Punjabi Speaking Gora | "ਮੇਰੀ ਮਾਂ ਬੋਲੀ ਪੰਜਾਬੀ ਹੈ" - ਦੇਸੀ ਗੋਰਾ | The Desi Gora | Exclusive Interview

  Рет қаралды 410,403

RED FM CANADA

RED FM CANADA

Күн бұрын

Пікірлер: 684
@jasvirsanghera2759
@jasvirsanghera2759 2 жыл бұрын
ਸਲੂਟ ਹੈ ਰਾਜ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰਹੋਂ ਹਮੇਸ਼ਾ ਵਾਹਿਗੁਰੂ ਹੋਰ ਤਰੱਕੀ ਬਖ਼ਸ਼ੇ
@bindersingh5665
@bindersingh5665 2 жыл бұрын
ਜੇੜੇ ਸਾਡੇ ਪੰਜਾਬੀ ਨੇ ਬਾਹਰ ਜਾ ਕੇ ਪੰਜਾਬੀ ਛੱਡ ਜਾਂਦੇ ਨੇ ਜਾ ਤੋੜ ਮਰੋੜ ਕੇ ਬੋਲ ਦੇ ਨੇ ਆ ਦੇਖ ਲੋ ਗੋਰਾ ਠੇਠ ਪੰਜਾਬੀ ਬੋਲਦਾ ਬਹੁਤ ਵਧੀਆ ਵੀਰੇ 👍👍👍
@gagangoldy3867
@gagangoldy3867 2 жыл бұрын
ਇਸ ਵੀਰ ਨੇ ਸਾਡੇ ਸਿਟੀ ਰੋਪੜ ਤੋਂ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਤੋ ਪੜਾਈ ਕੀਤੀ ਸਾਨੂੰ ਮਾਣ ਐ ਇਹ ਵੀਰ ਸਾਡੇ ਤੋ ਬੀ ਚੰਗੀ ਪੰਜਾਬੀ ਬੋਲ ਦਾ ਜੀ
@harwinderkaur4243
@harwinderkaur4243 2 жыл бұрын
Very good I proud off you Punjabi gora Punjabi very clear
@Hsp44
@Hsp44 2 жыл бұрын
@@harwinderkaur4243 tuc ta punjabi ch likhlo J English aundi hove fir ta mnya chlo 😂
@randeepkharay8141
@randeepkharay8141 2 жыл бұрын
ਪੰਜਾਬੀ ਸਾਡੀ ਮਾਂ ਬੋਲੀ ਆ, i proud to be a Punjabi
@sarvjitdeol9622
@sarvjitdeol9622 2 жыл бұрын
ਪੰਜਾਬ ਬੋਲੀ ਨਹੀਂ ਭਾਸ਼ਾ ਹੈ
@jashanvirsingh2166
@jashanvirsingh2166 2 жыл бұрын
Agar pyar Haiga aa Punjab ch kam kro bahr kyu jande ho
@harkiratsingh7423
@harkiratsingh7423 2 жыл бұрын
@@sarvjitdeol9622 ohne Jo kaihne di koshish kiti aa oh samjho boli ek pure Punjabi lafaz aa jadke bhasha hindi ton wigadya hoya hindi touch wala word hai, focus tan khalas Punjabi lafaz te si, oh language aa ja accent eh gal nahi si
@GagandeepSingh-qr8oi
@GagandeepSingh-qr8oi 2 жыл бұрын
@@jashanvirsingh2166 sahi gaal aa ithe mehnat karni nhi marks leke nai aane phir lakha rupaiya barbaad karke bahar jake mazdooriyan karniya 🤣
@darshanajoshi3984
@darshanajoshi3984 2 жыл бұрын
ਇੱਕ ਦਿਨ ਮੈਨੂੰ ਮਿਲੀ ਪੰਜਾਬੀ ਹੱਸ ਹੱਸ ਗੱਲਾਂ ਕਰਦੀ ਜਿਹੜੇ ਮੈਨੂੰ ਲਿਖ਼ਦੇ ਬੋਲਦੇ ਉਹ ਮੇਰੇ ਹਮਦਰਦੀ ਪੰਜਾਬੀ ਬੋਲੀ ਬਹੁਤ ਵਧੀਆ ਹੈ ਇਸ ਨੂੰ ਪਿਆਰ ਕਰਨ ਵਾਲਾ ਵੀ ਇਸ ਦਾ ਪੁੱਤਰ ਸਹੋਣਾ
@santokhsingh1112
@santokhsingh1112 2 жыл бұрын
ਰੋਪੜ ਅਕਾਡਮੀ ਵਿੱਚ, ਇਹਨਾਂ ਨੂੰ ਮੈਂ ਬੈਂਡ ਵਿੱਚ ਡਰੰਮ ਪਲੇਅ ਕਰਦੇ ਵੇਖਿਆ ਸੀ, ਇਹਨਾਂ ਦੇ ਬੈਂਡ ਤੇ ਪੀ,ਟੀ, ਟੀਚਰ ਰਿਟਾਇਰਡ ਫੋਜੀ ਸਨ ,ਜੋ ਇਹਨੂੰ ਬਹੁਤ ਮਜਾਕ ਕਰਦੇ ਸਨ ,ਬਹੁਤ ਵਧੀਆ ਬੈਂਡ ਸੀ ,ਪੰਦਰਾ ਅਗਸਤ ਦੀ ਪਰੇਡ ਵਿੱਚ ਹਿੱਸਾ ਲਿਆ ਸੀ ਇਹਨਾਂ ਨੇ , ਬਹੁਤ ਐਕਟਿਵ ਸਨ ,ਹੁਣ ਥੋੜਾ ਮੋਟੇ ਹੋ ਗਏ ਹਨ । ਲਵ ਯੂ ਭਰਾ
