ਅਸਤੀਫ਼ਾ ਦੇਣਗੇ ਭਗਵੰਤ ਮਾਨ? ਕੇਜਰੀਵਾਲ ਔਖੇ? ਦਿੱਲੀ 'ਚ ਜ਼ਬਰਦਸਤ ਹਲਚਲ! ਪ੍ਰੋ. ਜਗਰੂਪ ਸਿੰਘ ਸੇਖੋਂ ਤੋਂ ਸੁਣੋ

  Рет қаралды 7,939

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Prof. Jagroop Singh Sekhon
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 108
@takhatpanjab
@takhatpanjab 3 сағат бұрын
kzbin.info/www/bejne/gqHZiJx7is2dis0 ਮੋਦੀ ਰਾਜ ਤਖ਼ਤਾ ਪਲਟ! ਪ੍ਰਧਾਨ ਮੰਤਰੀ ਰਾਹੁਲ ਗਾਂਧੀ? ਕਾਲੀਆਂ ਭੇਡਾਂ ਦਾ ਨੰਗ ਨਸ਼ਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ
@BalwinderSingh-ie9zo
@BalwinderSingh-ie9zo Сағат бұрын
😊😊
@JarnailSingh-ud5kg
@JarnailSingh-ud5kg 2 сағат бұрын
ਪ੍ਰੋ ਜਗਰੂਪ ਸਿੰਘ ਸੇਖੋ ਜੀ ਦੇ ਸਹੀ ਵਿਚਾਰ, ਸਹੀ ਵਿਸ਼ਲੇਸ਼ਣ ।
@Kiranpal-Singh
@Kiranpal-Singh 2 сағат бұрын
*ਤਾਨਾਸ਼ਾਹ ਕੇਜਰੀਵਾਲ ਤੋਂ ਬਿਨਾ ਖਾਸ ਆਦਮੀ ਪਾਰਟੀ ਵਿੱਚ ਕੁਝ ਨਹੀਂ ਹੋ ਸਕਦਾ* ….. ਭ ਮਾਨ ਨੂੰ ਬਦਲ ਵੀ ਦੇਣ, ਕੋਈ ਫਰਕ ਨਹੀਂ ਪੈਣਾ-ਸੋਚ ਉਹੀ ਰਹਿਣੀ ਹੈ, ਲੋਕ ਜਾਗਰੂਕ ਰਹਿਣ !
@JagroopSingh-fh9dp
@JagroopSingh-fh9dp 2 сағат бұрын
ਹੁਣ ਭਗਵੰਤ ਮਾਨ 2027 ਵਿੱਚ ਵੱਡੇ ਬਾਦਲ ਵਾਗ ਬਹੁਤ ਬੁਰੀ ਤਰਾ ਹਾਰੇਗਾ ਜਗਰੂਪ ਸਿੰਘ ਸੇਖੋ ਬਿਲਕੁੱਲ ਸਹੀ ਗੱਲਾ ਕਰ ਰਹੇ ਹਨ ਸੇਖੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ ❤❤❤❤
@harpreetkaur5022
@harpreetkaur5022 19 минут бұрын
ਸਹੀ ਹੈ ਇਹਨੇ ਕੀਤਾ ਕੁਛ ਨਹੀਂ ਪੰਜਾਬ ਵਾਸਤੇ
@dr.paramjitsinghsumra179
@dr.paramjitsinghsumra179 3 сағат бұрын
ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ
@narindersinghkang6601
@narindersinghkang6601 2 сағат бұрын
ਰਿਸਵਤ ਘੱਟ ਨਹੀਂ ਹੋਈ ਸਗੋਂ ਵੱਧੀ ਹੈ।
@kanwerdawinder8888
@kanwerdawinder8888 2 сағат бұрын
ਕਿਸੇ ਸਟੇਟ ਦਾ ਮੁੱਖ ਮੰਤਰੀ ਹੋਣਾ ਉਸ ਸਟੇਟ ਦੇ ਲੋਕਾਂ ਦੀਆਂ ਇਛਾਵਾਂ ਤੇ ਪੂਰਾ ਉਤਰਨਾ ਅਤੇ ਇੱਕ ਸਟੇਜੀ ਕਲਾਕਾਰ ਹੋਣਾ ਸਟੇਜ ਤੇ ਨਕਲਾਂ ਲਾਉਣਾ ਚੁਟਕੁਲੇ ਸੁਣਾਉਣਾ ਇਹ ਦੋਨੇ ਵੱਖ ਵੱਖ ਕਲਾਵਾਂ ਹਨ ਇਹ ਜਰੂਰੀ ਨਹੀਂ ਤੁਸੀਂ ਸਟੇਜ ਤੇ ਕਾਮਯਾਬ ਹੋ ਲੋਕਾਂ ਦੀਆਂ ਨਕਲਾਂ ਲਾਉਂਦੇ ਹੋ ਤੇ ਤੁਸੀਂ ਕਾਮਯਾਬ ਮੁੱਖ ਮੰਤਰੀ ਵੀ ਹੋਵੋਗੇ
@palvindersingh6362
@palvindersingh6362 Сағат бұрын
Very good Shekho sahib
@nirmalchindrey4640
@nirmalchindrey4640 2 сағат бұрын
Bahut varhia vichar
@AmanDeep-nh3yq
@AmanDeep-nh3yq 2 сағат бұрын
ਪਟਵਾਰੀ ਜਿਹੜਾ ਕੰਮ 3 ਤੋਂ 5 ਹਜ਼ਾਰ ਤੱਕ ਕਰਦਾ ਸੀ ਹੁਣ ਓਹਦਾ 25 ਤੋਂ 40 ਹਜ਼ਾਰ ਤੱਕ ਲੈਂਦੇ ਨੇ ਪਰ ਕੰਮ ਫੇਰ ਵੀ ਨੀ ਹੁੰਦਾ । ਸਾਡੇ ਪਿੰਡ ਮਾਨਸੇ ਵੱਲ ਦੀ ਪਟਵਾਰਨ ਲੱਗੀ ਆ ਧੂ ਕੱਢੀ ਜਾਂਦੀ ਆ ਰਿਸ਼ਵਤ ਦੀ ਬੁਰਾ ਹਾਲ ਹੋਇਆ ਪਿਆ
@jaswinderpalsingh3622
@jaswinderpalsingh3622 2 сағат бұрын
ਸੇਖੋਂ ਸਾਬ੍ਹ ਅਤੇ ਸੁਖਵਿੰਦਰ ਜੀ ਸਤਿ ਸ੍ਰੀ ਆਕਾਲ ਜੀ ਬਹੁਤਾ ਤਾਂ ਕੀ ਕਹਿਣਾ ਸਰਕਾਰ ਬਾਰੇ ਪਰ ਜਿਨ੍ਹਾਂ ਦੁੱਖਾਂ ਕਰਕੇ ਦੂਜੇ ਨਿਕਾਰੇ ਸਨ ਉਹੀ ਕੱਮ ਇਹ ਕਰ ਰਹੇ ਹਨ
@jasmailsingh7520
@jasmailsingh7520 Сағат бұрын
Very True prof.Sahib ji may God open there eyes on real issues of Punjab.🎉🎉🙏🙏
@harbhajansingh2910
@harbhajansingh2910 45 минут бұрын
ਪ੍ਰੋ ਜਗਰੂਪ ਸਿੰਘ ਜੀ ਸਹੀ ਕਹਿ ਰਹੇ ਹਨ ਕੁਲਤਾਰ ਸਿੰਘ ਸੰਧਵਾਂ ਨੂੰ ਮੁੱਖ ਮੰਤਰੀ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਗ੍ਰਹਿ ਮੰਤਰੀ ਬਣਾਉਣਾ ਚਾਹੀਦਾ ਹੈ
@jagdevbrar6100
@jagdevbrar6100 Сағат бұрын
ਪੰਜਾਬ ਦੇ ਵਿੱਚ ਵੀ ਖਾਸ ਆਦਮੀ ਪਾਰਟੀ ਵੀ ਖ਼ਤਮ ਹੋ ਚੁੱਕੀ ਹੈ ਹੁਣ ਇਨ੍ਹਾਂ ਨੂੰ ਦੁਬਾਰਾ ਮੌਕਾ ਨਹੀਂ ਮਿਲੇਗਾ ਭ੍ਰਿਸ਼ਟਾਚਾਰ ਹੱਦ ਤੋਂ ਜ਼ਿਆਦਾ ਵਧ ਗਿਆ ਹੈ ਪਹਿਲਾਂ ਕਿੰਨੇ ਮੁੱਖ ਮੰਤਰੀ ਬਣੇ ਉਨ੍ਹਾਂ ਕਿਸੇ ਨੇ ਵੀ ਜਹਾਜ਼ ਦੀ ਜ਼ਰੂਰਤ ਨਹੀਂ ਸਮਝੀ ਵੱਡੇ ਆਦਮੀ ਹੁੰਦਿਆਂ ਹੋਇਆਂ ਵੀ ਇਹ ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲੇ ਜਹਾਜ਼ ਤੇ ਰਹਿੰਦੇ ਹਨ
@BhupinderSingh-k1f
@BhupinderSingh-k1f 2 минут бұрын
A comedian could not be a king
@gur9213
@gur9213 Сағат бұрын
V good job professor Sahib
@JSingh-q3r
@JSingh-q3r Сағат бұрын
Very informative talk.
@KanwarjitSinghGill-fn4iq
@KanwarjitSinghGill-fn4iq 2 сағат бұрын
ਵੀਹ ਹਜ਼ਾਰ ਕਰੋੜ ਰੇਤੇ ਤੋਂ, ਪੰਦਰਾ ਹਜ਼ਾਰ ਕਰੋੜ ਸ਼ਰਾਬ ਤੋਂ, ਸੁਖਬੀਰ ਬਾਦਲ ਦਾ ਸੁਖ ਵਿਲਾਸ ਵੀ ਢਾਹ ਦਿਆਂਗੇ, ਭੰਤੇ ਭੰਡ ਦੀਆਂ ਗੱਲਾਂ ਤੇ ਕੋਣ ਯਕੀਨ ਕਰੇਗਾ,
@realsujansingh
@realsujansingh 54 минут бұрын
Sekhon g dee ikk ik gl true true hai........very very nice talk
@harpreetkaur5022
@harpreetkaur5022 21 минут бұрын
Aap di ਜੜ੍ਹ ਪੁੱਟੀ ਜਾਵੇਗੀ ਮਾਨ ਦੇ ਅਸਤੀਫੇ ਨਾਲ
@kamaldhindsa7528
@kamaldhindsa7528 2 сағат бұрын
S Jagroop singh always speak very clear& have logical thoughts about politics . Very intellectual discussion . Lots of Respect 🙏
@mukhtiarsinghsandhu7348
@mukhtiarsinghsandhu7348 3 сағат бұрын
Shekho sahib sat sri akal jee.
