155 Жыл бұрын
ਮਹਾਰਾਜ ਜੀ ਦਾ ਲੱਖ ਲੱਖ ਸ਼ੁਕਰ ਹੈ ਕਿ ਅਸੀਂ ਪੰਜਾਬ ਵਿੱਚ ਜਨਮੇਂ ਜਿੰਨੀ ਵਾਰ ਵੀ ਧਰਤੀ ਜਨਮ ਹੋਵੇ ਪੰਜਾਬ ਹੀ ਜਨਮ ਹੋਵੇ ਇੱਥੇ ਤਾਂ ਜਾਨਵਰਾਂ ਦੀ ਜ਼ਿੰਦਗੀ ਵੀ ਥੋੜੀ ਹੋਣੀ ਆ 😅ਖਾ ਜਾਂਦੇ ਹੋਣੇ ਆ
@dsmultanilivetv1786
@dsmultanilivetv1786 Жыл бұрын
ਬੜੀ ਔਖੀ ਜਿੰਦਗੀ ਇਹਨਾਂ ਲੋਕਾਂ ਦੀ , ਦੇਖਣ ਵਿੱਚ ਸੋਨੇ ਦੀਆਂ ਖਾਨਾ ਵਿੱਚ ਕੰਮ ਕਰਦੇ ਨੇ ❤ ਸੁ਼ਕਰ ਪਰਮਾਤਮਾ ਦਾ ਕੀ ਅਸੀਂ ਪੰਜਾਬ ਵਿੱਚ ਜਨਮੇ ਆ
@singhjatt5575
@singhjatt5575 Жыл бұрын
ਓਹ ਭਰਾ ਤੁਹਾਡਾ ਕਿੱਥੇ ਦੇਣ ਦੇਵਾਂਗੇ ਜਿਹੜੀ ਦੁਨੀਆਂ ਤੁਸੀਂ ਦਿਖਾ ਰਹੇ ਹੋ ਘਰ ਬੈਠਿਆਂ ਨੂੰ ਹੀ....
@harbhajansingh8872
@harbhajansingh8872 Жыл бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@avtardhaliwal5370
@avtardhaliwal5370 Жыл бұрын
ਪੱਥਰ ਜੇ ਤਾਂ ਸਾਡੇ ਖੇਤੋਂ ਵੀ ਨਿਕਲੇ ਸੀ ਹਕੁੱਟ ਦੇਖਦੇ ਆ ਕੱਲ ਨੂੰ ਕੀ ਬਣਦਾ ਕਿ ਜਲਦੀ ਜਲਦੀ ਰਾਤ ਲੰਘ ਜੇ ਕੱਲ ਨੂੰ ਬੋਰੀਆਂ ਭਰ ਕੇ ਚੱਕੀ ਤੋਂ ਪਾਸਾ ਲਿਆਉਂਦੇ ਹਾਂ ਫਿਰ ਪਰਸੋਂ ਨੂੰ ਢੇਰ ਲਗਾ ਦੇਵਾਂਗੇ ਸੋਨੇ ਦੇ😂😂😂🎉😂🎉😂🎉
@bajwapb07
@bajwapb07 Жыл бұрын
😂😂😂😂😂😂😂😂😂dakka vaj Jana Rola na paoo na veer ji na
@rajveervirk6874
@rajveervirk6874 Жыл бұрын
ਬਹੁਤ ਵਧੀਆ ਲੱਗਿਆ ਸੋਨੇ ਦੀ ਖਾਣ ਵੇਖ ਕੇ ਬਹੁਤ ਮਿਹਨਤ ਕਰਕੇ ਹੀ ਡਲੀ ਸੋਨੇ ਦੀ ਤਿਆਰ ਕੀਤੀ ਗਈ ਹੈ ਗੀਤਾਂ ਵਿਚ ਤਾਂ ਅਸੀਂ ਵੀ ਪੰਜਾਬ ਨੂ ਸੋਨੇ ਦੀ ਚਿੜੀ ਆਖਦੇ ਹਾਂ ਪਰ ਉਹ ਸਾਰਾ ਸੌਨੇ ਦਾ ਹੀ ਭੰਡਾਰ ਹੈ,,,,,,,,,,, ਏਥੇ ਤਾਂ ਮਿੱਟੀ ਵੀ ਬਹੁਤ ਸੋਹਣੀ ਲਾਲ ਲਾਲ ਰੰਗ ਦੀ
@gurmailsingh5936
@gurmailsingh5936 Жыл бұрын
ਅੱਜ ਸੋਨਾ ਵੀ ਨਿਕਲਦਾ ਦੇਖ ਲਿਆ ਸਾਬਾਸ਼ ਬੇਟਾ ਜੀ I thankful to you for this 🙏 ❤️
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸੋਨੇ ਦੀ ਫੈਕਟਰੀ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@jaidchannel5491