@Saragarhifighter
@Saragarhifighter 2 жыл бұрын
ਯਾਰ ਕਮਾਲ ਦਾ ਬੰਦਾ ਇਹ, ਕਿਤੇ ਨਿੱਕਾ ਹੁੰਦਾ ਵਿੱਛੜ ਤਾਂ ਨਹੀਂ ਗਿਆ ਦੇਸੀ ਮਾਂ-ਪਿਓ ਨਾਲ਼ੋਂ । ਸ਼ਬਦ ਛੋਟੇ ਪੈ ਰਹੇ ਹਨ, ਇਹਦੀ ਪ੍ਰਸੰਸਾ ਕਰਨ ਵਾਸਤੇ । ਇਹ ਤਾਂ ਲੱਗਦਾ ਪਿੰਡਾਂ ਸੱਥਾਂ ਵਿੱਚ ਪਲ਼ਿਆ । ਬਹੁਤ ਦਿਲ ਖੁਸ਼ ਹੋਇਆ ਇਹਨੂੰ ਮਿਲ ਵੇਖ ਕੇ । ਬਹੁਤ ਬਹੁਤ ਧੰਨਵਾਦ ਪੋਸਟ ਸ਼ੇਅਰ ਕਰਨ ਲਈ ।
@preetmj3199
@preetmj3199 2 жыл бұрын
ਆਹ ਠਿਸ਼ਸ਼ਸ਼..... ਠਿਸ਼ਸ਼ਸ਼ ਦੀ ਆਵਾਜ਼ ਤਾਂ ਐਵੇਂ ਪਾਈ ਜਿਵੇਂ ਕਿਸੇ ਅਗਲਾ ਕੋਈ ਭੈੜੇ ਜੇ ਬੰਦੇ ਨੂੰ ਸਵਾਲ ਕਰਦੇ ਪਏ ਹੋਵੋ, ਹਾਹਾ ਬੰਦਾ ਬਹੁਤ ਸਹੀ ਆ ਸੁਭਾਹ ਬਹੁਤ ਚੰਗਾ 22 ਦਾ
@sohansingh1463
@sohansingh1463 2 жыл бұрын
ਬਹੁਤ ਵਧੀਆ ਲੱਗਿਆ ਹੈ ਭਰਾ ਪੰਜਾਬੀ ਵਿਚ ਗੱਲ ਕਰਦਾ।ਪਰਮਾਤਮਾ ਸਾਰੇ ਸੰਸਾਰ ਨੂੰ ਅਪਣਾ ਪਿਆਰ ਦੇਵੇ।
@sahibsingh2715
@sahibsingh2715 2 жыл бұрын
ਬੀਬਾ ਤੁਹਾਨੂੰ ਆਪਣੀ ਪੰਜਾਬੀ ਚ ਸੁਧਾਰ ਕਰਨਾ ਚਾਹੀਦਾ ਹੈ ਤੁਹਾਡੇ ਨਾਲੋ ਗੋਰਾ ਪੰਜਾਬੀ ਸੋਹਣੀ ਬੋਲਦਾ ਹੈ
@Hsp44
@Hsp44 2 жыл бұрын
Sahi ta hegi punjabi bc ave nukas kdn te reha kro
@BaljitSingh-tu5sc
@BaljitSingh-tu5sc 2 жыл бұрын
😀😃😄😅😂🤣😂🤣😅🤣😂🤣🤣🤣
@jeet027
@jeet027 5 ай бұрын
Sade lok edey kuttey ya har gal ch Nuksh kadno baz nahi aunde jiwey key toon .
@AvtarSingh-sl8oj
@AvtarSingh-sl8oj 4 ай бұрын
@Bikramm100
@Bikramm100 4 ай бұрын
ਵੀਰਜੀ ਆਪਣਾ ਵਜ਼ਨ ਘਟਾਉ ।ਹੋਰ ਸੋਹਣੇ ਲੱਗੋਗੇ
@Truth-Always
@Truth-Always 2 жыл бұрын
ਮੈਂ English ਸਿੱਖੀ , ਲਿਖਣੀ ਬੋਲਣੀ ਤੇ ਪੜ੍ਹਨੀ ਕਿਉਂਕਿ ਮੈਨੂੰ ਵੀ English ਬਾਕੀ ਸਭ ਜ਼ੁਬਾਨਾਂ ਤੋਂ ਵੱਧ ਪਿਆਰੀ ਹੈ ਪਰ ਮੇਰੀ ਮਾਂ ਨੂੰ ਇੰਗਲਿਸ਼ ਨਹੀਂ ਆਉਦੀ ਸੋ ਮੇਰੀ ਮਾਂ ਤੋਂ ਸਿੱਖੀ ਮਾਤ-ਬੋਲੀ ਪੰਜਾਬੀ ਹੀ ਰਹਿਣੀ ਹੈ . ਜ਼ੁਬਾਨਾਂ ਵੱਧ ਤੋਂ ਵੱਧ ਸਿੱਖਣ ਨਾਲ ਦਿਮਾਗ ਤੇਜ ਹੁੰਦਾ ਹੈ ਅਤੇ ਇਨਸਾਨ ਹੋਰ ਬੁਧੀਮਾਨ ਬਣਦਾ ਹੈ। ਆਪਣੀ ਭਾਸ਼ਾ ਦੇ ਨਾਲ ਨਾਲ ਬਾਕੀ ਭਾਸ਼ਾਵਾਂ ਪਿਆਰ ਤੇ ਸਤਿਕਾਰ ਕਰਨਾ ਚਾਹੀਦਾ ਹੈ
@balwinderkaurnanda4017
@balwinderkaurnanda4017 2 жыл бұрын
ਰਾਜ ਸਿੰਘ ਜੀ ਬਹੁਤ ਹੀ ਖੁਸ਼ੀ ਹੋਈ ਤੁਹਾਡੀ ਪੰਜਾਬੀ ਸੁਣ ਕੇ l ਕਾਸ਼ ਸਾਰੇ NRI ਬੱਚੇ ਇਸੇ ਤਰ੍ਹਾਂ ਪੰਜਾਬੀ ਸਿੱਖ ਲੈ ਨ god bless you 😍😍😍ਤੁਹਾਡੇ ਮਾਪੇ ਬਹੁਤ ਵਧਾਈ ਦੇ ਹੱਕਦਾਰ ਹਨ l
@prabhdyalsingh4722
@prabhdyalsingh4722 2 жыл бұрын
ਜੀ! ਬਿਲਕੁਲ। ਰਾਜ ਸਿੰਘ ਦੇ ਮਾਂ-ਬਾਪ ਵਧਾਈ ਦੇ ਹੱਕਦਾਰ ਹਨ।
@anmolanmol988
@anmolanmol988 2 жыл бұрын
ਗੱਡ
@kabelsingh713
@kabelsingh713 Жыл бұрын
WAHEGURU ji 🙏🙏🙏🙏
@shivamdhamija8
@shivamdhamija8 2 жыл бұрын
We Punjabis should be proud of our culture ❤️🤞🏻
@amazingVlogs240
@amazingVlogs240 2 жыл бұрын
Purae Hindustan daa hi culture ikk hai..