@jaswantsingh-li5lf
@jaswantsingh-li5lf 29 минут бұрын
ਸੁਖਵਿੰਦਰ ਸਿੰਘ ਜੀ ਮੇਰਾ ਵੀਰ ਜੀ ਜਿਹੜੇ ਥੱਲੇ ਵਾਲੇ ਵਰਕਰ ਸੀ ਉਹ ਲੋਕ ਸਾਥ ਸੱਡਣ ਲੱਗ ਪਏ ਹੋਏ ਹਨ ਭਗਵੰਤ ਮਾਨ ਦੀ ਸਰਕਾਰ ਤੋਂ ਕਿਉਂਕਿ ਪਤਾ ਲੱਗ ਗਿਆ ਇਨ੍ਹਾਂ ਲੋਕਾਂ ਬਾਰੇ ਜਿਹੜੇ ਰੰਗ ਦਿਖਾਏ ਗਏ ਸਨ ਉਨ੍ਹਾਂ ਉੱਪਰ ਪੂਰਾ ਨਹੀਂ ਉੱਤਰ ਸਕੇ ਚਾਹੇਂ ਕੇਜਰੀਵਾਲ ਹੋਣ ਜਾਂ ਭਗਵੰਤ ਮਾਨ ਹੋਣ ਪਿੰਡਾਂ ਵਿੱਚ ਇੰਨਾ ਦਾ ਵਿਰੋਧ ਹੋਣ ਲੱਗ ਪਿਆ ਹੋਇਆ ਹੈ ਟਰੱਕ ਮਹਿਕਮਾ ਤਾਂ ਬਹੁਤ ਹੀ ਵੱਡੇ ਪਦਰ ਉੱਤੇ ਵਿਰੋਧ ਕਰਨ ਲਈ ਤਿਆਰ ਬੈਠਾ ਹੋਇਆ ਹੈ
@gurpritamsingh8556
@gurpritamsingh8556 Сағат бұрын
ਅਸਲ ਵਿੱਚ ਜੇਕਰ ਭਗਵੰਤ ਮਾਨ ਆਪਣੇ ਮੰਤਰੀਆਂ ਵਿਧਾਇਕਾਂ ਨਾਲ ਯੋਗ ਵਰਤਾਓ ਕਰਦੇ ਤਾਂ ਏਸ ਦਾ ਕੁਝ ਸਮਾਂ ਹੋਰ ਲੰਘ ਜਾਂਦਾ ਪਰ ਇਸ ਨੇ ਤਾਂ ਪੰਜਾਬ ਨੂੰ ਆਪਣੀ ਮਲਕੀਅਤ ਸੋਚ ਕੇ ਕੰਮ ਕੀਤਾ ਦੂਸਰਿਆਂ ਨੂੰ ਕਰਿੰਦੇ ਬਣਾ ਦਿੱਤਾ ਫਿਰ ਏਸ ਤਰ੍ਹਾਂ ਤਾਂ ਹੋਣਾ ਹੀ ਸੀ ਅਜੇ ਵੀ ਜਲਦੀ ਹੋ ਜਾਵੇ ਤਾਂ ਇਸ ਦਾ ਵਜੂਦ ਬਚ ਸਕਦਾ ਹੈ
@chananrayat7267
@chananrayat7267 2 сағат бұрын
Mann is a unwise CM. He must resign soon. Waheguru ji.
@BalkarSingh-og4xb
@BalkarSingh-og4xb 38 минут бұрын
ਆਮ ਆਦਮੀ ਪਾਰਟੀ ਦਾ ਜੁੱਗ ਟੱਪ ਗਿਆ, ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਤੇ ਦੋ ਤਿਹਾਈ ਸੀਟਾਂ ਨਾਲ ਵਾਪਸ ਪਰਤੇਗੀ।
@user-qf6jd1de6q
@user-qf6jd1de6q 2 сағат бұрын
End. Ho. Gia
@kulbirkour481
@kulbirkour481 2 сағат бұрын
Good discussion 👌
@user-qf6jd1de6q
@user-qf6jd1de6q 2 сағат бұрын
Good
@balkourdhillon5402
@balkourdhillon5402 2 сағат бұрын
ਸਚ ਬੋਲਿਆ ਸੇਖੋਂ ਸਾਹਿਬ ਜੀਨੇ ਪੰਜਾਬ ਦੇ ਲੋਕ ਜਦ ਕਿਸੇ ਦੇ ਨਾਲ ਹੁੰਦੇ ਆ ਤਨੋ ਮਨੋ ਧਨੋ ਨਾਲ ਖੜੇ ਆ ਡੱਟ ਕੇ ਜਦੋਂ ਕਿਸੇ ਤੋਂ ਹਟਦੇ ਆ ਟੁੱਟੇ ਗੱਡੇ ਦੇ ਪਹੀਏ ਵਾਂਗੂ ਲਾਹ ਕੇ ਮਾਰਦੇ ਆ ਕੈਪਟਨ ਸੁਖਬੀਰ ਹੋਰ ਕਈ ਹੁਣ ਝੰਡਾ ਸਿਉਂ ਦੀ ਵਾਰੀ ਬਸ ਆਈ ਪੲਈ ਆ।ਸੇਖੋਂ ਸਾਹਿਬ ਸਾਰੇ ਮੁੱਦੇ ਬੇਅਦਬੀ ਤੇ ਸੋਧਾਂ ਕਰੀਅਆਂ ਸਪੀਕਰ ਨੇ ਵਿਜੈਪਰਤਾਪ ਨੇ ਸ਼ਾਹੀ ਨੌਕਰੀ ਛੱਡੀ ਗੁਰੂ ਗੁਰੂ ਕਰ ਰਿਹਾ ਗੁਰਿੰਦਰਬੀਰ ਹੋ ਕੇ ਵੀ।
@jaswantsingh-li5lf
@jaswantsingh-li5lf 16 минут бұрын
ਭਗਵੰਤ ਮਾਨ ਪੰਜਾਬ ਵਿੱਚ ਖਤਮ ਹੋ ਗਿਆ ਹੈ ਕੇਜਰੀਵਾਲ ਦਿੱਲੀ ਵਿੱਚ ਖਤਮ ਹੋ ਗਿਆ ਹੈ ਹੁਣ ਦੋਵੇਂ ਨੇਤਾ ਦੇ ਝੂਠ ਜਾਂ ਗੱਪ ਚੱਲਣ ਵਾਲੇ ਨਹੀਂ ਹਨ ਮੋਦੀ ਸਾਹ ਬੀ ਪੂਰੇ ਦੇਸ਼ ਵਿੱਚ ਖਤਮ ਹੋ ਗਏ ਹਨ ਤੁਸੀਂ ਹਰਿਆਣਾ ਰਾਜ ਵਿੱਚ ਹੀ ਦੇਖ ਲਿਉ ਹਾਂ ਮੋਦੀ ਨੇ ਛੱਡਿਆ ਹ੍ਹੀ ਹਰਿਆਣਾ ਰਾਜ ਵਿੱਚ ਵੋਟਾਂ ਕਾਗਰਸ ਪਾਰਟੀ ਦੀਆਂ ਤੋੜਨ ਲਈ ਹੀ ਹੈ ਪਰ ਉਹ ਕੰਮ ਮੋਦੀ ਦਾ ਚੱਲਣ ਵਾਲਾ ਨਹੀਂ
@SukhwinderSingh-lx6cv
@SukhwinderSingh-lx6cv 2 сағат бұрын
Waheguru ji
@darshanjoga2038
@darshanjoga2038 Сағат бұрын
ਇਹ ਸਾਰਾ ਕੁੱਝ ਆਪਣਾ ਚੈਨਲ ਚਲਾਉਣ ਲਈ ਵਾਰ ਵਾਰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਲਿਆਕੇ ਆਪ ਹੀ ਬਣੇ ਬੈਠੇ ਨੇ ਜਿਵੇਂ ਅਸਤੀਫਾ ਇੰਨਾਂ ਨੇ ਖੁਦ ਹੀ ਲੈਣਾ ਹੋਵੇ। ਪਰ ਬਿਲਕੁਲ ਸਾਰਾ ਕੁਝ ਕੂੜ ਪ੍ਰਚਾਰ ਹੈ। ਮੁੱਖ ਮੰਤਰੀ ਭਗਵੰਤ ਮਾਨ ਹੀ ਹੋਵੇਗਾ। ਕੋਈ ਰੌਲਾ ਨਹੀਂ ਕਿਸੇ ਦਾ ਪਰ ਇਹ ਲੋਕ ਦੂਜੀਆਂ ਪਾਰਟੀਆਂ ਦੀ ਸ਼ਹਿ ਤੇ ਦੁਫੇੜ ਖੜੀ ਕਰਨੀ ਚਾਹੁੰਦੇ ਨੇ ਜੋ ਹੋ ਨੀ ਸਕਦਾ।
@parmdeepsingh1450
@parmdeepsingh1450 2 сағат бұрын
Kumar vijay like CM
@ParneetKaur-or6rr
@ParneetKaur-or6rr Сағат бұрын
ਪਤਾ ਕਿਉਂ ਨਹੀਂ ਪਹਿਲਾਂ ਅਸਤਿਫ਼ਾ ਦਿੱਤਾ।ਐਥੋਂ ਤੱਕ ਤੁਹਾਡੀ ਸੋਚ ਹੀ ਨਹੀਂ।ਜਤਿੰਦਰ ਪੰਨੂ ਨੂੰ ਸੁਣ ਲਿਆ ਕਰੋ।
@ekamgill9352
@ekamgill9352 24 минут бұрын
Good ji
@majorsinghsandhu2469
@majorsinghsandhu2469 57 минут бұрын
ਜੇਕਰ ਅਪਰਾਧੀ ਜਿਤ ਕੇ ਆ ਜਾਂਦੇਂ ਨੇ ਤਾਂ ਕਿੱਡੇ ਕਿੱਡੇ ਅਪਰਾਧੀ ਬਰੀ ਹੋ ਕੇ ਵੀ ਆ ਜਾਂਦੇ ਨੇ ?
@SarbjitSingh-ek1si
@SarbjitSingh-ek1si 3 сағат бұрын
Right sr
@kanwerdawinder8888
@kanwerdawinder8888 2 сағат бұрын
ਪਰਮ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਤੇ ਪੱਤਰਕਾਰ ਸਾਹਿਬ ਆਮ ਆਦਮੀ ਪਾਰਟੀ ਜੇਕਰ ਭਗਵੰਤ ਮਾਨ ਨੂੰ ਹਟਾ ਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਫਿਰ ਤਿੰਨ ਚਾਰ ਮੁੱਖ ਮੰਤਰੀ ਬਣ ਜਾਣਗੇ ਢਾਈ ਸਾਲਾਂ ਚ ਵੈਸੇ ਵੀ ਮੰਤਰੀਮੰਡਲ ਦੇ ਵਿੱਚ ਤਿੰਨ ਅਹਿਮ ਅਹੁਦੇ ਜਿਲਾ ਸੰਗਰੂਰ ਕੋਲ ਨੇ ਕਾਰਗੁਜਾਰੀ ਇਹਨਾਂ ਦੀ ਜ਼ੀਰੋ ਸ ਹ ਸਟੇਟ ਬਹੁਤ ਸਾਰੇ ਕਰਜੇ ਵਿੱਚ ਹੈ ਅਤੇ ਮੁਲਾਜ਼ਮਾਂ ਦੇ ਬਹੁਤ ਸਾਰੇ ਬਕਾਏ ਖੜੇ ਹਨ ਲੇਡੀ ਦਾ 1100 ਮੰਥਲੀ ਪੈਨਸ਼ਨ ਪੈਂਡਿੰਗ ਹੈ ਬੇਰੁਜ਼ਗਾਰਾਂ ਦਾ ਬੇਰੁਜ਼ਗਾਰੀ ਭੱਤਾ ਪੈਂਡਿੰਗ ਹੈ ਬਾਕੀ ਪਾਰਟੀਆਂ ਕਾਂਗਰਸ ਭਾਜਪਾ ਤੇ ਅਕਾਲੀ ਕਈ ਕਈ ਸਾਲ ਰਾਜ ਕਰਨ ਤੋਂ ਬਾਅਦ ਲੋਕਾਂ ਦੇ ਨੱਕ ਮੂੰਹੋਂ ਲੱਥੇ ਸਨ ਇਹ ਪਹਿਲੇ ਸਾਲ ਚ ਹੀ ਆਪਦਾ ਸਭ ਕੁਝ ਗਵਾ ਚੁੱਕੀ ਸੀ ਹੁਣ ਲੋਕਾਂ ਦਾ ਜ਼ੋਰ ਨਹੀਂ ਚੜਦਾ ਕੋਈ ਲੋਕਾਂ ਵੱਲੋਂ ਇਹ ਨਕਾਰ ਚੁੱਕੇ ਲੋਕ ਲੋਕੀ ਤੁਸੀਂ ਬਹੁਤ ਹੀ ਵਿਆਖਿਆ ਸਹਿਤ ਸਮਝਾਇਆ ਤੁਹਾਡੀ ਬਹੁਤ ਮਿਹਰਬਾਨੀ
@harbjansingh9136
@harbjansingh9136 22 минут бұрын
Very intelligent views
@SwarnaRam-m8s
@SwarnaRam-m8s Сағат бұрын
Cm da officers nu dar ta bilkul nahi
@ramchand5766
@ramchand5766 34 минут бұрын
ਸਤਿ ਸ੍ਰੀ ਅਕਾਲ ਜੀ ਭਗਵੰਤ ਮਾਨ ਦੀ ਗੱਲ ਚੱਲੀ ਹੈ ਨਾ ਭਗਵੰਤ ਮਾਨ ਨੇ ਦੁਨੀਆਂ ਦੇਖੀਏ ਅਸੀਂ ਵੇ ਦੀ ਗੱਲ ਤੁਸੀਂ ਨਾ ਕਰੋ ਭਗਵੰਤ ਮਾਨ ਡਾਡਾ ਹੀ ਆ ਗੌਰਮੈਂਟ ਤੋੜ ਦੂਗਾ ਇਹ ਅਸਤੀਫਾ ਨੇ ਦੇਣਾ ਨਹੀਂ ਭੁੱਲ ਜਾਓ ਕੇ ਸਾਰੇ ਭੁੱਲ ਜੋ ਤੁਸੀ ਜੈ ਗੁਰੂਦੇਵ ਧੰਨ ਗੁਰੂ ਦੇਵ ਜੈ ਭੀਮ
@ramchand5766
@ramchand5766 32 минут бұрын
❤❤❤❤❤❤❤❤😂😂😂😂❤❤❤❤❤❤❤❤❤❤❤❤
@ramchand5766
@ramchand5766 20 минут бұрын
ਮੇਰੀ ਬੇਨਤੀ ਹੈ ਤੁਸੀਂ ਸਾਰੇ ਸਿੰਘ ਦਿੱਲੀ ਦਰਬਾਰ ਮੇਂ ਜਾਣਾ ਛੱਡ ਦਿਓ
@MalkeetSingh-fo3ng
@MalkeetSingh-fo3ng Сағат бұрын
ਬਾਈ ਜੀ ਮਾਲੀ ਵਾਰੇ ਕੋਈ ਛੋਹ ਹੀ ਨਹੀ ਕੀਤਾ ਬਹੂਤ ਕਲੋਜ ਸੀ
@user-qf6jd1de6q
@user-qf6jd1de6q 2 сағат бұрын
Next. New. Party
@gurjeetsingh5428
@gurjeetsingh5428 30 минут бұрын
State and steg different
@Jaspreetsingh-ys7iy
@Jaspreetsingh-ys7iy 3 сағат бұрын
ਭਗਵੰਤ ਮਾਨ ਨੂੰ ਬਦਲੋ ਜੀ। ਕੋਈ ਵੀ ਕੰਮ ਨਹੀਂ ਕੀਤਾ। ਸ਼ਰਾਬ ਦਾ ਆਦੀ ਹੈ ਜੀ । ।ਅਸਤੀਫਾ ਦੇਣ ਜੀ।
@SomnathPrasher
@SomnathPrasher Сағат бұрын
Bhagwant Maan de astefa den de naal sab kush tekh ho jaoga 0
@labhsingh8134
@labhsingh8134 Сағат бұрын
