ਬਾਬੇ ਦੀ ਬਦਮਾਸ਼ੀ ਆਲੀ ਜ਼ਿੰਦਗੀ ਦੀ ਕਹਾਣੀ

  Рет қаралды 87,591

Mann Bathinde aala

Mann Bathinde aala

Күн бұрын

Пікірлер: 230
@vellyjatt4119
@vellyjatt4119 Ай бұрын
ਜੇਹੜੇ ਹਿਸਾਬ ਨਾਲ ਕਾਂਡ ਦੱਸਦਾ ਬਾਬਾ ਮੇਰਾ ਏਰੀਆ ਵੀ ਤੇਰੇ ਵਾਲਾ ਹੀ ਆ ਪਰ ਤੇਰਾ ਨਾਮ ਨੀ ਕਦੇ ਸੁਣਿਐ
@mangatkular5941
@mangatkular5941 Ай бұрын
ਬਾਬਾ ਇਹ ਗੱਲ ਤੋਂ ਪਰਾ ਰਹਿ ਵਧੀਆ ਰਹੇਗਾ ਇਹ ਕੋਈ ਬਹੁਤਾ ਵਧੀਆ ਬੰਦਾ ਨਹੀਂ ਹੈਗਾ ਤੇਰਾ ਆਪਦੇ ਚੈਨਲ ਦੀ ਬਹੁਤ ਵਧੀਆ ਚੱਲ ਰਿਹਾ ਲੋਕ ਤੈਨੂੰ ਪਿਆਰ ਕਰਦੇ ਨੇ ਜਿਸ ਦੇ ਅੰਦਰ ਦੇ ਨਾਲ ਲੱਗਿਆ ਉਸ ਦਿਨ ਦੀ ਤੇਰੇ ਨਾਲ ਦੇਖ ਲਿਆ ਕੀ ਕੁਝ ਹੋ ਰਿਹਾ ਇਹ ਤੋਂ ਬਚ ਕੋਈ ਬਹੁਤਾ ਵਧੀਆ ਬੰਦਾ ਨਹੀਂ ਹੈਗਾ ਬਠਿੰਡੇ ਵਾਲਾ ਮਾਨ ਘਟੀਆ ਬੰਦਾ ਬਾਬਾ ਜੀ
@gurpreetkaur-zl2ie
@gurpreetkaur-zl2ie Ай бұрын
ਵਾਹ ਵਾਹ ਵਾਹ ਬਹੁਤ ਵਧੀਆ ਸੋਚ ਵਾਲੀ ਬਾਬੇ ਦੀ ਵਾਈਫ ਜਿੰਦਗੀ ਚੇਂਜ ਕਰ ਦਿੱਤੀ ਗਲਤ ਰਾਹ ਤੋਂ ਸਿੱਧੇ ਰਾਹ ਪਾ ਦਿੱਤਾ
@charanjeetgill1708
@charanjeetgill1708 9 күн бұрын
ਵਾਈ ਤਾਰੀ ਬਹੁਤ ਵਧੀਆ ਗੱਪਾਂ ਮਾਰਦਾ ਜੀ ਲਵਾਈ ਰੱਖਦਾ
@Zaildar.22
@Zaildar.22 Ай бұрын
ਬਾਬਾ ਲਵ ਯੂ ❤️ ਮੈਨੂੰ ਨੀ ਪਤਾ ਬਾਬਾ ਬਾਬਾ ਗੱਪੀ ਐ ਜਾਂ ਸੱਚ ਬੋਲਦਾ , ਲੋਕ ਬਹੁਤ ਭੈਣ ਗਢਾਉਦੇ ਐ । ਪਰ ਬਾਬਾ ਤੇਰੀਆਂ ਗਲਾਂ ਸੁਣਕੇ ਦਿਨ ਤੀਆਂ ਵਾਂਗੂ ਲੰਘਦੈ । 😊❤
@manjindersingh-ts7qh
@manjindersingh-ts7qh Ай бұрын
@@Zaildar.22 ਬਾਬਾ ਸੱਚ ਬੋਲਦਾ ਬਾਈ
@PalaAULAKH
@PalaAULAKH Ай бұрын
ਮਾਨ ਸਾਹਿਬ ਤੈਨੂੰ ਵੀ ਸਵਾਦ ਆਉਦਾ ਬਾਬੇ ਦੀਆਂ ਗੱਲਾਂ ਦਾ ਤਾਹੀ ਰੋਜ਼ ਹੀ ਬਾਬੇ ਦੀ ਇੰਟਰਵਿਊ ਕਰਨ ਆ ਜਾਨਾਂ ਪਰ ਬਹੁਤ ਘੈਂਟ ਗੱਲਾਂ ਤਾਰੀ ਬਾਬੇ ਦੀਆਂ ਮੈਨੂੰ ਤਾਂ ਆਪ ਵਧੀਆ ਲੱਗਦੀਆਂ ਰੋਜ਼ ਸੁਣਦਾ ਲਵਜੂ ਬਾਈ ਜੀ ❤❤❤❤ 👍👍👍👍
@Lovelybrar-us6fs
@Lovelybrar-us6fs Ай бұрын
ਗੱਲਾਂ ਸੁਣ ਕੇ ਮਾਲ ਖਾਂਦੇ ਜਿਨ੍ਹਾਂ ਸਵਾਦ ਆਓਂਦਾ ਬਾਬਾ ਸਿਰਾ ਯਰ
@GurdialSingh-u7s
@GurdialSingh-u7s Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਬਾਈ ਕੀ ਹਾਲ ਚਾਲ
@ekamkhatrao7011
@ekamkhatrao7011 Ай бұрын
ਬਾਬਾ ਲਾਦੇਨ ਨਾਲ ਵੀ ਰਿਹਾ ਤੋਰਾ ਬੋਰਾ ਦੇ ਪਹਾੜਾਂ ਵਿੱਚ
@jatinderpalsingh795
@jatinderpalsingh795 Ай бұрын
Aho. Uthe he asne modi marya c
@JatinderSingh-nu7jy
@JatinderSingh-nu7jy Ай бұрын
Bai eh sach a abtabad jadon us seal ne laden maria baba abtabad ton nikal gya c
@NirmalSingh-xf4to
@NirmalSingh-xf4to Ай бұрын
ਇਹਦੇ ਨਾਲ਼ ਬਾਜੇ ਕੇ ਵਾਲੀ ਹੋਣੀ ਹੈ
@KaranSharma-vc5nx
@KaranSharma-vc5nx Ай бұрын
😅😅😅😂😂😂😂
@harmilapsinghtoor9572
@harmilapsinghtoor9572 Ай бұрын
ਬਾਬਾ ਸਾਰਾ ਸੱਚ ਬੋਲਦਾ ਬਾਬਾ ਇਜ ਗਰੇਟ
@pamajawadha5325
@pamajawadha5325 Ай бұрын
Shi gal banda di ijat jaruri h badmashi vicho back mudna bhut okha sari team nalo tutna paida
@baggisran
@baggisran Ай бұрын
Kisa tym 2006ch rode college ch notice Laya c avatar nal clean shap ch c
@vikramjeetsingh7199
@vikramjeetsingh7199 Ай бұрын
You got great wife man very lucky person you can write ✍️ film story as well on your life
@GurmailPannu
@GurmailPannu Ай бұрын
ਕਿਓਂ ਜਵਾਕਾਂ ਦੇ ਪੱਦ ਘੜਾਈ ਜਾਨਾਂ 😂😂
@user-raja13
@user-raja13 Ай бұрын
😂😂😂😂😂
@manjeetsingh-sd9uq
@manjeetsingh-sd9uq Ай бұрын
ਸੁਖਬੀਰ ਤੋਂ ਵੀ ਜਿੱਤ ਗਿਆ ਬਾਬਾ ਅੱਜ ਤਾ ਪਹਿਲੇ ਨੰਬਰ ਤੇ ਆ ਗਿਆ ਪੰਜਾਬ ਚੋ
@mangatkular5941
@mangatkular5941 Ай бұрын
ਬਾਬਾ ਇਹ ਬਿੱਲਾ ਦਾ ਕਿਸਾਨਾਂ ਨਾਲ ਨਹੀਂ ਖੜਾ ਦੀ ਲਾ ਕੇ ਉਂਗਲ ਡੱਬੂ ਕੰਧ ਤੇ ਉਹ ਕੰਮ ਹੈ ਇਹਦਾ ਬਚਤ ਤੋਂ ਜਿੰਨਾ ਬਚਾ ਜਾਂਦਾ ਜਾਣਦੇ ਚੰਗਾ ਰਹੇਗਾ ਬਾਬਾ ਤੂੰ ਆਪਦੇ ਚੈਨਲ ਦੀ ਬਹੁਤ ਵਧੀਆ ਚੱਲਦਾ ਸਾਰੇ ਪੰਜਾਬ ਦੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਲੋਕ ਪੰਜਾਬੀ ਦੀ ਨੂੰ ਪਿਆਰ ਕਰਦੇ ਨੇ
@TEJPREETTALKS
@TEJPREETTALKS Ай бұрын
ਕੋਈ ਰਹਿ ਨਾ ਜਾਵੇ ਨਾਮ ਤਾਰੀ 😂😅
@HarvinderSingh-h4u3k
@HarvinderSingh-h4u3k Ай бұрын
Good baba ji appde gall schi aaa
@harmandeep3555
@harmandeep3555 Ай бұрын
Sahi gal Krda va tari baba
@jaswinderjassa2637
@jaswinderjassa2637 Ай бұрын
ਲੱਖਾਂ ਚੋ ਇੱਕ‌ ਅੱਧਾ ਈ ਵਾਪਸ ਪਰਤ ਪਾਉਦਾ ਬਦਮਾਸ਼ੀ ਦੇ ਰਾਹ ਚੋ
@simerjitGill-c5s
@simerjitGill-c5s Ай бұрын
Bilkul sahi gall mai Changi tra janda sari gall sachi ehdi 22papi kol bhut auonda gareen city ch
@Fearlessjatt279
@Fearlessjatt279 Ай бұрын
@@simerjitGill-c5s bai thag bnda sire da ehe ohi papi nu galan kd da c kise time
@rajwindersinghrajasandhu2900
@rajwindersinghrajasandhu2900 Ай бұрын
Baba full savad aea ajj bhut dhak paee
@ekamkhatrao7011
@ekamkhatrao7011 Ай бұрын
ਕੁੱਲ ਮਿਲਾ ਕੇ ਬਾਬਾ ਪੱਦੜ ਜਿਅਾਦਾ ਤਕੜਾ ਰਿਹਾ ਬਦਮਾਸ਼ੀ ਦਾ ਪਤਾ ਨੀ
@harveersinghbajwa5941
@harveersinghbajwa5941 5 күн бұрын
❤❤❤❤❤
@GarySingh-cf2so
@GarySingh-cf2so Ай бұрын
Baba terian gallan naal Maan da tori fulka challan lag pya
@jatinderpalsingh795
@jatinderpalsingh795 Ай бұрын
Hahoo
@SamanpreetSingh-gp3tq
@SamanpreetSingh-gp3tq 4 күн бұрын
ਤਾਜ ਹੋਟਲ ਚ ਹਿੱਸਾ ਨੀ ਪਵਾਇਆ ਜਾਂ ਤਾਜ ਹੋਟਲ ਹੀ ਲੈ ਕੇ ਤੇਰੇ ਨਾਂ ਕਰਵਾ ਤਾ ਸੀ
@moninderkumar9344
@moninderkumar9344 Ай бұрын
Good
@preetcheema8033
@preetcheema8033 Ай бұрын
ਬਾਬੇ ਦੀਆਂ ਹੁਣ ਬਾਬਾ ਹੀ ਜਾਣੇ😂😂
@Đãľjęêt-p4c
@Đãľjęêt-p4c Ай бұрын
Sirraa❤❤❤
@AaravdeepGill476
@AaravdeepGill476 Ай бұрын
Jio baba ji
@baljindersingh7250
@baljindersingh7250 Ай бұрын
Mann shab butha sab ka bol
@Azaadsandhu
@Azaadsandhu Ай бұрын
ਵਧਿਆ ਸਟੋਰੀ ਸੀ ਬਾਬੇ ਦੀ
@DhaliwalSukh-zf9fk
@DhaliwalSukh-zf9fk Ай бұрын
Bai tari sacha banda veer ji
@sanjugautam7793
@sanjugautam7793 Ай бұрын
Bagha purana ta sada yaar Darshan brar da full holad c
@NirmalSingh-dv3bg
@NirmalSingh-dv3bg 26 күн бұрын
ਵੱਡੇ ਵੀਰ ਗੁੱਸਾ ਨਾਂ ਕਰਿਉ ਮੈਂ ਤਾਂ ਮਾਨ ਬਾਬੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਮੈਂ ਕੋਈ ਵਿਦਵਾਨ ਤਾਂ ਹੈ ਨਹੀਂ ਪਰ ਇਹ ਬੰਦਾ ਸੱਚਾ ਏ ਇਹੋ ਜਿਹੀਆਂ ਗੱਲਾਂ ਬਾਤਾਂ ਖੋਲ੍ਹਣੀਆਂ ਨਹੀਂ ਚਾਹੀਦੀਆਂ ਕੱਲ੍ਹ ਨੂੰ ਕੋਈ ਗੱਲ ਬਾਤ ਨਾ ਹੋ ਜਾਵੇ ਕਿਤੇ ਕੋਈ ਪੰਗਾ ਦੁਵਾਰੇ ਨਾਂ ਪੈ ਜਾਵੇ ਬਾਬਾ ਤਾਰੀ ਬਾਕੀ ਤੂੰ ਖੁਦ ਸਮਝਦਾਰ ਬਹੁਤ ਜ਼ਿਆਦਾ ਹੈ ਗੌਰ ਜ਼ਰੂਰ ਕਰੀ ਗੱਲ ਉੱਤੇ ਠੀਕ ਐ ਮਾਨਾਂ ❤❤
@VikramSingh-qm5hc
@VikramSingh-qm5hc Ай бұрын
🙏👌
@KamalKamal-m6u6v
@KamalKamal-m6u6v Ай бұрын
Sahi keh reha y tari kuuse de name te famous c banda
@sarabjeetsingh8179
@sarabjeetsingh8179 Ай бұрын
🙏🏼❤🙏🏼🙏🏼❤🙏🏼
@KaranSharma-vc5nx
@KaranSharma-vc5nx Ай бұрын
ਕੋਈ ਬਹਾਦਰੀ ਵਾਲਾ ਿਕਸਾ ਨਹੀ ਸੁਣਾਈ ਆ ਜੀ
@RamanSidhu-t7l
@RamanSidhu-t7l Ай бұрын
ਬਾਬਾ ਚਿੱਤੜਾ ਨੂੰ ਤੇਲ ਲਾ ਲੇ ਲਾਰੇਸ ਦਾ ਨਾਮ ਤਾ ਲਈ ਜਾਨਾ
@Azaadsandhu
@Azaadsandhu Ай бұрын
ਲੈਰੋਂਸੀ ਦੀ ਭੈਣ ਦੀ ਲੰਨ ਦਿਤਾ
@kuldeepSingh-jz8nw
@kuldeepSingh-jz8nw Ай бұрын
😂😂👌👌
@MajorSingh-v2d
@MajorSingh-v2d Ай бұрын
ਬਾਬਾ ਜੱਟ ਸਿੱਖ ਆ ਲਾਲਸ ਬਿਸ਼ਨੋਈ ਦੇ ਡਰਾਵੇ ਨਾ ਦੇ ਸਾਨੂੰ ਅਸੀਂ ਤੇ ਉਹ ਠੋਕੇ ਜਿਨਾਂ ਨੇ ਆਹੋ
@SandeepGill-p5x
@SandeepGill-p5x Ай бұрын
Baba.banda.dill.to.sahf.aa.ji.
@GagandeepSingh-gl9vy
@GagandeepSingh-gl9vy 3 күн бұрын
ਤਾਰੀ ਤਾ ਸੁੱਖੇ ਨਾਲੋ ਵੀ ਵੱਡਾ 🤣🤣 350 ਰੋਟੀਆਂ
@JagseersinghGill-n9r
@JagseersinghGill-n9r Ай бұрын
👍👍👍
@Darsnjvnda
@Darsnjvnda Ай бұрын
ਮੈ।ਇਸਦੀਆl।ਸਾਰੀਆਂ ਬੀਡੀੳ ਸੁਣਦਾ।ਪਰ।ਗੈਗਸਟਰਾ ਸਾਥੀ।ਹੋਣ।ਦਾ।ਪਤਾ।ਲੱਗਦੇ ਸਾਰ।ਬੁਰਾ।ਲਗਣ।ਲਗ।ਗਿਆ ਬੇਕਾਰ ਬੰਦਾ।ਹੈ।ਇਹ।ਲੋਕਾ।ਪੁਤ।ਮਰਬਾਕੇ।ਗੱਲਾ।ਮਾਰਦੈ।ਞਡੀਆ ।
@jaskaranjass6180
@jaskaranjass6180 Ай бұрын
ਓ ਲੋਕਾਂ ਦਾ ਪੁੱਤ ਤਾਂ ਬਾਈ ਅਜੇ ਸਾਲ ਡੇਢ ਸਾਲ ਦਾ ਮਰਿਆ ਇਹਨੂੰ ਬਦਮਾਸ਼ੀ ਚੋਂ ਨਿਕਲੇ ਤਾਂ ਘੱਟੋ ਘੱਟ 15 ਸਾਲ ਹੋ ਗਏ ਉਹ ਤਾਂ ਗੱਲ 12 ਦੀ ਗੱਲ ਕਰੀ ਜਾਂਦਾ ਹੁਣ 24 ਚੱਲੀ ਜਾਂਦਾ ਵੀਰ ਮੇਰਿਆ
@sanjugautam7793
@sanjugautam7793 Ай бұрын
Kithy holad c baba tera
@jatinderpalsingh795
@jatinderpalsingh795 Ай бұрын
Ah lucky aa ta ghar laa za
@jatinderpalsingh795
@jatinderpalsingh795 Ай бұрын
Amli darri kwe Rangi farda wda Baba
@Kamal_soni1947
@Kamal_soni1947 27 күн бұрын
tere te baba hollywood movie bn skdi a
@TEJPREETTALKS
@TEJPREETTALKS Ай бұрын
ਕਿਉਂ ਟਰਪੱਲ ਛੱਡੀ ਜਾਨਾ ਮੈਨੂੰ ਵੀ ਛੱਡ ਗਿਆ ਸੀ 150 ਕਿੱਲੇ ਰੋਕੇ ਨੇ ਰਾਏਕੋਟ / 🤪 ਬਾਅਦ ਪਤਾ ਲੱਗਿਆ ਹਾਕਮ ਆਲੀ ਸਮੀਨ ਦਾ ਨਵੇਂ ਜਵਾਕਾਂ ਨੂੰ ਰੋੜ ਗਿਆ ।ਚੱਲ ਐਨੇ ਨਾਲ ਵੀਡੀਉ ਚੱਲੂ ਮਿਰਚਾਂ ਜਾਂ ਟਮਾਟਰਾਂ ਦੀ ਪਰਮੋਸਨ ਮਿਲਜੂ😅
@NirmalsaraoSaraonirmal
@NirmalsaraoSaraonirmal 27 күн бұрын
Tera chanal ni bai
@Addy-745
@Addy-745 Ай бұрын
🚓🚨 👮‍♂️🕵️‍♂️ Acha hmmm.
@sikanderbrar4680
@sikanderbrar4680 Ай бұрын
Baba Teri jindgi te film ban Sakdi aaaa
@sukhwindersingh2473
@sukhwindersingh2473 Ай бұрын
ਬਾਬਾ ਜਿੰਨੀਆਂ ਤੇਰੀਆਂ ਵੀਡਿਓ ਵੇਖੀਆਂ ਨੇ ਗੱਲਾਂ ਸੁਣਕੇ ਸੁਆਦ ਤਾਂ ਬੜਾ ਆਉਂਦਾ ਏ ਪਰ ਅੱਧ ਤੋਂ ਜਿਆਦਾ ਗਪ ਲਗਦਾ ਏ।ਜਿੰਨੇ ਤੁਸੀ ਕੰਮ ਦਸਦੇ ਹੋ।ਏਨੇ ਕੰਮ ਤੁਸੀ ਬਾਹਰ ਦੇਸ਼ਾਂ ਵਿਚ ਜਾ ਕੇ ਟਰੱਕ ਵੀ ਚਲਾ ਲਿਆ ਢਾਬੇ ਵੀ ਮੰਦਰ ਵੀ ਬਣਵਾ ਕੇ ਬਾਬਾ ਵੀ ਬਣ ਗਏ ਮੰਦਰ ਨੂੰ ਜ਼ਮੀਨ 2 ਕਿਲੇ ਲੇ ਕੇ ਦਿੱਤੀ ਮੁਬੰਈ ਜਾ ਕੇ ਕੰਮ ਕੀਤਾ ਇੰਡੀਆ ਵਿੱਚ ਟਰੱਕ ਵੀ ਚਲਾਏ ਤੇ ਬੱਸ ਤੇ ਡਰਾਇਵਰੀ ਵੀ ਕੀਤੀ ਤੇ ਬਦਮਾਸ਼ੀ ਵੀ ਕੀਤੀ ਭਗੌੜੇ ਵੀ ਰਹੇ ।ਪਰ ਜਿੰਨੇ ਕੰਮ ਤੁਸੀ ਦਸਦੇ ਹੋ ਏਨੇ ਤਾਂ ਥੋੜੇ ਸਾਲਾਂ ਵਿਚ ਨਹੀਂ ਹੋ ਸਕਦੇ ।
@DilDil-hv5pu
@DilDil-hv5pu Ай бұрын
ਸ਼ਾਕਰਾ ਦਾ ਕੰਮ ,ਜੀਪਾ ਦਾ ਕੰਮ,ਪੱਖਿਆਂ ਦਾ ਕੰਮ ਵੀ ਕੀਤਾ
@HarjeetSingh-sr9cf
@HarjeetSingh-sr9cf Ай бұрын
​@@DilDil-hv5puਇਸ ਦਾ ਮਤਲਬ ਕਿ ਦੇਖਦੇ ਤੁਸੀਂ ਵੀ ਹੋ 😂😂
@LuckysahotaLucky-cg4ot
@LuckysahotaLucky-cg4ot Ай бұрын
Paji lucky,mhalon,wala
@dharamsinghji35
@dharamsinghji35 Ай бұрын
Bahuti jiada chhadi janda
@sundiamond8172
@sundiamond8172 Ай бұрын
Babe di akhan pehlan wargiyan nai 😮
@DhaliwalSukh-zf9fk
@DhaliwalSukh-zf9fk Ай бұрын
Sahi a veer asi Jan de AA tari bai nu koi galt comment na Karo veer plz
@Hirahoneysharma
@Hirahoneysharma Ай бұрын
Praiga
@surreypind7914
@surreypind7914 Ай бұрын
Big guppy
@BalwantSinghSran-x7x
@BalwantSinghSran-x7x 6 күн бұрын
Babe de dele bahr digde aw rassi pado ptrkaar saab 😂
@soniSekhon-cq2pd
@soniSekhon-cq2pd Ай бұрын
Maan Saab Ji video de chaker ch Baba na fsadi yaar but ghait banda yaar soch samz nhi bolda I love you baba yaar
@DeepsainiDeepa
@DeepsainiDeepa Ай бұрын
Manu lagda babe ne maan nu be mall khan lata tahi roj interview lean puj janda
@710manpreetsingh5
@710manpreetsingh5 Ай бұрын
ਲਾਰੈਂਸ ਬਿਸ਼ਨੋਈ ਨਾਲ ਰਿਸ਼ਤਾਦਾਰੀ ਨਾ ਕੱਢ ਲਈ ਫ਼ੈਮਸ ਹੋਣ ਦਾ ਮਾਰਾ ਕਿਉ ਫਾਈਲਾਂ ਖਲੋਣਆ ਫੇਰ ਲਾਈਵ ਹੋ ਕੇ ਆਖੇਗਾਂ ਪੁਲੀਸ ਧੱਕਾ ਕਰਦੀ ਆ😂
@RajeshKumar-ty6tq
@RajeshKumar-ty6tq Ай бұрын
100.shi.aa😊
@harjindesingh8899
@harjindesingh8899 Ай бұрын
ਬਾਈ ਇਹ ਬਹੁਤ ਵੱਡੀ ਗਲਤੀ ਹੈ ਇਹ ਮਾਨ ਸਾਲਾ ਬਾਬਾ ਤਾਰੀ ਤਿੰਨੇ ਫੁਕਰੇ ਹਨ ਬਾਈ ਕੁਝ ਕਰਨ ਵਾਲੇ ਬਕਵਾਸ ਨੀ ਕਰਦੇ ਹੁੰਦੇ
@JaspreetSingh-di3rv
@JaspreetSingh-di3rv Ай бұрын
ਕਿਹੜੇ ਲੋਰਸ ਦੀ ਗੱਲ ਕਰਦੇ ਆ ਇਹਨੇ ਨੇ ਆਵਦੇ ਸਮੇਂ ਚ ਤਰਥੱਲੀ ਮਚਾਈ ਸੀ ਬਹੁਤ ਜਾਣੇ ਸੀ ਇਹ ਅਸੀਂ ਖ਼ੁਦ ਵੇਖੇ ਆ ਓਦੋ ਤਾਰ ਲੰਮਾ ਆਖਦੇ ਸੀ ਇਹ ਸਾਰੇਆ ਦੇ ਕੱਦ ਬੁਹਤ ਲੰਮੇ ਸੀ ਮੂਸੇਆਲੇ ਦੇ ਕਤਲ ਚ ਫੇਰ ਚੱਕ ਲਏ ਸੀ ਇਹ
@NavSandhu-o3r
@NavSandhu-o3r Ай бұрын
Fukra
@baltejbrar6761
@baltejbrar6761 Ай бұрын
ਤਾਰੀ ਬਾਬੇ ਦੀ ਜ਼ੀਵਨੀ ਤੇ ਫਿਲਮ ਬਣਨੀ ਚਾਹੀਦੀ
@Jatt22_22
@Jatt22_22 Ай бұрын
Part 2 ? Kdo aoo
@SukhvirSingh-o6m
@SukhvirSingh-o6m Ай бұрын
Shruti beli re baba
@MontyBrar-mu4ek
@MontyBrar-mu4ek Ай бұрын
Bhra taari sach keh reha ehde kise time full chadai rahi ah
@harpalsingh8961
@harpalsingh8961 Ай бұрын
Aa v das day gujrat vich hotels tey bhuki chitta kina bechia oh v das day
@rampartapbhuker683
@rampartapbhuker683 Ай бұрын
Ki Hal h babe raisighnagar
@sarjitsingh9669
@sarjitsingh9669 Ай бұрын
Bas kar baba 😂
@GurpreetkaurSallan
@GurpreetkaurSallan 4 күн бұрын
Baba tu maal but tazj khana akha bhar aundyia ne 😮😮
@GurvinderSungh-p3q
@GurvinderSungh-p3q Ай бұрын
ਬਾਬਾ ਉਸੇ ਟਾਈਮ ਤਾਂ ਟਰੈਕਟਰ ਦੇ ਪੈਸੇ ਵਾਪਸ ਹੁੰਦੇ ਹੀ ਨਹੀਂ
@sukhwant1982
@sukhwant1982 Ай бұрын
Gupi gup gupstan sirya da
@attar_sranvlogs7299
@attar_sranvlogs7299 Ай бұрын
Eh oh gal lko gya kion ke eh police naal v reha
@malkiatsingh6466
@malkiatsingh6466 Ай бұрын
Mal sira kahda baba
@SukhbirSingh-e3i
@SukhbirSingh-e3i Ай бұрын
ਬਸ ਕਰ
@AmritSingh-om2vm
@AmritSingh-om2vm Ай бұрын
Hai ta 100 cho 80 percent gapp aa par babe di gallan sunn ch svaad bot aaunda amli nu khake bhukkad gallan e bot khurdiya😂😂😂😂
@Vishaka_jaatni_24
@Vishaka_jaatni_24 Ай бұрын
Baba jehde aaaa question krde aaa ehna ne fsauna tnu
@harpreetsingh-ew8sw
@harpreetsingh-ew8sw Ай бұрын
Video lambi bnan nu dekh kiway ik ik gal poochdey ney dono.
@user-chAndeep
@user-chAndeep Ай бұрын
Maal khaa k baba gappan di rail bnai janda😂
@gurmeetsingh7483
@gurmeetsingh7483 Ай бұрын
ਕਿਉਂ ਕਮਲੀਆਂ ਮਰਾਈ ਜਾਨੳ
@sanjugautam7793
@sanjugautam7793 Ай бұрын
Rupinder khanna wala nu janda baba
@GurlakshDhillon
@GurlakshDhillon 18 күн бұрын
Bhai yrr surathghar sade pind vichh di tape ho
@sukhvirdhaliwal9290
@sukhvirdhaliwal9290 Ай бұрын
Oh v ds pehli ghrwali te kudi te munde nu chd k gyea aw kise hor janani kol aa v ds
@DeolRaghbir
@DeolRaghbir Ай бұрын
ਕੰਮ। ਕਰਕੇ। ਰੋਟੀ। ਖਾਂ ਲ਼ੈ। ਬਦਮਾਸ਼। ਕਦੇ। ਵੀ। ਕੰਮ। ਨੀ। ਕਰਦਾ। ਬਦਮਾਸ਼। ਤੇ। ਪ੍ਰਮਾਤਮਾ। ਦੀ। ਕਿਰਪਾ। ਹੁੰਦੀਆਂ। ਬਦਮਾਸ਼। ਕਦੇ। ਵੀ। ਝੁੱਠ। ਤੇ। ਠੱਗੀ। ਨੀਂ ਮਾਰਦਾ। ਲੋਕਾਂ। ਦਾ। ਭਲਾ। ਕਰੁ। ਮਿਤਰਾਂ। ਦਾ। ਨਾ। ਚੱਲਦਾ। ਜਨਤਾ। ਨੁੰ। ਪਤਾ। ਆਪ। ਲੱਗ। ਜਾਂਦਾ। ਦੱਸਣ। ਦੀ। ਲੋੜ। ਨੀ
@h_SGaming1574
@h_SGaming1574 Ай бұрын
Jagwinder singh mohali
@bobbybola8936
@bobbybola8936 Ай бұрын
Babaji aj ki khada akhan bhamakad vergia kar rakhian
@bahadursingh9718
@bahadursingh9718 Ай бұрын
ਵੀਰ ਜੀ ਇੰਨੀਂ ਵੀ ਹਵਾ ਨਹੀਂ ਕਰਦੇ ਜਿੰਨੀਂ ਆਪਾਂ ਕਰੀ ਜਾਂਦੇ ਹਾ। ਲੋਕ ਹਵਾ ਕਰਨ ਤਾਂ ਠੀਕ ਹੈ ਤੇਜੀ ਵੀਰੇ ਤੇਰੀਆਂ ਗੱਲਾਂ ਸ਼ਿਰੇ ਹਨ
@RamanSandhu-lw7qu
@RamanSandhu-lw7qu Ай бұрын
∂υкяα вαнι иιи∂ кαтωυ
@BabluSidhu-x3h
@BabluSidhu-x3h Ай бұрын
8000 diyan ticket kahi janda ena ta hun v railway da fare nahi.....
@Classicone-i5
@Classicone-i5 Ай бұрын
Bai, vich vich na tokya kro
@PhoneWale-vq8mi
@PhoneWale-vq8mi Ай бұрын
Gsdeo
@amrinderrandhawa432
@amrinderrandhawa432 Ай бұрын
ਬਾਬਾ ਬਹੁਤ ਝੂਠ ਬੋਲ ਕੇ ਆਇਆ ਮਨਿਦਰਜਿਤ ਸਿੱਧੂ ਨਾਲ
@bhupinderjhalli3502
@bhupinderjhalli3502 Ай бұрын
Gappan di bhain di bank aj kitte dhotito kalikhskhs shram kro amli da jigra hini hunda Pehlan hi sirf bhra kise nu slkhy deni de
@sanjugautam7793
@sanjugautam7793 Ай бұрын
Baba gapaa kuch jada he marda
@RajinderKumar-oo1vb
@RajinderKumar-oo1vb Ай бұрын
Baba tere jindgi te film bni pai aa je koi bnabe
@SonyGill-m8i
@SonyGill-m8i Ай бұрын
E drama karda
@dogarbhullar2992
@dogarbhullar2992 Ай бұрын
Baba bhsnoi danam laky tu sardar nhi100gppey a da gapiy ma1992dapaiat ha gaiia da khnda25₹toia khda sika nu bdnam na kr
@dogarbhullar2992
@dogarbhullar2992 Ай бұрын
Mave drivr25₹tola mai khda4kony ferybaba felm bnadu bndok ta ryfaida patanhi
@sanjugautam7793
@sanjugautam7793 Ай бұрын
Kda baba tera name ta sunayaa nhi c kda but kufaar bhut tolda tu ehna asi b janday aa asi khud eh line ch rhy aa but jo PO rhy hoaan oh tera wag Volga ch n bhokda tu ta fukra bund kutayga guranted tu
@attar_sranvlogs7299
@attar_sranvlogs7299 Ай бұрын
Bai tari badmasshi karda reha
@Kamal_soni1947
@Kamal_soni1947 27 күн бұрын
svad ounda pura
@sukhwantsingh2513
@sukhwantsingh2513 Ай бұрын
Bahlla,hi,nhi,kar,gia,,,
Don’t Choose The Wrong Box 😱
00:41
Topper Guild
Рет қаралды 62 МЛН
It works #beatbox #tiktok
00:34
BeatboxJCOP
Рет қаралды 41 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Don’t Choose The Wrong Box 😱
00:41
Topper Guild
Рет қаралды 62 МЛН