@viralvortex12-l2h
@viralvortex12-l2h 2 жыл бұрын
@@amazingVlogs240 kam kar avda..tenu pta vi ha india di history baare..sale unpad..india ch har state da alag culture ha..kade south jake vekhi..nale north east ja ke vekhi..avain hi sale anpad lag jande bakwas Maran cmmnts ch..punjab da apna alag culture ha..punjab punjabiyat zindabad
@GurcharanDhillon
@GurcharanDhillon 2 жыл бұрын
Shivam ji tuhaadi gall bilkul sahi aalkhya ji. Saanu Maaan Panjaabi hon da.
@KR-ff3jk
@KR-ff3jk 2 жыл бұрын
Raj bhajee bahut vadiya jee 👍👍
@ranopunjabiusavlogs
@ranopunjabiusavlogs 2 жыл бұрын
Yes we are proud punjabi 🇮🇳 🙏🙏
@BalwinderSingh-mt6br
@BalwinderSingh-mt6br 2 жыл бұрын
ਇਸ ਗੱਲੋਂ ਡਰ ਲੱਗਦਾ ਕਿ ਅਸੀਂ ਬਾਹਰਲੇ ਮੁਲਕਾਂ ਵਿੱਚ ਜਾ ਤੇ ਰਹੇ ਆ ਪਰ ਸਾਡੀ ਤੀਜੀ ਪੀੜ੍ਹੀ ਅੰਗਰੇਜ਼ ਬਣ ਜਾਂਦੀ ਏ ਪਰ ਮਾਣ ਹੁੰਦਾ ਵੀਰ ਤੁਹਾਡੀ ਸੋਚ ਤੇ ਹੋਰ ਐਨ ਆਰ ਆਈ ਵੀਰਾਂ ਨੂੰ ਵੀ ਐਵੇਂ ਸੋਚਣਾਂ ਚਾਹੀਦਾ ਆਪਣੇ ਬੱਚਿਆਂ ਵਾਰੇ
@taranjitsingh5475
@taranjitsingh5475 5 ай бұрын
India ch reh ke bhi ta Punjab de Lok hindi ch gal karde a
@JhajjInder
@JhajjInder 4 ай бұрын
@@taranjitsingh5475oh bahman ne hindu ne sikh nhi krda koi
@HB-pu7tf
@HB-pu7tf 4 ай бұрын
Not true Chd Mohali ja ke Dekh lao....mooh desi pith pardesi
@rajbirkaur8337
@rajbirkaur8337 4 ай бұрын
Chandigarh de log bilkul kam aun vale nahi khushk log ne
@taranjitsingh5475
@taranjitsingh5475 4 ай бұрын
@@JhajjInder Achha g kon kehnda a eh gal Tuhade Bache Ji’s school ch pad de a othe ki teacher Punjabi bolde a bhawe Punjab ch school ne
@gpshififan9570
@gpshififan9570 5 ай бұрын
ਬਹੁਤ ਹੀ ਵਧੀਆ ਲੱਗਿਆ ਕਿ ਇਹ ਦੇਸੀ ਗੋਰਾ ਬਿਲਕੁੱਲ ਠੇਠ ਬੋਲ ਰਿਹਾ ਹੈ ਇੱਥੇ ਜੇ ਪੰਜਾਬ ਵਿੱਚ ਲੋਕੀ ਪੰਜਾਬੀ ਬੋਲਣ ਵਿੱਚ ਸ਼ਰਮ ਮੰਨਦੇ ਹਨ
@Bugarick1
@Bugarick1 2 жыл бұрын
I am shocked he is not a gora he is proper Punjabi respect well done mera veer ❤️🙏🏾
@baba5663
@baba5663 2 жыл бұрын
ਮੰਨਦੇ ਤੇਰੀ ਅੰਗਰੇਜ਼ਾਂ ਨਾਲ ਉਡਣੀ ਬੈਹਣੀ ਏ ਜੇ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ਏ ,ਬਹੁਤ ਵਧੀਆ ਵੀਰ ਤੁਸੀਂ ਪੰਜਾਬੀ ਬੋਲਦੇ ਆ
@HSsingh741
@HSsingh741 5 ай бұрын
ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਗੈਰ ਪੰਜਾਬੀ ਹੋ ਕੇ ਪੰਜਾਬੀ ਬੋਲ ਰਿਹਾ।ਤੇ ਸਾਡੇ ਕੁੱਝ ਪੜੇ ਲਿਖੇ ਅੰਨਪੜ੍ਹ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਅੱਜ ਸਾਡੇ ਘਰਾਂ ਵਿੱਚ ਹਿੰਦੀ ਤੇ ਅੰਗਰੇਜ਼ੀ ਦੇ ਬਹੁਤ ਸ਼ਬਦ ਬੋਲੇ ਜਾਂਦੇ ਹਨ। ਵਿਆਹ ਦੇ ਕਾਰਡ ਵੀ ਅੰਗਰੇਜ਼ੀ ਵਿੱਚ ਛਪਵਾਉਣ ਲੱਗ ਪਏ ਹਨ।ਇਹ ਨੇ ਅੱਜ ਦੇ ਸਮੇਂ ਸਾਡੇ ਲੋਕਾਂ ਦੇ ਹਲਾਤ।
@taranjitsingh5475
@taranjitsingh5475 4 ай бұрын
@@HSsingh741 oh gair Punjabi ni a bae g poori video sun ke comment karo
@vinylRECORDS0522
@vinylRECORDS0522 2 жыл бұрын
ਕਮਾਲ ਦੀ ਸ਼ਖਸ਼ੀਅਤ ਹੈ,ਬਹੁਤ ਸੋਹਣੀ ਪੰਜਾਬੀ ਬੋਲ ਰਹੇ ਹੈ।ਆਪਣੇ ਤਾਂ ਚੰਗੇ ਭਲੇ ਪੰਜਾਬੀ ਆਪਣੀ ਮਾਂ ਬੋਲੀ ਵੱਲ ਪਿੱਠ ਕਰੀ ਫਿਰਦੇ ਆ।
@bittasidhu1169
@bittasidhu1169 2 жыл бұрын
ਜਿਉਂਦਾ ਰਹਿ ਸੋਹਣਿਆ
@anokhsingh5530
@anokhsingh5530 2 жыл бұрын
ਰਾਜ ਸਿੰਘ ਜੀ। ਤੁਸੀ ਬਹੁਤ ਵਧੀਆ ਠੇਠ ਅੰਮ੍ਰਿਤਸਰੀ ਤੇ ਲੋਹਰੀ ਬੋਲੀ ਬੋਲਦੇ ਹੋ । ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ।
@gurmailkahlon81
@gurmailkahlon81 5 ай бұрын
ਬਹੁਤ ਹੀ ਵਧੀਆ ਲੱਗਾ ਆਪ ਜੀ ਦੇ ਮੂੰਹ ਤੋਂ ਠੇਠ ਪੰਜਾਬੀ ਸੁਣ ਕੇ ।ਆਪ ਜੀ ਪੰਜਾਬੀ ਬੋਲਣ ਦੀ ਲਗਨ ਮਿਹਨਤ ਕੋਸ਼ਿਸ਼ ਨੂੰ ਦਿਲੋਂ ਸਲਾਮ ਹੈ ਵੀਰ ਜੀ ।ਵਾਹਿਗੁਰੂ ਆਪ ਜੀ ਨੂੰ ਹੋਰ ਵੀ ਤਰੱਕੀ ਬਖਸ਼ਿਸ਼ ਕਰੇ।
@rsingh3453
@rsingh3453 2 жыл бұрын
Raj singh ji we all punjabi Proud of you, may God Bless you!!
@nirmalkaur8581
@nirmalkaur8581 Жыл бұрын
ਬਹੁਤ ਵਧੀਆ ਜੀ ਅਪਨਾ ਵਿਰਸਾ ਕਦੇ ਨਹੀਂ ਭੁੱਲਣਾ ਚਾਹੀਦਾ God bless you 🙏 ok
@balwantsinghsidhu6456
@balwantsinghsidhu6456 2 жыл бұрын
How perfect you are veere ਤੁਸੀਂ ਸਿਰਫ਼ ਪੰਜਾਬੀ ਭਾਸ਼ਾ ਬੋਲ ਹੀ ਨਹੀਂ ਰਹੇ ਥੋਡੀ ਗੱਲਬਾਤ ਤੋਂ ਲਗਦਾ ਤੁਸੀਂ ਪੰਜਾਬੀ ਕਲਚਰ ਨੂੰ ਅੰਦਰ ਤੱਕ ਜਾਣਦੇ ਹੋ, ਤੇ ਥੋਡੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੇ ਬਹੁਤ ਤਕੜੀ ਪਕੜ ਹੈ। ਤੁਸੀਂ ਪੰਜਾਬੀ ਭਾਸ਼ਾ ਨੂ ਲੈਕੇ ਹੋਰ ਬਹੁਤ ਅੱਗੇ ਵੱਧ ਸਕਦੇ ਹੋ। Response from hanumangarh rajsthan ਧੰਨਵਾਦ
@manindersingh7856
@manindersingh7856 2 жыл бұрын
ਮੇਰੇ ਭਤੀਜੇ ਵੀ ਬਾਈ ਵਾਲੇ ਸਕੂਲ ਵਿੱਚ ਪੜ੍ਹਦੇ ਨੇ।। ਸੰਤ ਬਾਬਾ ਅਜੀਤ ਸਿੰਘ ਅਕੈਡਮੀ ਰੋਪੜ ਪੰਜਾਬ
@parminderkaur6883
@parminderkaur6883 2 жыл бұрын
ਬਹੁਤ ਖੂਬ ਪੰਜਾਬੀ ਮਾ ਬੋਲੀ ਬੋਲਣੀ ਜਾ ਸੁਨਣੀ ਰਾਜ ਭੰਗੂ ਦੇ ਪਾਪਾ ਦੀ ਦੇਣ ਹੈ
@jagdeepkaur8855
@jagdeepkaur8855 5 ай бұрын
ਠੇਠ ਪੰਜਾਬੀ ਸ਼ਬਦਾਵਲੀ, ਤੁਸੀਂ ਪੰਜਾਬ ਆ ਕੇ ਸਿੱਖੀ ਤਾਂ ਹੀ ਜ਼ਿਆਦਾ ਸੋਹਣੀ ਬੋਲ ਰਹੇ ਹੋ 🎉🎉🎉🎉 ਧੰਨਵਾਦ ਤੁਹਾਡਾ ਜੀ
@kulwantsingh7606
@kulwantsingh7606 2 жыл бұрын
ਇਹ ਭਾਸ਼ਾ ਬਾਬਾ ਕਬੀਰ, ਬਾਬਾ ਨਾਨਕ ,ਰਵੀਦਾਸ ,ਨਾਮਦੇਵ, ਸਦਨਾਂ ,ਫ਼ਰੀਦ ,ਧੰਨਾ ਤੇ ਹੋਰ ਵੀ ਹਨ 36 ਜਾਣਿਆ ਦੀ ਦੇਣ ਹੈ ✔️☝️❤️ ਸਲੂਟ ਵੀਰ ਜਿਉਂਦਾ ਰਿਹ ਸੱਜਣਾਂ
@kabelsingh713
@kabelsingh713 Жыл бұрын
WAHEGURU ji 🙏🙏🙏🙏
@atarsingh5653
@atarsingh5653 2 жыл бұрын
ਬਹੁਤ ਵਧੀਆ ਰਾਜ ਵੀਰੇ ਮੈਂ ਆਪ ਜੀ ਤੋਂ ਬਹੁਤ ਖੁਸ਼ ਹਾਂ ਧੰਨਵਾਦ ਜੀ
@jasbir48
