ਬਾਗ਼ੀ ਅਕਾਲੀ ਲੀਡਰਾਂ ਦੇ ਮੁਆਫ਼ੀਨਾਮੇ ਦਾ ਮਕਸਦ ਕੀ ? Sukhbir Singh Badal ਸਣੇ ਹੋਰ ਕੌਣ ਕੌਣ ਜ਼ਿੰਮੇਵਾਰ ?

  Рет қаралды 28,386

ABC Punjab

ABC Punjab

Күн бұрын

ਬਾਗ਼ੀ ਅਕਾਲੀ ਲੀਡਰਾਂ ਦੇ ਮੁਆਫ਼ੀਨਾਮੇ ਦਾ ਮਕਸਦ ਕੀ ?
Sukhbir Singh Badal ਸਣੇ ਹੋਰ ਕੌਣ ਕੌਣ ਜ਼ਿੰਮੇਵਾਰ ?
Malvinder Singh Malia ਦਾ ਬੇਬਾਕ ਇੰਟਰਵਿਊ
#abcpunjab #malwindersinghmali #SukhbirBadal #BibiJagirKaur #PremSinghChandumajra #AkaliDal #jathedarraghbirsingh
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 66
@Malwa_modify
@Malwa_modify 3 ай бұрын
ਸੁਖਬੀਰ ਬਾਦਲ ਕੋਲ ਕੋਈ ਪਤਾ ਨੀ ਪੈਸੇ ਦਾ ਅਤੇ ਜਮੀਨਾ ਦਾ ਸਾਰੇ ਪੰਜਾਬ ਦੇ ਲੋਕਾਂ ਦੇ ਘਰ ਘਰ ਸਾਰਾ ਕੁਝ ਜੋੜ ਲਵੋ ਸੁਖਬੀਰ ਬਾਦਲ ਪਹਿਲੇ ਨੰਬਰ ਤੇ ਆਉਗਾ ਹੋਰ ਕੀ ਚਾਹੀਦਾ ਜੇ ਕੁਰਸੀ ਤਾਂ ਘਰੇ ਕੁਰਸੀ ਤੇ ਬੈਠ ਜਾਣ ਜਿਸ ਨੂੰ ਲੋੜ ਹੈ ਤੁਹਾਡੇ ਕੋਲ ਆਊ
@Mannsingh-mv3un
@Mannsingh-mv3un 3 ай бұрын
ਕਾੳਕੇ ਸਾਹਿਬ ਜੀ ਨਾਲ ਜੋ ਵਾਪਰਿਆ ਕਾਂਗਰਸ ਅਕਾਲੀਆ ਨੇ ਮਿਲਕੇ ਮਿੱਟੀ ਵਿੱਚ ਮਿਲਾ ਦਿੱਤਾ। ਹੋਰ ਆਮ ਲੋਕ ਇਨਸਾਫ ਕਿਵੇਂ ਲੈ ਸਕਦੇ ਹਨ ਕੀ ਇਹ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ????????
@ravdeepsingh2160
@ravdeepsingh2160 3 ай бұрын
ਯਾਰ ਇਸ ਦੇਸ ਕੋਈ ਬੰਦਾ ਐਸਾ ਨਹੀਂ ਜਿਹੜਾ ਬਿਲਕੁਲ ਸਾਫ਼ ਹੋਵੇ ਹੁਣ ਤਾਂ ਤੀਜਾ ਬਦਲ ਵੀ ਕਰਕੇ ਦੇਖਲਿਆ ਉਹ ਇਹਨਾਂ ਤੋਂ ਚਾਰ ਚੰਦੇ ਉਪਰਲੇ ਚੋਰ ਨਿਕਲੇ ਹੁਣ ਤਾਂ ਇਹਨਾਂ ਚੋਂ ਇਹ ਦੇਖੋ ਪੰਜਾਬ ਵਿੱਚ ਕੰਮ ਕਿਹਨੇ ਜ਼ਿਆਦਾ ਕਰਿਆ ਉਹਦਾ ਸਾਥ ਦੇਵੋ ਕੰਜਰ ਚੋਰ ਸਾਰੇ ਨੇ ਵਿੱਚੇ ਮਾਲੀ
@malkiatsingh5143
@malkiatsingh5143 3 ай бұрын
ਲੱਗ ਭੱਗ 1978 ਤੋਂ ਲੈਕੇ ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਹਿਬਾਨ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਲਗਾਤਾਰ ਵੇਚਿਆ। ਸਾਡੇ ਲੋਕ ਵੀ ਅੰਧ ਭਗਤੀ ਦਾ ਸ਼ਿਕਾਰ ਹੋਏ।
@KanwaljitSingh-n5e
@KanwaljitSingh-n5e 3 ай бұрын
ਸਾਰੇ ਸਿਆਸੀ ਅਕਾਲੀ ਲੀਡਰ ਇੱਕੋ ਥਾਲੀ ਦੇ ਲੱਡੂ ਹਨ ਵੋਟਾਂ ਦੇ ਫਤਵੇ ਦੇ ਆਧਾਰ ਤੇ ਸਾਰੇ ਹੀ ਰਿਜੈਕਟ ਹਨ। ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਜਾਂ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦੱਲ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਨਣ ਦੇ ਯੋਗ ਵਿਅਕਤੀ ਹਨ ਜੀ। ਬਾਕੀ ਮਾਲ ਸਿਰਫ਼ ਡੱਡੂਆਂ ਦੀ ਪੰਸੇਰੀ ਹੈ ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਾਕੀ ਸਾਰੇ ਕਿਤੇ ਨਾ ਕਿਤੇ ਨਾਗਪੁਰੀ ਖ਼ਾਕੀ ਦੇ ਗੁਲਾਮ ਹਨ ਜੀ।
@pritpalbajwa6631
@pritpalbajwa6631 3 ай бұрын
3 ਤੋਤਾ ਅਕਾਲੀ ਦਲ, ਅਕਾਲ ਤਖਤ, ਐਸਜੀਪੀਸੀ, sab ਬਾਦਲ ਦੀ ਬੋਲੀ ਬੋਲਣ gay kuch nahi ਹੋਣਾ,ਸੱਚਾ ਵਰਕਰ ਦਾ ਹਾਲ ਬੁਰਾ hi
@baldevsinghgill6557
@baldevsinghgill6557 3 ай бұрын
ਬੇਬਾਕ ਇੰਟਰਵਿਊ ਮਾਲੀ ਸਾਹਿਬ ਇਹ ਸ਼ਾਤਰ ਹਰਚਰਨ ਬੈਂਸ ਦਾ ਵੀ ਕੋਈ ਇਲਾਜ ਚਾਹੀਦਾ ਹੈ ਇਹ ਸ਼ਾਬਦਿਕ
@HarjinderSingh-c8f
@HarjinderSingh-c8f 3 ай бұрын
ਹਰਚਰਨ ਬੈਂਸ ਮਹਾ ਗਾਡੂ ਬੰਦਾ ਝੂਠ ਬੋਲਣ ਨੂੰ ਰੰਖਿਆ ਹੋਇਆ ਸਬੂਤ ਸਮੇਤ ਦੰਸ ਸਕਦਾ
@HarjinderSingh-c8f
@HarjinderSingh-c8f 3 ай бұрын
ਮਾਲੀ ਸਹਿਬ ਤੂਹਾਡੇ ਵਾਂਗ ਗੰਲ ਰੰਖਣੀ ਖ਼ਾਲਾ ਜੀ ਦਾ ਵਾੜਾ ਨੀ
@lakindersinghsidhu8786
@lakindersinghsidhu8786 3 ай бұрын
ਮਾਲੀ ਨੂੰ ਆਪ ਨੀ ਪਤਾ ਲੱਗ ਰਿਹਾ ਕਹਿਣਾ ਕਿ ਚਾਹੰਦਾ ਇਹਨੂੰ ਪੁਛੋ ਟੋਹੜਾ ਸਾਬ ਦੀ ਕਿੰਨੀ ਚਲ ਦੀ ਸੀ ਇਹ ਤਾਂ ਵਿਚ ਰਿਹਾ ਫੇਰ ਇਹਨਾ ਵਿਚਾਰਿਆ ਨੂੰ ਕੌਣ ਪੁੱਛ ਦਾ ਸੀ ਫੇਰ ਵੀ ਮਾਫ਼ੀ ਤਾਂ ਮੰਗ ਰਹੇ ਜੋ ਅੱਜ ਤਕ ਬੋਲੇ ਨੀ ,,,, ਬਾਕੀ ਇਹਨੂੰ ਕਹਿ ਦੋ ਸੁਖਵੀਰ ਜਾ ਕਿਸੇ ਹੋਰ ਤੋਂ ਮੰਗਵਾ ਲਵੇ ਮਾਫੀ ,, ਥੋਡੇ ਵਰਗੇ ਵਿਦਵਾਨ ਕੀ ਕੁਝ ਨ੍ਹੀ ਹੋਣ ਦਿੰਦੇ ਚੰਗੇ ਕਮਾ ਦੀ ਤਾਂ ਤਾਰੀਫ਼ ਕਰਨੀ ਚਾਹੀ ਦੀ h
@BHUPINDERSingh-sc5yg
@BHUPINDERSingh-sc5yg 3 ай бұрын
ਮਾਲੀ ਜੀ ਬਹੁਤ ਵਧੀਆ ਸੂਝਵਾਨ ਗੁਰਸਿੱਖ ਇਨਸਾਨ ਹਨ
@Kiranpal-Singh
@Kiranpal-Singh 3 ай бұрын
*ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* ….. ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !
@DUSHMAN-bk4in
@DUSHMAN-bk4in 3 ай бұрын
ਮਾਲੀ ਟੋਹੜਾ ਟੋਹੜਾ ਹੀ ਕਰਦਾ ਰਹੂ ਉਹਦਾ ਟੱਬਰ ਤਾ ਬੀਜੇਪੀ ਦੀ ਗੋਦ ਚ ਬੈਠਾ । ਤੂ ਖੜ ਤਾ ਵੋਟਾਂ ਚ ਤੈਨੂ ਕਿਨੀਆ ਵੋਟਾਂ ਪੈ ਜਾਊ ਪਤਾ ਲੱਗ ਜਾਊ ।
@mangatkular5941
@mangatkular5941 3 ай бұрын
ਜਦੋ ਬਾਦਲਕਿਆ ਨੇ ਆਪਣੀ ਲਿਮਿਟਡ ਕੰਪਨੀ ਚੋ ਬਾਹਰ ਕੱਢ ਦਿੱਤਾ ਸੀ ਫਿਰ ਅਗਲਾ ਜਿਥੇ ਮਰਜੀ ਜਾਵੇ ਟੌਹੜਾ ਸਾਹਬ ਪਰਿਵਾਰ ਨੂੰ
@darshansingh5265
@darshansingh5265 3 ай бұрын
ਅਦਾਲਤ ਦਾ ਕਮਿਸ਼ਨ ਬਣਿਆ ਸੀ ਬਾਦਲ ਸਾਹਿਬ ਨੇ ਭੰਗ ਕਰ ਦਿੱਤਾ ਸੀ ਮੈ ਖੁਦ ਭਾਈ ਗੁਰਦੇਵ ਸਿੰਘ ਕਾਉਂਕੇ ਕਤਲ ਕੇਸ ਦਾ ਗਵਾਹ ਹੋਣ ਦੇ ਨਾਤੇ ਮੈਨੂ ਵੀ ਸਦਿਆ ਗਿਆ ਜਸਟਿਸ ਸ ਕੁਲਦੀਪ ਸਿੰਘ ਮੈਬਰ ਵਕੀਲ ਸਾਹਿਬ ਤੇ ਜਿੰਨਾ ਮਾਂਵਾ ਪੁਤ ਸੁਹਾਗਨਾ ਦੇ ਸੁਹਾਗ ਮਾਰੇ ਗਏ ਸਨ ਉਹ ਹਾਜ਼ਰ ਹੋਏ ਸਨ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ
@isharsaharan5921
@isharsaharan5921 3 ай бұрын
ਠੀਕ ,ਮਾਲੀ ਵੀਰ ਨੇ ਕਿਹਾ , ਸੁਖਪਾਲ ਖਹਿਰਾ ਜੀ ਵਾਗ ਮੌਕੇ ਉਤੇ ਕਿਉ ਵਿਰੋਧ ਨਹੀਂ ਕੀਤਾ ਚਾਹੇ ਸਿੱਖ ਕੋਮ ਚਾਹੇ ਪੰਜਾਬੀਅਤ ਨਾਲ ਚਾਹੇ ਮਨੁੱਖਤਾ ਨਾਲ।
@sukhpalsingh145
@sukhpalsingh145 3 ай бұрын
ਮਾਲੀ ਇਹ ਹੁਣ ਪੀਐਯੂ ਵਾਲਾ ਕੰਮ ਨਹੀ ਰਿਹਾ ਕਿ ਦੋਸਤੋ ਹੁਣ ਖਾਕੀ ਨਿਕਰਾ ਵਾਲੇ ਆਉਣ ਗੇ ਆਪਾ ਭੰਜਣਾ ਨਹੀ ਆਪ ਸਾਲਮਾਰਕੇ ਕੰਥ ਟੱਪ ਜਾਣਾ ਹੁਣ ਉਹ ਕੰਮ ਨਹੀ ਰਿਹਾ ਹੁਣ ਆਪਣੇ ਤੋ ਵੱਡੇ ਘਾਗ ਬੇਠੇ ਨੇ ਵੇਖਲਾ ਪੰਨੂੰ ਨਾਲ ਕੀਤੀ ਸੀ ਤੇਰੇ ਨਾਲ ਕੀਤਾ ਸੀ
@gurjas99
@gurjas99 3 ай бұрын
ਲੁਟੇਰੇ ਨੇ ਸਾਰੇ ਅਕਾਲੀ ਖੁਦ ਲੁਟਣ ਲਈ ਤਿਆਰੀ ਖਿਚਣ ਵਿਚ ਲੱਗੇ ਨੇ ਕੌਮ ਜਾਵੇ ਖੂਹ ਵਿਚ
@nachattarsingh6217
@nachattarsingh6217 3 ай бұрын
ਲੱਗ ਭੱਗ ਇਕੋ ਇੱਕ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾਲੀ ਜੀ ਨੇ , ਇਸ ਤੋਂ ਵਧੀਆ ਵਿਸ਼ਲੇਸ਼ਣ ਹੋ ਹੀ ਨਹੀਂ ਸਕਦਾ , ਲੀਹ ਤੇ ਲਿਆਉਣ ਲਈ ਵੀ ਸੰਕੇਤ ਨੁਕਤੇ ਦਿੱਤੇ ਨੇ ,
@HarpreetSingh-ml5zd
@HarpreetSingh-ml5zd 3 ай бұрын
ਇਹਨਾਂ ਦੀ ਸਰਕਾਰ ਆ ਜਾਣੀ ਸੀ, ਰੌਲਾ ਪਾ ਲਿਆ, ਜੋ ਲੋਕਾਂ ਨੂੰ ਨਹੀਂ ਸੀ ਪਤਾ, ਉਹ ਵੀ ਸਾਹਮਣੇ ਆ ਗਿਆ।
@sarabjitSingh-vd2lz
@sarabjitSingh-vd2lz 3 ай бұрын
ਮਾਲੀ ਜੀ ਸੁਖਬੀਰ ਬਾਦਲ ਦੇ ਅਡਵਾਈਜ਼ਰ ਬੈਂਸ ਦੀ ਵੀ। ਤਸੱਲੀ ਜ਼ਰੂਰ ਕਰਵਾਓ ਜੀ ।
@RandhirMann-i1u
@RandhirMann-i1u 3 ай бұрын
ਇਨਾਂ ਲੀਡਰਾਂ ਦੀ ਚਲਦੀ ਥੋੜਾ ਸੀ ਮਾਲੀ ਜੀ😮😮😮😮😮😮
@LoVePReetSAndhu02
@LoVePReetSAndhu02 3 ай бұрын
Muslim da bahut Sare sochde ne Muslim kithe Sikhan nal stand lende eh v das dyeo Muslim Lyi Sochna Lyi ohna de Bahut Desh Hai Ne Sikhan Da sochya karo Sikhan di gal kareya karo
@sukhjitpal6793
@sukhjitpal6793 3 ай бұрын
Sandeep ih sabh drama e ihna ne SIKH KAUM DA kuch ni sawarna sabh puttar moh apna ohda te pessa bas, inna e ta sabh kuch chad k apne apne ghar beth jan SIKH KAUM apne ap sabh kuch sahi kar lawegi, ihna di koi jaroorat ni
@GurdevSingh-wt8wx
@GurdevSingh-wt8wx 3 ай бұрын
ਮਾਲੀ ਸਾਹਬ ਬਹੁਤ ਵਧੀਆ ਵਿਸਲੇਸ਼ਣ ਹੈ। 👍👍
@KrishSharma-rf6qp
@KrishSharma-rf6qp 3 ай бұрын
D.s.mend.kol.jana.chahhida.c. Q.srbt.khalsa.ka..jthydar.hai
@AmandeepSingh-eh8qm
@AmandeepSingh-eh8qm 3 ай бұрын
Kamride 😮
@sukhwindersingh550
@sukhwindersingh550 3 ай бұрын
ਮਾਲੀ ਸਹਬ ਸਤਿ ਸ੍ਰੀ ਅਕਾਲ ਜੀ
@gursharnsingh2101
@gursharnsingh2101 3 ай бұрын
Akali ,shromni comaty sikhi da bee nas nhi kr sakdee
@paramveersingh9857
@paramveersingh9857 3 ай бұрын
Comrade akal takhat sahib nhi kehnda iklaa akal takhat hi kehnda ina k akal mand a ahe mali
@bawaram1010
@bawaram1010 3 ай бұрын
Inha.sarian.nu.ghran.nu.toro.nma.panth.khra.kro
@sarabjitSingh-vd2lz
@sarabjitSingh-vd2lz 3 ай бұрын
ਬਾਈ ਮਾਲੀ ਜੀ ਆਪ ਜੀ ਦੇ ਵਿਚਾਰ ਪੂਰੀ ਸਿੱਖ ਕੌਮ ਬਹੁਤ ਪਿਆਰ ਨਾਲ ਸੁਣਦੇ ਹਨ ਤੇ। ਮੰਨਦੇ ਹਨ ਜੀ । ਬਹੁਤ ਧੰਨਵਾਦ ਜੀ ।
@AmarjitSingh-s8v
@AmarjitSingh-s8v 3 ай бұрын
ਤਾਂ ਹੀ ਤਾਂ patha ਬੈਠਾ ਅਕਾਲੀ ਦਲ ਦਾ
@RanbirSingh-dn5zi
@RanbirSingh-dn5zi 3 ай бұрын
Tohra sab tohrasab to bina kuj pale hai comrade de
@lunlul
@lunlul 3 ай бұрын
AKALI LEADERSHIP did mistakes 1 as AKALI PARTY LEADERS 2 As AKALI GOVT 3 AS SGPC Controller, 4 THEY converted Panthak party to a few families party, to grab and remain in power only by extending unconditional support to national parties , left punjabi demands, supported anti fedral and anti people policies, did blunders as SGPC controller force ,LIST all MISTAKES/ BLUNDERS under three headings and apologies in writing, dont just list a few to make the people fool.
@darshansingh667
@darshansingh667 3 ай бұрын
ਅਕਾਲੀ ਦਲ ਨੂੰ ਦੁਸ਼ਮਣ ਪੰਜਾਬ ਦੇ ਖਿਤਾਬ ਦੇ ਦੇਣਾ ਚਾਹੀਦਾ ਇਨਾ ਪਾਪੀਆਂ ਤੇ ਲੋਕ ਵਿਸਵਾਸ ਨਹੀ ਕਰਦੇ ਵੀਰੋ
@bains313
@bains313 3 ай бұрын
👏👏👏👏🎈🎈🏅🏅🏅👍👍👍👍👏👏🎈
@jagtarsidhu3758
@jagtarsidhu3758 3 ай бұрын
Very well said veer ge, thanks. Sukha is the number one enemy of Sri Guru Granth Sahib je and Punjab, don't forget saudha saadh as well. O creator lord of the universe, the searcher of thoughts, the inner knower of all beings please destroy the enemies of Sri Guru Granth Sahib je.
@HKS-Tailors
@HKS-Tailors 3 ай бұрын
ਵਹਿਗੁਰੂ
@GurjitSinghBains-b8d
@GurjitSinghBains-b8d 3 ай бұрын
Mali Saheb Good
@ਸਹਿਜੇਰਚਿਓਖਾਲਸਾਚੈਨਲ
@ਸਹਿਜੇਰਚਿਓਖਾਲਸਾਚੈਨਲ 3 ай бұрын
ਸਤਿਕਾਰ ਯੋਗ ਮਾਲੀ ਸਾਹਿਬ ਜੀ ਪਾਣੀਆਂ ਦਾ ਮਾਫੀ ਨਾਮਾ ਪਹੁੰਚ ਗਿਆ ਸਿੰਘ ਸਾਹਿਬ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਕੋਲ ਅਗਵਾਈ ਕਰ ਰਹੇ ਚੰਦੂਮਾਜਰਾ ਸਾਹਿਬ ਇਹਨਾਂ ਨੇ ਅਕਾਲੀ ਦੱਲ ਦੀ ਸਰਕਾਰ ਵੇਲੇ ਪਿੰਡ ਗੌਂਸਪੁਰ ਜਿਲਾ ਪਟਿਆਲਾ ਦੀ ਨਹਿਰੀ ਪਾਇਪ ਲਾਇਨ ਜੋ ਕੇਦਰ ਵਲੋਂ ਸੀ ਜਨਮੇਜਾ ਸਿੰਘ ਸੇਖੋਂ ਸਾਹਿਬ ਉਸ ਵੇਲੇ ਨਹਿਰੀ ਵਿਭਾਗ ਦੇ ਮੰਤਰੀ ਸਨ ਉਹਨਾਂ ਨੇ ਐਸੀ ਪਟਿਆਲਾ ਕੋਲੋ ਖਾਨਾ ਪੂਰਤੀ ਕਰਕੇ 354 ਏਕੜ ਰਕਬਾ ਸਾਬਤ ਕਰਕੇ ਕੇ ਨਕਸ਼ਾ ਨਹਿਰੀ ਵਿਭਾਗ ਦੇ ਪਟਵਾਰੀ ਜਿਲੇਦਾਰ ਰਾਹੀ ਪਾਣੀ ਪਾਇਪ ਲਾਇਨ ਪਵਾਕੇ ਜੋ 90% ਕੇਦਰ ਦੀ ਸੀ ਸਕੀਮ ਇਕ ਅਪਣੇ ਇਕ ਖਾਸ ਸਾਥੀ ਦੀ ਜਮੀਨ ਨੂੰ ਨਹਿਰੀ ਪਾਣੀ ਦਿਵਾ ਦਿੱਤਾ ਨਵਾਂ ਮੋਘਾ ਚਾਲੂ ਕਰ ਏ ਜਿਨ੍ਹਾਂ ਗਰੀਬ ਕਿਸਾਨ ਦੀ ਜਮੀਨ ਨਕਸ਼ੇ ਵਿੱਚ ਸਾ਼ਮਲ ਕੀਤੀ ਸੀ ਉਹਨਾਂ ਨੂੰ ਪਾਣੀ 2012 ਤੋਂ ਲੈ ਕੇ ਅੱਜ ਤੱਕ ਨਹੀਂ ਮਿਲਿਆ ਕਿਸਾਨ ਗੌਂਸਪੁਰ ਦੇ ਪੀੜਤ ਧਿਰ ਸੀ ਹਾਈ ਕੋਰਟ ਗਏ ਹਾਈ ਕੋਰਟ ਨੇ ਉਸ ਵਕਤ ਦੇ ਸਿੰਚਾਈ ਵਿਭਾਗ ਦੇ ਸੱਕਤਰ ਕਾਹਨ ਸਿੰਘ ਪੰਨੂੰ ਨੂੰ ਤਲਬ ਕੀਤਾ ਪਰ ਇਸੇ ਹੀ ਵੱਡੇ ਅਕਾਲੀ ਦੱਲ ਦੇ ਲੀਡਰ ਚੰਦੂਮਾਜ਼ਰਾ ਸਾਹਿਬ ਨੇ ਗਰੀਬ ਕਿਸਾਨਾਂ ਨੂੰ ਉਹਨਾਂ ਦਾ ਹੱਕ ਜੋ ਨਹਿਰੀ ਪਾਣੀ ਦਾ ਸੀ ਕੌਲੀ ਮਾਨਿਅਰ ਰਾਹੀਂ ਅੱਜ ਨਹਿਰੀ ਪਾਣੀ ਲੈਣ ਨੂੰ ਤਰਸ ਰਹੇ ਹਨ ਮੌਜੂਦਾ ਐਮ ਐਲ ਏ ਸਨੌਰ ਵੀ ਇਹ ਪਾਣੀ ਦਾ ਮੱਸਲਾ ਹੱਲ ਨਹੀਂ ਕਰ ਸਕਿਆ ਜੇ ਚੰਦੂਮਾਜਰਾ ਸਾਹਿਬ ਮੁੱਖ ਮੰਤਰੀ ਬਣ ਗਏ ਪੰਜਾਬ ਗਏ ਪਿੰਡ ਗੌਂਸਪੁਰ ਜਿਲਾ ਪਟਿਆਲਾ ਦੇ ਗਰੀਬ ਕਿਸਾਨਾਂ ਦੀ ਜਮੀਨ ਨੂੰ ਖ਼ਤਰਾ ਹੈ ਮਾਲੀ ਸਾਹਿਬ ਜੀ
@lachhmandass52
@lachhmandass52 3 ай бұрын
Dramebaj
@HarpreetSingh-hg3lv
@HarpreetSingh-hg3lv 2 ай бұрын
👍👍👍👍👍👍👍
@jpbansal3232
@jpbansal3232 3 ай бұрын
drame sare
@pardeepsandhu6074
@pardeepsandhu6074 3 ай бұрын
nice views
@BikkerSingh-d8v
@BikkerSingh-d8v 3 ай бұрын
Very good
@surjeetsinghsurjeetsingh9520
@surjeetsinghsurjeetsingh9520 3 ай бұрын
Jo marji kari jan par jhotta tibe te nahi charhna ek gal eh hey fresh new party born than can be and facely problem hey
@mukandsingh6105
@mukandsingh6105 3 ай бұрын
ਮਾਲੀ ਜੀ ਸਿਰਸੇ ਵਾਲੇ ਦੀ ਸਪੋਟ ਨਾ ਕਰੋ ਕੀਉਸ ਨੇ ਸਵਾਂਗ ਨਹੀਂ ਰਚਿਆ ਸੀ
@harbanspannu1628
@harbanspannu1628 3 ай бұрын
Good job
@kanwaljitsingh3248
@kanwaljitsingh3248 3 ай бұрын
Maali saab full form vich. Sachaai naal bhare hoe vaak.
@gurpreetsinghdhaliwal9924
@gurpreetsinghdhaliwal9924 3 ай бұрын
Seysat tai dharma alag rakho
@ManpreetSingh-po8ox
@ManpreetSingh-po8ox 3 ай бұрын
ਗੁਡ
@gurangadsinghsandhu6205
@gurangadsinghsandhu6205 3 ай бұрын
Mali sahib bahut bahut vadhia ji
@ravdeepsingh2160
@ravdeepsingh2160 3 ай бұрын
@Sarbjitsingh-i5s
@Sarbjitsingh-i5s 3 ай бұрын
❤MaliSahibGood
@darshansingh618
@darshansingh618 3 ай бұрын
khalsa. ji. kon. aur. muafi. kon. deh. reha. oss. shakhash. da. naam. dasso. bhai. muafi. ess. tarha. nahi. sarwat. khalsa. bullao. fear. manngo. muafi. sangat. dai. sahmne. akaal. takhat. sahib. vich. kon. hai. jehda. sangat. to. binna. muafi. dinda. ohh. shakhash. guru. sahib. too. uppar. hai. ehh. koi. muafi. nahi. sangat. bilwao. badal. dal. walo. muafi. wale. tuhadi. khathpuli. hai. gulam. hai. tuhade. sagat. nuu. bulwa. key. muafi. guru. sahib. ji. to. manggo. aapne. pattey. waleya. to. muafi. nahi. waheguruji
@RanjitsinghSandal
@RanjitsinghSandal 3 ай бұрын
Salute
@kamaljitsingh8901
@kamaljitsingh8901 3 ай бұрын
ਅਪਣੇ ਆਪ ਨੂੰ ਬਚਾਉਣ ਲਈ ਇਹ ਕੁਝ ਵੀ ਕਰ ਸਕਦੇ ਨੇ
@amansandhu775
@amansandhu775 3 ай бұрын
Malli ji swad aa giya salute aa tuhanu
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 1,8 МЛН
From Small To Giant Pop Corn #katebrush #funny #shorts
00:17
Kate Brush
Рет қаралды 71 МЛН
The selfish The Joker was taught a lesson by Officer Rabbit. #funny #supersiblings
00:12
when you have plan B 😂
00:11
Andrey Grechka
Рет қаралды 67 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 15 М.
Show with Malwinder Singh Mali | Political | EP 498 | Talk with Rattan
41:04
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 1,8 МЛН