ਅਵਾਜ਼ ਦਾ ਜਾਦੂ: ਰੋਂਦੇ ਹੋਏ ਜਵਾਕਾਂ ਨੂੰ ਵੀ ਹੱਸਣ ਲਾ ਦਿੰਦਾ ਹੈ ਇਹ ਨੌਜਵਾਨ |

  Рет қаралды 201,188

News18 Punjab

News18 Punjab

Күн бұрын

ਦਮਨਦੀਪ ਨੇ ਦੱਸਿਆ ਕਿ ਬਚਪਨ ਵਿੱਚ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ । ਉਸਨੇ ਦੱਸਿਆ ਕਿ ਉਸਦਾ ਪਿਓ ਨਸ਼ਾ ਕਰਨ ਦਾ ਆਦੀ ਸੀ। ਸੋ, ਗਰੀਬੀ ਦੇ ਚੱਲਦਿਆਂ ਉਸਦੀ ਦਾਦੀ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਪਾਲ਼ਿਆ। ਹੁਣ ਕੁਝ ਦਿਨ ਪਹਿਲਾਂ ਉਸਦੀ ਦਾਦੀ ਵੀ ਉਸਦਾ ਸਾਥ ਛੱਡ ਇਸ ਦੁਨੀਆ ਤੋ ਰੁਖ਼ਸਤ ਹੋ ਗਈ। ਉਸਨੇ ਦੱਸਿਆ ਕਿ ਹੁਣ ਚਾਚਾ ਚਾਚੀ ਦੇ ਰਹਿਮੋ ਕਰਮ ਤੇ ਜ਼ਿੰਦਗੀ ਬਸਰ ਕਰ ਰਿਹਾ ਹੈ। ਦਮਨ ਨੇ ਦੱਸਿਆ ਕਿ ਉਸਨੂੰ ਸ਼ੁਰੂ ਤੋਂ ਹੀ ਵੱਡੇ ਬਣਨ ਦਾ ਸੁਪਨਾ ਸੀ। ਉਸਨੇ ਸੋਸ਼ਲ ਮੀਡੀਆ ’ਤੇ ਬਲੌਗਰ ਸੌਰਵ ਜੋਸ਼ੀ ਨੂੰ ਡਾਈਮੰਡ ਪਲੇਅ ਬਟਨ ਮਿਲਣ ਤੋਂ ਪ੍ਰੇਰਿਤ ਹੋ ਇਹ ਕੰਮ ਸ਼ੁਰੂ ਕੀਤਾ ਸੀ ਕਿਉਂਕਿ ਪਤਾ ਚੱਲਿਆ ਸੀ ਕਿ ਉਸਦੀ ਕੀਮਤ ਕਰੋੜਾਂ ਰੁਪਏ ਹੁੰਦੀ ਹੈ। ਬਾਅਦ ਵਿੱਚ ਪਤਾ ਚੱਲਿਆ ਕਿ ਡਾਈਮੰਡ ਪਲੇਅ ਬਟਨ ਹਾਸਲ ਕਰਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਸੋ, ਉਸ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਹੋਲੀ ਹੋਲੀ ਆਪਣੇ ਵੀਡੀਓ ਯੂ ਟਿਊਬ ਤੇ ਆਪਣਾ ਚੈਨਲ ਬਣਾ ਕੇ ਪਾਉਣ ਲੱਗ ਪਿਆ ਦਮਨ ਨੇ ਦੱਸਿਆ ਕਿ ਉਸਦੇ ਘਰ ਦੇ ਹਲਾਤ ਇੰਨੇ ਮਾੜੇ ਹਨ ਕਿ ਉਹ ਵੀਡੀਓ ਤਿਆਰ ਕਰਨ ਲਈ ਇੱਕ ਚੰਗਾ ਮੋਬਾਈਲ ਫੋਨ ਤੱਕ ਨਹੀਂ ਲੈ ਸਕਦਾ,ਕੈਮਰਾ ਅਤੇ ਸਟੂਡੀਓ ਬਹੁਤ ਦੂਰ ਦੀ ਗੱਲ ਹੈ। ਉਸਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਉਸਦੀ ਦਾਦੀ ਨੇ ਤਿੰਨ ਸਾਲ ਪਹਿਲਾਂ ਉਸਨੂੰ ਮੋਬਾਈਲ ਫੋਨ ਲੈ ਕੇ ਦਿੱਤਾ ਸੀ ਜਿਸ ਦੀ ਕਾਫੀ ਖ਼ਸਤਾ ਹਾਲਤ ਹੈ ਬੜੀ ਮੁਸ਼ਕਲ ਨਾਲ ਉਹ ਉਸ ਤੇ ਵੀਡੀਓ ਤਿਆਰ ਕਰਦਾ ਹੈ। ਦਮਨ ਕਿਹਾ ਕਿ ਉਸ ਕੋਲ ਵਧੀਆ ਕੁਆਲਟੀ ਮੋਬਾਈਲ ਫੋਨ ਹੋਵੇ ਤਾਂ ਉਹ ਹੋਰ ਬਿਹਤਰ ਵੀਡੀਓ ਤਿਆਰ ਕਰ ਸਕਦਾ ਹੈ।
#local18
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 203
@JatinderSingh-um7lm
@JatinderSingh-um7lm Жыл бұрын
ਹੋਰ ਗੱਲਾਂ ਤਾਂ ਇਕ ਪਾਸੇ, ਮੁੰਡਾ ਇਮਾਨਦਾਰ ਤੇ ਸਾਫ਼ ਸੁਚਾ ਹੈ, ਰੱਬ ਜਰੂਰ ਮੇਹਰ ਕਰੇਗਾ, ਇੱਕ ਦਿਨ ਆਏਗਾ, ਬੱਲੇ ਬੱਲੇ ਹੋ ਜਾਣੀ ਹੈ।
@Roaster_Guru
@Roaster_Guru Жыл бұрын
Thanks ❤❤ ji
@sukhwindersingh-fu4rq
@sukhwindersingh-fu4rq Жыл бұрын
ਕੌਈ ਏਨ ਆਰ ਆਈ ਵੀਰ ਮੁੰਡੇ ਦੀ ਬਾਹ ਫੜੇ ਜੀ। ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਹੈ। 🤲🤲🤲🤲🤲🙏🙏🙏🙏🙏
@gurlaldhaliwal4421
@gurlaldhaliwal4421 Жыл бұрын
