Baba Avtar Singh Ji Sursingh ਨੇ ਜਮੀਨੀ ਵਿਵਾਦ ਤੇ ਸਾਰੀ ਗੱਲ ਸੰਗਤ ਸਾਹਮਣੇ ਰੱਖੀ

  Рет қаралды 53,416

Surkhab Tv

Surkhab Tv

Күн бұрын

Baba Avtar Singh Ji Sursingh ਨੇ ਜਮੀਨੀ ਵਿਵਾਦ ਤੇ ਸਾਰੀ ਗੱਲ ਸੰਗਤ ਸਾਹਮਣੇ ਰੱਖੀ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Пікірлер: 183
@pritpalsingh6939
@pritpalsingh6939 6 күн бұрын
Waheguru ji waheguru ji waheguru ji waheguru ji waheguru ji ❤❤
@pritpalsingh6939
@pritpalsingh6939 6 күн бұрын
Waheguru ji waheguru ji baba avtar singh ji bahut sahejj subaa walle ne mahpurk ❤❤
@narinderwaraich7442
@narinderwaraich7442 5 ай бұрын
ਬਿਲਕੁਲ ਬਾਬਾ ਅਵਤਾਰ ਸਿੰਘ ਜੀ ਸਹੀ ਗੱਲ ਹੈ ਜੀ
@mankiratsingh-mp1iq
@mankiratsingh-mp1iq 5 ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@DeepSingh-yt4jz
@DeepSingh-yt4jz 4 ай бұрын
Waheguru 🙏🙏 waheguru waheguru ji
@MajorSingh-rf1dn
@MajorSingh-rf1dn 5 ай бұрын
।। ਬਾਬਾ ਜੀ।।ਧੰਨ ਹੋ ਸਵਾਸ ਸਵਾਸ ਨਮਸਕਾਰ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ।। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਜਾਗਦੀ ਜੋਤ ਸਾਰੇ ਲੋਕ ਪਰਲੋਕ ਦੇ ਮਾਲਕ ਸਾਹਿਬ ਏ ਕਮਾਲ ਚਵਰ ਛਤਰ ਤਖ਼ਤਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੁ ਵਾਹਿਗੁਰੂ ਜੀ 🌹🌹🌹🌹🙏🙏🙏🙏🙏🌺🌺🌻🚂🚂🚂🛻
@big--brain4231
@big--brain4231 4 ай бұрын
ਮੀਣਾ ਮਸੰਦ
@mehalsingh1229
@mehalsingh1229 5 ай бұрын
ਧੰਨ ਧੰਨ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurvinderbhullar8099
@gurvinderbhullar8099 3 ай бұрын
Waheguru g mehar karo sab te, Baba g bahut uchi sakshiyat aa.👏
@parjeetsingh1396
@parjeetsingh1396 5 ай бұрын
🎉 waheguru ji
@KewalSingh-tj6xi
@KewalSingh-tj6xi 5 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@happybatth187
@happybatth187 4 ай бұрын
ਬਿਲਕੁਲ ਸਹੀ
@Rick-n9b
@Rick-n9b 5 ай бұрын
Wahguru ji 🙏.. Dhan baba avtar Singh ji
@GurjantSingh-g5i
@GurjantSingh-g5i 10 күн бұрын
ਬਾਬਾ ਬਿਲਕੁੱਲ ਸਹੀ
@chanchalsingh9938
@chanchalsingh9938 4 ай бұрын
ਬਾਬਾ ਜੀ ਮਾਤਾ ਜੀ ਭਾਈ ਗੁਰਬਚਨ ਸਿੰਘ ਭਰਾ ਦਾ ਹਿਸਾ ਜਰੂਰ ਦਿਉ ਉਸ ਦਾ ਪਰਿਵਾਰ ਹੈ ਮਾਤਾ ਜੀ ਦਾ ਖਿਆਲ ਰਖੌ
@harjindersingh1373
@harjindersingh1373 5 ай бұрын
Waheguru ji
@mandeepsinghladdi2836
@mandeepsinghladdi2836 5 ай бұрын
Waheguru ji 🙏
@SukhwinderSingh-le7mf
@SukhwinderSingh-le7mf 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ
@gindersingh1577
@gindersingh1577 5 ай бұрын
ਵਾਹਿਗੁਰੂ ਜੀ
@balwindersingh-jv3nn
@balwindersingh-jv3nn 4 ай бұрын
