No video

ਅਸਮਾਨੀ ਬਿਜਲੀ ਡਿੱਗਣ ਤੋਂ ਬਚਾਉਣ ਵਾਲੇ ਯੰਤਰ ਦੀ ਸਾਰੀ ਜਾਣਕਾਰੀ | What is ESE Lightning arrester

  Рет қаралды 5,760

Nirmal Singh

Nirmal Singh

Күн бұрын

ਅਸਮਾਨੀ ਬਿਜਲੀ ਡਿੱਗਣ ਤੋਂ ਬਚਾਉਣ ਵਾਲੇ ਯੰਤਰ ਦੀ ਸਾਰੀ ਜਾਣਕਾਰੀ | What is ESE Lightning arrester
ਇਸ ਵੀਡੀਓ ਚ ਅਸੀਂ ਤੁਹਾਨੂੰ ESE ਟਾਈਪ ਅਸਮਾਨੀ ਬਿਜਲੀ ਤੋਂ ਬਚਾਉਣ ਬਾਰੇ ਯੰਤਰ ਜਾਣਕਾਰੀ ਦਿੱਤੀ ਹੈ | ਇਸਦਾ ਕਿ ਫਾਇਦਾ ਹੈ ਕਿੰਨੀ ਕੀਮਤ ਹੈ ਕਿਉਂ ਲਗਾਉਣਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਇਸ ਵੀਡੀਓ ਚ ਹੈ ਉਮੀਦ ਕਰਦਾ ਹੈ ਇਹ ਵੀਡੀਓ ਤੁਹਾਡੀ ਜਾਣਕਾਰੀ ਚ ਵਾਧਾ ਕਰੇਗੀ
in this video I will provide information about
ESE type LA
what is ese type la
how ese la works
ese la vs conventional la
ese la price
lightning arrester
type of lightning arrester
how lightning arrester work
early steamer emission lightning arrester
ESE type lightning arrester
My Facebook link - www.facebook.c...
#esela
#ESElightningarrester
#ESELaprice
#howeselaworks
#lightningarrester
#typeoflightningarrester

Пікірлер: 23
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ ‌।❤❤❤
@nirmalsinghmann
@nirmalsinghmann Жыл бұрын
ਧੰਨਵਾਦ ਬਾਈ ਜੀ .
@gurpreet114
@gurpreet114 Жыл бұрын
ਬਹੁਤ ਬਹੁਤ ਵਧੀਆ ਜਾਣਕਾਰੀ ਹੈ ਸਾਡੇ ਵੀ ਪਹਿਲਾਂ ਵਾਲਾ ਹੀ ਹੈ ਬਹੁਤ ਧੰਨਵਾਦ ਵੀਰ ਜੀ 👌🙏🏻🙏🏻
@nirmalsinghmann
@nirmalsinghmann Жыл бұрын
dhanwad bai ji
@kuljeetmannuuuj2688
@kuljeetmannuuuj2688 Жыл бұрын
Good knowledge sir ji
@nirmalsinghmann
@nirmalsinghmann Жыл бұрын
thank you madam ji.
@harbhajansangha5839
@harbhajansangha5839 Жыл бұрын
Good job veer ji
@nirmalsinghmann
@nirmalsinghmann Жыл бұрын
dhanwad bai ji.
@angrejsingh5347
@angrejsingh5347 Жыл бұрын
Good paji 💯💯
@nirmalsinghmann
@nirmalsinghmann Жыл бұрын
dhanwad bai ji.
@jaswantsingh1468
@jaswantsingh1468 Жыл бұрын
Thanks veer ji
@nirmalsinghmann
@nirmalsinghmann Жыл бұрын
dhanwad veer..
@IsherWesternWear
@IsherWesternWear Жыл бұрын
Good Job 🙏🙏
@nirmalsinghmann
@nirmalsinghmann Жыл бұрын
DHANWAD JI
@JagdeepSingh-nq7vl
@JagdeepSingh-nq7vl Жыл бұрын
Bai ji solar motra bare kor notification aya ka ਮੁਸ਼ਕਿਲ ਆ
@nirmalsinghmann
@nirmalsinghmann Жыл бұрын
nhi veer aje tak nhi aaya .2-3 dina ch gall kr ke update krda ji.
@JagdeepSingh-nq7vl
@JagdeepSingh-nq7vl Жыл бұрын
Ok ji
@kahlonchakrala
@kahlonchakrala Жыл бұрын
ਵੀਰ ਆਪਾ ਖੁਦ ਹੀ ਲਗੋਨਾ ਹੈ 5kva ਦਾ ਸੋਲਰ ਸਿਸਟਮ on grid net meter ਅਪਲਾਈ ਕਿਦਾ ਕਰਨਾ ਵੀਰ ਫੁੱਲ ਜਾਣਕਾਰੀ ਦੇਉ ਫੁੱਲ ਵੀਡੀਓ ਜਰੂਰ ਬਣਾਉ ਵੀਰ ਆਪਾ ਪਹਿਲਾਂ 2kva da off grid ਖੁਦ ਹੀ ਲਗਾਇਆ ਸੀ ਵੀਰ ਜੀ
@nirmalsinghmann
@nirmalsinghmann Жыл бұрын
bai ji tusi call kr liyo sade office wale no. te tuhanu asi guide kr devage .tusi 9876599099 te call kar liyo 11am to 5 pm tak .
@choudhary.......
@choudhary....... Жыл бұрын
Expensive bhot hai veer ji asi ta solar hee peda too len aale bnde hai ena 40000 hjar kido layiye Subsidy nhi hai kii es te
@nirmalsinghmann
@nirmalsinghmann Жыл бұрын
veer eh vadde plants layi hai .ja jithe jiyada jgah cover karni hove . shite plant nu ta normal LA hi bahut hunda.
@yadwindersingh203
@yadwindersingh203 Жыл бұрын
ਮੋਬਾਈਲ ਫੋਨ ਟਾਵਰ ਕਿਦਾਂ ਅਪਲਾਈ ਹੁੰਦਾ ਹੈ
@nirmalsinghmann
@nirmalsinghmann Жыл бұрын
ਵੀਰ ਮੈਂ ਪਹਿਲਾ ਵੀ ਵੀਡੀਓ ਬਣਾਈ ਸੀ ਕੇ ਮੋਬਾਈਲ ਟਾਵਰ ਕਿਤੇ ਵੀ ਅਪਲਾਈ ਨਹੀਂ ਹੁੰਦਾ | ਜਿਨ੍ਹਾਂ ਨੇ ਟਾਵਰ ਲਗਾਉਣਾ ਹੋਵੇਗਾ ਉਹ ਤੁਹਾਡੇ ਘਰ ਆਉਣਗੇ ਜੇ ਓਹਨਾ ਨੂੰ ਲੋੜ ਹੋਈ ਤਾ .
The FASTEST way to PASS SNACKS! #shorts #mingweirocks
00:36
mingweirocks
Рет қаралды 12 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 89 МЛН
나랑 아빠가 아이스크림 먹을 때
00:15
진영민yeongmin
Рет қаралды 14 МЛН
The FASTEST way to PASS SNACKS! #shorts #mingweirocks
00:36
mingweirocks
Рет қаралды 12 МЛН