ਹਿੰਮਤ ਸਭ ਤੋਂ ਵੱਡੀ ਚੀਜ਼ ਏ ਇਨਸਾਨ di🎉🎉
@sonyfoujigurdaspur
@sonyfoujigurdaspur Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ 🎉
@bahadursingh9718
@bahadursingh9718 Жыл бұрын
ਵੀਰ ਜੀ ਇਹ ਵੀ ਇੱਕ ਕਲਾ੍ਹ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@baljitsinghcheema-bo1cw
@baljitsinghcheema-bo1cw Жыл бұрын
ਕਈ ਗਰੀਬ ਬੱਚਿਆਂ ਤੇ ਪਰਮੇਸ਼ੁਰ ਦੀ ਵਾਹਿਗੁਰੂ ਦੀਮੇਹਰ ਹੁੰਦੀਆਂ ਇਸੇ ਤਰ੍ਹਾਂ ਹੀ ਮਾਤਾਂ ਪਿਤਾ ਦੀ ਗਰੀਬੀ ਦੂਰ ਕਰਦਾ ਪਰਮਾਤਮਾ ਕੋਈ ਨਾ ਕੋਈ ਜੀਅ ਪੈਦਾ ਕਰ ਦਿੰਦਾ ਵਾ ਤੇ ਆਪਣਾ ਤੇ ਮਾਤਾ ਪਿਤਾ ਦਾ ਨਾਮ ਰੋਸਨ ਕਰ ਦਿੰਦਾ ਵਾ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏
@baljitsinghcheema-bo1cw
@baljitsinghcheema-bo1cw Жыл бұрын
ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏
@ramphalsingh5589
@ramphalsingh5589 10 ай бұрын
ਵਾਹਿਗੁਰੂ ਜੀ ਆਪ ਜੀ ਦੇ ਸਿਰ ਉਪਰ ਮੇਹਰ ਭਰਿਆ ਹੱਥ ਸਿਰ ਤੇ ਰੱਖਣ ਜੀ
@user-bt5hv3ci8v
@user-bt5hv3ci8v Жыл бұрын
ਮਿਹਨਤ ਕਰਦੇ ਰਹੋ ਪੁਤਰ ਜੀ ਪਰਮਾਤਮਾ ਥੋਡੇ ਨਾਲ ਹੈ
@manpreetbhullar620
@manpreetbhullar620 11 ай бұрын
ਜਿਹੜੇ ਬੱਚੇ ਮਿਹਨਤ ਕਰਨ ਵਾਲੇ ਹੁੰਦੇ ਹਨ ਰੱਬ ਗਰੀਬੀ ਵੀ ਉਥੇ ਹੀ ਦਿੰਦਾ ਹੈ
@kirandeep2037
@kirandeep2037 Жыл бұрын
ਬਹੁਤ ਹੀ ਵਧੀਆ ਸੋਚ ਪੁਤਰ ਜੀ ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਨੀ ਬਹੁਤ ਮੁਸ਼ਕਲ ਕੰਮ ਹੁੰਦਾ ਹੈ ਆਪਜੀ ਨੇ ਸਫ਼ਲ ਹੋ ਕੇ ਵਿਖਾ ਦਿੱਤਾ ਹੈ।ਵੰਡਰਫੁਲ। ,, ਬੱਲੂ ਰਟੈਂਡਾ,,
@Roaster_Guru
@Roaster_Guru Жыл бұрын
Thanks ji ❤
@Amandeepsaroay
@Amandeepsaroay Жыл бұрын
Kinna bhola jiha munda.rabb trakkian bkhshe❤
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@kaursurinder954
@kaursurinder954 Жыл бұрын
waheguru g mehar kern ❤
@balwinderkaurbalwinderkaur4910
@balwinderkaurbalwinderkaur4910 Жыл бұрын
Waheguru kaamjab krn aapnu putt God bless you 💖
@happysandhu5414
@happysandhu5414 10 ай бұрын
Waheguru ji mehar kro veer te mehnat da fall milda e milda hamesha god bless you bro ❤
@user-jp5sp4dr9b
@user-jp5sp4dr9b Жыл бұрын
ਵਾਹਿਗੁਰੂ ਜੀ ਇਸ ਬੱਚੇ ਦੀ ਖੁਆਇਸ਼ ਜ਼ਰੂਰ ਪੂਰੀ ਕੀਤੀ ਜਾਵੇ ਜੀ ਵਾਹਿਗੁਰੂ ਜੀ ਸੰਗਤ ਵਿੱਚ ਵਾਹਿਗੁਰੂ ਜੀ ਆਪ ਬਿਰਾਜਮਾਨ ਹੁੰਦੇ ਹਨ ਵਾਹਿਗੁਰੂ ਜੀ ਇਸ ਬੱਚੇ ਦੀ ਜ਼ਰੂਰਤ ਮੱਦਦ ਕੀਤੀ ਜਾਣੀ ਚਾਹੀਦੀ ਹੈ ਨਾਲੇ ਤਾਂ ਇਸ ਦੀ ਰੋਟੀ ਰੋਜ਼ੀ ਚੱਲ ਰਹੀ ਹੈ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਇਹ ਬਾਹਰਲੀ ਗੰਦਗੀ ਤੋਂ ਬਚਿਆਂ ਰਹੇ ਗਾ ਬਾਹਰਲੀ ਗੰਦਗੀ ਨਸ਼ਿਆਂ ਤੋਂ ਜਾਂ ਫਿਰ ਮੋੜਾਂ ਤੇ ਬੈਠ ਕੇ ਰਾਹ ਜਾਂਦੀਆਂ ਧੀ ਭੈਣ ਵੱਲ ਗ਼ਲਤ ਤਰੀਕੇ ਨਾਲ ਨਹੀਂ ਝਾਕੇ ਗਾ ਇਸ ਦੇ ਸ਼ੋਕ ਨਾਲ਼ ਕਿਸੇ ਦਾ ਕੋਈ ਨੁਕਸਾਨ ਨਹੀਂ ਵਾਹਿਗੁਰੂ ਜੀ ਸਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ 🙏🙏 ਇਸ ਬੱਚੇ ਦੀ ਪੁਕਾਰ ਜ਼ਰੂਰ ਸੁਣੋ ਜੀ 🙏🙏🙏🙏❤❤❤
@Roaster_Guru
@Roaster_Guru Жыл бұрын
Veer ji thanks ina pyar lai❤
@KarandeepSingh-pe9nb
@KarandeepSingh-pe9nb Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
@Roaster_Guru
@Roaster_Guru Жыл бұрын
Waheguru ji ❤
@KarandeepSingh-pe9nb
@KarandeepSingh-pe9nb Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
@gurdeepkaur341
@gurdeepkaur341 11 ай бұрын
ਸਤਿਗੁਰੂ ਆਵਣਗੇ ਤੁਹਾਡੀ ਮਨੋਕਾਮਨਾ ਜ਼ਰੂਰ ਪੂਰੀ ਹੋਵੇਗੀ
@gurbhajankaur3281
@gurbhajankaur3281 Жыл бұрын
Waheguru ji mehar karan 🙏
@kuljitamanbhalla7908
@kuljitamanbhalla7908 Жыл бұрын
GOD BLESS YOU MY SON, Good luck 👍 ❤
@simerjeetsingh8496
@simerjeetsingh8496 11 ай бұрын
Waheguru ji kirpa karn
@gurbhindersandhu8654
@gurbhindersandhu8654 11 ай бұрын
Waheguru ggg 🙏
@Roaster_Guru
@Roaster_Guru Жыл бұрын
Hello veer ji ina pyar karn layi thanks❤❤ Dil tu❤
@Ballisingh-ib6kq
@Ballisingh-ib6kq Жыл бұрын
Very good ji 💐♥️
@JaswantSingh-gw7vq
@JaswantSingh-gw7vq Жыл бұрын
GBU puttra ❤ Waheguru ji 🙏♥️ lambi Umar kre chrrhdi kla vich rukhe putt
@PardeepKaur-qn7xd
@PardeepKaur-qn7xd Жыл бұрын
Beautiful voice 👍
@harrygill675
@harrygill675 Жыл бұрын
God bless you bro bht jldi kamjab howega veer gud tilent bro
@Roaster_Guru
@Roaster_Guru Жыл бұрын
Thanks ji❤😊
@ranbirkaur9705
@ranbirkaur9705 Жыл бұрын
Very good 🙏 waheguru ji
@DonkyUsawla
@DonkyUsawla 11 ай бұрын
Verr Rabb tanu kush rakha mahnt ta joor rakh good luck
@arwindersingh6497
@arwindersingh6497 Жыл бұрын
Good
@sumanarora1762
@sumanarora1762 11 ай бұрын
God bless you beta ji
@prabhjotsinghkhushia4471
@prabhjotsinghkhushia4471 Жыл бұрын
Very good beta g.
@dehatijadibuti1928
@dehatijadibuti1928 11 ай бұрын
ਪੀਰਾਂ ਦੇ ਜਾ ਜਾ ਕੇ ਪੰਡਾਂ ਨਾਲ ਪੈਸੇ ਸੁਟਦੇ ਓ ਗਰੀਬ ਬੱਚੇ ਨੂੰ ਵੀ ਕੋਈ ਫੂਨ ਲੈ ਦਿਉ
@Dimpleladhar369
@Dimpleladhar369 Жыл бұрын
ਚੈਨਲ ਦਾ ਲਿੰਕ ਵੀ ਦੇ ਦਿੰਦੇ
@hardeepsinghrai637
@hardeepsinghrai637 Жыл бұрын
Lageya rah pra ik din bhut agge jayega wmk 🙏
@darshankaur-rb9or
@darshankaur-rb9or Жыл бұрын
ਵਹਿਗੁਰੂ ਜੀ 👌👌👌👌🌹🌹🌹🙏
@navdeepsinghbrar1016
@navdeepsinghbrar1016 11 ай бұрын
@diamondgamer5392
@diamondgamer5392 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurcharandabwali7171
@gurcharandabwali7171 Жыл бұрын
good thinking bro
@harkamalsingh975
@harkamalsingh975 Жыл бұрын
God bless you dear child
@lavikandiara205
@lavikandiara205 8 ай бұрын
❤❤
@RanjodhGill-ex4qq
@RanjodhGill-ex4qq Жыл бұрын
God bless bro waheguru ji mahira karan tera dream pura karan
@gajjansingh4876
@gajjansingh4876 Жыл бұрын
God blessed beta
@user-iz7cy7le4s
@user-iz7cy7le4s Жыл бұрын
ਜੀ ਬਹੁਤ ਅੱਛਾ ਕਦਮ ਹੈ ਜੀ ਆਪ ਦਾ ਧੰਨਵਾਦ ਹੈ ਜੀ ਬੱਚੇ ਨੂੰ ਆਪਨੇ ਚੇਨਲ ਤੇ ਲੈ ਆਉ ਹੋ
@babalkaur1689
@babalkaur1689 Жыл бұрын
Very good y ji
@modisingh2735
@modisingh2735 10 ай бұрын
Good ❤❤
@cheemajas9865
@cheemajas9865 Жыл бұрын
Waheguru ji Mehar krn
@bhullarsaab2132
@bhullarsaab2132 Жыл бұрын
👍👍👍👍
@RajwinderKaur-jc6lh
@RajwinderKaur-jc6lh Жыл бұрын
God bless you brother.🙏🏻🙏🏻🙏🏻
@gagandeepkaursandhu3096
@gagandeepkaursandhu3096 Жыл бұрын
God bless you putar
@baljitsidhu8912
@baljitsidhu8912 11 ай бұрын
ਵਾਹਿਗੁਰੂ ਤੈਨੂੰ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਬਈ ਦਮਨਦੀਪ ਸਿੰਘ। ਤੇਰੀ ਲਗਨ ਇਕ ਦਿਨ ਜ਼ਰੂਰ ਰੰਗ ਲੈਕੇ ਆਵੇਗੀ।
@harjeetbhullar7644
@harjeetbhullar7644 Жыл бұрын
ਕੈਰੀ ਉਨ ਪੁੱਤਰ ਜੀ
@kamaldhillon3443
@kamaldhillon3443 Жыл бұрын
God bless u ,keep it up
@Shabad-kirtan1313
@Shabad-kirtan1313 Жыл бұрын
V good beta
@sanamdeepsingh227
@sanamdeepsingh227 Жыл бұрын
Waheguru g
@sarabjeetkaur7318
@sarabjeetkaur7318 Жыл бұрын
ਤਰੱਕੀਆਂ ਕਰੋ ਬੇਟਾ
@ManjeetSingh-jg5vv
@ManjeetSingh-jg5vv Жыл бұрын
ਵਾਹਿਗੁਰੂ ਮਿਹਰ ਕਰ 🙏🏻
@kulwantsingh1904
@kulwantsingh1904 Жыл бұрын
Good 👍
@sukhwindersingh3436
@sukhwindersingh3436 10 ай бұрын
Waheguru ji traki bakhshn❤❤
@user-mw2ki7it1y
@user-mw2ki7it1y Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@uppalharmeet3788
@uppalharmeet3788 10 ай бұрын
✔️✔️✔️✔️👍🏻👍🏻👍🏻👍🏻👍🏻👌👌👌👌
@ManjitKaur-xz9mr
@ManjitKaur-xz9mr Жыл бұрын
Very good beta ❤
@user-um7sl3ug1i
@user-um7sl3ug1i Жыл бұрын
Very nice
@aneesgameplay255
@aneesgameplay255 Жыл бұрын
😊😊
@manpreetgosal-pc3qf
@manpreetgosal-pc3qf Жыл бұрын
🙏🙏🙏🙏🙏🙏🙏🙏Pls koi Sacha Rab Da Banda ihdi help kr devo pls pls pls krdo koi help idi bichare di🇮🇳🇮🇳🇮🇳🇮🇳🇮🇳🇮🇳🇮🇳😢😢😢😢😢
@gurmeetsinghlearnmusic420
@gurmeetsinghlearnmusic420 Жыл бұрын
Good work veere God bless you
@surinderpalsingh9590
@surinderpalsingh9590 11 ай бұрын
ਬਹੁਤ ਵਧੀਆ ਪੁੱਤਰ ਲਗੇ ਰਹੋ
@bestkidsgaming
@bestkidsgaming Жыл бұрын
Daman Bai ji de chennal da Link vi discription vich pa deo ji
@prabhjotkhalsa5318
@prabhjotkhalsa5318 10 ай бұрын
ਆਪਣੇ ਬੱਚਿਆਂ ਨੂੰ ਕਾਰਟੂਨ ਨਹੀ ਆਪਣਾ ਸਿੱਖ ਇਤਿਹਾਸ ਦੱਸੋ ਪੰਜਾਬੀਓ 🙏
@satnamsandhu383
@satnamsandhu383 11 ай бұрын
ਪੁੱਤ ਵਾਹਿਗੁਰੂ ਜੀ ਤਰੱਕੀ ਬਖਸ਼ਣ
@malkitsingh4209
@malkitsingh4209 Жыл бұрын
Good 👍👍👍
@rajveerkalsi3764
@rajveerkalsi3764 Жыл бұрын
Guru kirpa karn gye
@How_____567
@How_____567 16 күн бұрын
Gud bro
@singhtejinder4134
@singhtejinder4134 10 ай бұрын
ਵਾਹਿਗੁਰੂ ਭਲੀ ਕਰੇ
@Manveer_Singh007
@Manveer_Singh007 11 ай бұрын
Pra tusi ohde channel da naam dasya hi nahi. Bas tahnu apne views mil gaye te kamm khatam. Hadh karde o yar. Bande da channel name show kar dende te vichare nu mashoori mil jaani si..
@barinderjanday8240
@barinderjanday8240 Жыл бұрын
Great
@sumanlata6553
@sumanlata6553 Жыл бұрын
Super beta ji gbu
@sohandas162
@sohandas162 Жыл бұрын
❤❤
@sarbjeetkaur6967
@sarbjeetkaur6967 Жыл бұрын
ਏ ਬੱਚੇ ਦੀ ਰੀਸ ਕਰੋ ਲੁਟਾਂ ਖੋਹਾਂ ਚ ਕੁਸ਼ ਨੀ ਰਖਿਆ
@bobypatyal9427
@bobypatyal9427 Жыл бұрын
Waheguru ji ❤
@newholland4
@newholland4 Жыл бұрын
Creative person good 👍
@don26751
@don26751 Жыл бұрын
waheguruji mehar karo.
@user-gk3qr9en9f
@user-gk3qr9en9f Жыл бұрын
Waheguru ji
@JaswinderSingh-io7uo
@JaswinderSingh-io7uo Жыл бұрын
❤❤❤ ਵਾਹਿਗੁਰੂ ਜੀ ਇਸ ਬੇਟੇ ਤੇ ਇਸ ਦੇ ਪਰਿਵਾਰ ਤੇ ਕਿਰਪਾ ਕਰਨ ਜੀ ❤❤❤❤❤
@dilshanvlogz
@dilshanvlogz Жыл бұрын
Good job
@jasbeerkaur5006
@jasbeerkaur5006 Жыл бұрын
Good ❤
@LSL1976-y4y
@LSL1976-y4y Жыл бұрын
Best of luck 👍
@AshokKumar-nd6ep
@AshokKumar-nd6ep Жыл бұрын
Very good beta g
@harbhjansingh3653
@harbhjansingh3653 Жыл бұрын
Good job Sir
@goldysidhu6562
@goldysidhu6562 Жыл бұрын
Good ❤👍👌
@navdeepSingh-td4xf
@navdeepSingh-td4xf Жыл бұрын
WAHEGURU JI
@gurdevsingh7757
@gurdevsingh7757 Жыл бұрын
Very good lage rho❤
@pyar5789
@pyar5789 Жыл бұрын
Bhai ji good
@nirmalcheema6104
@nirmalcheema6104 Жыл бұрын
👍 good 9:49
@navjot473
@navjot473 Жыл бұрын
ਕਿੰਨਾ ਭੋਲਾ ਭਾਲਾ ਪਰਿਵਾਰ ਏ ਦਮਨ ਦਾ ਵਾਹਿਗੁਰੂ ਜੀ ਇਸ ਬੱਚੇ ਨੂੰ ਬਹੁਤ ਤਰੱਕੀ ਬਖਸ਼ਣੀ
@atozvlog1300
@atozvlog1300 10 ай бұрын
ਕਿੰਨਾ ਭੋਲਾ ਬੰਦਾ ਹੈ 😂 ਵਿਚਾਰਾ ਰੱਬ ਤਰੱਕੀ ਬਕਸੇ
@ParminderSingh-us5xx
@ParminderSingh-us5xx Жыл бұрын
❤❤❤❤❤
When you discover a family secret
00:59
im_siowei
Рет қаралды 33 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 16 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
When you discover a family secret
00:59
im_siowei
Рет қаралды 33 МЛН