Satnam waheguru ji satnam waheguru ji satnam waheguru ji satnam waheguru ji satnam waheguru ji
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 5 ай бұрын
ਬਾਬਾ ਜੀ ਕਿਰਪਾ ਕਰਕੇ ਤੁਹਾਡੇ ਕੋਲ ਇਨ੍ਹਾਂ ਧਨ ਦੌਲਤ ਪੈਸਾ ਜ਼ਮੀਨ ਜਾਇਦਾਦ ਏ ਧੀਆਂ ਪੁੱਤਰ ਏ ਬਹੁਤ ਕੁਝ ਰੱਬ ਦਾ ਦਿੱਤਾ ਜੋ ਬਾਬਾ ਗੁਰਬਚਨ ਸਿੰਘ ਜੀ ਦਾ ਬਣਦਾ ਉਹ ਦੇ ਦਿਓ ਜੀ ਜੋ ਚੱਲ ਰਿਹਾ ਕਲੇਸ਼ ਸਮਾਪਤ ਹੋ ਜਾਵੇ ਧਨਵਾਦ ਜੀ
@DamanbirSingh-e3z
@DamanbirSingh-e3z 5 ай бұрын
Paisa sangat da jameen v sangat d teri kidda
@ਸਰਦਾਰਸਾਬ-ਟ6ਟ
@ਸਰਦਾਰਸਾਬ-ਟ6ਟ 5 ай бұрын
ਬਾਬਾ ਗੁਰਬਚਨ ਸਿੰਘ ਨੂੰ 100 ਕਿਲ੍ਹਾ ਜਮੀਨ ਦਿੱਤੀ ਵਾਂ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 5 ай бұрын
@@ਸਰਦਾਰਸਾਬ-ਟ6ਟ ਵੀਰ ਜੀ ਇਹ ਜਿਹੜੀ 100 ਕਿਲਾ ਜ਼ਮੀਨ ਦਿੱਤੀ ਏ ਇਹ ਹੁਣ ਕਿਤੇ ਦਿਤੀ ਜਾਂ ਜਦੋਂ ਝਗੜਾ ਸ਼ੁਰੂ ਹੋਇਆ ਸੀ ਉਸ ਟਾਈਮ ਦੀ ਦਿੱਤੀ ਏ ਇਹ ਦੱਸਣਾ ਕਰਨਾ
@ਸਰਦਾਰਸਾਬ-ਟ6ਟ
@ਸਰਦਾਰਸਾਬ-ਟ6ਟ 5 ай бұрын
@@ਰਾਜਕਰੇਗਾਖਾਲਸਾ-ਸ4ਡ ਜਦੋਂ ਤੋਂ ਬਾਬਾ ਅਵਤਾਰ ਸਿੰਘ ਨੂੰ ਦਸਤਾਰਬੰਦੀ ਹੋਈ ਵਾਂ ਓਦੋਂ ਹੀ ਘਰ ਵਾਲੀ ਜਮੀਨ ਚੋ ਹਿਸਾ ਦਿੱਤਾ ਸੀ 100 ਕਿਲਾ
@gopidhillon9696
@gopidhillon9696 5 ай бұрын
Satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@SunnyBajwa-iw4eh
@SunnyBajwa-iw4eh 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@S.BeantSinghGill
@S.BeantSinghGill 5 ай бұрын
ਵਾਹਿਗੁਰੂ ਮੇਹਰ ਕਰੇ ਕਦੇ ਤੁਹਾਡੇ ਦਰਸਨ ਕਰਵਾ ਦੇਵੇ
@jarmanjeetmalhi9473
@jarmanjeetmalhi9473 5 ай бұрын
Waheguru ji ❤❤❤❤
@gurtejchatha1280
@gurtejchatha1280 5 ай бұрын
Waheguru ji👏👏👏👏
@mehalsingh1229
@mehalsingh1229 5 ай бұрын
ਵਾਹਿਗੁਰੂ ਵਾਹਿਗੁਰੂ ਜੀ
@lovedhillon498
@lovedhillon498 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@KulwinderSingh-dc6be
@KulwinderSingh-dc6be 5 ай бұрын
Waheguru ji waheguru ji
@Anand-ux4mm
@Anand-ux4mm 5 ай бұрын
Satnam ji
@daljitsingh8832
@daljitsingh8832 5 ай бұрын
ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਜਿਸ ਜਮੀਨ ਦਾ ਝਗੜਾ ਵਿਵਾਦ ਕਰਦੇ ਹੋ ਉਹਦੇ ਵਿੱਚ ਸਿੱਖ ਅਕੈਡਮੀ ਜਿਹਦੇ ਵਿੱਚ ਕਥਾ ਕੀਰਤਨ ਰਾਗੀ ਢਾਡੀ ਗ੍ਰੰਥੀ ਗਤਕੇ ਦੇ ਖਿਡਾਰੀ ਤਿਆਰ ਕੀਤੇ ਜਾਣ ਇਹੋ ਜੀ ਅਕੈਡਮੀ ਖੋਲਦੇ ਹੋਏ ਜੀ ਵਿਵਾਦਤ ਜਮੀਨ ਦੇ ਵਿੱਚ ਦੋਵੇਂ ਸਾਂਝੀ ਖੋਲੋ ਇਹ ਪੰਥ ਦਾ ਦਰਦ ਆਪੇ ਪਤਾ ਲੱਗ ਜਾਏਗਾ ਲੋਕਾਂ ਨੂੰ ਕਿਹਦੇ ਅੰਦਰ ਹੈਗਾ ਕਿਹਦੇ ਅੰਦਰ ਨਹੀਂ
@GurwinderSingh-vk3uy
@GurwinderSingh-vk3uy 5 ай бұрын
Sursingh hegi aa academy
@Punjab.lifestyle
@Punjab.lifestyle 5 ай бұрын
ਕਮਿਂਟਾ ਵਿਚ ਗਿਆਨ ਦੇਣ ਵਾਲਿਊ ਪਿੰਡ ਤੇ ਆ ਕੇ ਵੇਖ ਲਿਆ ਕਰੋ ਅਸੀਂ ਪਿੰਡ ਸੂਰ ਸਿੰਘ ਦੇ ਨਿਵਾਸੀ ਹਾ ਬਾਬਾ ਅਵਤਾਰ ਸਿੰਘ ਜੀ ਦੀ ਦੇਣ ਕੀ ਆ ਤਰਨਤਾਰਨ ਜ਼ਿਲ੍ਹੇ ਵਿੱਚ ਆ ਕੇ ਵੇਖੋ ਅਤੇ ਪੂਰੇ ਪੰਜਾਬ ਵਿੱਚ ਚੱਲਦੀਆਂ ਸੇਵਾਵਾਂ ਦੇਖੋ ਸ਼ਤਾਬਦੀ ਸਮਾਗਮ ਧੰਨ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਾਹਿਗੁਰੂ ਜੀ 🙏🏻
@malkitsingh-cl3wb
@malkitsingh-cl3wb 4 ай бұрын
ਸਭ ਨੂੰ ਵੀਰ ਪਤਾ ਆ ਕਿਉ ਨਹੀ ਪਹੁੰਚਦੇ ਨਾ ਬਰਗਾੜੀ ਤੇ ਨਾ ਹੀ ਚੰਡੀਗੜ ਬੇਐਦਵੀ ਹੁੰਦੀ ਆ ਨਿੱਤ ਪੰਜਾਬ ਵਿੱਚ ।ਇਹ ਸਭ ਗੌਰਮਿੰਟਾ ਨਾਲ ਰਵਕੇ ਚਲਦੇ ਆ ਸਭ ਨੂੰ ਪਤਾ ਆ ਵੀਰ ਜੀ।ਬਾਦਲ ਨੇ ਰੱਜਕੇ ਲਹੂ ਪੀਤਿ ਸਿੱਖਾ ਦਾ ਕਦੇ ਨਹੀ ਬੋਲੇ ਬਾਦਲ ਖਿਲਾਫ ।ਕਿਉਕਿ ਮਾਇਆ ਬਹੁਤ ਆਉਦੀ ਆ।
@pargatsinghlopoke
@pargatsinghlopoke 4 ай бұрын
@@malkitsingh-cl3wb ਗਲ ਤਾਂ ਸਹੀ ਤੁਹਾਡੀ
@kularsaab9132
@kularsaab9132 4 ай бұрын
❤❤❤❤❤❤❤
@big--brain4231
@big--brain4231 4 ай бұрын
ਮੀਸਣਾ ਮਸੰਦ
@SukhjinderAujla-n1i
@SukhjinderAujla-n1i 4 ай бұрын
@@big--brain4231You r wrong
@DeepSingh-si4fi
@DeepSingh-si4fi 4 ай бұрын
ਬਾਬਾ ਜੀ ਤੁਸੀਂ ਜਮੀਨ ਕੀ ਕਰਨੀ ਹ ਸਾਰੀ ਛੋਟੇ ਭਰਾ ਨੂੰ ਦੇ ਦਿਓ ਆਪਦੀ ਮਾਂ ਸਾਮ ਦਾ
@rajpoottravels7084
@rajpoottravels7084 5 ай бұрын
Waheguru ji 🌹❤️🙏
@gurusingh613
@gurusingh613 5 ай бұрын
Waheguruji
@parminderuppal7665
@parminderuppal7665 5 ай бұрын
ਤਿਆਗ ਦੀ ਮੂਰਤ ਬਾਬਾ ਜੀ🙏
@mehroopkaur9152
@mehroopkaur9152 5 ай бұрын
Dhan dhan baba bidhi Chand ji
@SukhdevSingh-dt1jf
@SukhdevSingh-dt1jf 2 ай бұрын
ਸਤ ਬਚਨ ਵਾਹਿਗੁਰੂ ਜੀ
@GurpreetSingh-pe5hq
@GurpreetSingh-pe5hq 5 ай бұрын
ਬਾਬਾ ਜੀ ਸਕੂਲ ਖੋਲੋ ਜਿਸ ਵਿੱਚ ਗਰੀਬ ਘਰਾ ਦੇ ਬੱਚੇ ਪੜ ਸਕਣ ਜੇਲਬੀਆ ਖਵਾ ਖਵਾ ਕਏ ਲੋਕਾ ਨੂੰ ਨਾ ਮਾਰੋ ਪੰਜਾਬੀ ਬਹੁਤ ਭੋਲੇ ਨੇ ਕੋਈ ਹਸਪਤਾਲ ਖੋਲੋ ਗਰੀਬਾ ਦਾ ਇਲਾਜ ਹੋ ਸਕੇ ਗਰੀਬ ਜਨਤਾ ਦਾ ਭਲਾ ਹੋਜੇ ਬੇਨਤੀ ਹੈ ਮਾਫ ਕਰਨਾ ਬਾਬਾ ਜੀ ਲੰਗਰ ਲਾਉਣ ਨਾਲ ਲੋਕਾ ਦੇ ਦੁਖ ਦੂਰ ਨਹੀ ਹੁੰਦੇ ਚੰਗੀ ਸਿੱਖਿਆ ਚੰਗੀ ਸਿਹਤ ਨਾਲ ਹੰਦੇ ਹਨ ਮਾਫ ਕਰਨਾ ਤੁਸੀ ਮਹਾਂਪੁਰਸ਼ ਹੋਏ ਤੁਸੀ ਦੁਨੀਆ ਨੂੰ ਚੰਗੀ ਸਿਹਤ ਦੇ ਸਕਦੇ ਹੋ
@Gurdevsinghniberwindya
@Gurdevsinghniberwindya 5 ай бұрын
Edr nhi ona ena ne bss apne dhid bharne a
@GurwinderSingh-vk3uy
@GurwinderSingh-vk3uy 5 ай бұрын
Tere vrga sabto agge hunda kheer khan lyi
@GermanSandhu-e7j
@GermanSandhu-e7j 4 ай бұрын
veer ji sur singh an ka dehko school khya ona free study kronda na bolen lgya kuj soch lya kro
@emileeem4909
@emileeem4909 4 ай бұрын
Jina nu vota paune o , ohna to mango school hospital..baki greeb nu hi pta k langar bina ohna da ki haal hovega.. tusi de ik taka ni dita hona ena nu so apna kamm kro. Jdo kde taka ni Dena fir tusi kise mang karn de kabil v nahi
@rashpalsingh8767
@rashpalsingh8767 5 ай бұрын
ਬਾਬਾ ਜੀ! ਜਿੰਨਾ ਮਰਜ਼ੀ ਢੁੱਚਰਾਂ ਡਾਹ ਡਾਹ ਧਰਮੀ ਬਣ ਕੇ ਵਿਖਾਈ ਜਾਵੋ ਪਰ ਇੱਕ ਗੱਲ ਆਮ ਹੀ ਸੁਣਦੇ ਹਾਂ ਕਿ ਜਿਨ੍ਹਾਂ ਪੁੱਤਾਂ ਦੇ ਵਤੀਰੇ ਤੋਂ ਮਾਂ ਦੁਖੀ, ਉਨ੍ਹਾਂ ਨੂੰ ਰੱਬ ਦੀ ਨਹੀਂ ਮਿਲਦੀ ਖੁਸ਼ੀ। ਤੁਸੀਂ ਪਿਤਾ ਜੀ ਵਾਲੀ ਗੱਦੀ ਸਾਂਭ ਕੇ ਗੁਰੂ ਘਰ ਦੀ ਸਾਰੀ ਜ਼ਮੀਨ ਦੇ ਮਾਲਕ ਬਣ ਗਏ।ਜੇ ਉਸ ਵਿੱਚੋਂ ਭਰਾ ਨੂੰ ਵੀ ਹਿੱਸਾ ਦੇਂਦੇ ਤਾਂ ਜੱਗ ਹਸਾਈ ਨਾ ਹੁੰਦੀ।ਮਨ ਦੁਖੀ ਹੁੰਦਾ ਹੈ, ਜਦੋਂ ਵੇਖੀਦਾ ਹੈ ਕਿ ਧਰਮੀ ਅਖਵਾਉਣ ਵਾਲੇ ਬਾਬੇ ਜਾਇਦਾਦ ਪਿੱਛੇ ਲੜਦੇ ਫਿਰਦੇ ਹਨ। ਇਹ ਨਾ ਸਮਝਣਾ ਕਿ ਆਪ ਜੀ ਦੇ ਭਰਾ ਦਾ ਹਿਮਾਇਤੀ ਹਾਂ।ਮੈਂ ਚੰਡੀਗੜ੍ਹ ਤੋਂ ਹਾਂ। ਮੈਂ ਆਪ ਜੀ ਦੇ ਡੇਰੇ ਕਦੇ ਗਿਆ ਨਹੀਂ । ਨਾ ਮੈਂ ਤੁਹਾਨੂੰ ਜਾਂ ਤੁਹਾਡੇ ਭਰਾ ਨੂੰ ਕਦੇ ਮਿਲਿਆ ਹਾਂ ।ਆਪ ਬਾਰੇ ਵੀਡੀਓ ਹੀ ਵੇਖੀਆਂ ਹਨ ।
@BalbirSingh-qm8jn
@BalbirSingh-qm8jn 5 ай бұрын
Dare jaa ke vikhi fir bro fir pta laggu thnu veer ji sacha kon a baba ji thik kh reh ne ji
@DALJITSINGH-ns7wj
@DALJITSINGH-ns7wj 5 ай бұрын
Je baba ena hi thik keh riha te apne toh baad apne bhra de munde nu gaddi deve kha likh k phr pta laggu tiyag da
@SatwantSandhu0067
@SatwantSandhu0067 4 ай бұрын
Right ​@@DALJITSINGH-ns7wj
@GermanSandhu-e7j
@GermanSandhu-e7j 4 ай бұрын
veer ja eda krn lga pya fr ta on vala time ch guru ghar di jameen rha ni jani sari parver ch rha ju ja ka dehko sur singh ik ver vist jarur kro fr pta lgu kuj lihkn to phela soch li da hunda ja na pta hova eva vidvan ni bani da
@SukhmanpreetKaur-g5b
@SukhmanpreetKaur-g5b 3 ай бұрын
Veer tusi Baba ji nu ada ni bol sakde sade guru pita de against asi koi gal ni sun sakde kao ki sada ana v tapp v ni hega ona nu kuj keh k asi lekha kithe dwage
@JagdevSingh-e2i
@JagdevSingh-e2i 4 ай бұрын
Dhan dhan baba bede chand ji
@sarpanchkhalsa735
@sarpanchkhalsa735 4 ай бұрын
ਗੁਰੂ ਅਰਜਨ ਦੇਵ ਜੀ ਨੇ ਵੱਡੇ ਭਰਾ ਨਾਲ ਲੜਾਈ ਨਹੀਂ ਕੀਤੀ ਬਲਕਿ ਸਾਰੀ ਜਾਇਦਾਦ ਪ੍ਰਿਥੀ ਚੰਦ ਜੀ ਨੂੰ ਛੱਡ ਦਿੱਤੀ
@Flopjeevan
@Flopjeevan 5 ай бұрын
Waheguru ji hey akaal purakh waheguru ji tuci bade Beant Ho tuci Mehar Karo g sache patshaa g
@Sukhrajjs
@Sukhrajjs 5 ай бұрын
Waheguru
@daljindersingh3276
@daljindersingh3276 5 ай бұрын
ਹਰੇਕ ਸ਼ਹਿਰ ਵਿਚ ਤੁਹਾਡੀਆਂ ਦੁਕਾਨਾਂ ਬਿਨਾਂ ਰਜਿਸਟਰੀਆਂ ਤੋਂ ਵੀ ਹਨ ਉਹ ਕਦੇ ਕਿਸੇ ਗਰੀਬ ਗੁਰਸਿੱਖ ਨੁੰ ਨਹੀਂ ਦਿਤੀਆਂ । ਸਗੋਂ ਖਾਲੀ ਕਰਵਾ ਕੇ ਵਧ ਪੈਸੇ ਕਿਰਾਏ ਤੇ ਦਿਤੀਆਂ ਮੇਰੇ ਸਾਹਮਣੇ।
@sukhjindersingh1675
@sukhjindersingh1675 5 ай бұрын
ਇਸਦੀ ਮਾਂ ਹੀ ਇਲਜ਼ਾਮ ਲਗਾ ਰਹੀ ਹੈ ਕਿ ਅਵਤਾਰ ਸਿੰਘ ਗ਼ਲਤ ਹੈ
@rajsidhu7169
@rajsidhu7169 5 ай бұрын
Waheguru ji chardikala rakkan
@pargatsinghlopoke
@pargatsinghlopoke 5 ай бұрын
ਗਰੀਬਾਂ ਵਾਸਤੇ ਹਸਪਤਾਲ ਸਕੂਲ ਖੋਲ ਦੇਵੋ ਆਪਸ ਵਿੱਚ ਨਾ ਲੜੋ।
@sukhjindersingh1675
@sukhjindersingh1675 5 ай бұрын
ਇਹ ਗੱਲ ਨਾ ਕਹੋ ਬਾਬਿਆ ਦਾ ਏਨਾ ਦਿੱਲ ਨਹੀ ਹੈ
@chardaPunjab1947
@chardaPunjab1947 5 ай бұрын
ਸਰਕਾਰ ਨੂੰ ਟੈਕਸ ਦਿੰਦੇ ਓ ਜਾ ਦਲ ਪੰਥ ਨੂੰ ?
@gursimransingh621
@gursimransingh621 5 ай бұрын
ਧਰਮ ਸਾਲ਼ਾ ਖੋਲ੍ਹੇ ਤਾਂ ਹੈ।ਹੁਣ institute ਖੋਲਣ ਲੱਗੇ a ,। ਅਤੇ ਬੁਹਤ ਸਾਰੇ ਬੱਚੇ ਬਾਬਾ ਜੀ ਵੱਲੋਂ free school ਵਿੱਚ ਪੜ ਰਹੇ ਨੇਂ,ਫੀਸ ਸਾਰੀ ਬਾਬਾ ਜੀ ਦੇਣ ਦੇ ਹਨ। ਬੋਲਣ ਤੋ pelha ਸੁਰ ਸਿੰਘ ਸਾਹਿਬ ਜਾ k ਪੁਸ਼ੋ
@lovesingh5388
@lovesingh5388 5 ай бұрын
Veer g me singh nai aaa,, par tuhadiya gallan ghalt ne,, dal panth chlane v koi sokhe ni,, guru gobind singh g da khalsa a,, enaa nu te dekh ee loka da bhlaa hon lgh janda,,
@lovesingh5388
@lovesingh5388 5 ай бұрын
@@sukhjindersingh1675 dar fite muh teri soch te
@AjaypalPb02-q8q
@AjaypalPb02-q8q 4 ай бұрын
🙏🙏
@babachahal9381
@babachahal9381 5 ай бұрын
ਵਾਹਿਗੁਰੂ ਜੀ ਬਹੁਤ ਵਧੀਆ ਗੱਲ ਕਹੀ
@glitterglassify3682
@glitterglassify3682 4 ай бұрын
ਸਿੱਖਾਂ ਉਪੱਰ ਕਲਜੁੱਗ ਭਾਰੀ ਕੋਈ ਏਸ ਧਿਰ ਵੱਲ ਕੋਈ ਓਸ ਧਿਰ ਵੱਲ। ਧਿਰਬੰਦੀ ਨੇ ਪੱਟੀ ਸਾਰੀ। ਮੈ ਕਹਿੰਦਾ ਆਪਸੀ ਮਨਮੁਟਾਅ ਦੀ ਗੱਲ ਸਟੇਜਾਂ ਤੱਕ ਕਿਉਂ ਆਵੇ! ਆਪੇ ਕਿਉਂ ਨਹੀਂ ਮਨਾ ਲਈਦੇ ਇੱਕ ਦੂਜਿਆਂ। ਨਾਲੇ ਮੀਡੀਆ ਨੇ ਵੀ ਗਾਹ ਪਾਇਆ। ਹਰ ਛੋਟੀ ਵੱਡੀ। ਉਹ ਵੀ ਤਾਂ ਸਮਾਂ ਸੀ ਜਦੋਂ ਪ੍ਰਿਥੀ ਚੰਦੀਏ ਕਾਬਜ ਸਨ। ਸਿੱਖ ਸੱਚ ਦੱਸਾਂ ਜਰਨਾ ਭੁਲੱਦੇ ਜਾ ਰਹੇ ਹਨ।
@tarunjassal9338
@tarunjassal9338 5 ай бұрын
Baba Avtar Singh ji❤
@RajaRaja-pc8ke
@RajaRaja-pc8ke 5 ай бұрын
ਆਪਸ ਵਿੱਚ ਲੜੀ ਜਾਵੋ ਏ ਸਿੱਖੀ ਬਾਬਿਆਂ ਦਾ ਹਾਲ ਆ
@S.BeantSinghGill
@S.BeantSinghGill 5 ай бұрын
ਇਹ ਨਹੀ ਲੜਦੇ ਕਿਸੇ ਨਾਲ ਰੱਬੀ ਰੂਹ ਨੇ ਬਾਬਾ ਜੀ
@sukhdialsinghcheema2016
@sukhdialsinghcheema2016 5 ай бұрын
​@@S.BeantSinghGillਬਿਲਕੁੱਲ ਸਹੀ ਗੱਲ ਹੈ ਜੀ 101%
@palwindersingh0555
@palwindersingh0555 4 ай бұрын
Thode arge bina galo toohi mraun dae aa
@gurpalgill9314
@gurpalgill9314 5 ай бұрын
ਪੁੱਤ ਤਾਂ ਦੋ ਆ ਗੁਰਦੁਆਰੇ ਦੀ ਕਮਾਈ ਵੀ ਅੱਧੀ -ਅੱਧੀ ਕਰਲਵੋ। ਪੰਜਾਬ ਵਾਲਾ ਗੁਰਦੁਆਰਾ ਛੋਟੇ ਭਾਈ ਨੂੰ ਦੇ ਦੇਵੋ ਤੇ ਜਿਹੜਾ ਅਮਰੀਕਾ ਵਿੱਚ ਬਣਾਇਆ ਉਹ ਤੁਸੀ ਰੱਖ ਲਵੋ।
@sukhjindersingh1675
@sukhjindersingh1675 5 ай бұрын
ਸੱਭ ਲੁੱਟ ਮਾਰ ਦਾ ਮਸਲਾ ਹੈ
@ਸਰਦਾਰਸਾਬ-ਟ6ਟ
@ਸਰਦਾਰਸਾਬ-ਟ6ਟ 5 ай бұрын
ਗੁਰਬਚਨ ਸਿੰਘ ਨੂੰ 100 ਕਿਲਾ ਜਮੀਨ ਦਾ ਦਿੱਤਾ ਵਾਂ ਬਾਬਾ ਅਵਤਾਰ ਸਿੰਘ ਨੇ ਬਾਕੀ ਸੰਪਰਦਾ ਦਾ ਕਿਵੇਂ ਦੇ ਦੇਣ
@GurwinderSingh-vk3uy
@GurwinderSingh-vk3uy 5 ай бұрын
Tenu ghr koi pushda bhlaa jehra ethe Gyan de reaa
@DALJITSINGH-ns7wj
@DALJITSINGH-ns7wj 5 ай бұрын
Only 16 kille​@@ਸਰਦਾਰਸਾਬ-ਟ6ਟ
@SukhjinderAujla-n1i
@SukhjinderAujla-n1i 4 ай бұрын
@@sukhjindersingh1675Sukhjinder baba ji nice han
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 5 ай бұрын
ਬਾਬਾ ਜੀ ਜੋ ਵੀ / ਬਾਬਾ ਗੁਰਬਚਨ ਸਿੰਘ ਜੀ ਦਾ ਬਨਣਾ ਹਿਸਾ ਦੇਣਾ ਚਾਹੀਦਾ ਆ ਨ ਹੋਵੇ ਕੇ ਆ ਵਾਲੇ ਭਵਿੱਖ ਵਿੱਚ ਪ੍ਰੇਮ ਸਿੰਘ ਤੇ ਚਰਨਜੀਤ ਸਿੰਘ ਵਿਚ ਇਹੀ ਕੁਝ ਚੱਲੇ
@surjansingh25
@surjansingh25 4 ай бұрын
ਇਹੋ ਕੁਝ ਚਲਣਾ ਵੇਖ ਲਿਓ
@AtmaSingh-gy9sp
@AtmaSingh-gy9sp 5 ай бұрын
🎉🎉🎉🎉🎉🎉🎉
@miss.jashu.1
@miss.jashu.1 5 ай бұрын
🙇🙏🏻
@harpreetSingh-oh2ev
@harpreetSingh-oh2ev 5 ай бұрын
❤❤❤❤❤
@charanjitsingh4388
@charanjitsingh4388 4 ай бұрын
ਸੰਤ ਮਹਾਂਪੁਰਸ਼ਾਂ ਦੀ ਮਾਂ ਕੁਝ ਹੋਰ ਕਹਿੰਦੀ ਇਹ ਕੁਝ ਹੋਰ ਕਹਿੰਦੇ ਨੇ । ਵਾਹਿਗੁਰੂ ਜੀ ਮੇਹਰ ਕਰੋ । ਮਾਂ ਦੀ ਅਵਾਜ਼ ਸੁਣਨੀ ਚਾਹੀਦੀ ਹੈ । ਦੋਨੋਂ ਭਰਾ ਇਕਠੇ ਹੋਣੇ ਚਾਹੀਦੇ ਹਨ । । ਹਮ ਨਹੀ ਚੰਗੇ ਬੁਰਾ ਨਹੀ ਕੋਇ ।
@gurpreet1138
@gurpreet1138 5 ай бұрын
ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਬਸ ਗੱਲ ਸਮਝ ਦੀ ਆ ਕਿ ਬਾਬਾ ਜੀ ਅਕਾਲ ਪੁਰਖ ਦੇ ਹੁਕਮ ਵਿੱਚ ਆ, ਵਾਰਸ ਉਹਨਾਂ ਦੇ ਈ ਆ ਜਿਹਨਾਂ ਨੇ ਖ਼ੈਬਰ ਦੇ ਮੈਦਾਨ ਫਤਿਹ ਕਰਕੇ ਛੱਡ ਤੇ ਸੀ 🙏
@JaskiratNagra-v6e
@JaskiratNagra-v6e 5 ай бұрын
🙏🙏🙏🙏🙏🙏🙏🙏🙏
@JaswantSingh-gc7qx
@JaswantSingh-gc7qx 5 ай бұрын
💐🙏❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@HIMMATSINGH-l3b
@HIMMATSINGH-l3b 3 ай бұрын
Sahi keha gya, sab sikhan ko hukam hai guru manyo granth, eh jine babe ena da sath sangat nu Chad dena chahida, yll kide te vishwas kroge, jehre babe nu sahi akhde aa, ohi baba da kuch na kuch baar aa jandaa, hun ena da e laalo Saab, aur amritpal mehron da v pta lg he gya lokaa nu DVR gayb krte..har koi apna naam chalonaa chaudha eh bas,,, je tusi eni Sharda Wale hunde ehh gal na bolni paindi sangat aagee,,
@musicworld-uz8kl
@musicworld-uz8kl 4 ай бұрын
ਗੁਰੂਦੁਆਰਾ ਭੱਠ ਸਾਹਿਬ ਪੱਟੀ ਤੇ ਕਬਜਾ ਕਿਓਂ ਕੀਤਾ ਫਿਰ
@SarabjeetSingh-r8r
@SarabjeetSingh-r8r 5 ай бұрын
BABA JI BAHUT WADIA VICHAAR HAI JI
@gurlabhsingh8072
@gurlabhsingh8072 4 ай бұрын
ਬਾਬਾ ਜੀ ਕਿਤੇ ਤੁਸੀ ਆਪਣੇ ਪੁੱਤਰ ਤੋਂ ਡਰਦੇ ਹੱਕ ਤਾਂ ਨਹੀਂ ਮਾਰ ਰਹੇ ਆਪਣੇ ਭਾਈ ਦਾ ਕੰਧਾ ਕੱਢਣ ਅਤੇ ਗੇਟ ਬੰਦ ਕਰਨ ਦਾ ਕੀ ਕਾਰਨ ਹੈ
@TarsemSingh-fk1dy
@TarsemSingh-fk1dy 5 ай бұрын
ਕਿਵੇਂ ਨਿਕਲਿਆ ਜਾਵੇ ਜੀੳ ਇਸ ਮਾਇਆ ਜਾਲ ਵਿੱਚੋਂ
@akhtiarsingh4554
@akhtiarsingh4554 5 ай бұрын
Koi education. Health system nu dan kar devo.tiag bhavna theek rhegi
@ajmersingh6906
@ajmersingh6906 5 ай бұрын
Baba Avtar Singh suche patshah hun
@goldysandhu4630
@goldysandhu4630 5 ай бұрын
ਦੋਨਾ ਭਰਾਵਾ ਨੂੰ ਬੈਠ ਕਰ ਕੇ ਗੱਲ ਕਰਨੀ ਚਾਹੀਦੀ ਏ ਕਿਉ ਕੇ ਦੋਨਾ ਰੱਬੀ ਰੂਹਾ ਦਾ ਬਹੁਤ ਸਤਿਕਾਰ ਹੈ ਕੌਮ ਵਿਚ ਜੀ ਵਾਹਿਗੁਰੂ ਜੀ ਕਾ ਖ਼ਾਲਸ਼ਾ ਵਾਹਿਗੁਰੂ ਜੀ ਕੀ fathe
@SukhwinderSingh-k7s
@SukhwinderSingh-k7s 5 ай бұрын
Harpreet Makhu ne sara vivad khada kita makhu de khilaf karvai honi chahidi.
@goldysandhu4630
@goldysandhu4630 5 ай бұрын
ਯਾਰ ਰਹਿਣ ਦਿਓ ਮਖੂ ਨੇ ਕਿਵੇਂ ਵਿਵਾਦ ਖੜ੍ਹਾ ਕੀਤਾ ਬਈ ਜੋ ਮੂੰਹ ਵਿਚ ਆਉਂਦਾ ਬੋਲ ਦਿੰਦੇ ਜੋ ਤੁਸੀਂ
@GurwinderSingh-vk3uy
@GurwinderSingh-vk3uy 5 ай бұрын
​@@goldysandhu4630makhu da v hall krange koi
@GurwinderSingh-vk3uy
@GurwinderSingh-vk3uy 5 ай бұрын
@@AS-nc5wh makhu sala lgda ethe aa k pardhan ban rea
@harbhajansinghsekhon2899
@harbhajansinghsekhon2899 5 ай бұрын
ਆਪਸ ਵਿੱਚ ਬਹਿ ਕੇ ਨਿਬੇੜ ਲਵੋ। ਸਭ ਕੁਝ ਇੱਥੇ ਰਹਿ ਜਾਣਾ ਏ।
@keeratpr
@keeratpr 5 ай бұрын
Afeem khake kirtan karna gurmaryada ch hunda hai?
@ShonkiSardar-x6y
@ShonkiSardar-x6y 5 ай бұрын
Baba ji 17 var delhi jiti 18 var kisne dakea
@nachhattersingh6024
@nachhattersingh6024 5 ай бұрын
Baba Avtar Singh ji chardikala
@harpal8338
@harpal8338 5 ай бұрын
Ahna babia de ki deeen a sansar no g
@harrysteffanina4099
@harrysteffanina4099 5 ай бұрын
Mahapurkha naal vivaad nai kri da Baba avtar singh ji bde gyaani mahapurkh hoye ne
@balbirsinghjmajra2523
@balbirsinghjmajra2523 4 ай бұрын
IH bat te Dashmesh pitaji ne Bhim Chand noo khi si khridi wastu mang le dewanage But Guru Ghar di bheta parshadi Hathi nhi
@narinderpalsingh5349
@narinderpalsingh5349 5 ай бұрын
😢 ਇਹਨਾਂ ਦੋਵਾਂ ਭਰਾਵਾਂ ਦੀ ਲੜਾਈ ਨੇ ਕੌਮ ਨੂੰ ਬਹੁਤ ਸ਼ਰਮਿੰਦਾ ਕਰਵਾਇਆ ਹੈ,,,,ਗੁਸਤਾਖੀ ਮਾਫ 😢😢😢😢😢
@sukhjindersingh1675
@sukhjindersingh1675 5 ай бұрын
ਤੇਰਾ ਭਰਾ ਤੇ ਕਹਿ ਰਿਹਾ 700 ਕਿੱਲਾ ਜ਼ਮੀਨ ਹੈ ਅਤੇ ਮੈਂ ਆਪਣੀ ਮਾਲਕੀ ਦਾ 100 ਕਿੱਲਾ ਮੇਰਾ ਹਿੱਸਾ ਹੈ ਉਹ ਦੇ ਦਿਉ
@shaant123
@shaant123 5 ай бұрын
Isda mtlb twade maataaji jhooth bolde aaaaaa
@narinderpalsingh8751
@narinderpalsingh8751 5 ай бұрын
ਆਹ ਦੇਖੋ ਮਾਡਰਨ ਬਾਬੇ?? ਜਿੰਨਾ ਨੇ ਧਾਰਮਿਕ ਸਟੇਜ ਤੇ ਬੈਠ ਕੇ ਸੰਗਤਾਂ ਨੂੰ ਨਾਮ ਜਪਾਉਣਾ ਸੀ ਉਹ ਸੰਗਤਾਂ ਨੂੰ ਕਿਲਿਆਂ ਦਾ ਹਿਸਾਬ ਦੇ ਰਿਹਾ ਹੈ। ਇਸ ਤੋ ਵੱਡੀ ਬਦਕਿਸਮਤੀ ਸਾਡੇ ਸਿੱਖਾਂ ਦੀ ਹੋ ਸਕਦੀ ਹੈ? ਅਸ਼ਟਾਮ ਤੇ ਲਿਖ ਕੇ ਲੈਣ ਲਉ ਕਿ ਜਿਹੜਾ ਬਾਬਾ ਜ਼ਮੀਨ ਦੇ ਬਦਲੇ ਲਾਲਾਂ ਸੁੱਟਦਾ ਹੈ ਉਹ ਬਾਬਾ ਹੋ ਹੀ ਨਹੀਂ ਸਕਦਾ।
@SukhjinderAujla-n1i
@SukhjinderAujla-n1i 4 ай бұрын
Baba ji sache han
@SarahHall-v4t
@SarahHall-v4t 5 ай бұрын
Mertz Keys
@SurjitSingh-tj8sz
@SurjitSingh-tj8sz 4 ай бұрын
Ehna paisa jameen hunde hoe bi Amritsar, Gurdaspur de lok Crichton bn rahe ne, ki karna ehna Babean nu
@GurdevBhullar-vi2xd
@GurdevBhullar-vi2xd 5 ай бұрын
Dara. Ja. K. Vako. G. 247. K. M. Ha. G
@samanhundalhundal1439
@samanhundalhundal1439 5 ай бұрын
Maa te ni ghalt
@mehroopkaur9152
@mehroopkaur9152 5 ай бұрын
Aci ta sb kuj itho e liya e ..
