ਔਖਾ ਹੋਇਆ ਤੋੜਣਾ ਨਰਾਇਣ ਸਿੰਘ ਚੌੜਾ ਨੂੰ ਪੁਲਿਸ ਜਾਂਚ 'ਚ? ਹੋਵੇਗੀ ਗ੍ਰਿਫਤਾਰੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ?

  Рет қаралды 36,001

Punjab Television

Punjab Television

Күн бұрын

Пікірлер: 106
@deepbrar.
@deepbrar. 19 сағат бұрын
ਤੂਫ਼ਾਨ ਵਿਚ ਕਦੀ ਤਾਸ਼ ਦਾ ਘਰ ਨਹੀਂ ਬਣਦਾ *ਰੋਣ ਨਾਲ ਕਦੀ ਵਿਗੜਿਆ ਮੁਕੱਦਰ ਨਹੀਂ ਸੰਵਰਦਾ*
@harjindersinghpannu7179
@harjindersinghpannu7179 19 сағат бұрын
ਕੋਮੀ ਯੋਧੇ ਨਹੀ ਟੁੱਟ ਦੇ ਸਿੱਖਾ ਦਾ ਯੋਧਾ ਏ ਨਰਾਇਣ ਸਿੰਘ ਚੌੜਾ ਜੀ
@deepbrar.
@deepbrar. 19 сағат бұрын
ਜੀਵਨ ਦਾ ਸਿੱਧਾ ਜਿਹਾ ਨਿਯਮ ਹੈ ਕੇ ਜੋ ਕਰਨਾ ਹੈ ਕਰੋ *ਬਸ ਭੁਗਤਣ ਦੇ ਲਈ ਤਿਆਰ ਵੀ ਰਹਿਣਾ ...*
@mohanaujlainfotainmentlive7422
@mohanaujlainfotainmentlive7422 12 сағат бұрын
ਸਰਦਾਰ ਨਰਾਇਣ ਸਿੰਘ ਚੌੜਾ ਬਹੁਤ ਹੀ ਪੜਿਆ ਲਿਖਿਆ ਵਿਦਵਾਨ ਸ਼ਖ਼ਸੀਅਤਾਂ ਵਿੱਚ ਸ਼ੁਮਾਰ ਲਿਖਾਰੀ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਮੁਦੱਈ ਸੱਚਾ ਸਿੱਖ ਆ !!!? ਬਾਦਲਾਂ ਦੇ ਚਾਪਲੂਸ ਟੌਲੇ ਵਿੱਚ ਕੌਈ ਵੀ ਅਜਿਹਾ ਸ਼ਖ਼ਸ ਨਹੀਂ ਜੌ ਚੌੜਾ ਜਹੇ ਵਿਦਵਾਨ ਸ਼ਖ਼ਸੀਅਤ ਦੇ ਨੇੜੇ ਤੇੜੇ ਵੀ ਨਹੀਂ!!!?
@harjinderkaur3978
@harjinderkaur3978 19 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@BalramDhaliwal-rb7no
@BalramDhaliwal-rb7no 19 сағат бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤
@SurinderSingh-kl7ix
@SurinderSingh-kl7ix 12 сағат бұрын
,ਰੰਧਾਵਾ ਸਾਬ,ਜੇ ਵਿਸਰਾ ਰਿਪੋਰਟ ਦਾ ਆਪ ਜਿਕਰ ਕਰ ਰਹੇ ਓ ਤਾਂ ਪੋਸਟਮਾਰਟਮ ਤਾਂ ਜਰੂਰ ਹੋਇਆ ਹੋੲਏਗਾ , ਪਰ ਅੱਗੇ ਗਲਬਾਤ ਦੌਰਾਨ ਭਾਸਕਰ ਸਾਬ ਕਹਿ ਗਏ ਕਿ,ਪੋਸਟਮਾਰਟਮ ਹੋਇਆ ਹੀ ਨਹੀਂ,बात कुछ हजम नहीं हुई,,,,,,ਬਾਕੀ,ਏਥੇ ਹਰ ਚੀਜ਼ ਵਿਕਾਊ ਐ,ਖਰੀਦਣ ਵਾਲਾ ਚਾਹੀਦਾ,,,,,,ਹਾਂ,ਕਈ ਵਾਰ ਕਾਹਲੀ ਵਿੱਚ ਜਾਂ ਗਲਤੀ ਨਾਲ ਨਿਰਮਲ ਯਾਦਵ ਦੀ ਥਾਂ ਨਿਰਮਲ ਕੌਰ ਦਾ ਭੁਲੇਖਾ ਲਗ ਜਾਂਦੈ,,ਧੰਨਵਾਦ!
@KulbirSingh-cb2oh
@KulbirSingh-cb2oh 16 сағат бұрын
ਰੰਧਾਵਾ ਜੀ ਮੋਦੀ ਸਰਕਾਰ ਨੇ ਇਕ ਖੇਤੀ ਸਬੰਧੀ ਨਵਾ ਡਰਾਫਟ ਲੈ ਕੇ ਆਇਆ ਹੈ ਜੋ ਤਿੰਨ ਕਨੂੰਨਾ ਤੋ ਵੀ ਖਤਰਨਾਕ ਹੈ ਇਸ ਬਾਬਤ ਸ ਹਮੀਰ ਸਿੰਘ ਜਿਆਦਾ ਜਾਣਦੇ ਹਨ ਉਸ ਉਪਰ ਵੀ ਚਰਚਾ ਜਰੂਰੀ ਹੈ
@randhawajagjit9685
@randhawajagjit9685 15 сағат бұрын
ਬਾਰਾਂ ਤਰੀਕ ਨੂੰ, ਡੱਲੇਵਾਲ ਸਾਬ ਲਈ ਇਕ ਟਾਈਮ ਦਾ ਵਰਤ ਜ਼ਰੂਰ ਰੱਖਣਾ,ਉਹਨਾਂ ਦੀ ਤੰਦਰੁਸਤੀ ਦੀ ਅਰਦਾਸ ਜ਼ਰੂਰ ਕਰਨਾ ਜੀ, ਜਗਜੀਤ ਸਿੰਘ ਰੰਧਾਵਾ 31:06
@HsgiHsgill
@HsgiHsgill 15 сағат бұрын
ਬਾਦਲਾ ਨੇ ਸੌਦਾ ਸਾਧ ਦੇ ਕੇਸਾਂ ਵਿੱਚ ਕੀਂ introgatiom ਕੀਤਾ ਸੀ ਡੱਬਲ ਸਟੈਂਡਰਡ ਅਕਾਲੀਆ ਨੇ ਕੀਤਾ ਸੀ ਉਸ ਟਾਈਮ ਕਿੱਥੇ ਸੀ ਨੈਕਸਲਾਈਟ movement ਵਿੱਚ ਕਿਸ ਨੇ ਮਾਰੇ 78 ਵਿੱਚ ਕਿਸ ਨੇ ਕੀ ਕੀਤਾ 7 ਤੋਂ 17 ਤੱਕ ਕੀ ਕੁੱਝ ਹੋਇਆ ਹੁਣ ਬਾਦਲ ਕਿਓਂ ਰੌਲ਼ਾ ਪੌਂਦੇ ਹਨ clear ਕਰੋ
@iqbalsingh5034
@iqbalsingh5034 13 сағат бұрын
ਬੜੀ ਹਾਸੋਹੀਣੀ ਤੇ ਮਾਖੌਲ ਉਡਾਉਣ ਵਾਲੀ ਅੱਜ ਦੀ ਤੁਹਾਡੀ ਪੜਚੋਲ ਹੈ ਰੰਧਾਵਾ ਜੀ, ਭਾਸਕਰ ਜੀ ਤੇ ਇੰਦਰਪਰੀਤ ਜੀ। ਪਹਿਲੀ ਇਹ ਕਿ ਉਹ ਕਿਹੜੀ ਤੂੜੀ ਹੈ ਜਿਹੜੀ ਦਹਾਕੇ ਬੀਤ ਜਾਣ ਤੇ ਵੀ 9 ਐਮ ਐਮ ਦੇ ਪਿਸਤੌ ਦੀ ਸੰਭਾਲ ਕਰਦੀ ਰਹੀ? ਦੂਸਰਾ ਇਹ ਕਿ "ਦੁੱਧ ਦੀ ਰਾਖੀ" ਬਿੱਲਾ ਬਿਠਾ ਦਿਓ, "ਈ ਡੀ"। ਅਜ ਤੱਕ ਈ ਡੀ , ਸੀ ਬੀ ਆਈ ਪਿੰਜਰੇ ਦੇ ਤੋਤੇ ਤੋਂ ਵੱਧ ਜਾਂ ਸਿਵਾਏ ਸਿਆਸੀ ਲੀਡਰਾਂ ਨੂੰ ਸੁਰੱਖਿਅਤ ਛਤਰ ਦੇਣ ਜਾਂ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਸਬਕ ਸਿਖਾਉਣ ਤੋਂ ਵੱਧ ਕੁੱਝ ਨਹੀਂ ਕਰ ਸਕੀਆਂ। ਜੇਕਰ ਈ ਡੀ ਨੂੰ ਸਾਮਿਲ ਕੀਤਾ ਜਾਂਦਾ ਹੈ ਤਾਂ ਬਿਸਨੋਈ ਵਾਲੇ ਕਾਂਡ ਨੂੰ ਮਿੱਟੀ ਵਿੱਚ ਮਿਲਾਉਣ ਦਾ ਹਥਿਆਰ ਦੋਸੀ ਸਰਕਾਰਾਂ ਲਈ ਵਧੀਆ ਸਾਧਨ ਹੋਵੇਗਾ।
@charanjitsingh375
@charanjitsingh375 9 сағат бұрын
ਉਹ ਲੜਕੀ ਜ਼ਹਿਰ ਤਾਂ ਕਿਸੇ ਹੋਰ ਥਾਂ ਤੋਂ ਹੀ ਲੈਕੇ ਆਈ ਹੋਣੀ ਹੈ , ਪਰ ਇਹਨਾ ਦੇ ਡੇਰੇ ਦੇ ਦੁਆਰ ਅੱਗੇ ਆ ਕੇ ਹੀ ਕਿਉਂ ਖਾਧਾ?
@RandhirMann-i1u
@RandhirMann-i1u 15 сағат бұрын
ਅੱਜ ਕੱਲ ਕੋਈ ਵੀ ਪਾਰਟੀ ਤਰੱਕੀ ਦੀ ਗੱਲ ਬਿਲਕੁਲ ਨਹੀ ਕਰਦੀ । ਸਾਰਾ ਦਿਨ ਸਾਰੀਆ ਪਾਰਟੀਆ ਇਕ ਦੂਜੀ ਨੂੰ ਗਾਲਾਂ ਕੱਢੀ ਜਾਦੀਆ ਹਨ ਇਹ ਲੋਕਤੰਤਰ ਕਿਂਦਾ ਦਾ ਬਣ ਗਿਆ ਹੈ।ਮਜੀਠੀਆ ਭਗਵੰਤਮਾਨ ਚੰਨੀ ਸੁਖਜਿੰਦਰ ਰੰਧਾਵਾ ਮਾਝਾ ਬ੍ਰੀਗੇਡ ਮੋਦੀ ਕੇਜਰੀਵਾਲ ਅਮਿਤਸ਼ਾਹ ਸਭ ਇਕ ਦੂਜੇ ਨੂੰ ਭੰਡੀ ਜਾਦੇ ਹਨ ।ਪੋਜੇਟਿਵ ਰਾਜਨੀਤੀ ਕੋਈ ਨਹੀ ਕਰਦਾ
@paramjitdhamrait5185
@paramjitdhamrait5185 11 сағат бұрын
Waheguru ji bless you all. Love from Holland.
@shivdevsingh3626
@shivdevsingh3626 13 сағат бұрын
ਭਾਸਕਰ ਤੁਸੀਂ ਤਿਹਾੜ ਜੇਲ੍ਹ ਨੂੰ ਸਾਬਰਮਤੀ ਜੇਲ੍ਹ ਨਾਲ ਕਿਵੇਂ ਮਿਲਾ ਸਕਦੇ ਹੋ ? ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਵਿੱਚ ਲਿਜਾਣ ਦਾ ਕੀ ਮਕਸਦ ਸੀ ?
@NareshPal-fh9vh
@NareshPal-fh9vh 17 сағат бұрын
आदरणीय कहावत है कि देरी से मिला इंसाफ, इंसाफ नहीं है जी। सबसे बड़ी समस्या तो यह है कि आम आदमी के लिए इंसाफ पाने के लिए आर्थिक कमी समस्या है जी। पुलिस जानबूझ कर गरीब की अपनी जिम्मेदारी से बचने के लिए पर्चा दर्ज नहीं करती। जिसमें दूसरी पार्टी को निजी स्वार्थों के लिए भी पक्षपात किया जाता है।
@bahadursingh2006
@bahadursingh2006 16 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਏ ਪੰਧੇਰ ਸਾਬਹ ਨੂੰ ਗਰੀਬ ਕਿਸਾਨਾਂ ਦੇ ਬੱਚਿਆਂ ਨੂੰ ਨਹੀ ਮਰਵਾਉਣਾ ਚਾਹੀਦਾ ਸਾਰੀਆਂ ਕਿਸਾਨ ਜਥੇਬੰਦੀਆਂ ਡੱਲੇਵਾਲ ਸਾਹਬ ਜੀ ਦਾ ਸਾਥ ਦੇਣਾ ਚਾਹੀਦਾ ਹੈ ਜਦੋਂ ਸਾਰੀ ਕਿਸਾਨੀ ਡੱਲੇਵਾਲ ਸਾਹਬ ਜੀ ਦੇ ਨਾਲ ਆ ਕੇ ਬੈਠਗੀ ਫਿਰ ਸਰਕਾਰ ਦੀਆਂ ਚੂਲਾ ਹਿਲ ਸਕਦੀਆਂ ਹਨ ਧੰਨਵਾਦ
@jugsingh2006
@jugsingh2006 14 сағат бұрын
Jehde kise di sunde nahin,ohna nal kaon aayega.
@AjitSingh-me1jz
@AjitSingh-me1jz 15 сағат бұрын
ਪੰਥ ਵਿੱਚੋ ਕੜ੍ਹ੍ਹਣਾ ਸੁਖਬੀਰ ਨੂੰ ਬਣਦਾ ਨਾ ਕੇ ਚਾਰ ਸਾਹਿਬ ਨੂੰ ਜਿਸ ਸੁੱਖੇ ਨੇ ਪੰਜ ਵਡੇ ਗੁਨਾਹ ਕਬੂਲ ਕੀਤੇ ਕਿ ਓਹ ਮੁਆਫੀ ਦੇ ਯੋਗ ਹੈ। ਨਹੀਂ ਨਹੀਂ ਨਹੀਂ
@yadwinder.sekhon
@yadwinder.sekhon 18 сағат бұрын
ਡੇਰਿਆਂ ਗੁਰੂਦੁਆਰਿਆਂ ਵਿੱਚ ਅੰਨ੍ਹੀ ਸ਼ਰਦਾ ਤੇ ਮਾਪਿਆ ਦਾ ਵਸ਼ੇਸ਼ ਧਿਆਨ ਨਾ ਦੇਣਾ ਆਪਣੇ ਬੱਚਿਆ ਵੱਲ ਖਾਸ ਕਰ ਧੀਆਂ ਵੱਲ ਅਜਿਹੀਆ ਘਟਨਾਵਾਂ ਵਾਪਰਦੀਆ ਰਹੀਆ ਸਨ ਹਨ ਹੋਣਗੀਆ ਅੰਨ੍ਹੀ ਸ਼ਰਧਾ ਤੋਂ ਬਚਣਾ ਜਰੂਰੀ ਹੈ । ਬਾਬੇ ਨਾਨਕ ਜੀ ਦੀ ਦਿੱਤੀ ਜੀਵਨਜਾਚ ਕ੍ਰਿਤ ਨਾਮ ਜਪਣਾ ਤੇ ਵੰਡਛਕਣ ਦਾ ਫਲਸਫਾ ਕਾਰਗਰ ਹੈ ।
@satinderjitsingh6214
@satinderjitsingh6214 17 сағат бұрын
Right veer ji kalanaur gurdaspur punjab too
@daljitsingh-xb6bg
@daljitsingh-xb6bg 18 сағат бұрын
2:38 ਗੱਲ ਤਾਂ ਸਾਹਮਣੇ ਤਾਂ ਆਓ ਜੇ ਬੰਦਾ ਏਜੰਸੀਆਂ ਦਾ ਨਹੀਂ ਹੋਊ।
@kulwantsinghjohal4849
@kulwantsinghjohal4849 12 сағат бұрын
ਪੰਜਾਬ ਪੁਲਿਸ ਜ਼ਿਆਦਾਤਰ ਕੇਸਾਂ ਵਿੱਚ ਪੀੜਤ ਧਿਰ ਦੇ ਉਲਟ ਹੀ ਭੁਗਤਦੀ ਹੈ ਪਰ ਜੇ ਕਿਸੇ ਨੂੰ ਨਿਜਾਇਜ ਫਸਾਉਣਾ ਹੋਵੇ ਫੇਰ ਮਿੰਟ ਨੀ ਲਾਉਂਦੀ ।
@deepbrar.
@deepbrar. 19 сағат бұрын
ਅਹਿਮੀਅਤ ਗਵਾ ਦਿੰਦੇ ਹਨ ਉਹ *ਜਵਾਬ ਜਿਹੜੇ ਵਕ਼ਤ ਤੇ ਨਹੀਂ ਮਿਲਦੇ*
@naranjansingh9033
@naranjansingh9033 16 сағат бұрын
Randhawa ji To fill the gap after losing Hamir Singh. Please try PLGarg, Bakhtaur Dhillon Or Jatinder Pannu if possible
@ajaibsinghpanesarCanada
@ajaibsinghpanesarCanada 17 сағат бұрын
S S A 🙏🙏🙏 Randhawa Sahib ji Bhaskar Sahib ji and S.Inderpreet Singh ji
@baljeetsingh5966
@baljeetsingh5966 13 сағат бұрын
ਜਿਨਾ ਬਾਦਲ ਨੂ ਪੱਕਾ ਨਾ ਲੱਗੇ ਮੈ ਜਿਤ ਜਾਵਾਗਾ ਉਹਨਾ ਚਿਰ ਚੋਣ ਨਹੀ ਹੋਣੀ
@SukhwinderSingh-bo2xo
@SukhwinderSingh-bo2xo 18 сағат бұрын
Very good information 🙏🙏🙏
@GurnekSingh-l6c
@GurnekSingh-l6c 9 сағат бұрын
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀ ਤੇ ਸ੍ਰੀ ਭਾਸਕਰ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@jagjitsingh5212
@jagjitsingh5212 13 сағат бұрын
Good news and views thanks Randhawa saab Bhaskar saab and Ip saab ❤🙏🙏🙏
@piarasingh7405
@piarasingh7405 18 сағат бұрын
ਰੰਧਾਵਾ ਜੀ ਡੱਲੇਵਾਲ ਦੇ ਹੱਕ ਵਿੱਚ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਜਿਹੜੀਆਂ ਕਿ ਮੋਰਚੇ ਤੋਂ ਬਾਹਰ ਬੈਠੀਆਂ ਜਥੇਬੰਦੀਆਂ ਨੂੰ ਲਾਹਨਤਾਂ ਪਾ ਰਹੀਆਂ ਨੇ ਤੇ ਉਨ੍ਹਾਂ ਲਾਹਣਤਾ ਦੀ ਬਦੌਲਤ ਬਾਹਰ ਬੈਠੀਆਂ ਜਥੇਬੰਦੀਆਂ ਵਿੱਚ ਕਾਫ਼ੀ ਹਿੱਲਜੁੱਲ ਹੋਂਣੀ ਸ਼ੁਰੂ ਹੋ ਗਈ ਹੈ। ਸ਼ਾਇਦ ਹੁਣ ਸਰਕਾਰ ਲਈ ਕਾਫ਼ੀ ਮੁਸ਼ਕਲ ਹੋਣ ਵਾਲਾ ਹੈ। ਸ਼ਾਇਦ ਇਸ ਵਿੱਚ ਜ਼ਿਆਦਾ ਸੱਟ ਪੰਜਾਬ ਸਰਕਾਰ ਨੂੰ ਲੱਗਣ ਵਾਲੀ ਹੈ। ਜੇਕਰ ਡੱਲੇਵਾਲ ਸਾਹਿਬ ਨੂੰ ਖੁੱਦਾ ਨਾਂ ਖਾਸਤਾ ਕੁੱਝ ਹੋ ਜਾਂਦਾ ਹੈ। ਤਾਂ ਪੰਜਾਬ ਸਰਕਾਰ ਲੲੀ ਸਥਿਤੀ ਨੂੰ ਸੰਭਾਲਣਾਂ ਕਾਫ਼ੀ ਮੁਸ਼ਕਲ ਹੋ ਜਾਣੈਂ।
@jagtarsidhu3758
@jagtarsidhu3758 12 сағат бұрын
Blessed, blessed is the mother who gave birth to the lover of Sri Guru Granth Sahib je. Badals and company are and were the number one enemy of Sri Guru Granth Sahib je since 1978. Badals are the Gadaars of khalsa panth and Sikh nation and interests of Punjab.
@gamdoorsingh7975
@gamdoorsingh7975 16 сағат бұрын
ਸ ਹਮੀਰ ਸਿੰਘ ਜੀ ਘਾਟ ਮਹਿਸੂਸ ਹੋ ਰਹੀ ਹੈ
@punjabsingh4973
@punjabsingh4973 18 сағат бұрын
ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
@SukhdevSingh-tm9qg
@SukhdevSingh-tm9qg 18 сағат бұрын
ਭਲੇ ਮਾਣਸੋ ਸਾਰੀਆਂ ਏਜੰਸੀਆਂ ਤਾ ਕੇਂਦਰ ਥੱਲੇ ਈ ਆ
@bhindermangat2777
@bhindermangat2777 16 сағат бұрын
SGPC and akal takhat should be free from traitors and masands who control now
@bhupindersinghmann5096
@bhupindersinghmann5096 18 сағат бұрын
ਲਖਮੀਰਪੁਰ ਖੀਰੀ ਵਾਲੀ ਕਹਾਣੀ ਸਿਰਫ ਰੀਮਾ ਵਧਾਉਣ ਲਈ ਜਜ ਨੂੰ ਕਾਰਨ ਦੱਸਣਾ ਸੀ
@Balbirsingh-c7j
@Balbirsingh-c7j 16 сағат бұрын
ਬਾਬਿਆਂ ਦੇ ਲਈ ਸਾੜ੍ਹਸਤੀ ਸ਼ੁਰੂ
@HardialSandhu-si7gq
@HardialSandhu-si7gq 17 сағат бұрын
Incredible discussion by all the respectable journalist,.
@SurenderpalSurender-q9p
@SurenderpalSurender-q9p 16 сағат бұрын
Good sir
@samreenkaurkahlon7883
@samreenkaurkahlon7883 18 сағат бұрын
Akali Dal Badal Jina Chir Akal Takhat Sahib De Jathedar De Adesh Di Puri Trna Palna Nahi Karde Oni Der Ardas Na Kiti Jave
@JagdeepSingh-sd3de
@JagdeepSingh-sd3de 16 сағат бұрын
ਰੰਧਾਵਾ ਜੀ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਇਸ ਸੰਘਰਸ਼ ਲੜਨਾ ਚਾਹੀਦਾ ਹੈ
@rajkumarkatwara
@rajkumarkatwara 19 сағат бұрын
ਸਤਿ ਸ੍ਰੀ ਆਕਾਲ ਜੀ ਮਾਨਯੋਗ ਪੱਤਰਕਾਰ ਸ਼ਖਸ਼ੀਅਤਾਂ ਨੂੰ 🙏🙏🎉
@HarbhajansinghBal-pc8fs
@HarbhajansinghBal-pc8fs 19 сағат бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਰਾਜੀਵ ਭਾਸਕਰ ਜੀ ਅਤੇ ਇੰਦਰਪ੍ਰੀਤ ਸਿੰਘ ਜੀ. ਹਰਭਜਨ ਸਿੰਘ ਬੱਲ ਆਸਟ੍ਰੇਲੀਆ
@Nanak-rc1go
@Nanak-rc1go 15 сағат бұрын
Ssa ji🙏🙏🙏
@BaldevSingh-qn4fq
@BaldevSingh-qn4fq 13 сағат бұрын
Randawa ji Bhasker ji&Manpreet ji sat shri akal kisan is successful on Dalewal Public in fever kisan movement success Our leaders after election not think for public of india Thanks Baldev Singh Zahura Hoshiarpur
@ArvinderRandhawa-q9t
@ArvinderRandhawa-q9t 10 сағат бұрын
🙏🏻🙏🏻
@GurmejSingh-l3u
@GurmejSingh-l3u 7 сағат бұрын
ਸ ਗ ਪ ਕ ਦੀਆਂ ਚੋਣਾਂ ੨੭ ਤੋਂ ਬਾਅਦ ਹੋਂਣ ਗੀਆਂ ਜੇ ਭ ਜੀ ਪੀ ਤੇ ਕਾਲੀ ਸਰਕਾਰ ਬਣਗੀ ਤਾਂ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 17 сағат бұрын
👍👍👌
@JARNAILSINGH-vc2mt
@JARNAILSINGH-vc2mt 10 сағат бұрын
ਅਚਾਨਕ ਮੌਤ u/s 174 crpc ਤਹਿਤ ਹੁੰਦੀ ਹੈ, ਜੇਕਰ ਤਫਤੀਸ਼ ਵਿੱਚ ਇਰਾਦਾ ਕਤਲ ਦੇ ਕਾਰਨ ਬਣ ਜਾਣ ਤਾਂ ਕਤਲ ਸਮੇਤ ਹੋਰ ਧਾਰਾ ਤਹਿਤ ਮੁੱਕਦਮਾ ਬਣ ਜਾਂਦਾ ਹੈ
@sandhusingh6615
@sandhusingh6615 17 сағат бұрын
Bhaskar ji namaskar
@ajaibsinghpanesarCanada
@ajaibsinghpanesarCanada 17 сағат бұрын
S S A 🙏🙏🙏🙏🙏🙏🙏🙏 to all members present at this time in program
@dhanbirsinghmidha7829
@dhanbirsinghmidha7829 11 сағат бұрын
I request to sarwan singh padher he should go on fast
@SurinderKumar-dn1nk
@SurinderKumar-dn1nk 17 сағат бұрын
ਸਕਰੀਨ ਤੇ ਆਉਣਾ ਸ਼ੁਰੂ ਕਰੋ ਰੰਧਾਵਾ ਜੀ।
@AvtarSinghBaidwan-mq2vs
@AvtarSinghBaidwan-mq2vs 16 сағат бұрын
❤️🙏🏻🙏🏻🙏🏻❤️
@KaranSharma-vc5nx
@KaranSharma-vc5nx 16 сағат бұрын
5 ਮਿੰਟ ਤਾ ਚੰਗੇ ਚੰਗੇ ਲੋਕਾਂ ਨੇ ਨਹੀ ਙੱਲੇ ਜੀ ਪੁਰਾਣੇ ਲੋਕ ਸਾਰੇ ਹੀ ਜੁ ਪੀ ੇਨ ਸਾਬੇ ਨੇ ਲਖੀਮ ਪੁਰ ਖੀਰੀ ਹੀ ਸਾਰਾ ਪੰਜਾਬ ਬੈਠਾ ਜੀ
@baba__ji999
@baba__ji999 10 сағат бұрын
🙏🏻🙏🏻🙏🏻🌹🌹🌹🙏🏻🙏🏻🙏🏻
@angrejsingh-zk5lj
@angrejsingh-zk5lj 18 сағат бұрын
🙏🙏👍
@colpremnathbawa9981
@colpremnathbawa9981 18 сағат бұрын
Chaurra was, is and will always be criminal .It will definitely dent demand for release of bandi Singh’s . Bittu’s comments are really awakening
@karama709
@karama709 17 сағат бұрын
ਹਮੀਰ ਸਿੰਘ, ਜਗਤਾਰ ਸਿੰਘ ਨੂੰ ਵੀ ਲਿਆਓ
@gamdoorsingh7975
@gamdoorsingh7975 16 сағат бұрын
🙏🙏🙏🙏🙏🙏🙏🙏🙏
@Nanak-rc1go
@Nanak-rc1go 15 сағат бұрын
ਹੁਣ ਪੁਲੀਸ ਝੂਠ ਸਾਬਿਤ ਕਰਨ ਦੇ ਚੱਕਰਾਂ ਚ ਕਦੇ ਵੀ ਨੀ ਪਵੇਗੀ। ਜੋ ਵੀ ਸੱਚ ਹੈ, ਉਹੀ ਪੇਸ਼ ਕਰੇਗੀ।
@gamdoorsingh7975
@gamdoorsingh7975 16 сағат бұрын
ਕਦੇ ਵੀ ਕਿਸੇ ਵੀ ਮਸਲੇ ਬਾਰੇ ਸਰਕਾਰ ਕਲੀਅਰ ਨਹੀਂ ਕਰ ਸਕੀ
@hardyalsinghcheema2381
@hardyalsinghcheema2381 10 сағат бұрын
It has been revealed by Dr Harshinder Kaur in an interview, then Doctor at Rajindra Hospital, Patiala that on the day of post-mortem of Ramandeep Kaur, Dhadriawala visited the house of Dr Harshinder Kaur two times, what this indicates his interest in the case.
@manjitsinghmatharu
@manjitsinghmatharu 18 сағат бұрын
🙏🙏🙏
@sharmatenthouse1848
@sharmatenthouse1848 18 сағат бұрын
Rajab baskar inderpreet Singh Randhawa by sat shri akal
@KaranSharma-vc5nx
@KaranSharma-vc5nx 16 сағат бұрын
ਮਾ ਪੁਤ ਦੀ ਲੜਾਈ ਨੇ ਦੇਰੀ ਕੀਤੀ ਜੀ ਮਾ ਨੇ ਲਿਖਿਆ ਸੀ ਜੀ ਮੈ ਕੇਸ ਨਹੀ ਕਰਨਾ ਜੀ ਪੁਤ ਨਹੀਂ ਮਨੀਆ ਜੀ
@KaranSharma-vc5nx
@KaranSharma-vc5nx 17 сағат бұрын
ਜਦੋ ਕੰਮ ਹੀ ਸਰਕਾਰ ਦਾ ਹੈ ਐਫ ਆਈ ਆਰ ਤੋ ਸਾਫ ਹੋ ਗਿਆ ਜੀ
@gurmeetshukla1728
@gurmeetshukla1728 11 сағат бұрын
Sir ji me police mam last 35 years and also io
@sukhjindersingh5391
@sukhjindersingh5391 17 сағат бұрын
ਰੰਧਾਵਾ ਸਾਹਿਬ ਸਾਹਮਣੇ ਕਿਓਂ ਨਹੀ ਆ ਰਹੇ?
@sukhmindersingh4843
@sukhmindersingh4843 16 сағат бұрын
ਸਰਵਾਈਕਲ ਪ੍ਰੋਬਲਮ
@Aulakhlab
@Aulakhlab 19 сағат бұрын
First view First Comment First Like ❤❤
@gurmitsingh4682
@gurmitsingh4682 19 сағат бұрын
😅
@gobindermatharoo9929
@gobindermatharoo9929 16 сағат бұрын
If I am not mistaken, the roster in the high court is changed twice in a year and the roster is most likely to be changed after the winter vacation. So, it is to be seen as to whether the successor of justice garewal also pursues the bishnoi interview case as aggressively as justice garewal has been doing
@BaljitSingh-nn6jo
@BaljitSingh-nn6jo 16 сағат бұрын
Bisnoi di interveu bare q nahi bolde
@sarabpalboparai2431
@sarabpalboparai2431 18 сағат бұрын
Dallawall farmers leader is üse by various parties
@satpalbhaini195
@satpalbhaini195 18 сағат бұрын
ਸੈਂਟਰ ਸਰਕਾਰ ਨੇ ਕਰਵਾਈ ਐ ਗ੍ਰਿਹ ਵਿਭਾਗ ਰਾਹੀਂ ਇੰਟਰਵਿਊ ਐਵੇਂ ਵੀਡੀਓ ਬਣਾ ਕੇ ਟਾਇਮ ਪਾਸ ਕਰ ਰਹੇ ਹੋ ਅੰਦਾਜ਼ਾ ਤੁਹਾਨੂੰ ਵੀ ਐ
@rpsinghsidhu5934
@rpsinghsidhu5934 18 сағат бұрын
Lakhowaley da munda ikk hi member hey os group da
@BaljinderSinghDhillon-h6e
@BaljinderSinghDhillon-h6e 18 сағат бұрын
Randhawa saab hun Dhami saab police te dosh laga rahe ne par daso ge ke Fir Apne wali daraj kio nhi karaai
@kandrorisudershan5454
@kandrorisudershan5454 17 сағат бұрын
ऐसे भूख हड़ताल करके अपने प्राण त्याग देने से सरकार की सेहत पर कोई असर नहीं पडता है। हरिद्वार में संत लोग गंगा नदी की पवित्रता बनाए रखने हेतु अपने आप की शहादत दे चुके हैं।
@BaljinderSinghDhillon-h6e
@BaljinderSinghDhillon-h6e 18 сағат бұрын
Fir sukhbir Badal de biaan te lauj kio nhi hoi
@baljitsingh6957
@baljitsingh6957 18 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@jagdishpuri5366
@jagdishpuri5366 17 сағат бұрын
20: Jan Tak te who jithe hor v andolan khare ho he sakde ne poore jor shor naal
@amarjitcheema1687
@amarjitcheema1687 11 сағат бұрын
Todna .kihne.police.nal.rali.hegi
@bhindermangat2777
@bhindermangat2777 16 сағат бұрын
This is all drama created by sukha and company
@MajorSingh-gw5hj
@MajorSingh-gw5hj 11 сағат бұрын
Sukhbir di scripted stori honi aaa nahi ta p p kole ta kandan v boldia
@kuldipjamus1968
@kuldipjamus1968 11 сағат бұрын
ਦਿਲੀ ਗੋਰਮਿੰਟ ਨੂੰ ਬਾਦਲ ਹੀ ਸੂਟ ਕਰਦਾ ਹੈ
@ਹਰਦੀਪਸਿੰਘBrar
@ਹਰਦੀਪਸਿੰਘBrar 17 сағат бұрын
🙏🙏🙏🙏
Smart Sigma Kid #funny #sigma
00:33
CRAZY GREAPA
Рет қаралды 36 МЛН
Леон киллер и Оля Полякова 😹
00:42
Канал Смеха
Рет қаралды 3,9 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 28 МЛН
LAVROV's interview with Tucker CARLSON 😁 [Parody]
8:34
Юрий ВЕЛИКИЙ
Рет қаралды 273 М.
Smart Sigma Kid #funny #sigma
00:33
CRAZY GREAPA
Рет қаралды 36 МЛН