ਬੇਅਬਦੀ ਬਾਰੇ ਖੁੱਲ ਕੇ ਬੋਲੇ ਸੁਖਬੀਰ ਬਾਦਲ ? ਅੰਮ੍ਰਿਤਪਾਲ ਦੀ ਨਵੀ ਪਾਰਟੀ 'ਤੇ ਕੱਸੇ ਤੰਜ਼ ! Oneindia Punjabi

  Рет қаралды 816

Oneindia Punjabi

Oneindia Punjabi

Күн бұрын

Пікірлер: 11
@BakshishSingh-i8f
@BakshishSingh-i8f 2 күн бұрын
ਗੱਲ ਓ ਸੱਚ ਹੋ ਗਈ ਇਨ੍ਹਾ ਰੱਬ ਲਤ ਨਹੀ ਮਤ ਮਾਰਦਾ ਇਨ੍ਹਾ ਦੀ ਮਤਿ ਹੀ ਮਾਰ ਦਿਤੀ ਵਾਹਿਗੁਰੂ ਜੀ
@dhindsababbu1992
@dhindsababbu1992 2 күн бұрын
ਹੱਦ ਹੋਗੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਮ੍ਹਣੇ ਜੁੜੇ ਇਕੱਠ ਚ ਖੁਦ ਪੇਸ਼ ਹੋ ਕੇ ਸਭ ਕੁੱਝ ਖੁਦ ਜੋ ਵੀ ਕਬੂਲ ਕੀਤਾ ਅੱਜ ਸਾਫ਼ ਹੀ ਮੁੱਕਰ ਗਿਆ,,, ਲਗਦਾ ਕੌਮ ਨੂੰ ਬੁੱਧੂ ਸਮਝਦਾ ਸੁਖਬੀਰ ਬਾਦਲ
@g.boparai8835
@g.boparai8835 2 күн бұрын
ਸੁਖਬੀਰ ਨੂੰ ਪਤਾ ਹੋਣਾ ਚਾਹੀਦਾ ਅਕਾਲ ਤਖਤ ਸਾਹਿਬ ਨਾਲ ਹੀ ਅਕਾਲੀ ਦਲ ਦਾ ਵਜੂਦ ਆ ਜਿਹੜੇ ਅਕਾਲ ਤਖਤ ਦੀ ਮਰਿਆਦਾ ਖਤਮ ਕਰਨ ਲਈ ਬਾਦਲਾਂ ਨੇ ਕੋਈ ਕਸਰ ਨੀ ਛੱਡੀ ਤਖਤ ਬਿਨਾਂ ਸੁਖਬੀਰ ਦੀ ਕੋਈ ਔਕਾਤ ਨੀ ਇਸ ਦਾ ਕਿਸੇ ਨੇ ਦੁੱਕੀ ਮੁੱਲ ਨੀ ਪਾਉਣਾ
@harindergill5662
@harindergill5662 2 күн бұрын
ਤੁਹਾਡੇ ਵਰਗਾ ਝੂਠਾ ਕੌਣ ਹੋ ਸਕਦਾ ਹੈ
@unknown-3630-
@unknown-3630- 2 күн бұрын
ਤੇਰੇ ਵਾਲੀ ਸਿਮਰੋ ਤੇ ਰੋਜ਼ ਮਹਾ ਪੰਚਾਇਤ ਕਰਨ ਰਹੀ ਆ 😂😂 ਸ਼ਰਮ ਕਰ 😂😂
@GagandeepSingh-is2ck
@GagandeepSingh-is2ck 2 күн бұрын
Sharm kar lo rabb vekhda. Ena de nal baithan wale v yaad rakhan tusi v rabb di maar to bach ni sakde.
@ShamsherSingh-ch3ut
@ShamsherSingh-ch3ut 2 күн бұрын
ਭਗੌੜਾ ਪਾਰਟੀ
@SukhwinderSingh-w3b
@SukhwinderSingh-w3b 2 күн бұрын
Marya sup vish gholda hor Kuj nhi
Quando A Diferença De Altura É Muito Grande 😲😂
00:12
Mari Maria
Рет қаралды 45 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Show with Harcharan Singh Bains | Political | EP 564 | Talk with Rattan
41:55
DES PUADH : Bhai Amritpal Singh l Manjit Singh Rajpura l B Social
1:17:05
Quando A Diferença De Altura É Muito Grande 😲😂
00:12
Mari Maria
Рет қаралды 45 МЛН