There is need of time for change sir
@amandhillon2215
@amandhillon2215 2 сағат бұрын
Old pansan nahi to vote nahi
@DarshanSingh-bc7pq
@DarshanSingh-bc7pq 2 сағат бұрын
ਸੁਖਵਿਦਰ ਗੱਪੀ ਤੇ ਸਮਦ ਤਾ ਕਹਿਦੇ ਸੀ ਗੇ ਕਿ ਕੇਜਰੀਵਾਲ ਮੁਖ ਮੰਤਰੀ ਅਪਣੇ ਘਰਵਾਲੀ ਨੂੰ ਬਣਾਉਣਗੇ ਹੁਣ ਬਣਗੀ ਆਤਿਸੀ ਕੀ ਇਹਨਾ ਝੂਠੇ ਪੱਤਰਕਾਰਾ ਕੋਲ ਕੋਈ ਜਵਾਬ ਹੈਗਾ
@ParneetKaur-or6rr
@ParneetKaur-or6rr Сағат бұрын
ਇਨ੍ਹਾ ਨੂੰ ਰਾਜਨੀਤੀ ਦਾ ੳ ਅ ਵੀ ਪਤਾ ਨਹੀਂ।
@1960ARUN
@1960ARUN 2 сағат бұрын
Invite Jatinder Pannu in your program…he is a big fan (Aashiq) of AAP😢
@jaswantsingh-li5lf
@jaswantsingh-li5lf 5 минут бұрын
ਸੁਖਵਿੰਦਰ ਸਿੰਘ ਜੀ ਮੇਰਾ ਭਰਾ ਜਿਸ ਤਰ੍ਹਾਂ ਮੋਦੀ ਦੇ ਗੱਪਾਂ ਤੋਂ ਦੇਸ਼ ਦੇ ਲੋਕ ਤੰਗ ਆ ਗਏ ਹਨ ਸੁਣ ਕੇ ਉਸ ਤਰ੍ਹਾਂ ਹੀ ਪੰਜਾਬ ਦੇ ਲੋਕ ਤੰਗ ਆ ਗਏ ਹਨ ਭਗਵੰਤ ਮਾਨ ਦੇ ਗੱਪਾਂ ਤੋ ਕਿਉਂ ਕਿ ਇੱਕ ਬੀ ਬਾਅਦੇ ਉੱਪਰ ਪੂਰਾ ਨਹੀਂ ਉੁੱਤਰ ਸਕਿਆ ਭਗਵੰਤ ਮਾਨ ਹੁਣ ਲੋਕ ਕੰਮ ਬਾਰੇ। ਭਾਲਦੇ ਹਨ ਚੁਟਕਲੇ ਨਹੀਂ ਸੁਣ ਦੇ
@SarbjitSingh-ek1si
@SarbjitSingh-ek1si 2 сағат бұрын
Sr expenditute out off states kar diya but punjab unemploy barey kug nahi keeta teachers de bharti nahi kar rahey roads te rull rahey han
@DarshanSingh-bc7pq
@DarshanSingh-bc7pq 2 сағат бұрын
ਕੋਈ ਤਜਰਬਾ ਨੀ ਹੋਣ ਵਾਲਾ ਇਹ ਸਿਰਫ ਟਾਇਮ ਪਾਸ ਲੲਈ ਡੀਬੇਟ ਕੀਤੀ ਜਾ ਰਹੀ ਹੈ ਹਾਲੇ ਤੱਕ ਭਗਵੰਤ ਮਾਨ ਦਾ ਕੋਈ ਬਦਲ ਨਹੀ ਹੈ👍
@amriksingh-hb8gv
@amriksingh-hb8gv Сағат бұрын
Seikhson sahib the grips of Bhagwa t mann over Punjab administration is very poor
@smsmahal3805
@smsmahal3805 2 сағат бұрын
Political annalisis by Prof.Jagrup Singh is remarkable and impressive.Bhagwant Mann has allowed Delhi Govt. to loot PANJAB.
@realsujansingh
@realsujansingh 52 минут бұрын
Governor rule krnge
@ShamsherSingh-go7db
@ShamsherSingh-go7db Сағат бұрын
Resàin karan to pehla Maan ji employees diya sariya manga puria karke jana ji
@user-qf6jd1de6q
@user-qf6jd1de6q 2 сағат бұрын
Panjab. Nu. White. Blue. Red. Sadh. Kha. Gaea
@bhagwandass1070
@bhagwandass1070 Сағат бұрын
Veer jee halat is lai nahin sure kionki kender dee sarkar ne bilkuu sehjog nahin ditta te panjab pehlan bahut karje vich see.
@sandeepsinghklair5288
@sandeepsinghklair5288 Сағат бұрын
ਇਹਨਾ ਦੇ ਹਲਾਤ ਤਾਂ ਇਹ ਨੇ ਕਿ ਚਪੜਾਸੀ ਦਾ ਤਬਾਦਲਾ ਵੀ ਮੰਤਰੀ ਦੀ ਮਨਜ਼ੂਰੀ ਨਾਲ ਹੁੰਦਾ , ਅਫ਼ਸਰ ਨੂੰ ਕੰਮ ਨੀ ਕਰਨ ਦਿੰਦੇ
@nareshgupta9604
@nareshgupta9604 Сағат бұрын
Titles fake
@sabi-mansa
@sabi-mansa 32 минут бұрын
ਆਮ ਆਦਮੀ ਸਰਕੁਸ ਭਜਾਓ ਪੰਜਾਬ ਬਚਾਓ
@sumeettrans1
@sumeettrans1 34 минут бұрын
Fist thing why he keep all department he should give those department who know how to run cm have lot’s ego
@AvtarSingh-gs1si
@AvtarSingh-gs1si Сағат бұрын
ਭਗਵੰਤ ਮਾਨ ਕਿੳਊ ਅਸਤੀਫਾ ਦੇੳਊਗਾ ਦਸੋ ਬੋਲਣ ਵਾਲਿਓ ਝੂਠ ਤੋ ਸਿਵਾਏ ਹੋਰ ਕੁਝ ਨਹੀ ਆਊਦਾ
@DarshanSingh-bc7pq
@DarshanSingh-bc7pq 2 сағат бұрын
ਜੇ ਮੁੱਖ ਮੰਤਰੀ ਨਾ ਬਦਲਿਆ ਫੇਰ ਤਖਤ ਪੰਜਾਬ ਦਾ ਤੇ ਸੁਖਵਿੰਦਰ ਗੱਪੀ ਦਾ ਕੀ ਬਣੂ ਪੰਜਾਬ ਚ ਕੁਝ ਨੀ ਹੋਣ ਵਾਲਾ ਵਿਉ ਲੈਣ ਲੲਈ ਭੌਕੀ ਜਾਓ ਟਾਈਮ ਪਿਆ ਭਗਵੰਤ ਮਾਨ ਵਾਪਸੀ ਜਰੂਰ ਕਰੂਗਾ honest cm
@ParneetKaur-or6rr
@ParneetKaur-or6rr Сағат бұрын
ਇਨ੍ਹਾ ਦਾ ਕੰਮ ਹੀ ਇਹੋ ਹੈ।
@amandhillon2215
@amandhillon2215 2 сағат бұрын
Ki km kitai oo v dus daio
@karamsinghcheema7085
@karamsinghcheema7085 35 минут бұрын
Sabh be aas niraasha vadhi
@anilluthraa5531
@anilluthraa5531 17 минут бұрын
Good sir ❤ aaj social media ka jamana hai, logo ko harvaar pagal nahi banaya ja sakta 😂😂kaadh ki haandi ek vaar hi chad dhi hai
@phumansinghbhullar120
@phumansinghbhullar120 2 сағат бұрын
He has already lost a number of leaders. If he continues like this, he will be responsible for the demise of his party.
@bhagwandass1070
@bhagwandass1070 2 сағат бұрын
Mere khial vich,bhagwant Maan sahib noo khule ho ke Kamm karan ditta Jana chahida.sagon ohna noo support karna chahida.aam aadmi party daa bhvikh is te hee nirbhar karda
@bhagwandass1070
@bhagwandass1070 Сағат бұрын
Dilli vallon bhee aap party noo ignore nahin keeta Jana chahida.
@GurmitBSingh
@GurmitBSingh 2 сағат бұрын
Very good analysis Facts Structural incompetence. Big bite but cant chew. Worst scinario from kejri ji to bottom ; ADMINISTRATION LEADERSHIP DEMARKATION SHAKY? YES CLEARCUT MISSING JI " BE SMALL BUT BEAUTIFUL " CONCISE AND SPECIFIC ACHIEVABLE TARGETS TO PEOPLE ASPIRATIONS. THAN DISH POSTS CENTRE STAND IS DEROGATORY TO IMAGE CANT HAVE A CAKE AND EAT IT???????
@hakamsinghbrar6014
@hakamsinghbrar6014 Сағат бұрын
Badlaa ni aya doojia parties wale kmm hi ho rahe aa
@user-qf6jd1de6q
@user-qf6jd1de6q 2 сағат бұрын
Mla. Salary. Three. Lac
@jaswantrai5840
@jaswantrai5840 2 сағат бұрын
Bhagwan Mann nu ho sakda eh jaldi he change kar dain. Es Mann de Amit Shah naal equation theek hai, hun eh Haryane de bhanje de strategy use karke kursi timely bacha sakda hai.
@ParneetKaur-or6rr
@ParneetKaur-or6rr Сағат бұрын
ਛੱਡ ਦਿੳ ਗਪੌੜ ਛੱਡਣੇ।ਹੁਣ ਜਿੱਥੇ ਭਗਵੰਤ ਮਾਨ ਪਹੁੰਚ ਗਿਆ ਹੈ।ਹੁਣ ਮਾਨ ਤੋਂ ਬਿਨਾ ਆਪ ਦੀ ਕਲਪਨਾ ਨਹੀ ਕੀਤੀ ਜਾ ਸਕਦੀ।ਅੱਗੇ ਤੋਂ ਨਾ ਪਾਰਟੀ ਦਿੱਲੀ ਵਿੱਚ ਜਿੱਤ ਸਕਦੀ ਨਾ ਪੰਜਾਬ ਵਿੱਚ।ਮੈਨੂੰ ਹੈਰਾਨੀ ਹੁੰਦੀ ਹੈ ਅਪਣੇ ਆਪ ਨੂੰ ਵੱਡੇ(ਅਖੌਤੀ)ਅਖਵਾਉਣ ਵਾਲੇ ਪੱਤਰਕਾਰਾਂ ਦੀ ਸੋਚ ਅਤੇ ਰਾਜਨੀਤੀ ਉੱਤੇ ਪਕੜ ਐਨੀ ਹਾਸੋਹੀਣੀ ਹੈ।ਵਾਹ ਉਇ ਪੱਤਰਕਾਰੋ।ਤਰਸ ਆਉਂਦਾ ਤੁਹਾਡੀ ਪੱਤਰਕਾਰੀ ਉੱਤੇ।ਕਦੇ ਜਤਿੰਦਰ ਪੰਨੂ ਦੀਆਂ ਰਾਜਨੀਤਿਕ ਭਵਿੱਖ ਬਾਣੀਆਂ ਵੱਲ ਧਿਆਨ ਦਿੱਤਾ।ਤੁਸੀਂ ਐਵੇਂ ਗਪੌੜ ਛੱਡਣ ਲੱਗ ਜਾਂਦੇ ਹੋ।ਚਲੋ ਅਪਣਾ ਝੱਸ ਪੂਰਾ ਕਰਦੇ ਰਹੋ,ਕੌਣ ਰੋਕਦਾ।ੌ
@parshotamji5757
@parshotamji5757 Сағат бұрын
ਤੁਸੀਂ ਸਿਆਸੀ ਗਲਾਂ ਕਰ ਰਹੇ ਹੋ ।ਬੀ ਜੇ ਪੀ ਦੇ ਪੀਠੂ ਬਣੇ ਹੋਏ ਹੋ।ਚੰਦ ਛਿੱਲੜਾਂ ਲੲਈ। ਕੇਜਰੀਵਾਲ ਦੀਬਿਣਾ ਗੱਲ ਤੋਂ ਨੁਕਤਾਚੀਨੀ ਕਰਦੇ ਹੋ।
@user-qf6jd1de6q
@user-qf6jd1de6q 2 сағат бұрын
Sad. Cong aam. Now. Fail
@shaminderkaur8124
@shaminderkaur8124 Сағат бұрын
Punjabia na hun am admi party nu chitar pharna ta bibia na ana nu majna a
@jagdishsingh-uc7ud
@jagdishsingh-uc7ud Сағат бұрын
Bh Mann ne 2023 vich kejriwal modl shah nal mil k sare punjabia de page bnd kr k net bnd kr k punjabia nu dra dhamka k Desh di ekta te akhandta di larhai larhi Jis kr k Punjab lai km ta koi nhi kita badnami khti na 4 mhine vich nshr bnd kite na beadbia da justice dita
@gurtejsingh5066
@gurtejsingh5066 2 сағат бұрын
Sharabi Mann only criticised the opposite parties in VS from 2022 to 2024. Khas party totally collapsed in pb. All people are hating to Khas Party Sarkar.
@mukhtiarsinghsandhu7348
@mukhtiarsinghsandhu7348 3 сағат бұрын
Kejriwal is afraid of bhagwant mann, bhagwant mann is number 2 in aap party. He may become number 1, that is what kejriwal is afraid.
@shaminderkaur8124
@shaminderkaur8124 Сағат бұрын
Rajniti ta punjab h jok Wang ubri a am loka ta bhola pala loka da centiments Mal khad da na am loka vasta khajana punjab da khali ta ah Jara jaja h choota Landa uda khajana par janda ana diya tankha ta pension barkarar na
@amrikwahla
@amrikwahla 11 минут бұрын
Kajri wal supremo has his won Party known as AAP and no body can run the party without his direction. He is drama baj. The punjab sikh should not accept any thing from this party.
@jorasingh1319
@jorasingh1319 Сағат бұрын
Bakbas
@ParneetKaur-or6rr
@ParneetKaur-or6rr Сағат бұрын
ਮੁੱਖ ਮੰਤਰੀ ਐ ਉਹ,ਸਰਪੰਚ ਬਣਨਾ ਵੀ ਵਸ ਵਹੀਂ ਹੁੰਦਾ।ਭਗਵੰਤ ਮਾਨ ਦਾ ਕੁਝ ਨਹੀਂ ਵੀਗੜਨਾ।ਰਿਕਾਰਡਿੰਗ ਕਰ ਲਈ ਤੁਹਾਨੂੰ ਪੰਜ ਸਾਲ ਅਤੇ ਦਜ ਸਾਲ ਬਾਦ ਸੁਣਵਾਂਗੇ।
@dhattsaab-911
@dhattsaab-911 Сағат бұрын
Koi kam nahi kita bhagwant Maan ney.hatao es nu . jinha nu koi panch nahi banada oh loka ney M.L.A.bana ditay
@braincafeacademybraincafea2371
@braincafeacademybraincafea2371 33 минут бұрын
Punjab wich akali congress te aap nu juttiya maar k rasterpati Shashank laagu kr dena chahida...
@user-qf6jd1de6q
@user-qf6jd1de6q 2 сағат бұрын
Bhagwant da dream. Kejri. As cm
@AmrikSingh-s1o
@AmrikSingh-s1o 3 сағат бұрын
Sachin.khabar.deni
@balkourdhillon5402
@balkourdhillon5402 Сағат бұрын
27:49
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
MODI’s visit to USA, problem for him | KAMALA HARRIS | DONALD TRUMP | RAHUL AMERICA
19:23
Satya Hindi सत्य हिन्दी
Рет қаралды 8 М.
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН