ਔਰੰਗਜੇਬ ਦੀ ਕਬਰ । Aurangzeb Tomb । All India Trip | Punjabi Travel Couple | Ripan & Khushi

  Рет қаралды 146,411

Punjabi Travel Couple

Punjabi Travel Couple

Күн бұрын

Пікірлер: 396
@mrgagandeep3954
@mrgagandeep3954 3 жыл бұрын
ਬਹੁਤ ਇੰਤਜ਼ਾਰ ਕੀਤਾ ਵੀਰ ਤੁਹਾਡੀ ਵੀਡੀਓ ਦਾ , ਹਰ ਵਾਰ ਦੀ ਤਰ੍ਹਾਂ ਇਹ ਵੀਡਿਓ ਵੀ ਬਹੁਤ ਵਧੀਆ ਸੀ, carry on ,ਗੁਡ luck ਵੀਡਿਓ ਜਲਦੀ ਪਾਇਆ ਕਰੋ ਬਰੌ👍
@SATNAMSINGH-ed2lg
@SATNAMSINGH-ed2lg 3 жыл бұрын
Dhan dhan guru gobind Singh❤ ji
@manjeetkaur1719
@manjeetkaur1719 Жыл бұрын
ਪੰਜਾਬ ਸੰਭਾਲ ਕੇ ਰੱਖੋ , ਪੰਜਾਬ ਦੀ ਜਮੀਨ ਦੁਨੀਆ ਵਿੱਚ ਮਸ਼ਹੂਰ ਹੈ.
@rickysingh3156
@rickysingh3156 3 жыл бұрын
ਸੰਤ ਸਿੰਘ ਮਸਕੀਨ ਜੀ ਨੇ apni ktha vich es da jikar kita cc. Aaj v uthe de mazzor paise mangde rehnde aa. Dekya pheli var... THANKS❤❤🙏🙏🙏🙏🙏 VERY MUCH
@MannChannVlogs
@MannChannVlogs 3 жыл бұрын
Fan ho gaye veere...God Bless you❤️
@PUNJABITRAVELCOUPLE
@PUNJABITRAVELCOUPLE 3 жыл бұрын
ਸ਼ੁਕਰੀਆ ਭਰਾ, ਚੰਗਾ ਲੱਗਿਆ ਤੁਸੀਂ ਇੱਥੇ ਆਏ।
@vinaybhogal9029
@vinaybhogal9029 3 жыл бұрын
Bakiya nu v reaply krya kro bhai ji
@PUNJABITRAVELCOUPLE
@PUNJABITRAVELCOUPLE 3 жыл бұрын
@@vinaybhogal9029 ਜਿੰਨਾ ਕੁ ਹੁੰਦਾ ਸਭ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ ਬਾਈ ਜੀ
@vinaybhogal9029
@vinaybhogal9029 3 жыл бұрын
Bhut khushi hoyi tusi reaply kita thudi hi video dekh ke hatya Germany rehnde aasi thude fan a bro
@brownjattpindaaale6849
@brownjattpindaaale6849 3 жыл бұрын
@@PUNJABITRAVELCOUPLE sant jarnail singh khalsa bhindrawale
@manjeetkaur4326
@manjeetkaur4326 3 жыл бұрын
ਬਹੁਤ ਵਧੀਆ ਵੀਰ ਜੀ ਭਾਬੀ ਜੀ ਧੰਨਵਾਦ 🏡 ਬੇਠੈ ਏਨਾ ਕੁਝ ਵੇਖ ਲਿਆ Thanku g
@PUNJABITRAVELCOUPLE
@PUNJABITRAVELCOUPLE 3 жыл бұрын
ਸ਼ੁਕਰੀਆ ਜੀ ਤੁਹਾਡਾ ਵੀ ਸਮਾਂ ਦੇਣ ਲਈ 🙏
@kamaljeetsidhu3060
@kamaljeetsidhu3060 3 жыл бұрын
ਬਹੁਤ ਵਧੀਆ ਔਰੰਗਜ਼ੇਬ ਦਾ ਸ਼ਹਿਰ ਵਿਖਾਇਆ ਬੇਟਾ ਜੀ ਬਹੁਤ ਧੰਨਵਾਦ
@deepakchouhan7025
@deepakchouhan7025 2 жыл бұрын
Allha ho aurangzeb
@dkmk6826
@dkmk6826 Жыл бұрын
Tera piu lagda menu lodangseb
@RajSingh-jv4dn
@RajSingh-jv4dn 2 жыл бұрын
10.28 - Sant jarnail singh 🦁🦁🔥🔥🙏🏾
@sambersingh6380
@sambersingh6380 3 жыл бұрын
ਹਰ ਰੋਜ ਨਵੀ ਜਗਾ ਵਿਖਾਉਣ ਤੇ ਨਵੀ ਜਾਣਕਾਰੀ ਦੇਣ ਲ ਈ ਬਹੁਤ ਬਹੁਤ ਧੰਨਵਾਦ ਜੀ
@kamalkhera372
@kamalkhera372 3 жыл бұрын
god bless uu guys 👍🏻 lots of love too both of uu ❤️ THANKU SO MUCHH ehna kuch ghr baithya nu dekhaun lyi 🤗
@gskhalsa6912
@gskhalsa6912 3 жыл бұрын
Excellent vlogging.. I had visited all these places in 1968 along with my family (parents/brothers and sister). Your videos cherished my memories. All the best for your further safe/happy and healthy journeys...
@sarabjeet1972
@sarabjeet1972 3 жыл бұрын
I was waiting for your vlog since yesterday. I always watch on 55 inch TV, and enjoy sitting at home. Your vlogs are simple, yet elegant and very comprehensive indeed. Love from Bangalore 🙏. khushi spoke very little in this vlog 🙂👍🎉
@jpj903
@jpj903 2 жыл бұрын
Mtlb tu Inna free aa koi kmmm mar ni
@sarabjeet1972
@sarabjeet1972 2 жыл бұрын
@@jpj903 😂😂
@indiannorway
@indiannorway 3 жыл бұрын
bahut dhanwadh ripan and khushi ki tuhada karan hindustan ghum laya , waisa ta may when i was in india sara india ghumaya see with my trucks before i came to europe ,but historcial places nahi wekha see , but u couple na ghuma ditta thxs dil say , mera we veer channel like kar dewi ,i was not aware ki taj mahal warga bibi ka makbara we same look ha , shayid 95 percent loka nu is bara pata nahi hona
@sukhpalsingh9970
@sukhpalsingh9970 3 жыл бұрын
Veer tusi anmulli jankari de rhe ho tuhada sukriya 👍
@pnjbgurpreetsingh
@pnjbgurpreetsingh 3 жыл бұрын
Baai g tuhdi sbhto vadia gll eh ki tuc max. Videos ch Punjab di taarif zrur krde o great🖤
@SSMAAN-hg8ft
@SSMAAN-hg8ft 3 жыл бұрын
ਇਸ ਦੀਵਾਲ਼ੀ ਤੇ ਸਭ ਨੂੰ ਸੁਨੇਹਾ ਦਿਓ ਕੇ ਮਿੱਟੀ ਦੇ ਦੀਵਿਆ ਦੀ ਵਰਤੋਂ ਕਰੋ ਕਿਸੇ ਗ਼ਰੀਬ ਦੀ ਰੋਜ਼ੀ ਰੋਟੀ ਕਮਾਉਣ ਵਿੱਚ ਫ਼ਾਇਦਾ ਹੋਵੇਗਾ🙏🙏
@jaswinderkharoud6989
@jaswinderkharoud6989 3 жыл бұрын
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਅਰੰਗਜੇਬ ਨੂੰ ਕੀ ਤੇਰੀ ਕਬਰ ਤੇ ਕੋਈ ਦੀਵਾ ਲਾਉਣ ਵਾਲਾ ਨੀ ਰਹਿਣਾ ਤੈਨੂੰ ਲੋਕ ਪਾਪੀ ਕਹਿਣਗੇ..੯ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਚਾਂਦਨੀ ਚੌਕ ਦੇਖੋ ਅੱਜ ਗੁਰੂ ਦੀ ਕਿਨੀ ਕ੍ਰਿਪਾ ਕਿਨੀ ਰੌਣਕ ਉਥੇ ਸੰਗਤ ਦੀ
@gurjotbharur4450
@gurjotbharur4450 3 жыл бұрын
ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ।
@SinghGill7878
@SinghGill7878 2 жыл бұрын
ਰਿਪਨ ਅਤੇ ਖੁਸ਼ੀ ਦੋਨੋ ਬਹੁਤ ਵਧੀਅਾ ਕੰਮ ਕਰ ਰਹੇ ਹੋ ਤੁਸੀ ਵੀਰੇ ਵਾਹਿਗੁਰੂ ਚੜਦੀ ਕਲਾ ਚ ਰੱਖਣ
@ImAmanHalwara
@ImAmanHalwara 3 жыл бұрын
ਜਿਹੜੀ ਇਹ ਮਿਠੀ ਖਾਣ ਵਾਲੀ ਚੀਜ ਆਪਣੇ ਪੰਜਾਬ ਵਿੱਚ ਵੀ ਸਾਡੇ ਛਪਾਰ ਦੇ ਮੇਲੇ ਤੇ ਬਹੁਤ ਮਿਲਦੀ ਹੈ ,
@jass-yz3ff
@jass-yz3ff 2 жыл бұрын
Dhan dhan guru govind singh ji jina nay aurngjeb de dust karma da unu ehsaas karwya 🙏🙏
@Cranemaffiya
@Cranemaffiya 3 жыл бұрын
ਕਲ ਕਿਊ ਨੀ ਸੀ ਪਾਇਆ vlog ਬਾਈ🌷🌷
@PUNJABITRAVELCOUPLE
@PUNJABITRAVELCOUPLE 3 жыл бұрын
Internet problem c vere
@manjeetkaur7562
@manjeetkaur7562 3 жыл бұрын
V good jankari God bless you..
@sarajmanes4505
@sarajmanes4505 3 жыл бұрын
Sat Shri Akal Ji Lajawab Video Jiode Vasde Raho Rab Rakha Thanks Ji 😊👍🙏
@arshdeepsinghpannu8701
@arshdeepsinghpannu8701 3 жыл бұрын
ਬਹੁਤ ਉਡੀਕ ਸੀ ਤੁਹਾਡੇ ਬਲੌਗ ਦੀ ਜਨਾਬ
@rahmatullah5659
@rahmatullah5659 3 жыл бұрын
اللّٰہ پاک آپ کو خوش رکھے آمین
@hareram6070
@hareram6070 2 жыл бұрын
ਬਹੁਤ ਵਧੀਅ਼ਾ ਜਾਣਕਾਰੀ ਲੱਗੀ ਵੀਰ
@rajangarg7221
@rajangarg7221 2 жыл бұрын
muslim architecture is famous for charbagh means four garden . you can find square style garden in muslim architecture
@ranjodhsingj9588
@ranjodhsingj9588 3 жыл бұрын
ਪਹਿਲੀ ਵਾਰ ਬੀਬੀ ਦਾ ਮਕਬਰਾ ਦੇਖਿਆ, ਤੁਹਾਨੂੰ ਦੋਹਾਂ ਨੂੰ ਧੰਨਵਾਦ।
@sokeenjatt264
@sokeenjatt264 3 жыл бұрын
Nice work..Dear Bro... God bless You...👌💖💖💖 ..from Patti...
@prof.harpalsinghUSA
@prof.harpalsinghUSA 3 жыл бұрын
Thank you, carry on jata. From me california.
@mssohail1978
@mssohail1978 3 жыл бұрын
Veer g buhat vadiya kam kar rahy ho tusi ik din buhat vady vloger ban jao gay .. From karachi Pakistan
@ਜੂਨ84ਰਿਸਦੇਜਖਮ
@ਜੂਨ84ਰਿਸਦੇਜਖਮ 3 жыл бұрын
ਗੁਰੂਘਰ ਵੀ ਭਾਈ ਧਰਮ ਸਿੰਘ ਦੇ ਨਾ ਤੇ ਉਹ ਵੀ ਦਿਖਾਉ ਔਰੰਗਾਬਾਦ ਚ
@pbworldtv
@pbworldtv 2 жыл бұрын
Hnji ਜ਼ਰੂਰ ਦਿਖਾਉ ਜੀ
@jassi.tv6860
@jassi.tv6860 2 жыл бұрын
ਰਿਪਨ ਭਾਜੀ ਖੁਸ਼ੀ ਜੀ ਸਤਿ ਸ੍ਰੀ ਅਕਾਲ ਰਿਪਨ ਭਾਜੀ ਜਿਸ ਤਰ੍ਹਾਂ ਤੁਸੀਂ ਬਾਹਰ ਵਾਲੀਆਂ ਕਬਰਾਂ ਦਾ ਜਿਕਰ ਕੀਤਾ ਪਹਿਲਾਂ ਔਦਾ ਹੀ ਔਰੰਗਜ਼ੇਬ ਦੀ ਕਬਰ ਹੁੰਦੀ ਸੀ ਖੁੱਲੇ ਮੈਦਾਨ ਵਿੱਚ ਇੱਕ ਛੋਟਾ ਜਿਹਾ ਕੱਚਾ ਕਮਰਾਂ ਇਹ ਸਭ ਸੰਤ ਮਸਕੀਨ ਜੀ ਦੱਸਦੇ ਨੇ ਸੰਨ 1965=70 ਦੇ ਲਗਭਗ ਸੰਤ ਜੀ ਦੱਸਦੇ ਸਨ ਕਿ ਅਸੀਂ ਵੀ ਇੱਕ ਵਾਰੀ ਕਬਰ ਦੇਖਣ ਗਏ ਤੇ ਜੋ ਉਥੇ ਬੈਠਾ ਸੀ ਉਹ ਸਾਡੇ ਕੋਲੋਂ ਇੱਕ ਰੁਪਏ ਮੰਗਣ ਡਹਿ ਪਿਆ ਰੁਪਏ ਦੇਦੋ ਕਬਰ ਤੇ ਦੀਵਾ ਜਗੋਣਾ ਉਹਨਾਂ ਦਾ ਕਹਿਣ ਤੋਂ ਭਾਵ ਸੀ ਕਿ ਗੁਰੂ ਤੇਗ ਬਹਾਦੁਰ ਜੀ ਦੇ ਦਰਬਾਰ ਵਿੱਚ ਦੇਸੀ ਘਿਉ ਦੇ ਦੀਵੇ ਬਲਦੇ ਹਨ ਤੇ ਇੱਕ ਹੰਕਾਰੀ ਰਾਜੇ ਦੀ ਕਬਰ ਤੇ ਦੀਵੇ ਵਿੱਚ ਤੇਲ ਪਾਉਣ ਲਈ ਪੈਸੇ ਮੰਗਣੇ ਪੈ ਰਹੇ ਹਨ
@KASHIFKHAN-qk1pv
@KASHIFKHAN-qk1pv 3 жыл бұрын
New subscriber v nice video thx love from 🇵🇰🇺🇸
@dharnicouplzbinnisony9867
@dharnicouplzbinnisony9867 3 жыл бұрын
Sare vlog vadia hunde aa veer... Main tuhnu leh tour to follow kr reha sare vlog dekhda...jive tuc veer apni videos ch dsde rhndeo tuc kai foreign tour laye aa te jo v file da process hunda tuc app kita sb bs veer ehi pushna c file da process jo tuc app krdeo delhi ja ke kive krdeo plzzz reply jrur kreo veer....
@PUNJABITRAVELCOUPLE
@PUNJABITRAVELCOUPLE 3 жыл бұрын
ਵਲੌਗ ਪਾਵਾਂਗੇ ਵੀਰ ਜਲਦੀ
@dharnicouplzbinnisony9867
@dharnicouplzbinnisony9867 3 жыл бұрын
@@PUNJABITRAVELCOUPLE thnxxx veer...stay happy healthy ND blessed 🙏🙏
@VipinSharma-qm2bp
@VipinSharma-qm2bp 3 жыл бұрын
Hazoor sahib di yatra ke liye ,happy journey....hum bhee karenge satguru ke datshan apke sath....jai ho.
@jagdevdhaliwal4692
@jagdevdhaliwal4692 3 жыл бұрын
ਵੀਰ ਜੀ ਬੀਬੀ ਦੇ ਮਕਬਰੇ ਤੇ ਬਹੁਤ ਘੁਮੇ ਆਂ 2001 ਵਿੱਚ ਉਸ ਟਾਇਮ ਅਸੀਂ ਨਵੇਂ ਰੰਗਰੂਟ ਸੀ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤਾ 👍👍
@kamaljohal5568
@kamaljohal5568 3 жыл бұрын
Dono phone tho subscribe kita aa Tuhanu paji bhot sohni videos bna rhe tuci
@jagdevsingh1511
@jagdevsingh1511 3 жыл бұрын
ਬਹੁਤ ਉਡੀਕ ਹੁੰਦੀ ਏ ਤੁਹਾਡੀ ਨਵੀ ਵੀਡੀਓ ਦੀ ਭਾਜੀ 🙏
@mustafapathan6311
@mustafapathan6311 2 жыл бұрын
Thanks for your showing Bibika makbara & Aurangjeb kabr. Aurangabad citizens love your chanel.
@gurmeetmangat279
@gurmeetmangat279 Жыл бұрын
ਇਹ ਮਿਠਾਈ ਮੁੱਕਤਸਰ ਮਾਘੀਂ ਮੇਲੇ ਤੇ ਬਹੁਤ ਮਿੱਲਦੀ ਆ ਜੀ
@ImranKhan-mw9nk
@ImranKhan-mw9nk 5 ай бұрын
I ❤Aurangnabad Maharashtra ❤❤❤❤
@indianboy6895
@indianboy6895 3 жыл бұрын
Aap gwalior aaye the Gurudaure ka video nhi upload nhi kiye veere
@PUNJABITRAVELCOUPLE
@PUNJABITRAVELCOUPLE 3 жыл бұрын
One week
@indianboy6895
@indianboy6895 3 жыл бұрын
Ok veere
@deephussain6064
@deephussain6064 3 жыл бұрын
Bai tenu present karna nhi aunda bahut kucch miss kar jana, par fer bhi bahut vadia love you.
@jasbirgill1149
@jasbirgill1149 3 жыл бұрын
Ripan ਹਜ਼ੂਰ ਸਾਹਿਬ ਜੀ ਦਾ ਬਲਾਗ ਰੋਜ਼ਾਨਾ ਪਾਇਆਂ ਕਰਿਊ ਇਸ ਗੁਰਦੁਆਰਾ ਸਾਹਿਬ ਦੇ ਮੈਂ ਵੀ ਦੋ ਵਾਰ ਦਰਸ਼ਨ ਕੀਤੇ ਹਨ
@gurisidhu2112
@gurisidhu2112 3 жыл бұрын
Bai ji apaa mile c ajj dmart mall ch handya multigran atta milgya c Bai dseo jror😜
@antiidiot3471
@antiidiot3471 3 жыл бұрын
ਸਮਾਂ ਬਹੁਤ ਬਲਵਾਨ ਹੁੰਦਾ ਹੈ। 1857 ਵਿੱਚ ਜਿੰਨੇ ਲੋਕਾਂ ਨੇ ਬਗਾਵਤ ਕੀਤੀ ਸੀ, ਉਹ ਸਾਰੇ ਬਹਾਦਰ ਸ਼ਾਹ ਜਫ਼ਰ ਨੂੰ ਰਾਜਾ ਬਣਾਉਣਾ ਚਾਹੁੰਦੇ ਸੀ, ਬਣਾ ਵੀ ਦਿੱਤਾ ਸੀ ਵੈਸੇ। ਇਸ ਚੱਕਰ ਵਿੱਚ ਅੰਗਰੇਜ਼ਾਂ ਨੇ ਬਹਾਦਰ ਸ਼ਾਹ ਦੇ 20 ਦੇ ਕਰੀਬ ਮੁੰਡੇ ਮਾਰ ਦਿੱਤੇ ਸੀ। ਦੋ ਮੁੰਡਿਆ ਨੂੰ ਤੇ ਬਹਾਦਰ ਸ਼ਾਹ ਨੂੰ ਬਰਮਾ ਭੇਜ ਦਿੱਤਾ ਸੀ। ਓਦੋਂ ਉਹ ਬਹੁਤ ਗ਼ਰੀਬੀ ਵਿੱਚ ਰਹੇ। ਕਿਸੇ ਤਰਾਂ ਇੱਕ ਮੁੰਡੇ ਦਾ ਪਰਿਵਾਰ ਬੰਗਾਲ ਵਿੱਚ ਆ ਗਿਆ ਸੀ। ਉਹ ਹੁਣ ਵੀ ਕਲਕੱਤੇ ਵਿੱਚ ਰਹਿੰਦੇ ਹਨ ਤੇ ਪਕੌੜੇ ਵੇਚ ਕੇ ਗੁਜ਼ਾਰਾ ਕਰਦੇ ਹਨ। ਮਤਲਬ ਬਹੁਤ ਮਾੜੀ ਹਾਲਤ ਵਿੱਚ ਹਨ। ਵੈਸੇ ਹੀ ਸੁਣਦੇ ਸੁਣਦੇ ਗੱਲ ਦਿਮਾਗ਼ ਵਿੱਚ ਆ ਗਈ।
@GurjeetSingh-ks8tx
@GurjeetSingh-ks8tx 3 жыл бұрын
Bahut Khoob Bro & Sis.👍👍
@manpreetsingh427
@manpreetsingh427 3 жыл бұрын
End bro 👌👌👌👌👌👌
@ਜੂਨ84ਰਿਸਦੇਜਖਮ
@ਜੂਨ84ਰਿਸਦੇਜਖਮ 3 жыл бұрын
ਕਲੀ ਤੁਸੀ ਕਰਾ ਦਿਉ
@gsdhillon1170
@gsdhillon1170 3 жыл бұрын
Veer video 0.5x slow karke jarur dekhna or sunna very funny 😀
@nirmaldhaliwal8644
@nirmaldhaliwal8644 3 жыл бұрын
Waheguru waheguru ji 👍🙏🇨🇦🇨🇦🇨🇦🇨🇦🇨🇦
@kanwalshergarh
@kanwalshergarh 3 жыл бұрын
Your all vlogs be very informative. ਤੁਹਾਡੇ ਨਵੇਂ vlog ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਏ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 👌🙏💐
@arkifoks253
@arkifoks253 3 жыл бұрын
My good wishes always with you...keep smiling..always. God bless you Ripankhushi
@beyantsinghbhullar2862
@beyantsinghbhullar2862 3 жыл бұрын
22 g tushe ne gwalior fort de video nahe bnaa e ke tanu me ne gwalior gurdwara ch shahed dekheyaa c 2_3 day pahelaa
@KhanIntzar-k1g
@KhanIntzar-k1g 2 ай бұрын
Muche Acha laga ki kam se kam Aurangzeb Aalamgir R.A ke Qabar pe Aurto ko jana Allowed nahi Bahot Acha laga
@manjeetkaur1719
@manjeetkaur1719 Жыл бұрын
ਅੰਦਰ ਚਾਦਰ ਦੇ ਉਪਰ ਪੈਸੇ ਡਿੱਗੇ ਹਨ. ਜਦੋ ਅਸੀਂ ਗਏ ਸੀ ਤਾਂ ਗਾਈਡ ਨੇ ਕਿਹਾ ਸੀ ਕੇ ਹਲਕੀ coin ਹੇਠਾਂ ਸਿਟੋ, 3 ਵਾਰੀ ਸੀਟੋ , ਤੇ ਅਪਣੀ ਇੱਛਾ ਮੰਗੋ, coin ਸਿਰਫ ਵਿਚਲੀ ਲਾਲ ਸਰਕਲ ਵਿੱਚ ਜਾਏਗੀ ਤਾਂ ਹੀ ਇੱਛਾ ਪੂਰੀ ਹੋਵੇਗੀ. ਉਸ ਵੇਲੇ 1993 ਵਿੱਚ ਹਲਕੇ coin 1 paisa. 2paise, 5 paise ਐਲਮੂਨੀਅਮ ਦੇ ਹੁੰਦੇ ਸੀ. ਉਹ ਹਲਕੇ ਹੋਣ ਕਰਕੇ ਮੁਸ਼ਕਿਲ ਨਾਲ ਛੋਟੇ ਜਿਹੇ ਲਾਲ ਸਰਕਲ ਵਿਚ ਜਾਂਦੇ ਸੀ.
@harjotsingh6574
@harjotsingh6574 3 жыл бұрын
Fathegarh sahib sabha te mildi hundi ahh pathi ji mithi ji khaan waali
@rahulpassi6789
@rahulpassi6789 3 жыл бұрын
Veer tuada hardwork jald hi successful hove hor v... ❤️
@PUNJABITRAVELCOUPLE
@PUNJABITRAVELCOUPLE 3 жыл бұрын
ਧੰਨਵਾਦ ਭਰਾ 🙏
@sunildutt5654
@sunildutt5654 3 жыл бұрын
बहुत जबरदस्त वीडियो थैंक यू
@ਜੂਨ84ਰਿਸਦੇਜਖਮ
@ਜੂਨ84ਰਿਸਦੇਜਖਮ 3 жыл бұрын
ਸੰਤਾ ਦਾ ਨਾਮ ਬੋਲ ਕੇ ਸਵਾਦ ਲਿਆਤਾ ਵੀਰੇ
@ਭੁਝੰਗਫ਼ੌਜ
@ਭੁਝੰਗਫ਼ੌਜ 9 ай бұрын
ਸੰਤ ਰੱਬ ਸੀ ? ਸੰਤ ਬੰਦਿਆਂ ਵਰਗਾ ਬੰਦਾ ਸੀ “ ਬਾਲੇ ਸੰਤ ਥੋੜ੍ਹੀ ਸੀ ਉਹ ? ਸੰਤ ਹੁੰਦੇ ਨੇ ਕਬੀਰ ਜੀ ਵਰਗੇ
@sukhpalsinghsukhasukha5200
@sukhpalsinghsukhasukha5200 3 жыл бұрын
Fast time video dekhi...
@preetsainisector13chandiga17
@preetsainisector13chandiga17 3 жыл бұрын
Happy Diwali Khushi and Ripon
@malkitrupaul7582
@malkitrupaul7582 3 жыл бұрын
ਮਜ਼ਾਰ ਤੇ ਡਿਊਟੀ ਵਾਲੇ ਬੰਦੇ ਨੇ ਸਿਫਤਾਂ ਦੇ ਪੁੱਲ ਬੰਨਤੇ। ਓਹਦੇ ਕਥਨ ਮੁਤਾਬਿਕ ਤਾਂ ਬੜਾ ਮਹਾਨ ਬਾਦਸ਼ਾਹ ਹੋਇਆ। ਬਥੇਰੀ ਰੌਣਕ ਆ । ਪਰ ਰੌਣਕ ਦਾ ਕੀ ਕਹਿਣਾ ਕਿਸੇ ਨੇ ਗਾਹਲਡ ਮਾਰ ਕੇ ਦੱਬ ਦਿਤਾ ਚਾਰ ਇੱਟਾਂ ਲੈ ਕਬਰ ਬਣਾ ਦਿੱਤੀ , ਕੁਝ ਕੁ ਸਾਲਾਂ ਬਾਅਦ ਓਥੇ ਮੇਲੇ ਭਰਨ ਲਗ ਪਏ। ਇਹ ਤਾਂ ਫੇਰ ਵੀ ਬਾਦਸ਼ਾਹ ਸੀ।
@MsMandeepsamra
@MsMandeepsamra 2 жыл бұрын
You missed Hazarat Zainuddin ‘s Mazar
@sangha2224
@sangha2224 3 жыл бұрын
Bhut vdia bhaji pls hor information deya kro ive dia jagah dia
@akashdeepsidhu2673
@akashdeepsidhu2673 3 жыл бұрын
Jeude rho both of you eni jhaga dekha thi aa👌ghare hi
@yashsidhu6652
@yashsidhu6652 3 жыл бұрын
God bless you sweet couple Veer ji main ek var tuhanu milna hai Main Abohar city rehnda ha
@korean_foot_traveler8655
@korean_foot_traveler8655 3 жыл бұрын
Wow. It's an amazingly beautiful tomb. It's exciting to look around the great structure.😀👍👍
@gurdeepsinghgrewal8866
@gurdeepsinghgrewal8866 3 жыл бұрын
Nice👍👍 stay safe🙏
@baljitsidhu8912
@baljitsidhu8912 3 жыл бұрын
जिओ शेर जिओ धन्यवाद आपका भाई। चरदी कला।
@rajideol680
@rajideol680 3 жыл бұрын
Wonderful video 👍👍 Happy diwali bro and bhabhi ji
@rupindersidhu9845
@rupindersidhu9845 3 жыл бұрын
Veere vlog bhut vdia ne tuhade😊
@avtarcheema3253
@avtarcheema3253 3 жыл бұрын
ਬਹੁਤ ਹੀ ਵਧੀਆ ਜੀ 👍👍👍👍🌷🌷
@kamalgill7311
@kamalgill7311 3 жыл бұрын
ਅਸੀ ਤਾ ਹਰ ੲਿੱਕ ਵੀਡਿਓ ਵੇਖ਼ ਦੇ ਹਾਂ ਜੀ ਤੁਹਾਡੀ
@channigill2954
@channigill2954 3 жыл бұрын
ਬਾਈ ਸਮਝ ਨਹੀ ਲਗੀ ladies ਦਾ ਕਬਰ ਅੰਦਰ ਜਾਣਾ ਕਿਉ ਮਨਾ।
@TGR_Gaming_125_com
@TGR_Gaming_125_com 3 жыл бұрын
Aaj sishganj gurudware din rat sangta, ate dipmala 24 hour hy ,ty jis ny saheed kita osdi kabar di loka nu koi jankari hi nahi ,. Dun Sri Guru Teg Bahadur ji Maharaj
@gurpreetjuneja9358
@gurpreetjuneja9358 2 жыл бұрын
Le lo jaankari hun. Eh de rhe aa.
@Auspicious_devil
@Auspicious_devil 2 жыл бұрын
🚩 Hinduwo ka mashihaa Great kings of India Alamgir Aurangzeb 💪🔥
@dkmk6826
@dkmk6826 Жыл бұрын
Aurangzeb de nazayaz aulad
@mjavediqbal4022
@mjavediqbal4022 3 жыл бұрын
سردار جی لاھور و ویکھریا واں بڑا و دیا بلاک نے
@munabkhan9548
@munabkhan9548 3 жыл бұрын
Veer ji ap kon sa camera Use krte ho ?
@PUNJABITRAVELCOUPLE
@PUNJABITRAVELCOUPLE 3 жыл бұрын
Apple 12 Pro Max Hero Gopro 8
@munabkhan9548
@munabkhan9548 3 жыл бұрын
@@PUNJABITRAVELCOUPLEcamera bilkul bhi shake nhi hota .. frame rehta hai perfect .. kaise ??
@gurpreetjuneja9358
@gurpreetjuneja9358 2 жыл бұрын
Bahut Vadiya kam kr rhe ho. Kabra dikha ke oh v aurangzeb diya. Bhut khush ho rhe sikh veer apne dekh ke .
@rajass9644
@rajass9644 3 жыл бұрын
Allah junnta wich jagha deve mere muslman dalair buzzrga nu Ameen
@mkgamer6308
@mkgamer6308 3 жыл бұрын
Main duah karagaa Allah nuh Mughala naoh Nark Vich kadi saza ditti javey kyokii Allah vii insaaf vich yakeen rakhde nay
@rajass9644
@rajass9644 3 жыл бұрын
@@mkgamer6308 bahi g jis ney jo boya hota hai wohi kat ta hai
@AmanSingh-ke4zc
@AmanSingh-ke4zc 3 жыл бұрын
@@rajass9644 yaar eh muslamana da ta hero aa par Sade sikha te hindua da villan aa ehne Sade kyi Gurudware te mandir tabaah kite c. Te ehne kyi sikh v maare c.
@rajass9644
@rajass9644 2 жыл бұрын
@@AmanSingh-ke4zc yaar veer pata ki aa o zamana takhat our taaj da se zulam taleem nai chotthi chotti gall tu bade waddy waddy maidan lag jande se hun ki kawye kon sacha tey kon jhotta asi aa e keh sakhdya rab unha nu shanti deve dova waala nu !!!
@AmanSingh-ke4zc
@AmanSingh-ke4zc 2 жыл бұрын
@@rajass9644 yuppp 👌👌👌👌
@supinderdhaliwal223
@supinderdhaliwal223 3 жыл бұрын
ਭਾਰਤ ਦੇਸ ਦੇ ਸਾਰੇ ਸੂਬੀਆ ਨਾਲੋ ਪੰਜਾਬ ਦਾ ਰਹਿਣ ਸਹਿਣ ਬਹੁਤ ਅਮੀਰ ਹੈ
@anonymous-qy3bw
@anonymous-qy3bw 3 жыл бұрын
Bilkjl sahi gal hai most of states idia ch ik jaa 2 cities nu focus kar rahe han ..jive maharashtra ch mumbai pune nasik and nagpur nu jayada focus karde haan mumbai dj gdp 310 billion hai te pure maharashtra di 375 billion ...jadki sade punjab di sirf 71 billion ...eh sirf time , size, di gal hai aan walle 10 saal sirf gujarat maharashtra te tamilnadu de haan...saada punjab sirf karzea da state bann ke hi reh jana..haan life style vadiya hai punjab daa..but hor cheeza v vadia honiya chahidiya c..
@Diwanechacha
@Diwanechacha 2 жыл бұрын
Lol maharashtra is the richest state of india google karlo
@dkmk6826
@dkmk6826 Жыл бұрын
Brij region of west up sharing border with rajashthan haryana best ciga mere lai te punjab to bad mathura agra region 😊
@angrejsinghshergill8548
@angrejsinghshergill8548 3 жыл бұрын
Bai ji tuci dsiya ni ke tucu pbi uni ton ho?
@ਮਨਜੀਤਸਿੰਘਚੱਢਾ
@ਮਨਜੀਤਸਿੰਘਚੱਢਾ 3 жыл бұрын
ਬਹੁਤ ਖੂਬ ਬਾਈ ਜੀ 🙏🙏🚩
@harmassingh6847
@harmassingh6847 2 жыл бұрын
ਵੀਰ ਇਹ ਮਠਿਆਈ ਪੰਜਾਬ ਫਹਿਤੇਗੜ ਸਾਹਿਬ ਵਿਚ ਵੀ ਛੋਟੇ ਸਾਹਿਬਜਾਦੇ ਸਹੀਦੀ ਜੋੜ ਮੇਲੇ ਤੇ ਮਿਲਦੀ ਏ
@triplesnews4846
@triplesnews4846 3 жыл бұрын
I love you bhai ..........big fan
@hpsingh94
@hpsingh94 3 жыл бұрын
Nazare le rahe ho vir tusi ਦੋਵੇਂ. ਜਮਾ ई sanu v nazara lya dinde ho.
@lubanaparabhjot88
@lubanaparabhjot88 3 жыл бұрын
Love you veer Ji very nice video veer j
@PUNJABITRAVELCOUPLE
@PUNJABITRAVELCOUPLE 3 жыл бұрын
Thanks and welcome
@lubanaparabhjot88
@lubanaparabhjot88 3 жыл бұрын
@@PUNJABITRAVELCOUPLE mil sak da m app n veer j
@KASHIFKHAN-qk1pv
@KASHIFKHAN-qk1pv 3 жыл бұрын
V nice video Maharage I saw first time this area like from 🇵🇰🇺🇸
@amritpalkaur2941
@amritpalkaur2941 3 жыл бұрын
Dr Darshan jit singh Very Very nice
@jasmersinghjassbrar3673
@jasmersinghjassbrar3673 3 жыл бұрын
ਬੇਸਬਰੇ ਹੋ ਗੲੇ ਸਬਰ ਕਰਦੇ ਕਰਦੇ ।ਐਨਾ ਇੰਤਜ਼ਾਰ ਨਾ ਕਰਾਇਆ ਕਰੋ। ਵੀਡੀਓ ਵਿਖਾਉਣ ਲਈ ਧੰਨਵਾਦ।ਬਹੁਤ ਵਧੀਆ ਲੱਗੀ ਵੀਡੀਓ ਅਤੇ ਜਾਣਕਾਰੀ ਵੀ। ਇੰਤਜ਼ਾਰ ਚ,।
@SukhjinderSingh-yl8sl
@SukhjinderSingh-yl8sl 3 жыл бұрын
ਵੀਰ ਚੰਗਾ ਹੈ ਕਿ ਤੁਸੀਂ ਅਮਰੀਕਾ ਦੇ ਭੀ ਟਰੈਵਲ ਵਲੋਂ ਬਣਾਵੋ
@raghbirsangha4652
@raghbirsangha4652 3 жыл бұрын
ਮੁਗਲ ਸੁਲਤਾਨ ਦਾ ਓਚ ਕੋਟੀ ਦਾ ਬਾਦਸ਼ਾਹ ਸੀ ਪਰ ਓਹਦੀ ਕਬਰ ਦੇਖ ਕੇ ਲਗਦਾ ਇਤਹਾਸ ਆਪ ਹੀ ਬੋਲ ਰਿਹਾ ਹੈ॥ ਕਬਰ ਬੋਲ ਨਹੀਂ ਸਕਦੀ ਪਰ … ਵਧਿਆ ਜਾਣਕਾਰੀ ਸੀ ਧੰਨਵਾਦ ਜੀ
@sikandersingh1485
@sikandersingh1485 3 жыл бұрын
Please daily video👌
@PUNJABITRAVELCOUPLE
@PUNJABITRAVELCOUPLE 3 жыл бұрын
ਬਾਈ ਜੀ ਕਈ ਵਾਰ ਇੰਟਰਨੈਟ ਦੀ ਸਮੱਸਿਆ ਆ ਜਾਂਦੀ ਐ ਵੈਸੇ ਕੋਸ਼ਿਸ਼ ਰਹਿੰਦੀ ਰੋਜ਼ਾਨਾ ਹਾਜ਼ਿਰ ਹੋਈਏ
@progressivefarm3212
@progressivefarm3212 2 жыл бұрын
ਵਾਹ ਯੋਧਿਓ, ਸਿਉਂਨੇਂਓ....
@rickysingh3156
@rickysingh3156 3 жыл бұрын
Kina hankar cc. Es nu GURU GOBIND SINGH SAHIB JI DE JAFFARNAMMA par k eh dobara uth nhi sakya cc. Us da sach nashar kita c guru sahib ne
@rajass9644
@rajass9644 3 жыл бұрын
Oye a sariya dunia dari diya janga ladaiya se o lok turr gaye koi haar giya koi jeet jo dunia tu turr giya ounho burra nai kehna chayi da tere gurru saab nu mei kuj kehna nai chownda tey doji vaar koi ve gall karni hove tey adab tameez de nal kari..
@rickysingh3156
@rickysingh3156 3 жыл бұрын
Phela ithehas paro. Mai jo keha sahi keha. Nhi pata ta phela sara kuch pata kar leya karo..
@rajass9644
@rajass9644 3 жыл бұрын
@@rickysingh3156 sano koi zarorat nai ithas parran de tusi app he paarrho mei teno inha e keya jo is dunia tu turr giya ohno Madda nai keyi da agar history parran de gall tu karda na tey muslmana de inhe lambi history hai na ke tusi sir thak jana tuwade tey history tey kal de gal aa 4 ya 500 saal ni hoye hone tuwano
@rickysingh3156
@rickysingh3156 3 жыл бұрын
@@rajass9644 ki kaha tainu. 😂 chup ee sahi aa...
@rajass9644
@rajass9644 3 жыл бұрын
@@rickysingh3156 koi gall nai khair hove
@neetubajwa01
@neetubajwa01 3 жыл бұрын
Love your videos. Love from Singapore!
@m.goodengumman3941
@m.goodengumman3941 3 жыл бұрын
Best blog,thanks. 👍🙏🇬🇧
@SukhdevSingh-br2hv
@SukhdevSingh-br2hv 3 жыл бұрын
Nice aaaa 👍👍👍
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Cat mode and a glass of water #family #humor #fun
00:22
Kotiki_Z
Рет қаралды 42 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН