ਬੇਅਦਬੀ ਕਰਨ ਵਾਲੀ ਔਰਤ ਦੇ ਕ ਤ ਲ ਮਗਰੋਂ 8 ਸਾਲ ਜੇਲ੍ਹ ਕੱਟਕੇ ਆਏ ਗੁਰਪ੍ਰੀਤ ਜਾਗੋਵਾਲ ਦਾ Exclusive ਇੰਟਰਵਿਊ |

  Рет қаралды 53,502

Pro Punjab Tv

Pro Punjab Tv

Күн бұрын

Пікірлер: 258
@KalaSerron
@KalaSerron Ай бұрын
ਅਸਲੀ ਨਸਲੀ ਮਰਦ ਬੰਦਾ ਖਾਲਸਾ ਲਵ ਯੂ ਪਰ ਅਸੀ ਭੇਡਾ ਹਾ ਲੋਕੋ ਜਾਗੋ ਜਾਗੋ
@gurbachansingh7116
@gurbachansingh7116 Ай бұрын
ਵਾਹਿਗੁਰੂ ਮੇਹਰ ਕਰਨ ਭਾਈ ਸਾਹਿਬ ਜੀ ਆਪ।ਉਤੇ
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@kamalkaran2165
@kamalkaran2165 Ай бұрын
ਇਸ ਤਰਾਂ ਦੇ ਯੋਧਿਆਂ ਦੇ ਪੌਡਕਾਸਟ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ ਜੇ ਇਕਾ ਦੁੱਕਾ ਪੌਡਕਾਸਟ ਹੋਵੇ ਵੀ ਤਾਂ ਵਾਇਰਲ ਨਹੀ ਹੁੰਦਾ, ਕੋਈ ਦੇਖਦਾ ਨਹੀਂ ਜੇ ਦੇਖ ਵੀ ਲੈਣ ਤਾਂ ਕੋਈ ਸ਼ੇਅਰ ਨਹੀਂ ਕਰਦਾ, ਸੋਨੂੰ ਸੀਤੋ ਜਿਸ ਨੂੰ ਬਹੁਤੇ ਸ਼ਬਦ ਸਹੀ ਤਰਾਂ ਬੋਲਣੇ ਵੀ ਨਹੀ ਆਉਂਦੇ, ਮੰਡ ਸਿੱਧੂ , ਬਹੁਤ ਸਾਰੇ ਮੁੰਡੇ ਘੱਟ ਤੇ ਕੁੜੀਆਂ (ਹਿਜੜੇ) ਵੱਧ ਲੱਗਦੇ ਹਨ , ਚੁੰਮਿਆਂ ਵਾਲੀ ਵਰਗਿਆਂ ਨੂੰ ਹੀਰੋ ਬਣਾ ਕੇ ਸਟੇਜਾਂ ਤੇ ਚੜ੍ਹਾਂ ਕੇ ਸਨਮਾਨਤ ਕਰਨ ਲੱਗ ਪਏ। ਇਹੋ ਜਿਹਾਂ ਨੂੰ ਦੇਖ ਦੇਖ ਕੇ ਬੱਚੇ ਯੋਧੇ ਨਹੀ ਹਿਜੜੇ ਹੀ ਬਣਨਗੇ, ਦੁਨੀਆਂ ਦਾ ਅੰਤ ਹੀ ਹੋਇਆ ਪਿਆ
@hardeepsinghsandhu8321
@hardeepsinghsandhu8321 Ай бұрын
ਜਿਓ ਭਾਈ ਸਾਬ ❤ ਪਾਪਨ ਨੂ ਨਰਕਾਂ ਦੀ ਗੱਡੀ ਚੜਾ ਤਾ. ਸ਼ਰਮ ਨਾਲ ਮਰ ਜਾਣਾ ਚਾਹੀਦਾ ਓ ਪੁਲਸ ਵਾਲਿਆ ਨੂ ਜਿਨਾਂ interrogate ਕੀਤਾ
@ravinderkaur3837
@ravinderkaur3837 Ай бұрын
🙏🏻 ਵਾਹਿਗੁਰੂ ਸੱਚੇ ਪਾਤਸ਼ਾਹ
@pushpindersingh7858
@pushpindersingh7858 Ай бұрын
ਵਾਹਿਗੁਰੂ ਜੀ ਮਿਹਰ ਰੱਖਣਾ ਹਮੇਸ਼ਾ ❤
@amanindersinghtoor4774
@amanindersinghtoor4774 Ай бұрын
ਧੰਨ ਆ ਵਾਹਿਗੁਰੂ ਦਾ ਸਿੱਖ,, ਕੌਮ ਦੇ ਯੋਧੇ ਨੂੰ ਦਿਲੋਂ ਸਲਾਮ
@nagindersingh4388
@nagindersingh4388 Ай бұрын
ਜੱਜ ਦਾ ਧੰਨਵਾਦ ਜਹਿਨੇ ਸੱਚ ਨੂੰ ਪਹਿਲ ਦਿੱਤੀ ਸਿੱਖਾਂ ਨੂੰ ਸਹੀ ਨਿਆਂਹ ਦਿੱਤਾ ਸਲੂੱਟ ਆ ਜੱਜ ਸਾਹਿੱਬ।
@varinderdhindsa2884
@varinderdhindsa2884 Ай бұрын
ਜੇਹੜੇ ਪੁਲਿਸ ਵਾਲੇ ਆ ਨੇ ਕੁੱਟੀਆ ਮਾਰੇਆ ਉਹਨਾਂ ਦੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੋਨਾ
@shamshermanes2315
@shamshermanes2315 Ай бұрын
ਖਾਲਸਾ ਜੀ ਤੁਸੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸੂਰਮੇ ਪੁੱਤ ਹੋ ਤੁਸੀ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਕਰਨ ਵਾਲੇ ਦੋਖੀਆਂ ਨੂੰ ਦੁਸ਼ਟ ਨੂੰ ਸੋਧਾ ਲਾਇਆ ਵਾਹਿਗੁਰੂ ਚੜਦੀ ਕੱਲਾ ਬਖਸ਼ਣ
@gumeetsingh5106
@gumeetsingh5106 Ай бұрын
ਧੰਨ ਹੈ ਯੋਧਾ ਸਿੰਘ ਸਿੱਖ ਇਤਿਹਾਸ ਵਿੱਚ ਇਸਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ
@sevaksingh9469
@sevaksingh9469 Ай бұрын
ਅਸਲੀ ਮਰਦ ਦੀ ਨਿਸ਼ਾਨੀ ਆ, ਮੈ ਹਿੰਦੂ ਧਰਮ ਦਾ ਮੁੰਡਾ ਹੋ ਕੇ ਭਾਈ ਸਾਹਿਬ ਜੀ ਦੀ ਸਪੋਟ ਕਰਦਾ ❤❤
@balrajdeol9054
@balrajdeol9054 Ай бұрын
You are stupid.
@paramjitsinghrai2718
@paramjitsinghrai2718 28 күн бұрын
Very Good Ji
@Major.Singh69
@Major.Singh69 Ай бұрын
ਗੁਰਪ੍ਰੀਤ ਜਾਗੋਵਾਲ ਵੀਰ ਜਿਸ ਨੇ ਆਪਣਾ ਚਲਦਾ ਕੰਮ ਕਾਰ ਸਭ ਕੁਝ ਦਾਅ ਤੇ ਲਾ ਤਾਂ , ਸਲੂਟ ਆ ਭਰਾ ਤੈਨੂੰ , ਜਜ਼ਬਾਤੀ ਬੰਦਾ
@bachittarsingh8429
@bachittarsingh8429 Ай бұрын
Bachtterslnghmaheyjasdowalkular
@kamaljeetkaur687
@kamaljeetkaur687 Ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤
@NirmalSingh-bz3si
@NirmalSingh-bz3si Ай бұрын
ਇਨਾ ਨੂੰ ਸ਼ਰੋਮਣੀ ਕਮੇਟੀ ਵਿੱਚ ਨੌਕਰੀ ਦੇਵੇ ਐਸ ਜੀ ਪੀ ਸੀ ,,
@deepinder8484
@deepinder8484 Ай бұрын
ਬਾਦਲਾਂ ਦੇ ਹੁੰਦਿਆਂ ਨੋਕਰੀ ? ਉਹ ਦੁਸ਼ਟ ਤਾਂ ਕੌਮ ਦਾ ਮਾੜਾ ਹੀ ਕਰ ਸਕਦੇ ਨੇ
@sadhusinghbhullar7339
@sadhusinghbhullar7339 Ай бұрын
ਚੈਨਲ ਵੱਲ ਸਵਾਲ ਕਰਕੇ ਹੀ ਜਬਾਵ ਰਾਹੀਂ ਵਧੀਆ ਜਬਾਵ ਨਾਲ ਵਧੀਆ ਜਾਣਕਾਰੀ ਜਾਂ ਅਸਲ ਚਾਨਣ ਹੋਵੇ ਕੋਈ ਗੱਲ ਕਰਨੋਂ(ਦੱਸਣੋਂ )ਰਹਿ ਨਾ ਜਾਵੇ ਪੱਤਰਕਾਰ ਨੂੰ ਇਹ ਲੱਗਦਾ ਇਹ ਜਾਣ ਕਾਰੀ ਦਰਸ਼ਕਾਂ ਨੂੰ ਨਹੀਂ ਹੋਈ ਇਹ ਜਾਣਕਾਰੀ ਤਾਂ ਹੋਵੇਗੀ ਜੇ ਸਵਾਲ ਹੋਵੇਗਾ ਸਵਾਲ ਦੇ ਜਵਾਬ ਵਿੱਚ ਜਾਣਕਾਰੀ ਬਣਦੀ ਹੈ ‌ ਦੇ ਪੱਤਰ ਨਹੀਂ ਜੱਚਦਾ ਨਾ ਸੁਣੋ ਬਿਨਾਂ ਸਵਾਲ ਜਵਾਬ ਨਹੀਂ ਬਣਦਾ ਇਹ ਪੱਤਰਕਾਰ ਨੂੰ ਇਹ ਜਾਣ ਕਾਰੀ ਹੁੰਦੀ ਹੈ ਇੰਨਾ ਸਵਾਲਾਂ ਦੇ ਜਬਾਵ ਹੀ ਵਧੀਆ ਯਾਦਕਾਰੀ ਇੰਟਰਵਿਊ ਬਣਦੀ ਹੈ। ਸੋਧਾ ਲਾਉਣਾ ਮਾਰਨਾ ਕਹਾਣੀ ਬੰਦ ਹੋ ਇਹ ਪਤਾ ਲਾਉਣਾ ਰਹਿ ਗਿਆ ਇਸ ਪਿੱਛੇ ਕੋਣ ਹੈ ਕਿਹੜੇ ਕਾਰਨ ਸੱਭ ਦੱਫਨ
@gurshavinderbrar4093
@gurshavinderbrar4093 Ай бұрын
ਬੜੇ ਠਰੰਮੇ ਵਾਲਾ ਇਨਸਾਨ ਲੱਗਿਆ ਗੁਰਪ੍ਰੀਤ ਸਿੰਘ ਰੱਬ ਖੁਸ਼ੀਆਂ ਬਖਸ਼ੇ
@gurmangrewal7939
@gurmangrewal7939 Ай бұрын
ਗੁਰੂ ਗ੍ਰੰਥ ਸਾਹਿਬ ਦੇ ਜੀਦੇ ਪਿਆਰੇ ਸਿੱਖ ਜੀ ਨੂੰ ਬਹੁਤ ਪਿਆਰ ਸਤਿਕਾਰ ਅਪਣੱਤ
@jagjitsingh2116
@jagjitsingh2116 Ай бұрын
ਬਾਬਾ ਜੀ ਪੁਲਸ ਵੀ ਸਿੱਖਾਂ ਤੇ ਹੱਦ ਤੋਂ ਵੱਧ ਜ਼ੁਲਮ ਕਰਦੀ ਆ ਅੱਜ ਤੱਕ ਜੋ ਵੀ ਸਿੱਖ ਫੜਿਆ ਤਸੱਸਦ ਨਾ ਹੋਇਆ ਦੱਸੋ ਬਾਕੀ ਕਿਸੇ ਵੀ ਧਰਮ ਦੇ ਲੋਕਾਂ ਤੇ ਨਹੀਂ ਹੋਇਆ
@virsasingh6859
@virsasingh6859 Ай бұрын
ਕਮੇਟੀ ਨੂੰ ਇਹਨਾ ਸੂਰਮਿਆਂ ਦੀ ਮਦਦ ਕਰਨੀ ਚਾਹੀਦੀ ਹੈ 🙏🙏
@GurdevSingh-c2f9h
@GurdevSingh-c2f9h Ай бұрын
ਇਹੋ। ਜਿਹੇ। ਸਿੰਘ। ਸ੍ਰੋਮਣੀ ਕਮੇਟੀ ਵਿੱਚ। ਭਰਤੀ ਕਰੋ। ਜੀ। ਜਾਗੋ। ਪ੍ਰਧਾਨ ਜੀ
@chamkurthind7765
@chamkurthind7765 Ай бұрын
ਵੀਰ ਜੀ ਸਾਡੇ ਸਤਿਕਾਰਯੋਗ ਨੇ ਸਿੱਖ ਕੌਮ ਹੀਰੇ ਆ
@jaspalmanjhpur8464
@jaspalmanjhpur8464 Ай бұрын
ਗੁਰਪ੍ਰੀਤ ਸਿੰਘ ਦੀ ਅਪੀਲ ਹਾਈ ਕੋਰਟ ਪੈਂਡਿੰਗ ਹੈ ਤੇ ਇਹਨਾ ਦਾ ਕੇਸ ਵਧਿਆ ਹੈ ਬਰੀ ਲਈ ਪਰ ਇਹ ਪੱਤਰਕਾਰ ਸਵਾਲ ਇਸ ਤਰਾਂ ਪੁੱਛ ਕੇ ਤੇ ਗੁਰਪ੍ਰੀਤ ਇਸ ਤਰਾਂ ਜਵਾਬ ਦੇ ਕੇ ਅਪੀਲ ਦਾ ਨੁਕਸਾਨ ਕਰ ਸਕਦੇ ਹਨ। ਪਹਿਲਾ ਵੀ ਭਾਈ ਮੱਖਣ ਸਿੰਘ ਗਿੱਲ ਦੀ ਇਸ ਤਰਾਂ ਦੀ ਇੰਟਰਵਿਊ ਇਕ ਮੱਖੂ ਨਾਮੀ ਪੱਤਰਕਾਰ ਨੇ ਕੀਤੀ ਸੀ ਤੇ ਬਾਦ ਵਿਚ ਭਾਈ ਮੱਖਣ ਸਿੰਘ ਗਿੱਲ ਤੇ ਕੇਸ ਪੈ ਗਿਆ ਤੇ ਮਖੂ ਪੁਲਿਸ ਦਾ ਗਵਾਹ ਬਣ ਗਿਆ ਕੇ ਹਨ ਜੀ ਮੱਖਣ ਸਿੰਘ ਗਿੱਲ ਮੇਰੇ ਕੋਲ ਇੰਟਰਵਿਊ ਚ ਆਹ ਆਹ ਗੱਲਾਂ ਮੰਨ ਗਿਆ ਹੈ ਤੇ ਇਸ ਨੂੰ ਕਹਿੰਦੇ ਨੇ Extra judicial confession ਦਾ ਗਵਾਹ. ਜੱਗੀ ਜੌਹਲ ਅਹਿਜੇ ਹੀ ਗਵਾਹਾਂ ਕਰਕੇ ਸੱਤ ਸਾਲ ਤੋਂ ਜੇਲ ਵਿਚ ਹੈ. ਮੋਹਿੰਦਰਪਾਲ ਬਿੱਟੂ ਕਤਲ ਕੇਸ ਦੀ ਹਾਈ ਕੋਰਟ ਦੇ ਅਦੇਸਾਂ ਤੇ ਮੁੜ ਜਾਂਚ ਚੱਲ ਰਹੀ ਹੈ ਤੇ ਐਸੇ ਮੌਕੇ ਬੋਲ ਬੋਲ ਵੀਡੀਓ ਚ ਦੱਸਣਾ ਕੇਸ ਖਰਾਬ ਕਰਨ ਵਾਲੀ ਗੱਲ ਹੈ . ਕੇਸਾਂ ਵਿਚ ਉਲਝੇ ਨੌਜਵਾਨਾਂ ਨੂੰ ਅਜਿਹੀਆਂ ਇੰਟਰਵਿਊ ਦੇਣ ਤੋ ਗੁਰੇਜ਼ ਕਰਨਾ ਚਾਹੀਦਾ ਹੈ ਘੱਟੋ ਘੱਟੋ ਜਦੋਂ ਕੇਸ ਅਦਾਲਤਾਂ ਚ ਪੈਂਡਿੰਗ ਹੋਣ.. ਬਾਕੀ ਮਰਜ਼ੀ ਆਪੋਆਪਣੀ…
@GagandeepsinghSamra
@GagandeepsinghSamra Ай бұрын
ਬਿਲਕੁੱਲ ਸਹੀ ਹੈ ਅਤੇ ਅਜਿਹਾ ਨਹੀਂ ਕਰਨਾ ਚਾਹੀਦਾ ਪਰ ਕੋਈ ਸੇਧ ਨਹੀਂ ਦਿੰਦਾ
@manirajput8781
@manirajput8781 Ай бұрын
ਪੁਲੀਸ ਵਾਲੇ ਸਭ ਤੋਂ ਵੱਡੇ ਕ੍ਰਿਮਿਨਲ ਹੁੰਦੇ ਪਰ ਇਹ ਵਰਦੀਧਾਰੀ ਗੁੰਡੇ ਇਸ ਲਈ ਇਹਨਾਂ ਨੂੰ ਸਭ ਮਾਫ਼ ਆ
@Pangli2897
@Pangli2897 Ай бұрын
ਚੜਦੀ ਕਲਾ ਚ ਰਹੋ
@NirmalSingh-bz3si
@NirmalSingh-bz3si Ай бұрын
ਸਿੰਘ ਸੂਰਮਾ ,,ਵੈਰੀ ਗੁੱਡ, ਸਸਅ
@balrajdeol9054
@balrajdeol9054 Ай бұрын
What kind of surma? He murdered unarmed woman who apologized in gurdawara. Is this bravery? Does it fit with sikh teachings. Thus is talibani act.
@kewaldhaliwal5714
@kewaldhaliwal5714 Ай бұрын
Good veer Rab Har Kushi Deve Ji Parmatama Kush Rakhe ❤
@PropertySaleRent
@PropertySaleRent Ай бұрын
ਇਹ ਗੁਲਾਮੀ ਨਹੀਂ ਤੇ ਦਸੋ ਹੋਰ ਕੀ ਹੈ ਦੋਸ਼ੀ ਬਾਹਰ ਤੇ ਸੋਧਾ ਲੌਣ ਵਾਲੇ ਨੂੰ ਜੇਲ ਚ ਤਸੀਹਾ ਦਿਤੇ 🙏🙏
@AmandeepSingh-bu4wn
@AmandeepSingh-bu4wn Ай бұрын
ਵਾਹਿਗੁਰੂ ਸਾਹਿਬ ਜੀ
@Makhan-r1j
@Makhan-r1j Ай бұрын
❤ ਬਹੁਤ ਜ਼ਿਆਦਾ ਵਧੀਆ ਗੱਲ ਬਾਤ ਹੋਈ ਹੈ ❤
@jaskaransinghdhaliwal4358
@jaskaransinghdhaliwal4358 Ай бұрын
jiyo shera🔥🔥
@nirmalmann438
@nirmalmann438 Ай бұрын
ਸਲਾਮ ਐ ਸਿੰਘ ਨੂੰ
@rajucheema-wr4xj
@rajucheema-wr4xj Ай бұрын
ਸਿੱਖ ਕੌਮ ਦੀਆਂ ਰਗਾਂ ਵਿੱਚ,,, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਬਾਬਾ ਬਰਸਾ ਸਿੰਘ ਵਰਗੇ ਯੋਧਿਆਂ ਦਾ ਖੂਨ ਉਬਾਲੇ ਮਾਰਦਾ,,
@manirajput8781
@manirajput8781 Ай бұрын
ਭਾਈ ਸਾਹਿਬ ਨੂੰ ਐਨਾ ਪੈਸਾ ਮਿਲਣਾ ਚਾਹੀਦਾ ਪੂਰੀ ਉਮਰ ਬੈਠ ਕੇ ਖਾਵੇ ਪੂਰਾ ਟੱਬਰ
@gsinghjawanda5373
@gsinghjawanda5373 Ай бұрын
ਇਸੇ ਨੂੰ ਹੀ ਚੜ੍ਹਦੀਕਲਾ ਕਹਿੰਦੇ ਹਨ ! ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਜੀ ਤੇ ਖਾਲਸਾ ਗੱਜਦਾ ਰਹੂ ਹਮੇਸ਼ਾ ਪਾਪੀਆ ਨੂੰ ਕਾਲ ਬਣਕੇ ਟੱਕਰੂ 🙏⚔️
@sukhjitsingh6668
@sukhjitsingh6668 Ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਸਿੰਘ ਸਾਹਿਬ ਜੀ ਦੀ ਗੱਲਬਾਤ ਤੋਂ
@DeepSingh-g2m
@DeepSingh-g2m Ай бұрын
Waheguru g 👏
@PANJABICLIPCUT
@PANJABICLIPCUT Ай бұрын
ਵਾਹਿਗੁਰੂ ਜੀ
@JarmanDeo-l7x
@JarmanDeo-l7x Ай бұрын
ਸਿੰਘ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਕੌਮ ਨੂੰ ਨਾਲ ਖੜਨਾ ਚਾਹੀਦੀ ਹੈ ਸਾਰੀ ਜਥੇਬੰਦੀਆਂ ਨੁੰ ਭਾਈ ਸਾਹਿਬ ਜੀ ਨੂੰ ਸਨਮਾਨਤ ਕਰਨਾ ਚਾਹੀਦਾ ਹੈ
@virsasingh6859
@virsasingh6859 Ай бұрын
ਇਹਨੂੰ ਕਹਿੰਦੇ ਨੇ ਸੱਚ ਨੂੰ ਫਾਸੀ
@jagdevbrar6100
@jagdevbrar6100 Ай бұрын
सिरोमणी कमेटी को ऐसे सूरमिओं की हर हालत में मदद करनी चाहिए
@inderjeetgrewal9731
@inderjeetgrewal9731 Ай бұрын
ਬਾਈ ਜੀ ਨੇ ਆਪਨਾ ਜੀਵਨ ਨਰਕ ਬਨਾਆ ਪੁਜਨ ਯੋਗ ਨੇ ਭਾਈ ਸਾਹਿਬ ਸਿਖ ਧਰਮ ਵਾਸਤੇ ਅਹੇ ਜੇ ਭਾਈ ਸਾਹਿਬ ਵੀਰਲੀ ਮਾਤਾ ਦੇ ਪੇਟੋ ਜਨਮ ਦੇਨੇ
@bobysekhonbobysekhon9162
@bobysekhonbobysekhon9162 Ай бұрын
ਕੌਮ ਦੇ ਯੋਧੇ ਨੂੰ ਦਿਲੋਂ ਸਲੂਟ ❤
@GPSingh-wj6kj
@GPSingh-wj6kj Ай бұрын
Jdo pta v hove ke bahut bura haal hona fer v kam nu anjaam nu dena bahut vdi gal a
@punjjaabdesh8659
@punjjaabdesh8659 Ай бұрын
ਅਕਾਲੀ ਦਲ, ਸ਼੍ਰੋਮਣੀ ਕਮੇਟੀਆਂ ਨੂੰ ਸ਼ਰਮ ਆਉਣੀ ਚਾਹੀਦੀ ਐ। ਜਿਹੜਾ ਕੰਮ ਉਹਨਾਂ ਦਾ ਏ, ਉਹ ਕੰਮ ਸਿੱਖ ਮੁੰਡਿਆਂ ਨੂੰ ਆਪਣੇ ਘਰ ਬਾਰ, ਕੰਮ ਕਾਰ, ਏਥੋਂ ਤੱਕ ਜਿੰਦਗੀਆਂ ਦਾਅ ਤੇ ਲਾ ਕੇ ਕਰਨੇ ਪੈ ਰਹੇ ਨੇ। ਸਿੱਖ ਯੋਧਿਆਂ ਨੂੰ ਸਾਂਭਣਾਂ ਤਾਂ ਕੀ ਐ, ਸਗੋਂ ਦੁਸ਼ਮਣ ਬਣੇ ਹੋਏ ਨੇ।
@Thedailybeat107
@Thedailybeat107 Ай бұрын
Sgpc te akali daal kom da ghaan te chaudra krn lyi ne bas..
@deepbajwa153
@deepbajwa153 Ай бұрын
12:11
@simerjeetkaur9010
@simerjeetkaur9010 Ай бұрын
Dhan hai veere tuhadi kamaai
@gurbirsandhu4892
@gurbirsandhu4892 Ай бұрын
ਚੜ੍ਹਦੀ ਕਲਾ ਜੀ
@Portugal_ala
@Portugal_ala Ай бұрын
Waheguru ji thode te kirpa krn
@JaspreetSingh-uo3yt
@JaspreetSingh-uo3yt Ай бұрын
Parnaam aa Yodhe nu 🙏🙏🙏🙏
@indersinghkhalsa
@indersinghkhalsa Ай бұрын
ਧੰਨ ਸਿੱਖੀ
@harjeetsinghkhalsa1588
@harjeetsinghkhalsa1588 Ай бұрын
ਪੱਤਰਕਾਰ ਜੀ ਤੁਸੀਂ ਪੰਥ ਦਾ ਜਾਂ ਅਗਲੇ ਦਾ ਦੁੱਖ ਦਰਦ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਏਜੰਸੀਆਂ ਵਾਂਗ ਸੀਬੀਆਈ ਵਾਲੇ ਕੰਮ ਕਰ ਰਹੇ ਹੋ
@baljitrandhawa8705
@baljitrandhawa8705 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰਵਾਨ ਹੋਵੇ ਜੀ
@JoginderSingh-tz2nm
@JoginderSingh-tz2nm Ай бұрын
Channel ਵਾਲਾ ਖ਼ਚ ਜਿਹਾ ਕਿਦਾਂ ਸਵਾਲ ਕਰਦਾ ਜਿਵੇਂ CBI ਵਾਲਾ ਹੁੰਦਾ
@Sukhdev-rt7ek
@Sukhdev-rt7ek Ай бұрын
Salut Ha Veer Jagowal Ji
@sukhpalgrewal5003
@sukhpalgrewal5003 Ай бұрын
ਬਾਹ ਜੀ ਬਾਈ ਜੀ ਧੰਨਵਾਦ ਤੁਸੀ ਘਰ ਦੀ ਖ਼ਾਤਰ ਨੀ ਕੁਝ ਕੀਤਾ ਗੁਰੂ ਖ਼ਾਤਰ ਕੀਤਾ
@gurjotsingh4510
@gurjotsingh4510 Ай бұрын
Salute veer ji
@Omnix2020
@Omnix2020 Ай бұрын
ਪੱਤਰਕਾਰ/ਚੈੱਨਲ ਵਾਲੇ ਸਰਕਾਰੀ ਹੁੰਦੇ ਨੇ ਬਚੋ ਇਨਾ ਤੋ
@harsinghsingh7730
@harsinghsingh7730 Ай бұрын
Chardikla wala Singh hai.Salute hai jodhe nu.❤❤🙏🙏🙏🙏
@malkitsidhu8098
@malkitsidhu8098 Ай бұрын
Bahut ਵਧੀਆ ਜੀ
@deepgill43
@deepgill43 Ай бұрын
ਐਨਾ ਸਬਰ ਕਿੱਥੌਂ ਆਉੰਦਾ 🙏🏽🙏🏽
@davinderbhatti8201
@davinderbhatti8201 Ай бұрын
Jee jodhiya dil khush kita, jeonda reh peo di pat rolan wali da sodha laya, ehna looka nu akal v eda hi aoni aa
@mannauppal5935
@mannauppal5935 Ай бұрын
ਵਾਹਿਗੁਰੂ ਜੀ ਕਿਰਪਾ ਰੱਖੇ ਭਾਈ ਸਾਹਿਬ ਤੇ
@balkarsingh-nn5le
@balkarsingh-nn5le Ай бұрын
ਬਹੁਤ ਵਧੀਆ ਵੀਰ ਜੀ ❣️❤️ ਪਰ ਹੁਣ ਆਪਾਂ ਨੂੰ ਸਾਰਿਆਂ ਨੂੰ ਭਾਈ ਸਾਬ ਦਾ ਸਾਥ ਦੇਣ ਦੀ ਲੋੜ ਹੈ ❤❤
@ਪ੍ਰਿਤਪਾਲਸਿੰਘ-ਖ6ਸ
@ਪ੍ਰਿਤਪਾਲਸਿੰਘ-ਖ6ਸ Ай бұрын
ਬਹੁਤ ਵਧੀਆ ਵੀਰ
@Jasvir-Singh8360
@Jasvir-Singh8360 Ай бұрын
ਖਾਲਸਾ ਜੀ ਤੱਥ ਜੁਟਾਅ ਰਹੇ ਸਨ ਜਸਵੰਤ ਸਿੰਘ ਜੀ ਖਾਲੜਾ ਇਸ ਲਈ ਸੱਚਾਈ ਦੇ ਰਸਤੇ ਚਲਦਿਆਂ ਪੰਜਾਬੀਆਂ ਨੂੰ ਆਪਣਾ ਬਚਾਅ ਬਹੁਤ ਜਰੂਰੀ ਹੈ ਜੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਵਿੱਚ ਪਰਪੱਕਤਾ ਬਖਸ਼ਣ ਜੀ
@narinderkalsikalsi3626
@narinderkalsikalsi3626 Ай бұрын
ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਕਰੀ ਉਸ ਔਰਤ ਨੂੰ ਸਜ਼ਾ ਦੇ ਕੇ ਬਹੁਤ ਵਧੀਆ ਕੀਤਾ
@harjitsingh62126
@harjitsingh62126 Ай бұрын
ਵਾਹਿਗੁਰੂ ਚੜਦੀ ਕਲਾ ਰੱਖਣ ਜੀ
@dhadikamalsinghbaddowal5167
@dhadikamalsinghbaddowal5167 Ай бұрын
ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੇ ਵਾਰਸ
@lovepreetsingh1313
@lovepreetsingh1313 Ай бұрын
Maan a sikh Koam nu Singh Saab Thuhade Upar.
@RanjitBoparai-i9z
@RanjitBoparai-i9z Ай бұрын
ਜਿਹੜੇ ਬੇਅਦਬੀ ਕਰਦੇ ਉਹਨਾਂ ਦ ਚੱਡੇ ਕਿਉਂ ਨਹੀਂ ਪਾੜਦੀ ਪੁਲਿਸ ਸਿੰਘਾਂ ਨਾਲ ਜਿਆਦਾ ਅੱਤਿਆਚਾਰ ਕਰਦੇ
@bschungha8542
@bschungha8542 Ай бұрын
ਜਾਗੋ ਵਾਲ ਗੁਰਪ੍ਰੀਤ ਸਿੰਘ ਜੀ ਮਹਾਨ ਗੁਰ ਸਿੱਖ ਹਨ ਮੈਂ ਬਤੌਰ ਮੈਂਬਰ ਐਸ ਜੀ ਪੀ ਸੀ ਇਹਨਾਂ ਨਾਲ ਹਮੇਸ਼ਾ ਖੜਾਂਗਾ
@itinderarsh7989
@itinderarsh7989 Ай бұрын
ਏ CIA ਵਾਲਿਆਂ ਦੇ ਸਰੀਰ ਦੇ ਹਰ ਅੰਗ ਚ ਕੀੜੇ ਪੈਣ ਵਾਹਿਗੁਰੂ ਜੀ ਕਿਰਪਾ ਕਰਿਓ।
@talwindersingh3993
@talwindersingh3993 Ай бұрын
Waheguru ji
@AmandeepButtar-d3m
@AmandeepButtar-d3m Ай бұрын
ਬਹੁਤ ਵਧੀਆ ਕੀਤਾ ਬਾਈ ਨੇ
@parvindersingh5710
@parvindersingh5710 Ай бұрын
Waheguru Waheguru Waheguru
@narinderkalsikalsi3626
@narinderkalsikalsi3626 Ай бұрын
ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਕਰੀ ਉਸ ਔਰਤ ਨੂੰ ਸਜ਼ਾ ਦੇ ਕੇ
@SurinderkaurLovely
@SurinderkaurLovely Ай бұрын
Guru payare g
@jagseersingh-xr2yy
@jagseersingh-xr2yy Ай бұрын
Kyada bat ae Baba ji ,hamesha chadikla vich raho ji ...
@PropertySaleRent
@PropertySaleRent Ай бұрын
ਸੱਚਾ ਖਾਲਸਾ 👍
@dupindersinghgill2923
@dupindersinghgill2923 Ай бұрын
ਪ੍ਰਣਾਮ ਬਾਬਾ ਜੀ 🙏
@gurlabhsingh8072
@gurlabhsingh8072 Ай бұрын
ਪਹਿਲਾਂ ਵਾਲੇ ਪੁਰਾਤਨ ਸਿੱਖ ਹੁਕਮਨਾਮੇ ਤੋਂ ਬਗ਼ੈਰ ਇਸ ਤਰ੍ਹਾਂ ਦੇ ਸਟੈਪ ਨਹੀ ਸੀ ਚੁੱਕਦੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਗੱਲਾ ਸਵਾਲਾਂ ਦਾ ਜਵਾਬ ਦਿੰਦੇ ਹਨ ਇਹ ਤਾਂ ਸਿੱਖੀ ਵਿੱਚ ਵੱਖਰਾ ਹੈ
@kinnuarmy
@kinnuarmy Ай бұрын
ਘੈਂਟ ਬੰਦਾ
@NirmalSingh-bz3si
@NirmalSingh-bz3si Ай бұрын
ਘੈਂਟ ਤਾਂ ਇਹ ਬੰਦੇ ਹੁੰਦੇ ਨੇ ਪਰ ਪਿੱਛੇ ਕੋਈ ਨਹੀ ਖੜਦਾ,,,,
@kinnuarmy
@kinnuarmy Ай бұрын
@@NirmalSingh-bz3si ਸਹੀ ਵੀਰੇ
@ManmeetArts-p3t
@ManmeetArts-p3t Ай бұрын
Sahi keha verr​@@NirmalSingh-bz3si
@bhawan415
@bhawan415 Ай бұрын
Wmk
@bsr840
@bsr840 Ай бұрын
ਕੋਈ ਜਥੇਬੰਦੀਆਂ ਕੋਈ ਪੰਥ ਹਿਤੈਸ਼ੀ ਸਾਰ ਨਹੀਂ ਲੈਂਦਾ। ਹੁਣ ਤੁਸੀਂ ਵੀ ਐਮ ਐਲ ਏ ਖੜ੍ਹੇ ਹੋ ਜਾਓ।
@kulwinderbrar883
@kulwinderbrar883 Ай бұрын
ਸਲਾਮ ਆ ਬਾਈ ਜੀ ਤੁਹਾਨੂੰ ਸੱਚਾ ਸਿੱਖ ਆ ਸਿੱਖ ਕੌਮ ਨੂੰ ਸਾਥ ਦੇਣਾ ਚਾਹੀਦਾ ਬਾਈ ਦਾ SGPC ਨੂੰ ਸਾਥ ਦੇਣਾ ਚਾਹੀਦਾ ਇਹੋ ਜਿਹੇ ਸਿੱਖਾ ਦਾ
@ManmeetArts-p3t
@ManmeetArts-p3t Ай бұрын
Waheguru ji waheguru ji ❤❤❤
@gurlabhsingh8072
@gurlabhsingh8072 Ай бұрын
ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸਵਾਸ਼ ਨਹੀ ਰਹੀਆਂ ਗੁਰੂ ਸਾਹਿਬ ਆਪ ਹੀ ਫੈਸਲਾ ਕਰ ਦੇਣਾ
@harkeetsingh.6434
@harkeetsingh.6434 Ай бұрын
Save Punjab
@AmarjitSingh-bv6fl
@AmarjitSingh-bv6fl Ай бұрын
Salute to Sikh Warrior
@sandhudeep7796
@sandhudeep7796 Ай бұрын
Guru granth sahib kehnde ne ... gur ki ninda sune na kaan Bhet kru tis sang kirpaan Guru di ta nindea v nhi suni jaa skdi te baadbi kitho seh lva ge ...
@JoginderSingh-tz2nm
@JoginderSingh-tz2nm Ай бұрын
ਸਿੱਖ ਯੋਧੇ ਗੱਜਣ ਗੇ, ਲੰਡੀ ਬੁੱਚੀ ਭੱਜਣ ਗੇ.
@Major.Singh69
@Major.Singh69 Ай бұрын
ਇਹੋ ਤਾਂ ਦੁੱਖ ਆ ਪੰਥਕ ਸਰਕਾਰ ਹੋਵੇ ਜੇਲਾਂ ਵਿੱਚ ਐਸਾ ਗੁਰੂ ਦੋਖੀ ਕਰਦੇ ਹੋਣ , ੳਹਨਾ ਦੇ ਪਰਿਵਾਰਾਂ ਨੂੰ ਨੋਕਰੀ ਆ ਪਰ ਸਿੱਖ ਯੋਧਿਆਂ ਤੇ ਅੱਤਿਆਚਾਰ ਕਰਨਾ , ਇਸ ਤੋਂ ਦੁੱਖ ਦੀ ਗਲ ਕਿ ਹੋਣੀ ਆ
@dharmsingh6139
@dharmsingh6139 Ай бұрын
ਸਿਜਦਾ ਯੋਧਿਆਂ ਨੂੰ । ਕਾਸ਼ ਕੋਈ ਸਾਨੂੰ ਵੀ ਏਦਾਂ ਦਾ ਸਿੰਘ ਮਿਲ ਜਾਵੇ ਤਾਂ ਸਾਡੇ ਹਿੱਸੇ ਵੀ ਕੋਈ ਸੇਵਾ ਦਾ ਮੌਕਾ ਮਿਲੇ
@SukhwinderSingh-lx6cv
@SukhwinderSingh-lx6cv Ай бұрын
Waheguru ji lammi umar krn baba ji
@Makhan-r1j
@Makhan-r1j Ай бұрын
ਜਿਹੜੇ ਪ੍ਰਸ਼ਾਸਨ ਨਾਲ ਮਿਲ ਕੇ ਕੌਮ ਦੇ ਨਾਮ ਤੇ ਸਿਆਸਤ ਕਰਦੇ ਹਨ ਬੰਦੀ ਸਿੰਘਾਂ ਦੀ ਗੱਲ ਕਰਦੇ ਹਨ ਖਾਲਿਸਤਾਨ ਦੇ ਨਾਂ ਤੇ ਪੈਸੇ ਖਾਂਦੇ ਹਨ ਝੂਠ ਕਹਿੰਦੇ ਹਨ ਅਸੀ ਕੌਮ ਦੇ ਰਖਵਾਲੇ ਹਾਂ ਸਿਰਫ ਤੇ ਸਿਰਫ ਕਾਗਜ਼ਾਂ ਤੇ ਗੱਲਾਂ ਕਰਦੇ ਹਨ, ਜਿਹਨਾਂ ਨੇ ਪੰਥ ਲਈ ਕੌਮ ਦੇ ਲਈ ਸੱਚੀ ਕੁਰਬਾਨੀ ਦਿੱਤੀ ਹੈ ਜਿਵੇਂ ਬਾਈ ਨੇ ਆਪਣਾ ਕੰਮ ਕਾਰ ਦਾ ਤੇ ਲਾ ਕੇ ਬੇਅਦਬੀ ਦੇ ਦੋਸ਼ੀ ਨੂੰ ਸੋਧਾ ਲਾਈਆ ਇਹਨਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲੈਂਦਾ ਹੈ ਆਰਥਿਕ ਸਹਾਇਤਾ ਤਾਂ ਕਿ ਕਰਨੀ ਘਰ ਤੱਕ ਪਰਿਵਾਰ ਦਾ ਹਾਲ ਚਾਲ ਪੁੱਛਣ ਲਈ ਵੀ ਜ਼ਰੂਰੀ ਨਹੀਂ ਸਮਝਦੇ ਹਨ
@KulwantSingh-tp1zh
@KulwantSingh-tp1zh Ай бұрын
Wahegure ji
@RanjeetSingh-nu5dz
@RanjeetSingh-nu5dz Ай бұрын
ਏਹੋ ਜਿਹੇ ਪਹਿਰਾਵੇ ਵਿੱਚ ਉਹ ਵੀ ਜਦੋ ਤੁਹਾਨੂ ਸਾਰੀ ਦੁਨੀਆ ਵੇਖ ਰਹੀ ਹੋਵੇ ਸਾਲੇ ਦੀ ਗਾਲ ਨਹੀ ਫੱਬਦੀ ਬਾਬਾ ਜੀ ਬਾਕੀ ਜੋ ਤੁਸੀ ਕੀਤਾ ਉਹ ਲਾਜਵਾਬ
@ShindakingraSingh
@ShindakingraSingh Ай бұрын
Waheguru ji....
@rajsidhu7169
@rajsidhu7169 Ай бұрын
Police walio Saram karo karwai honi chaidi va police walio te
@LaxhmanSingh-j6y
@LaxhmanSingh-j6y Ай бұрын
Wahagur waheguru waheguru waheguru jio
@satwantsingh9351
@satwantsingh9351 Ай бұрын
Salam aa veer ji nu.. yodhe kom de
When mom gets home, but you're in rollerblades.
00:40
Daniel LaBelle
Рет қаралды 125 МЛН
How Strong is Tin Foil? 💪
00:25
Brianna
Рет қаралды 59 МЛН
Wait for it 😂
00:19
ILYA BORZOV
Рет қаралды 10 МЛН
Desi Crimewatch October 2024 with Harjap Singh Bhangal
46:50
harjapbhangal
Рет қаралды 19 М.