@jaidchannel5491 Жыл бұрын
ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ From ❤ Barnala area
@gurpreetkaler536
@gurpreetkaler536 Жыл бұрын
ik hor happiest couple aa oh v ehna d rees nl vlogging krde ne hun oh UK gye hoye aa bt jinni deeply eh dsde aa hr ik chiz bare har koi khushi te rippn di rees ni kr skda ❤❤❤
@sarbjitkang2687
@sarbjitkang2687 Жыл бұрын
Hmmmmmm
@sunnyahuja6052
@sunnyahuja6052 Жыл бұрын
KI NAAM A OHNE DE PAGE Da
@gurpreetkaler536
@gurpreetkaler536 Жыл бұрын
@@sunnyahuja6052 the happiest couple
@rupinder_kaur419
@rupinder_kaur419 Жыл бұрын
Hnji me v dkhe a bt oh v bhot ache a oh ta vse ghumn jnde a ina vang propr ni dasde kujj v
@swarnsingh6145
@swarnsingh6145 Жыл бұрын
ਬਹੁਤ ਵਧੀਆ ਲੱਗਿਆ ਰਿੰਪਨ ਖੁਸ਼ੀ। ਸੋਨਾ ਕੱਡਦੇ ਲੋਕ ਮਿਹਨਤ ਬਹੁਤ ਹੈ ਰਹਿੰਦੀ ਕਸਰ ਸਰਕਾਰਾ ਟੈਕਸ ਲਾ ਕੇ ਕੱਡ ਦਿੰਦਿਆ ਹਨ। ਼਼਼ਧੰਨਵਾਦ ਰਿੰਪਨ ਖੁਸ਼ੀ। ਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@SinghGill7878
@SinghGill7878 Жыл бұрын
ਬਹੁਤ ਵਧੀਆ ਮੇਹਨਤ ਤੁਸੀ ਵੀ ਬਹੁਤ ਕਰਦੇ ਓ ਵਲੌਗ ਬਣਾਓਣ ਲਈ 🙏
@ਸੱਚਪਿਆਰਮੱਤ
@ਸੱਚਪਿਆਰਮੱਤ Жыл бұрын
ਸੋਨਾ,ਛੱਡੋ,ਹੀਰੇ ਵੀ ਨਿਕਲ, ਜਾਂਣ,, ਇਹਨਾਂ ਗਰੀਬਾ ਹਾਲ ਇਹੀ ਰਹਿਣਾ ਹੈ ਜੀ
@karanbhagat4639
@karanbhagat4639 Жыл бұрын
ਵੱਡੇ ਵੀਰ ਤੇ ਸਾਡੀ ਭਾਬੀ ਸ਼੍ਰੀ ਨੂੰ ਬਹੁਤ ਸਾਰਾ ਪਿਆਰ ❤❤ ਹਮੇਸ਼ਾ ਖੁਸ਼ ਰਹੋ ਕਰਨ ਅੰਮ੍ਰਿਤਸਰ
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji ajj de vlog vich gold banada dekhia aa sab sade bachhe hi dikha sake bahut bahut dhanbad keep it up beta ji 👍👍👍👍👍👍👍god bless both of you❤❤❤❤❤❤ Lakhwinder Kaur from gurdaspur
@HarjinderKaur-cg4es
@HarjinderKaur-cg4es Жыл бұрын
ਧੰਨ,ਉ,ਪੁੱਤਤੁੱਸੀ,ਕਿਨਾ ਕੁੱਝ,ਸਾਨੁੰ,ਵਿਖੋਦੇ ਉ,ਤੁੱਹਾਡਾ,ਡੱਰਹੀ ਲੱਗਾ,ਰੱਹੇਦਾ
@didersingh7524
@didersingh7524 Жыл бұрын
❤❤ ਵਾਕਿਆ ਹੀ ਰੰਗ ਕਾਲਾ ਹੋ ਗਿਆ ,ਵਾਹਿਗੁਰੂ ਖੁਸੇ ਬਖਸਣ
@lekhraj9035
@lekhraj9035 Жыл бұрын
Sada khush rho wehguru mehar kre 👌👌👌👌👌👌🙏🙏🙏🙏🙏 love from moga punjab
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਚੜਦੀਕਲਾ ਬਖਸ਼ਣ ਇਸ ਤਰਾ ਸੈਰ ਕਰਵਾਉਦੇ ਰਹੋ ਸਦਾ ਖੁਸ਼ ਰਹੋ🙏
@Amantkundi
@Amantkundi Жыл бұрын
ਭਾਬੀ ਦਾ ਦਿਲ ਤਾ ਕਰਦਾ ਹੋਣਾ ਸੋਨਾ ਲੈ ਕੇ ਆਉਣ ਨੂੰ 😂
@manjeetkaurwaraich1059
@manjeetkaurwaraich1059 Жыл бұрын
ਵੈਸੇ ਹੈ ਤਤਾਂ ਬਹੁਤ ਮਿਹਨਤ ਸੋਨਾ ਪੱਥਰਾਂ ਵਿੱਚੋਂ ਕੱਢਣਾ ਖੁਸ਼ੀ ਤੇ ਰਿਪਨ ਤੁਸੀ ਇਹ ਸੱਭ ਦਦਾ ਰੋਸ ਪੱਥਰਾਂ ਵਿਚੋਂ ਸੋਨਾ ਉੱਡਣਾ ਧੰਨਵਾਦ ਖੁਸ਼ੀ ਤੇ ਰਿਪਨ ਦਾ
@Sandeep_Sandhu
@Sandeep_Sandhu Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🚩(ਤਰਨਤਾਰਨ ਸਾਹਿਬ ਖੇਮਕਰਨ)❤
@parwinderkumarparwinder2457
@parwinderkumarparwinder2457 Жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏 ਮੇਰਾ ਬਹੁਤ ਸਾਰਾ ਪਿਆਰ ਤਹਾਡੇ ਦੋਨਾਂ ਲਈ
@MastLalijatt
@MastLalijatt Жыл бұрын
ਘੈਂਟ ਬਾਈ ਜੀ ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ❤❤❤
@JaswinderSingh-io7uo
@JaswinderSingh-io7uo Жыл бұрын
❤❤❤❤❤ ਇਕ ਕਿਲੋ ਸੋਨਾ ਮੇਰੇ ਲਈ ਵੀ ਲੈ ਆਉਣਾ ਜੀ ❤❤❤❤❤ਜਿਦੇ ਵਾਸਦੇ ਰਹੋਂ ਜੀ ❤❤❤❤❤❤
@hardeepsinghhardeepsingh7561
@hardeepsinghhardeepsingh7561 Жыл бұрын
ਸਤਿ ਸ਼੍ਰੀ ਆਕਾਲ ਜੀ ਹਰਦੀਪ ਸਿੰਘ ਬੋਹਾ ਤੋਂ ਬੁਹਤ ਵਧੀਆ ਲੱਗਦਾ ਵੀਰ ਜੀ 🙏🙏 ਸੋਡਾ ਹਰ ਬਲੌਗ ਅਸੀ ਵੇਖਦੇ ਹਾਂ ਬੁਹਤ ਬੁਹਤ ਧੰਨਵਾਦ ਜੀ ਸੋਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ।
@chahal-pbmte
@chahal-pbmte Жыл бұрын
ਬਹੁਤ ਬਹੁਤ ਸਖ਼ਤ, ਮੁਸੀਬਤਾਂ ਭਰੀ, ਦੁਨੀਆਂ ਤੋਂ ਦੂਰ ਦੀ ਜ਼ਿੰਦਗੀ ਜੀ ਰਹੇ ਨੇ ਇਹ ਲੋਕ। ਪੰਜਾਬ ਦੇ ਪਸ਼ੂਆਂ ਤੋਂ ਵੀ ਬਦਤਰ ਜ਼ਿੰਦਗੀ ਐ ਇਹਨਾਂ ਦੀ।
@ammyvirk4517
@ammyvirk4517 8 ай бұрын
ਪਹਿਲਾ ਸੁਣਦੇ ਹੁੰਦੇ ਸੀ ਕਿ ਸੋਨਾ ਪੱਥਰਾਂ ਵਿੱਚੋ ਨਿਕਲਦਾ ਆ,ਪਰ ਅੱਜ ਰਿਪਨ ਤੇ ਖੁਸ਼ੀ ਜੀ ਨੇ ਇਸ ਵਲਾਉਗ ਰਾਹੀ ਸਹੀ ਸਾਬਿਤ ਕਰ ਦਿਖਾਇਆ
@satdevsharma6980
@satdevsharma6980 Жыл бұрын
Ripan, Khushi, that is really amazing gold work.Stay blessed. 🙌❤️🙏🇺🇸
@sonimuktsariaa4826
@sonimuktsariaa4826 Жыл бұрын
16:50 ਇਹ ਬਾਈ ਚਿੱਟੇ ਰੰਗ ਦਾ gold ਨਹੀਂ ਹੈਗਾ ਇਹ ਪਾਰਾ (mercury) ਹੈ ਜਿਸ ਨਾਲ ਸੋਨੇ ਦੇ ਕਣਾਂ ਨੂੰ ਇਕੱਠਾ ਕੀਤਾ ਜਾਂਦਾ ਹੈ
@Gaganjalaliya8080
@Gaganjalaliya8080 Жыл бұрын
Waheguru ji 🙏 mehar kareo❤😊
@ammyvirk4517
@ammyvirk4517 8 ай бұрын
ਵੀਰ ਜੀ ਜਿੰਨੀ ਇਹ ਲੋਕ ਮਿਹਨਤ ਕਰਦੇ ਆ ਨਾ,ਇਹਨਾ ਲੋਕਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਈ ਮਿਲਦਾ,ਇਥੋ ਦੀ ਸਰਕਾਰ ਜਾ ਪਰਾਈਵੇਟ ਮਹਿਕਮੇ ਨੂੰ ਚਾਹੀਦਾ ਕਿ ਇਹਨਾ ਲੋਕਾਂ ਨੂੰ ਵਧੀਆ ਘਰ ਬਣਾਕੇ ਦੇਣ ❤
@manjitcheema7267
@manjitcheema7267 9 ай бұрын
waheguru ji 🙏🏻tuhanu hmesha khush ❣️rkhn
@pawanjhamat6787
@pawanjhamat6787 Жыл бұрын
ਗੋਲਡ mercury ਦੇ ਰੂਪ ਵਿੱਚ ਪਾਇਆ ਜਾਂਦਾ, ਫਿਰ heat with filtration ਕਰਨ ਤੋ ਬਾਅਦ ਗੋਲਡ ਵਿੱਚ ਤਬਦੀਲ ਹੁੰਦਾ.
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਇਹਨਾਂ ਲੋਕਾਂ ਨੂੰ ਹੋਰ ਤੱਕਰੀ ਦੇਵੇ ਤੁਸੀਂ ਆਪਣਾਂ ਖਿਆਲ ਰੱਖਣਾ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ❤
@GurpreetSingh-os4gn
@GurpreetSingh-os4gn Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ 🙏🏻🙏🏻🙏🏻
@RanjitKaur-no6iq
@RanjitKaur-no6iq Жыл бұрын
ਬਹੁਤ ਬਹੁਤ ਧੰਨਵਾਦ ਜੀ 🙏ਜਾਣਕਾਰੀ ਦੇਣ ਲਈ 🙏 ਹੱਸਦੇ ਵੱਸਦੇ ਰਹੋ 😊💖🌹🙏
@gsmasoun9005
@gsmasoun9005 Жыл бұрын
Ryt bai g i m Gurmeet Singh masoun muktsar ton swarnkar Lakshmi jewellers Sona is tra hi niklda hy ..nyc
@amandeepamandeep493
@amandeepamandeep493 Жыл бұрын
Waheguru ji mehar krnaa appji te
@AryanKumar-fg7rc
@AryanKumar-fg7rc Жыл бұрын
Waheguru ji ka khalsa Waheguru ji ki fateh
@teachercouple36
@teachercouple36 Жыл бұрын
ਸਤਿ ਸ੍ਰੀ ਆਕਾਲ। ਸ਼ਾਨਦਾਰ,ਅਦਭੁਤ ਕਵਰੇਜ।ਕੰਮ ਬਹੁਤ ਮਿਹਨਤ ਵਾਲਾ । ਤੁਸੀਂ ਵੀ ਸਾਨੂੰ ਸਭ ਕੁੱਝ ਦਿਖਾਉਣ ਲਈ ਬਹੁਤ ਮਿਹਨਤ ਕਰਦੇ ਹੋ।ਫੈਕਟਰੀ ਦਿਖਾਉਣ ਲਈ ਧੰਨਵਾਦ। ਢੇਰ ਸਾਰਾ ਪਿਆਰ ਸਤਿਕਾਰ।
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@chuharsinghgill7615
@chuharsinghgill7615 Жыл бұрын
ਰਿਪਨ ਅਤੇ ਖੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਘਰ ਬੈਠਿਆ ਨੂੰ ਹੀ ਦੁਨੀਆ ਦੀ ਸੈਰ ਕਰਾਂ ਰਹੇ ਹੋ❤❤❤ ਪਿੰਡ ਬਰੇਹ ਤਹਿਸੀਲ ਬੁਢਲਾਡਾ ਜਿਲਾ ਮਾਨਸਾ🎉🎉🎉🎉🎉
@jagsirgill251
@jagsirgill251 Жыл бұрын
ਵਾਈ ਮੇਰਾ ਪਿੰਡ ਵੀ ਬਰੇਹ ਆ
@LalSingh-ie9sf
@LalSingh-ie9sf Жыл бұрын
ਆਜੋ ਵਾਪਸ ਵੀਰ ਜੀ ਤੁਹਾਡੇ ਤੇ ਰੰਗ ਰੂਪ ਚ ਬੜਾ ਫਰਕ ਪੈਂਦਾ ਜਾਂਦਾ ਏ ਹੁਣ ਤੇ ਸ਼ਾਬਾਸ਼ ਵੀਰ ਜੀ ਐਨੇ ਆਓਖੇ ਹੋ ਕੇ ਵੀਡੀਓ ਬਣਾ ਰਹੇ ਹੋ ਬਸ ਕਰੋ ਹੁਣ ਬਹੁਤ ਹੋ ਗਿਆ ਹੈ ਜੀ
@matharoomatharoo7546
@matharoomatharoo7546 8 ай бұрын
ਪੰਜਾਬ ਵਰਗੀ ਧਰਤੀ ਕਿਤੇ ਨਹੀ❤
@vermafamily1011
@vermafamily1011 Жыл бұрын
Beautiful couple ❤❤ nice information making process of gold in this video ❤yeh Jo aap bol reha hai white gold yeh white gold nahi jab breek gold mei mùrkary ( para )dalte hai to gold us mei aa jata hai bad mei garam karta hai to gold ki dali banti hai ❤❤
@majje_walla_deep
@majje_walla_deep 9 ай бұрын
Ripan bhaji nd Khushi ji 🙏🙏... o white wala gold nai ji osnu paara kehnde aa ji.osnl Sona iktha kita jnda aa 😊 .. osnu touch nai krde agr touch kita hoye ta hair nu lagan nl hair white ho jnde ne.
@AmanSingh-ce6tz
@AmanSingh-ce6tz Жыл бұрын
Veer g mein sare din free c aj sirf aap de Tibet China wale vlogs dekhe so thanks 🎉
@onkarsingh7019
@onkarsingh7019 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🎉🎉🎉🎉🎉
@sainitravels47
@sainitravels47 Жыл бұрын
ਸਤਿ ਸ਼੍ਰੀ ਆਕਾਲ ਵੀਰ ਜੀ ਤੇ ਭਾਬੀ ਜੀ 🙏🏻👏🏼 ਰੱਬ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ ❤❤🙏🏻👏🏼
@Sangat-darshan
@Sangat-darshan Жыл бұрын
ਬਹੁਤ ਮਿਹਨਤ ਨਾਲ ਤਿਆਰ ਹੁੰਦਾ ਸੋਨਾ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@AmarjeetSingh-dm4mj
@AmarjeetSingh-dm4mj Жыл бұрын
Waheguru ji chardikla vich rakhn thuvanu
@ManinderjeetSingh-td2yz
@ManinderjeetSingh-td2yz Жыл бұрын
Veer Tera rang badal gyaa 😊😊😊tusi hun ajjo punjab gora hoke vapis chale jayoo good jop so prode of u and punjabi
@Jayladhershorts666
@Jayladhershorts666 Жыл бұрын
ਤੇਰਾ ਵਾਈ ਧੁੱਪ ਚ ਰੰਗ ਪੁੱਠੇ ਤਵੇ ਵਰਗਾ ਹੋ ਗਿਆ😂 ਪਿੱਛੇ ਪਤੰਦਰ ਕਾਲ਼ਾ ਕਿੰਨਾ ਮੋਟਾ ਕੋਟ ਪਾਈ ਫਿਰਦਾ😂😂😂😂😅
@SikanderSingh-r5b
@SikanderSingh-r5b Жыл бұрын
Ripan Khushi ,that is really amazing gold work ,stay blessed✌️🇱🇷🇱🇷🇱🇷🇱🇷🇮🇳🇮🇳🇮🇳🇮🇳
@inderjeetsingh-cn6gp
@inderjeetsingh-cn6gp Жыл бұрын
Apna Punjab sone di cheri aa khusi❤
@AmrikSingh-hi4hy
@AmrikSingh-hi4hy Жыл бұрын
Ripan veer ji khushi ji Ina kuj dikhon lai dhanvad God bless U ❤❤❤❤❤❤❤❤❤
@AnjuSharma-it1nu
@AnjuSharma-it1nu Жыл бұрын
God bless both of you and your channel 💝😍😘😍😘😍
@darshpreetsingh5399
@darshpreetsingh5399 Жыл бұрын
So nice brother both of you lot's of blessings
@rajwinder1968
@rajwinder1968 Жыл бұрын
ਇਹਨਾ ਲੋਕਾ ਦੀ ਸਖਤ ਮਹਿਨਤ ਵੇਖ ਕੇ ਮਨ ਉਦਾਸ ਹੋ ਗਿਆ ਕਿ ਏਨੀ ਮੁਸੱਕਤ ਨਾਲ ਸੋਨਾ ਬਣਦਾ
@jashanpreet9458
@jashanpreet9458 Жыл бұрын
Sat shri akal Ripan veer ji and Kushi sister ji very nice ji waheguru ji waheguru ji mehar karna ji 🎉🎉
@hardeepbhullar5289
@hardeepbhullar5289 Жыл бұрын
ਬਹੁਤ ਵਧੀਆ ਚੀਜ਼ ਮਿਲੀਆਂ ਦੇਖਣ ਨੂੰ ਦਸ ਦਿਨ ਹੋਗੇ ਦੇਖ ਦਿਆ ਨੂੰ ਹੋਰ ਵੀ ਦਿਖਾਣਾ ਜੀ
@Panjolapb12
@Panjolapb12 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@preet4988
@preet4988 Жыл бұрын
ਏਨੇ ਮੇਰੇ ਹੱਥ ਚੋ ਖੋਹ ਲਿਆ ਪਾਗ਼ਲ ਜੇ ਨੇ 😂😂Nyc
@hakamsingh6861
@hakamsingh6861 Жыл бұрын
ਰਿਪਨ ਤੈਖੁਸ਼ੀ ਇਥੈ ਸ਼ਫਾਰੀ ਵੀ ਬਹੂਤ ਵਧੀਆ ਹੁੰਦੀ ਐ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@jagjeetsingh1068
@jagjeetsingh1068 Жыл бұрын
ਇੱਕ ਬਹੁਤ ਵਧੀਆ ਸੀਰੀਜ਼ ਚਲਦੀ ਹੁੰਦੀ ਸੀ ਹਿਸਟਰੀ 18 ਤੇ ਪਰ ਉਨ੍ਹਾਂ ਕੋਲ ਮੌਡਰਨ ਮਸ਼ੀਨਰੀਆਂ ਸੀ ਉਹ ਵੀ ਦੇਖਣ ਆਲ਼ੀ ਆ
@lovelyAK1440
@lovelyAK1440 Жыл бұрын
Killi Paul nal vi milva dena Ripan veerji 😊
@manjitsingh8544
@manjitsingh8544 Жыл бұрын
Hanjii
@sushilgarggarg1478
@sushilgarggarg1478 Жыл бұрын
Enjoy a East Africa Tanzania 🇹🇿 country.....@
@kalabrar9278
@kalabrar9278 Жыл бұрын
ਸਤਿ ਸੀ੍ ਅਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@Black_Legend_gaming-x1y
@Black_Legend_gaming-x1y Жыл бұрын
Waheguru ji mehar karan tuhade te ....bhut mehnat krde tusi v....
@gopabarua450
@gopabarua450 Жыл бұрын
Very difficult process, you are great that you are showing us by your vlog thanks a lot ❤
@rajwinder1968
@rajwinder1968 Жыл бұрын
ਪਹਿਲਾ ਪੰਜਾਬ ਦੇ ਪਿੰਡਾ ਵਿੱਚ ਵੀ ਇਸ ਤਰਾ ਹੀ ਕੱਚੀਆ ਸੜਕਾ ਸਨ
@BalwinderKaur-dk4xl
@BalwinderKaur-dk4xl Жыл бұрын
Waheguru ji maher kern all people’s te🙏🙏🙏🙏🙏
@inderjitsingh1509
@inderjitsingh1509 Жыл бұрын
I love you bro I watch your blogs regularly❤ keep it up❤❤🎉
@svaid27
@svaid27 Жыл бұрын
Para hai mix kita hai para gold nu fad lenda fer kapde cho chann ke alag kar lende hai
@nareshdeepika9420
@nareshdeepika9420 Жыл бұрын
ਇਹ ਲੋਕ ਖੇਤੀ ਕਿਉਂ ਨਹੀਂ ਕਰਦੇ ਜਮੀਨ ਤਾਂ ਚੰਗੀ ਲੱਗਦੀ ਹੈ?
@goraya1942
@goraya1942 Жыл бұрын
Waheguru ji tuhanu khush rakhan
@kaurjasbir2758
@kaurjasbir2758 Жыл бұрын
Very nice vlog 👍 Waheguru ji mehar krn sab te 👏🏻
@danial_5911_
@danial_5911_ Жыл бұрын
😅
@darshansinghsingh9
@darshansinghsingh9 Жыл бұрын
Bahut mehnat krni pendi gold Dharti vicho kadan lai 🙏🙏🙏🙏
@sharanbenipal4876
@sharanbenipal4876 Жыл бұрын
Waheguru ji 🙏
@DeepakMonga-ut9tm
@DeepakMonga-ut9tm Жыл бұрын
2 ਵਲੋਗ ਰਾਹ ਗਏ ਵੇਖਣ ਵਾਲੇ ਮੈਨੂੰ 👀 ਫਲੂ ਹੋ ਰਆ ਸੀ ਹੁਣ ਮੈਂ ਠੀਕ ਹਾਂ .......ਕਲ ਨੂੰ ਦੋਨੋ ਵਲੌਗ ਦੇਖਾਗਾ... ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ...
@SurjeetSingh-bt2mg
@SurjeetSingh-bt2mg Жыл бұрын
ਜੈ 20 ਕੁ ਦਿਨ ਹੋਰ ਰਹੈਂ ਗਿਅਾ ਰਿਪਨ ਕਾਲਿਅਾ ਫੈਲ ਕਰ ਦੈ ਗਾ
@MAKHANSINGH-lj8kk
@MAKHANSINGH-lj8kk Жыл бұрын
Ripan &Khushi you are very lucky. God bless you. Very thanks.
@kuldeepsandhu2676
@kuldeepsandhu2676 Жыл бұрын
ਇਥੋ ਸਾਰਾ ਸੋਨਾ ਫਰੀ ਚ ਦੁਬਈ ਚਲਾ ਜਾਦਾ ਦੁਬਈ ਵਾਲੇ ਸੋ ਧ ਕਰਕੇ ਲੋਕਾ ਨੂ ਵੇਚਦੇ ਇਹਨਾ ਗਰੀਬਾ ਨੂ ਕੁਛ ਨੀ ਮਿਲਦਾ
@jspawaar675
@jspawaar675 Жыл бұрын
ਸੱਤ ਸ੍ਰੀ ਅਕਾਲ ਜੀ ਦੋਵੇਂ ਬੱਚਿਆਂ ਨੂੰ। ਖੁਸ਼ੀ ਨੇ ਕਿਹਾ ਕਿ ਇਹ ਹਰ ਵਾਰ ਮੈਨੂੰ ਕਿਉਂ ਦਿਸਦਾ ਹੈ, ਭਾਈ ਕੁੜੀਏ ਸੋਨੇ ਦੀਆਂ ਸ਼ੌਕੀਨ ਵੀ ਕੁੜੀਆਂ ਹੀ ਹੁੰਦੀਆਂ ਨੇ ਇਸ ਲਈ ਹੀ ਦਿਸਦਾ ਹੈ
@airfdeepsingh7814
@airfdeepsingh7814 Жыл бұрын
Eh a vlog ghar nach tap ke kanjar gidde nu vlog dasde akuj vlogger a thanks brother ehni janjari lai
@GurjantSingh-kj2jt
@GurjantSingh-kj2jt Жыл бұрын
❤ਬਹੁਤ ਹੀ Work ਕਰਦੇ ਹਨ22ਜੀ very good🎉
@Dhaliwalmajors
@Dhaliwalmajors Жыл бұрын
ਰਿਪਨ ਖੁਸੀ ਜੋ ਤੁਸੀ ਦਿਖਾ ਰਹੇ ਹੋ ਕਦੇ ਨਹੀ ਸੀ ਦੇਖਿਆ god bless you
@Lakhvirsingh-t8f
@Lakhvirsingh-t8f Жыл бұрын
Veere tusi Africa vich rehke kale hon lag gaye..😅😅
@panjab_records
@panjab_records Жыл бұрын
Rajsthan aajo pathr Diya khana dikhawa ge tohanu❤❤❤
@matharoomatharoo7546
@matharoomatharoo7546 8 ай бұрын
ਸਚਾਈ -: ਇੱਕ ਦਿਨ ਦੁਨੀਆ ਦੇ ਇਸ ਖੇਡ ਮੇਲੇ ਨੂੰ ਛਡ ਕੇ ਸਭ ਨੇ ਜਾਣਾ ਨਾਮ ਸਿਮਰਨ ਤੋ ਬਿਨਾ ਕੁੱਝ ਵੀ ਨਾਲ ਨੀ ਜਾਣਾ❤
@GurpreetSingh-bh3xi
@GurpreetSingh-bh3xi Жыл бұрын
Gold nu tezaab varga chemical londe hnn tehh white ho janda jaddon heat karde fir gold colour aunda
Jaidarman TOP / Жоғары лига-2023 / Жекпе-жек 1-ТУР / 1-топ
1:30:54
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Their Boat Engine Fell Off
0:13
Newsflare
Рет қаралды 15 МЛН