@sukhjindersingh1675
@sukhjindersingh1675 5 ай бұрын
ਰੱਬ ਨੇ ਕੁੱਝ ਨਹੀ ਦਿੱਤਾ ਤੈਨੂੰ
@chanpreetsinghfzr
@chanpreetsinghfzr 4 ай бұрын
Rabb to ilawa koi kise nu naa de sakda, naaa kise da lai sakda
@samanhundalhundal1439
@samanhundalhundal1439 5 ай бұрын
Bhantr vich farak pa dita kand mar ke
@sunpreetkaur-s2y
@sunpreetkaur-s2y 5 ай бұрын
Maa choth ni bul sagde
@AmarjitKaur-vg4he
@AmarjitKaur-vg4he 5 ай бұрын
Pta ni eh pakhandi sadh kdo maro ,,, meri zindgi v ede krke khrab hoyi eh eh otu hor eh andro hor eh
@ravigill3322
@ravigill3322 5 ай бұрын
Ki hoya thanu g plz dso
@jogasingh-wv6eh
@jogasingh-wv6eh 5 ай бұрын
ਮਾਂ ਨਾਲ ਡੱਗੀ
@amritjotsingh5421
@amritjotsingh5421 4 ай бұрын
Sab pakand karde ne babe honi…
@big--brain4231
@big--brain4231 4 ай бұрын
ਬਹੁਤ ਸਾਰੇ ਲੋਕ ਕਹਿ ਰਹੇ ਸਕੂਲ ਖੋਲੋ ਇਹਨਾਂ ਨੇ ਸਕੂਲ ਖੋਲੇ ਸੀ ਭੈਣ ਯੱਕ 1500 ਤੋਂ ਵੱਧ ਟੀਚਰ ਨੂੰ ਸੈਲਰੀ ਨਹੀਂ ਦਿੰਦੇ
@jaibheemjaiambedkarsahib6863
@jaibheemjaiambedkarsahib6863 4 ай бұрын
Real 🦁 Sant K P S GILL Jindabaad
@big--brain4231
@big--brain4231 4 ай бұрын
ਮੀਸਣਾ ਮਸੰਦ
@JaswindersinghBrar-t2j
@JaswindersinghBrar-t2j 2 ай бұрын
Waheguru ji Waheguru ji
@batth662
@batth662 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ
@Singhgurpreet-ht9ih
@Singhgurpreet-ht9ih 5 ай бұрын
Waheguru ji
@rajinderkaur544
@rajinderkaur544 9 күн бұрын
🙏🙏
@NishanSingh-tp5tb
@NishanSingh-tp5tb 5 ай бұрын
ਵਾਹਿਗੁਰੂ ਜੀ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 5 ай бұрын
ਬਾਬਾ ਜੀ ਜੋ ਵੀ / ਬਾਬਾ ਗੁਰਬਚਨ ਸਿੰਘ ਜੀ ਦਾ ਬਨਣਾ ਹਿਸਾ ਦੇਣਾ ਚਾਹੀਦਾ ਆ ਨ ਹੋਵੇ ਕੇ ਆ ਵਾਲੇ ਭਵਿੱਖ ਵਿੱਚ ਪ੍ਰੇਮ ਸਿੰਘ ਤੇ ਚਰਨਜੀਤ ਸਿੰਘ ਵਿਚ ਇਹੀ ਕੁਝ ਚੱਲੇ
@AmarjitKaur-vg4he
@AmarjitKaur-vg4he 5 ай бұрын
Rab kre eda hi howe phir akal auni ah jdo ede putta ch frk pya edi janani nu akal awe ,,, jyda kassor edi janni da eh apni sas nu sidyia gala kaddi ah eda putt prem singh v apne chache te dadi nu bhut gala kdda eh bilkul satkar ni krde me ta oh sabad v ni likh ni skde me app othe reh k dekhya ,,, ehnu bs maya chyidi eh ,,, pakhandi sadh
@AmanGill-gx2dz
@AmanGill-gx2dz 5 ай бұрын
Dhan dhan baba bidhi chand g
КОТЁНОК МНОГО ПОЁТ #cat
00:21
Лайки Like
Рет қаралды 2,8 МЛН
Drink Matching Game #игры #games #funnygames #умныеигры #matching #игрыдлякомпании #challenge
00:26