@jasbir48 2 жыл бұрын
Wow, amazing love for Punjabi and Punjabi culture. I have never come across any person who speaks Punjabi so clear and fluent . A very humble person. God bless.
@papalpreetsingh
@papalpreetsingh 2 жыл бұрын
ਇਸ ਗੱਲ-ਬਾਤ ਲਈ ਧੰਨਵਾਦ ਜੀ।
@arunkotsadiq7856
@arunkotsadiq7856 4 ай бұрын
ਸਭ ਤੋਂ ਵਧੀਆ ਗੱਲ ਕਿ ਪੰਜਾਬੀ ਚ ਇੰਗਲਿਸ਼ ਨੀ ਵਾੜੀ ਥਾਂ ਥਾਂ ਤੇ❤
@hafeezhayat2744
@hafeezhayat2744 2 жыл бұрын
ਵਾਹ ਬਹੁਤ ਵਧੀਆ ਜੀ ਪੰਜਾਬੀਅਤ ਜ਼ਿੰਦਾ ਆਬਾਦ
@balrajsingh9141
@balrajsingh9141 2 жыл бұрын
ਦੇਸੀ ਗੋਰਾ ਸਾਬ ਤੇਰੇ ਮੁੱਖ ਤੋਂ ਪੰਜਾਬੀ ਸੁਣ ਕੇ ਮਨ ਬਹੁਤ ਖੁੱਸ ਹੋਇਆ
@sukhsingh1246
@sukhsingh1246 2 жыл бұрын
Sanu koi proud ni sala hathi da bacha
@surinderbal9585
@surinderbal9585 2 жыл бұрын
ऐ गोरे साले हर किते बैठे मंदिर मस्जिद गुरदवारा , बुद्ध मंदिर , जैन , हर धर्म, भाषा , हर देश च एजेंट बैन लोका नु आपस च लड़ा के मज़े करदे । समझ जाओ इनहा नु अज़े भी मौक़ा , चीन रूस , जापान , करीया , वरगे देश इनहा नु लगे नी वजन दिंदे , इस करके ओह देश साडे तो अग्गे , बाक़ी इनहा दी ग़ुलामी करनी इनहा पीछे लगे रहो
@surinderbal9585
@surinderbal9585 2 жыл бұрын
200 साल पहला आही ड्रामा कर इनहा ने राज कर लूटेया सी , पास अफ़सोस है तु सी लोक इनहा नु अज्ज भी समझ नही पा रहे
@viralvortex12-l2h
@viralvortex12-l2h 2 жыл бұрын
@@surinderbal9585 anpad hi rehna tusi saari umar..kade apne ghar ton bahar nikalo tan thonu pta lage..har koi admi same ni hunda..gore change vi hunde
@viralvortex12-l2h
@viralvortex12-l2h 2 жыл бұрын
@@sukhsingh1246 tere pta ni kinne baap hone
@viahvideo3314
@viahvideo3314 2 жыл бұрын
ਬਹੁਤ ਸੋਹਣੀ ਗੱਲਬਾਤ ਕੀਤੀ ਤੁਸੀ ਬਹੁਤ ਸੋਹਣੀ ਅਵਾਜ ਹੈ ਬਹੁਤ ਸੋਹਣੀ ਪੰਜਾਬੀ ਬੋਲਦੇ ਹੋ ਤੁਸੀ
@amandeepsingh2864
@amandeepsingh2864 2 жыл бұрын
"Asi artist nu pasand nhi krde asi art nu pasand krde" very nice. sare eda sochan te bhut sare jhagde khatam ho jan
@suruchibhanot8060
@suruchibhanot8060 2 жыл бұрын
You have eliminated the gap in nations...language is just way of communicating... Respecting your culture is very imperative ...you are a genius ❤️🙏
@gurindersingh8109
@gurindersingh8109 2 жыл бұрын
Hindu culture has always taught hatred to hindus rather than love. That's why Hinduism has always led to Mahabharat wars
@neelamsandhu5245
@neelamsandhu5245 4 ай бұрын
Raj ne ih gll bohut e Badhiya Kehi a k Punjabi meri ( Ma Boli )Big Salute Punjabis te Ran nu
@kashafrana8297
@kashafrana8297 2 жыл бұрын
Love you veer ji from Pakistani Punjab 🚜🌻🌾🌾🌻🌻 🌾
@kulbeersandhu7966
@kulbeersandhu7966 2 жыл бұрын
dekho apni punjabi gore vi bolan lag pye😅
@harveergill2342
@harveergill2342 2 жыл бұрын
ਬੱਲੈ ਬੱਲੈ ਕਰਾਤੀ ਦੇਸੀ ਗੋਰੇ ਨੇ। we proud of you 😊😊
@sukhsingh1246
@sukhsingh1246 2 жыл бұрын
Oye punjabi koi gora ni
@harveergill2342
@harveergill2342 2 жыл бұрын
Prava id te ohne desi gore di bnai aa ohda keha mein. Menu v pta aa punjabi aa munda
@punjabgroup
@punjabgroup 2 жыл бұрын
@@sukhsingh1246 bihari 3 rs deo Andbahktaa fake I'd delete krde
@ranjitsingh7157
@ranjitsingh7157 2 жыл бұрын
ਵਾਹ ਰਾਜ ਸਿੰਘ ਜੀ ਵਾਕਿਆ ਹੀ ਰਾਜ ਕਰ ਲਿਆ ਪੰਜਾਬੀਆ ਦੇ ਦਿਲਾਂ ਤੇ।ਮੰਤਰੀ ਤੇ ਸਾਡੇ ਪੰਜਾਬ ਵਿੱਚ ਹਿੰਦੀ ਵਾੜਨ ਨੂੰ ਲੱਗੇ ਹੋਏ ਪਰ ਤੁਸੀ ਆਪਣਾ ਵਿਰਸਾ ਕਾਇਮ ਰੱਖਿਆ
@riazghuman8698
@riazghuman8698 Жыл бұрын
Jeonda, hasda, wasda te sadda khush reh Bhayi. Ehni sohni, mithi,baut he hass mukh tareke naal te araam naal gal karan wala Punjabi kite kite he labhda ae.
@baljitsidhu8912
@baljitsidhu8912 4 ай бұрын
""ਉਲਟੀ ਗੰਗਾ ਭੋਇ ਨੂੰ"" ਨਾਂਮ ਦੀ ਕਹਾਵਤ ਤਾਂ ਨਵੀਂ ਪੀੜ੍ਹੀ ਨੂੰ ਸਮਝਣ ਵਿੱਚ ਵੀ ਦਿੱਕਤ ਹੋਵੇਗੀ,ਪਰ ਇਸ ਵੀਰ ਨੇ ਇਹ ਕਹਾਵਤ ਮੁੜਕੇ ਜਿਉਂਦੀ ਕਰ ਦਿੱਤੀ ਹੈ। ਸ਼ਾਬਾਸ਼ੇ ਵੀਰ ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਚੰਗਾ ਲੱਗਿਆ ਵੀਰ ਤੈਨੁੰ ਸੁਣ ਕੇ।❤❤❤❤
@gurdhiansingh3521
@gurdhiansingh3521 2 жыл бұрын
Proud on ur parents 🙏🙏
@sadhusinghbhullar7339
@sadhusinghbhullar7339 2 жыл бұрын
ਜੀ ਕਰਦਾ ਹੈ ਇਨ੍ਹਾਂ ਦੀਆਂ ਗੱਲਾਂ ਖਤਮ ਨਾ ਹੋਣ ਸੁਣੀ ਸਣੀ ਜਾਈਏ ਵਾਹ ਜੀ ਵਾਹ ਕਮਾਲ ਕਰਤੀ ਜਿਉਂਦੇ ਵਸਦੇ ਰਹੋ
@Shxbhh
@Shxbhh 2 жыл бұрын
ਦਿੱਲ ਖੁਸ਼ ਕੀਤਾ ਈ 👌🏼💖
@aakashgrewal6360
@aakashgrewal6360 2 жыл бұрын
Bht vedia banda yaar dil da saaf aa ❤️🧿
@simranbatth8334
@simranbatth8334 2 жыл бұрын
Very nice raj singh bhangu 👍👍
@sarapannu2792
@sarapannu2792 2 жыл бұрын
ਬਹੁਤ ਵਧੀਆ ਲੱਗਦਾ ਜਦੋਂ ਸਾਰੇ ਪੰਜਾਬੀ ਚ ਗੱਲ ਬਾਤ ਕਰਦੇ ਹਨ
@balwantsinghdhadda2644
@balwantsinghdhadda2644 2 жыл бұрын
Great Mr RAJ Singh, God bless you
@BaldevSingh-bt7wu
@BaldevSingh-bt7wu 2 жыл бұрын
ਬਹੁਤ ਵਧੀਆ, ਵਾਹਿਗੁਰੂ ਜੀ ਮੇਹਰ ਕਰੇ,👌👍🌹🌺🌈🌈🎁🎁🏅🏅🇱🇷🇨🇮
@kisankaur4459
@kisankaur4459 2 жыл бұрын
Punjabi Accent Wow! Love it..........
@lovelylovely9483
@lovelylovely9483 2 жыл бұрын
Sade punjabi jindabad..Gora punjabi jindabad
@codenameFourtySeven
@codenameFourtySeven 2 жыл бұрын
So good ! Apne nyaane ithe aake Angrezi ni bolde, eh angrez punjabi sikh gaya. Superb bro
@GurvinderSingh-kj4mr
@GurvinderSingh-kj4mr 2 жыл бұрын
ਨਹੀਂ ਦੇਸੀ ਗੋਰਾ ਭਾਜੀ ਤੇਰੀ ਮਾਂ ਬੋਲੀ ਅੰਗਰੇਜ਼ੀ ਏ ਅਤੇ ਤੇਰੀ ਪਿਓ ਬੋਲੀ ਪੰਜਾਬੀ ਏ!!
@satnamkaur5236
@satnamkaur5236 2 жыл бұрын
Salute you ਰਾਜ ਸਿੰਘ
@khushisidhu3345
@khushisidhu3345 Жыл бұрын
Wow kina vadiya lagda h es veer ji de muh cho punjabhi sun k ,,,,guru nanak ji thode te hamesha mehar kare veer ji♥️♥️🙏🙏
@tonydhaliwal5305
@tonydhaliwal5305 2 жыл бұрын
Salute 🫡 you!! Punjabi learning is very hard
@Voice.OfTheVoiceless
@Voice.OfTheVoiceless 2 жыл бұрын
But for starters, you need to right your name right, Tom dick and harry are not Punjabi names
@cornstar1253
@cornstar1253 2 жыл бұрын
I'm currently learning. Words are becoming familiar, but I enjoy writing and reading the most.
@HHH_Hymnal
@HHH_Hymnal Жыл бұрын
what is the best way to learn?@@cornstar1253
@JagjeetSingh-vy3iq
@JagjeetSingh-vy3iq 2 жыл бұрын
Salute ਵੀਰ ਜੀ, ਧਾਕੜ ਗੋਰੇ ਓ
@bsingh7247
@bsingh7247 2 жыл бұрын
ਸਲਿਊਟ ਹੈ ਬਾਈ ਜੀ ਨੂੰ 🙏🙏🙏❤️❤️❤️❤️❤️❤️❤️❤️
@Singh12bor
@Singh12bor 2 жыл бұрын
So much love from punjab bro
@jaskiratsingh4214
@jaskiratsingh4214 2 жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@TmRst
@TmRst 2 жыл бұрын
GREAT INTERVIEW. GOOD QUESTIONS AND WELL DONE, BOTH!
@truearmy1953
@truearmy1953 2 жыл бұрын
Great interview? Volume of Male is 10% as compared to the Female Host.
@Truthoflife2020
@Truthoflife2020 2 жыл бұрын
tuhade vall dekh k sade lokan nu sharam auni chahidi jehre apni language aap v chadd dinde aa te bachyan nu v chadva dinde aa. Really proud of you Veere xx
@gurjit999
@gurjit999 7 ай бұрын
ਪੰਜਾਬ❤❤❤
@PreetDhaliwal-xh6dm
@PreetDhaliwal-xh6dm 4 ай бұрын
Good luck to you very nice story you proud you punjabi and born in USA same with you thanks ❤️🍁💕🙏
@ramindercheema4495
@ramindercheema4495 2 жыл бұрын
Bahut khushi hoe veer nu mil ke waheguru hamesha veer nu chardi kalan ch rakhen
@mohindergill7478
@mohindergill7478 2 жыл бұрын
Very nice good boy
@psingh201
@psingh201 2 жыл бұрын
ਬਹੁਤ ਵਧੀਆ ਮਹਿਸੂਸ ਹੋਇਆ ਜੀ
@seesalmasih8786
@seesalmasih8786 2 жыл бұрын
Desi gora diaa galla sunke bahut vadiaa lagga
@lovelylovely9483
@lovelylovely9483 2 жыл бұрын
Raj Singh Bhangu sada punjabi veer aa.Rabb kre usdi umar lambi hove te America ch punjabia da naam Roshan kr te punjab di shanti nu duaa kre
@Dhaliwalvlogs7
@Dhaliwalvlogs7 2 жыл бұрын
Punjab zindaabaad punjabiyat zindaabaad❤️❤️❤️❤️❤️
@navneetsingh6574
@navneetsingh6574 2 жыл бұрын
Host is so sweet।।
@gurdeepsingh-rx3ye
@gurdeepsingh-rx3ye 2 жыл бұрын
ਵਾਹ ਜੀ ਵਾਹ ਵੀਰ ਜੀ
@paramjitsingh2011
@paramjitsingh2011 5 ай бұрын
ਵਾਹਿਗੁਰੂ ਸਾਹਿਬ ਜੀ ।। ਚੜਦੀ ਕਲਾ ਬੱਖਸਿਣ ਜੀ ।
@ZorawarSekhon
@ZorawarSekhon 2 жыл бұрын
Gurpreet Phenji tuhadi punjabi enni sohni te thaeth aa , vocabulary enni shudh vartey ! I wish i knew all these words thorough as well ! Ima do it one day !
@jangbahadursingh4739
@jangbahadursingh4739 2 жыл бұрын
ਬਹੁੱਤ ਵਧੀਆ ਲੱਗਾ ਜੀ God bless you
@JatinderSingh-un1ud
@JatinderSingh-un1ud 2 жыл бұрын
Bahut vdia veer
@psingh201
@psingh201 4 ай бұрын
ਬਹੁਤ ਸੋਹਣੀ ਪੰਜਾਬੀ ਬੋਲਦਾ ਹੈ ਸਿੰਘ ਜੀ,
@vishavgupta9444
@vishavgupta9444 2 жыл бұрын
Yrr kamal kar ditta...Pura Feel naal bol reha ✌️✌️
@EpicNav
@EpicNav 2 жыл бұрын
ਰਾਜ ਵੀਰ ਜੀ ਵਾਹ ਜੀ ਵਾਹ
@bikkarbhaloor5514
@bikkarbhaloor5514 2 жыл бұрын
ਵਾਹ ਬਹੁਤ ਸ਼ੁਧ ਪੰਜਾਬੀ ਬੋਲੀ ਜਾ ਰਹੀ ਹੈ ਬਾ ਕਮਾਲ
@jagdeep9264
@jagdeep9264 2 жыл бұрын
ਬਹੁਤ ਖੂਬ
@AjitSingh-ru4ei
@AjitSingh-ru4ei 2 жыл бұрын
PUNJABIYAN DA VIR..DESHI GORA.. 🌹🌹🌹🌹🌹👍🙏👍🌹🌹🌹🌹🌹 🌹💐💐RAJ SINGH BHANGU💐💐🌹
@ravindersingh9648
@ravindersingh9648 2 жыл бұрын
Buhut vadhia bhaaji ਬਹੁਤ ਵਧੀਆ
@5332wonderboy
@5332wonderboy 2 жыл бұрын
I am a Punjabi, but he speaks far better than me with the correct accent in Pakistani Punjab; we screwed up Punjabi, especially in the cities.
@ਗੁਰਸਿਮਰਸਿੰਘ
@ਗੁਰਸਿਮਰਸਿੰਘ 2 жыл бұрын
That's truly a shame. Punjabi Culture is older than any so called 'greater culture'. And probably far better than any of the language. Jedi Feeling Punjabi Bolan Vich aundi hai o kise vi hor boli vich nahi aa sakdi
@singhmaster4
@singhmaster4 2 жыл бұрын
Punjabis are the only brave people in all of Indian or Pakistan regions. Hindi is a language of cowards.
@Drippythug_7
@Drippythug_7 2 жыл бұрын
Raj bai ji proud of you ♥️♥️ and thanks a lot tuc inna maan te satikaar bakhsheya Punjabi maa boli nu. Jad ki aj punjab de born ve Punjabi bolan toh sangde pae ne
@jassi.tv6860
@jassi.tv6860 2 жыл бұрын
I proud of you Raj bro u punjabi talking I am very happy God blessing you
@BalvirSingh-sk1dt
@BalvirSingh-sk1dt 4 ай бұрын
Waheguru chardikalan Rekhe aap nu good Punjabi
@dhindsapanjabi9767
@dhindsapanjabi9767 5 ай бұрын
Raj singh di a gal badi vadhiea lagi k jado kise de ghar jane a o cha puchan ge te har ik ne na e karni hundi a par agle ne banauni v hundi te na karan vale ne pee v laini hunde a e khenda sada Pbi culture a 👌👌💐💐🙏🙏
@MastanSinghDulai
@MastanSinghDulai 6 ай бұрын
ਬਹੁਤ ਹੀ ਮਾਣ ਵਾਲੀ ਗੱਲ ਹੈ ਜੀ।
@jasbeerkaur8529
@jasbeerkaur8529 Жыл бұрын
ਬਹੁਤ ਵਧੀਆ ਲੱਗਿਆ ਤੁਹਾਡੀ ਪੰਜਾਬੀ ਸੁਨਕੇ ਜੀ
@charanjitsingh4388
@charanjitsingh4388 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@bobbysekhon6106
@bobbysekhon6106 2 жыл бұрын
So proud of you young man 👌👌👌👌👌
@peaceofmind5515
@peaceofmind5515 2 жыл бұрын
ਵਾਹ ਭਰਾ, ਦਿਲ ਖੁਸ਼ ਹੋ ਗਿਆ...... ਬਹੁਤ ਬਹੁਤ ਪਿਆਰ..... ਪੰਜਾਬ ਤੋਂ
@avtarsinghbillingavtarsing1553
@avtarsinghbillingavtarsing1553 2 жыл бұрын
I like simplicity of this man
@krishivmehta6575
@krishivmehta6575 2 жыл бұрын
Jeonda reh mere gore veer rab twanu khush rakhe . Rab twanu bhag laye
@parkashsingh3783
@parkashsingh3783 2 жыл бұрын
Raj s Bhangu you are great
@satnamkaur5236
@satnamkaur5236 2 жыл бұрын
ਬਹੁਤ ਠੇਠ ਪੰਜਾਬੀ
@adhdksjn1621
@adhdksjn1621 2 жыл бұрын
Thank you for making this video.
@AmreekSingh-q6t
@AmreekSingh-q6t 4 ай бұрын
Desi Gore Veer nu Sat Sri Akaal . Parmatma tuhanu khush rakhe
@surinderbedi7094
@surinderbedi7094 2 жыл бұрын
You are great Raj. . Proud of you.
@sukhsingh1246
@sukhsingh1246 2 жыл бұрын
Ask him how many roti He eats maybe 20. Hathi. Ka. Bacha 😁
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Каха и дочка
00:28
К-Media
Рет қаралды 3,4 МЛН
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН