No video

ਔਰਤਾਂ ਨੂੰ 1-1 ਹਜਾਰ ਦੇਣ ਬਾਰੇ CM ਭਗਵੰਤ ਮਾਨ ਨੇ ਸੁਣਾਈ ਖੁਸ਼ਖਬਰੀ

  Рет қаралды 150,586

Punjabi Ekta

Punjabi Ekta

Ай бұрын

ਔਰਤਾਂ ਨੂੰ 1-1 ਹਜਾਰ ਦੇਣ ਬਾਰੇ CM ਭਗਵੰਤ ਮਾਨ ਨੇ ਸੁਣਾਈ ਖੁਸ਼ਖਬਰੀ
#PunjabiEkta #PunjabNews #BhagwantMann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 358
@randhirsingh-pv9yj
@randhirsingh-pv9yj Ай бұрын
जज्बा होना चाहिए, काम कोई भी मुश्किल नहीं है.... स. भगवंत सिंह मान जी.. जिंदाबाद
@gurdevkaur1209
@gurdevkaur1209 29 күн бұрын
ਵੀਰ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਗਰੀਬਾਂ ਦਾ ਜਰੂਰ ਸੋਚੋ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਜੁਗ ਜੁਗ ਜੀਓ ਵੀਰੇ
@iqbalsingh2100
@iqbalsingh2100 26 күн бұрын
❤❤❤❤
@user-oq9eq4zz9l
@user-oq9eq4zz9l 28 күн бұрын
ਵੀਰ ਜੀ ਜੋ ਆਸ਼ਾ ਵਰਕਰਾਂ 58ਸਾਲ ਦੀ ਉਮਰ ਪੂਰੀ ਹੋਣ ਤੇ 14-15 ਸਾਲ ਸੇਵਾ ਨਿਭਾਈ ਆ ਉਹਨਾਂ ਦੀ ਰਿਟਾਇਰਮੈਂਟ ਤੇ ਉਹਨਾਂ ਦਾ ਮਾਨ ਸਨਮਾਨ ਭੱਤਾ ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਣ👏👏
@gurigurmohar-se7ch
@gurigurmohar-se7ch 16 күн бұрын
Ehna ne kuj ni karna
@SukhpreetSingh-ed3zh
@SukhpreetSingh-ed3zh Ай бұрын
ਸਕੂਲ ਵਿੱਚ ਤਾ ਤੁਸੀਂ ਸਫਾਈ ਸੇਵਕਾਂ ਨੂੰ3000 ਹਜਾਰ ਵਿੱਚ ਰੱਖਿਆ ਇਨ ਨਾਲ ਗਰੀਬ ਪਰਿਵਾਰ ਦਾ ਗੁਜਾਰਾ ਹੁੰਦਾ ਧਿਆਨ ਦਿਉ ਮਾਨ ਸਾਬ੍ਹ
@ajeetsingh1213
@ajeetsingh1213 Ай бұрын
ਬਜ਼ੁਰਗਾਂ ਦੀ 2500 ਕਿੱਥੇ ਗਈ। ਓਹਨੂੰ ਭੀ ਯਾਦ ਕਰਲੈ, ਜਿਸਦਾ ਕੋਈ ਜਿਕਰ ਹੀ ਨਹੀਂ ਕਰਦਾ। ਕੀ ਇਹ ਗਾਰੰਟੀ ਭੁੱਲ ਗਿਆ ਭਾਈ।
@ashnisharma3810
@ashnisharma3810 Ай бұрын
ਮਾਮਾ 3 ਸਾਲ ਹੋਣ ਵਾਲੇ ਆ ਤੇਰੀ ਸਰਕਾਰ ਨੂੰ ਔਰਤਾਂ ਦੇ 3 ਸਾਲ ਦੇ ਹਿਸਾਬ ਨਾਲ 30000 ਬਣਿਆ ਪਇਆ ਕਦੋ ਦਵੇ ਗਾ ਦਸ ?
@KiranDeep_skiran
@KiranDeep_skiran Ай бұрын
ਅੰਕਲ ਜੀ ਸਾਡੇ ਮਾਂ ਪਿਓ ਨੇ ਧੱਕੇ ਖਾ ਖਾ ਕੇ ਸਾਨੂੰ ਮਨਾਇਆ ਅਸੀਂ ਤਾਂ ਖੁਦ ਧੱਕੇ ਖਾ ਰਹੇ ਆਂ ਸਾਨੂੰ ਨੋਕਰੀ ਕਿਓਂ ਨਹੀਂ ਦਿੱਤੀ ਅਸੀ ਵੀ ਬਹੁਤ ਔਖੀਆਂ ਡਿਗਰੀਆਂ ਕੀਤੀਆਂ
@MuskankaurSahota-zb3qk
@MuskankaurSahota-zb3qk Ай бұрын
Bhain mehant kr nokri paki a
@user-st9oy7wx7l
@user-st9oy7wx7l 25 күн бұрын
ਵੀਰ ਜੀ ਵਾਹਿਗੁਰੂ ਜੀ ਤੇਰੇ ਤੇ ਮਿਹਰ ਰੱਖਣ 🙏🏻🙏🏻🙏🏻🌹
@navneetkaur-ri1ji
@navneetkaur-ri1ji Ай бұрын
ਜਿਹੜੇ ਸਕੂਲਾਂ ਚ ਸਫਾਈ ਸੇਵਕ ਰੱਖੇ ਹੋਏ ਨੇ ਉਹਨਾਂ ਵੱਲ ਧਿਆਨ ਦੇਵੋ ਤਿੰਨ ਹਜ਼ਾਰ ਰੁਪਏ ਮਹੀਨਾ ਤਨਖਾਹ ਹੈ ਟੀਚਰ ਬਹੁਤ ਤੰਗ ਕਰਦੇ ਨੇ ਸਫਾਈ ਤੋ ਇਲਾਵਾ ਹੋਰ ਬਹੁਤ ਸਾਰੇ ਕੰਮ ਕਰਵਾਉਂਦੇ ਨੇ ਸਾਰੇ ਕੰਮ ਸੌਂਪਿਆ ਗਿਆ ਹੈ
@RamPal-qd5ck
@RamPal-qd5ck Ай бұрын
ਮੁਲਾਜ਼ਮਾ ਨੂੰ ਡੀ.ਏ. ਕਰੋ ਦੇਣਾ।
@jashannandavlog
@jashannandavlog Ай бұрын
Ihne tuhade jehra hega oh vi khajju
@user-ny1vy2gq4v
@user-ny1vy2gq4v Ай бұрын
ਕੀ ਭਾਲਦੇ ਔਂ ਚੁੱਪ ਕਰ ਜੋ, ਇਹਦੇ ਚ ਈ ਭਲੈ।
@GurmeetKaur-co6vk
@GurmeetKaur-co6vk Ай бұрын
ਵੀਰ ਜੀ ਆਂਗਣਵਾੜੀ ਵਰਕਰਾਂ ਬਾਰੇ ਵੀ ਸੋਚੋ
@user-jc2vr7kv2l
@user-jc2vr7kv2l 24 күн бұрын
Ryt pakka kro pay wdao plz 🙏Sir km bht aa
@chamkaursingh6528
@chamkaursingh6528 Ай бұрын
ਪਰਲ ਕੰਪਨੀ ਦੇ ਪੈਸੇ ਵਾਪਸ ਕਰਾ ਤੇ ਭੁੱਲ ਗਿਆ ਵਾਧਾ ਪਿੰਡਾ ਚ ਜਾ ਜਾ ਕੈਦਾ ਫਿਰਦਾ ਸੀ ।
@Reetcutegirl
@Reetcutegirl Ай бұрын
ਬਹੁਤ ਵਧੀਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ
@kabbadi_jalm_jatt
@kabbadi_jalm_jatt Ай бұрын
ਭਾਈ ਜੀ ਬਦੀਆ ਦੇਸ਼ ਸੇਵਾ ਨਿਭਾਈ ਜਾਓ ਦੁਨੀਆਂ ਤਾ ਮੰਗਤੀ ਐ ਮੰਗੀ ਜਾਉਗੀ ਧੰਨਵਾਦ ਭਗਵੰਤ ਮਾਨ ਜੀ
@rakeshkumarratti515
@rakeshkumarratti515 Ай бұрын
ਬਸ ਗੱਲਾਂ ਕਰਕੇ ਚਲ ਜਾਂਦੇ ਆ, ਗਰੀਬ ਲੋਕ ਹੋਰ ਗਰੀਬ ਹੋਈ ਜਾਂਦੇ ਆ, ਜਿਨਾ ਕੋਲ paisa ਆ ਉਹ ਹੋਰ ਅੱਗੇ ਵਧੀ ਜਾਂਦੇ ਤੇ ਗਰੀਬ ਬੰਦਾ ਉੱਥੇ ਦਾ ਉੱਥੇ ਹੀ ਆ
@jasveerghudda5590
@jasveerghudda5590 Ай бұрын
ਆਸ਼ਾ ਵਰਕਰਾਂ ਦੀ ਵੀ ਤਨਖਾਹ ਦੁਗਨੀ ਕਰਨੀ ਸੀ ਸੀਐਮ ਸਾਹਿਬ
@gurigurmohar-se7ch
@gurigurmohar-se7ch 16 күн бұрын
Ehna ne kuj ni karna
@kamaljeet7597
@kamaljeet7597 Ай бұрын
ਅੰਗਹੀਣਾਂ ਨੂੰ ਰੋਜਗਾਰ ਦੇਣ ਦੀ ਗੱਲ ਕੋਈ ਨਹੀਂ ਕਰਦਾ
@karndeol4381
@karndeol4381 Ай бұрын
Haji
@HarjotSingh-sb4so
@HarjotSingh-sb4so 27 күн бұрын
Very good job maan sahib ji ❤❤
@khullarfamily3478
@khullarfamily3478 Ай бұрын
ਕੁਙ ਗੱਲਾ ਤੇਰੀ ਹਾਰ ਦਾ ਕਾਰਨ ਬਣ ਜਾਣ ਗੀਅਾ
@sureshrani7256
@sureshrani7256 Ай бұрын
Very good maan sahib
@sarabjeetkaur6442
@sarabjeetkaur6442 Ай бұрын
Bhot vadiya veere khichi rakho.rab tuhande Nall hai
@AvtarSingh-qu4uj
@AvtarSingh-qu4uj Ай бұрын
ਪਤਾ ਹੁਣ 2 ਸਾਲ ਰਿਹ ਗੇ ਹੁਣ ਸਬ ਕੁੱਝ ਕਰੂ ਪਹਿਲਾਂ ਕੀਤਾ ਨੀ ਕੁੱਝ ਰਹੀ ਗੱਲ ਨੌਕਰੀਆਂ ਦੀ ਉਹ ਲੌਕਡੌਨ ਵਾਲਿਆ ਨੂੰ ਮਿਲ਼ ਜੂ ਕਿਉਕਿ ਮੈਰਿਟ ਲਿਸਟ ਓਨਾ ਦੀ ਬਣਦੀ ਆ ਭਾਈ ਤੂੰ ਗੱਪ ਮਾਰ ਜਿੰਨੇ ਮਾਰਨੇ ਆ ਪਹਿਲਾਂ ਡਾਕ ਦੀਆਂ ਪੋਸਟਾਂ ਲੌਕਡੌਨ ਵਾਲਿਆ ਨੂੰ ਦੇਤੀਆ ਬਾਕੀ ਰੱਬ ਭਲੀ ਕਰੇ ਸਬ ਤੋਂ ਵੱਧ ਕੰਮ ਸੈਂਟਰ ਸਰਕਾਰ ਨੇ ਕਰੇ ਨੇ ਗਰੀਬਾਂ ਦਾ ਕੀਤਾ ਕੀ ਆ
@brarsimran8993
@brarsimran8993 Ай бұрын
Good job CM maan sabb
@kuldeepsandhu8557
@kuldeepsandhu8557 Ай бұрын
ਬੁਢਾਪਾ ਪੈਨਸ਼ਨਾਂ ਤੇ ਕਦੋਂ ਮੇਹਰ ਕਰਨੀ ਆ ਬਾਈ ਜੀ
@OfficialCricket967
@OfficialCricket967 Ай бұрын
ਬੁਢਾਪਾ ਪੈਨਸ਼ਨ ਕਿਥੇ ਹੈ 2500 ਸੋ
@user-lv4vn7wu8j
@user-lv4vn7wu8j Ай бұрын
Yrr one 5 saal ch pure krne aa aje holi holi plzzz wIt kro aje
@manroopkaur-fr3gi
@manroopkaur-fr3gi Ай бұрын
ਕਦੀ ਕੰਮ ਦੀ ਗੱਲ ਕਰ ਲਿਆ ਕਰ ਬੇਵਕੂਫਾ ਝੂਠ ਘੱਟ ਬੋਲ ਉਹ ਜੱਟਾਂ ਦੀ ਧੀ ਆ ਗੱਲਾਂ ਦਾ ਕੜਾਹ ਨਾ ਬਣਾ
@gurpratapsingh7444
@gurpratapsingh7444 11 күн бұрын
Thanks g
@amriksinghamrik2538
@amriksinghamrik2538 18 күн бұрын
👍👍👍👏👏🙏🙏🙏
@srssrs4923
@srssrs4923 Ай бұрын
Bhagwant man jindabad ❤❤❤
@harneksingh3845
@harneksingh3845 Ай бұрын
Noukri in PUNJAB only for rajasthaan haryana up bihar utrakhand lyi hai Not for PUNJABI UNEMPLOYMENT youngsters Hra Pen not for PUNJABI UNEMPLOYMENT UNEMPLOYMENT youngsters Hra pen not for PUNJABI
@the_preett_02
@the_preett_02 Ай бұрын
ਘਰ ਘਰ ਆਟਾ ਦਾਲ ਸਕੀਮ ਚਲਾਈ c ਵੋਟਾਂ ਤੋਂ ਬਾਅਦ ਪੰਜਾਬ ਚ 1500 ਨੌਜਵਾਨ ਬਿਨਾ ਨੋਟਿਸ ਦਿਤੇ ਬਿਨਾ ਤਨਖਾਹ ਤੋਂ ਇੱਕ ਮਿੰਟ ਚ ਭਗਵੰਤ ਮਾਨ ਸਰਕਾਰ ਨੇ ਬੇਰੁਜਗਾਰ ਕਰ ਦਿੱਤੇ ਅਤੇ ਨੌਕਰੀ ਤੋਂ ਕੱਢ ਦਿੱਤੇ ਇਹ ਬੋਹਤ ਗ਼ਲਤ ਗੱਲ ਆ ਇਹਨਾ ਨੌਜਵਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਵਾਹਦਾ ਕਰਦੇ ਓ ਤਾਂ ਵਾਹਦਾ ਤੇ ਖਰੇ ਵੀ ਉਤਰਨਾ ਚਾਹੀਦਾ ਮੁੱਖ ਮੰਤਰੀ ਸਾਬ ਜੀ I hope tuci ਰੁਜਗਾਰ ਬਾਰੇ ਜਰੂਰ ਇਨਸਾਫ ਕਰੋਗੇ ਇਹਨਾ ਨੌਜਵਾਨਾਂ ਨਾਲ ਸੰਗਰੂਰ disit...
@manjitsingh-km1mo
@manjitsingh-km1mo Ай бұрын
ਪਰ ਲੋਕ ਖੁਸ਼ ਹੋਏ ਕਦੀ ਹੁਣ ਪੰਜਾਬ ਦੇ ਲੋਕ ਮੁਫ਼ਤ ਖੋਰੇ ਹੋ ਗਏ ਹਨ ਹੱਡ ਹਰਾਮੀ ਵੋਟ ਸ਼ਰਾਬ ਲੈਕੇ ਦੂਸਰੇ ਪਾਸੇ ਪੋਉਂਦੇ ਹਨ ਬੇਸ਼ਰਮੀ ਹੈ ਕਿਸੇ ਦੀ ਕਦਰ ਨਹੀਂ ਕਰਦੇ ਮਾੜੀ ਗੱਲ ਹੈ ਜੀ
@SindiKaur-yf9lt
@SindiKaur-yf9lt Ай бұрын
ਬਜ਼ੁਰਗਾਂ ਦੀ 2500 ਪੈਨਸ਼ਨ ਕਿਥੇ ਗਈ ਕਿ ਇਹ ਗਰੰਟੀ ਨਹੀਂ ਹੈ
@Manpreetkuldeep
@Manpreetkuldeep Ай бұрын
ਸਾਡੀ ਗਰੀਬਾਂ ਦੀ ਵੀ ਸੁਣਵਾਈ ਕਰੋ ਅਮ੍ਰਿਤਸਰ ਨੂੰ ਨਸ਼ੇ ਤੋਂ ਮੁਕਤ ਕਰੋ
@user-uu1ns6qi9n
@user-uu1ns6qi9n Ай бұрын
Very good
@sureshrani7256
@sureshrani7256 Ай бұрын
Me groorton groor he maan sahib ko vote devan g
@binderkaursarao8481
@binderkaursarao8481 26 күн бұрын
Very nice👍
@gurmeetsarwara2689
@gurmeetsarwara2689 Ай бұрын
ਚੁਟਕਲੇ ਵਧੀਆ ਤੇਰੇ ਭੰਡਾ
@user-xm9sh6zn8w
@user-xm9sh6zn8w 27 күн бұрын
Good job❤
@pritamsingh-sw3od
@pritamsingh-sw3od Ай бұрын
ਗਰੀਬੀ ਦੂਰ ਕਿਵੇਂ ਕਰੋਗੇ ਨਾ ਕੋਈ ਰੋਜ਼ਗਾਰ ਮਿਲ ਰਿਹਾ ਨੌਕਰੀਆਂ ਲਈ ਧਰਨਾ ਲਾ ਲਾ ਥੱਕ ਗਏ ਹੁਣ ਤੱਕ ਧੱਕੇ ਖਾ ਰਹੇ ਨੇ ਤੇ ਆ ਦੇਖਲੋ ਸੋਨੇ ਚਾਂਦੀ ਦੀ ਗੱਲ ਕਰਦੇ ਨੇ ਇੱਥੇ ਤਾਂ ਸਬਜ਼ੀਆਂ ਵੀ ਸੋਨੇ ਦੇ ਭਾਅ ਬਰਾਬਰ ਹੋ ਰਹੇ ਨੇ, ਕਿਤੇ ਆਟਾ ਦਾਲ ਸਕੀਮ ਦਿੰਦੇ ਨੇ ਜੇ ਦੇਨਾ ਕੁਝ ਤਾਂ ਹਰ ਘਰ ਘਰ ਰੋਜ਼ਗਾਰ ਦੇਓ ਗਰੀਬੀ ਆਪੇ ਦੂਰ ਹੋਜੂ 🙏
@satgursingh4659
@satgursingh4659 Ай бұрын
ਪੰਜਾਬੀਓ ਪੰਜਾਬ ਨੂੰ ਪਹਿਲੀਵਾਰ ਇਮਾਨਦਾਰ ਮੁੱਖਮੰਤਰੀ ਸਰਦਾਰ ਭਗਵੰਤ ਮਾਨ ਮਿਲੇਆ ਹੈ ਸਾਭ ਕੇ ਰੱਖਿਓ ਬਾਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ
@harneksingh3845
@harneksingh3845 Ай бұрын
@@satgursingh4659 bhagwant maan MURDABAAD
@harneksingh3845
@harneksingh3845 Ай бұрын
Chamcha raghav chaade da
@akamkahlonakamkahlon6698
@akamkahlonakamkahlon6698 Ай бұрын
ਨਸ਼ਾ ਮੁਕਤ ਪੰਜਾਬ
@rupaligupta3945
@rupaligupta3945 Ай бұрын
good job 🎉❤
@SandeepKaur-eg2ho
@SandeepKaur-eg2ho Ай бұрын
Good job 🙏
@user-mc5oo7tr2x
@user-mc5oo7tr2x Ай бұрын
ਮਾਮਾ ਜੀ ਲੋਕਾ ਦੇ ਦਿਲਾ ਰਾਜ ਕਰਦਾ ਏ ਝੂਠ ਮਾਰ ਮਾਰ ਪੰਜਾਬ ਦਾ ਬੇੜਾ ਗਰਕ ਕਰਿਆ ਪਿਆ ਮਾਮਾ ਜੀ ਬੁਡਾਪਾ ਪੈਨਸ਼ਨ ਦੂਜੀਆ ਸਰਕਾਰਾ ਨੇ ਵਧਾਈ ਪਰ ਤੂ ਮਾਮਾ ਗੱਪ ਹੀ ਛੱਡੀ ਜਾਨਾ ਕੰਮ ਕੀਤਾ ਨਹੀ ਗੱਪ ਤੇ ਗੱਪ ਮਾਮਾ ਅਸਤੀਫਾ ਦੇਦੇ ਤੇਰੇ ਵੈਰੀ ਲੁਟ ਖਾ ਗਿਆ ਪੰਜਾਬ ਹਾ ਹਾੜ ਹਾਰ
@dilashan1297
@dilashan1297 Ай бұрын
ਗਰੀਬ ਮਜ਼ਦੂਰ ਵਾਰੇ ਕੀ ਕੀਤਾ ਤੂ
@ManjitKaur-t6n
@ManjitKaur-t6n Ай бұрын
❤❤❤good
@RUPINDERSINGH-si8et
@RUPINDERSINGH-si8et Ай бұрын
ਸਹੀ ਕੰਮ ਆ ਜੀ ਪੈਨਸਨਾ ਦੇ ਨਾਲ ਕੋਠੀਆ ਵੀ ਖੋਹੋ ਲਾਈਟ ਤਾ ਅਡ਼ਤਾਲੀ ਘੰਟੇ ਹੀ ਚਲਦੀ ਆ
@Sukhmandersingh-n9
@Sukhmandersingh-n9 Ай бұрын
ਜੇ ਪਾਰਟੀ ਛੱਡ ਕੇ ਜਾ ਵੜਿਆ ਫਿਰ ਖਾਉਗੇ ਗਰਦਾਰ ਬੰਦਾ ਏ
@user-yk4uu8ok4x
@user-yk4uu8ok4x Ай бұрын
ਖੇਤਾ ਵਾਲੀ ਬਿਜਲੀ 8 ਘੱਟੇ ਤਾ ਅੋਦੀ ਨੀ ਹੁਣ
@user-dw2hr3mb9f
@user-dw2hr3mb9f Ай бұрын
Kismet m hoga to 1000 rupes mill jaygay❤Thanks mann ge🙏🙏
@gurjeetsingh-ox7wr
@gurjeetsingh-ox7wr Ай бұрын
ਵਿਧਵਾ ਪੈਨਸ਼ਨ 2500 ਕਿਸ ਨੇ ਕਰਨੀ ਹੈ
@sunitasahota1093
@sunitasahota1093 Ай бұрын
Jug jug jio Bhagwant maan veer ji 🌹🌹🌹🌹🌹
@user-dw2hr3mb9f
@user-dw2hr3mb9f Ай бұрын
App ka hota hoia kya Kami hai app ho to hum Mann ge jindabad Mann h shan h❤❤
@KulwindermaanSingh-v3o
@KulwindermaanSingh-v3o 29 күн бұрын
ਰੋਪੜ ਵਿੱਚ ਬਹੁਤ ਘੱਟ ਲਾਈਟ ਆਉਂਦੀ ਜੀ ਮੋਟਰਾਂ ਦੀ ਸੀਐਮ ਮਾਨ ਸਾਹਿਬ ਜੀ ਕਰੋ ਕਿਰਪਾ
@JaswinderKaur-oe8xj
@JaswinderKaur-oe8xj Ай бұрын
Guppe veer ji
@MangalHundal
@MangalHundal Ай бұрын
ਵਾਹ ਵਾਹ ਵਾਹ ਮਾਨਾ ਵਾਹ
@user-zv7gz8gn1z
@user-zv7gz8gn1z Ай бұрын
ਤੁਸੀਂ ਇਕ ਗੱਲ਼ਤੀ ਬਹੁਤ ਵੱਡੀ ਕੀਤੀ ਜਿਹੜਾ ਤੁਸੀਂ ਬਿਜਲੀ ਦਾ ਬਿੱਲ ਮਹਿਨੇ ਪਿਛੋਂ ਆਉਂਦਾ ਕਰਤਾ ਤੇ ਫੋਨ ਉਤੇ ਆਉਂਦਾ ਉਹ ਬੰਦਾ ਕਰੋ ਬਿਜਲੀ ਦਾ ਬਿੱਲ ਦੋ ਮਹੀਨੇ ਪਿੱਛੋਂ ਆਉਣ ਚਾਹੀਦਾ ਆ ਜਿਵੇਂ ਪਹਿਲਾਂ ਆਉਂਦਾ ਸੀ ਉਵੇਂ ਕਰੋ ਦਿਉ
@jasveerghudda5590
@jasveerghudda5590 Ай бұрын
ਸੀਨੀਅਰ ਸਹਾਇਕ ਦਾ ਰਿਜ਼ਲਟ ਕਦੋਂ ਆਊਗਾ ਮੁੱਖ ਮੰਤਰੀ ਸਾਹਿਬ
@n.bassra8767
@n.bassra8767 24 күн бұрын
Aap jindabad
@gurmailsingh1044
@gurmailsingh1044 Ай бұрын
ਨਸ਼ਿਆਂ ਬਾਰੇ ਸੋਚ ਜਵਾਨ ਮੁੰਡੇ ਦੀ ਮੋਤਾ ਹੋ ਰਾਇਆ
@JasPinder-gx3xs
@JasPinder-gx3xs Ай бұрын
NSHEAA BARE ZOCHAN NASHA KURN VALE MI KEE FAEDA HAI ESS KUME VICH MAPE AAPNI OLAAD NOO SUMJAJAOUN RS DHALIWALL FDK PUNJAB ❤
@randhirsingh-pv9yj
@randhirsingh-pv9yj Ай бұрын
प्रति दिन पंजाब में नशे बेचने वालों के लिए सरदार भगवंत सिंह मान जी ने "नाक में दम कर रखा है" अगर नीयत साफ है तभी नशे पकडे जा रहे हैं, इससे पहले क्यों नहीं नशे पकड़े जाते थे...?
@RupinderChahal-hy1gh
@RupinderChahal-hy1gh Ай бұрын
Sry to say I know nasea ch kite na kite hath sarkara da but oh muhh ch thak k ta ni ponde j lgde nai tahi mrde nai yaad rkho taddi kde v ik hath nl ni vjj di . Pehla apde piddi niche sota Maro fr duje a nu kho ok 👍
@685114601
@685114601 Ай бұрын
ਆਈ ਟੀ ਆਈ ਵਿੱਚ ਕੱਮ ਕਰਦੇ ਕੱਚੇ ਇੰਸਟਰੱਕਟਰ ਪੱਕੇ ਕਰੋ
@divjotsingh8009
@divjotsingh8009 Ай бұрын
Cm mann jindabaad. Love u 22 ji❤❤❤❤❤❤❤❤
@user-uu7zv1dw1k
@user-uu7zv1dw1k Ай бұрын
❤❤❤❤
@amarjitcaur9796
@amarjitcaur9796 Ай бұрын
Good sir ji v m ji 🙏🙏🙏🙏🙏
@amarjitcaur9796
@amarjitcaur9796 Ай бұрын
Good ji sir ji c m ji
@amarjitcaur9796
@amarjitcaur9796 Ай бұрын
Sori man c m ji uper me to galat likhia gia si
@amarjitcaur9796
@amarjitcaur9796 Ай бұрын
🙏🙏🙏🙏🙏
@Jassi-mh9et
@Jassi-mh9et Ай бұрын
Karde ਖਤਮ ਪੰਜਾਬ nu ਚੰਗੀ ਤਰ੍ਹਾਂ
@SarojRani-my3xl
@SarojRani-my3xl Ай бұрын
🎉🎉
@ramanpreet7782
@ramanpreet7782 Ай бұрын
ਨੌਕਰੀ ਕਿਹੜੀ ਦੇ ਦਿੱਤੀ ਤੂੰ 252 candidates ਮਾਸਟਰ ਕੇਡਰ ਜਿਹੜੇ ਬਾਹਰ ਕਰਤੇ ਲਿਸਟ ਚੋਂ ਉਹ ਵੀ offer letter ਆਪਣੇ ਹੱਥਾਂ ਨਾਲ ਦੇ ਕੇ ਵੀ joining ਨੀ ਕਰਵਾਈ
@indarjitsingh5417
@indarjitsingh5417 Ай бұрын
Punjab ch food system.education te hor v health system nu teek kro🙏
@satgursingh4659
@satgursingh4659 Ай бұрын
ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ
@parwinderkaur7053
@parwinderkaur7053 Ай бұрын
Thanks
@BantyBawa-rd8lu
@BantyBawa-rd8lu Ай бұрын
❤❤
@7onestudio649
@7onestudio649 Ай бұрын
Maan saab tusi great ho🎉🎉🎉🎉❤❤❤❤❤❤❤❤❤❤❤❤❤
@narangsingh8329
@narangsingh8329 Ай бұрын
Mann sabb jindabad👍👍
@MukkokKaur
@MukkokKaur Ай бұрын
ਨਾਲੇ ਕਹਿੰਦੇ ਚਿੰਪਾ ਵਾਲੇ ਮੀਟਰ ਲਾਏ ਜਾ ਰਹੇ ਨੇ।ਸਹੀ ਆ ਕਿ ਝੂਠ?
@shallyrandhawa8011
@shallyrandhawa8011 Ай бұрын
ਹੇਂਡਿਕੈਪ ਵਾਰੇ ਬ soch lo kuch uhna nu nokri de do k apna pariwar pal len
@r.p.s5113
@r.p.s5113 Ай бұрын
ਆਂਗਨਵਾੜੀ ਮੁਲਾਜ਼ਮਾਂ ਵਾਰੇ ਵੀ ਸੋਚੋ ਮਾਨ ਸਾਬ 5000 ਨਾਲ ਕੁਝ ਨੀ ਬਣਦਾ
@GurmeetKaur-co6vk
@GurmeetKaur-co6vk Ай бұрын
ਸਹੀ ਗੱਲ ਹੈ
@satgursingh4659
@satgursingh4659 Ай бұрын
ਜਿਉਂਦਾ ਰਹਿ ਮਾਨ ਸਾਹਿਬ ਵਾਹਿਗੁਰੂ ਜੀ ਨੇ ਤੁਹਾਨੂੰ ਪੰਜਾਬ ਦੀ ਸੇਵਾ ਬਖਸ਼ੀ ਹੈ
@user-ny1vy2gq4v
@user-ny1vy2gq4v Ай бұрын
ਔਰਤਾਂ ਦੀ 1000 ਰੁਪਏ ਵਾਲੀ ਸਕੀਮ ਲਾਗੂ ਕਰਨੀਂ ਕੀ ਔਖੀ ਐ । ਵਾਹ ਜੀ ਵਾਹ ! ਜਦੋਂ ਦੋ - ਚਾਰ ਮਹੀਨੇਂ, ਜੁੱਲੀ ਦਪੜਾ ਚੱਕਕੇ ਤੁਰਨ ਚ ਰਹਿਗੇ ਓਦੋਂ ਲਾਗੂ ਹੋ ਜੂ। ਇਹ ਬੜੀ ਗੱਲ ਐ.........
@KarenSingh-mk2me
@KarenSingh-mk2me Ай бұрын
❤❤❤❤❤❤❤❤❤❤❤
@user-ex5vd9zc5j
@user-ex5vd9zc5j Ай бұрын
ਲਾਲ ਮਿਰਚ ਤੇ ਹਰੀ ਮਿਰਚ ਵੱਖ ਵੱਖ ਹੁੰਦੀ ਹੈ ਮਜੀਠੇ ਤੋ
@somikaur8542
@somikaur8542 Ай бұрын
ਭਗਵੰਤ ਮਾਨ ਜੀ ਆਈਂ ਟੀ ਆਈ ਕੱਚੇ ਇੰਸਟਰੱਕਟਰ ਨਾਲ ਕੀਤੇ ਵਾਅਦੇ ਪੂਰੇ ਕਰੋਂ ਜੋਂ 15000 ਹਾਜ਼ਰ ਤੇ ਕੰਮ ਕਰ ਰਹੇ ਹੈ ਉਹ ਵਿਭਾਗ ਵੱਲੋਂ ਕੁਝ ਟ੍ਰੇਡ ਬੰਦ ਕਰ ਕੇ ਬੇਰੁਜ਼ਗਾਰ ਕਰ ਰਹੇ ਹੈ ਝੂਠੇ ਲਾਰੇ ਬੰਦ ਕਰੋ
@charnjitkaur4517
@charnjitkaur4517 Ай бұрын
Very good CM shab g
@user-nh2lr6lr4o
@user-nh2lr6lr4o Ай бұрын
Vary Good News
@sonusaxena7323
@sonusaxena7323 Ай бұрын
Iti ਵਾਲੇ ਇੰਸਟ੍ਰਕਟਰ ਨਾਲ ਜੋ ਵਾਦੇ ਕਿਤੇ ਹੈ ਉਹ ਤਾ ਪੂਰੇ ਕਰੋ CM ਸਾਹਬ, ਤੁਸੀ 2 ਲੱਖ ਦੀ ਨੌਕਰੀਆਂ ਵਾਲੀ ਗੱਲ ਕਰਦੇ ਹੋ, ਅੱਸੀ ਪਿਛਲੇ 9, 10 ਸਾਲਾ ਤੋ 15000/- ਤੇ ਗੁਜ਼ਾਰਾ ਕਰ ਰਹੇ ਹਾਂ, ਮੈਂ ਆਪਣੇ ਘਰ ਤੋ 250 KM ਦੂਰ ਰਹਿਣਾ ਹਾਂ CM ਜੀ ਤੇ ਅਸੀ ਸਾਰੇ ਸਰਕਾਰ ਦੇ ਲਈ ਉਹ ਮਜਦੁਰ ਹਾਂ Use and then throw out of work, ਅੱਸੀਂ ਬੱਚਿਆ ਨੂੰ ਪੜਾ ਕੇ ਉਨ੍ਹਾਂ ਦਾ ਭਾਵਿੱਖ ਬਣਾਉਂਦੇ ਜਾਂ ਪਰ ਸਾਡਾ ਆਪਦਾ ਕੋਈ ਭਾਵਿੱਖ ਨਹੀ ਹੈ CM ਜੀ ਹੁਣ ਮੈਨੁੰ ਜੋਬ ਰੈਲੀਵ ਕਰ ਦਿੱਤਾ ਸਾਡਾ ਆ ਭਾਵਿੱਖ ਹੈ, ਤੁਸੀ ਦੱਸੋ CM ਸਾਹਬ ਜੀ ਅਸੀ ਕੀ ਕਰੀਏ, ਤੁਸੀ ਵੀ ਸਾਡੇ ਨਾਲ ਵਾਦੇ ਕਰ ਕੇ ਪੂਰੇ ਨਹੀਂ ਕਿਤੇ
@pardeepkaur4138
@pardeepkaur4138 Ай бұрын
Red line registries v krado start loan nhi milda jdo need hubdia greeba kol ta ghr hi hunda mann sahb
@user-um7xq7vd1p
@user-um7xq7vd1p Ай бұрын
CORA.BAS.KAR.3.SALA.DA.36000..HJAR.KEDAR.GEAA.1000.RS.MHENA.DE.HSAB.NAL
@user-cg3wq8zw6t
@user-cg3wq8zw6t 28 күн бұрын
Menu vi dedo g. Nokri .Sc cast a .punjab police constables di Bharti 2024.
@ramjankhanramjan9142
@ramjankhanramjan9142 28 күн бұрын
Maan saab jaldi punjab ch upsc de senter kholo
@jagrajsinghsidhu9445
@jagrajsinghsidhu9445 Ай бұрын
ਛੜਿਆਂ ਦੀ ਪੈਨਸ਼ਨ ਲਾਗੂ ਕਰੋ ਜੀ ਹਰਿਆਣੇ ਵਾਂਗ
@arshpindersingh6254
@arshpindersingh6254 Ай бұрын
Gapp
@AnitaSharma-qo1uq
@AnitaSharma-qo1uq Ай бұрын
Weldon
@jasvirgill8331
@jasvirgill8331 Ай бұрын
good🎉🎉
@narangsingh8329
@narangsingh8329 Ай бұрын
Boht wadia veere lage rho 👌👌👍👍
@KiranKhan-kl9lr
@KiranKhan-kl9lr Ай бұрын
ਪੀ ਆਰ ਟੀ ਸੀ ਦੇ ਮੁਲਾਜ਼ਮਾਂ ਵਾਰੇ ਵੀ ਸੋਚੋ ਵੀਰੇ ਕੱਚੇ ਵਰਕਰ ਨੂੰ ਪੱਕਾ ਕਰੋ ਚਲ ਜੇ ਪੱਕੇ ਨੀ ਤਾਂ ਤਨਖਾਹ ਹੀ ਬਰਾਬਰ ਕਰ ਦੋ kai bevkoof ladies vdi bebkoofi nal boldia ona nu but aukhi job a bai
@vickramsingh6681
@vickramsingh6681 Ай бұрын
Powercutbahutlagrahehanurgent
@Amrinderbagri15
@Amrinderbagri15 Ай бұрын
ਟੀਚਰ ਨੂੰ ਤਾ ਪੱਕੇ ਕਰ ਤਾ ਝੂਠ ਤੇ ਝੂਠ
@MandeepKaur-n8w
@MandeepKaur-n8w Ай бұрын
Shhi gll aa ji😢😢
@user-uf4fq9xm8r
@user-uf4fq9xm8r Ай бұрын
Agli bar zero😂😂😂😂😂😂😂😂😂😂😂😂😂😂😂😂😂😂😂😂😂😂😂😂😂 hero to zero
@parveenrani9572
@parveenrani9572 Ай бұрын
Maan sir plz sade eligible handicapped exam clear hai verification bhi ho gaya hai abi tak joining letter pending hai woh duwa do pls sir 🙏🙏🙏
@akkikaur5697
@akkikaur5697 Ай бұрын
Good 👍
@KarenSingh-mk2me
@KarenSingh-mk2me Ай бұрын
Bai ji ek gal ta ha sirra maan sab sir ji
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 18 МЛН
A little girl was shy at her first ballet lesson #shorts
00:35
Fabiosa Animated
Рет қаралды 22 МЛН
Bony Just Wants To Take A Shower #animation
00:10
GREEN MAX
Рет қаралды 6 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 18 МЛН